Bathinda News : ਪਿੰਡ ਵਾਸੀਆਂ ਦਾ ਫਰਮਾਨ, ਨਸ਼ਾ ਵੇਚਣ ਵਾਲਿਆਂ ਦੀ ਤੋੜਾਂਗੇ ਲੱਤਾਂ | News18 Punjab

Поделиться
HTML-код
  • Опубликовано: 7 фев 2025
  • ਬਠਿੰਡਾ ਦੇ ਪਿੰਡ ਕਾਲਝਰਾਨੀ ਚ ਨਸ਼ਾ ਵੇਚਣ ਵਾਲਿਆਂ ਖਿਲਾਫ਼ ਫਰਮਾਨ ਜਾਰੀ ਕੀਤਾ ਗਿਆ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਚਿੱਟਾ ਵੇਚਣ ਵਾਲਿਆਂ ਦੀਆਂ ਲੱਤਾਂ ਤੋੜਾਂਗੇ। ਪਿੰਡ 'ਚ ਨਸ਼ਾ ਨਹੀਂ ਵਿਕਣ ਦਿਆਂਗੇ। ਪਿੰਡ ਵਾਸੀਆਂ ਮੁਤਾਬਿਕ ਤਸਕਰਾਂ ਤੇ ਪਿੰਡ ਵਾਲਿਆਂ ਵਿਚਾਲੇ ਪੁਲਿਸ ਨਾ ਆਵੇ।
    #BathindaNews #PunjabNews #News18Punjab
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Комментарии • 157

  • @buttamantri6087
    @buttamantri6087 Год назад +3

    ਬਹੁਤ ਵਧੀਆ ਉਪਰਾਲਾ ਕੀਤਾ ਪਿੰਡ ਵਾਲਿਆਂ ਨੇ ਪ੍ਰਮਾਤਮਾ ਇਨ੍ਹਾਂ ਨੂੰ ਸਦਾ ਚੜ੍ਹਦੀਕਲਾ ਵਿਚ ਰੱਖੇ

  • @budhsingh5747
    @budhsingh5747 3 года назад +34

    ਸ਼ਾਬਾਸ਼
    ਆਪ ਹੀ ਕਰਨਾ ਪੈਣਾ
    ਕਿਸੇ ਨੇ ਕੁਝ ਨੀ ਕਰਨਾ
    ਬਾਕੀ ਪਿਡਾ ਵਾਲਿਆ ਨੂੰ ਵੀ ਬੇਨਤੀ ਆ ਹੱਥ ਬੰਨਕੇ

  • @brakingnew420
    @brakingnew420 2 года назад +16

    ਬਹੁਤ ਵਧੀਆ ਵਾਹਿਗੁਰੂ ਭਲੀ ਕਰੇ ਵੀਰਾ ਤੇ

  • @godislove4050
    @godislove4050 3 года назад +35

    ਬਹੁਤ ਵਧੀਆ ਕੰਮ ਕੀਤਾ ਹੈ ਪਿੰਡ ਵਾਸੀਆਂ ਨੇ ਪੰਜਾਬ ਸਰਕਾਰਾਂ ਨੇ ਤਾਂ ਆਪ ਚਿੱਟਾ ਸ਼ਰੇਆਮ ਵਿਕਾਇਆ ਹੈ

  • @RanjeetSingh-gg7io
    @RanjeetSingh-gg7io 2 года назад +24

    ਪਿੰਡ ਵਾਸੀਆਂ ਦਾ ਬਹੁਤ ਹੀ ਸਲਾਘਾਯੋਗ ਅਤੇ ਸੁਚੱਜਾ ਫ਼ੈਸਲਾ ਹੈ ਜੀ। ਮੈਂ ਪਿੰਡ ਵਾਸੀਆਂ ਨੂੰ ਸਲਾਮ ਕਰਦਾ ਅਤੇ ਪੰਜ਼ਾਬ ਦੇ ਬਾਕੀ ਸਾਰੇ ਪਿੰਡਾਂ ਦੇ ਵਾਸੀਆਂ ਨੂੰ ਵੀ ਇਹੀ ਕਦਮ ਚੁੱਕਣ ਦੀ ਅਪੀਲ ਕਰਦਾ 🙏🙏🙏

  • @Dhillon222
    @Dhillon222 3 года назад +30

    ਸ਼ਾਬਾਸ਼ ਬਈ ਇਹ ਕਰਨਾਂ ਪੈਣਾ ਸਰਕਾਰਾਂ ਤੋਂ ਕੋਈ ਉਮੀਦ ਨਹੀਂ ਸਰਕਾਰਾਂ ਦਾ ਧਿਆਨ ਸਿਰਫ ਭਗਵੰਤ ਮਾਨ ਤੇ ਕੇਜਰੀਵਾਲ ਤੇ ਲੱਗਾ ਰਹਿਣਾਂ

  • @RakeshKumar-tk3zp
    @RakeshKumar-tk3zp 2 года назад +7

    ਪੁਲਿਸ ਵਾਲਿਆਂ ਦੇ ਹੱਥ ਖੜ੍ਹੇ ਹੋ ਗਏ ਤਾਂ ਪਿੰਡ ਵਾਲਿਆਂ ਨੇ ਇਹ ਕਦਮ ਚੁੱਕਿਆ ਬਹੁਤ ਵਧੀਆ

  • @harnekgill6506
    @harnekgill6506 3 года назад +17

    ਬਹੁਤ ਵਧੀਆ ਪਿੰਡ ਦੀ ਪੰਚਾਇਤ ਫੈਸਲਾ ਲਵੇ ਤਾਂ ਪੁਲੀਸ ਪਿੰਡ ਵਿੱਚ ਵੜ ਨਹੀ ਸਕਦੀ

  • @master__blaster2508
    @master__blaster2508 2 года назад +3

    ਬਹੁਤ ਵਧੀਆ ਫੈਸਲਾ ਲਿਆ ਪਿੰਡ ਵਾਲਿਆਂ ਨੇ ਜਿੰਨਾ ਚਿਰ ਨਸ਼ਾ ਤਸਕਰਾਂ ਦੀਆਂ ਲੱਤਾਂ ਨਹੀਂ ਟੁੱਟਣਗੀਆਂ ਉਨ੍ਹਾਂ ਚਿਰ ਨਸ਼ਾ ਵਿਕਣੋਂ ਬੰਦ ਨਹੀਂ ਹੋਣਾ

  • @dharmsharma772
    @dharmsharma772 3 года назад +47

    ਸ਼ਾਬਾਸ਼ ਬਾਈ ਜੀ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਪੁਲਿਸ ਤੇ ਲੀਡਰਸ਼ਿਪ ਨੂੰ ਇਹਨਾਂ ਪਿੰਡਾਂ ਦੇ ਨੌਜਵਾਨ ਵਰਗ ਦਾ ਸਹਿਯੋਗ ਵੀ ਦੇਣਾ ਚਾਹੀਦਾ ਹੈ।

  • @csccentre6593
    @csccentre6593 2 года назад +3

    ਬਹੁਤ ਵਧੀਆ ਕੰਮ ਆ ਜੀ ਪੰਜਾਬ ਦੀ ਸਰਕਾਰ ਵਿਕਾਉਦੀ ਆ ਤੇ ਪੰਜਾਬ ਪੁਲਿਸ ਦੀ ਮਦਦ ਨਾਲ ਵਿਕਦਾ ਹੈ ਬਹੁਤ ਹੀ ਵਧੀਆ ਤਰੀਕਾ ਚਿੱਟਾ ਮਕਾਉਣ ਦਾ ਲੱਭਿਆ ਜੀ ਪਿੰਡ ਦੇ ਨੌਜਵਾਨਾਂ ਨੇ ਬਹੁਤ ਵਧੀਆ ਕੀਤਾ ਜੀ

  • @kiranpalsingh2708
    @kiranpalsingh2708 3 года назад +14

    ਪੰਚਾਇਤ ਤੇ ਲੋਕਾਂ ਵੱਲੋਂ ਵਧੀਆ ਕਦਮ, ਪੁਲੀਸ, ਸਿਆਸੀ ਨੇਤਾ ਤੇ ਨਸ਼ਾ ਤਸਕਰ ਰਲ ਕੇ ਨਸ਼ਾ ਮਾਫੀਆ ਚਲਾਉਦੇ ਹਨ !

  • @gurbhejsinghbrar1891
    @gurbhejsinghbrar1891 2 года назад +3

    ਜੇਕਰ ਸਾਰੇ ਪੰਜਾਬ ਦੇ ਲੋਕ ਇਸ ਤਰਾਂ ਏਕਤਾ ਕਰ ਲੈਣ ਫਿਰ ਕੋਈ ਵੀ ਗਲਤ ਕੰਮ ਨਹੀਂ ਕਰ ਸਕਦਾ।

  • @nav_sidhu118
    @nav_sidhu118 2 года назад +11

    ਸਾਰੇ ਪਿੰਡਾਂ ਦੀ ਸ਼ੌਚ ੲੇ ਹੋ ਜੀ ਹੋਜ਼ੇ ਪੂਰੇ ਪੰਜਾਬ ਚ ਨਸਾਂ ਖਤਮ 🚫ਹੋ ਜਾਵੇਗਾ.. ਬਾਈ ਜੀ ਆਪਣੀ ਸੇਫਟੀ ਰੱਖਿਓ💯 ਕਿਉਂ ਕੇ ਜਦੋਂ ਵੀ ਕੋਈ ਪੰਜਾਬ ਦੇ ਭਲੇ ਲਈ ਸ਼ੌਚ ਦਾ ਉਹ ਦੀ ਜਾਂਨ ਨੂੰ ਖਤਰਾ ⚠️ਹੋ ਜਾਂਦਾ ਐ.....good job 🙏

  • @ਅਜਾਦਪਰਿੰਦੇ-ਭ4ਪ
    @ਅਜਾਦਪਰਿੰਦੇ-ਭ4ਪ 2 года назад +4

    ਸਰਕਾਰ ਬਣਾਉਣ ਸਮੇਂ ਵੀ ਇਸੇ ਤਰ੍ਹਾਂ ਏਕੇ ਦੀ ਲੋੜ ਏ

  • @HappySingh-qx5zg
    @HappySingh-qx5zg 2 года назад +2

    ਬਹੁਤ ਵਧੀਆ ਫੈਸਲਾ ਕੀਤਾ

  • @kiranpalsingh2708
    @kiranpalsingh2708 3 года назад +10

    ਪਿੰਡ ਦੇ ਸੂਝਵਾਨ ਬੰਦੇ ਬਹੁਤ ਭਲੇ ਦਾ ਕੰਮ ਕਰ ਰਹੇ ਹਨ, ਇਸਦੇ ਨਾਲ ਸੁਝਾਓ ਹੈ ਕੇ ਨਸ਼ੇ ਦੀ ਦਲਦਲ ਵਿੱਚ ਫਸ ਚੁੱਕੇ ਨੌਜਵਾਨਾਂ ਦੀ ਨਸ਼ਾ ਛਡਾਉਣ ਵਿੱਚ ਮੱਦਦ ਕੀਤੇ ਜਾਵੇ, ਗੁਰੂ ਸਾਹਿਬ ਭਲਾ ਕਰਨ !

  • @VikramSingh-ie5to
    @VikramSingh-ie5to 3 года назад +18

    Very nice

    • @SatnamSingh-hm6tp
      @SatnamSingh-hm6tp 3 года назад +1

      ਬਹੁਤ ਵਧੀਆ ਫੈਸਲਾ ਲਿਆ ਗਿਆ ਤੁਸੀ ਵੀਰ ਸਾਰੇ ਇਕਜੁੱਟ ਰਿਹੋ ਪੁਲਸ ਦੀਆ ਗਲਾ ਵਿਚ ਨਾ ਆਓ

    • @GurwinderSingh-up5ez
      @GurwinderSingh-up5ez 2 года назад

      pind walya di jini tareef kro thorhi

  • @harneksingh6871
    @harneksingh6871 2 года назад +1

    ਸਈ ਗੱਲ ਹੈ ਵੀਰ ਜੀ ਵਦੀਆ ਗਲ ਹੈ ਵਹਿਗੁਰੂ

  • @gurlabhsingh8072
    @gurlabhsingh8072 2 года назад +1

    ਸਾਰੇ ਪਿੰਡਾਂ ਵਾਲੇ ਇਸ ਤਰ੍ਹਾਂ ਇੱਕਠੇ ਹੋ ਜਾਵੋਗੇ ਤਾਂ ਬਚੋ ਗੇ ਠੀਕ ਫੈਸਲਾ ਹੈ

  • @sukhjitsingh6668
    @sukhjitsingh6668 Год назад

    ਬਹੁਤ ਵਧੀਆ ਫੈਸਲਾ ਲਿਆ ਜੀ ਪੰਜਾਬ ਦੇ ਹਰ ਪਿੰਡ ਹਰ ਸ਼ਹਿਰ ਵਿੱਚ ਲੋਕਾਂ ਨੂੰ ਐਹੋ ਜਿਹੇ ਫੈਸਲੇ ਚਾਹੀਦੇ ਹਨ ਜੇ ਪੰਜਾਬ ਦੀ ਨੌਜਵਾਨੀ ਬਚਾਉਣੀ ਹੈ

  • @taranjeetkaur1743
    @taranjeetkaur1743 3 года назад +7

    Good descion

  • @sureshtayal9251
    @sureshtayal9251 3 года назад +5

    very good bai ji bahut vadhia kamm kar rahe ho

  • @RajPal-ko9hm
    @RajPal-ko9hm 2 года назад +7

    Bhut vadya kitta pind wasi sath den sare pinda de lok ikk ho jnaa te eda hi sjja den eho hal aa ehna da 🙏🙏🙏✌️✌️ waheguru ji mehr kare

  • @AvtarSingh-vb7rs
    @AvtarSingh-vb7rs 2 года назад +2

    ਹੁਣ ਤਾਂ ਬੰਦਰਗਾਹ ਤੇ ਕੰਟੇਨਰਾਂ ਰਾਹੀਂ ਵੱਡੇ ਵੱਡੇ ਅਡਾਨੀ ਵਰਗੇ ਚਿੱਟੇ ਦਾ ਕੰਮ ਕਰਦੇ ਹੁਣ ਤਾਂ ਟਨਾ ਵਿਚ ਆਉਂਦਾ

  • @ramsingla7646
    @ramsingla7646 2 года назад +1

    ਸਰਕਾਰ ਤੋਂ ਤਾਂ ਨਸ਼ਾ ਖਤਮ ਨਹੀਂ ਹੋਇਆ ਪਰ ਹੁਣ ਖਤਮ ਹੋਜੂਗਾ

  • @sukhchainsingh4792
    @sukhchainsingh4792 2 года назад +3

    Good Job Ver Ji

  • @chamkoursingh6605
    @chamkoursingh6605 2 года назад +3

    Good job brother 💯👍

  • @jagjitsandhu1676
    @jagjitsandhu1676 2 года назад +2

    ਵੋਖੋ ਜੇ ਸਰਕਾਰ ਆਪਣਾ ਕੰਮ ਕਰਦੀ ਹੋਵੇ ਤਾਂ ਲੋਕਾਂ ਨੂੰ ਅਜਿਹੇ ਸਖ਼ਤ ਫੈਸਲੇ ਕਿਉ ਕਰਨੇ ਪੈਣ. ਪਰ ਵੇਖੋ ਲੋਕਾਂ ਨੂੰ ਆਪਣੀ ਅੌਲਾਦ ਬਚਾਉਣੀ ਅੌਖੀ ਹੋਈ ਪਈ ਆ.ਜੇ ਲੋਕ ਜਾਗ ਪੈਣ ਤਾਂ ਵੱਡੇ ਫੱਨੇਖਾਂ ਵੀ ਗੋਡਿਆਂ ਭਾਰ ਕਰ ਦੇੰਦੇ.

  • @paraspreet6247
    @paraspreet6247 2 года назад +2

    je ਪੁਲੀਸ ਵਾਲਾ ਹੀ ਵੇਚਦਾ ਹੋਵੇ ਫੇਰ ਕਾਨੂੰਨ ਹੱਥ ਚ ਲੇ ਸਕਦੇ😂

  • @amrikbro9990
    @amrikbro9990 2 года назад +1

    ਸਾਰੇ ਪਿਡੰ ਿੲਹ ਫੁਰਮਾਨ ਲਾਗੂ ਕਰਨ

  • @MohinderSingh-em1rc
    @MohinderSingh-em1rc 2 года назад +2

    Very nice👍👍👍👍 job 👍👍👍

  • @harmansidhu1769
    @harmansidhu1769 2 года назад +6

    Great initiative

  • @kanak3524
    @kanak3524 2 года назад +4

    🌹🇮🇳🌹🇮🇳🌹🇮🇳🌹🇮🇳🌹🌹 Hindustan jindabad Punjab jindabad Jay jawan Jay Kisan 🌹 good news 🌹 jay hind 🌹

  • @sehajpreetsinghbadesha2291
    @sehajpreetsinghbadesha2291 Год назад

    ਕਾਲਝਰਾਨੀ ਵਾਲਿਓ ਨਸ਼ਿਆ ਨੂੰ ਰੋਕਣ ਲਈ ਸਖਤ ਕਦਮ ਚੁੱਕਣ ਲਈ ਧੰਨਵਾਦ ਕਰਦੇ ਹਾਂ

  • @jakjak9297
    @jakjak9297 3 года назад +4

    Yes good job all bro 👍

  • @rlchowdhary2140
    @rlchowdhary2140 2 года назад +4

    Good move

  • @jassdarapuria
    @jassdarapuria 3 года назад +8

    sarkar hi nkami aaa 🙏

  • @kamisahota7221
    @kamisahota7221 3 года назад +6

    Bhut vdhiya keta pind bala ne

  • @simranmadahar1505
    @simranmadahar1505 3 года назад +3

    Very good👍

  • @RajKumar-kf3yz
    @RajKumar-kf3yz 2 года назад +1

    Vadia vadia Bai gi 🙏🙏🙏👌👌👌

  • @geetaverma4806
    @geetaverma4806 2 года назад +3

    Very good job 🙏🙏🙏🙏

  • @darminderkumar4047
    @darminderkumar4047 2 года назад +1

    Great work thanks

  • @gurjantsingj9633
    @gurjantsingj9633 2 года назад +1

    ਪੁਲੀਸ ਨੂੰ ਨਾਕਾਮ ਨਾ ਕਹੋ

  • @muhammadmossad
    @muhammadmossad 2 года назад +1

    Bahut vadiya ji waheguru ji chardikla cho rakhe mere Punjab nu

  • @artistjialalthakur9027
    @artistjialalthakur9027 2 года назад +2

    लोगों के पास कमाई का साधन यही है।
    पुलिस और प्रशासन मंत्रियों के संरक्षण से कुछ नही करते। न कभी कर सकेंगे क्योंकि सरकार की देखरेख नही है।

  • @harmanbrar8104
    @harmanbrar8104 2 года назад +2

    Very👍 good

  • @sukhchainsingh7905
    @sukhchainsingh7905 3 года назад +8

    j sare pind as tra karn ta kise vi sarkar di load ni

  • @GurjantInsa
    @GurjantInsa 7 месяцев назад

    ਬਹੁਤਵਧੀਆਫੈਸਲਾ

  • @snamdeepsingh4330
    @snamdeepsingh4330 3 года назад +1

    Bahut badhiya veer ji very nice

  • @sukhwantsingh181
    @sukhwantsingh181 2 года назад

    ਬਾਈ ਜੀ ਸਰਕਾਰਾਂ ਪੰਜਾਬ ਉਜਾੜਨ ਨੂੰ ਫਿਰਦਿਆਂ ਨੇ ਸਰਕਾਰ ਤਾਂ ਖੁਦ ਚਿੱਟਾ ਬੇਚ ਕੇ ਮਾਵਾਂ ਦੇ ਪੁੱਤ ਮਰਵਾਕੇ ਰਾਜ਼ੀ ਹੇ ਬਿਰ੍ਹੋਂ ਪੰਜਾਬ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਪੰਜਾਬ ਦੇ ਹਰ ਪਿੰਡਾਂ ਦੇ ਸਰਪੰਚਾਂ ਪੰਚਾਂ ਨੂੰ ਤੇ ਸਾਰੇਆਂ ਨੂੰ ਏਂ ਕੰਮ ਕਰਨਾ ਜ਼ਰੂਰੀ ਹੈ ਵਾਹਿਗੁਰੂ ਮੇਹਰ ਕਰੀ ਮੇਰੇ ਪੰਜਾਬ ਤੇ ਪੰਜਾਬ ਜ਼ਿੰਦਾਬਾਦ

  • @surindersingh-iq5hx
    @surindersingh-iq5hx 2 года назад +1

    बिना किसी पुलिस मुलाजिम नशा बिक ही नहीं सकता । जरुरत है ऐसे लालची पुलिस मुलाजिमों की शिनाख्त कर उन्हें जेल की सलाखों के पीछे पहुंचाया जाए ।

  • @harbanssingh7973
    @harbanssingh7973 Год назад

    ਬਤੁਹ ਵਾਧਦੀਆ ਕੀਤਾ ਸਾਰੇ ਵੀਰਾਨੇ ਪਲਿਸ ਤਾ ਪੈਸੇ ਪੇਸ਼ਾ ਮੱਗਦੇ ਜਿਹੜਾ ਨੇਸਾ ਛਡਣ. ਦਾ ਕਹਿਦਾ ਤਾ ਉਸ ਤੇ ਪਰਚਾ ਹੁੰਦਾ

  • @rakhwindergill7280
    @rakhwindergill7280 2 года назад +2

    Good ji

  • @drbalbirsingh7270
    @drbalbirsingh7270 2 года назад +1

    ਵੈਰੀ ਗੁੱਡ ਪਿੰਡ ਵਾਸੀਆਂ ਦਾ

  • @jesss2450
    @jesss2450 2 года назад +3

    God job god bless you all 🙏🙏

  • @MohanSingh-pi9dv
    @MohanSingh-pi9dv 2 года назад +1

    Very good

  • @bhupindersingh-lt9xg
    @bhupindersingh-lt9xg 2 года назад +1

    Very very nice bai ji 👍👍

  • @pb13kabootarbaj37
    @pb13kabootarbaj37 2 года назад +1

    ਨਾ,ਤਾ,ਨਸਾ,ਵੇਚਣ,ਵਾਲੀਆ,ਤੇ,ਪੁਲਸ,ਕੁਝ,ਕਰਦੀ,ਹੈ,ਨਾ,ਚੋਰਾ,ਤੇ,ਬਾਈ,ਸਾਡੀਆ,ਦੋ,ਮੋਟਰਾ,ਦੀਆ,ਕੇਬਲਾ,ਵਡਕੇ,ਲੈ,ਗ,ਏ,,ਸਹੀ,ਫੈਸ਼ਲਾ,ਲਿਆ,ਬਾਕੀ,ਪਿਡ,ਵਿਚ,ਵੀ,ਇਸੇ,ਤਰਾ,ਹੋਣਾ,ਚਹੀਦਾ,,ਲਤਾ,ਤੋੜੋ,ਬਸ,,

  • @Humanity0101
    @Humanity0101 2 года назад +1

    Very good pind wallio. SARE ap krlo jo hunda police ne na nasha rokia na rokan gai.

  • @dharamjitsingh2153
    @dharamjitsingh2153 3 года назад +1

    Good bai ji💪💪🐅❤🙏🙏

  • @jassdarapuria
    @jassdarapuria 3 года назад +3

    👍

  • @jaishrikrishna6792
    @jaishrikrishna6792 2 года назад +1

    Good job

  • @harbanssingh9806
    @harbanssingh9806 2 года назад +1

    Good.22.g

  • @RanjeetSingh-dv4dq
    @RanjeetSingh-dv4dq 2 года назад +1

    Very,good

  • @manrajsinghmanraj7399
    @manrajsinghmanraj7399 3 года назад +4

    5 v var bne mukh mantri a parkash singh Badal os de nede pind aaa

  • @sanjugill9309
    @sanjugill9309 2 года назад +1

    GOOD. GOOD

  • @majorsingh4407
    @majorsingh4407 2 года назад

    You are grate veery good desison

  • @JasveerSingh-xd5qi
    @JasveerSingh-xd5qi 2 года назад

    Good discussion veer ji

  • @deepkaur5957
    @deepkaur5957 3 года назад +3

    Sarey punjab nu ehi krna paina

  • @monikasoni3010
    @monikasoni3010 2 года назад

    Very good effort

  • @9988279235
    @9988279235 3 года назад +5

    Police ta kisi kam di nhi hai..so public nu unite ho ki kuch krna pyga

  • @shailendersharma5071
    @shailendersharma5071 2 года назад

    Great going.

  • @SushilKumar-gb4ne
    @SushilKumar-gb4ne 3 года назад +7

    Great initiative 🔥

  • @punjabwala1904
    @punjabwala1904 3 года назад +4

    PIND WALEA DI BHOT STRICTLY PREPRATION HAI CHITTE LYI 🙏🏻

  • @sonakhehra1295
    @sonakhehra1295 3 года назад +1

    Police. Is. Involved. Vill. Set. An. Example

  • @krishna.Sharna_007
    @krishna.Sharna_007 2 года назад +1

    Sahi kaha

  • @tejinderpalsingh9609
    @tejinderpalsingh9609 2 года назад +1

    Bai ik gal yad rakheo eh kam mushkil jaroor houga pela pela , par misaal v ban jaugi punjab ch

  • @ambassadorofgod106
    @ambassadorofgod106 2 года назад +1

    Police v pinda vich na vare police hi vechdi hai ਚਿੱਟਾ ਪੁਲਿਸ ਦੀਆ v latta tud o

  • @jaswinderkaur3252
    @jaswinderkaur3252 2 года назад

    Buhat buhat changa kam. Sare pinda wich hona chahida

  • @sonumr1818
    @sonumr1818 2 года назад

    Bahut badiya fasla ji

  • @surindersingh-iq5hx
    @surindersingh-iq5hx 2 года назад

    सभी गांव वासियों के साथ आम आदमी पार्टी के कार्यकर्तायों को पंजाब को नशामुक्त बनाने में सहयोग दें ।

  • @davinderdev884
    @davinderdev884 Год назад

    Good job v good

  • @sonukotli2287
    @sonukotli2287 2 года назад

    Verr g ish de nal post de kheti de many kro g

  • @lakhbirsidhu5271
    @lakhbirsidhu5271 2 года назад +3

    Salute dill sa panchat ta pand call.

  • @kuldeepsingh-gu7sy
    @kuldeepsingh-gu7sy 2 года назад

    Bahoot hi vadia km a bai

  • @inderkumar3092
    @inderkumar3092 2 года назад +1

    Police nu sharm ani chidi

  • @5kjhallinakhrovlog843
    @5kjhallinakhrovlog843 3 года назад +2

    Good

  • @gorasingh5190
    @gorasingh5190 2 года назад

    Good 👍 right ji 👍

  • @simranpreetsingh3989
    @simranpreetsingh3989 3 года назад

    Salute phji

  • @rakhwindergill7280
    @rakhwindergill7280 2 года назад

    Great job ji bas ahi hona chaheda

  • @baggibaggi4151
    @baggibaggi4151 Год назад

    Good bro Aeda hi kam lot Aao

  • @gaggidhandra6375
    @gaggidhandra6375 2 года назад +2

    Eh hundy aa badyea panchat. Jo change fesle lendy aa

  • @tejinderpalsingh9609
    @tejinderpalsingh9609 2 года назад +1

    Bai chak dao fatte

  • @majorsingh4407
    @majorsingh4407 2 года назад

    All village ko khud strong action lena chahiye veery fine faisla

  • @maltirout8220
    @maltirout8220 Год назад

    Very good decision pind kalchern

  • @SandeepSingh-ot9yw
    @SandeepSingh-ot9yw Год назад

    👌👌👌👍👍🙏🙏

  • @mukulkhaklotiya7626
    @mukulkhaklotiya7626 2 года назад

    Bhot wadiya Kamm h

  • @punjabwala1904
    @punjabwala1904 3 года назад +2

    🌹GOOD FOR VILLAGE KALCHARAN AND. BAD FOR SMUGGLER AND BAD FOR 😂 POLICE 🚨 POLICE WALEO TUSI NA AYO TUHADA KTAPA V HOOO 😂😂

  • @kiranpalsingh2708
    @kiranpalsingh2708 3 года назад +3

    ਔਜਲਾ ਜੀ, ਜਦੋ ਨਵਜੋਤ ਸਿੰਘ ਬੋਲਦਾ ਸੀ ਉਸ ਵੇਲੇ ਤਾਂ ਸਾਥ ਨਹੀਂ ਦਿੱਤਾ, ਹੁਣ ਚੇਤਾ ਆਇਆ, ਜੇ ਇਕੱਠੇ ਹੋ ਕੇ ਸਾਥ ਦਿੰਦੇ ਤਾਂ ਤੁਹਾਡੀ ਸਰਕਾਰ ਵੇਲੇ ਨਸ਼ਿਆਂ ਤੇ ਤੇਜੀ ਨਾਲ ਕੰਮ ਹੁੰਦਾ ??