ਘਰ ਲਈ AC ਕਿਹੜਾ ਵਧੀਆ ਰਹੇਗਾ ਇਨਵਰਟਰ ਵਾਲਾ ਜਾਂ ਸਿੰਪਲ|| Best A/C 2023

Поделиться
HTML-код
  • Опубликовано: 10 сен 2024
  • ਸਤਿ ਸ੍ਰੀ ਅਕਾਲ ਜੀ
    my website link:-
    sunvoam.com/
    www.mrsewak.net/
    Your queries:-

Комментарии • 494

  • @Guree_laughingempire
    @Guree_laughingempire 3 месяца назад +74

    ਕਿੰਨੇ ਕੁ AC ਲਾਵੋ ਗਏ? ਗਰਮੀ ਦਿਨ ਪ੍ਰਤੀ ਦਿਨ ਵੱਧ ਰਹੀ ਤੇ ਹਰ ਸਾਲ ਵੱਧ ਰਹੀ। ਕਿਰਪਾ ਦਰੱਖਤ ਲਗਾਓ ਅਪਾ ਨੂੰ ਸਿਰਫ ਦਰੱਖਤਾਂ ਨੇ ਹੀ ਬਚਾਣਾ ਨਾ ਕਿ ਇਹਨਾਂ AC ਨੇ। ਮੇਰੇ comment te ਮਾੜਾ Reply ਓਹੀ ਕਰੇਗਾ ਜੋਂ ਕੁਦਰਤ ਨੂੰ ਨਹੀਂ ਮੰਨਦਾ । ਜਿਹਨਾਂ ਨੂੰ ਹਾਲੇ ਵੀ ਯਕੀਨ ਨਹੀਂ ਹੈ ਉਹ ਮੈਨੂੰ ਦੱਸੇ ਕਿ ਜਦੋਂ ਪਹਿਲਾ AC ਆਇਆ ਸੀ ਤੇ ਓਦੋਂ ਤੇ ਹੁਣ ਤੱਕ ਗਰਮੀ ਵੱਧੀ ਹੈ ਜਾ ਘਟੀ??

    • @harsharansingh5399
      @harsharansingh5399 3 месяца назад +2

      Ryt

    • @jashansehjal6175
      @jashansehjal6175 3 месяца назад

      N 😊n😊n😊n😊

    • @jashansehjal6175
      @jashansehjal6175 3 месяца назад +1

      Nnn😊😊n😊n😊😊😊😊😊n😊n😮nm😊😊

    • @rajplsingh1309
      @rajplsingh1309 3 месяца назад +3

      ਬਹੁਤ ਪਿਟਦੇ ਆਂ ਬਾਈ ਜੀ। ਜਦੋਂ ਕੁਦਰਤ ਮਾਂਜੂ ਫੇਰ ਸਭ ਕੁਝ ਖਤਮ

    • @SukhwinderSingh-rs1lk
      @SukhwinderSingh-rs1lk 3 месяца назад

      Ryt

  • @RanjitSingh-im1hh
    @RanjitSingh-im1hh Год назад +249

    100 ਰੁਪਏ ਦਾ ਕੀ ਮਤਲਬ ਕੀ.?ਤੁਸੀ ਕੀ ਕਹਿਣਾ ਚਾਹੁੰਦੇ ਹੋ ਕਿ 100 ਰੁਪਏ ਵਾਲੇ ਕਾਰੀਗਰ ਨੂੰ ਜਾਣਕਾਰੀ ਨੀ ਹੁੰਦੀ ਮਤਲਬ ਤੁਸੀ ਛਿੱਲ ਜਿਨ੍ਹੀ ਜਿਆਦਾ ਪੱਟੋ ਉਨੀ ਜਾਣਕਾਰੀ ਜਿਆਦਾ ਹੋਊ ਮਿਸਤਰੀ ਜਰੂਰੀ ਬਾਈ ਜੀ ਬਹੁਤ ਬਹੁਤ ਜਾਣਕਾਰੀ ਵਾਲੇ ਮਿਸਤਰੀ ਵੀ ਜੋ ਵਾਜਿਬ ਪੈਸੇ ਲੈਂਦੇ ਨੇ

    • @virlgaming5821
      @virlgaming5821 Год назад +13

      ਚੰਗੇ ਮਿਸਤਰੀ 100ਵਿੱਚੋ 10 ਬੰਦੇ ਹੁੰਦੇ ਹਨ ਉਹ ਬੰਦੇ ਤਾਂ ਫ੍ਰੀ ਵੀ ਠੀਕ ਕਰ ਜਾਂਦੇ ਬਾਕੀ ਰੇਟ ਘੱਟ ਨਹੀਂ ਕਰਦੇ ਤੇ ਬਾਕੀ ਗੱਲ ਇਹ ਹੈ ਜੋ ਕੁੱਝ ਝੋਲੀ ਚੁੱਕ ਮਿਸਤਰੀ ਹੁੰਦੇ ਜਿਨਾਂ ਨੂੰ ਮੰਨ ਲਵੋ ਪਹਿਲਾਂ ਇਲੈਕਟੀ੍ਸਨ ਦਾ ਕੰਮ ਆਉਂਦਾ ਹੁੰਦਾ ਉਹੀ ਕੁੱਝ ਲੋਕ ਏਸੀ ਦੀ ਸਰਵਿਸ ਜਾ ਹੋਰ ਛੋਟੇ ਮੋਟੇ ਕੰਮ ਜਿਵੇਂ ਰਿਲੇਅ ਬਦਲਣਾ ਦਾ ਕੰਮ ਸਿੱਖਣ ਲਈ 5-4 ਦਿਨ ਜਾਂਦੇ ਤੇ 100 ਵਿੱਚ ਕੰਮ ਕਰਨਗੇ ਆਖਦੇ ਤੁਹਾਡਾ ਇਹ ਵੀ ਖਰਾਬ ਹੈ ਉਹ ਵੀ ਖਰਾਬ ਹੈ ਪੈਸੇ ਉਨੇ ਹੀ ਬਣਾ ਕੇ ਆਉਂਦੇ

    • @ArshChahal47
      @ArshChahal47 Год назад +10

      100 ale sade guwaand ch do nwe acs da 30000 ch koonda kr gye company ale v warranty under repair da deny kr gye. Gall knowledge di aw inverter ac nu non-inverter wangu service krde ne.

    • @BalwantSingh-hn1wu
      @BalwantSingh-hn1wu Год назад

      Mera Daikin Ac 😢 13 months m he indoor chock ho gya hai company Wale 18000 maag rahe hai

    • @deepdhaliwal1943
      @deepdhaliwal1943 Год назад

      Lg dual inverter 1.5 ton a, as vich auto mode a oh 4 option vich chlda a smj nai aundi kis option nu select kre, +1,+2 ,off, -1,-2 eh option ne kehre par vdia raho, jo room cooling v sahi rahe. Plz reply me.. 🙏🙏🙏

    • @neetudjphaphre2499
      @neetudjphaphre2499 Год назад +1

      Right

  • @Preet_Preet37
    @Preet_Preet37 Год назад +40

    ਬਾਈ ਜਾਣਕਾਰੀ ਵਧੀਆ ਪਰ non invertr ac ਜਿਆਦਾ ਵਧੀਆ invertr ac ਨਾਲੋਂ 2 ਕੰਪਨੀਆਂ ਨੇ ਲੁੱਟ ਦਾ ਕੰਮ ਬਣਾਇਆ ਹੋਇਆ non ਇਨਵਰਟਰ ac ਲਵਾਓ ਬਹੁਤ ਵਧੀਆ ਖਰਚਾ ਘੱਟ ਬਰਾਬਰ ਈ ਆ ਦੋਨਾਂ ਦਾ ਪਰ repair ਦਾ ਖਰਚਾ ਜਿਆਦਾ ਇਨਵਰਟਰ ac ਦਾ

    • @bhindasandhubhupinder1212
      @bhindasandhubhupinder1212 Год назад

      ਐਵੇ ਤਾ ਮੋਬਾਇਲ ਵੀ ਸਿੰਪਲ ਠੀਕ ਸੀ ਤੂੰ ਸਮਾਰਟ ਫੋਨ ਕਿਉ ਲਿਆ ਤੇਰੇ ਵਰਗੇ ਟੰਟਲ ਲੋਕਾਂ ਨੂੰ ਬਹੁਤ ਗਿਆਨ ਵਡਦੇ ਨੇ ਪਰ ਪਤਾ ਲੰਨ ਦਾ ਨਹੀ ਹੁੰਦਾ ਫੁਦੂਅਆ ਨਵੀਂ ਟੈਕਨੋਲੋਜੀ ਹਮੇਸ਼ਾ ਵਧੀਆ ਹੁੰਦੀ ਏ

    • @hardeepsingh-yb9jt
      @hardeepsingh-yb9jt 3 месяца назад +1

      Non inverter kehda vadia veer

    • @Preet_Preet37
      @Preet_Preet37 3 месяца назад +1

      @@hardeepsingh-yb9jt daikin mistubishi vdhia ne thode mehnge ne baki lloyad v vdhia te sasta aa Non inverter fix speed keh k lgvayo sade daikin nu 5 saal ho gye te lloyd es var lgvaya kuj din hoye ne non inverter

    • @hardeepsingh-yb9jt
      @hardeepsingh-yb9jt 3 месяца назад

      ਧੰਨਵਾਦ ਵੀਰ

    • @AtoooZ
      @AtoooZ 2 месяца назад

      ​@@Preet_Preet37 hitachi da fixed speed ac kiwe aa veer?

  • @JaspalSingh-sx1pp
    @JaspalSingh-sx1pp 4 месяца назад +18

    ਗੱਲ ਤਾਂ ਸਮਝ ਆਉਣ ਦੀ ਆ ਉਹ ਦੇਸੀ ਬੰਦੇ ਨੂੰ ਵੀ ਆ ਗੀ ਤਾਂ ਕੰਮ ਸਹੀ ਆ , ਅਸਲ ਕਾਰਨ ਇਹ ਆ ਮਿਸਤਰੀਆਂ ਦੀ ਗਿਣਤੀ ਘੱਟ ਆ ਜਿਸ ਕਰਕੇ ਇਹਨਾਂ ਨਜਾਇਜ਼ ਲੁੱਟ ਮਚਾਈ ਆ , .

    • @KamalkaurKamal-ew8xw
      @KamalkaurKamal-ew8xw Месяц назад

      Right

    • @bikersingh2387
      @bikersingh2387 Месяц назад

      ਬਿੱਲਕੁਲ ਸੱਚ ਕਿਹਾ ਵੀਰ ਜੀ 🎉🎉

    • @sunnycheema217
      @sunnycheema217 Месяц назад

      Hmm inverter ac di knowledge ght a ..ta krke system mehnga ..

  • @sukhisingh9056
    @sukhisingh9056 Месяц назад +6

    ਅਸੀਂ 3ਸਾਲ ਪਹਿਲਾਂ ਇਨਵਰਟਰ ਡੇਕਿਨ ਕੰਪਨੀ ਦਾ ਲਵਾਇਆ ਸੀ ਬਹੁਤ ਵਧੀਆ ਚੱਲ ਰਿਹਾ ਸਿਰਫ 28ਤੇ ਰੱਖ ਦੇ ਹਾਂ ਪੂਰੀ ਕੂਲਿੰਗ ਹੈ 5⭐ ਹੈ

    • @sunlight-yb3vn
      @sunlight-yb3vn Месяц назад

      1.5 ten kine da painda h or puri fitting krwa totally kine da punga ?

    • @ms76867
      @ms76867 22 дня назад +1

      47000 pe janda 1.5 5 star​@@sunlight-yb3vn

    • @sunlight-yb3vn
      @sunlight-yb3vn 21 день назад

      @@ms76867 bhai kai khnde aa 20-25 hajar da aa janda। Hai

    • @ms76867
      @ms76867 21 день назад

      @@sunlight-yb3vn le lo fir

  • @jasdevsharma7624
    @jasdevsharma7624 Год назад +49

    ਸੇਵਕ ਬਾਈ ਜੀ ਤੁਸੀਂ ਬਹੁਤ ਜਾਣਕਾਰੀ ਭਰਪੂਰ ਵੀਡੀਓ ਬਣਾ ਕੇ ਪਾਉਂਦੇ ਹੋ। ਇੱਕ ਤੁਸੀਂ ਜਿਥੋਂ ਵੀਡੀਓ ਬਣਾਉਂਦੇ ਹੋ ਉਸ ਜਗ੍ਹਾ ਦਾ ਨਾਮ ਪਹਿਲਾਂ ਹੀ ਦੱਸ ਦਿੰਦੇਂ ਹੋ ਇਸ ਤਰ੍ਹਾਂ ਵਧੀਆ ਲਗਦੈ। ਉਦਾਹਰਣ ਵਜੋਂ ਜੇਕਰ ਫ਼ਿਲਮ ਦੀ ਨੰਬਰਇੰਗ ਚ ਫ਼ਿਲਮ ਦਾ ਨਾਂਮ ਨਾ ਦੱਸਿਆ ਜਾਵੇ ਤਾਂ ਉਸ ਫਿਲਮ ਨੂੰ ਦੇਖਣ ਦਾ ਸੁਆਦ ਨਹੀਂ ਆਉਂਦਾ।
    ਸੇਵਕ ਸਿੰਘ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ

  • @Gurpreet-1215
    @Gurpreet-1215 Год назад +31

    ਕੰਪਨੀਆਂ ਨੇ ਲੁੱਟ ਕਰਨ ਦਾ ਨਵਾਂ ਤਰੀਕਾ ਲੱਭਿਆ ਹੈ inverter AC ਲਗਵਾਊ। ਮੇਰਾ ਖਿਆਲ ਹੈ ਜੇਕਰ ਸਰਦਾ ਹੈ ਤਾਂ ਸਾਰੋ ਨਹੀਂ ਫਿਰ ਸਿਪਲ ਏ ਸੀ ਲਗਵਾਉ । ।

    • @PargatSingh-qr5xz
      @PargatSingh-qr5xz Год назад +4

      ਕੂਲਰ ਜਿੰਨੀ ਖਾਂਦਾ ਇੰਨਵਰਟਰ a c ਬਿਜਲੀ ਆਪਣਾ ਮੁੱਲ ਮੋੜ ਦਿੰਦਾ ਦੂਜਾ ਵਿੰਡੋ ਦਾ ਬਿਲ ਵੀ ਦਸ ਹਜਾਰ ਤੋਂ ਵੱਧ ਆਉਣਾ

    • @deepdhaliwal1943
      @deepdhaliwal1943 Год назад +3

      Mera LG dual inverter ac a 2.50 ja 3 unit khnda a sari raat vich cooling v full, simple ta 7,8 unit chkda a jada v chk jnda a

    • @ManjitSingh-kj2pl
      @ManjitSingh-kj2pl Год назад

      ​@@deepdhaliwal1943veer kiny ton da mera Samsung da ik raat 10unit khnd asi fas gy brava 47000 lg k

    • @pawanjhamat6787
      @pawanjhamat6787 Год назад +4

      @@PargatSingh-qr5xz ਵੀਰ ਜੀ ਇੱਕ ਵਾਰ ਬੋਰਡ ਖਰਾਬ ਹੋਣ ਤੇ ਸਾਰੀ ਬੱਚਤ ਖੂਹ ਵਿੱਚ ਪੈ ਜਾਂਦੀ

    • @manvirdhaliwal-cu3sy
      @manvirdhaliwal-cu3sy 3 месяца назад

      ਪੀਸੀਪੀ ਖਰਾਬ ਹੋੲਈ ਜਾ ਕੰਪਰੈਸਰ ਫਿਰ ਪਤਾ ਲਗੂ ਨੋਰਮਲ ਇਕ ਟਨ ਦਾ ਤਿੰਨ ਏਮਪੇਅਰ ਲੈਂਦਾ ਕੱਟ ਵੀ ਇੰਨਵਾਟਰ ਨੇ ਕੱਟ ਨੀ ਕਰਨਾ

  • @gurpalsingh3720
    @gurpalsingh3720 Год назад +6

    ਇਨਵਰਟਰ ਲੈਣਾ ਤਾਂ 5 ਸਟਾਰ ਲਓ। ਮੈਂ 7 ਸਾਲ ਤੋਂ ਇਨਵਰਟਰ ac ਲਿਆ ਕੋਈ ਰਿਪੇਅਰ ਨਹੀ ਹੋਈ ਖਰਚਾ ਵੀ ਘੱਟ ਹੈ ਸੈਮਸੰਗ ਵੱਡੇ ਆਊਟਡੋਰ ਵਾਲਾ।

  • @jassmahal5929
    @jassmahal5929 Год назад +18

    ਜਿਹੜੇ ਕਮਰੇ ਤੇ ਸਿੱਧੀ ਧੁੱਪ ਪੈਂਦੀ ਆ,ਉੱਥੇ inverter ac ਕੋਈ ਕੰਮ ਨੀ ਕਰਦਾ ,

    • @HarpalSingh-uq4yp
      @HarpalSingh-uq4yp 3 месяца назад

      ਮੈ ਗੁਰੂ ਘਰ ਵਾਸਤੇ ਦੋ ਏ ਸੀ ਲੈਕੇ ਆਇਆ ਡੇਢ ਡੇਢ ਟਨ ਦੇ ਹਿਟਾਚੀ ਕੰਪਨੀ ਦੇ ਤਿੰਨ ਸਟਾਰ ਦਿੱਤੇ ਦੁਕਾਨ ਦਾਰ ਨੇ ਜਦਕਿ ਮੈ ਮੰਗੇ ਸੀ ਪੰਜ ਸਟਾਰ ਦੁਕਾਨ ਦਾਰ ਕਹਿ ਰਿਹਾ ਸੀ ਕਿ ਪੰਜ ਸਟਾਰ ਇਨਵਰਟਰ ਵਿੱਚ ਆਉਂਦੇ ਹਨ ਉਨ੍ਹਾਂ ਦੀ ਕੂਲਿੰਗ ਘੱਟ ਹੁੰਦੀ ਹੈ ਦੱਸਿਉ ਜੀ ਕੀ ਦੁਕਾਨ ਦਾਰ ਸਹੀ ਕਹਿ ਰਿਹਾ ਸੀ ਕਿ ਨਹੀ

    • @gurjit_goa
      @gurjit_goa 2 месяца назад

      Sahi hai, mai non inverter voltas 3 star liya , cooling best on 24 ​@@HarpalSingh-uq4yp

  • @daljindersinghsandhu6284
    @daljindersinghsandhu6284 3 месяца назад +14

    ਦਰਖਤ ਲਾਓ ਵੀਰ ਜੀ ਜਿਨਾਂ ਨੇ ਬਚਾਉਣਾ ਵਾ

  • @gurpreetkhokher243
    @gurpreetkhokher243 Год назад +31

    ਬੁਹਤ ਵਧਿਆ ਜਾਣਕਾਰੀ ਜੀ ਸੱਚੇ ਇਨਸਾਨ ਹੋ ਤੁਸੀਂ 🙏🏼

  • @__pal
    @__pal Год назад +28

    ਲਾਇਕ ਕਰੋ ਜਿਹੜਾ ਜਿਹੜਾ ਆਪਣੇ ਐਕਸਪੀਰੀਐਂਸ ਨਾਲ ਕਹਿੰਦਾ ਹੈ ਕਿ ਇਨਵਰਟਰ ac ਨਾ ਲਵਾਓ,

    • @hardeepsinghdeepdhaliwal9900
      @hardeepsinghdeepdhaliwal9900 Год назад +2

      m kehna veer sb to bekar ac a ehh mera hisab nll sala de pehla t saman hi ni milda g

    • @__pal
      @__pal Год назад +1

      @@hardeepsinghdeepdhaliwal9900 thik a 22,, non inverter hi
      lvanaga

    • @manjindersingh5612
      @manjindersingh5612 Год назад +2

      ਮੈਂ ਵੀ ਵੀਰ ਏਹੀ ਕਹਿਨਾ ਇਨਵਰਟਰ ac ਨਾ ਲਵਾਇਉ , ਮੈਂ mistibushi ਦਾ simple ac lawaya. ਮੈਨੂੰ ਮਿਸਤਰੀ ਤੇ ਦੁਕਾਨ ਆਲਾ ਕਹਿੰਦਾ ਇਨਵਰਟਰ ac ਨਾ ਲਵਾਈ ਭੁੱਲਕੇ ਵੀ

    • @jotsidhu3056
      @jotsidhu3056 3 месяца назад

      Kyo na lai why

    • @hardeepsingh-yb9jt
      @hardeepsingh-yb9jt 3 месяца назад +1

      Non inverter ch kehda vadia bai daseo

  • @JShahi-ju1sl
    @JShahi-ju1sl Год назад +5

    Kayi brand dy Ac chahe service dry karleo ohna diya pcb aa sadd hi jandia, voltage fluctuations ni jhalde eh saste jy stabilizer market toh lwaye hoye koi bcha ni karde ehna da , edo alawa jy kito moisture pey gya kito fer pcb short....ena bill nii bchanda bande da jihna ehnu repair kroun da kharcha..... pcb da khrcha rotary compressor dey brabr aa.... Rotary ale ac dhakkad ny.... ajkal hrek sector ch cmpny aa use n throw products ty kam kar rahia ny taa jo ohna di sale vadhe tey jekar repair vi howe ta mostly ohna toh hi howe...

  • @gurcharansingh2412
    @gurcharansingh2412 Год назад +4

    Har ikk machinery nu rest jruri hai
    Inverter technology ch compresser off ni hunda slow e hunda bus es lyi eh jara technology tang krdi hai baki new technology hai nal ralna chaida kaafi dunia lga rahi hai

  • @karamjeetsingh9918
    @karamjeetsingh9918 Год назад +11

    ਕੀ ਜ਼ੇਬ ਕੱਟਣ ਵਾਲਾ ਮਿਸਤਰੀ ਵਧੀਆ ਹੁੰਦਾ।

  • @AvtarSingh-pw7fv
    @AvtarSingh-pw7fv Год назад +20

    ਬਾਈ ਦੀ ਇੱਕ ਗੱਲ ਤਾਂ ਪੱਕੀ ਹੈ ਕਿ ਕਈ ਵਾਰੀ ਅਣਜਾਣ ਮਿਸਤਰੀ ਕੰਨਾਂ ਨੂੰ ਹੱਥ ਲਵਾ ਦਿੰਦਾ ਹੈ ਪਿਛਲੇ ਮਹੀਨੇ ਮੇਰੀ ਕਪੜੇ ਧੋਣ ਵਾਲੀ ਮਸ਼ੀਨ ਦੀ ਮੋਟਰ ਦਾ ਪਟਾਕਾ ਅਣਜਾਣ ਮਿਸਤਰੀ ਨੇ ਪਾ ਦਿੱਤਾ ਸੀ

    • @paramsaini5327
      @paramsaini5327 Год назад +2

      😂🤣😂🤣😂🤣 horh sadho 100 rupees wala mistri 🤭🤭🤭

  • @RanjeetSingh-nb2ly
    @RanjeetSingh-nb2ly Год назад +3

    Verr ji sada kamm v ac, fridge,R.O , cctv repair te ac p.cb da.. tusi aapne fyde layi inverter di slaah de rahe o ... Jad ke asi khud aapne ghar dono ac use kar ke dekh chuke aa inverter ac j ampare ghtaunda wa 3 jaa 4 te leke aaunda ta vich vich oh ampare 8,9,10,11 te v lai janda chahe set bilkul neat and clean service hoya howe... Jida ke voltas, lg, etc de inverter ac... Jado k non inverter de jet cooling aa te ampare v estable ho ke challde aa .. jihna de inverter ac lagge aa ohna cho 70% customer pitt de aa... Same bill aa inverter te non inverter da 19 20 da farak aa... Odo wadd ta aglea de pcb repair te lagg jande aa... Sahi te spasht gall karo...apne fyde layi misguide naa karo... With proof video bhej dwange ge inverter ac de ampare dia... Customer v odo judn ge jado tusi customer bare soch ke kamm karoge... 🙏

  • @ShreeRamsharnam1985
    @ShreeRamsharnam1985 Год назад +5

    Bahut wadiya jaankari..
    Par mera ac ta jinne khrab kita c oh sarvise da 500 lenda c na ki 100 rs

  • @Lordsgod
    @Lordsgod Год назад +54

    ਇਨਵੇਟਰ ਏਸੀ ਖ਼ਰਾਬ ਹੋ ਗਿਆ ਤੁਹਾਡਾ ਰੋਣਾਂ ਕੱਢਾਂ ਦਿਊਂਗਾ ਮਿਸਤਰੀ ਨੇ ਕਹਿਣਾ ਹੀ ਆਂ ਪਰ ਇਨਵੇਟਰ ਏਸੀ ਕਸਰ ਕਢਾ ਦੇਵੁਗਾ ਅੱਗਲੀ ਪਿੱਛਲੀ

    • @suunygurdaspuria-hl7tz
      @suunygurdaspuria-hl7tz Год назад +10

      Machenic ne apne vaste dasya hai bhut fayda hai normal ac de card 500 ch thik ho jande ne inverter de 2500to 4000 ch onu bhut fayda hai is ch😂😂

    • @jagjeetsingh1796
      @jagjeetsingh1796 Год назад +3

      Sade tan 22 char saal hoge ne patt ke duji thaa te v la Lea utto chlda v bina steplizer to haiga ae sbb vdia chlda

    • @jassmalhi1200
      @jassmalhi1200 Год назад +1

      lao e. vdia bai me lg da laya 5 sal di grnty a comprsr di baki duji alag aw

    • @bobbysohi1717
      @bobbysohi1717 Год назад +3

      Veer Assi 5 saal phla ifb da lawyea sii bhutt vadia chllda Ikk saal Phla hitachi da lawa liya 20 waar company ala aa gye chlda chlda bnd hoo janda sii fr hun 10 hzar deka havells da lawa liya non inverter bai jaa thikk chli giya ta thikk inverter nhi ta Bss karwa dinda Ikk cheez pyi duji khrab hoo gyi

    • @Lordsgod
      @Lordsgod Год назад

      @@bobbysohi1717 ਇਸੇ ਤਰ੍ਹਾਂ ਹੀ ਐ

  • @lahoriabrothers5834
    @lahoriabrothers5834 Год назад +8

    ਨੋਨ ਇਨਵੇਟਰ AC ਜਿਆਦਾ ਵਧੀਆ ਹੈ ਚਲਣ ਵਿਚ/ ਬਿਜਲੀ ਦੀ ਖਪਤ ਵਿਚ/ ਰਿਪੇਅਰ ਵਿਚ ...
    ਡਾਇਕਨ ਦੇ ਲਗੇ ਆ ਆਪਣੇ ਨਜਾਰੇ ਬਝੇ ਪਏ

    • @bhindasandhubhupinder1212
      @bhindasandhubhupinder1212 Год назад +1

      ਪਾਕਿਸਤਾਨ ਤੋ ਆੲਏ ਰਫਿਊਜੀ ਗੰਪਾਂ ਦੇ ਬਾਪ ਕਿਉ ਹੁੰਦੇ ਨੇ

    • @user-cq4rl8oz4h
      @user-cq4rl8oz4h Месяц назад

      Yas vaida vaa

  • @user-jn8nk7ul5u
    @user-jn8nk7ul5u Год назад +4

    Sprit ac blue star ਦਾ ਸਿਰਫ 3ਸਾਲ ਬਾਦ ਵਿੱਚ ਗੈਸ ਨਿਕਲਣ ਨਹੀਂ ਹਟੀ ਬਾਹਰ ਵਾਲਾ ਹਿੱਸਾ allumiun ਤੋ cooper ਦਾ ਨੀ 5000 ਲਗਾ ਫਿਰ ਨਹੀਂ ਚਲਿਆਂ ਹੁਣ window ac ਆ
    Window ac thik ਆ ਮੇਰੇ brother ਦੇ ਰੂਮ ਵਿੱਚ 15ਸਾਲ ਹੁੱਗੇ ਆਰਾਮ ਨਾਲ 5ਸਾਲ ਨਿਕਲ ਜਾਂਦੇ ਨੇ ਇੱਕ ਵਾਰੀ gas ਵਧੀਆ ਮਿਸਤਰੀ ਕੋਲ ਪ੍ਰਰੀ ਹੋਵੇ

    • @manvirdhaliwal-cu3sy
      @manvirdhaliwal-cu3sy 3 месяца назад

      ਕੰਪਨੀ ਏਦਾ ਦੀ ਆ ਬਲਿਊ ਸਟਾਰ ਡੈਕਨ ਲਵਾੳ ਜੇ ਜਿਆਦਾ ਜਬਰਦਸਤ ਤਾ ਮਿਤਸੂਬੀਸੀ ਜਾ ਓ ਜਰਨਲ

  • @amnindersingh1111
    @amnindersingh1111 Год назад +12

    ਬਾਈ 12 ਘੰਟਿਆਂ ਚ 2 ਯੂਨਿਟਾਂ ਵਾਲਾ ਜਿਆਦੇ ਵੱਡਾ ਗੱਪ ਰੋੜ ਗਿਆ, 12 ਘੰਟੇ ਚ 5+ ਯੂਨਿਟਾਂ ਪੱਕੀਆਂ ਨੇ, ਸੇਵਕ ਬਾਈ ਇਹੋ ਜਾ ਭਾਗ ਕੱਟ ਕੇ ਚਲਾ ਦਿਆ ਕਰ

    • @Grewal5911.
      @Grewal5911. Год назад

      Mere kol 1 ton lg dual inverter aa ac 40% capacity te chalona 200 watt ghanta khanda 2 unit masa khanda

    • @bhullarsaab5829
      @bhullarsaab5829 Год назад

      Baai g ehi te mai keh reha mere kol whirlpool 1.5 ton inverter AC a 12 ghante ch 7 unit kha jaanda lgda 2 unit wala leounda paina,😜

    • @amnindersingh1111
      @amnindersingh1111 Год назад

      @@bhullarsaab5829 😂😂😂

    • @Grewal5911.
      @Grewal5911. Год назад

      @@bhullarsaab5829 lya bai teri marzi aa mere wala ta sira model aa nazara aya pya garmi ch thand hooi pai aa

    • @ms76867
      @ms76867 22 дня назад

      ​@@bhullarsaab5829mera ac 1.5 5 star 4 unit lenda 10 pm to 9 am

  • @iamprincepreet
    @iamprincepreet Год назад +13

    ਜੇਕਰ ਤੁਹਾਡਾ ਘਰ ਸਿੰਗਲ ਸਟੋਰੀ ਆ ਧੁੱਪ ਦਾ ਕਰਕੇ ਤਪਸ ਬਹੁਤ ਆ ।। ਫੇਰ ਓਥੇ ਇਨਵਰਟਰ ਏਸੀ ਹੱਥ ਖੜੇ ਕਰ ਦਿੰਦਾ ।

    • @GS.Sandhu
      @GS.Sandhu Год назад +3

      Sahi keha Bai main pichle saal 2 vaar AC lageya inverter pehla Samsung inverter 1.5 Ton 4Star fir exchange kar ke Lloyd Inverter 5 Star Lagaya cooling bilkul nahi kiti fir Main Sell karta mera room 12×13 Foot

    • @sandhusandhu2970
      @sandhusandhu2970 3 месяца назад

      Qqqt7​@@GS.Sandhu

  • @jaskarnsingh2815
    @jaskarnsingh2815 Год назад +25

    ਇਹ ਮੋਟੀ ਕਮਾਈ ਕਰਦੇ ਪਹਿਲਾਂ ਸੇਲ ਫਿਰ ਬਾਕੀ ਕਸਰ ਰੀਪੇਅਰ ਚ ਬਹੁਤ ਮੋਟਾ ਟੀਕਾ ਲਗਦਾ ਬਚ ਜੋ ਇਹਨਾ ਤੋ ਗੁਰਸੇਵਕ ਞੀ ਮੇਹਨਤ ਕਰਨੋ ਹਟ ਗਿਆ ਸੌਖਾ ਕੰਮ ਲਭ ਲਿਆ

    • @Gskphonefix
      @Gskphonefix Год назад

      😂😂

    • @Balwindersingh-jw9ns
      @Balwindersingh-jw9ns Год назад

      Shi GL 😂😂

    • @manvirdhaliwal-cu3sy
      @manvirdhaliwal-cu3sy 3 месяца назад

      ਸਹੀ ਗੱਲ ਆ

    • @pardeepgill917
      @pardeepgill917 3 месяца назад

      ਹਰੇਕ ਚਾਹੁੰਦਾ ਸੌਖਾ ਕੰਮ ਹੋਵੇ, ਹੁਣ ਸਾਰੀ ਉਮਰ ਬੰਦਾ ਟਕਰਾਂ ਹੀ ਮਾਰੀ ਜਾਵੇ

  • @rajindergill8624
    @rajindergill8624 Год назад +4

    ਇਨਵੈਟਰ AC ਦੀ PVC ਖਰਾਬ ਹੋ ਗਈ ਸੀ ਬਿਜਲੀ ਵਿੱਚ ਫੱਲਟ ਪੈਣ ਨਾਲ ਕੀ ਇਹ ਠੀਕ ਕੀਤੀ ਜਾ ਸਕਦੀਆ AC ਲੱਗੇ ਨੂੰ 11 ਸਾਲ ਲੱਗਭੱਗ ਹੋ ਗਏ ਨੇ ਪੈਨਾਸੁਨਕ ਕੰਪਨੀ ਦਾ ਏ 1 ਟੱਨ ਦਾ

    • @vipansingh282
      @vipansingh282 Год назад

      Hun sale krdo AC repair de chakr ch na Pao Baki repair ho Jadi aa pcb

    • @suunygurdaspuria-hl7tz
      @suunygurdaspuria-hl7tz Год назад

      Ho jandi hai 2500 to jyada anda hai kharcha

    • @__pal
      @__pal Год назад

      Odo v invrtr ac hai si?
      Bill kina ku aonda reha,, j hu lya ta kehda lyoge,

  • @haippee
    @haippee Год назад +5

    Aapa ne v 2 lgwaye ne HOT and COLD LG de. Very Good Result aa
    asi ta ehi recomend krde aa.
    Cost v 45,000/- aa

    • @ManinderSingh-bd2yq
      @ManinderSingh-bd2yq Год назад +2

      Daikin best

    • @ashpreetsinghpandher3984
      @ashpreetsinghpandher3984 Год назад +1

      Model dasdo veer g kehraa lg de ac da

    • @haippee
      @haippee Год назад

      LG da 1 AC e aunda Hot and Cold ch vir

    • @streak1990
      @streak1990 Год назад

      Mere ghar v lg 5 star 45000 da aea c 2 saal ho gae good bill v 0 aunda

    • @numerical821
      @numerical821 Год назад

      @@streak1990 acha...ji ...lg 5* ...inverter or non inverster

  • @vselectronicrepairworks2995
    @vselectronicrepairworks2995 Год назад +5

    Mr sewak bhai main jaito mandi to ik macanik han tuci v bahut vadia dasde ho te sawan sandu bhai v bahut vadia trike nall pcb repair karde hai

  • @khanguratravelerboy
    @khanguratravelerboy Год назад +8

    Non inverter ac good a fixed speed keh dinde a. Light same khanda but non inverted de repair Bhut sasti a inverter de repair bhut costly a

    • @harmindersingh7840
      @harmindersingh7840 Год назад +2

      Koi light same ni khanda sade ghar 4 ac ne 3 inverter te ik non inverter ... Non inverter 5 sala vich jma kbad ho gya.. inverter ac di life v jiada hundi aa is lyi usdi warranty v jiada hundi aa te ... Bill da bhot frk aa inverter ac da non inverter nalo... Non inverter 2 acs de brarabar kala khanda c.. inverter ac j 27 degree te chalao nal fan chala k ta 10 hours ch 4 units to vad ni khanda.. te inverter ac nal stabilizer di lod v ni pendi.. non inverter nal launa hi penda is hisab nal non inverter mhenga pe janda

    • @khanguratravelerboy
      @khanguratravelerboy Год назад

      @@harmindersingh7840 veere jai ik PCB plate he match gye inverter ac de pta 15000 20000 de a jhedi ki sirf company cho mildi a.
      Non inverter de repair local ve hoo jndia aram nl and sasti ve hoo jndia

    • @harmindersingh7840
      @harmindersingh7840 Год назад

      @@khanguratravelerboy chalan chalan di gal aa veer sade non inverter raas ni aya thonu inverter ni sahi lagia... But sada experience vadiya reha bhot...

    • @bhindasandhubhupinder1212
      @bhindasandhubhupinder1212 Год назад

      ​@@khanguratravelerboyਜੇ ਪਤਾ ਨਾ ਹੋਵੇ ਭੋਰਿਅਆਂ ਨਹੀ ਕਰਦੇ ਫੁਦੂਅਆ 6000 7000ਦੀ ਹੈ ਨਾਲੇ ਇਹ ਚੀਜਾ ਜਲਦੀ ਖਰਾਬ ਨਹੀ ਹੁੰਦੀਆ

  • @vikaschaudhary4735
    @vikaschaudhary4735 Год назад +6

    Sade ta duve lageya non te inventer v par cooling non inverter hi karda jada te bhut jaldi inverter AC ta bhut time lagunda cooling te karda v ghat ah te baki same hi ah cost v duva di

    • @bhindasandhubhupinder1212
      @bhindasandhubhupinder1212 Год назад +2

      ਪਤੰਦਰਾ ਚੈਕ ਕਰੀ ਕਿਤੇ ਦੋਵੇ ਨੋਨ ਇਨੈਵਟਰ ਹੀ ਨਾ ਹੋਣ

    • @soldier4259
      @soldier4259 Год назад

      @@bhindasandhubhupinder1212🤪🤪🤪🤪🤪🤪

  • @jaggisingh536
    @jaggisingh536 Год назад +5

    ਇਕ ਸਟਾਰਾਂ ਦਾ ਵੀ ਚੱਕਰ ਸਮਝਾਉ
    2 ਸਟਾਰ 3 ਸਟਾਰ 5 ਸਟਾਰ ਵਿਚ ਕੀ ਫ਼ਰਕ ਹੈ

  • @user-ek6tu7iu4b
    @user-ek6tu7iu4b Год назад +10

    ਨੰਬਰ ਇਕ ਕਮੈਂਟ ਬਿਲਕੁਲ ਠੀਕ ਹੈ

  • @amanmatharu4299
    @amanmatharu4299 Год назад +6

    Chahe inveter ac lvo chahe simpal done iko g light khade aa sab nu aapni pai aa bai g da km pcb( invater ac ) da ena ta apna km ch vada krna invater ac da koi fayada nhi na lvao

    • @PiPiTheLabra
      @PiPiTheLabra 4 месяца назад

      Bilkul same ni haige, normal nalo ghat hundi power consumption inverter ac ch. Karan eh hai ke inverter ac temperature nu better maintain karde ne variable speed hon karke ta compressor nu cut bahut ghat karna painda. Je ac lagatar chalaune a ta inverter da faida, je kade on, kade off karna ta same honi power consumption. Reason eh ke starting ch inverter ac ne v poore amps lene ne. Temperature achieve karn to Baad speed reduce hundi hai. Te je ac 20-21 te chalaune a ta v power consumption jyada hundi hai.

    • @amanmatharu4299
      @amanmatharu4299 3 месяца назад

      ਇਨਵੈਟਰ ਅਸੀ ਨੇ ਜਿਨ੍ਹਾਂ ਬੱਚਤ ਬਿਜਲੀ ਦੀ ਕੀਤੀ ਸੀ ਉਸ ਤੋਂ ਜਦਯਾ ਤਾ ਪੀ ਸੀ ਬੀ ਰਿਪੇਅਰ ਨਿਊ ਪੀ ਸੀ ਬੀ ਦਾ 10000 ਮੰਗ ਰਹੀਇਆ ਆ ਹੁਣ ਕਿਮੇ ਕਰਿਆ ਹੁਣ ਸਾਨੂ ਤਾ ਲੋੜ ਨੀ ਇਨਵੈਟਰ ਅਸੀ ਦੀ ਕਵਾੜ ਚ ਦੇ ਤਾ ਤੇ ਸਿਮਪਾਲ ਅਸੀ ਲਵਾਂ liya

    • @PiPiTheLabra
      @PiPiTheLabra 3 месяца назад

      @@amanmatharu4299 mainu deo pcb, mai karva ke dea pcb thik. Te good quality da stabilizer lagao.

  • @DilbagSingh-db6zp
    @DilbagSingh-db6zp Год назад +9

    ਸੇਵਕ ਜੀ ਕਿਸੇ ਵੀਡੀਓ ਵਿਚ ਇਹ ਵੀ ਦਸਿਆ ਜੇ ਕੇ ਏ ਸੀ ਵਿੰਡੋ ਵਧੀਆ ਹੁੰਦਾ ਕਿ ਸਪਲਿਟ

  • @deepubawa9712
    @deepubawa9712 3 месяца назад +2

    LG 1.5 ton AC ko auto mod per kaise set Kiya jata hai sardar bhai ji

  • @ParveenKumar-mq2ps
    @ParveenKumar-mq2ps Год назад +1

    ਬਈ ਮੇਰਾ ਏਸੀ ਦਾ ਬੋਈਲਰ ਨਾਲ ਹਵਾ ਛੱਡਣ ਦੀ ਅਵਾਜ਼ ਬਹੁਤ ਕਰਦਾ ਹੈ।ਪੱਖੇ ਨਾਲੋਂ ਵੀ ਵੱਧ। ਡੀਸੀ ਇਨਵੇਟਰ ਏ ਸੀ ਹੈ।

  • @sarabjitsidhu6928
    @sarabjitsidhu6928 Год назад +2

    Inverter ac is best only repairing cost is higher. Once your room comes to set temperature inverter ac consumes very less electricity as compared to non inverter ac. I had used both ac's under similar conditions.Non inverter ac consumes 10 to12 units for 8 hours whereas inverter ac consumes 6 to 8 units under same conditions.Inverter ac has very smooth cooling. 6:43

  • @vikasrattan2806
    @vikasrattan2806 Год назад +5

    Nice video,Knowledgeable Person gives such kind of tips

  • @Ranjitsingh-lz1fc
    @Ranjitsingh-lz1fc Год назад +5

    Inverter AC ਨਾ ਲਵਾਓ
    Simpl AC ਲਾਓ ਰਿਪੇਅਰ ਦਾ ਖਰਚਾ ਘੱਟ ਹੈ

  • @Dragon-iz7cf
    @Dragon-iz7cf Год назад +1

    ਤਾਰਾਂ ਵਿੱਚੋਂ ਤੇਲ ਕਿਉਂ ਨਿਕਲਦਾ ਹੈ ? ਜੋ ਕਿ ਸਵਿੱਚ ਖਰਾਬ ਕਰਦਾ ਹੈ। ਕੋਈ ਵੀਰ ਜਾਣਕਾਰੀ ਵਿੱਚ ਵਾਧਾ ਕਰੇ। ਧੰਨਵਾਦ ਜੀ

  • @sukhdeol4719
    @sukhdeol4719 Год назад +10

    Dual inverter laya bhrawa 5 ghnta ch 7 unit khdw da tuc khi janeo 12 ghnta ch 2-3 khanda

    • @TRADING-BANKNIFTY
      @TRADING-BANKNIFTY 4 месяца назад +1

      Sahi ae veere saala 1.5 unit ta ghante da hi kha janda .lg i verter da lvaya si

    • @sunnycheema217
      @sunnycheema217 Месяц назад

      Kine te temperature rakh k use krde o

    • @sukhdeol4719
      @sukhdeol4719 Месяц назад

      @@sunnycheema217 25-26 te

    • @sunnycheema217
      @sunnycheema217 Месяц назад

      @@sukhdeol4719 mere kol lg da old model ac non inverter 1 hour di 1 unit khanda ..

    • @sukhdeol4719
      @sukhdeol4719 Месяц назад

      @@sunnycheema217 hmm bro ik ghnta ik h khanda new v mitsubishi da oh ght khanda lg da starting ampir 8-9 lainda mitsubishi da 5 de aas paas lainda

  • @Raghudesign
    @Raghudesign 3 месяца назад

    inverter ac sirf ground floor vaste vdia h, top floors te ehdi performance bht ghatia hundi, moreover je tusi 12-14 ghnte ac use krna, fir jake hi tuhanu koi bill ch farq dikhega. otherwise non-inverter ac jyada powerful hunde h

  • @vassonmp
    @vassonmp Год назад +2

    I have bitter experience my Onida inverter could not repaired by anyone even company failed .After full season without AC l shifted to normal AC .
    Competent technician is not available of inverter technology.

  • @gurbhindersandhu8654
    @gurbhindersandhu8654 3 месяца назад +1

    ਬਹੁਤ ਵਧੀਆ ਜਾਣਕਾਰੀ ਜੀ

  • @dhainchand1643
    @dhainchand1643 Год назад +9

    ਰੇਟ ਵੀ ਦਸ ਦਿਆ ਕਰੋ ਜੀ।

  • @Harrydayal5469
    @Harrydayal5469 Год назад +10

    non inverter sb to best unit b ghat khad da inverter nlo colling b instant aa

  • @rbrar3859
    @rbrar3859 Год назад +2

    ਬਹੁਤ ਵਧੀਆ ਜਾਣਕਾਰੀ ਮਿਲੀ ਹੈ।

  • @JaswinderSingh-id4mt
    @JaswinderSingh-id4mt Год назад +2

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ। ਧੰਨਵਾਦ ਜੀ।

  • @balbirmavi1101
    @balbirmavi1101 Год назад +1

    ਸਭ ਤੋਂ ਵਧੀਆ AC ਹੈ, O General ਤੇ mitsubishi

  • @jaggisingh536
    @jaggisingh536 Год назад

    ਮੇਰਾ ਡੇਢ ਟਨ ਦਾ ਇਨਵੈਟਰ a/c ਇਕ ਘੰਟੇ ਵਿੱਚ ਇੱਕ ਜੁਇੰਟ ਖਾ ਰਿਹਾ
    ਇੱਕ ਗੱਲ ਸੱਭ ਨੂੰ ਦੱਸੋ ਕੇ a/c ਕਿਸ mood ਤੇ ਚਲਾਉਣਾ ਚਾਹੀਦਾ ਜੋ ਬਿਜਲੀ ਘੱਟ ਖੱਪਤ ਕਰੇ

  • @Ginni2800
    @Ginni2800 2 месяца назад

    ਵੀਰ ਜੀ ਸਾਡੇ ਪਹਿਲ ਇਨਵਟਰ ਏਸੀ ਹੈ ਪਰ ਪਹਿਲਾ ਨਾਲੋ ਬਿਜਲੀ ਹੁਨ ਵੱਧ ਫੁਕਦਾ ਕਿਰਪਾ ਕਰਕੇ ਉਤਰ ਜਰੂਰ ਦਿਓ

  • @JaswantSingh-op6eh
    @JaswantSingh-op6eh 2 месяца назад

    ਵੀਰ ਜੀ 0.8 ਲੋਡ ਤੋਂ ਕਿੰਨਾ ਲੋਡ ਵਧਾ ਸਕਦੇ ਹਾਂ ਕਿ ਬਿਜਲੀ ਮਾਫ਼ ਵੀ ਰਹੇ ਔਰ ਲੋਡ ਵੀ ਵੱਧ ਜਾਵੇ

  • @gurkirpalsingh5019
    @gurkirpalsingh5019 Год назад +5

    Bht bdia glaa,sir ghr ap apna water RO ya filter bna slde plzz dso

  • @vijaypalsingh0095
    @vijaypalsingh0095 Год назад +1

    asi Lg da 1.5ton Dual inverter lgvaya..boht hi sahi aa bill v katt onda sara din use krida te raat v

  • @aseelloverhoshiarpur8543
    @aseelloverhoshiarpur8543 Год назад +8

    Bhai solar inverter AC vdia ya simple inverter

  • @bhullarsaab5829
    @bhullarsaab5829 Год назад +3

    Whirlpool da inverter AC 12 ghante ch 7 unit kha jaanda a

  • @flopvlogs9937
    @flopvlogs9937 Год назад +29

    ਹੱਥ ਜੋੜ ਕੇ ਬੇਨਤੀ ਆ ਇਹਨਾਂ ਪਿੱਛੇ ਲੱਗ ਕੇ ਇਨਵਰਟਰ ac ਨਾ ਲਿਉ

  • @cubemaster5629
    @cubemaster5629 Год назад +4

    Veer ji 12 ghante vich 2-3 unit wali billkul galat gall a mere ghr lga hoya ik raat ch 6-7 units lainda

    • @rajinder2251ydyeydf
      @rajinder2251ydyeydf Год назад +2

      Bai a room condition t a temperature 27 28 rakho kamra bhuta Garam na huve

    • @__pal
      @__pal Год назад

      Invrtr lva ke duja

    • @__pal
      @__pal Год назад

      Main

  • @sukhdevsingh8051
    @sukhdevsingh8051 Год назад +3

    Inverter Ac di kini keemat vere ik changi company da hove 1.5 tun da

  • @HarpreetSingh-ix7sl
    @HarpreetSingh-ix7sl Год назад +1

    Assembled outdoor unit along with emerson cr22k6m reciprocating compressor common people dont know about rotary and reciprocating compressor.

  • @deepji9052
    @deepji9052 Год назад +5

    Paji es Mistry nu pucho 100 rupees ch kon service karda .Sanu v das de

    • @Risk952
      @Risk952 Год назад +1

      Koi v ni ,500 lende

    • @Jassi-bg2ub
      @Jassi-bg2ub Год назад +1

      100 ta koi ne lenda pr 500 vale be compresure chakki firde a idar udar pani pa dinde a , ida ithe shop te ida he pani pa dita c Chip vich , phe 3 hazar de chip pai , nale fitting khol k dhake nal he fit kr diti , jithe lock baithde a othe baithaye ne , Te duja desi Mistriya nu eh bht bimari hundi k Ehna ne Nut ta 10 Kholne a vaps Loun lage ehna nu mout pay jandi a vaps ehna ne 6 nut he loune hunde a , 6-6 mahine la k mistri ban jande a aj kal loki , bht aukha kise te be trust krna ..

  • @satnam8141
    @satnam8141 Год назад +2

    Bai tan pcp da kam krda eh chaunda v kam vadh ton vadh aave 😂😂😂 inverter ac 12 13 ghnte chalun wale lgva skde te naal hi 8000 alag kadh k rakh lo

  • @amarjeetsinghgambhir9607
    @amarjeetsinghgambhir9607 Год назад +1

    Khuley area jivey ki drawing room ya lobby vich jadon ac/blower sirf guest aye te chalna hai( ghat chalega) taa v inverter AC/ blower recommended hai?

  • @balwinderbrar3739
    @balwinderbrar3739 Год назад +1

    ਧੰਨਵਾਦ ਜੀ

  • @arvinder98776
    @arvinder98776 Год назад

    Cooling hon te boht jada time landa ga 2 ghate ch cooling krda bhrawa inverter ac

  • @gurinderkaur7556
    @gurinderkaur7556 Год назад +4

    Veer 100 rs vich A/C de service kaun karda. Dasyo thoda jeha

    • @ghaiart9237
      @ghaiart9237 Год назад

      Kon karda eh gall da ta pta karvonde tuhade ਵਰਗੇ a

  • @singhrefrigerationyamunana8428
    @singhrefrigerationyamunana8428 3 месяца назад

    Inverter AC fail aa lobby ch te uppr chubaare aale portion ch cooling krvaake vkhao challange aa

  • @dhillonfamily3985
    @dhillonfamily3985 Год назад +2

    Bahi jea inverter AC tusi pcb bna lende ta ohi recommend na kro ehi jea bande toh vi door rahi

  • @gurpreetsingh-pu6tb
    @gurpreetsingh-pu6tb Год назад +6

    A.c service te v video bna de y,, kive krvaye te kina gla da khyaal rakhna

  • @BalwinderSingh-mb1uv
    @BalwinderSingh-mb1uv 3 месяца назад

    Hot and cold ac vich heater use karan naal electricity consumption ghat hundi hai ja vadh ja same hi rehndi hai....

  • @jagtarsinghgrewal6097
    @jagtarsinghgrewal6097 Год назад

    ਬਾਈ ਜੀ ਇਨਵਰਟਰ ਟੈਕੋਨਜੀ ਵਾਲਾ ਏ ਸੀ ਤੇ ਸਿੰਪਲ ਏ ਸੀ 1,5ਟਨ ਦਾ ਰੇਟ ਦਾ ਕਿੰਨਾ ਫਰਕ ਹੈ ਜਰੂਰ ਦੱਸਣਾ ਤੇ ਦੋਨਾ ਏ ਸੀ ਦਾ 60 ਦਿਨ ਦਾ ਯੂਨਿਟ ਦਾ ਕਿੰਨਾ ਫਰਕ ਹੈ ਇਹ ਵੀ ਦੱਸਣਾ

    • @jagtarsinghgrewal6097
      @jagtarsinghgrewal6097 Год назад

      ਬਾਈ ਜੀ ਏ ਸੀ ਸਪਿਰਟ ਦੇ ਦੋਨਾਂ ਹੀ cooper ਚੋ ਲਗਵਾਓ ਐਲਮੀਨੀਅਮ ਵਾਲਾ ਛੇਤੀ ਗਲ ਜਾਂਦਾ ਇਨਵਰਟਰ daunl ਏ ਸੀ ਵਧੀਆ ਹੈ Amp ਬਹੁਤ ਘੱਟ ਲੈਦਾ ਹੈ ਰਹੀ ਗੱਲ repair ਦੀ 4ਸਾਲਾਂ ਵਿੱਚ 40 ਹਜ਼ਾਰ ਦਾ ਬਿੱਲ ਘੱਟ ਆਖਦਾ ਜੇ4,5 ਸਾਲ ਬਾਅਦ 10000 ਉਪਰ ਲੱਗ ਵੀ ਗਿਆ ਫੇਰ ਵੀ ਬਚਤ ਆਂ 5,7 ਸਾਲ ਕੁਝ ਨਹੀ ਹੁੰਦਾ

  • @sapindersingh5526
    @sapindersingh5526 4 месяца назад +1

    Inverter technology hai ta vdya...mere kol chlda low voltage te bhi setting krke chl jnda... 29-30 te bhi vdya cool krda

  • @satpalsinghmaan7488
    @satpalsinghmaan7488 Год назад +1

    12 ਘੰਟਿਆਂ ਵਿੱਚ 2 ਯੂਨਿਟਾਂ ਵਾਲਾਂ AC ਦੱਸ ਭਰਾਵਾਂ ਕਿਹੜਾ ਆ

    • @deepdhaliwal1943
      @deepdhaliwal1943 Год назад

      Chalon da hisab hona chida a mere lg da dual inverter ac 1.5 ton da sari raat vich 2.50 ja 3 unit khnda a

    • @satpalsinghmaan7488
      @satpalsinghmaan7488 Год назад

      @@deepdhaliwal1943 ਵੀਰ ਜੀ ਤੁਹਾਡੇ ਹਿਸਾਬ ਨਾਲ 2.50 ਤੋਂ 3 ਯੂਨਿਟ ਖਪਤ ਹੁੰਦੀ ਆ ਫਿਰ ਵੱਡੇ ਭਰਾ ਦੀ ਗੱਲਬਾਤ ਵਿਚ 1ਯੂਨਿਟ ਦਾ ਫ਼ਰਕ ਆ ਮੇਰੇ ਹਿਸਾਬ ਨਾਲ ਇੱਕ ਰਾਤ ਵਿੱਚ 3.50 ਤੋਂ 4 ਯੂਨਿਟ ਖਪਤ ਕਰਦਾਂ ਏ ਸੀ

  • @avishkhera1313
    @avishkhera1313 4 месяца назад

    ਨਵਾਂ ਐਸੀ ਲੱਯਾ ਤੇ ਦੁੱਜੇ ਦਿਨ ਪੀਸੀਬੀ ਖਰਾਬ ਹੋ ਗਿਆ ਜੀ। ਓਥੇ ਹੁਣ ਕਿੰਦੀ ਗਲਤੀ ਹੈ।

  • @SoutheyYale
    @SoutheyYale 15 дней назад

    Gonzalez Robert Perez Timothy Anderson Margaret

  • @navdeepsukhi1846
    @navdeepsukhi1846 Год назад +1

    Inverter AC ਨੇ ਖਾ ਮਾਰਿਆ. ਨਾ ਕੂਲਿੰਗ kiddi ਮਹਿੰਗੀ ਮਕੈਨਕੀ

    • @manjindersingh5612
      @manjindersingh5612 Год назад

      ਮਕੈਨਿਕੀ ਬਹੁਤ ਮਹਿੰਗੀ ਆ ਬਾਈ

  • @GurpreetSingh-cp1uy
    @GurpreetSingh-cp1uy Год назад +5

    Non invertor best aa

  • @avishkhera1313
    @avishkhera1313 4 месяца назад

    ਇਹਨਾ ਦੇ ਹਿਸਾਬ ਨਾਲ ਫਿਰ ਜਦੋਂ ਹਨੇਰ ਆਵੇਗਾ ਤਾ ਐਸੀ ਦੀ ਪੀਸੀਬੀ ਖਰਾਬ ਹੋ ਜਾਵੇਗੀ ਅਤੇ ਡੀਸੀ ਮੋਟਰ 330 ਵੋਲਟ ਕਿੱਥੋਂ ਬਣਾ ਦੇਵੇਗੀ। ਇਨਵਰਟਰ ਐਸੀ ਚ ਬਿਲਕੁਲ ਦਿੱਕਤ ਹੈ ਪਰ ਜਿਸ ਤਰ੍ਹਾਂ ਇਹ ਰਿਪੇਅਰ ਆਲੇ ਦਸ ਰਿਹਾ ਹੈ ਉਹ ਕਾਰਨ ਜਾਯਾਜ ਨਹੀਂ ਲਗਦੇ ਜੀ।

  • @RanjeetRinka
    @RanjeetRinka Год назад +2

    ਵੀਰ 🙏ਸਾਰਾ ਹੀ ਝੂਠ ਛੱਡਦਾ ਪਿਆ ਵੀਰ ਸਭ ਤੋਂ ਅਸਾਨ ਤੇ 😄😄ਆਪ ਬਣਦਾ ਇਸ ਨੂੰ ਠੀਕ ਕਰ ਲੈਂਦਾ ਦੂਜੀ ਗੱਲ ਆਪਣੀ ਐੱਡ ਕਰਨ ਵਾਸਤੇ ਨਿਰਾ ਝੂਠ ਛੱਡਦਾ ਪਿਆ ਸਾਡੇ ਕੋਲ ਆਜੀ ਸਾਰੀ ਸੱਚਾਈ ਦੱਸ ਵੀ ਦਿਆਂਗੇ ਤੇ ਦਿਖਾ ਵੀ ਦਿਆਂਗੇ 😄😄

  • @Sekhonkreyanastor224
    @Sekhonkreyanastor224 Год назад

    Y kuj jiayada hogia k purey din ch 2 jonta khanda gat tu gat4,5 keh dinda fir ta man ledey naley 100 rupey vich te dukan tu gar lai patrol da kharcha mangda agla

  • @bs6700
    @bs6700 Год назад +1

    Non inverter nalon inverter model bahut vdia chlda cooling v fast a and light v ghat khanda par vaise hi kai bandeyan nu aadat hundi a eh new model fail aa purana vdia c

  • @nachhattarsingh29
    @nachhattarsingh29 4 месяца назад

    Three Star AC Hot & cool and five Star AC what difference of light consumption. Please clear s

  • @GurdeepSingh-wz1px
    @GurdeepSingh-wz1px Год назад +1

    Sewak singh bai g SSA
    Ik gal hor puchh k dassiyo k Window inverter AC better hai
    Ya Split inverter AC ?

  • @electricaltech.8541
    @electricaltech.8541 Год назад +1

    Kal menu customer kehnda c agli vari mein ape krlu service. Dekh lya mein system 😅😅ohnu ki pta blower ghumana ke nhi. Inverter ch

  • @surindersingh3621
    @surindersingh3621 Год назад +3

    He is very good at his work, knowledgeable info

  • @maansaab9380
    @maansaab9380 Год назад +2

    Sir Lloyd Ac 1.5 ton di iseer 4.58 hai ja Ac best rah ga ?????

  • @sewasarpanch2647
    @sewasarpanch2647 Год назад

    ਵੀਰ ਸੇਵਕ ਸਿੰਘ ਜੀ ਮੇਰਾ ਨਾਮ ਸੇਵਾ ਸਿੰਘ ਜੀ ਤੁਹਾਡੀ ਏ ਸੀ ਪ੍ਰੀਤੀ ਜਾਂਨ ਕਾਰੀ ਬਹੁਤ ਹੀ ਵਧੀਆ ਲੱਗੀ ਪਰ ਰਹੀਂ ਸਰਵਿਸ ਚਾਰਜ ਦੀ ਗੱਲ ਗੁਣ ਹਰ ਆਬਗੁਨ ਦਾ ਫ਼ਰਕ ਤਾਂ ਹੁੰਦਾ ਹੀ ਹੈ ਜੀ ਸਰ ਮੈਂ ਵੀ ਇਲੈਕਟ੍ਰੀਸਨ ਹੈ ਜੀ

  • @immortalcyanogen779
    @immortalcyanogen779 Год назад +2

    Aah gal sahi aa njaara poora ... Mai v LG dual inverter lvaya hoya... Baki aah gal bai di sahi aa b apna service te sankoch na kro te baki ik kismat v hundi aa.... Hun jime samsung de phone v blast ho jande aa kite kite tan eh koi unit hi hunda... Baki service aala tan apne utte hi aa...

    • @__pal
      @__pal Год назад

      Room size ki a

  • @Risk952
    @Risk952 Год назад +3

    Bai ji saade nal ida ae hoya, light di fluctuations di prb c ,hitachi inverter Ac, na is model di pcb mili, company ch v nai, 2 season garmi de ida ae kad te..Hun dukh lgda inverter Ac laa ke..hun uttarya ,kabadiye nu vechna pe rea..20 13 ch 52000 da lea c

    • @rakeshbhullar3223
      @rakeshbhullar3223 Год назад

      Sir ac liya asi non inverter 1.5 ton
      Option hegi aa aje c inverter len di
      Kehda shi rhu ?

    • @manjindersingh5612
      @manjindersingh5612 Год назад

      @@rakeshbhullar3223na lai bai non e lela

    • @rakeshbhullar3223
      @rakeshbhullar3223 Год назад

      @@manjindersingh5612 hmm non hi lelia

    • @manjindersingh5612
      @manjindersingh5612 Год назад

      @@rakeshbhullar3223 me mistibushi da leya non . pehla inverter le leya se gharo aya modya inverter ac munda yaar dost ea mechanic oh kehnda ਪਛਤਾਏਗਾ leke inverter ac

  • @amritsinghromana7377
    @amritsinghromana7377 3 месяца назад +1

    AC ਕਿਹੜੀ ਕੰਪਨੀ ਦਾ ਵਧੀਆ ਹੈ ਜੀ

  • @Sidhu-13113
    @Sidhu-13113 Год назад

    Very good 👍 veer ji ਬਹੁਤ ਬਹੁਤ ਧੰਨਵਾਦ

  • @SSBains-js8ot
    @SSBains-js8ot 3 месяца назад +1

    Mitsubishi te general ac te video bnao brother

  • @surinderpalsingh8062
    @surinderpalsingh8062 Год назад +11

    VRV ਅਤੇ VRF AC ਬਾਰੇ ਵੀ ਜਾਣਕਾਰੀ ਦਿਓ

  • @ramsran6151
    @ramsran6151 3 месяца назад

    Kon sa ac acha hai panasonic ja lg da

  • @singhjogi7618
    @singhjogi7618 Год назад +1

    BAHUT ACHI JAANKARI DITI TUCI SEWAK SINGH JI

  • @Bittuhoni
    @Bittuhoni 3 месяца назад +1

    Bai ji mera LG da invter ac hai, oh cooling nahi kar reha si, service Wale sade, ohna ne keha gas khatam hai main gas pwa lyi fer ni cooling bani, fer kehnde pipe leak ne pipe change kra lyi cooling fer ni bani, fer kehnde compresure khrab hai fer oh v change krta hje v colling ni bani bai ki hall kriye daso bai plzz

    • @ranjeetsandhu77
      @ranjeetsandhu77 3 месяца назад

      Ac change karo

    • @ranjeetsandhu77
      @ranjeetsandhu77 3 месяца назад

      Non inverter AC lagayo

    • @MrSingh-we4rn
      @MrSingh-we4rn 2 месяца назад

      I also had lg 1.5 ton 3 star inverter ac . It was not cooling when outdoor temperature is high . Then purchased mitsubishi electric ac.
      Go with mitsubishi electric 5 star inverter ac . Little bit costly but good cooling .(1.5 ton 5 star inverter costed around 52000 without piping and fiitting in 2021 in punjab)Electricity consumption is also very low. It give you same cooling at 26-27 which lg ac can't give at 24 .
      For best cooling and to save electricity fit ur ac at 7.5feet height . Use ac fan at max speed along with roof fan .

  • @hartejsingh1962
    @hartejsingh1962 Год назад +1

    Lg da 1.5 ton dual inverter AC room de temperature to sirf 11 degree down karda h,,, koi faida nhi

  • @techgyanjagmeet5491
    @techgyanjagmeet5491 Год назад +3

    outdoor nu saaf kis thang nl krna chadia ta jo pcb ch pani na pave a v ta dsso next video ch

  • @punjabiboys2917
    @punjabiboys2917 Год назад +2

    Pcb veer bohat vadiyaa Jaankarre 👍

  • @arshpreetkaur8698
    @arshpreetkaur8698 4 месяца назад

    Sahi bande da pata kive laggu ithe ta lok bha toll kRke kam ਕਰਵਾਉਂਦੇ ne

  • @princemehra7244
    @princemehra7244 Год назад +1

    Kon kehnda inverter ac inverter tsi chalju ga prava eve apda acc tai inverter na kharab kara lio