ਬਿਜਲੀ ਖੱਪਤਕਾਰਾਂ ਲਈ ਆਈ ਮੁੜ ਚੰਗੀ ਖਬਰ, ਹੁਣ ਸੱਭ ਖੱਪਤਕਾਰ ਲੈ ਸਕਣਗੇ ਇਸ ਸਕੀਮ ਦਾ ਲਾਭ By Mannpreet Singh

Поделиться
HTML-код
  • Опубликовано: 28 авг 2024
  • ਇਸ ਵੀਡੀਓ ਅਸੀਂ ਤੁਹਾਨੂੰ PSPCL ਵਲੋਂ ਜਾਰੀ ਕੀਤੀ ਗਈ VDS ਸਕੀਮ ਬਾਰੇ ਜਾਣਕਾਰੀ ਦਿੱਤੀ ਹੈ
    In this video we have explained you about VDS Scheme introduce by PSPCL
    #manpreetsinghofficial
    #DailyDose
    --------------------------------------------------------------
    Our latest videos :-
    • ਮੁਲਾਜ਼ਮਾਂ ਨੇ ਮੁੜ ਪੰਜਾਬ...
    • 6 ਵੇਂ ਪੇ ਕਮਿਸ਼ਨ ਦੇ ਨਵੇਂ...
    • ਲੋਨ ਲੈਣ ਵਾਲਿਆਂ ਵਾਸਤੇ ਵ...
    • Gratuity ਸੰਬੰਧੀ ਜਾਰੀ ਕ...
    • Health Insurance ਵਿੱਚ ...
    --------------------------------------------------------------
    Our PSPCL related videos:-
    Video on Electricity Theft
    • ਬਿਜਲੀ ਚੋਰੀ ਕਰਨਾ ਕਿੰਨਾ ...
    video on one time settlement scheme
    • ਬਿਜਲੀ ਬੋਰਡ (PSPCL) ਨੇ ...
    Video on Roof Top Solar System
    • Rooftop Solar System i...
    Video about PSPCL Bill explained in detail7
    • Know Your Electricity ...
    Video about load Calculation
    • Load Calculation, New ...
    --------------------------------------------------------------
    Video on Old Pension Scheme
    • ਨਵੀਂ ਪੈਨਸ਼ਨ ਸਕੀਮ ਵਿਚ ਕੀ...
    Video on NPS (New Pension Scheme) • ਨਵੀਂ ਪੈਨਸ਼ਨ ਸਕੀਮ ਰਾਹੀਂ ...
    Our video on Depression
    • DEPRESSION ਕੀ ਡਿਪ੍ਰੈਸ਼ਨ...
    our other video where we have explained all Ranks and Badges of Police
    • Know All Police Ranks ...
    our other video where we have explained all Ranks and Badges of Indian Army
    • Indian Army Ranks And ...
    ----------------------------------------------------------
    Please like share comment on this video and Subscribe our Channel for more videos.
    Join this channel to get access to perks:
    / @manpreetsinghofficial
    ------------------------------------------------------------
    Content created and Presented by Manpreet Singh
    Email- manpreetpunjab21@gmail.com
    Follow our Facebook page
    @ / manpreetsinghfb
    Follow our Instagram page
    @www.instagram....1m/manpreetsinghin
    Follow our Twitter page
    @ / manpreetsssingh
    ----------------------------------------------------------
    Video Edited And Animation Created by - Jaskaran Singh, Instagram- jaskaranwnl
    -----------------------------------------------------------
    Music By -Taco rap beat (RUclips Audio Library)

Комментарии • 81

  • @ShaminderSingh-pv3ec
    @ShaminderSingh-pv3ec 2 месяца назад +28

    ਮਨਪ੍ਰੀਤ ਜੀ ਸਤਿ ਸ੍ਰੀ ਅਕਾਲ ਮੁਲਾਜਮਾਂ ਨੂੰ ਕੋਈ ਵੀ ਬਕਾਇਆ ਨਾ ਮਿਲਣ ਕਰਕੇ ਪੰਜਾਬ ਸਰਕਾਰ ਦਾ ਹੋ ਗਿਆ ਬੁਰਾ ਹਾਲ ਜੇਕਰ ਹਾਲੇ ਵੀ ਨਾ ਸੁਧਰੀ 2027 ਦੀਆਂ ਚੋਣਾਂ ਵਿੱਚ ਮੁਲਾਜਮ ਫ਼ੇਰ ਕਰਨਗੇ ਕਮਾਲ 😅😅

    • @ManjeetSingh-ed2gp
      @ManjeetSingh-ed2gp 2 месяца назад +1

      👍

    • @gurminderjitsingh993
      @gurminderjitsingh993 2 месяца назад +1

      27 ਤਾਂ ਅਜੇ ਦੂਰ ਹੈ ਜੀ, ਜ਼ਿਮਨੀ ਚੋਣਾਂ ਵਿੱਚ ਹੀ ਇਹਨਾਂ ਖਿਲਾਫ ਮੋਰਚਾ ਖੋਲ੍ਹਣਾ ਚਾਹੀਦਾ ਹੈ

  • @kulwindergill7483
    @kulwindergill7483 2 месяца назад +14

    ਅੱਜ ਤੋਂ ਸਾਲ ਪਹਿਲਾਂ 3 ਕਿਲੋ ਲੋਡ ਵਧਾਉਣ ਦਾ 4500 ਰੁਪਏ ਲੱਗਦਾ ਸੀ ਪਰ ਹੁਣ ਰੇਟ ਅੱਧੇ ਕਰਨ ਦੇ ਬਾਵਜੂਦ 4750 ਰੁਪਏ ਲੱਗ ਰਹੇ ਹਨ। ਮਤਲਬ ਜੇ 3 ਕਿਲੋ ਲੋਡ ਵਧਾਉਣਾ 1500 ਲੱਗਣਾ ਚਾਹੀਦਾ ਹੈ ਬਾਕੀ ਫਾਲਤੂ ਖਰਚ ਕਿਉਂ, ਇਹ ਕਾਹਦਾ ਫਾਇਦਾ ਹੋਇਆ

    • @allrondersukhi
      @allrondersukhi 2 месяца назад

      Mera 2kilowatt da 2100 lgea

    • @rjcreations50
      @rjcreations50 2 месяца назад

      ​@@allrondersukhi mera 3kilowatt da 2650/-

  • @piarasingh305
    @piarasingh305 2 месяца назад +1

    ਮਨਪ੍ਰੀਤ ਜੀ ਬੇਨਤੀ ਇਹ ਕਿ 2011 ਦੇ ਵਿੱਚ ਸਪੈਸ਼ਲ ਇਕਰੀਮੈਂਟ ਮਿਲੀ ਸੀ ਕਲਾਸ ਫੋਰ ਨੂੰ ਜੋ ਕਿ 2016 ਵਿੱਚ ਜੋ ਪੇ ਕਮਿਸ਼ਨ ਮਿਲਿਆ ਉਹਦੇ ਵਿੱਚ ਉਹ ਲਾ ਦਿੱਤੀ ਗਈ ਸੀ। ਕਿਰਪਾ ਕਰਕੇ ਦੱਸਿਆ ਜਾਵੇ ਇਕਰੀਮੈਂਟ ਕੱਟ ਹੋਣੀ ਹੈ ਕੇ ਨਹੀਂ ਬਹੁਤ ਸਾਥੀ ਦੁਵਿਧਾ ਵਿੱਚ ਹਨ ਇਸ ਟੋਪਿਕ ਤੇ ਇੱਕ ਵੀਡੀਓ ਜਰੂਰ ਬਣਾਓ ਧਨਵਾਦ ਜੀ

  • @amrindersandhu3311
    @amrindersandhu3311 2 месяца назад +7

    22 ਜੀ ਅਪਣੇ 3k w Soler ਘਰ ਵਾਲੇ ਤੇ 600 unit ਨਹੀ ਦੇ ਰਹੇ ਇਸ ਬਾਰੇ ਜਾਨਕਾਰੀ ਦੇਉ ਕਿਰਪਾ ਕਰ ਕੇ

  • @ankursonuseerat2963
    @ankursonuseerat2963 2 месяца назад +4

    ਕੰਮ ਸਾਰੇ ਹੁੰਦੇ ਨੇ ਬਸ ਉਹਨਾਂ ਦੇ ਜੋ ਦਫਤਰ ਦੇ ਮੁਲਾਜਮਾ ਦੇ ਰਿਸ਼ਤੇਦਾਰ ਨੇ ਜਾਂ ਦੋਸਤ ਮਿੱਤਰ ਨੇ

  • @BALVEERSINGH-ys6gp
    @BALVEERSINGH-ys6gp 2 месяца назад +2

    Mere meter da load pehlan 1.12 k.w c . Te hun main 3 kilo wat load karwaya c. Matlab lagbhag 2 kilowat vadhya te khrcha 2360 rupay lagya vds scheme de under.

  • @awazpunjabdi8865
    @awazpunjabdi8865 2 месяца назад +2

    Load adda hon te ve 1kw 1100 batala

  • @PankajSharma-lq8hm
    @PankajSharma-lq8hm 2 месяца назад +2

    ਬਾਈ ਜੀ ਕਿਹੜੀ ਸਾਈਡ ਤੇ ਭਜਾ ਜਾਂਦਾ ਹੈ ਤੇ ਦਫਤਰ ਤੇ ਤਾਂ ਆਪੇ 2500 ਰੁਪਏ ਮੰਗਦੇ ਹਨ

  • @Sainisukhdev-qi6qf
    @Sainisukhdev-qi6qf 2 месяца назад +6

    Nahi ji Ida nahi ha ji Ghar da hun bi 1kw da hjar rs lende han,

  • @bharatkamboz786
    @bharatkamboz786 2 месяца назад +1

    ਲੋਡ ਵਧਾਉਣ ਲਈ last date ਕੀ ਹੈ sir

  • @bsmaahalsingh3611
    @bsmaahalsingh3611 2 месяца назад +1

    Good information👍

  • @guridhillon4754
    @guridhillon4754 2 месяца назад +1

    ਪਹਿਲਾਂ ਪੁੱਛ ਲਾ ਜਾਕੇ ਸਹੀ ਜਾਣਕਾਰੀ ਦੱਸ...1 kilowaat da 1100 Lainde aa ...3 kilowaat de 3340 deke aayia...eh List kitho Laike aaayia

    • @kulwindergill7483
      @kulwindergill7483 2 месяца назад

      ਮੇਰਾ 3 ਕਿਲੋ ਲੋਡ ਵਧਾਉਂਣ ਦਾ 4750 ਰੁਪਏ ਲੲਏ ਹਨ

    • @satpalsingh-zr1jd
      @satpalsingh-zr1jd 2 месяца назад

      ਇਹ ਵੀ ਅਧੂਰੀ ਜਾਣਕਾਰੀ ਦਿੰਦਾਂ ਹੈ ਮਹਿਕਮੇ ਨੇ ਸਰਵਿਸ ਚਾਰਜ ਅੱਧੇ ਕੀਤੇ ਹਨ, ਸਿਕਉਰਟੀ ਪਰ ਕਿਲੋ ਵਾਟ ਦੀ ਵਖਰੀ ਲਗਦੀ ਹੈ, ਉਹ ਪੂਰੀ ਲੈਦੇ ਹਨ , ਬਾਕੀ ਹੋਰ ਵੀ ਖਰਚਾ ਪਾਉਂਦੇ ਹੋਣੇ ਹਨ

  • @gurmailsidhu6437
    @gurmailsidhu6437 2 месяца назад +1

    ਕੀ ਖੇਤੀ ਬਾੜੀ ਮੋਟਰ ਦਾ ਵਧਾਇਆ ਲੋਡ ਦੀ ਰਕਮ ਰੀਫੰਡ ਹੋ ਸਕਦੀ ਹੈ ਜੀ , ਇਸ ਬਾਰੇ ਜਾਣਕਾਰੀ ਦਿੱਤੀ ਜਾਵੇ ਜੀ

    • @baljinder160
      @baljinder160 2 месяца назад +1

      ਕਿਉਂ ਨਹੀਂ ਹੋ ਸਕਦੀ। ਸਾਨੂੰ ਇੱਕ ਧਰਨਾ ਰੋਪੜ ਬੀਬੀ ਅਨਮੋਲ ਗਗਨ ਦੇ ਘਰ ਲਾਉਣਾ ਪੈਣਾ

  • @SukhvirSingh-ns5qt
    @SukhvirSingh-ns5qt Месяц назад

    5 July nu gya c me Lord vadhon 3 kw Lord vadon da khrch 5000 dasyea bai g bijli vibhag ne

  • @btsarmylove8310
    @btsarmylove8310 2 месяца назад +1

    Thanks bro.....🙏

  • @AmarjitSingh-se8yp
    @AmarjitSingh-se8yp 2 месяца назад

    ਮੇਰਾ ਮੀਟਰ ਰੁਕ ਗਿਆ ਜਾ ਸੜ ਗਿਆ ਹੈ
    ਬਿਜਲੀ‌ਵਾਲਾ‌ਬਿਲ ਨਹੀ ਦੇ ਕੇ ਜਾਦਾ‌ਬਿਲ ਮੇਰਾ ਜੀਰੋ ਹੀ ਆ ਰਿਹਾ ਦੋ ਸਾਲ ਤੋ
    ਮਹਿਕਮਾ ਆਪਣੇ ਕੋਲੋ ਮੀਟਰ ਲਾਊ‌ਜਾ ਮੈਨੂੰ ਲਾਊਣਾ ਪਵੇਗਾ?
    ਦਸਿਓ‌ ਵੀਰਾ

  • @chandiboparai8843
    @chandiboparai8843 2 месяца назад

    22 ਜੀ soler ਵਾਲੇ ਨੂੰ 600 ਯੂਨਿਟ ਦਾ ਫਾਇਦਾ ਨਹੀਂ ਮਿਲ ਰਿਹਾ ਜੀ ਇਸ ਬਾਰੇ ਦੱਸੋ ਜੀ pls 🙏

  • @user-gu5hp7fg7x
    @user-gu5hp7fg7x 2 месяца назад +1

    22 punjab sarkar online load apply krna shuru kr dewe office ch jao te dhakke khao

  • @rollarhockeyAnviKalra
    @rollarhockeyAnviKalra 2 месяца назад +1

    Bina noc naksha paas nahi karde 20 chakker lagwa dite ne 70 saal de bajurag de cm nu mail vi kiti kuz vi nahi hai

  • @ShivKumar-ju2tt
    @ShivKumar-ju2tt 2 месяца назад

    Good job ji 👏

  • @trainingsupportfornewfbo9135
    @trainingsupportfornewfbo9135 Месяц назад

    online vds show nhi ho rhi ji pspcl office kana pyu?

  • @girdharilal8042
    @girdharilal8042 2 месяца назад

    Vir ji ah Sara cam lai Paisa lagna ha am karka last date bich anda han so sarkar nu banti ha ka scem di date cam sa cam 15- July 2024 Tak badhao ji

  • @krishandutt2166
    @krishandutt2166 2 месяца назад

    Thanks.

  • @lakhwindersingh9126
    @lakhwindersingh9126 2 месяца назад

    Noc wala CM Maan da shosha hai. Bina noc kujh nahi hunda kyonke notification issue nahi kita

  • @wahaguru22
    @wahaguru22 2 месяца назад

    ਵੀਰ ਜੀ ਸਤਿ ਸ੍ਰੀ ਆਕਾਲ ਮੇਰਾ ਘਰੇਲੂ ਮੀਟਰ ਦਾ ਲੋਡ ਇਸ ਟਾਇਮ 1.5 ਕਿਲੋ ਵਾਟ ਹੈ ਮੈ ਉਸ ਨੂੰ 3.5 ਕਿਲੋ ਵਾਟ ਕਰਨ ਹੈ ਉਸ ਦਾ ਕਿੰਨਾ ਕੁੱਲ ਖਰਚਾ ਲੱਗੇਗਾ , ਕਿ੍ਪਾ ਦੱਸਣ ਦੀ ਕੋਸ਼ਿਸ਼ ਕਰੋ ! ਧੰਨਵਾਦ

    • @fatehcsccentre4143
      @fatehcsccentre4143 2 месяца назад

      ਕੁਝ 2500।ਦੇ ਅੰਦਰ ਅੰਦਰ ਲਗੇਗਾ ਜੀ।

  • @karmjitsidhu7508
    @karmjitsidhu7508 2 месяца назад

    ਬਿਜਲੀ ਦਫਤਰ ਵਾਲੇ ਹਾਲੇ ਵੀ 1500 pr 1 ke ਦਾ ਮੰਗ ਰਹੇ ਆ ਘਰੇਲੂ ਲੋਡ ਦਾ

  • @RAJKUMAR-ko3to
    @RAJKUMAR-ko3to 2 месяца назад +2

    Je pani bachana ta motran de bill laga deo. Free ch pani bahut waste ho riha

  • @VickySingh-yh8ug
    @VickySingh-yh8ug 2 месяца назад +1

    Eh wi khabar pa dyi load ta saara Bin meter waale paunde ne jinna DE meter lagga ohna ghar poori Light v nai aaundi eh khabar pahuchan di aapna gusse CM Maan kol kinna hisaa payea jugnu ne bijli chori Ch kinna lainde ne Mla bijli chori karaun da meter Di bajaye kundiya lawaun da je ik peo da putt ta CM Bhawante tak khabar pahucha dayi sarkaar di tarif karan waleya bharawa ki kr rhe NE Ludhiana de Xen Sdo je lineman PSPCL wale sharam aaundi eho jehe punjab DE gaddar wekh ke

  • @jeetphotography-xp7uy
    @jeetphotography-xp7uy 2 месяца назад

    veere main apni shop da lod 2.50 kg vat karwya wa os da 3000.rupye lage ne

  • @sukhrajsandhu691
    @sukhrajsandhu691 Месяц назад

    Me. Ajj. Bizli. Bord. Ty. Gya. C. 5 kilo. Load. Da. 10. Hjaar. Rup. Mangde

  • @MotiLal-qj9sp
    @MotiLal-qj9sp 2 месяца назад

    ਲੋਡ ਵਧਾਉਣ ਲਈ ਕੀ ਕਰਨਾ ਪਵੇਗਾ ਅਤੇ ਇਹ ਚਾਰਜ ਪਰ ਮਹੀਨੇ ਦਾ ਹੈ ਜਾ ਇਕ ਵਾਰੀ ਹੀ ਦੇਣਾ ਹੋਵੇਗਾ

  • @harrybajwa844
    @harrybajwa844 2 месяца назад +3

    1260 rup lgde ne ji per kilo watt load extension de... Koi 500 ni lgde

  • @rollarhockeyAnviKalra
    @rollarhockeyAnviKalra 2 месяца назад +2

    Fake without noc te nakshe to bina kuz vi nahi 🤔

  • @aadidevshankara1258
    @aadidevshankara1258 2 месяца назад +1

    Nava meter apple Karn layi NOC mangde paye ne te NOC sarkar ne band kiti hoyi AA ehda koi hal

  • @ishqishqdepainde7880
    @ishqishqdepainde7880 2 месяца назад

    Good evening sir

  • @user-up6jp8cx1f
    @user-up6jp8cx1f 2 месяца назад

    Bina noc wala meter bare daso ji

  • @nitikrathore1952
    @nitikrathore1952 2 месяца назад

    Bhai ji , mai online apply kita c load extension layi. document verfy hoye 31 din ho gaye hai par SDO ne kol application pending hai. Kya kita jaye ???

    • @psaulakh827
      @psaulakh827 Месяц назад

      ਵੀਰ, ਕੀ ਲੋਡ ਵਧਾਉਣ ਲਈ ਬਿਜਲੀ ਘਰ ਜਾਣ ਤੋਂ ਬਿਨਾਂ ਆਨਲਾਈਨ ਅਪਲਾਈ ਹੋ ਜਾਂਦਾ ਏ, ਅਤੇ ਲੋਡ ਵਧਾਉਣ ਦੀ ਫੀਸ ਆਨਲਾਈਨ ਜਮਾਂ ਹੋ ਜਾਂਦੀ ਏ

  • @mithanlal7830
    @mithanlal7830 2 месяца назад +1

    💯💯👌🏻👌🏻

  • @NishanSingh-kh3qi
    @NishanSingh-kh3qi 2 месяца назад

    Nice

  • @dalbirhundal2856
    @dalbirhundal2856 2 месяца назад

    Sir new metar charges kina ji 3.kw da

  • @WAHEGURU1313..
    @WAHEGURU1313.. 2 месяца назад +1

    1126 rupees 1 kw da dita c

  • @kulvindersinghnaurth7545
    @kulvindersinghnaurth7545 2 месяца назад

    Main 2 kw load wadiya total 3 kw ho gaye jis lai main 2236 dete na

  • @HariRam-cu5zi
    @HariRam-cu5zi 2 месяца назад

    Hun ghar da 2 k load extend karn te 1120+1120=2240 lagda hai now 11-6-2024 nu
    Pay kite ne

  • @gurpreetjhansal9829
    @gurpreetjhansal9829 2 месяца назад

    Bai ke sarkar ne 600 units for 2 month wali scheme bnd kr diti hai, es bare v dsio?

  • @user-kw9hf3wy4z
    @user-kw9hf3wy4z 2 месяца назад

    SP. To MS karne di ki security hai

  • @sonubadhanbadhan3657
    @sonubadhanbadhan3657 2 месяца назад +1

    Sir ghar da 2kilo watt vadia c 2880 lage

    • @baljitsangha9238
      @baljitsangha9238 2 месяца назад

      2286 lagde bro

    • @satpalsingh-zr1jd
      @satpalsingh-zr1jd 2 месяца назад

      ਇਹ ਦਸੋਂ ਦਫ਼ਤਰ ਵਲੋਂ ਰਸੀਦ ਕਿਨੇ ਦੀ ਕਟੀ ਹੈ,

  • @baljindersinghbrar5138
    @baljindersinghbrar5138 2 месяца назад

    2016 ton aj tak sare molajam nu kus ni dita. Sare leader ap punjab nu lut k kha gye

  • @user-mq6tq8po9s
    @user-mq6tq8po9s 2 месяца назад

    Paji galt jankari hai mai 1kva 3kva kavaiya 2236 rupaye lagge

  • @jasbeersingh9017
    @jasbeersingh9017 2 месяца назад

    Sat shri akal sir ji

  • @manigurditpuria6424
    @manigurditpuria6424 2 месяца назад

    🙏👍

  • @balbirsingh9286
    @balbirsingh9286 2 месяца назад

    Sab jhuth hai. Me agriculture motor da 10HP to 12.5HP karwai hai te lag pag 6900 bharia hai.

  • @JaswinderSingh-zz8pd
    @JaswinderSingh-zz8pd 2 месяца назад

    Hanji gap marde a sarre news ta soch k deo kro ma ta hon vada k aya a full Charge he lege a mere

  • @sarojrani2283
    @sarojrani2283 2 месяца назад

    Kina ghat h ji

  • @balwindersingh-pr8kr
    @balwindersingh-pr8kr 2 месяца назад

    Paji 2 kilo wat krvta 850 lgta juth bol rhe ho😊

  • @VickySingh-yh8ug
    @VickySingh-yh8ug 2 месяца назад

    Bhrawo Eddi nikammi sarkar hai kai ludhiana ch rahon road jagirpur road kakka dhaula vich das saal to meter nai lagge share aam Loki kundiya laiyan ne jinna meter lawai oh bill bharan te bina meter wale AC cooler farate jinna marzi load meter launde ni setting hai bijli vibhag di ohna bin meter wale gharan naal eda nikkama CM Punjab da kdi ni dekheya bijli chori share aaam thuu hai bijli wibhag te PSPCl waleya te jehre Bin meter to Punjab Di lut shreaam kra rhe ne

  • @VinodKumar-pg9tw
    @VinodKumar-pg9tw 2 месяца назад

    Koi fee nhi ghet kiti sb juth hai

  • @HarpreetSingh-ez3ft
    @HarpreetSingh-ez3ft 2 месяца назад

    Kadi karvaya ja k kam bus faltu de comment kari jao

  • @surindersingh6142
    @surindersingh6142 2 месяца назад

    Wrong information

  • @jatinderjeji1467
    @jatinderjeji1467 2 месяца назад

    Bhai kyu video bna Fuddu bnai jana Lokan nu main khud gya C Lodh wadhaun,, 3 kilo wat wadh kita C 1500 lod da 2500 Security jad k. Meter v puraana lageya hoyea security ek var hi hundi aw eh jini var lod wadhaun jaoge ohni var hi Security deni paindi aw ,, gal tn othe di othe hi aw koi fayda nai aw, koi new wire nai pai koi meter change nai koi jagah change nai bs paper work krke paise ohi 4000 phr fayda ki aw

  • @Rajbirsingh12707
    @Rajbirsingh12707 2 месяца назад

    2.5.k.w.da3200.loot.de.ne

  • @kulvindersinghnaurth7545
    @kulvindersinghnaurth7545 2 месяца назад

    Main 2 kw load wadiya total 3 kw ho gaye jis lai main 2236 dete na