Sahi hai ji temperature vare. 3 split use karde asi daily. asi v 27 te chalaune poori Garmi ch. Barsaat ch 26 te ho sakda. Isto ghat ni kade v. Bahut ghat consumption hundi hai bijli di.
Tuhada split wala machanic mada hoyuga vrna split window cooling da koi frk ni ac di height sahi honi chahidi te vacuum sahi hona chahida joints leak ni hone chahide insulation proper honi chahidi outdoor di direction sahi honi chahidi te outdoor de fan wali side kand door honi chahidi aa ih chhote chhote point dekhne painde ac done sahi hunde aa bs window company da fit kita hunda te split krna penda je machanic mada hove split di kdd vdd janda
@@manvirdhaliwal-cu3sy 22 mere window ac voltus da lagiya hoiya aa jehre room da darvaja hunda morning time ave ਗੱਲਾ hunda jive barish hoi hove eni coling krda Ik inverter AC LG da split lagiya te ik non inverter AC Dakin da split lagiya ha sare AC 1.5 ton de ne pr window da galbat hi alag aa Room sare 16/16 de ne
Main sab kush kar ke, bijli di khapt da nateeja kadya, 1. Room poori tra band hove 2. AC chalde waqt hamesha Fan Off rakho 3. Ac ne. Bijli ta temp de hisab nal hi khani aa, jina temp ghat ohni jyda bijli, 24-25 te Ac rakho ta 1 hour di .50 tu .75 de vich per hour lao Inverter ac. 4. Ac de filter har 15 din baad wash kro, Outdoor unit te v 15-20 din baad sirf jaali te pani maro
Sada room first flour te hai ac voltas 1.5 ton 5star inverter is mahine hi laga hai Asi 28,30 te hi chalande han but fir unit bahut jyada kha reha hai koi setting ta ni krni Pls dsna
Sir hamare ghar 1600watt panel Lage hai or eapro 2200inveror hai bataye is par konsi battery theek rahegi company or ah bhi bataye battery ka load hai 3pakkhe or ek fridge
Veere pani rakhan da farmula bilkul sahi a ma v room vich pani rakh k vekhia pani rakhan nal rat nu pias nahi lagi ac sadi bodi vicho pani nu choosda ajis din pani na rakho gabraht hundi
Mere wala carrier da hai 1.5 ton da morning 9 to sham 8 tak 20 unit de khapt ho rahe hai koye susition deyo veer menu ta ac vich ve Garmi aaye Jayde hai😅
दरखत ज्यादा तों ज्यादा लाओ जी ते बच्पियां तरां पालो। पानी दी पैसियां तरां बचत करो , धरती ते गंदगी ना खिंडाओ । जिंदगी तद ही बचेगी। इकल्ले ए सी नाल कम नहीं चलणा हुण।
ਵੀਰ ਜੀ ਸਾਡੇ blue star da AC lga hai sade voltage bhut ght aundi hai ਅਸੀ ਫੇਰ steplizer 90 vala v la lia pr fr v Sada AC bar bar cut kr jnda of ho dubara on hunda ki problm ho skdi plz dso jrur nalde ghra ch v same voltge hai pr ohna de Ac cut nhe krde
Veer g 5 saal ho gye BLUESTAR inverter AC lvaye nu. Ist floor te hai. Ass pass v deewara Khali ne. Bu t Full cooling krada. Thnx lgn la dinda. 28 te chlda. Bill v bhut ghr hunda. Raat da 12 ghante ch 4-5 unit. Din wele thoda jyada
Sade v 6 saal hoge blue star invetr ac nu but sade light bhut ght aundi a hun steplizr v 90 vala lva lia pr fr v ac 5 mint nhe chlda bar bar cut ho jnda a koi hl nhe lbda
ਕਲ ਤਾਤੀ ਠਾਂਢਾ ਹਰਿ ਨਾਮੁ।। ਵਾਹਿਗੁਰੂ ਜੀ ਦਾ ਨਾਮ ਲਵੋ, ਸਾਡੇ ਘਰੇ ਦੋ ਏਸੀ ਨੇ ਪਰ ਮੈਨੂੰ ਏਸੀ ਦੀ ਕੋਈ ਲੋੜ ਨਹੀਂ ਪੈਂਦੀ ਜੀ।
ਫਿਰ ਦੋ ਏ ਸੀ ਕਿਉਂ ਲਾਏ ਵੀਰ ਜੀ
Fr kyo laye
Wahguru ji de mehar hai tuhade te
Sanu dede fer 😂😂 bhra
ਵੱਧ ਤੋਂ ਵੱਧ ਦਰਖ਼ਤ ਲਗਾਓ ਜੋ ਕੁਦਰਤੀ ਹਵਾ ਹੈ ਛਾਂ ਹੈ ੳਉਹੁ ਸਿਹਤ ਲੀ ਚੰਗੀ ਹੈ
ਵਧ ਤੋਂ ਵਧ ਦਰੱਖਤ ਲਾਓ ਗਰਮੀ ਤੋਂ ਰਾਹਤ ਮਿਲੇਗੀ ਤੰਦਰੁਸਤੀ ਵੀਂ ਆਵੇਗੀ
ਕਮਰੇ ਵਿੱਚ AC ਦੀ ਫਰਸ਼ ਤੋਂ ਸਾਢ਼ੇ-7 ਜਾਂ 7-ਫੁੱਟ ਉੱਚਾ ਲਗਾਓ, ਇਸਤੋਂ ਜਿਆਦਾ ਉੱਚਾ ਕੂਲਿੰਗ ਘੱਟ ਬਣਾਏਗਾ ਅਤੇ ਬਿਜਲੀ ਜਿਆਦਾ ਖਪਤ ਕਰੇਗਾ ਜੀ
ਸਾਡਾ ਏਸੀ 28 ਤੇ ਚਲਦਾ। 6-7 ਘੰਟੇ ਵਿੱਚ 4 ਯੂਨਿਟ ਖਾਂਦਾ। ਕਮਰਾ ਠੰਡਾ ਵੀ ਵਧੀਆ ਹੁੰਦਾ, ਨਾਲੇ ਲੋਡ ਵੀ ਘੱਟ ਪੈਂਦਾ।
ਸਾਡਾ 30 ਡਿਗਰੀ ਤੇ 40 ਪਾਵਰ ਤੇ 😅
ਜਵਾ ਘੱਟ
Mera te 28 te v 10 ko kha janda new AC 1.5 Panasonic
Kis company da nale kine star aa
@@sarbjitpannu1201
fan nu full te lado
Te Sunday nu filter saaf krde raho AC de
@@goldy_o0o
Panasonic eu 5 star ✨ 1.5 ton
ਇਨਵੇਟਰ ਏਸੀ ਫੇਲ ਹੈ ਕੁੱਲ ਮਿਲਾ ਕੇ। ਤਿੰਨ ਚਾਰ ਸਾਲ ਬਾਅਦ ਆਉਟਰ ਯੂਨਟ ਵਿੱਚ ਕੋਈ ਨਾ ਕੋਈ ਫਾਲਟ ਆ ਜਾਂਦਾ ਹੈ।
Mera ac ta boht vdia chalda fail fool koini chalon wala Banda hi ghattia hunda
Inverter ਏ ਸੀ ਚਲੋਨ ਵਾਲਾ ਬੰਦਾ ਫੈਲ ਹੁੰਦਾ ਗਵਾਰ ਬੰਦਾ ਏ ਸੀ ਨੂੰ ਕੂਲਰ ਵਾਂਗ ਚਲੋਂਦਾ
ਜੇ ਕਮਰੇ ਤੇ ਸਿੱਧੀ ਧੁੱਪ ਪੈਂਦੀ ਆ ਫਿਰ ਫੇਲ ਆ,ਕਈਆਂ ਦੇ ਪਾਸ ਵੀ ਮੈਂ ਲੈਣ ਗਿਆ ਸੀ ਪਰ ਇੱਕ ਬੰਦੇ ਨੇ ਡਰਾ ਤਾ ਫੇਰ ਵਿੰਡੋ ਚੱਕ ਲੈ ਆਇਆ ਸਿਰਾ ਕਰਾਈ ਜਾਂਦਾ
@@Punjabsingh023 ਇਹਦਾ ਦੀ ਕੋਈ ਗੱਲ ਨਹੀਂ ਵੀਰ ਸਾਡੇ ਖੇਤਾਂ ਵਿੱਚ ਘਰ ਸਿੰਗਲ ਘਰ ਵਾ ਇਕ ਕੰਧ ਨਾਲ ਬਾਰੀ ਉਹਦੇ ਸਿੱਧੀ ਧੁੱਪ ਪੈਂਦੀ ਪਰ ਕੋਈ ਫਰਕ ਨਹੀਂ ਕੂਲਿੰਗ ਦਾ L.G Da Split 1.5 Ton 2014 Model R22 ਗੈਸ ਵਾਲਾ 27 Temp ਤੇ ਬਹੁਤ ਕੂਲਿੰਗ ਹੁੰਦੀ ਸਾਡੇ ਪਿੰਡ ਮੁੰਡੇ ਨੇ 1.5 Ton Window ਲਾਇਆ ਉਹਦੇ ਕੀਤੇ ਧੁੱਪ ਨਹੀਂ ਲੱਗਦੀ ਪਰ ਫਿਰ ਵੀ ਉਹ ਸਾਡੇ ਘਰ ਆਇਆ ਸੀ ਕਹਿੰਦਾ ਕੂਲਿੰਗ Split ਦੀ ਬਹੁਤ ਵਾ
ਕੋਈ ਫੇਲ ਨਹੀਂ ਖੇਤਾਂ ਵਿਚ ਘਰ ਆ ਪੂਰਾ ਵਧੀਆ ਚਲਦਾ ਏ ਖਰਚਾ ਵੀ ਜ਼ਿਆਦਾ ਨਹੀਂ, ਐਵੀਂ ਭਕਾਈ ਨਾ ਕਰਿਆ ਕਰੋ
ਵੀਰ ਜੀ ਆਪਣੇ ਤਾਂ 28 ਤੇ ਹੀ ਚਲਦਾ ਆ ।। ਸਪਲਿਟ ਨਾਲੋਂ ਤਾਂ ਸਾਨੂੰ ਵਿੰਡੋ ਏ ਸੀ ਵਧੀਆ ਲੱਗਾ ।। ਜਿੱਥੇ ਸਾਧਨ ਨਹੀਂ ਹਨ ਉਸ ਜਗ੍ਹਾ ਤਾਂ ਸਪਲਿਟ ਹੀ ਲੱਗੇਗਾ ਨਹੀਂ ਤਾਂ ਵਿੰਡੋ ਏ ਸੀ ਹੀ ਲਗਾਓ ।
Sahi hai ji temperature vare. 3 split use karde asi daily. asi v 27 te chalaune poori Garmi ch. Barsaat ch 26 te ho sakda. Isto ghat ni kade v. Bahut ghat consumption hundi hai bijli di.
Split vadiya hunda window AC cooling shi nahi krda thalle hon kr k jaldi cut krda
Tuhada split wala machanic mada hoyuga vrna split window cooling da koi frk ni ac di height sahi honi chahidi te vacuum sahi hona chahida joints leak ni hone chahide insulation proper honi chahidi outdoor di direction sahi honi chahidi te outdoor de fan wali side kand door honi chahidi aa ih chhote chhote point dekhne painde ac done sahi hunde aa bs window company da fit kita hunda te split krna penda je machanic mada hove split di kdd vdd janda
@@erharcharanrauke5519 window wali di height da hi ta chakkr penda
Mere ghar Hitachi da window AC 1.0 ton laga oh bahut noise karda
ਮੇਰਾ 14x14 ਦਾ ਕਮਰਾ ਏ , Blue star da split AC 1Ton ਦਾ ਪਿਛਲੇ 12ਸਾਲ ਦਾ ਲੱਗਿਆ ਹੋਇਆ 15-20ਮਿੰਟ ਵਿੱਚ ਬਿਲਕੁਲ ਠੰਡਾ ਕਰ ਦਿੰਦਾ ਏ।
Bahut wadiya ac a
Bai g ik v d o a c di service te jaroor bnaao g
ਝੂਠ ਦੀ ਭੈਣ ਦੀ ਲੰਨ ਦੇਈ ਜਾਨਾ
ਸਾਡਾ 1.5 ਟਨ ਵਾਲਾ ਵੀ ਨਹੀਂ ਠਾਰਦਾ ਵੋਲਟਾਸ 12,12 ਦਾ ਕਮਰਾ
ਬਾਬਾ ਜੀ ਨੂੰ ਬਹੁਤ ਬਹੁਤ ਧੰਨਵਾਦ ਜਾਨਕਾਰੀ ਲਈ 🙏👍👍
main 28 te chlona ...ac da matlab garmi na lage eh hunda ..na ki thand lagn lade eh nai...
sahi keha y
😂😂😂 sahi kiha loka nu hunda hai ke aapa ta kambal pa ke Sona hai
28 te bhra ji oh cut kri janda jaldi jaldi
@@BaljinderKaur-lj2pb chngi gal a light di bachat hugi ...
Shi gal a
ਸਾਡੇ ਘਰ ਪਿੱਪਲ ਏ ਸੀ ਆ
ਸਪੇਲਟ ਏਸੀ ਮੌਤ ਹੈ ਅੱਜ ਬਾਈ ਜੀ
Kinne ku mar gay
Ki krn
ਵਿੰਡੋ ਏ ਸੀ ਦੀ ਕੂਲਿੰਗ ਸਪਿਲਟ ਨਾਲੋਂ ਜ਼ਿਆਦਾ
ਉਹ ਨਹੀ ਭਰਾਵਾ ਵਹਿਮ ਤੇਰਾ
Koi shak nhi jyda hundi windows ac di cooling mere kol AC Temperature Metre aw bhraa
@@Ravinder-Virk ਮੈ ਕੰਮ ਕੀਤਾ ਏ ਸੀ ਆ ਦਾ ਹਵਾ ਜਿਆਦਾ ਹੁੰਦੀ ਆ ਨਾ ਕੇ ਕੂਲਿੰਗ ਜੇ ਛੋਲਾਂ ਤੇ ਵਿੰਡੋ ਦੀ ਹਵਾ ਜਿਆਦਾ ਕਰਕੇ ਜਲਦੀ ਰੂਮ ਠੰਡਾ ਹੋ ਜਾਣਾ ਸਪਲਿਟ ਨਾਲ ਥੋੜਾ ਟੈਮ ਲਗੂ ਤਾਪਮਾਨ ਤਾ ਉਥੇ ਹੀ ਹਊ ਜਿਥੇ ਸਿਟ ਕੀਤਾ ਕੲਈ ਕਹਿੰਦੇ ਵਿੰਡੋ ਲਾਈਟ ਵੱਧ ਖਾਂਦਾ ਉਹ ਵੀ ਵਹਿਮ ਆ ਜਦੋ ਕੰਪਰੈਸਰ ਸੇਮ ਆ ਕੂਲਿੰਗ ਦੇ ਲਾਈਟ ਵੀ ਸੇਮ ਹੋਊ
ਵਿੰਡੋ ਚੌਵੀ ਤੇ ਕਰਦੇ ਸਪਲਿਟ ਛੋਂਲਾ ਤੇ ਫਿਰ ਸਪਲਿਟ ਆਲਾ ਰੂਮ ਵੱਧ ਠੰਡਾ ਹਊ
ਕੋਈ ਫਰਕ ਨੀ ਵਿੰਡੋ ਦੀ ਥੋੜੀ ਅਵਾਜ ਹੁੰਦੀ ਕੰਪਰੈਸਰ ਸਟਾਰਟ ਹੁੰਦਾ ਅਵਾਜ ਕਰਦਾ ਸਪਲਿਟ ਦੀ ਅਵਾਜ ਨੀ ਵਿੰਡੋ ਦੀ ਹਵਾ ਜਿਆਦਾ ਕਰਕੇ ਕਿਸੇ ਦੇ ਗੋਡੇ ਜਾ ਸਿਰ ਦੁਖ ਦਾ ਏਸੀ ਨਾਲ ਉਹਨੂੰ ਥੋੜੀ ਪ੍ਰਾਬਲਮ ਆਉਦੀ ਆ ਜੇ ਹਵਾ ਸਿਧੀ ਆਉਦੀ ਆ ਬੈੱਡ ਤੇ ਬਾਕੀ ਸੇਮ ਆ
ਉਪਰਲੀ ਯੂਨਿਟ ਤੇ ਛਾਂ ਕਰੋ, ਉਹ ਜੇ ਧੁੱਪ ਵਿਚ ਹੈ ਤਾਂ ਵੀ ਠੰਡਾ ਨਹੀਂ ਕਰਦਾ, ਨਾਲੇ 5 ਸਟਾਰ ਹੀ ਲਵੋ, lg dual inverter ਬੈਸਟ ਹੈ।
28 ਤੇ ਚਲਾ ਕੇ ਵੀ ਰਾਤ ਨੂੰ ਕੰਬਲ ਲੈਣਾ ਪੈਂਦਾ
ਵਧੀਆ ਜਾਣਕਾਰੀ
ਤੀਹ ਤੇ ਚਲਦਾ
In water A C ਨਾ ਲਾਉ , ਬੰਦ ਹੋਣ ਤੋਂ ਬਾਅਦ 15 ਮਿੰਨਟ ਕਮਰਾ ਠੰਡਾ ਰਹਿੰਦਾ , ਦੂਜਾ ਏ ਸੀ 4,5 ਘੰਟੇ ਠੰਡਾ ਰੱਖਦਾ
aho yaar shi gal wa teri eho ho reha sade nal
ਇੰਨਾ ਨੀ ਭਾਜੀ ,ਇੱਕ ਤੋਂ ਦੋ ਘੰਟੇ ,ਵੱਧ ਤੋਂ ਵੱਧ
In water AC 😂
Eda kuch ni hunda 22.. Sari kahani dhupp di a.. baar j temperature zyada a ra kamra jaldi garam ho jana.
In water😂😂😂😂😂😂😂😂😂😂
ਵੀਰ ਜੀ ਇਨਵਰਟਰ ਟੈਕਨੋਲੋਜੀ ਬਹੁਤ ਵਧੀਆ ਕੂਲਿੰਗ ਵੀ ਠੀਕ ਆ 45 ਡਿਗਰੀ ਵਿਚ ਵੀ 5 amp ਤੋਂ ਵੱਧ ਨਹੀ ਲੈਂਦਾ
ਪਰ ਸਭ ਤੋਂ ਵੱਡੀ ਦਿੱਕਤ ਆ ਕਿ ਇਹ ਜਨਰੇਟਰਾਂ ਦੀ ਬਿਜਲੀ ਤੇ ਨਹੀ ਚਲਦਾ
ਰਿਪੇਅਰ ਵੀ ਮਹਿੰਗੀ ਆ ਤੇ ਕੱਟ ਨੀ ਕਰਦਾ
4.5 saal baad Cooling Ght kr jnda Split
@@Ravinder-Virk ਦਸ ਸਾਲ ਹੋਗੇ ਬਾੲਈ ਕੋਈ ਫਰਕ ਨੀ ਪਿਆ ਮਿਤਸੂਬਿਸੀ ਦਾ ਜੇ ਲਗਿਆ ਵੋਲਟਸ ਜਾ ਗੋਦਰੇਜ ਆ ਫਿਰ ਤਾ ਕੀ ਕਹਿਣਾ ਜਾ ਸਰਵਿਸ ਨੀ ਕਰਾਉਣੀ ਕੂਲਿੰਗ ਘਟ ਨੀ ਸਕਦੀ ਕਿਸੇ ਚ ਵੀ ਕੰਪਰੈਸਰ ਦੋਨਾ ਚ ਸੇਮ ਹੁੰਦਾ ਜੇ ਕੋਈ ਪ੍ਰਾਬਲਮ ਹੋੲਈ ਤਾ ਘਟੂ ਜਾ ਕੰਪਨੀ ਰੱਦੀ ਹੋੲਈ
@@manvirdhaliwal-cu3sy 22 mere window ac voltus da lagiya hoiya aa jehre room da darvaja hunda morning time ave ਗੱਲਾ hunda jive barish hoi hove eni coling krda
Ik inverter AC LG da split lagiya te ik non inverter AC Dakin da split lagiya ha sare AC 1.5 ton de ne pr window da galbat hi alag aa
Room sare 16/16 de ne
@@Ravinder-Virk ਦਰਵਾਜਾ ਗਿੱਲਾ ਤਾ ਵੀਰ ਸਪਲਿਟ ਨਾਲ ਵੀ ਹੋ ਜਾਂਦਾ ਇੰਨਵਾਟਰ ਤਾ ਬੇਕਾਰ ਸੌਦਾ ਬਾਕੀ ਸਪਲਿਟ ਤੇ ਵਿੰਡੋ ਚ ਸੇਮ ਕੰਪਰੈਸਰ ਹੁੰਦਾ ਸੇਮ ਗੈਸ ਤੇ ਗੈਸ ਦੀ ਮਾਤਰਾ ਵੀ ਸੇਮ ਹੁੰਦੀ ਆ ਕੂਲਿੰਗ ਤੇ ਲਾਈਟ ਦਾ ਫਰਕ ਨੀ ਪੈਦਾ ਸਪਲਿਟ ਜਾਂ ਤਾ ਉਚਾ ਜਿਆਦਾ ਹਊ ਵਿੰਡੋ ਹਮੇਸਾ ਨੀਵਾਂ ਹੁੰਦਾ ਹਵਾ ਜਿਆਦਾ ਹੁੰਦੀ ਆ ਥੱਲੇ ਕੂਲਿੰਗ ਰੱਖਦਾ ਬਾਕੀ ਜਿਹੜੀ ਚੀਜ ਆਪਣੇ ਮਨ ਨੂੰ ਜਚਗੀ ਉਹ ਵੈਸੇ ਹੀ ਵਧੀਆ ਲਗਦੀ ਆ ਇਕ ਵਾਰ ਵਿੰਡੋ ਏ ਸੀ ਸੜ ਗਿਆ ਅਸੀ ਨਵਾ ਲਾਇਆ ਉਹਦੇ ਕੈਰੀਅਰ ਦਾ ਕਹਿੰਦਾ ਪਹਿਲਾ ਆਲਾ ਸਹੀ ਸੀ ਦਸਦਾ ਸੀ ਕਿੰਨਾ ਤਾਪਮਾਨ ਆ ਕੂਲਿੰਗ ਜਿਆਦਾ ਸੀ ਛੋਂਲਾ ਦੇ ਕਰ ਦਿੰਦਾ ਸੀ ਕਮਰਾ ਅਸੀ ਉਹਨੂੰ ਅਲੱਗ ਮੀਟਰ ਦਿੱਤਾ ਬੲਈ ਜੇ ਨਾ ਛੋਂਲਾ ਤੇ ਆਇਆ ਲਾਹ ਕੇ ਲੈ ਜਾਵਗੇ
ਮੇਰੇ 12x15 ਫੁੱਟ ਦੇ ਕਮਰੇ ਵਿੱਚ Daikin 1.5 Ton ⭐ ⭐ ⭐ non inverter AC ਲੱਗਾ। ਜਦੋਂ ਬਾਹਰ ਦਾ ਤਾਪਮਾਨ 45 ਦੇ ਕਰੀਬ ਹੁੰਦਾ ਤਾਂ AC 6.5 ਤੋਂ 7 ampere ਲੋਡ ਤੇ ਚਲਦਾ। ਹੁਣ ਜੇ ਇਨਪੁਟ 200V ਆ ਤਾਂ 6.5 Amp x200 Volt =1300 W ਮਤਲਬ ਇੱਕ ਘੰਟੇ ਦੀ 1.3 ਯੂਨਿਟ। Average ਘੰਟੇ ਦੀ ਕਦੇ ਡੇਢ ਯੂਨਿਟ ਹੋ ਜਾਂਦੀ ਆ ਕਦੇ ਅਗਰ ਰਾਤ ਨੂੰ ਤਾਪਮਾਨ ਘੱਟ ਹੋਵੇ ਤਾਂ ਇੱਕ ਯੂਨਿਟ ਘੰਟੇ ਦੀ average ਹੁੰਦੀ ਆ। ਮੇਰੇ ਘਰ ਦੀ ਬਿਜਲੀ ਖਪਤ 16-17 ਯੂਨਿਟ ਰੋਜਾਨਾ ਦੀ ਆ ਗਰਮੀਆਂ ਵਿੱਚ, ਸੌਣ ਭਾਦੋਂ ਵਿੱਚ ਦੋ ਤਿੰਨ ਯੂਨਿਟ ਵੱਧ ਹੋ ਜਾਂਦੀ ਆ।
Veere Daikin da non inverter vdia or inverter??
@@rakeshsoni8558 ਅਗਰ ਘਰ ਪਿੰਡ ਵਿੱਚ ਆ ਤਾਂ non inverter AC Daikin ਦਾ ਧਾਕੜ AC ਆ। Stabilizer ਵਧੀਆ ਜਿਹਾ ਘੱਟੋ ਘੱਟ ਤਿੰਨ KW ਦਾ ਜਰੂਰ ਲਵਾਈ ਨਾਲ।
Main sab kush kar ke, bijli di khapt da nateeja kadya,
1. Room poori tra band hove
2. AC chalde waqt hamesha Fan Off rakho
3. Ac ne. Bijli ta temp de hisab nal hi khani aa, jina temp ghat ohni jyda bijli, 24-25 te Ac rakho ta 1 hour di .50 tu .75 de vich per hour lao Inverter ac.
4. Ac de filter har 15 din baad wash kro, Outdoor unit te v 15-20 din baad sirf jaali te pani maro
Bro fan ਕਿਹੜਾ ਬੰਦ ਰੱਖਣਾ ac ਦਾ ਜਾ ਕਮਰੇ ਜਾ
@@jogasingh4450 Room da Bro. Ac da Fan J 1 No te Rakhoge ta Colling v jaldi hovegi
ਜੇਕਰ ਜਿਵੇਂ ਪਿੰਡਾਂ ਵਿੱਚ ਕਮਰੇ ਦੀ ਛੱਤ 15-ਫੁੱਟ ਉੱਚੀ ਹੈ ਤਾਂ AC ਨੂੰ ਕਮਰੇ ਦੀ ਫਰਸ਼ ਅਤੇ ਛੱਤ ਦੇ ਸੈਂਟਰ ਵਿੱਚ ਲਗਾਓ, ਮਤਲੱਬ ਫ਼ਰਸ਼ ਤੋਂ ਸਾਢੇ-7 ਫੁੱਟ ਉੱਚਾ ਲਗਾਓ, ਜੇਕਰ ਜਿਵੇਂ ਸ਼ਹਿਰਾਂ ਵਿੱਚ ਕਮਰੇ ਦੀ ਛੱਤ 8-ਫੁੱਟ ਉੱਚੀ ਹੁੰਦੀ ਹੈ ਤਾਂ ਉੱਥੇ AC ਨੂੰ ਫਰਸ਼ ਤੋਂ 6-ਫੁੱਟ ਉੱਚਾ ਫ਼ਿੱਟ ਕਰੋ
Sweet voice😊
Very good👍👍👍👍👍 knowledge📚📚📚📚📚 ji
ਸੇਵਕ ਵੀਰ ਨੇ ਨਾਟਕਾਂ ਵਾਲਿਆਂ ਤਰਾਂ ਰਹੱਸ (suspense) ਜਿਹਾ ਬਣਾ ਕੇ ਵੀਡੀਓ ਬੰਦ ਕਰ ਦਿੱਤੀ।
ਬਹੁਤ ਵਧੀਆ ਜਾਣਕਾਰੀ।
ਧੰਨਵਾਦ
ਰੁੱਖ ਲਗਾਓ ਵਾਤਾਵਰਣ ਬਚਾਓ।
ਕਮਰਾ ਉੱਪਰ ਆ । ਕੰਧ ਤੇ ਇੱਕ ਸਾਇਡ ਧੁੱਪ ਵੀ ਆਉਦੀ ਆ ਦੋ ਵਜੇ ਤੋ ਬਾਦ ਸ਼ਾਮ ਤੱਕ । ਕਿਹੜਾ ਏਸੀ ਲਾਇਆ ਜਾਵੇ ਇਨਵਰਟਰ ਜਾ ਬਿਨਾਂ ਇਨਵਰਟਰ ਜਾਂ ਵਿੰਡੋ ਕਿੰਨੇ ਟਨ ਦਾ ਲਾਇਆ ਜਾਵੇ ਕਿ੍ਪਾ ਕਰਕੇ ਜ਼ਰੂਰ ਦੱਸੋ। ਬਿਜਲੀ ਦਾ ਬਿੱਲ ਵੀ ਘੱਟ ਆਵੇ।
❤❤❤❤
Voltas ਦਾ ਵਿੰਡੋ ਏਸੀ ਆ 1 ਟਨ ਦਾ 8 ਸਾਲ ਹੋਗੇ ਲੱਗੇ ਨੂੰ 14/14 ਕਮਰਾ ਫੁੱਲ ਕੁਲਿੰਗ ਆ 20 ਤੋ ਉਪਰ ਹੀ ਰੱਖਦੇ ਆ
Voltas BEST hai
Kya baat aa😅
2.5 kw
25 ਤੇ ਚਲਿਆ ਕਰੋ ਜੀ
ਵੀਰ ਮੇਰਿਆ ਤੈਨੂੰ ਵੀ ਕੁਜ਼ ਨਹੀਂ ਪਤਾ ਇਨਵਰਟਰ a c ਓਥੇ ਲਗਦਾ ਜਿਸ ਕਮਰੇ ਤੇ ਸਿਦੀ ਦੂਪ ਨਾ ਪੈਂਦੀ ਹੋਵੇ ਜਾ badroom ਵਿਚ ਕਿਉ ਕਿ ਇੰਵਰਟਰ ac sans ਕਰਕੇ ampear ਵਦ ਗਟ ਕਰਦਾ ਜਾਂਦਾ ਗਰਮੀ ਵਾਲੀ ਜਗ੍ਹਾ ਤੇ ampear ਜਾਂਦਾ ਲੈਂਦਾ
😂😂 sahi aa bhaji
Good information 👍 👌
Good 👍👍❤
ਬਹੁਤ ਵਧੀਆ ਗੱਲ ਹੈ ਜੀ
Vary nice je
ਕੀ ਤੁਸੀਂ ਜਾਣਦੇ ਹੋ ਕੇ electronic ਦਾ ਸਮਾ ਨ ਗਿਣਤੀ ਦੀਆਂ ਕੰਪਨੀ ਹੈ ਬਣਾਉਂਦੀਆਂ ਬਾਕੀ stamps body shape company ਦੇ ਆਰਡਰ ਅਨੁਸਾਰ ਬਣਾ ਦਿੰਦੇ ਆ
Kehdya kehdya companya bnondya veer g electronic da saman ..mein krwona kam daseio plsss
🌳🌳🌳🌳🌳🙏🙏
ਬਾਈ ਜੀ ਮੈਂ 20 ਤੇ ਏ ਸੀ ਰੱਖਦਾ ਵਧੀਆ ਕੂਲਿੰਗ ਕਰਦਾ,12+14 ਦਾ ਕਮਰਾ ਡੇਢ ਟਨ ਦਾ ਏ ਸੀ ਵਧੀਆ ਕੂਲਿੰਗ ਕਰਦਾ,
Best ac non inverter only direct current best
ਧੰਨਵਾਦ ਸੇਵਕ ਸਿੰਘ ਜੀ
ਬਾਈ ਸਾਡੇ 1.5 ਟੰਨ ਸੈਮਸੰਗ ਇਨਵਰਟਰ ਏਸੀ ਹੈ 28-29 ਤੇ ਚਲਾਉਂਦੇ ਹਾਂ,, 18 ਘੰਟੇ ਚਲਾਉਂਦੇ ਹਾਂ ਜੀਰੋ ਬਿੱਲ ਆਇਆ ਹੈ ਵੀਰੇ।
Same asi chlone aa 18 hours 4000 aYa
Sada room first flour te hai ac voltas 1.5 ton 5star inverter
is mahine hi laga hai
Asi 28,30 te hi chalande han but fir unit bahut jyada kha reha hai
koi setting ta ni krni
Pls dsna
ਈ ਸੀ ਚਲਦੇ ਕਮਰੇ ਵਿੱਚ ਕਈ ਵਾਰ ਕਰੰਟ ਲੱਗਣ ਵਰਗਾ ਕਿਸ ਨੂੰ ਮਹਿਸੂਸ ਹੁੰਦਾ
ਕਮਰੇ ਚ pvc ਹੋਈ ਹੋਵੇਗੀ
@@sewakmechanical nahi ji
ਸਾਡੇ ਵੀ ਪੈਨਾਸੋਨਾ ਇਨਵੇਟਰ ਏ ਸੀ ਆ ਜੀ
bai ji tusi ik video bnao invator ac or non invator ac chla k 8 hrs dono ch dkho kedha unit kine khanda raat da time ik eh video bnao ji
Veri nice ji
ਭਾਜੀ ਮੇਰਾ ਇੱਕ ਸਵਾਲ ਹੈ,ਕਿ ਏਸੀ ਨੂੰ ਟਨਾਂ ਵਿਚ ਕਿਉਂ ਨਾਪਦੇ, ਇਦਾਂ ਕਿਉ ਨਹੀ ਕਿ ਦਸ ਬਾਈ ਦਸ ਦਾ ਕਮਰਾ 1500 ਵਾਟ ਲੱਗੁਗਾ, ਬਾਰਾਂ ਬਾਈ ਬਾਰਾਂ ਦਾ ਏਨੂੰ 2000ਵਾਟ ਕਹਿਣ ਦਾ ਮਤਲਬ ਕਿ ਵਾਟਾਂ ਵਿਚ ਕਿਉਂ ਨਹੀਂ ਨਾਪਦੇ
ਟਨ ਬਰਫ਼ ਦਾ ਪੈਮਾਨਾ ਹੈ ਦਸ ਵਾਇਆ ਦਸ ਦੇ ਕਮਰੇ ਨੂੰ ਇੱਕ ਘੰਟੇ ਲਈ ਘੱਟੋ ਘੱਟ ਇੱਕ ਟਨ ਬਰਫ਼ ਚਾਹੀਦੀ ਇਹ ਟਨਾਂ ਦੀ ਕੈਲਕੁਲੇਸ਼ਨ ਦਾ ਫਾਰਮੂਲਾ
Nice information ❤👍
Sir hamare ghar 1600watt panel Lage hai or eapro 2200inveror hai bataye is par konsi battery theek rahegi company or ah bhi bataye battery ka load hai 3pakkhe or ek fridge
ਬਾਈ ਜੀ ਏ ਸੀ ਤਾਂ ਬਿਮਾਰੀ ਦਾ ਘਰ ਹੈ ਮੈ ਏ ਸੀ ਵਿਚ ਨਹੀਂ ਸੋਂ ਸਕਦਾ ਜਦੋਂ ਸਰੀਰ ਨੂੰ ਪਸੀਨਾ ਹੀ ਆਉਣ ਨਹੀ ਦੇਣਾ ਮੈ ਏ ਸੀ 12 ਸਾਲਾਂ ਤੋਂ ਲਵਾਇਆ ਹੈ ਇਹ ਸਿਰਫ ਮਰੀਜਾਂ ਵਾਸਤੇ ਹੀ ਹੈ
Very nice vlog ji
ਇਕ ਏਸੀ ਦੀ ਖਰੀਦ ਤੇ ਦਸ ਦਰਖਤ ਵੀ ਲਗਾਓ 🤘🏻
Veere pani rakhan da farmula bilkul sahi a ma v room vich pani rakh k vekhia pani rakhan nal rat nu pias nahi lagi ac sadi bodi vicho pani nu choosda ajis din pani na rakho gabraht hundi
ਸੇਵਕ ਜੀ ਇਸ ਵੀਰ ਨੂੰ ਕੋਈ ਜਾਣਕਾਰੀ ਹੈ ਨੀ ਬਿਲਕੁਲ ਵੀ
ਸਪਿਰਟ ਏ ਸੀ ਇਨਵਰਟਰ ਸਿਸਟਮ ਖਰੀਦਣਾ ਚਾਹੀਂਦਾ ਜਾਂ ਸਿੰਗਲ?
ਵੀਰ ਕਈ ਆਂਹਦੇ ਏ ਸੀ ਰੂਮ ਵਿੱਚ ਪਾਣੀ ਰੱਖੋ ਅਕੇ ਏਸੀ ਕਮਰੇ ਵਿੱਚੋ ਨਮੀ ਖਤਮ ਕਰ ਦਿਦਾ।ਕੀ ਇਹ ਧਾਰਨਾਂ ਸਹੀ ਆ ਜਾ ਫਿਰ ਕਿਸੇ ਫੇਸਬੁੱਕੀ ਵਿਦਵਾਨ ਦੀ ਮਾਰੀ ਹੋਈ ਗੱਪ
Shi aa
Jekar thoda ac 16 ghente to vad chlda fer rakhlo je ghat chlda 16 to fer na lgao
Ac kam hi moisture removal da karda. Te baki temperature sahi rakho. Pher maintain rehnada moisture. 26-28 te chalo. Bahut thanda na karo.
sreer cho pani khich lenda
Jyda grmi de Dina vich fan speed high rkho jdo humidity 50% to upr ho gyi fr jiwe mrzi use kr lwo
Good Vadio
28 te he rakhi da jii bht vadiya rehnda health nu lai k nale bill ghtt aunda
Bilkul right statement hai ji dosto
Mere wala carrier da hai 1.5 ton da morning 9 to sham 8 tak 20 unit de khapt ho rahe hai koye susition deyo veer menu ta ac vich ve Garmi aaye Jayde hai😅
ਵੀਰ ਜੀ ਮੈਂ ਕਮਰੇ ਵਿੱਚ ਏ ਸੀ ਲਾਇਆ ਡੇਢ ਟੱਨ ਦਾ ਪਰ ਸਮੱਸਿਆ ਇਹ ਹੈ ਕਿ ਕਮਰੇ ਵਿੱਚ ਸਲ੍ਹਾਬ ਆਉਂਦੀ ਆ ਫਰਸ਼ ਗਿੱਲਾ ਹੀ ਰਹਿੰਦਾ ਆ ਕੋਈ ਹੱਲ ਦੱਸੋ
ਸਾਡੇ ਵੀ ਆਵੇ ਹੀ ਹੈ
Apne kole Voltas split AC 1.5ton da 15by15da 04sal hoge 27digree te chalane aha full cooling karda
Voltas sabh to wadyia hai
Nice
Mitsubishi ਦਾ Ac ਆ 9 ਸਾਲ ਹੋ ਗਏ ਨੇ ਹਜੇ ਤੱਕ 18 ਤੇ ਨਹੀ ਚਲਾਈਆ। 24 ਤੇ ਸਿਆਲ ਲਿਆ ਦਿੰਦਾ । ਤੇ ਮਿੰਟਾ ਚ ਕਮਰਾ ਠੰਡਾ।
Junit kini Linda bai 8 hour da mere kol 13 junit le janda
ਵੀਰ ਜੀ LG ਦਾ dual lnverter ਏਸੀ ਚਾਰ ਸਾਲ ਹੋਗੇ ਕੁਲਿਗ ਨਹੀਂ ਕਰਦਾ ਪਹਿਲੇ ਸਾਲ ਕੀਤੀ ਬਸ ਦੋ ਵਾਰੀ ਗੈਸ ਭਰਵਾ ਲਈ ਐਤਕੀਂ ਫੇਰ ਦਸ ਦਿਨ ਹੋਗੇ ਗੈਸ ਭਰਜਾਈ ਹਾਲ ਇਹ ਕੁਲਿਗ ਨਹੀਂ ਕਰਦਾ
Leakage a brother
Apne kol godrej da ac aa windows 1.5 ton 90 wala satblizer lagvaea input 145 aun te vi chali janda 25 tem 6.8 7 ampire
दरखत ज्यादा तों ज्यादा लाओ जी ते बच्पियां तरां पालो। पानी दी पैसियां तरां बचत करो , धरती ते गंदगी ना खिंडाओ । जिंदगी तद ही बचेगी। इकल्ले ए सी नाल कम नहीं चलणा हुण।
ਬਾਈ ਜੀ 26/28 ਤੇ ਰੱਖਿਆ ਏ ਸੀ ਘੰਟੇ ਦੀ ਕਿੰਨੀ ਯੂਨਿਟ ਖਾਂਦਾ
1 .5
ਪੌਣਾਂ ਯੂਨਿਟ ਜੇਕਰ ਬਿਜਲੀ 240 ਜਾ ਇਸ ਤੋ ਉਪਰ ਹੇਠ ਹੈ 20 ਤੋ ਹੇਠਾਂ 1 ਯੂਨਿਟ ਪ੍ਰਤੀ ਘੰਟਾ ਲੈਂਦਾ ਹੈ
❤
ਸੈਮਸਨ ਦਾ ਲਵਾਓ ਨਜ਼ਾਰਾ
ਏਸੀ ਕੇਰਾ vadia ਜੀ ਵਿਆਹ ch dena
Window A.C sabh to BEST hai,
Eh gll na te koi company dsogi
Na koi Machnic . 100% SURE
Information not fake
ਬਿਜਲੀ ਕਿਹੜਾ ac ਘੱਟ ਖਾਂਦਾ bro
Inverter AC naal stabilizer lgauna jruri hai ??
AC ਵਾਲੇ ਕਮਰੇ ਵਿੱਚ ਕਈ ਵਾਰ ਸਾਹ ਜਾਂ ਬੰਦ ਹੁੰਦਾ ਹੈ ਓਹ ਕਿਓ ਕੋਈ ਹੱਲ ਹੋ ਸਕਦਾ ਕਿਓ ਹੁੰਦਾ ਹੈ
ਸਾਡੇ LG ਦਾ ਲੱਗਾ 5 ਇਨ 1, 18 ਫੁੱਟ ਦਾ room ਆ 25 ਤੇ ਚਲਾਉਣੇ ਆ, ਵਿਚ 6 ਮੰਜੇ ਡਾਹੀਦੇ ਆ
Veer ji hitachi da ac theek ja nhi
ਗਰਮੀਆਂ ਵਿੱਚ ਬੰਦੇ ਨੂੰ ਆਪਣੀਆਂ ਝਾਂਟਾਂ ਮੁੰਨਣੀਆਂ ਚਾਹੀਦੀਆਂ ਹਨ ਕਿ ਨਹੀਂ
😂😂
😂
200 watt 😊😊😊❤❤❤
ਵੀਰ ਜੀ ਸਾਡੇ blue star da AC lga hai sade voltage bhut ght aundi hai ਅਸੀ ਫੇਰ steplizer 90 vala v la lia pr fr v Sada AC bar bar cut kr jnda of ho dubara on hunda ki problm ho skdi plz dso jrur nalde ghra ch v same voltge hai pr ohna de Ac cut nhe krde
Sat shriakaal ji
ਜਾਣਕਾਰੀ ਪੱਖੋਂ ਔਸਤ ਕਲਾਸ ਦੀ ਵੀਡੀਓ ਤਾਂ ਸੇਵਕ ਬਣਾਉਂਦਾ ਨਹੀਂ ਇਸ ਵਾਰ ਕੀ ਹੋ ਗਿਆ ?
ਜਦੋਂ ਬਹਰ35, 44 ਹੈ ਫੇਰ26/28ਸਹੀ ਹੈ ਗਰਮੀ ਮਹਿਸੂਸ ਨਹੀਂ ਹੋਵੇਗੀ
Veer g 5 saal ho gye BLUESTAR inverter AC lvaye nu. Ist floor te hai. Ass pass v deewara Khali ne. Bu t Full cooling krada. Thnx lgn la dinda. 28 te chlda. Bill v bhut ghr hunda. Raat da 12 ghante ch 4-5 unit. Din wele thoda jyada
Sade v 6 saal hoge blue star invetr ac nu but sade light bhut ght aundi a hun steplizr v 90 vala lva lia pr fr v ac 5 mint nhe chlda bar bar cut ho jnda a koi hl nhe lbda
@@harvinder312ghar vich jitho main light aundi ohthe main light vadaun waste 7kv da satblizer lagvao fir chle ga
Apna vi seem seen si
Cooler is best
Inverter AC ਨਾਲ ਸਟੈਪਲਾਇਜਰ ਲਾਉਣ ਜ਼ਰੂਰੀ ਹੈ ?
Bhaji 16 te chalo ya 28 te ik waar hor clear karo, asi ta 28 te hi chalane aa
Sada split ac tk tk krn lg janda kde kde, fer bnd kr ke chla ke vekhna penda kayi vaar. Ki nuks ho skda ji
Ya ji enna toh pucheo vee, Mitsubishi, General teh Trane deh ac da ki fark hunda, oh enne mengeh kyo neh????
ਸਪਲਿਟ ਨਾਲ ਪੱਖਾ ਚਲਾਉਣ ਦੀ ਲੋੜ ਨਹੀਂ ਪਰ ਵਿੰਡੋ ਨਾਲ ਕਈ ਵਾਰ ਚਲਾਉਣਾ ਪੈ ਜਾਂਦਾ ਹੈ
ਪੱਖੇ ਨਾਲ ਬਿੱਲ ਅੱਧਾ ਆਉਂਦਾ ਹਮੇਸ਼ਾ
Split AC, ਬਾਈ ਕਿਹੜੀ ਕੰਪਨੀ ਦਾ ਵਧੀਆ ਹੰਡਦਾ ਕਿਉਂਕਿ ਅੱਜ ਕਲ ਕੰਪਨਿਆਂ 5 In 1 ਤੇ 7 in 1 ਜਾ ਹੋਰ ਕਈ ਫੰਕਸ਼ਨ ਨਾਲ ਬਣਾਈ ਜਾਂਦੀਆਂ।
ਸਲਾਹ ਦਿਉ ਕਿਹੜਾ ਏਸੀ ਚੰਗਾ???
Je ght budget a te lg five star nai te o general le lo
Bakki sabh time pas hi aa
ਜੇ ਬਿਲਕੁਲ ਸਸਤਾ ਲੈਣਾ ਵੋਲਟਸ ਗੋਦਰੇਜ ਉਸ ਤੋ ਬਾਅਦ ਹੈਅਰ ਐਲ ਜੀ ਪੈਨਾਸੌਨਕ ਹਟਾਚੀ ਫਿਰ ਲੋਅਆਇਡ ਕੈਰੀਅਰ ਆ ਫਿਰ ਡੈਕਨ ਰੇਟ ਵੀ ਠੀਕ ਕੁਆਲਟੀ ਵੀ ਫਿਰ ਓ ਜਰਨਲ ਤੇ ਮਿਤਸੂਬਿਸੀ ਇਕ ਨੰਬਰ ਪਰ ਮਹਿੰਗੇ ਸਭ ਤੋ ਉਪਰ ਨੌਨ ਇੰਨਵਾਟਰ ਹੀ ਲਿੳਉ
IFB ਦਾ ਲਾਉ
22 ji koi raha ta nahin Gaya
ਐਸੇ ਕਮਾਉਣ ਵਾਸਤੇ ਵੀਡੀਓ ਪਾਈ ਜਾਂਦੇ ਜੀ ਬਈ ਸ਼ਰਮ ਕਰੋ ਸਹੀ ਗੱਲ ਦੱਸਿਆ ਕਰੋ ਲੋਕਾਂ ਨੂੰ
ਨਹੀ ਬਾਈ ਸਹੀ ਦੱਸਿਆ ਇਹਨਾ
Panasonic very good converti 7
Mare a.c lagia 30 years ho gaya ne kdi repair di jrurt nahi pyea bijli v boht ghat use krda 6.2 amps sirf 1.5 ton da asmble kita se ap
Voltas te LG 30 te wadia chalde aa pakha naal chalda
Ac or pakkhe Bina need nhi aondi dono katthe chalde ne
Ac nu 28,29 te chlaun da koi nuksan ta nhi g jive var var auto cut krda pls reply 🙏
16-20 de vich chlan da te 26-29 tak bijli da kina k fark hunda g
Samsung 1 ton window AC 12 years ho Gaye a 1 service karwai aje tak. Wadhia chalda
Ptandra 12 Saal ch sirf 1 service 😂😂
Saade 1947 wele da lggya asi v ikk e service krvai aje tk 😂😂 gapp ta jidda mrji maar lo kehda koi rok da😂
😄👌😆
Veere lloyd 1.5 ton inverter ac leaya room 11*11 da odi hawa niche aandi o ni siddi kandh te paindi aa hawa a ki chakkar aa y
100%sure
12 junt night bro AC
Ifb dual inverter ac best aa 24 te kambal lai ke souna painde aa
Ese ese swaal push rahe aa jo Aam Sb nu pta hai