They are making fool of the employee/pensioners by taking 6 month time.What they promised at the time of making government.How many years have been passed. 2.5 years.Savings of the employee/pensioners are being exhausted by purchasing items at current rates. No dearness allowance is being given.
Manpreet ji jo banda Retired hain oh chahe 80 saal da hobe ja 90 .92.da Retired Retired hi hunda hain..hain sare Retired pensioner nu milna chahida hain...
All the Union leaders needs to meet to governor of Punjab, for their all and immediate demands otherwise CM will nothing pay to employees and pensioners.
Meri mother family pension lay rahe c unhna di death 6 July 2020 nu ho gayi c ki unhna nu v pay commission da arear melega unha da pension ac active hai ji
Sir pay protection te v video bnao Agr tuci state govt de under hi ek department to doosre department ch jande ho ya fr within same department hor post te direct recruitment de through aande ho. Or ki wapis to probabtion ch basic to start krna pvega ta pay protection nal allowances wgera b miln ge
ਮਨਪ੍ਰੀਤ ਸਿੰਘ ਜੀ ਜਿਸ ਦਿਨ ਲਾਗੂ ਹੋਵੇਂਗਾ ਉਸ ਦਿਨ ਮੰਨਾਂਗੇ ਜਦੋਂ ਸਰਕਾਰ ਲਾਗੂ ਕਰੂ ਸਰਕਾਰ ਲਈ ਕੋਈ ਕੋਰਟ ਨਹੀਂ ਕੋਈ ਆਰਡਰ ਨਹੀ ਸਰਕਾਰਾਂ ਨੂੰ ਅਸਰ ਨਹੀਂ
ਕਿਉਂ ਨਹੀਂ ਲਾਗੂ ਹੁੰਦਾ ਕੰਟੈਂਮਟ ਓਫ ਕੋਰਟ ਤੋਂ ਕੰਬਣ ਲੱਗਦੀ ਹੈ ਸਰਕਾਰ ਠੋਕ ਦਿੰਦੀ ਹੈ ਕੋਰਟ
ਕੋਰਟ ਹੀ ਦੇ ਦੇਵੇ ਤਾਂ ਚੰਗਾ ਹੈ ਬਾਕੀ ਪੰਜਾਬ ਸਰਕਾਰ ਤਾਂ ਇੱਕ ਨਲਾਇਕ ਬੱਚੇ ਵਾਂਗ ਘੰਟੀਆਂ ਹੀ ਲੰਘਾ ਰਹੀ ਹੈ ਕਦੇ ਰੱਖੜੀ ਤੇ, ਕਦੇ ਦੀਵਾਲੀ ਕਦੇ ਗੁਰਪੁਰਵ ਤੇ ਫਿਰ ਲੋਹੜੀ ਤੇ, ਕਦੇ ਹੋਲੀ ਤੇ ਫਿਰ ਵਿਸਾਖੀ ਤੇ ਫਿਰ ਦੁਵਾਰਾ ਆ ਗਈ ਰੱਖੜੀ,
ਐਡੀ ਗੱਲ ਵੀ ਨਹੀਂ ਜੀ, ਜੇ ਮਾਨਯੋਗ ਅਦਾਲਤ ਨੂੰ ਅਵੱਗਿਆ ਦਾ ਪਤਾ ਲੱਗ ਜਾਵੇ ਤੇ ਮਾਨਯੋਗ ਅਦਾਲਤ ਅਵੱਗਿਆ ਦਾ ਨੋਟਿਸ ਲੈ ਲਵੇ ਤਾਂ ਜਿਸ ਅਧਿਕਾਰੀ ਵੱਲੋਂ ਅਵੱਗਿਆ ਕੀਤੀ ਹੈ, ਉਹਦੀਆਂ ਜੁੱਲੀਆਂ ਵਿਕਾ ਦਿੰਦੀ ਹੈ
ਦੇਰ ਨਾਲ ਮਿਲਿਆ ਇਨਸਾਫ਼ ਵੀ ਬੇਇਨਸਾਫ਼ੀ ਹੀ ਹੁੰਦਾ ਹੈ ਜੀ
ਬਹੁਤ ਹੀ ਖੂਬਸੂਰਤ ਤਰੀਕੇ ਨਾਲ ਦੱਸਦੇ ਹਨ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ
Good news
ਕੁਝ ਮਰ ਗਏ ਕੁੱਝ ਮਰ ਜਾਣਗੇ ਮੁਲਾਜ਼ਮ ਖੁਦ ਉਸ ਮਾਇਆ ਨੂੰ ਨਹੀਂ ਵਰਤ ਸਕੇ ਬੱਚਿਆਂ ਨੇ ਸੇਵਾ ਕੀਤੀ ਕਿ ਨਹੀਂ ਕੀਤੀ ਪੈਨਸ਼ਨਰ ਬੇਸ਼ੱਕ ਪਾਣੀ ਦੀ ਘੁੱਟ ਨੂੰ ਤਰਸਦਾ ਮਰਿਆ ਹੋਵੇ ਉਸਦਾ ਗੂੰਹ ਮੂਤ ਭਲਾਂ ਬਿਸਤਰੇ ਤੇ ਨਿੱਕਲਦਾ ਰਿਹਾ ਹੋਵੇ ਤੁਸੀਂ ਜਿਉਂਦੇ ਜੀਅ ਉਸਦਾ ਹੱਕ ਨਹੀਂ ਦੇ ਸਕੇ ਕੀ ਲੇਖਾ ਦਿਓਂਗੇ ਪਰਮਾਤਮਾ ਦੇ ਦਰਬਾਰ ਵਿੱਚ ਵੀ ਦਫ਼ਤਰ ਬਣੇ ਹਨ ਪੜੋ ਸ੍ਰੀ ਗੁਰੂ ਗ੍ਰੰਥ ਸਾਹਿਬ ... ਧੰਨਵਾਦ ਸਤਿ ਸ੍ਰੀ ਆਕਾਲ
ਜਿਸ ਢੰਗ ਨਾਲ ਮੌਜੂਦਾ ਪੰਜਾਬ ਸਰਕਾਰ ਚੱਲ ਰਹੀ ਹੈ ਤਾਂ ਲੱਗਦਾ ਹੈ ਮੁਲਾਜ਼ਮਾਂ ਨੂੰ ਸੀਐਮ ਤੋਂ ਮੀਟਿੰਗ ਦਾ ਟਾਈਮ ਲੈਣ ਲਈ ਵੀ ਮਾਨਯੋਗ ਅਦਾਲਤ ਵਿੱਚ ਜਾਣਾ ਪਵੇਗਾ
ਮਨਪ੍ਰੀਤ ਜੀ ਬਹੁਤ ਵੱਧੀਆ ਤਰੀਕੇ ਨਾਲexplain ਕਰਦੇ ਹੋ । ਧੰਨਵਾਦ
ਬਾਕੀ ਇਹ ਸਰਕਾਰ ਬਹੁਤ ਢੀਠ ਸਰਕਾਰ ਹੈ ਵਰਗ ਲਗਾਕੇ, ਬਦਲਾਹ ਦੱਸ ਕੇ ਸਾਡੇ ਕੋਲੋ ਵੋਟਾ ਲੈ ਲਈਆਂ ਤੇ ਅਸੀ ਮੂਰਖ ਬਣ ਗਏ।
ਤੁਸੀਂ ਹਰ ਗੱਲ ਨੂੰ ਬਹੁਤ ਵਧੀਆ ਤਰੀਕੇ ਨਾਲ ਬਿਆਨ ਕਰਦੇ ਹੋ। ਬਹੁਤ ਬਹੁਤ ਧੰਨਵਾਦ।
S. Manpreet Singh we are thankful to giving latest informstiom
ਧੰਨਵਾਦ ਕਰਦੇ ਹਾਂ ਜਾਣਕਾਰੀ ਦਿੱਤੀ ਗਈ ਜੀ।
ਇਸ ਭੰਡ ਨੇ ਕੱਖ ਨਹੀਂ ਦੇਣਾ ਮਨਪ੍ਰੀਤ ਜੀ ਖੁਸਰਿਆਂ ਦੇ ਘਰ ਮੁੰਡਾ ਨਹੀਂ ਜਮਨਾ ਇਸ ਸਰਕਾਰ ਦਾ ਬੇੜਾ ਗਰਕ ਹੈ
Sardar. Manpreet Singh ji Thank you so much for the new information about the Arear.
ਆਪ ਬਹੁਤ ਵਧੀ ਆ ਤਰੀਕੇ ਨਾਲ ਦਸਦੇ ਹੋ ਜੀ ਧੰਨਵਾਦ ਜੀ
ਆਮ ਆਦਮੀ ਪਾਰਟੀ ਮੁਲਾਜ਼ਮ ਵਿਰੋਧੀ ਪਾਰਟੀ ਹੈ ਕੁੱਝ ਨੀ ਦੇਣਾ ਇਹਨਾਂ ਨੇ ਕਿਹੋ ਜਿਹਾ ਬਕਤ ਆ ਗਿਆ ਆਪਣਾ ਹੱਕ ਲੈਣ ਵਾਸਤੇ ਕੋਰਟ ਦੇ ਧੱਕੇ ਖਾਣ ਨੂੰ ਮਜਬੂਰ ਕਰ ਦਿੱਤਾ ਇਸ ਨਿਖਟੂ ਪਾਰਟੀ ਨੇ ਮੁਲਾਜਮਾਂ ਚੇ ਹੱਕ ਲਈ ਸੋੑਮਨੀ ਅਕਾਲੀ ਦਲ਼ ਪਾਰਟੀ ਹੀ ਵਧੀਆ ਸੀ ਜਿਸਨੇ ਕਦੀ ਕੋਈ ਡੀਏ ਨਹੀਂ ਸੀ ਰੋਕਿਆ ਆਪ ਆਦਮੀ ਪਾਰਟੀ ਮੁਰਦਾਬਾਦ ਮੁਲਾਜਮ ਏਕਤਾ ਜਿੰਦਾਵਾਦ ❤
Waheguru ji kirpa karo g
ਮਨਪ੍ਰੀਤ ਜੀ ਬਹੁਤ ਵਧੀਆ ਖਬਰਾਂ ਦਿੰਦੇ ਹੋ ਤੇ ਈ ਪੀ ਐਸ 95 ਤੇ ਪੀਐਫ ਇੱਕ ਹਜਾਰ ਰੁਪਏ ਪੈਨਸ਼ਨ ਬਾਰੇ ਵੀ ਵਿਚਾਰ ਸਾਂਝੇ ਕਰਿਆ ਕਰੋ ਇਸ ਦਾ ਵੀ ਬਹੁਤ ਲੋਕ ਇੰਤਜ਼ਾਰ ਕਰ ਰਹੇ ਨੇ
ਧੰਨਵਾਦ ਜਾਨਕਾਰੀ ਦੇਣ ਲਈ।
Good information Manpreet veer g Dhanwaad 🙏
ਇਹ ਗੱਲਾਂ ਵਾਲੀ ਸਰਕਾਰ ਨੇ ਪੈਨਸ਼ਨਰਾਂ ਨੂੰ ਉਹਨਾਂ ਦਾ ਹੱਕ ਨਹੀਂ ਮਿਲਦਾ😢😢😢😢😢
ਸਰਕਾਰਾਂ ਅਦਾਲਤਾਂ ਨੂੰ ਟਿੱਚ ਜਾਣਦੀਆਂ
ਸਰਕਾਰਾਂ ਕੋਰਟਾਂ ਨੂੰ ਕਿੱਥੇ ਮੰਨਦੀਆਂ ਭਾਈ ਸਾਹਿਬ ?ਕੋਰਟਾਂ ਤਾਂ ਆਮ ਗਰੀਬ ਜਨਤਾ ਨੂੰ ਫੈਂਸਲੇ ਸੁਣਾਉਣ ਵਾਸਤੇ ਆ?
ਕੋਰਟ ਦੇ ਫੈਸਲੇ ਕੋਰਟਾਂ ਤੱਕ ਹੀ ਸੀਮਤ ਰਹਿ ਜਾਂਦੇ ਨੇ ਕੋਈ ਸਰਕਾਰ ਕੋਰਟਾਂ ਦੇ ਫੈਸਲੇ ਲਾਗੂ ਨਹੀਂ ਕਰਦੀ
ਏਹ ਤਾਂ ਸਿਰਫ਼ IAS,PCS JUDICIARY ਤੇ ਹੀ ਲਾਗੂ ਹੋ ਜਾਂਦਾ ਹੈ, ਆਮ ਮੁਲਾਜਮਾਂ ਨੂੰ ਕੌਣ ਪੁੱਛਦਾ ਹੈ
Very good
B happy always Sir. We r very much indebted for awaring us with all latest Information.
Always welcome
Very good job ji waheguru chardikala rakhai ji Manpreet ji noo
Very Nice News
ਘਟੀਆ ਕਿਸਮ ਦੀ ਸਰਕਾਰ ਸਾਬਿਤ ਹੋ ਰਹੀ ਹੈ ਜੀ ਧੰਨਵਾਦ ਜੀ
Thank you so much for explaining this very clearly and rightly.
You're very welcome!
ਇਹ ਸਰਕਾਰਾਂ ਹਮੇਸ਼ਾ ਸਰਮਾਏਦਾਰ ਪੱਖੀ ਹੁੰਦੀਆਂ ਹਨ। ਆਮ ਜਨਤਾ ਦੇ ਹੱਕ ਵਿੱਚ ਕੀਤੇ ਅਦਾਲਤੀ ਫ਼ੈਸਲਿਆਂ ਦੀ ਪ੍ਰਵਾਹ ਨਹੀਂ ਕਰਦੀਆਂ। ਜੇਕਰ ਗਰੀਬ ਵਿਰੋਧੀ ਕੋਈ ਫੈਸਲਾ ਹੋਵੇ ਤਾਂ ਉਹ ਤੁਰੰਤ ਲਾਗੂ ਕੀਤਾ ਜਾਂਦਾ ਹੈ
Good information manpreet ji❤
God bless you.
Well Explained God BLESS you DEAR
Thanks a lot
Very good information and exaplaination by you all the time
ਕੌਣ ਪੁੱਛਦਾ ਹੈ ਹਾਈ ਤੇ ਸੁਪਰੀਮ ਕੋਰਟ ਨੂੰ,ਸਰਕਾਰਾਂ ਨੂੰ ਗੁੰਡੇ ਚਲਾਉਂਦੇ ਹਨ ਜਿਹਨਾਂ ਤੇ ਕੋਈ ਕਾਨੂੰਨ ਲਾਗੂ ਨਹੀ ਹੁੰਦਾ,ਕੋਰਟਾਂ ਦੇ ਜੱਜ ਆਪ ਇਹਨਾ ਤੋਂ ਡਰਦੇ ਹਨ ਤੇ ਇਹਨਾਂ ਨੂੰ ਪੁੱਛ ਕੇ ਫੈਸਲੇ ਕਰਦੇ ਹਨ।
ਭੰਡਾਂ ਦੀ ਸਰਕਾਰ ਮੁਰਦਾਬਾਦ ਜਦੋਂ ਇਹ ਭੰਡ ਕੁਲਫੀ ਨੂੰ ਗਰਮ ਕਹਿ ਸਕਦੇ ਨੇ ਆਪਾਂ ਕਿਹੜੇ ਵਿਚਾਰਿਆਂ ਇਹਨਾਂ ਨੇ ਕੱਖ ਨਹੀਂ ਦੇਣਾ।
Thanks Manpreet jee very good information
Welcome
ਕੁਝ ਨਹੀਂ ਕਰਨਾ ਸਾਰਾ time pass ਹੋ riha.
Very good inf
Nice News
Very good ji 🙏
Very nice ji chardikala rakhai ji aap noo
Very good job 👏 ❤
ਕੇਵਲ ਬੀਜੇਪੀ ਹੀ ਪੰਜਾਬ ਨੂੰ ਸੁਧਰੇਗੀ।
Sat shri akal veer ji
I am 85 old pensioners from aided school Govt is befooling old people
You always give true news not fake.
Thanks veer ji
Good job Veerji 🙏👍👍👍
Manpreet Singh ji
Mulazim /pensioners lai iss ton pehlan eni ghatia sarkar kade ni aai, ehna nu vote paun vele eh gall jrur dhian wich jrur rakhni chahidi aa.
VERY NICE
They are making fool of the employee/pensioners by taking 6 month time.What they promised at the time of making government.How many years have been passed. 2.5 years.Savings of the employee/pensioners are being exhausted by purchasing items at current rates. No dearness allowance is being given.
ਨੈਗੇਟਿਵ ਨਾ ਸੋਚੋ, ਕੁੱਝ ਤਾਂ ਹੋਵੇਗਾ ਐਵੇਂ ਨੀ ਰਾਈ ਦਾ ਪਹਾੜ ਬਣਦਾ l ਰਾਈ ਹੋਈ ਹੋਊਗੀ ਤਾਂ ਪਹਾੜ ਬਣਿਆ l ਇਹ ਸਾਰੀ ਗੱਲਾਂ ਵੋਟਾਂ ਵੇਲੇ ਯਾਦ ਕਰਿਆ ਕਰੋ ਬਾਕੀਆਂ ਨੂੰ ਵੀ ਯਾਦ ਕਰਾਇਆ ਕਰੋ l
Thank you for nice information ji 🙏🙏 💯
Welcome
Thanks. For. Information
Thanks for true information .
ਇਹ ਸਰਕਾਰ ਨੀ ਮੰਨਦੀ ਹਾਈਕੋਰਟ ਨੂੰ ਹਾਈਕੋਰਟ ਵੀ ਮੁਲਾਜ਼ਮਾਂ ਦੇ ਖਿਲਾਫ ਹੀ ਫੈਸਲੇ ਸੁਣਾਉਣ ਲਈ ਹੈ
Thanks for good information
So nice of you
Very Nice Sir Ji 🙏🙏🙏🙏🙏🙏🙏🙏🙏
Waheguru ji waheguru ji
ਸਰਕਾਰਾਂ ਕੋਰਟਾਂ ਨੂੰ ਮੰਨਦਿਆਂ ਹੀ ਨਹੀਂ
Nice 👍
Manpreet ji jo banda Retired hain oh chahe 80 saal da hobe ja 90 .92.da Retired Retired hi hunda hain..hain sare Retired pensioner nu milna chahida hain...
Good ji
Very good job ji
Pensioners should not expect any relief from this nikamee govt.,pensioner should take care of health during this govt
Waheguru ji
Thanks bro
All the Union leaders needs to meet to governor of Punjab, for their all and immediate demands otherwise CM will nothing pay to employees and pensioners.
Thanks ji
Lagda nahi kuch hoveyga jis tarah di economy hai punjab di es vele?
ਮਹਾ ਨਿਕੰਮੀ ਮਾਨ ਸਰਕਾਰ 😢😢😢😢😢
ਕਾਫੀ ਨਿਕੰਮੀ ਹੈ ਪਰ ਕਰੀਏ ਕੀ ਦੂਜੀਆਂ ਨੇ ਕਿਹੜਾ ਰੰਗ ਲਾਇਆ ਸੀ ਗਾ ਉਹ ਇਦੋਂ ਵੀ ਭੈੜੀਆਂ ਸਨ ਸੋਚਿਆ ਸੀ ਵੀ ਕੁਝ ਬਦਲ ਕੇ ਦੇਖ ਲੈਨੇ ਆ ਪਰ ਠੀਕ ਹ ਵੀ ਸਾਡਾ ਬਦਲਾ ਉਨਾ ਚੰਗਾ ਨਹੀਂ ਨਿਕਲਿਆ ਪਰ ਫਿਰ ਵੀ ਕੁਛ ਨਾ ਕੁਛ ਉਹਨਾਂ ਦੀਆਂ ਗਲਤੀਆਂ ਤਾਂ ਇਹਨਾਂ ਨੇ ਜੱਗਰ ਕੀਤੀਆਂ ਇਸ ਕਰਕੇ ਇਸ ਨੂੰ ਪਾਸ ਮਾਰਕਸ ਦਾ ਦਿੱਤੇ ਜਾ ਸਕਦੇ ਹਨ ਜਿਵੇਂ ਵਿਧਾਇਕਾਂ ਦੀਆਂ ਚਾਰ ਪੰਜ ਪੈਨਸ਼ਨਾਂ ਬੰਦ ਕਰਨੀਆਂ ਟੋਲ ਪਲਾਜੇ ਬੰਦ ਕਰਨੇ ਮੈਂ ਹਰ ਇੱਕ ਘਰ ਲਈ ਬਿਜਲੀ ਦਾ ਬਿੱਲ ਇਕਸਾਰ ਕਰਨਾ
ਸਰਕਾਰਾਂ ਨੇ ਬੇੜਾ ਗਰਕ ਕਰ ਦਿੱਤਾ ਹੈ
ਬਣਾਈਆਂ ਚੀ ਆਪਾਂ ਈ ਐ!!ਭਾਈ ਸਾਹਿਬ। ਬਦਲਾਅ!!ਫੇਰ ਜਿੱਤਾਂ ਤਾ ਲੀਡਰਾਂ ਦੀ ਗੰਢ-ਤੁਪ ਨੇ
ਕੋਰਟ ਵੀ ਕੋਈ ਸਿੱਧਾ ਫੈਸਲਾ ਨੀ ਕਰਦੀ ਇਸੇ ਕਰਕੇ ਸਰਕਾਰ ਦੇ ਕੰਨ ਤੇ ਜੂੰ ਨੀ ਸਰਕਦੀ।
Sir,i retired on 31/12/2021.i was promoted as supdtt on 29/10/2021.my increment due on 01/01/2022.please tell me if i get my notional increment or not
Meri mother family pension lay rahe c unhna di death 6 July 2020 nu ho gayi c ki unhna nu v pay commission da arear melega unha da pension ac active hai ji
Very nice 👍
Sir pay protection te v video bnao
Agr tuci state govt de under hi ek department to doosre department ch jande ho ya fr within same department hor post te direct recruitment de through aande ho. Or ki wapis to probabtion ch basic to start krna pvega ta pay protection nal allowances wgera b miln ge
Bahut bahut dhanyavaad bete ki sare pensioners lai hai ya only for petitioners?
ਇਹ ਭੰਡ ਕੋਰਟ ਦੀ ਕਿਥੇ ਸੁਣਦਾ ਖਾਲੀ ਚੁਟਕਲੇ ਸਣਾਓਦਾ
👌👌
Thanks for this information Manpreet ji 👍👍
ਪੱਤਰਕਾਰ ਸਹਿਬ ਜੀ ਕੋਅਪਰੇਟਿਵ ਬੈਕ ਦੇਜਿਹੜੇ ਮੁਲਾਜ਼ਮ ਸੇਵਾ ਮੁਕਤ ਹੋ ਗਏ ਨੇ ਉਹਨਾਨੂੰ ਵੀ ਹਾਈ ਕੋਰਟ ਦਾ ਰੁਖ ਕਰਨਾਪਵੇ ਜਾ ਕਈ ਬੈਕਾ ਘਟੇ ਵਿੱਚ ਹੋਣ ਕਰਕੇ ਮੁਲਾਜ਼ਮ ਨੂੰ ਟਾਲ ਮਟੋਲਾ ਕਰਦੇ ਕੀ ਜੇਕਰ ਸੇਵਾਮੁਕਤ ਕਰਮਚਾਰੀ ਹਾਈ ਕੋਰਟ ਦਾ ਰੁਖ ਕਰਨ ਤੇ 1-1-2016ਤੋ ਬਣਦਾ ਬਕਾਇਆ ਮਿਲ ਸਕਦਾ ਹੈ ਵਿਸਥਾਰ ਨਾਲ ਸਮਝਾਓ ਜੀ 5:25 5:25 5:25
MANPREET JI SATSHRIAKAL JI THANKS JI
Faisle e hn dena kuj ni sarkar ne
Thanks for information brother
So nice of you
Sat shree akal veer ji 🙏🏻🙏🏻
Dismiss ਨਹੀਂ ਜੀ, ਡਿਸਪੋਜ਼ ਹੋਈ ਹੋਵੇਗੀ,ਜੇ ਕਰ ਕੋਈ ਰਿੱਟ dismiss ਹੋਵੇ ਤਾਂ ਹਾਈ ਕੋਰਟ ਵੱਲੋਂ ਕੋਈ ਹੁਕਮ ਪਾਸ ਕਰਕੇ ਡਾਇਰੈਕਸ਼ਨ ਨਹੀਂ ਦਿੱਤੀ ਜਾਂਦੀ l
Yes.Only Disposed off.Je dismiss ho jandi taan petitioners nu kujh nhi si milna.Vaise hun vi kakh ni milna.
Great information 👍🏻
Glad you think so!
Good information
So nice of you
Very nice
what happend about court order for fixation of pay taking 119% D.A. wef. 1.1.2016 ? please throught light.
Good chanel
Good Information ❤❤❤❤❤
So nice of you
Sir Punjab police te 6th pay commission lagu ho sakda hai ?
ਕੁਝ ਨਹੀਂ ਹੋ ਰਿਹਾ, ਅੱਜਕਲ ਮੁਲਾਜ਼ਮ ਵਰਗ ਨਾਲੇ ਜੁੜੇ ਕੇਸ ਸਾਰੇ ਹੀ ਗੋਲਮੋਲ ਹੋ ਰਹੇ ਨੇ,ਹਰ ਇੱਕ ਵਿਚ ਮਾਨਯੋਗ ਅਦਾਲਤ ਸਰਕਾਰ ਨੂੰ ਟਾਇਮ ਦੇ ਰਹੀ ਹੈ,ਦੇਖੋ ਦੇਣਾ ਹੈ,ਕਿ ਨਹੀਂ,ਸਰਕਾਰ ਛੇ ਮਹੀਨੇ ਬਾਅਦ ਕਹਿ ਦੇਵੇਗੀ,ਹੈ ਨਹੀਂ ਕੁਝ ਕੋਲ, ਦੇਈਏ ਕੀ ?ਬਸ ਕੇਸ ਖਤਮ
ਕਈ ਵੀਰਾਂ ਦੇ ਕਮੈਂਟ ਆਏ ਹਨ ਕਿ ਸਰਕਾਰ ਨਕੰਮੀ ਹੈ ਮੈਂ ਵੀ ਕਾਫੀ ਹੱਦ ਤੱਕ ਸਹਿਮਤ ਹਾਂ ਕਿ ਸਰਕਾਰ ਤੋਂ ਜੋ ਆਸਾਂ ਸਨ ਉਹ ਪੂਰੀਆਂ ਨਹੀਂ ਹੋਈਆਂ ਪਰ ਇਸ ਤੋਂ ਪਹਿਲੀ ਜੋ ਸਰਕਾਰਾਂ ਸਨ ਉਹਨਾਂ ਨੇ ਕਿਹੜਾ ਰੰਗ ਲਾਇਆ ਇਸੇ ਕਰਕੇ ਕੁਝ ਬਦਲਾਅ ਦੇ ਨਾਂ ਤੇ ਇਹਨਾਂ ਨੂੰ ਲਿਆਂਦਾ ਸੀ ਹਾਂ ਇਹਨਾਂ ਨੇ ਉਹਨਾਂ ਦੀਆਂ ਗਲਤੀਆਂ ਨੂੰ ਤਾਂ ਜੱਗਰ ਕੀਤਾ ਹੈ ਅਤੇ ਕੁਝ ਕੰਮ ਚੰਗੇ ਵੀ ਕੀਤੇ ਹਨ ਜਿਵੇਂ ਵਿਧਾਇਕਾਂ ਦੀਆਂ ਚਾਰ ਚਾਰ ਪੈਨਸ਼ਨਾਂ ਬੰਦ ਕਰਨੀਆਂ ਤੇ ਟੋਲ ਪਲਾਜੇ ਬੰਦ ਕਰਨੇ ਇਸ ਤੋਂ ਇਲਾਵਾ ਬਿਜਲੀ ਦੇ ਬਿਲਾਂ ਵਿੱਚ ਸਭ ਨੂੰ ਇਕਸਾਰ ਰਾਹਤ ਦੇਣੀ ਇਸ ਕਰਕੇ ਇਸ ਕਰਕੇ ਪਹਿਲਾਂ ਨਾਲੋਂ ਕੁਝ ਫਰਕ ਤਾਂ ਪਿਆ ਹੈ ਪਰ ਜਿੰਨਾ ਆਸ ਕੀਤੀ ਸੀ ਉਤਨਾ ਨਹੀਂ ਪਿਆ ਬਾਕੀ ਅਗਲੀ ਗੱਲ ਇਹ ਹੈ ਜੇ ਆਪਾਂ ਦੇਖੀਏ ਇਸ ਗੱਲ ਦਾ ਨਤੀਜਾ ਇਥੋਂ ਨਿਕਲਦਾ ਹੈ ਕਿ ਸਰਕਾਰ ਤਾਂ ਦਿਵਾਲੀਆ ਹੋ ਚੁੱਕੀ ਹੈ ਜੋ ਕਿ ਪਿਛਲੀਆਂ ਸਰਕਾਰਾਂ ਦੀ ਦੇਣ ਹੈ ਹੁਣ ਤਾਂ ਇਹ ਕਰਜ਼ਾ ਲੈ ਕੇ ਪੁਰਾਣੇ ਕਰਜੇ ਦੀਆਂ ਕਿਸਤਾਂ ਅਤੇ ਬਿਆਜ ਮੋੜ ਰਹੇ ਹਨ ਇਸ ਕਰਕੇ ਇਸ ਸਰਕਾਰ ਤੋਂ ਨਵਾਂ ਕੁਝ ਮਿਲਣ ਦੀ ਉਮੀਦ ਘੱਟ ਹੀ ਹੈ
ਮੋਜੂਦਾ ਸਰਕਾਰ ਮੁਲਾਜਮਾਂ ਦੇ ਮਸਲਿਆਂ ਤੇ ਟਾਲਮਟੋਲ ਦੀ ਨੀਤੀ ਤੇ ਚੱਲ ਰਹੀ ਹੈ
First viewer ❤❤🎉
🎉
Satshree akal
6 pay commission lagu karo
It's al shit, why not court gives relief to one and all. 80 saal to ghat walian da ki dosh hai?...