ਏ ਸੀ ਇੱਕ ਰਾਤ ਵਿੱਚ ਕਿੰਨੀ ਬਿਜਲੀ ਖਾ ਜਾਂਦਾ || ac kitni bizli kha jata hai || 1.5 ton Ac electricity
HTML-код
- Опубликовано: 8 фев 2025
- The electricity consumption of a 1.5-ton AC per hour can vary depending on various factors such as the energy efficiency of the AC unit, the set temperature, the climate, and the usage patterns. However, as a general estimate, a 1.5-ton AC typically consumes around 1.5 to 1.7 kilowatts (KW) of electricity per hour.
carrier split ac 1.5 ton 5 star electricity consumption
lg dual inverter ac 1.5 ton 5 star electricity consumption
5 star window ac 1.5 ton electricity consumption
voltas window ac 1.5 ton 5 star electricity consumption
1.5 ton split ac 5 star electricity consumption
#sewakmechanical
ਸੇਵਕ ਸਿੰਘ ਜੀ ਸੇਵਾ ਸਿੰਘ ਹੀ ਹੋ ਤੁਸੀਂ ਬੋਹੁਤ ਸੇਵਾ ਕਰਦੇ ਹੋ ਬੋਹੁਤ ਜਾਣਕਾਰੀ ਮਿਲਦੀ ਹੈ ਤੁਹਾਡੀਆਂ ਵੀਡਿਓ ਦੇਖ ਕੇ
ਬਹੁਤ ਵਧੀਆ ਜਾਨਕਾਰੀ ਦਿੱਤੀ ਹੈ ਜੀ ਧੰਨਵਾਦ ਜੀ ਪ੍ਰਮਾਤਮਾ ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ 🙏🏻
ਬਹੁਤ ਵਧੀਆ ਵੀਰ ਜੀ ਤੁਸੀਂ ਜਾਣਕਾਰੀ ਦਿੱਤੀ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ 🙏
Thx Uncle g ...asi girls ja ladies hi ena sochde aa paiseya piche munde ta keh dinde aa chl koi ni 2 mnt e laina Ac te fr saari raat e chlda ....bt mai bhut find kiti c eve di koi video or finnly menu mil gyi thx. 👍👍👍👍
ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਹੈ ਬਾਈ ਜੀ।ਸਿਹਤ ਨੂੰ ਜਿਆਦਾ ਠੰਢਾ ਕਮਰਾ ਠੀਕ ਨਹੀਂ ਹੁੰਦਾ। ਇਸ ਲਈ 27-28 ਡਿਗਰੀ ਤੇ ਰੱਖੋ ਤਾਂ ਸਿਹਤ ਠੀਕ ਅਤੇ ਜੇਬ ਵੀ ਠੀਕ। ਮੈਂ ਹਮੇਸ਼ਾ 27-28 ਡਿਗਰੀ ਤੇ ਏਸੀ ਨੂੰ ਰੱਖਦਾ ਹਾਂ।
Fr la hi na 28 days ki faida😂😂😂
ਬਹੁਤ ਹੀ ਲਾਹੇਵੰਦ ਤੇ ਜਾਣਕਾਰੀ ਨਾਲ ਭਰਪੂਰ ਵੀਡੀਓ ਬਣਾਈ ਹੈ ਤੁਸੀਂ। ਬੱਤੀ ਜਗਣ ਬੁਝਣ ਵਾਲੀ ਗੱਲ ਵੀ ਅੱਜ ਪਤਾ ਲੱਗੀ। ਬਹੁਤ ਬਹੁਤ ਧੰਨਵਾਦ ਜੀ।
Oi
ਵੀਰ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ , ਬਹੁਤ ਬਹੁਤ ਧੰਨਵਾਦ, ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ।🙏
ਸਤਿ ਸ੍ਰੀ ਸਰਦਾਰ ਸੇਵਕ ਸਿੰਘ ਵੀ ਜੀ। ਬਹੁਤ ਵਡਮੁੱਲੀਆਂ ਜਾਣਕਾਰੀਆਂ ਸਾਂਝੀਆਂ ਕਰਦੇ ਹੋ ਤੁਸੀਂ ਆਮ ਲੋਕਾਂ ਲਈ। ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਰੱਖੇ।
ਸੇਵਕ ਬਾਈ ,ਤੇਰੀਆਂ ਸਾਰੀਆਂ ਵੀਡਿਓ ਜਾਣਕਾਰੀ ਭਰਭੂਰ ਹੁੰਦੀਆਂ ਤੇ ਕਾਫੀ ਗਿਆਨ ਚ ਵਾਧਾ ਕਰਦੀਆਂ ,ਤੇ ਜਿੰਦਗੀ ਚ ਕੰਮ ਆਉਦੀਆਂ
ਸੇਵਕ ਸਿੰਘ ਜੀ, ਬਹੁਤ ਹੀ ਚੰਗੀ ਜਾਣਕਾਰੀ ਦਿੱਤੀ ਜੀ ਤੁਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
ਜਾਣਕਾਰੀ ਦੇਣਾ ਲਈ ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ 🙏🙏
ਬਹੁਤ ਵਧੀਆ ਜਾਣਕਾਰੀ ਤੁਸੀ ਦਿੱਤੀ ਜੀ ਭਰਪੂਰ ਜਾਣਕਾਰੀ ਮਿਲੀ ਸਾਨੂੰ ਜੀ
ਬਹੁਤ ਮੱਦਤ ਦਿੱਤੀ ਸਾਨੂੰ ਵੀਰ ਜੀ ਨਾਲੇ ਬਿਜਲੀ ਦੀ ਵੀ ਬੱਚਤ ਕਰਨੀ ਚਾਹੀਦੀ ਹੈ
ਬਹੁਤ ਵਧੀਆ ਜਾਣਕਾਰੀ ਜੀ। ਧੰਨਵਾਦ ਬਹੁਤ-ਬਹੁਤ ਤੁਹਾਡਾ ਦਿਲ ਤੋਂ।
ਸਰਦਾਰ ਜੀ ਤੁਹਾਡੀ ਦਿੱਤੀ ਜਾਣਕਾਰੀ ਕਾਬਲੇਗੌਰ ਹੈ ਜੇ ਕੋਈ ਨਹੀ ਕਰਦਾ ਤਾ ਉਸ ਦਾ ਹੀ ਨੁਕਸਾਨ ਹੈ
🙏 ਸਰਦਾਰ ਸਾਹਿਬ, ਬਹੁਤ ਬਹੁਤ ਮੇਹਰਬਾਨੀ ਤੁਸੀਂ ਸਭ ਦੀ ਜਾਣਕਾਰੀ ਵਿਚ ਵਿਚ ਹਮੇਸ਼ਾ ਵਾਧਾ ਕਰਦੇ ਹੋ🙏🇨🇦
T
@@jaswantkhinday5498 ⅘84
ਬਹੁਤ ਵਧੀਆ ਜਾਣਕਾਰੀ। ਜਦੋਂ ਤੁੱਸੀ ਮੀਟਰ ਦਿਖਾ ਰਹੇ ਸੀ ਮੀਟਰ 1452 ਵਾਟ ਦਿਖਾ ਰਿਹਾ ਸੀ। ਇਸ ਦਾ ਮਤਲਬ ਕੇ 1 ਘੰਟੇ ਵਿਚ 1.45 ਯੂਨਿਟ ਖਪਤ ਹੋਵੇਗੀ। 8 ਘੰਟੇ ਵਿਚ 1.45 x8=11.50 ਯੂਨਿਟ ਖਾ ਜਾਏਗਾ। ਪਰ ਜਿੱਦਾਂ ਤੁਸੀ ਪ੍ਰੈਕਟਿਕਲ ਕਰ ਕੇ ਵਿਖਾ ਰਹੇ ਹੋ ਉਸ ਵਿਚ ਘਟ ਖਾ ਰਿਹਾ ਹਰ ਤਾਪਮਾਨ ਤੇ ਰਖ ਕੇ। ਇਸ ਦਾ ਮਤਲਬ ਕਮਰੇ ਦਾ ਵੋਲੁਮ, ਇਨਸੂਲੇਸ਼ਨ, ਬਾਹਰ ਤਾਂ ਤਾਪਮਾਨ, ਸਾਰੇ ਹੀ ਅਸਰ ਪਾਉਂਦੇ ਨੇ।
ਜਿਸ ਏਸੀ ਤੇ ਤੁਸੀ ਇਹ ਤਜ਼ਰਬਾ ਕੀਤਾ ਉਸ ਦੀ ਕਿੰਨੇ ਸਟਾਰ ਰਟਿੰਗ ਸੀ?
ਇਕ ਹੋਰ ਗੱਲ ਇਸ ਹਿਸਾਬ ਨਾਲ ਦਿਨ ਵਿਚ ਤਾਂ ਜ਼ਿਆਦਾ ਬਿਜਲੀ ਦਾ ਖਰਚਾ ਹੋਵੇਗਾ।
Three star ⭐⭐⭐
ਸੇਵਕ ਸਿੰਘ ਜੀ ਤੁਸੀਂ ਬਿਲਕੁਲ ਮਨੁੱਖਤਾ ਦੇ ਸੇਵਕ ਹੀ ਹੋ।🙏
ਬਹੁਤ ਵਧੀਆ ਜਾਣਕਾਰੀ ਮਿਲੀ ਹੈ।
ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ
ਬੁਹਤ ਵਧੀਆ ਜਾਣਕਾਰੀ ਦਿਤੀ ਹੈ ।ਧੰਨਵਾਦ
ਇਹ ਜਿੰਨਾ ਵੀ ਡਾਟਾ ਤੁਸੀਂ ਵੇਖੋਗੇ ਇਹ ਸਾਰਾ ਡਾਟਾ 5 ਐਮਪੀਅਰ ਤੇ ਏ ਸੀ ਚੱਲਿਆ ਸੀ ਪਰ ਮੀਂਹ ਪੈਣ ਤੋਂ ਬਾਅਦ ਵਿੱਚ ਨਮੀ ਦੇ ਕਾਰਨ ਇਹ ਏ ਸੀ ਐਮਪੀਅਰ ਜਿਆਦਾ ਲੈ ਰਿਹਾ ਹੈ,ਪਰ ਤਕਰੀਬਨ r32 ਗੈਸ ਵਾਲੇ ਏ ਸੀ 4 ਤੋਂ 6 ਐਮਪੀਅਰ ਹੀ ਲੈਦੇ ਹਨ,ਜੋ ਪੁਰਾਣੇ ਏ ਸੀ ਹਨ ਜਿਨ੍ਹਾਂ ਵਿੱਚ r22 ਗੈਸ ਹੈ ਉਹ ਜਿਆਦਾ ਬਿਜ਼ਲੀ ਖਾ ਜਾਂਦੇ ਹਨ ਤਕਰੀਬਨ 8 ਤੋਂ 9 ਐਮਪੀਅਰ
Amstrad da 3 ampire landa... Fer 2 ampire i ghnta badh.... Room . 12 bye 19....
@@gurpandher6793 fr t bijli bht ght khanda hou?
ਬੁਹਤ ਹੀ ਦਿਲਚਸਪੀ ਤੇ ਵਧੀਆ ਵਿਡੀਉ ਹੈ ਵੀਰ ਜੀ
ਬਾਈ ਜੀ ਬਹੁਤ ਵਧੀਆ
ਤੁਹਾਡੀ ਜਾਣਕਾਰੀ ਬਹੁਤ ਸ਼ਾਨਦਾਰ ਹੁੰਦੀ ਹੈ
ਮੇਹਰਬਾਨੀ ਜੀ ਬੁਹਤ ਵਧੀਆ ਜਾਣਕਾਰੀ ਦਿੱਤੀ ਹੈ
ਚੰਗੀ gll Holi Holi samaj ਆਉਂਦੀ a ਬਾਈ lokka nu
ਅਸੀ y ਜ਼ਰੂਰ krde a sade ਲਈ bnaunde raho
Bhut ਚੰਗੀ jankari a y
ਬਹੁਤ ਵਧੀਆ ਜਾਣਕਾਰੀ ਦਿੱਤੀ
ਸੇਵਕ ਸਿੰਘ ਵੀਰ ਜੀ ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ । 🙏🙏
😅 ਕਈ ਬੰਦਿਆ ਦੇ ਦਿਮਾਗ ਚ ਭਲੇਖਾ ਹੁੰਦਾ ਕਿ ਜਿੰਨਾ ac ਘੱਟ ਹੋਊ, ਉੱਨੀ ਜਿਆਦਾ ਕੂਲਿੰਗ ਫਾਸਟ ਕਰਦਾ। ਪਰ ac ਇੱਕ ਸਪੀਡ ਚ ਹੀ ਚਲਦਾ, ਭਾਵੇਂ 18 ਤੇ ਹੋਵੇ ਜਾਂ 28 ਤੇ।
Right 👍
ਸੇਵਕ ਭਾਅ ਜੀ ! ਮੁਰੀਦ ਹੋ ਗਿਆ ਹਾਂ ਤੁਹਾਡੀ ਸੋਚ ਦਾ
ਵਾਹਿਗੁਰੂ ਤੁਹਾਨੂੰ ਚੜਦੀਕਲਾ ਵਿੱਚ ਰੱਖੇ💐💐
ਵਧੀਆ ਜਾਣਕਾਰੀ ਦਿੱਤੀ ਆ ਤੇ ਸਿੱਖਣ ਨੂੰ ਵੀ ਮਿਲਿਆ
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜੀ
ਵਾਹਿਗੁਰੂ ਜੀ ਤੁਹਾਨੂੰ ਲੰਮੀਆਂ ਉਮਰਾਂ ਬਖਸ਼ੇ
ਬਹੁਤ ਵਧੀਆ ਵੀਡੀਓ ਆ ਬਾਈ ਕੰਮ ਦੀਆਂ ਗੱਲਾਂ ਦੱਸਣ ਲਈ ਸਹੀ ਮੈਸੇਜ ਨਹੀਂ ਅੱਜਕਲ੍ਹ ਕੌਣ ਲੋਕਾਂ ਲਈ ਮੱਥਾ ਮਾਰਦਾ
Bhut vdiya information veere, bhut Kamm di knowledge wali video a ajj de time lyi Sab doubt clear Hoge AC di khapat bare
ਸਿਰਫ ਸੇਵਕ ਮੈਕੈਨਿਕਲ ਚੈਨਲ ਹੈ ।ਜਿਸਦੀ ਵੀਡਿਉ ਪੂਰੀ ਦੇਖੇ ਬਿਨਾ ਲਾਇਕ ਕੀਤਾ ਜਾ ਸਕਦਾ ਹੈ।
Sahi gal hai ...
Sahi gal
insaan da dil te ac da filter... dono ik kam hi krde ne. dil dhrkna band ho jave ta insaan khatm. jay ac da filter ganda hoe fir ac khatm. ferk sirf ina ha k insaan jaldi mer janda per ac thore din kad janda. clean filter bijli bachet be krda ha kyon ki over amps ni lenda. bill voltage da ni onda amps da onda ha.
ਬਹੁਤ ਵਧੀਆ ਉਪਰਾਲਾ ਕੀਤਾ ਧੰਨਵਾਦ
ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਵੀਰਜੀ
Aap hamare liye itni mahnat kr k video banate ho iske liye aap ko dil se thank you
ਬਹੁਤ ਖੂਬਸੂਰਤ ਜਾਣਕਾਰੀ ਜੀ
ਬਹੁਤ ਚੰਗੀ ਜਣਕਾਰੀ ਦਿੱਤੀ ਆ ਵੀਰ ਜੀ
ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਜੀ
Bht mehnat kr k tusi video bnai Sade lyi.. Ode lyi bhai Saab ji tada Bht Bht Dhanwad ji.... From gurdaspur Punjab.... Waheguru ji mehar karan aap ji de ghar parivar te 🙏
Pura sahi result c inverter ac bhai es nalo half bejli khanda mai v es tarah kar ke dekea c bhai tuhadi jankari belkul sahi hundea koi fake nahi hundi wahiguru app nu traki bakshe tusi ek sahe bande ho danwad sawek ji
ਬਹੁਤ ਵਧੀਆ ਜਾਣਕਾਰੀ,,,ਞਾਹਿਗੁਰੂ ਜੀ ਚੜਦੀ ਕਲਾ ਚ ਰੱਖਣ
ਬਹੁਤ ਵਧੀਆ ਜਾਣਕਾਰੀ ਲਈ,, ਧੰਨਵਾਦ ਜੀ,,
Invertor 3 star AC 1-ton da kini bijli khayega,ehde vare v dsna ji.Dhanwad
No matter what video you watch on this channel you will learn something new every time. Love this channel ❤
ਵੀਰ ਜੀ ਅਸੀਂ ਆਪਣਾ ਲੋਡ ਵਧਾਉਣਾ ਆ,4 ਕਿੱਲੋਵਾਟ ਦਾ ਕਿੰਨਾ ਕ ਵੱਧ ਬਿੱਲ ਆਵੇਗਾ ਜੇ ਆਪਾਂ ਡੇਢ ਕਿਲੋਵਾਟ ਨਾਲ compare ਕਰੀਏ ਤਾਂ?? ਤੇ ਡੇਢ ਤੋਂ 4 ਕਿੱਲੋਵਾਟ ਲੋਡ ਕਰਵਾਉਣ ਲਈ ਕਿੰਨਾ ਕ ਖਰਚਾ ਆਵੇਗਾ ਤੇ ਕੀx2 requirements ਚਾਹੀਦੀਆਂ ਹਨ??
Bai load vadaun naal bill nahi vadd da, asin v 1.5 kv to 6.85 karwaya do saal hoge koi chakar nahi, je jiada bijali use karage ta phir aaega hi, meter da load vadaun naal bill te koi asar nahi
ਬਹੁਤ ਵਧੀਆ 👌 ਧੰਨਵਾਦ
ਭਾਜੀ ਬਹੁਤ ਵਧੀਆ ਨਤੀਜਾ
ਬਿਲਕੁਲ ਸਹੀ ਆ
ਵਾਕਿਆ ਹੀ ਇੰਨੀ ਕ ਈ ਬਿਜਲੀ ਫੂਕਦੇ ਆ A.C
ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ
ਇਕ ਕੂਲਰ ਤੇ ਵੀ ਵੀਡੀਓ ਬਨਾਨਾ ਸਰ
ਬਹੁਤ ਵਧੀਆਂ ਵੀਡੀਓ ਲੱਗੀ ਸਰ ਇਹ
ਬਹੁਤ ਵਧੀਆ ਜਾਣਕਾਰੀ ਵੀਰ ਜੀ❤
Bahut wadiya te important jankari diti ji sewak singh ji tuci, bahut bahut dillon dhanwad krda tuhanu🙏
No
8
ਵਧੀਆ ਜਾਣਕਾਰੀ ਦਿੱਤੀ ਗਈ ਹੈ
ਸਾਡੇ ਪਿੰਡਾਂ ਦੇ ਲੋਕ ਇੰਨੇ ਢੀਠ ਹਨ ਇਕ ਤਾਂ ਕੁੰਡੀ ਲਾ ਕੇ ਏ ਸੀ ਚਲਾਉਂਦੇ ਨੇ ਤੇ ਉਹ ਵੀ ਸੋਲਾਂ ਦੇ ਟੈਪਂਰੇਚਰ ਤੇ
Hahaha
ਵੀਰੇ ਕੁਡੀ ਨਾ ਲਾਈਏ ਤਾਂ ਬਿਲ ਹੀ ਤਰੋ ਮਸਾਂ, ਰੋਟੀ ਨਹੀਂ ਖਾਂਦੇ 🙏🙏
Veer sarkaara Punjab kha skdian ta asi kundi kyu ni la skde
Bai nu kaho, ik video kudi laun de best trike te bnao.
@@DeepakSharma-nr4wu ,😝😀😂
ਵੀਰ ਬਹੁਤ ਵਧੀਆ ♥🙏🙏
Ver g aap bhot ache se smjhare o good job ver g
Waheguru apnu trkia te tndrusti bkhshe
ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਬਾਈ ਜੀ।
बड़ी अच्छी जानकारी दितिये जी तुसी बहोत बहोत मेहरबानी 🙏🙏🙏
Goog bhi
Bhut vadia jankari a uncle ji waheguru ji chardikla ch rakhe tuhanu
ਬਹੁਤ ਹੀ ਵਧੀਆ ਜਾਣਕਾਰੀ ਹੈ ਜੀ
Good sir samzon da tarika bahut wadia ci sewak sir waheguru ji mehar kre 🙏 ji
ਬਾਈ ਜੀ ਇਨਵਰਟਰ ਏ. ਸੀ ਬਾਰੇ ਵੀ ਦੱਸਿਓ। 3 ਅਤੇ 5 ਸਟਾਰ ਬਾਰੇ ਵੀ..! 👍
Bhut bhut dhanwad ji , wadiya trike naal samja dita ha, 26_ 27 vich v chalda rhe ta v bhut cooling rehndi ha, par bill vich bhut fark aa jaye ga
ਬਹੁਤ ਬਹੁਤ ਧੰਨਵਾਦ ਜੀ 🙏
ਖਾਲਸਾ ਜੀ ਬਹੁਤ ਬਧੀਆ ।👍🌹
Inverter AC ਬਾਰੇ ਦੱਸੋ ਜੀ ਕੁਸ਼
Bahut badhiya jankari diti tusi bilkul simple dhang naal dhanwad
ਬਹੁਤ ਬਹੁਤ ਤਨਵਾਦ ਵੀਰ ਜੀ🙏
ਬਹੁਤ ਵਦੀਆ ਜਾਣਕਾਰੀ ਦਿੱਤੀ ਧੰਨਵਾਦ
ਬਾਈ ਜੀ ਤੁਹਾਡੀ ਅਵਾਜ਼ ਬਹੁਤ ਪਿਆਰੀ ਐ ਜੀ ਕਰਦਾ ਹੈ ਤੁਹਾਡੀ ਅਵਾਜ਼ ਸੁਣੀ ਜਾਈਏ
Thanks ji
ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ
Sardar g..Sat sri akal g..
Kamaal di cheeze pesh kiti hai.. Aam tor te appa ehna gallan te gaur ni karde, te bill jyada aan te rola pande aa.
Par tusi sab dian akhan khol ditian...
Thank you very much sardar g...
GOD BLESS YOU...and your family...
🙏🙏🙏🙏🙏🙏🙏
Y
Ae glan tan ajkal bachya nu v ptaa aaa tusi kehdi dunia ch rehnde ooo
ਸੇਵਕ ਸਿੰਘ ਵੀਰ ਜੀ ਤੁਸੀ ਬਹੁਤ ਸੋਹਣੇ ਤਰੀਕੇ ਨਾਲ ਵਿਡੀਉ ਵਿੱਚ ਸਮਝਾਉਂਦੇ ਹੋ ਜੀ
Bahut Vadia Jankari Diti Hai Veer Ji 🙏 Next Part Inverter AC Te Bnna Deyo
ਬਹੁਤ ਹੀ ਵਧੀਆ ਢੰਗ ਹੈ
Veer g ac services te v vedio bano spilt te window dona di ehne barki nl koi ni dass da
ਬਹੁਤ ਵਧੀਆ ਜਾਣਕਾਰੀ ਬਾਈ ਜੀ
Nice attempt to express consumption and meter reading facts. Thanks.
ਬਹੁਤ ਵਧੀਆ ਜਾਣਕਾਰੀ
1.5 ton da sada Ac 25 mint ch 1 unit lenda Split AC 18 saal purana cooling bhut jabrdast ajj kl de Ac eni cooling nhi krde
kehri company da bai
@@Gurdeepsingh-mr2er ONIDA
Mitsubishi heavy duty kini kbijli khau ga 28,27te chla ke...reply jaror kreo mada jeha
1.5 da jehra marzi hove . 27 temp te 5 unit de aprrox hi light lao
Tuhada smjhaun da trikka bahut vdhia veer ji
Very good job and good information God Bless You🙏🙏❤❤
ਵੀਰ ਜੀ ਇੱਕ Video ਬਣਾਓ ਜਿਸ ਚ’ ਘਰਾਂ ਦੇ ਲੋਡ ਨੂੰ ਕਿਵੇਂ Calculate ਕੀਤਾ ਜਾਵੇ ਬਾਰੇ ਜਾਣਕਾਰੀ ਹੋਵੇ। ਜਿਸ ਤੋਂ ਪਤਾ ਲੱਗ ਸਕੇ ਕਿ ਮੀਟਰ ਦਾ ਲੋਡ ਕਿੰਨੇ ਕਿੱਲੋਵਾਟ ਦਾ ਕਰਵਾਇਆ ਜਾਵੇ।
Tohadi sade layi kiti mehnat da dhanwaad🙏🙏sewak bai g
ਬਹੁਤ ਵਧੀਆ ਜਾਣਕਾਰੀ ਜੀ
Very good work 👍 thanks for knowledge
bahot vdhiaa jankari aa Bade veer
Paaji..bahut vdiya lggi aa information 👍👍👍 keep it up🙏
ਵਿੰਡੋਜ਼ ਵਾਲੇ ਏਸੀ ਬਾਰੇ ਜਾਣਕਾਰੀ ਜ਼ਰੂਰ ਦੱਸਿਆ ਜੇ ਵੀਰ ਜੀ ੳੁਸ ਦਾ ਕਿੰਨਾ ਕੁ ਖਰਚੇ ਆ ਕੀ ਫਾਇਦਾ ਵਿੰਡੋ ਏਸੀ ਬਾਰ ਬਾਰ ਕੱਟ ਵੀ ਬਹੁਤ ਘੱਟ ਮਾਰਦਾ ਇਸ ਬਾਰੇ ਜਾਣਕਾਰੀ ਜ਼ਰੂਰ ਸ਼ੇਅਰ ਕਰੋ ਕਿੳ ਜਾਂਦਾ ਲੋਕ ਵਿੰਡੋ ਏਸੀ ਲੱਗਵਾੳਦੇ ਆ ਕੋਈ ਫਰਕ ਹੇ ਵੀਰ ਜੀ ਇਸ ਵਿੱਚ ??????????
Good job bai g you doing very good information for all public thanks 🙏
bohut vdiaa jaankari diti bhaji ....thank u ... vedio lmbi ho gyii ta koi gal ni bhaji sanu ta pta v ni lga c k vedio lmbi ho gyi aa .. asii ta time dehk dh hi ni jdo tuhadi informational vedios chal diya hundia aa ...thank u so much bhaji
Bai ji im also skilled electrical engineer . Some time eho jehe fault aa jande aa jo kisey sianane bande nal he discuss kitey ja sakde ne.plz send ur number.
ਜਾਣਕਾਰੀ ਲਈ ਬਹੁਤ-ਬਹੁਤ ਧੰਨਵਾਦ ਬਾਈ ਜੀ,
ਬਾਈ ਜੇਕਰ ਸੋਲਰ ਪਾਵਰ ਤੇ AC ਲਗਾਉਣਾ ਹੋਵੇ ਤੇ ਕੀ ਪਰਸੈਸ ਹੋਵੇਗਾ,ਕੀ ਆਮ AC ਹੀ ਚਲੇਗਾ ਜਾ ਸੋਲਰ ਵਾਲੇ ਆਪਣੇ ਲੋੜ ਮੁਤਾਬਕ ਆਪਣਾ
ਏ ਸੀ ਲਗਾਉਣ ਗੇ, ਅਤੇ ਕਿੰਨੀਆਂ ਸੋਲਰ ਪਲੇਟਾ ਇਕਲੇ ਏ ਸੀ ਲਈ ਪਾਵਰ ਪੂਰੀ ਕਰ ਸਕਣ ਗੀਆ
ਕਿ੍ਰਪਾ ਕਰਕੇ video ਰਾਹੀ ਜਾਣ ਕਾਰੀ ਦੇਣਾ ਜੀ
ਬਹੁਤ ਵਧੀਆ ਵੀਰ ਜੀ