Honour Killing in Bathinda | ਕਿਵੇਂ ਕੀਤਾ ਗਿਆ ਪ੍ਰੇਮੀ ਜੋੜੇ ਦਾ ਕਤਲ, ਰੂਹ ਕੰਬਾਊ ਵਾਰਦਾਤ ਦਾ ਸੱਚ | N18V

Поделиться
HTML-код
  • Опубликовано: 1 фев 2025

Комментарии •

  • @SherGill214
    @SherGill214 Год назад +50

    ਮਤਲਬ ਅਜੇ ਵੀ ਪੰਜਾਬ ਚ ਅਣਖ ਜਿਉਂਦੀ ਏ, ਜੰਤਾ ਨੇ ਤਾਂ ਸ਼ਰਮ ਲਾਹੀ ਏ ਹੁਣ ਪਿੰਡ ਚ ਹੀ ਵਿਆਹ ਕਰਾਉਣ ਲੱਗ ਗਏ, ਪਿਆਰ ਦਾ ਭੂਤ ਸਵਾਰ ਹੁਣਾ ਓਹਨਾ ਬੈਹ ਕੇ ਕੀ ਗੱਲ ਕਰਨੀ ਸੀ ਤੇ ਇੱਜ਼ਤਦਾਰ ਬੰਦਿਆਂ ਕੋਲ ਫੇਰ ਕੋਈ ਹੋਰ ਰਾਹ ਨੀ ਹੁੰਦਾ, ਅਣਖੀ ਸੀ ਕਤਲ ਕਰਤੇ ਚੰਗਾ ਕੀਤਾ

    • @AjitSingh-el4gf
      @AjitSingh-el4gf 6 месяцев назад

      Yes, no any alternative in same village where parents pass through before them.

  • @SukhbirSingh-hp8qz
    @SukhbirSingh-hp8qz Год назад +19

    ਆਸ਼ਕਾਂ ਨਾਲ ਇਸੇ ਤਰ੍ਹਾਂ ਹੋਣੀ ਚਾਹੀਦੀ ਹੈ। ਜਿਸ ਮਾਂ ਬਾਪ ਭੈਣ ਭਰਾ ਨੇ ਬੜੇ ਲਾਡਾਂ ਨਾਲ ਕੁੜੀ ਨੂੰ ਪਾਲ਼ਿਆ ਹੋਵੇ , ਓਹਨਾਂ ਘਰ ਦੇ ਜੀਆਂ ਨੂੰ ਦੁਸ਼ਮਣ ਬਣਾ ਕੇ ਪੁਲਿਸ ਕੋਲ ਬਿਆਨ ਦੇ ਦਿੰਦੀ ਹੈ ਕਿ ਮੈਨੂੰ ਆਪਣੇ ਮਾਂ-ਪਿਓ ਭੈਣ ਭਰਾਵਾਂ ਤੋਂ ਖਤਰਾ ਹੈ । ਹੱਦ ਹੋ ਗਈ ਰਾਤੋ-ਰਾਤ ਘਰ ਦੇ ਜੀਆਂ ਨੂੰ ਜੇਲ੍ਹ ਭਿਜਵਾਊਣ ਨੂੰ ਤਿਆਰ ਹੋ ਜਾਂਦੀ ਹੈ। ਲੜਕੀ ਦੁਆਰਾ ਇਸ ਤਰ੍ਹਾਂ ਦੀ ਬਿਆਨਬਾਜੀ ਬਹੁਤ ਹੀ ਨਿੰਦਣਯੋਗ ਹੁੰਦੀ ਹੈ। ਇਹੋ ਜਿਹੇ ਸਮੇਂ ਤੇ ਘਰ ਦਿਆਂ ਦਾ ਜੀਅ ਕਰਦਾ ਹੈ ਕਿ ਐਸੀ ਬੇਵਕੂਫ ਧੀ ਨੂੰ ਗੋਲੀ ਮਾਰ ਦਿਓ। ਪਰਿਵਾਰ ਦੇ ਲਈ ਇਹ ਧੀ ਬਰਬਾਦੀ ਦਾ ਕਾਰਨ ਬਣ ਗਈ । ਬਹੁਤ ਹੀ ਅਫਸੋਸ ਨਾਕ ਘਟਨਾ ਹੈ। ਵਾਹਿਗੁਰੂ ਕਿਸੇ ਪਰਿਵਾਰ ਨਾਲ ਇਸ ਤਰ੍ਹਾਂ ਨਾ ਕਰੇ।ਸਭ ਦੇ ਪਰਿਵਾਰ ਸੁਖੀ ਵੱਸਣ ਜੀ।

    • @tonysetho5245
      @tonysetho5245 Год назад +2

      Eh sara dosh Bollywood diya filma da hai.. ess nu kyu band nhi karwaande ?

    • @sonubala5195
      @sonubala5195 10 месяцев назад

      👎👎👎👎👎👎

  • @rajbir1095
    @rajbir1095 Год назад +40

    ਪਿੰਡ ਵਿੱਚ ਧੀਆਂ ਭੈਣਾਂ ਹੁੰਦੀਆਂ ਨੇ ਜੋ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਇਹ ਤਾਂ ਸ਼ਰਮ ਵਾਲੀ ਗੱਲ ਹੈ

  • @BALJIT_SINGH_CHAPRA
    @BALJIT_SINGH_CHAPRA Год назад +44

    ਬਹੁਤ ਵਧੀਆ ਜੀ। ਹੁਣ ਪਰਿਵਾਰ ਨੂੰ ਪਿੰਡ ਵੱਲੋਂ ਬਚਾਉਣ ਲਈ ਯਤਨ ਕਰਨੇ ਬਹੁਤ ਜਰੂਰੀ ਹਨ।

  • @JassKaur-rl2wt
    @JassKaur-rl2wt Год назад +71

    ਅਣਖ਼ ਦੀ ਗੱਲ ਬਹੁਤ ਵੱਡੀ ਆ ਵੀਰੇ ਖ਼ਾਸ ਕਰਕੇ ਪੰਜਾਬ ਵਿਚ

  • @KuldeepSingh-vv6dm
    @KuldeepSingh-vv6dm Год назад +45

    ਬਹੁਤ ਹੀ ਮੰਦਭਾਗੀ ਘਟਨਾ ਹੋਈ ਹੈ ਪਰ ਇਸ ਤਰ੍ਹਾਂ ਕੁੜੀ ਦਾ ਆਪਣੇ ਪਿੰਡ ਆਪਣੇ ਘਰ ਦੇ ਨੇੜੇ ਹੀ ਵਿਆਹ ਕਰਵਾ ਕੇ ਬੈਠ ਜਾਣਾ ਪਿਉ ਤੇ ਭਰਾਵਾਂ ਨੂੰ ਝੱਲਣਾ ਬਹੁਤ ਹੀ ਔਖਾ ਹੈ ਅਣਖੀ ਬੰਦਾ ਹੀ ਇਹ ਕੰਮ ਕਰਦਾਂ ਹੈਂ ਬਹੁਤ ਹੀ ਵਧੀਆ ਕੰਮ ਕੀਤਾ ਉਸ ਵੀਰ ਵਹਿਗੁਰੂ ਜੀ ਮੇਹਰ ਕਰਨ ਗੇ ਵਹਿਗੁਰੂ ਜੀ

  • @bootasingh4992
    @bootasingh4992 Год назад +48

    ਸਾਰੇ ਲੌਕਾਂ ਦੀ ਇੱਜਤ ਹੁੰਦੀ ਹੈ ਕਿਸੇ ਦੀ ਇੱਜਤ ਨੀ ਰੋਲਣੀ ਚਾਹੀਦੀ ਆਪਣੇ ਸਮਾਜ
    ਵੱਲ ਵੀ ਦੇਖਣਾ ਚਾਹਿਦਾ ਹੈ . ਜਿਸ ਨਾਲ ਹੁੰਦੀ ਓ ਹੀ ਜਾਣਦਾ

  • @SurinderKaur-u2d
    @SurinderKaur-u2d 11 месяцев назад +11

    ਜਿੰਨਾ ਦੇ ਘਰ ਪੈਂਦੀ 😢ਓਹਨਾ ਨੂੰ ਹੀ ਪਤਾ😢
    ਮਾਪਿਆਂ ਦਾ ਮਰਨ ਹੋ ਜਾਂਦਾ 😢
    ਪਰਮਾਤਮਾ ਸਭ ਦੇ ਧੀ ਪੁੱਤ ਨੂੰ ਬੁੱਧੀ ਬਖਸ਼ੇ 🙏

  • @bantasingh2059
    @bantasingh2059 Год назад +28

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਾਰੇ ਹੀ ਸਤਿਕਾਰ ਧੀਆਂ ਭੈਣਾਂ ਵਾਲਿਆਂ ਨੂੰ ਬੇਨਤੀ ਹੈ ਕਿ ਸਰਕਾਰ ਨੂੰ ਪੁਛਿਆ ਜਾਵੇ ਜਿਨੇਂ ਵੀ ਵਿਆਹ ਕੋਰਟਾਂ ਵਿਚ ਹੋਏ ਨੇ ਉਹਨਾਂ ਦਾ ਕੀ ਹਸ਼ਰ ਹੋਇਆ ਹੈ ਕਿਉਂ ਪਿਡਾਂ ਵਿੱਚ ਤੇ ਸਮਾਜ ਵਿਚ ਦੁਸ਼ਮਣੀਆਂ ਪਵਾ ਰਹੇ ਹੋ ਕਿਉਂ ਮਾਪਿਆਂ ਦੇ ਬੱਚੇ ਮਰਵਾ ਰਹੇ ਹੋ ਹਰਿਆਣਾ ਤੇ ਪੰਜਾਬ ਵਿੱਚ ਇਹ ਨਹੀਂ ਹੋ ਸਕਦਾ ਲਵ ਮੈਰਿਜ ਵਾਲਿਆਂ ਕੁੜੀਆਂ ਧੱਕੇ ਖਾ ਰਹੀਆਂ ਹਨ ਬਿਨਾਂ ਮਾਂ ਬਾਪ ਜਾਂ ਪਿੰਡ ਦੇ ਮੋਹਤਬਰਾਂ ਦੀ ਇਜਾਜ਼ਤ ਤੋ ਬਿਨਾਂ ਇਹ ਕੋਟ ਮੈਰਿਜਾਂ ਬੰਦ ਕਰੋ ਇਹਨਾਂ ਕਤਲਾਂ ਦਾ ਪਰਚਾ 302 ਉਸ ਕੋਰਟ ਦੇ ਜੱਜ ਤੇ ਹੋਣਾ ਚਾਹੀਦਾ ਹੈ ਇਹ ਜੱਜ ਕੁੜੀਆਂ ਮੁੰਡਿਆਂ ਦੇ ਮਾਮੇਂ ਲੱਗਦੇ ਨੇ ਇਹ ਪੰਜ ਮਿੰਟ ਵਿੱਚ ਲੋਕਾਂ ਦੀ ਇੱਜ਼ਤ ਮਿੱਟੀ ਵਿੱਚ ਰੋਲ ਕੇ ਰੱਖ ਦੇਂਦੇ ਹਨ ਸਾਰੇ ਵੀਰ ਕੁੜੀ ਵਾਲਿਆਂ ਦੇ ਪਰਿਵਾਰ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ

    • @Jagjeet-kaur57
      @Jagjeet-kaur57 Год назад +2

      ਹਾਂ ਜੀ ਕੁੜੀ ਵਾਲਿਆਂ ਦੀ ਮੱਦਦ ਕਰਨੀ ਚਾਹੀਦੀ ਹੈ ਇਹ ਹੀ ਅਣਖ ਹੈ ਦੋਨੋ ਮਾਰੇ ਨੇ

  • @KuldeepSingh-vv6dm
    @KuldeepSingh-vv6dm Год назад +63

    ਪੱਤਰ ਕਾਰ ਜੀ ਗੱਲ ਛੋਟੀ ਨਹੀਂ ਅਣਖ਼ ਦੀ ਗੱਲ ਬਹੁਤ ਹੀ ਵੱਡੀ ਹੈ ਅੱਖੀਂ ਵੇਖ ਲੈਣਾ ਬਹੁਤ ਹੀ ਔਖਾ ਹੈ

    • @HarpreetKaur-vq4kh
      @HarpreetKaur-vq4kh Год назад +2

      Nai veer ji sada gar kol gal hoi a phala da he pata sc ana da gar hun ke nava dekhiea sc hona na

    • @kuldippannu6436
      @kuldippannu6436 Год назад +1

      💯✅

    • @AjitSingh-el4gf
      @AjitSingh-el4gf 6 месяцев назад

      Patarkar only concerned with TRP, Nothing else.

    • @AjitSingh-el4gf
      @AjitSingh-el4gf 6 месяцев назад

      ​@@HarpreetKaur-vq4khBut girl was totally wrong in this matter.parents who bought up girls with hard work, what will be happening to the ZAMEER of girls parent

  • @ShamsherSingh-z1h
    @ShamsherSingh-z1h Год назад +37

    ਸ਼ੇਰ ਸਿੰਘ ਆ, ਅਸੀਂ ਭਰਾ ਦੇ ਨਾਲ ਆਂ।।ਇਹ ਫੁਕਰੇ ਸੋਧਣਯੋਗ ਆ ।ਇਹ ਪ੍ਰੇਮ ਰੋਗ ਸਿਰ ਚੜ੍ਹ ਬੋਲਦਾ।

  • @BajwaRajveerSingh
    @BajwaRajveerSingh Год назад +47

    ਕੁੜੀ ਦਾ ਭਰਾ ਬਹੁਤ ਦੁਖੀ ਹੋਣੈ ਜੀਹਨੇ ਐਡਾ ਵੱਡਾ ਕਦਮ ਚੁੱਕਿਆ

    • @s.g.2401
      @s.g.2401 Год назад +1

      Does her brother know what will happen to him??? He not only killed them, he destroyed his life too.

  • @GurwantSingh-b4o
    @GurwantSingh-b4o Год назад +9

    ਕਤਲ ਕਰਨ ਵਾਲਾ ਸੂਰਮਾ ਮਰਦ ਹੈ.
    ਸਲੂਟ ਐ ਜਵਾਨ ਨੂੰ 👍👍👍👍

  • @GSSS-l8l
    @GSSS-l8l Год назад +81

    ਗੈਰ ਜ਼ਾਤੀ ਨਹੀਂ, ਦੋਵੇ ਪੜੇ ਲਿਖੇ ਸਰਵਿਸ ਮੈਨ, ਬਹੁਤ ਬੁਰਾ ਹੋਇਆਂ, ਦੋਵੇ ਪਰਿਵਾਰ ਉਜੜ ਗਏ 😢

    • @DmMangat-uj3bt
      @DmMangat-uj3bt Год назад +2

      Rights think

    • @ravindergill657
      @ravindergill657 Год назад +4

      ਵਿਆਹ ਕਰਵਾ ਲਿਆ ਸੀ ਘਰਦੇ ਜਰ ਗਏ... ਫੇਰ ਮੁੰਡਾ ਦਾਰੂ ਪੀ ਕੁੜੀ ਦੇ ਘਰ ਆਂ ਲਲਕਾਰੇ ਮਾਰੂ ਫੇਰ ਆਂ ਹੀ ਕੁੱਛ ਹੋਣਾ ਸੀ

  • @drivermehakmapb10ala47
    @drivermehakmapb10ala47 Год назад +100

    ਪੱਤਰਕਾਰਾਂ ਜੇ ਤੇਰੀ ਭੈਣ ਤੇਰੇ ਗੁਆਡੀ ਨਾਲ ਤੇਰੇ ਸਾਮਣੇ ਰਹਿੰਦੀ ਤੈਨੂੰ ਫੇਰ ਪਤਾ ਲੱਗਦਾ ਅਣਖ ਝੂਠੀ ਹੁੰਦੀ ਕੇ ਸੱਚੀ ਬਾਕੀ ਮਾੜਾ ਹੋਇਆ

    • @ViP-5588
      @ViP-5588 Год назад +11

      Teri gl bilkul sahi a veer

    • @Jagjeet-kaur57
      @Jagjeet-kaur57 Год назад +8

      ਜਿਸ ਤੇ ਮਾਰ ਪੈਂਦੀ ਹੈ ਉਸ ਨੂੰ ਹੀ ਪਤਾ ਹੁੰਦਾ

    • @hanisarpunch2484
      @hanisarpunch2484 Год назад +6

      ਸਹੀ ਗੱਲ ਐ ਵੀਰੇ

    • @davindersidhu7024
      @davindersidhu7024 Год назад +4

      Right vir g

    • @BossMusica-cu8nl
      @BossMusica-cu8nl Год назад +3

      Ina ne view de paise lene hor kuj nhin
      😂😂kite koi kand hota Inna de paise bande

  • @narvindersingh6037
    @narvindersingh6037 Год назад +25

    ਪਤਰਕਾਰ ਵੀਰ ਤੇਰੀ ਖ਼ਬਰ ਦੇਖਕੇ ਨੌਜੁਵਾਨ ਨੂੰ ਕੁੱਝ ਅਕਲ ਆ ਜਾਵੇ ਮਾਪਿਆ ਦੀ ਇਜਤ ਦਾ ਖਿਆਲ ਰੱਖਣ ਤੇ ਬਚ ਜਾਣਗੇ

  • @jaspreetsinghdandiwal3441
    @jaspreetsinghdandiwal3441 Год назад +51

    ਪੱਤਰਕਾਰਾਂ ਸਭ ਕੁੱਛ ਅਣਖ ਨਾਲ ਈ ਹੁੰਦਾ ਸੋਡੇ ਵਰ ਗਿਆ ਦੀ ਅਣਖ ਮਰ ਸਕ ਦੀ ਆ ਜਿਸ ਦੀ ਜ਼ਮੀਰ ਜਾਗ ਦੀ ਆ ਓਸ ਦੀ ਅਣਖ ਈ ਸਭ ਕੁੱਛ ਆ

  • @parmjitkaur7944
    @parmjitkaur7944 Год назад +33

    ਪੱਤਰ। ਕਾਰਾਂ। ਨੂੰ।ਸਾਰਾ। ਪਤਾ ਹੁੰਦਾ ਹੈ। ਫੇਰ ਵੀ ਸੁਆਦ। ਲੇਂਦੇ ਆ

  • @JagatSingh-vv1kl
    @JagatSingh-vv1kl Год назад +48

    ਮੇਰੀ ਭੈਣ ਨੇ ਵੀ ਲਵਮੇਰਜ ਕਰਵਾਇਆ ਸੀ ਪਿੰਡ ਵਿੱਚ ਅੱਸੀਂ ਚੁਪ ਕਰ ਗਏ ਕਤਲ ਕਰਨ ਨਾਲ ਕਤਲ ਹੋਰ ਵੱਧ ਜਾਵੇਗਾ।🙏🙏🙏🙏🙏

    • @Sajawat-j4b
      @Sajawat-j4b Год назад +10

      Right kita beta ❤

    • @Deshpunjab91
      @Deshpunjab91 Год назад +10

      Good sahi kita, na bolo je nhi dil krda

    • @Merapeo877
      @Merapeo877 Год назад +3

      Ijat gayi ta mar e jana chahida bande nu

    • @sherapunjab4162
      @sherapunjab4162 Год назад +3

      ​​@@Merapeo877koi na kite tnu v pta lgju Fer muh to makhi ni udni.koi kmla ho k gvundani te Siana ho k bnunda ni.

    • @Merapeo877
      @Merapeo877 Год назад

      @@sherapunjab4162 lai das bhorti khussi 😂😂 bhai logic nal gal v kareya karo sir nu tel la tainu koi logic vali gal ave

  • @swarnjeetkaurmattu1315
    @swarnjeetkaurmattu1315 Год назад +82

    ਪਿੰਡ ਦੀ ਕੁੜੀ ਨਾਲ ਵਿਆਹ ਕਰਵਾਉਣਾ ਸਹੀ ਨਹੀਂ ‌

    • @JagatSingh-vv1kl
      @JagatSingh-vv1kl Год назад +9

      ਕੀ ਕਰ ਸਕਦਾ ਕੋਈ ਸ਼ਰਮ ਆਉਂਦੀ ਪਿੰਡ ਵਾਲੇ ਮਖੌਲ ਕਰਦੇ ਨੂੰ।🙊🙊🙊😭😭

    • @guriqbalsingh3820
      @guriqbalsingh3820 Год назад +13

      ਗਲਤ ਆ ਪਰ ਟਾਈਮ ਈ ਖਰਾਬ ਹੋ ਗਿਆ, ਲੋਕਾਂ ਦੇ ਮੇਹਣੇ ਈ ਮਾਰ ਜਾਂਦੇ ਕੁੜੀ ਦੇ ਪਿਓ ਭਈਆਂ ਨੁੰ।

    • @opticalsworld2393
      @opticalsworld2393 Год назад +4

      O bai kush nhi hunda o time gaye pind Di kuri wale
      Nale hun kehra tahne Marne nhi loka ne .!?
      Ki mileya dasso

    • @Sajawat-j4b
      @Sajawat-j4b Год назад

      Masi de pind Di c

    • @SukhrajSingh-dt2mv
      @SukhrajSingh-dt2mv Год назад +2

      ​@@opticalsworld2393tu apdi bhan Nall marriage Kat Lee ta ki hoee pehla wala time nahi kanjra

  • @paramjitsinghpamma6174
    @paramjitsinghpamma6174 Год назад +17

    ਕਿਸੇ ਦੀ ਜਾਨ ਲੈਣੀ ਗਲਤ🙏🙏

  • @sandhu1689
    @sandhu1689 Год назад +57

    ਸ਼ੁਕਰ ਆ ਅਣਖ ਅਜੇ ਜਿਉਂਦੀ ਆ ਇਹਨਾਂ ਵੱਲ ਵੇਖ ਕੇ ਵਿਆਹਿਆਂ ਨੂੰ ਵੀ ਅੱਗ ਲੱਗੀ ਆ ਦੋ ਬੱਚਿਆਂ ਦੇ ਮਾਂ ਪਿਓ ਖੱਚ ਹੋਏ ਫਿਰਦੇ ਆ ਜੇ ਬਿਗਾਨਾ ਮਾਰਿਆ ਤੇ ਆਵਦੀ ਧੀ ਵੀ ਨਾਲ ਹੀ ਮਾਰੀ ਆ ਅੱਗੇ ਲੋਕੀਂ ਮਾਰ ਦਿੰਦੇ ਸੀ ਤਾਂ ਲੋਕਾਂ ਨੂੰ ਡਰ ਰਹਿੰਦਾ ਸੀ ਲੋਕਾਂ ਦੀਆਂ ਅਣਖ ਮਰ ਚੁੱਕੀਆਂ ਆ ਜਵਾਨ ਪੁੱਤ ਮਾਵਾਂ ਦੇ ਆਸ਼ਕਾਂ ਨਾਲ ਘੁੰਮਣ ਫਿਰਨ ਜਾਂਦੇ ਆ ਸ਼ਰਮ ਤਾਂ ਲਹਿ ਗਈ ਆ ਲੋਕਾਂ ਦੀ ਕੋਈ ਪਿਉ ਜਾਂ ਭਰਾ ਬਰਦਾਸ਼ਤ ਕਰੇਗਾ ਇਹ ਕਰਤੂਤਾਂ ਪਹਿਲਾਂ ਆਪ ਨੂੰ ਉਹਨਾਂ ਦੀ ਜਗ੍ਹਾ ਤੇ ਰੱਖਕੇ ਦੇਖੋ

  • @AmarjitSingh-vz8hh
    @AmarjitSingh-vz8hh Год назад +45

    ਜਦੋਂ ਵਿਆਹ ਹੀ ਕਰਵਾ ਲਿਆ ਤੇ ਫਿਰ ਵੱਖਰੇ ਵੱਖਰੇ ਕਿਓਂ ਰਹਿੰਦੇ ਸਨ। ਨਾਲੇ ਜੇ ਪ੍ਰਵਾਰ ਵਾਲੇ ਸਹਿਮਤ ਨਹੀਂ ਸਨ ਤਾਂ ਲੜਕਾ ਉਨ੍ਹਾਂ ਦੇ ਘਰ ਕਿਉਂ ਗਿਆ।ਕੀ ਖੱਟਿਆ ਲਵ ਮੈਰਿਜ ਕਰਵਾ ਕੇ। ਨੌਕਰੀ ਕਰ ਰਿਹਾ ਸੀ ਜੇ ਲੜਕੀ ਨਹੀਂ ਸੀ ਮੰਨਦੀ ਤਾਂ ਦਫਾ ਹੋਣ ਦੇਂਦਾ।ਵਾਧੂ ਰਿਸਤੇ ਹੋ ਜਾਣੇਂ ਸੀ।

  • @guwindersingh3877
    @guwindersingh3877 Год назад +7

    ਅੱਖੋਂ ਪਰੇ ਜੱਗ ਮਰੇ, ਪਰ ਪਿੰਡ ਚ ਆਸ਼ਕੀ ਨੂੰ ਬਰਦਾਸ਼ਤ ਕਰਨਾ ਬਹੁਤ ਮੁਸ਼ਕਲ ਆ ਅੱਕ ਕੇ ਅੱਕ ਚੱਬਿਆ ਭਰਾ ਨੇ !

  • @ParwantSekhon
    @ParwantSekhon Год назад +60

    ਮੁੰਡਾ ਗਲਤ ਸੀ ਪਿੰਡ ਦੀ ਕੁੜੀ ਨਾਲ ਵਿਆਹ ਕਰਾਇਆ ਮਰਨਾ ਤਾਂ ਸੀ ਅਜੇ ਵੀ ਅਣਖ ਜਿਉਂਦੀ ਆ ਪੰਜਾਬ ਚ

    • @rajats4890
      @rajats4890 Год назад +2

      Fake anakh

    • @sukhpalgrewal4388
      @sukhpalgrewal4388 Год назад +1

      @@rajats4890 what about fake boy on one get married in same village in Punjab & Harayana because the bloodline makes brother sister as DNA other parts in India people’s do get married in one village

    • @sanehdeepsangha8530
      @sanehdeepsangha8530 9 месяцев назад +1

      ò

    • @KulwantsinghfojiBhangu
      @KulwantsinghfojiBhangu 9 месяцев назад

      1111224ý2ehV b,​@@sukhpalgrewal4388wwèww

    • @AjitSingh-el4gf
      @AjitSingh-el4gf 6 месяцев назад

      Both were wrong.

  • @ਫੈਸਲਾਬਾਦਆਲੇ
    @ਫੈਸਲਾਬਾਦਆਲੇ Год назад +15

    ਪਿੰਡ ਚ ਹੀ ਆਸ਼ਕੀ ਕਰਨੀ ਮਹਿੰਗੀ ਪੈ ਗਈ, ਮਿਰਜ਼ੇ ਨੂੰ।

  • @sandhyasoni2011
    @sandhyasoni2011 Год назад

    ਇਹ ਗੱਲ ਬਿਲਕੁਲ ਗਲਤ ਹੈ ਕਿ ਕੁੜੀ ਸ਼ਰਮ ਮੰਨ ਗਈ ਸੀ ਕੁੜੀ ਨੇ ਉੱਥੇ ਜਾਣਾ ਨਹੀਂ ਸੀ ਜਦੋਂ ਉਹ ਪਿਆਰ ਕਰਦੀ ਸੀ ਤਾਂ ਉਸਨੇ ਵਿਆਹ ਕਰਵਾਇਆ ਸੀ ਠੀਕ ਹ ਕੋਈ ਕਿਸੇ ਨਾਲ ਵਿਆਹ ਤਾਂ ਹੀ ਕਰਵਾਉਂਦਾ ਹੈ ਜੇਕਰ ਉਹ ਉਸ ਬਿਨਾਂ ਰਹਿ ਨਹੀਂ ਸਕਦਾ ਹੁੰਦਾ ਕੁੜੀ ਵਾਲਿਆਂ ਨੇ ਜਬਰਦਸਤੀ ਕੁੜੀ ਆਪਣੇ ਘਰ ਰੱਖ ਰੱਖੀ ਸੀ ਜਦੋਂ ਉਹ ਨੌਕਰੀ ਕਰਨ ਵਾਸਤੇ ਡਿਊਟੀ ਤੇ ਜਾਣ ਵਾਸਤੇ ਬਾਹਰ ਨਿਕਲੀ ਤਾਂ ਉਹ ਮੁੰਡੇ ਨੂੰ ਫਿਰ ਮਿਲਦੀ ਹੋਗੀ ਫਿਰ ਉਹ ਆਪਦੀ ਘਰਵਾਲੀ ਘਰੇ ਲੈਣ ਵਾਸਤੇ ਆਇਆ ਤੇ ਇਧਰੋਂ ਕੁੜੀ ਦੇ ਭਰਾ ਨੇ ਕੁੜੀ ਨੂੰ ਤੇ ਮੁੰਡੇ ਨੂੰ ਮਾਰ ਦਿੱਤਾ

  • @daljitkaur5824
    @daljitkaur5824 Год назад +12

    ਬਹੁਤ ਮਾੜਾ ਹੋਇਆ। ਜੀ🙏

  • @NirmaljeetSingh-e8s
    @NirmaljeetSingh-e8s 6 месяцев назад

    ਕੋਈ ਵੀ ਮਾ ਬਾਪ ਇਜਤ ਰੁਲਦੀ ਨੀ ਦੇਖ ਸਕਦਾ ਦੋਨੋ ਚੱਕ ਤੇ ਵਧੀਆ ਕੀਤਾ ਲਡ਼ਕੀ ਦੇ ਘਰਦਿਆਂ ਨੂੰ ਸਲਾਮ

  • @mannsingh6510
    @mannsingh6510 Год назад +21

    ਪਤਰਕਾਰ ਸਾਹਿਬ ਜੇ ਤੇਰੀ ਕੁੜੀ ਗੁਆਂਢੀ ਨਾਲ ਵਿਆਹ ਕਰਵਾਉਣ ਲਈ ਕਿਹਾ ਤਾਂ ਤੁਸੀਂ ਸਹਿਮਤ ਹੋ ਜਾਵੋ ਗੇ ਨਹੀਂ ਇਹੋ ਜਿਹੀ ਗਲਤੀ ਕੋਈ ਵੀ ਨਹੀਂ ਕਰਦਾ

    • @HarjinderKaur-cg4es
      @HarjinderKaur-cg4es Год назад +2

      ਗੁੱਆਡ,ਸੀ,ਭੱਰਾਵਾ ਤਾ,ਕੇੜੀ,ਐਡੀ ਗੱਲਸੀ,ਦੋਵੇ ਪੱਕੇ ਲਿਖੇ ਸੀ,ਮਾਫ,ਕੱਰਦੇਨਾ ਚਾਹੀਦਾ ਸੀ,ਬੱਹੋਤ,ਮਾੜਾ,ਹੋਇਆ,ਉਨੇ,ਤੇ,ਔਨਾਹੀ,ਸੀ ਉਸ,ਦੀ,ਕੋਟ,ਮੇਰਜ,ਤਾ,ਹੋਈ,ਸੀ,

    • @Panji2000
      @Panji2000 Год назад

      They were legally married. This is very tragic.

  • @bantasingh2059
    @bantasingh2059 Год назад +23

    ਉ ਭਰਾਵਾ ਚੁੱਪ ਕਰ ਨਾਂ ਭਕਾਈ ਮਾਰ ਜੋ ਹੋਇਆ ਠੀਕ ਹੀ ਹੋਇਆ ਜਿਹੜੇ ਮਾਂ ਬਾਪ ਧੀਆਂ ਨੂੰ 20 ਸਾਲ ਪਾਲ ਕੇ ਜਵਾਨ ਕਰਦੇ ਉਨ੍ਹਾਂ ਦੀ ਕੋਈ ਇੱਜ਼ਤ ਨਹੀਂ ਕੁੜੀ ਵਾਲਿਆਂ ਦੇ ਪਰਿਵਾਰ ਦੀ ਕੀ ਇੱਜ਼ਤ ਰਹਿਦੀ ਹੈ ਸਿਰ ਨਹੀਂ ਉਂਚਾ ਕਰ ਸਕਦੇ ਮੇਰੇ ਹਿਸਾਬ ਨਾਲ ਬਿਲਕੁਲ ਸਹੀ ਕੀਤਾ ਹੈ

  • @JaspalSingh-zp2rm
    @JaspalSingh-zp2rm Год назад +11

    ਪਤਰਕਾਰ ਦੇ ਘਰ ਇਹੋ ਜਿਹੀ ਗਲ ਹੋ ਗਈ ਤਾ ਲੌਕੋ ਗਲ ਨੂੰ ਸੁਜਾ ਬੁਜਾ ਕੇ ਕੁੜੀ ਨੂੰ ਤੋਰ ਦਿਓ ਪੱਤਰਕਾਰ ਜੀ ਤੁਸੀ ਕੋਈ ਓਤਾ ਨਾ ਚੁਕਿਓ

  • @kulveersharma7723
    @kulveersharma7723 Год назад +19

    ਇਹ ਝੂਠੀ ਅਣਖ ਨੀ ਜਨਾਬ,ਅਣਖਾ ਲਈ ਤਾ ਸੂਚੇ ਸੁਰਮੇ ਨੇ ਵੀ ਕਈ ਕਤਲ ਕਰਤੇ ਸੀ । ਪਿੰਡ ਤਾ ਵਿਆਹ ਕਰਾਓੁਣਾ ਗਲਤ ਹੈ ਬਾਕੀ ਸਭ ਮਾੜਾ ਹੋਇਆ ਜੀ।ਪੱਤਰਲਾਰ ਸਾਬ ਜਿਸ ਤੇ ਮਾੜਾ ਬਖਤ ਆਓੁਦਾ ਹੈ ਓੁਸ ਨੂੰ ਹੀ ਪਤਾ ਹੁਦਾ ਹੈ ਬਾਕੀ ਤਾ ਗੱਲਾ ਕਰਨ ਵਾਲੇ ਹੀ ਹੁਦੇ ਨੇ

  • @ShinderSingh-ck6tx
    @ShinderSingh-ck6tx Год назад +19

    ਇਹ ਕਤਲ ਉਂਗਲਾਂ ਵਾਲਿਆਂ ਨੇ ਕਰਵਾਯਾ ਨਹੀਂ ਹੋਣਾ ਸੀ ਕਤਲ।ਲੰਡੀ। ਰੰਗ ਕੱਟ ਲੈਂਦੀ ਐ ਪਰ ਉਂਗਲਾਂ ਵਾਲੇ ਨਹੀਂ ਕੱਟਣ ਜਿੱਥੇ।

  • @MohanSingh-gt9ks
    @MohanSingh-gt9ks Год назад +8

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @GNAC0013
    @GNAC0013 Год назад +1

    ਜਾਤ ਭਾਵੇਂ ਇਕੋ ਸੀ ਚਵਲ ਪੱਤਰਕਾਰ,, ਪਰ ਹੈ ਤਾਂ ਇਕੋ ਪਿੰਡ ਦੇ ਸੀ,,,
    ਜੇਕਰ ਦੋਨਾਂ ਪਰਿਵਾਰਾਂ ਵਿੱਚੋ ਕੋਈ ਇੱਕ ਪਰਿਵਾਰ ਬਾਹਰੋ ਆ ਕੇ ਇਸ ਪਿੰਡ ਵਿੱਚ ਵੱਸਿਆ ਹੁੰਦਾ,, ਤਾਂ ਵੀ ਮੰਨ ਲੈਂਦੇ ਕਿ ਚੱਲੋ ਆਪਸੀ ਸਹਿਮਤੀ ਨਾਲ ਪਰਿਵਾਰ ਮੰਨ ਜਾਂਦੇ।।।

  • @AmarjeetKaurSandhu174
    @AmarjeetKaurSandhu174 Год назад +11

    ਕਾਨੂੰਨ ਤਾ ਸਰਕਾਰ ਨੇ ਬਣਾਇਆ ਨਾ ਬਣਾਉਂਦੇ ਇਹ ਕਾਨੂੰਨ ਲੋਕਾਂ ਦੀ ਜਾਨ ਲੈ ਰਹੇ ਨੇ, ਕੋਟ ਮੈਰਿਜ ਵਾਲਿਆਂ ਨੂੰ ਇਹ ਪੁਛੋ ਕਿ ਤੁਹਾਡੇ ਪਿੰਡ ਇਕ ਤਾ ਨਹੀ

  • @Jagjeet-kaur57
    @Jagjeet-kaur57 Год назад +5

    ਮਾੜਾ ਤਾਂ ਬਹੁਤ ਹੋਇਆ ਪਰ ਪਿੰਡ ਵਿੱਚ ਵਿਆਹ ਕਿਵੇਂ ਹੋ ਸਕਦਾ

  • @chandandeepghumaan8821
    @chandandeepghumaan8821 Год назад +1

    ਪੰਜਾਬ ਦੀ ਅਣਖ ਅਜੇ ਜਿਉਦੀ ਹੈ

  • @harpreetkaur8063
    @harpreetkaur8063 Год назад +32

    ਵਾਹਿਗੁਰੂ ਜੀ ਆਪਣੀ ਮਿਹਰ ਕਰਨੀ ਜੀ

  • @AvtarSinghBaidwan-mq2vs
    @AvtarSinghBaidwan-mq2vs Год назад +2

    ਵਾਰਿਗੁਰੂ ਜੀ

  • @BalwinderSingh-xz5kl
    @BalwinderSingh-xz5kl Год назад

    ਬਹੁਤ ਵਧੀਆ ਕੰਮ ਕੀਤਾ ਕੁੱੜੀ ਦੇ ਪਰਿਵਾਰ ਵਾਲਿਆਂ ਨੇ ਐਦਾਂ ਹੀ ਹੋਣਾ ਚਾਹੀਦਾ ਹੈ

  • @baljindersingh1184
    @baljindersingh1184 Год назад +10

    ਕੀ ਹੁਣ ਇੱਜ਼ਤ ਬਚ ਗਈ ਬੱਚਿਆਂ ਨੂੰ ਮਾਰ ਕੇ ? ਜੇ ਬੱਚੀ ਨੇ ਪਿਆਰ ਕਰ ਲਿਆ ਤਾਂ ਕੀ ਗੁਨਾਹ ਕਰ ਲਿਆ। ਮੁੱਖ ਗੱਲ ਤਾਂ ਇਹ ਹੈ ਕਿ ਆਪਣੇ ਬੱਚੇ ਖੁਸ਼ ਰਹਿਣੇ ਚਾਹੀਦੇ ਹਨ ।ਬਹੁਤ ਗਲਤ ਕੰਮ ਕੀਤਾ ਹੈ ।

    • @khushveersingh4101
      @khushveersingh4101 Год назад +2

      ਜਿਸ ਤੇ ਕਤਲ ਕਰਨ ਦੇ ਇਲਜਾਮ ਨੇ ਉਸ ਇਨਸਾਨ ਨਾਲ ਮੇਰੇ ਸਕੂਲ ਟਾਇਮ ਤੋਂ ਸਹਿਚਾਰ ਰਹੇ ਹਨ ਇਹ ਮੁੰਡਾ ਬਹੁਤ ਸਰੀਫ ਤੇ ਸਹੀ ਕਿਰਦਾਰ ਦਾ ਮਾਲਕ ਹੈ,,ਵਿਚਾਰੇ ਦੀ ਕੀ ਮਜਬੂਰੀ ਸੀ ਰੱਬ ਜਾਣੇ

    • @GillkarmuGill
      @GillkarmuGill Год назад +1

      Tuhade name nal Singh lga pr tuc gl Singha wali ni kiti j tuhade bchea nu es tra pyar ho gya fr

    • @baljindersingh1184
      @baljindersingh1184 Год назад +1

      @@GillkarmuGill ਸੱਚਾ ਪਿਆਰ ਕਰਨ ਕੋਈ ਮਾੜਾ ਨਹੀਂ।ਸ਼ਹਿਰਾਂ ਵਿੱਚ ਇਹ ਗੱਲ ਆਮ ਹੈ। ਮੁੱਖ ਗੱਲ ਇਹ ਕਿ ਬੰਦਾ ਚੰਗਾ ਇਨਸਾਨ ਹੋਣਾ ਚਾਹੀਦਾ ਹੈ ।

    • @GillkarmuGill
      @GillkarmuGill Год назад +2

      @@baljindersingh1184 ਪੰਜਾਬ ਦਾ ਤਾਂ ਪਹਿਲਾਂ ਹੀ ਬੁਰਾ ਹਾਲ ਹੋਇਆ ਪਿਆ ਉੱਪਰੋਂ ਤੁਹਾਡੇ ਵਰਗੇ ਸੂਝਵਾਨ ਕੋਈ ਇੱਜ਼ਤ ਸਮਾਜ ਸੱਭਿਆਚਾਰ ਵੀ ਹੁੰਦਾ ਤਾਂ ਹੀ ਤਾਂ ਅੱਗੇ ਦੀ ਅੱਗੇ ਪੀੜੀਆਂ ਖਰਾਬ ਹੋ ਰਹੀਆਂ

    • @harpalsinghharpalsin9778
      @harpalsinghharpalsin9778 Год назад +5

      ਬਹੁਤ ਵਧੀਆ ਕੀਤਾ,,, ਕੋਈ ਗ਼ਲਤ ਨਹੀਂ ਕੀਤਾ,, ਸਾਲਿਓ ਜੇ ਪਿੰਡ ਚ ਹੀ ਵਿਆਹ ਕਰਵਾਉਣਾ ਸੀ ਫਿਰ ਆਪਣੀ ਭੈਣ ਨਾਲ ਹੀ ਕਰਵਾ ਲੈਂਦਾ,, ਪੱਤਰਕਾਰ ਵੀਰ‌‌‍‌‌‌ ਤੂੰ ਸਵਾਦ ਲੈ ਲੈ ਕੇ ਫੂਦੂ ਗੱਲਾਂ ਕਰਨ ਲੱਗਾ ਏਂ

  • @KulwantKaur-g5b
    @KulwantKaur-g5b Год назад +18

    ਫਿਰ ਕੀ ਹੋਇਆ ਜੇ ਵਿਆਹ ਕਰਵਾ ਲਿਆ ਕੁੜੀ ਨੂੰ ਖੁਸ਼ੀ ਖੁਸ਼ੀ ਤੌਰ ਦੇਣਾ ਚਾਹੀਦਾ ਸੀ

    • @GillkarmuGill
      @GillkarmuGill Год назад

      ਬਹੁਤ ਚੰਗੀ ਸੋਚ ਆ ਤੁਹਾਡੀ ਘਰ ਸ਼ਾਂਤੀ ਰਹੂਗੀ ਕਿਸੇ ਨੂੰ ਕਿਸੇ ਨਾਲ ਪਿਆਰ ਹੋ ਜਾਵੇ ਤੁਸੀ ਕਰ ਦੇਵੋ ਗੇ ਖੁਸ਼ੀ ਨਾਲ 😂

    • @kiranjotdhillon2961
      @kiranjotdhillon2961 Год назад

      😅😅had lok de

    • @harmailsingh6472
      @harmailsingh6472 Год назад +2

      ਦਲਿਆ ਪਿੰਡ ਵਿੱਚ ਹੀ ਵਿਆਹ ਕਰਵਾਉਣਾ

    • @Jagjeet-kaur57
      @Jagjeet-kaur57 Год назад +3

      ਪਿੰਡ ਵਿੱਚ ਕਿਵੇਂ ਤੋਰ ਦਿੰਦੇ ਜੇਲ੍ਹ ਕੱਟਣੀ ਸੌਖੀ ਹੈ ਸਿਰ ਨੀਵੇਂ ਨਾਲੋਂ

    • @Panji2000
      @Panji2000 Год назад

      They were legally married. I guess people has narrow mind.

  • @kaurasingh7750
    @kaurasingh7750 Год назад +15

    ਬਹੁਤ ਹੀ ਬੁਰੀ ਖ਼ਬਰ ll ਕੀ ਹੋ ਗਿਆ ਸੀ ਜ਼ੇਕਰ ਲਵ ਮੈਰਿਜ ਕਰਵਾ ਲਈ ਸੀ ll

    • @gurcharan79
      @gurcharan79 Год назад +5

      ਦੂਜਾ ਪੱਖ ਵੀ ਪਤਾ ਕਰੋ

    • @guriqbalsingh3820
      @guriqbalsingh3820 Год назад +8

      ਪਰ ਪਿੰਡ ਵਿਚ ਗਲਤ ਆ ਲੋਕਾਂ ਦੇ ਤਾਹਨੇ ਸਹਿਣੇ ਬਹੁਤ ਅਉਖੇ ਆ ਕੁੜੀ ਦੇ ਪੇਕਿਆਂ ਨੁੰ ਸਾਡਾ ਸਮਾਜ਼ ਜਿਉਣ ਨੀ ਦਿੰਦਾ

    • @kaurasingh7750
      @kaurasingh7750 Год назад

      @@guriqbalsingh3820 ਜੀ ਵੀਰ ਮੇਰਿਆ ਆਪ ਨੇ ਠੀਕ ਕਿਹਾ ਹੈ ll ਸਮਾਜ / ਪਿੰਡ ਵਾਲੇ ਹੀ ਤਾਂ ਤਾਹਨੇ ਮਾਰ ਮਾਰ ਕੇ ਕਤਲ ਕਰਵਾ ਦਿੰਦੇ ਹਨ ll ਜੋ ਸਮਝਦਾਰ ਆਦਮੀ ਹੈ ਉਹ ਕਿਸੇ ਨੂੰ ਤਾਹਨਾ ਨਹੀਂ ਮਾਰਦਾ ਪਤਾ ਕਿਸ ਦੀ ਧੀ ਭੈਣ ਪੁੱਤ ਨੇ ਕੀ ਕਰ ਦੇਣਾ ਹੈ ll 5/7 ਸਾਲ ਰੁਕੋ ਜੋ ਇਹ ਤਾਹਨੇ ਮਾਰਦੇ ਹਨ ਉਹ ਆਪਣੀਆਂ ਨੂੰ ਰੋਕ ਕੇ ਰੱਖ ਲੈਣ ll

    • @harmailsingh6472
      @harmailsingh6472 Год назад

      😮

    • @harmailsingh6472
      @harmailsingh6472 Год назад +1

      ਤੇਰੀ ਧੀ ਭੈਣ ਕਰਾਵੇ।

  • @resputin8012
    @resputin8012 Год назад +1

    ਇਕ ਕੁੜੀ ਦਾ ਜਨਮ ਹੁੰਦਾ, ਲੋਕ ਕਹਿੰਦੇ ਕੁੜੀ ਜੰਮ ਪਈ ਵਿਚਾਰੇ ਦੇ ਘਰ, ਪਰ ਪੀਓ ਖੁਸ਼ ਹੁੰਦਾ ਕੇ ਮੇਰੀ ਧੀ ਆਈ ਮੇਰੇ ਘਰ, ਪੀਓ ਉਸਨੂੰ ਚੁੱਕ ਚੁੱਕ ਖਿਡਾਉਂਦਾ, ਉਸਨੂੰ ਪਿਆਰ ਕਰਦਾ, ਖਿਡੌਣੇ ਲੈਕੇ ਦਿੰਦਾ, ਕਦੀ ਕੁੜੀ ਬਿਮਾਰ ਹੋ ਜਾਣੀ ਤਾਂ ਮਾ ਪੀਓ ਦੇ ਸਾਹ ਸੁੱਕੇ ਰਹਿਣੇ , ਜੇਕਰ ਸੱਟ ਲੱਗ ਜਾਣੀ ਤਾਂ ਵੀ ਮਾਂ ਪੀਓ ਦੀ ਜਾਣ ਨਿਕਲ ਜਾਣੀ, ਬੜੇ ਚਾਵਾਂ ਨਾਲ ਕੁੜੀ ਨੂੰ ਪੜ੍ਹਾਇਆ ,ਸਮਾਜ ਦੇ ਕਾਬਿਲ ਬਣਾਇਆ, ਤੇ ਪੀਓ ਕਦੀ ਕਦੀ ਸੋਚਦਾ ਕੇ ਇਕ ਦਿਨ ਮੈਂ ਇਸਦਾ ਵਿਆਹ ਕਰਨਾ ਏ, ਮੈਂ ਬਹੁਤ ਕਾਬਿਲ ਮੁੰਡਾ ਲਬਨਾ ਆਪਣੀ ਧੀ ਲਈ, ਤੇ ਫੇਰ ਉਦਾਸ ਵੀ ਹੋ ਜਾਂਦਾ ਕੇ ਧੀ ਨੇ ਇਕ ਦਿਨ ਸਹੁਰੇ ਚਾਲੀ ਜਾਣਾ, ਤੇ ਜਦੋਂ ਧੀ ਜਵਾਨ ਹੁੰਦੀ, ਤਾਂ ਓਹ ਪਿਆਰ ਨਹੀਂ ਹਵਸ ਵਿੱਚ ਅੰਨੀ ਹੋ ਜਾਂਦੀ ਏ ਤੇ ਭੁੱਲ ਜਾਂਦੀ ਕੇ ਮੇਰਾ ਮਾਂ ਪੀਓ ਯ ਭਰਾ ਵੀ ਹੈਗਾ, ਓਹ ਆਪਣੇ ਭਰਾ ਦੀ ਇੱਜ਼ਤ ਤੇ ਪੀਓ ਦੀ ਪੱਗ ਦਾ ਜਰਾ ਵੀ ਖਿਆਲ ਨਹੀਂ ਕਰਦੀ , ਤੇ ਕੁਝ ਦਿਨ ਪਹਿਲਾਂ ਮਿਲੇ ਲੜਕੇ ਦੇ ਪਿਆਰ ਵਿਚ ਏਨੀ ਜਾਦਾ ਅੰਨੀ ਹੋ ਜਾਂਦੀ ਕੇ ਉਸਨੂੰ ਭਰਾ ਤੇ ਪੀਓ ਦਾ ਖਿਆਲ ਹੀ ਨਹੀਂ ਰਹਿੰਦਾ। ਓਹ ਸਭ ਭੁੱਲ ਜਾਂਦੀ , ਓਹ ਭੁੱਲ ਜਾਂਦੀ 18 ਸਾਲ ਦਾ ਪਿਆਰ , ਓਹਨੂੰ ਯਾਦ ਰਹਿੰਦਾ ਸਿਰਫ 18 ਦਿਨਾਂ ਦਾ ਪਿਆਰ। ਤਾਂ ਫੇਰ ਦਸੋ ਇਹੋ ਜਹੀ ਗੰਦੀ ਨਾਲ ਕੀ ਕਰਨਾ ਚਾਹੀਦਾ ਪੀਓ ਤੇ ਭਰਾ ਨੂੰ।

  • @sharanjeetkaur8539
    @sharanjeetkaur8539 Год назад +2

    ਸੁਣਿਆ ਸੀ ਬਠਿੰਡੇ ਦੇ ਲੋਕ ਬੂਜੜ ਪਰ ਹੁਣ ਸਾਬਿਤ ਕਰ ਦਿੱਤਾ ਬੂੱਜੜ ਹੀ ਹੈ

  • @KulwinderKaur-yd2do
    @KulwinderKaur-yd2do Год назад +1

    Weheguruji

  • @surinderkaur2100
    @surinderkaur2100 Год назад +1

    ਦੋਨਾ ਪਰਿਵਾਰਾਂ ਦੇ ਵੱਡਿਆਂ ਨੂ ਮਸਲਾ ਸੁਲਝਾਉਣ ਚਾਹੀਦਾ ਸੀ। ਆਪਣਾ ਵੀ ਪੱਟਿਆ ਦੂਜੇ ਦਾ ਵੀ,ਅਜਿਹੀ ਅਣਖ ਦੇ ਫਿਟੇਮੂੰਹ। ਅੱਜ ਕੱਲ ਤਾਂ ਮਾਪੇ ਚਹੁੰਦੇ ਹਨ ਕਿਉਕਿ ਨੌਜੁਆਨੀ ਵਿਚ ਤਲਾਕ ਵਧਣਗੇ। ਇਹ ਗੁੱਸਾ ਚੰਡਾਲ ਬਣਿਆ ਪਾਪੀ।ਸੋਹਣੀ ਜੋੜੀ ਸੀ।

  • @mohankahlon4563
    @mohankahlon4563 Год назад +1

    ਇਸ ਤਰਾਂ ਮੁੰਡੇ ਕੁੜੀ ਨੂੰ ਵਿਆਹ ਨਹੀਂ ਸੀ ਕਰਵਾਉਣਾ ਚਾਹੀਦਾ ਪਿੰਡ ਦੇ ਸਭ ਭੈਣ ਭਰਾ ਹੀ ਹੁੰਦੇ ਹਨ ਬੇਹਦ ਗਲਤ ਕਦਮ ਸੀ ਇਹ ਭਰਾ ਨੂੰ ਬਰਦਾਸਤ ਕਰਨਾ ਆਉਖਾ ਸੀ ਉਸਨੂੰ ਮਜਬੂਰੀ ਵਸ ਇਹ ਕਦਮ ਚੁਕਣਾ ਪਿਆ ਨੌਜਵਾਨ ਮੁੰਡੇ ਕੁੜੀਓ ਸਮਝੋ ਆਪਣੇ ਘਰਦਿਆਂ ਤੋਂ ਬਾਹਰ ਹੋ ਕਿ ਅਜਿਹਾ ਕਦਮ ਨਾ ਚੁਕੋ ਪੜੋ ਆਪਣੇ ਪੈਰਾਂ ਤੇ ਖੜੇ ਹੋਵੋ ਫੇਰ ਵਿਆਹ ਬਾਰੇ ਸੋਚੋ ਜੀਓ ਅਤੇ ਜੀਨੇ ਦੋ।

  • @chandandeepghumaan8821
    @chandandeepghumaan8821 Год назад

    ਬਹੂਤ ਵਧੀਆ ਕੀਤਾ

  • @jugrajsinghsidhu1551
    @jugrajsinghsidhu1551 Год назад

    ਪੱਤਰਕਾਰ ਸਾਹਿਬ ਤੁਸੀਂ ਸ਼ਹਿਰ ਵਿੱਚ ਰਹਿੰਦੇ ਹੋਵੋਗੇ ਤਾ ਕਰਕੇ ਇਹ ਪ੍ਰੇਮ ਵਿਆਹ ਵਾਲੀ ਗੱਲ ਨੂੰ ਆਮ ਗੱਲ ਕਹਿ ਰਹਿਆ ਹੈ ਬਾਈ ਜੀ ਤਹਾਨੂੰ ਪਤਾ ਹੋਣਾ ਚਾਹੀਦਾ ਹੈ ਕੁੱਝ ਕਨੂੰਨ ਸਮਾਜ ਦੇ ਵੀ ਹੁੰਦੇ ਨੇ ਪਿੰਡ ਦੇ ਮੁੰਡੇ ਦਾ ਪਿੰਡ ਦੀ ਕੁੜੀ ਨਾਲ ਵਿਆਹ ਨੂੰ ਜਾਇਜ਼ ਨਹੀਂ ਮੰਨਿਆਂ ਜਾਂਦਾ ਹੈ ਭਾਵੇਂ ਕਨੂੰਨ ਦੀ ਨਿਗ੍ਹਾ ਵਿੱਚ ਇਹ ਵਿਆਹ ਜਾਇਜ ਹੋਵੇ ਦੋ ਜਾਣੇਆ ਦਾ ਕੀਤਾ ਫ਼ੈਸਲਾ ਬਾਕੀ ਪਰਿਵਾਰਾ ਨੂੰ ਮਹਿਣਾ ਬਣ ਜਾਂਦਾ ਹੈ ਦੋਸਤੋ ਮੈ ਮੰਨਦਾ ਪਿਆਰ ਭਾਵੇਂ ਕੁੱਝ ਨਹੀ ਵੇਖਦਾ ਹੈ ਪਰ ਉਹ ਖੁਸ਼ੀ ਵੀ ਕਿਸ ਗੱਲ ਦੀ ਜਿਸ ਖੁਸ਼ੀ ਨਾਲ ਤੁਹਾਡੇ ਪਰਿਵਾਰ ਅਤੇ ਪੇਂਡੂ ਸੱਭਿਆਚਾਰ ਵੀ ਸਹਿਮਤ ਨਹੀਂ ਹੁੰਦਾ ਹੈ

  • @punjaab1001
    @punjaab1001 Год назад +1

    ਪਰਿਵਾਰ ਤੋਂ ਪੁੱਛਿਆ ਕੁੱਝ ਜਾਂਦਾ ਤੇ ਜਵਾਬ ਕੀ ਦਿੰਦੇ ਆ

  • @JaswantSingh-sw9qi
    @JaswantSingh-sw9qi Год назад +5

    ਸਾਨੂੰ ਪਿੰਡਾ ਵਾਲਿਆ ਨੂੰ ਬਿਆਨ ਨ੍ਹੀ ਦੇਣੇ ਆਉਂਦੇ। ਤੁਸੀਂ ਪੱਤਰਕਾਰ ਹਰ ਇਕ ਦੇ ਮੂਹਰੇ ਮਾਈਕ ਨਾ ਕਰਿਆ ਕਰੋ।ਇਕ ਤਾਂ ਪਹਿਲਾ ਹੀ ਉਹਨਾ ਤੇ ਮੁਸੀਬਤ ਦਾ ਪਹਾੜ ਟੁੱਟ ਗਿਆ ਉਤੋਂ ਤੁਸੀ ਸਵਾਲ ਕਰਦੇ ਉ।ਸੋਚੋ ਜਰਾ।

  • @Jagjeetsingh3453-yu1gp
    @Jagjeetsingh3453-yu1gp Год назад +1

    ਕੁੜੀ ਦੇ ਭਾਈ ਨੇ ਵਧੀਆ ਕੰਮ ਕਰਿਆ ਭਾਈ...

  • @BaldevSingh-mi1xg
    @BaldevSingh-mi1xg Год назад

    Bhut vadiaa kita

  • @shamverinderpaul9492
    @shamverinderpaul9492 Год назад +2

    Bilkul galat baat hai😢😢😢

  • @KingHunter3597
    @KingHunter3597 Год назад +3

    ਤੁੰਗਵਾਲੀ ਵੈਲੀਆਂ ਦਾ ਪਿੰਡ ਆ (ਟਾਂਡੇਭੰਨ ਦਾ ਭੰਨ)

    • @Jagjeet-kaur57
      @Jagjeet-kaur57 Год назад +1

      ਇੱਕ ਵੈਲੀ ਹੋਊ ਸਾਰੇ ਤਾਂ ਨਹੀਂ

  • @kuldipkaur1470
    @kuldipkaur1470 Год назад

    Waheguru ji

  • @JagdeepSingh-zg7dc
    @JagdeepSingh-zg7dc Год назад +5

    ਪੱਤਰਕਾਰਾਂ ਤੇਰੀ ਕੁੜੀ ਨੇ ਕਰਵਾਇਆ ਹੋਵੇਂ ਸਾਹਮਣੇਂ ਵਾਲ਼ੇ ਘਰ ਦੇ ਮੁੰਡੇ ਨਾਲ ਵਿਆਹ ਤੂੰ ਪੰਚਾਇਤ ਚ ਬੈਠਕੇ ਦੱਸੀ ਹੁਣੀ ਮੈਕ ਤੇ ਕੀ ਫੈਸਲਾ ਕਰੇਗਾ

  • @jaswantdhaliwal2041
    @jaswantdhaliwal2041 Год назад

    ਵਧੀਆ ਕੀਤਾ ਭਰਾ ਨੇ

  • @SIDHU_GAMER-
    @SIDHU_GAMER- Год назад +10

    Mara hun test karo Manu pata ni 😂😂

  • @AngrejSingh-lr1fm
    @AngrejSingh-lr1fm Год назад +2

    ਹੁਣ ਇਜੱਤ ਕਿੱਧਰ ਗਈ

  • @gurbaxcheema9899
    @gurbaxcheema9899 Год назад +3

    ਇੱਕੋ ਜਾਤੀ ਦੇ ਸੀ ਮੁੰਡਾ ਬਾਹਰ ਰਹਿੰਦਾ ਸੀ ਤਾਂ ਕੀ ਪਰੋਬਲਮ ਸੀ ਨਾ ਮਿਲਦੇ ਵਰਤਦੇ ਹੁਣ ਵੀ ਤਾਂ ਬਦਨਾਮੀ ਹੋਈ ਆ ਕਿਸੇ ਦੀ ਜਾਨ ਲੈਣ ਦੀਕੀ ਲੋੜ ਆ

    • @Jagjeet-kaur57
      @Jagjeet-kaur57 Год назад

      ਜਿਸ ਤਨ ਲਾਗੇ ਸੋ ਤਨ ਜਾਣੇ ਦੁੱਖੀ ਤਾਂ ਉਹ ਵੀ ਨੇ

  • @technicalanuji802
    @technicalanuji802 Год назад +4

    ਨਿਊਜ ਹਰਿਆਣਾ ਹਿਮਾਚਲ ਆਲਿਓ ਸੋਡੀ ਕੁੜੀ ਜਾ ਸੋਡੀ ਭੈਣ ਜਾ ਸੋਡੀ ਪਤਨੀ ਗੁਆਢੀਆ ਦੇ ਮੁੰਡੇ ਨਾਲ ਨਿੱਕਲਜੇ ਤਾ ਤੁਸੀ ਫੇਰ ਕੀ ਲਿਖੋਗੇ ਸੱਚੀ ਅਣਖ ਜਾ ਝੂਠੀ ਅਣਖ ਜਾ ਲਿਖੋਗੇ ਜੀ ਨਿਊਜ ਹਰਿਆਣਾ ਹਿਮਾਚਲ ਆਲੇ ਦੀ ਕੁੜੀ ਗੁਆਢੀਆ ਦੇ ਮੁੰਡੇ ਨਾਲ ਨਿੱਕਲਗੀ ਤੇ ਜੀ ਨਿਊਜ ਹਰਿਆਣਾ ਹਿਮਾਚਲ ਆਲੇ ਨੇ ਕੁੜੀ ਤੇ ਮੁੰਡੇ ਨੂੰ ਧੂਮਧਾਮ ਨਾਲ ਗਾਜਿਆ ਵਾਜਿਆ ਨਾਲ ਘਰੇ ਲਿਆਦਾ ਕਾਸ ਪ੍ਰਮਾਤਮਾ ਕਰੇ ਸੋਡੇ ਨਾਲ ਸੇਮ ਵਾਰਦਾਤ ਹੋਵੇ ਫਿਰ ਪਤਾ ਲੱਗੇਗਾ ਮੂਹ ਚੱਕ ਕੇ ਲਿਖ ਦਿਨੇਓ ਝੂਠੀ ਅਣਖ ਦੀ ਖਾਤਿਰ ਕਤਲ ਹੋਰ ਤੂੰ ਦੱਸਦੇ ਸੱਚੀ ਅਣਖ ਕਿਹੋ ਜਿਹੀ ਹੁੰਦੀ ਆ ਜੇ ਮੇਰਾ ਕਮੈਟ ਪੜੇ ਤਾ ਜਵਾਬ ਜਰੂਰ ਦੇਈ
    youtube.com/@technicalanuji802?si=l-EDx82Zb86Q1I5W

  • @bodhrajchoudhary7128
    @bodhrajchoudhary7128 Год назад +1

    बहुत ही दुख भरी दास्तान है यह
    लोग कह रहे हैं कि लड़की भी पछता रही थी Court Marriage करवा कर और लड़का भी तो फिर दोनों पार्टियां बैठ कर बात कर लेते तो दो जिंदगियां /घर भी बच जाते
    परम पिता परमात्मा जी उन की आत्मा को शान्ति प्रदान करें

  • @ManjitSingh-hq5wn
    @ManjitSingh-hq5wn Год назад

    ਪੰਜਾਬ ਗੁਰੂ ਸਾਹਿਬਾਨਾਂ ਸ਼ਹੀਦਾਂ ਭਗਤਾਂ ਦੇਵੀ ਦੇਵਤਿਆਂ ਪੀਰਾਂ ਫਕੀਰਾਂ ਸਾਧੂ ਸੰਤਾਂ ਮਹਾਂਪੁਰਸ਼ਾਂ ਸਿੱਧਾਂ ਜੋਗੀਆਂ ਯੋਧਿਆਂ ਸੂਰਮਿਆਂ ਬਰਹਮਗਿਆਨੀਆਂ ਦੀ ਪਵਿੱਤਰ ਧਰਤੀ ਹੈ ਇਸਦੀ ਕਦਰ ਇਜਤ ਕਰੋਪੜ੍ਹ ਲਿਖ ਕੇ ਚੰਗੇ ਕੰਮ ਕਰਕੇ ਆਪਣੇ ਮਾਂ ਪਿਓ ਦਾ ਨਾ ਰੋਸ਼ਨ ਕਰੋ ਮੀਟ ਸ਼ਰਾਬ ਆਂਡੇ ਜਰਦਾ ਬੀੜੀ ਤੰਮਾਖੂ ਚਰਸ ਅਫੀਮ ਚਿੱਟਾ ਹੋਰ ਸਾਰੇ ਨਸ਼ੇ ਗੰਦੇ ਗੀਤ ਫਿਲਮਾਂ ਨਾਟਕ ਨਾਚ ਗਾਣੇ ਨਿੰਦਿਆ ਚੁਗਲੀ ਈਰਖਾ ਹੰਕਾਰ ਰਿਸ਼ਵਤ ਚੋਰੀ ਯਾਰੀ ਨਸ਼ੇ ਸਦਾ ਵਾਸਤੇ ਛਡ ਦਿਉ ਇਸੇ ਵਿੱਚ ਸਾਰੀ ਦੁਨੀਆਂ ਦਾ ਭਲਾ ਹੈ ਖੁਸ਼ੀ ਗਮੀ ਵਿਆਹ ਸ਼ਾਦੀ ਜਨਮ ਦਿਨ ਦੇ ਸਾਰੇ ਸਮਾਗਮ ਸਾਦੇ ਕਰੋ ਤੇ ਧਾਰਮਿਕ ਸਥਾਨਾਂ ਤੇ ਹੀ ਕਰੋ ਫਜ਼ੂਲ ਖਰਚ ਨਾ ਕਰੋ ਇਹੀ ਪੈਸਾ ਗਰੀਬਾਂ ਲੋੜਵੰਦਾਂ ਵਾਸਤੇ ਰੋਟੀ ਕਪੜਾ ਦਵਾਈਆਂ ਨੌਕਰੀ ਤੇ ਖਰਚ ਕੀਤਾ ਜਾ ਸਕਦਾ ਹੈ ਆਪਣਾ ਜੀਵਨ ਕਰੈਕਟਰ ਉੱਚਾ ਸੁੱਚਾ ਤੇ ਪਵਿੱਤਰ ਰੱਖੋ ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਦਰ ਇਜਤ ਕਰੋ ਚਾਹੇ ਉਹ ਦੋਸਤ ਮਿੱਤਰ ਗਵਾਂਢੀ ਰਿਸ਼ਤੇਦਾਰ ਜਾਂ ਵੈਰੀ ਦੁਸ਼ਮਣ ਦੀ ਧੀ ਭੈਣ ਮਾਂ ਹੋਵੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਚ ਸਿਰਫ ਪੜਾਈ ਤਕ ਸੀਮਤ ਰਹੋ ਚੰਗਾ ਗਿਆਨ ਪਰਾਪਤ ਕਰੋ ਬੁਰੀ ਸੰਗਤ ਤੋਂ ਬਚੋ ਕਿਉਂਕਿ ਇਜਤ ਜਿੰਦਗੀ ਧਰਮ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਨ ਆਪਣੇ ਧਰਮ ਮੁਤਾਬਿਕ ਰੋਜ ਸੇਵਾ ਸਿਮਰਨ ਨਿਤਨੇਮ ਪਾਠ ਕਥਾ ਕੀਰਤਨ ਕਰੋ ਤੇ ਸੁਣੋ ਡਬਲਯੂ ਡਬਲਯੂ ਡਬਲਯੂ ਡੌਟ ਗੁਰਬਾਣੀ ਉਪਦੇਸ਼ ਡੌਟ ਔਰਗ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਕੰਪਿਊਟਰ ਤੋਂ ਉਤਾਰ ਕੇ ਜਰੂਰ ਸੁਣੋ ਤੁਸੀਂ ਹੈਰਾਨ ਰਹਿ ਜਾਉਗੇ ਬਾਣੀ ਚ ਕਿੰਨੀ ਸ਼ਕਤੀ ਤੇ ਸਾਰੇ ਧਰਮਾਂ ਬਾਰੇ ਕਿੰਨਾ ਗਿਆਨ ਹੈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

    • @Jagjeet-kaur57
      @Jagjeet-kaur57 Год назад

      ਜੋ ਲਿਖਿਆ ਬਿਲਕੁਲ ਸਹੀ ਪੰਜਾਬ ਦੀ ਧਰਤੀ ਪਵਿੱਤਰ ਧਰਤੀ ਹੈ ਅਜਿਹਾ ਕੁਝ ਨਹੀਂ ਹੋਣਾ ਚਾਹੀਦਾ ਰੱਬ ਰਾਖਾ ਮਾਲੇਰਕੋਟਲਾ ਤੋਂ

    • @ManjitSingh-hq5wn
      @ManjitSingh-hq5wn Год назад

      @@Jagjeet-kaur57 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ-ਧੰਨਵਾਦ ਜੀ ਮਾਲੇਰਕੋਟਲੇ ਦੀ ਧਰਤੀ ਵੀ ਬਹੁਤ ਸਤਿਕਾਰ ਯੋਗ ਹੈ ਕਿਉਂਕਿ ਇਥੋਂ ਦੇ ਨਵਾਬ ਮੁਹੰਮਦ ਸ਼ੇਰ ਖਾਂ ਜੀ ਇਕ ਮੁਸਲਮਾਨ ਵੀਰ ਨੇ ਛੋਟੇ ਸਾਹਿਬਜ਼ਾਦਿਆਂ ਤੇ ਜੁਲਮ ਹੁੰਦਾ ਵੇਖ ਕੇ ਹਾਅ ਦਾ ਨਾਅਰਾ ਮਾਰਿਆ ਸੀ ਇਕ ਬੇਨਤੀ ਹੈ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਵੀਰ ਭੈਣਾਂ ਧੀਆਂ ਮਾਵਾਂ ਬੱਚੇ ਬਚੀਆਂ ਬਜੁਰਗ ਆਪਣੇ ਨਾਮ ਨਾਲ ਸਿੰਘ ਜਾਂ ਕੌਰ ਹੀ ਲਿਖੋ ਜੀ ਜਾਤ ਗੋਤ ਨਹੀਂ ਗੁਰੂ ਸਾਹਿਬ ਜੀ ਦਾ ਹੁਕਮ ਹੈ ਜੀ ਡਬਲਯੂ ਡਬਲਯੂ ਡਬਲਯੂ ਡੌਟ ਗੁਰਬਾਣੀ ਉਪਦੇਸ਼ ਡੌਟ ਔਰਗ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਕੰਪਿਊਟਰ ਤੋਂ ਉਤਾਰ ਕੇ ਜਰੂਰ ਸੁਣੋ ਤੁਸੀਂ ਹੈਰਾਨ ਰਹਿ ਜਾਉਗੇ ਬਾਣੀ ਚ ਕਿੰਨੀ ਸ਼ਕਤੀ ਤੇ ਸਾਰੇ ਧਰਮਾਂ ਬਾਰੇ ਕਿੰਨਾ ਗਿਆਨ ਤੇ ਸਤਿਕਾਰ ਹੈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @sandhyasoni2011
    @sandhyasoni2011 Год назад

    ਜਦੋਂ ਉਹਨਾਂ ਨੇ ਕੋਰਟ ਮੈਰਿਜ ਕਰਵਾ ਹੀ ਲਈ ਸੀ ਤਾਂ ਫਿਰ ਆਪਦਾ ਦੋਨੇ ਅਲੱਗ ਰਾਜਾ ਜਾ ਕੇ ਕਿਤੇ ਰਹਿ ਲੈਂਦੇ ਪਰ ਇਹਦੇ ਵਿੱਚ ਗੱਲ ਇਹ ਹੈ ਕਿ ਕੁੜੀ ਵਾਲਿਆਂ ਨੇ ਕੁੜੀ ਨੂੰ ਆਪਣੇ ਘਰੇ ਰੱਖ ਰੱਖਿਆ ਸੀ ਉਸਨੂੰ ਡਰਾਇਆ ਧਮਕਾਇਆ ਹੋਣਾ ਤਾਂ ਕੁੜੀ ਦੇ ਘਰ ਵਾਲੇ ਨਹੀਂ ਮੰਨਦੇ ਹੋਣਗੇ ਤੇ ਉਹਨਾਂ ਨੇ ਘਰੇ ਬੁਲਾ ਕੇ ਮੁੰਡੇ ਨੂੰ ਮਾਰ ਦਿੱਤਾ ਦੋ ਪਰਿਵਾਰ ਉਜੜ ਗਈ ਇੱਕ ਜਾਣਿਆਂ ਦਾ ਪੁੱਤ ਮਰ ਗਿਆ ਦੂਜੇ ਜਾਣ ਘਰਦਿਆਂ ਦਾ ਮੁੰਡਾ ਜੇਲ ਚਲਾ ਗਿਆ ਕੀ ਖੱਟ ਲਿਆ ਬੱਚੇ ਪੜੇ ਲਿਖੇ ਸੀ ਉਹਨਾਂ ਦੀ ਮਰਜ਼ੀ ਦੇ ਮੁਤਾਬਿਕ ਚਲਦੇ ਵਿਆਹ ਕਰਵਾ ਦਿੰਦੇ ਇੱਕ ਪਰਿਵਾਰ ਵਸਣਾ ਸੀ ਕਿੱਥੇ ਕਮਲਿਆਂ ਨੇ ਦੋ ਘਰ ਪੱਟ ਲਏ

  • @gursharansingh3453
    @gursharansingh3453 Год назад +1

    ਆਪਣੇਂ ਹੱਥੀ ਆਪਣਾ ਹੀ ਘਰ ਉਜਾੜ ਲਿਆਂ

  • @Sidhu-13113
    @Sidhu-13113 Год назад

    ਵਧੀਆ ਕੀਤਾ ਗਿਆ

  • @bathindapb03wale82
    @bathindapb03wale82 Год назад +2

    News wale bro gud Punjab da zaluc kad reha yr eda di new na paio yr jihde ghar eda di gal hundi a ta pta lagda tusi ki karde bro daso je eda tuhade nal hunda

  • @NishanSingh-gt7fm
    @NishanSingh-gt7fm Год назад +1

    Bahut vadhiya ijjat ta ijjat Hiu di aaaa

  • @SurinderkaurGill-u2d
    @SurinderkaurGill-u2d Год назад +1

    Very Sad story

  • @bobbajwa4989
    @bobbajwa4989 Год назад

    Honor killing ਸਾਡੇ ਸਮਾਜ ਦਾ ਕੋਹੜ ਹੈ

  • @gurbachansingh9541
    @gurbachansingh9541 Год назад

    ਕੋਰਟ ਮੈਰਿਜ ਦਾ ਨਤੀਜਾ ਇਹੋ ਹੀ ਹੁੰਦਾ ਹੈ

  • @Singh-fo4bu
    @Singh-fo4bu Год назад +1

    🙏

  • @sarbjitsandhu8590
    @sarbjitsandhu8590 Год назад

    Good

  • @KiranjotGrewal-h2o
    @KiranjotGrewal-h2o Год назад +2

    ਕੋਰਟ ਮੈਰਿਜ਼ ਗੂੰ ਖਾਣ ਨੂੰ ਕਰਵਾਈ ਸੀ ਜੇ ਮੁੰਡੇ ਨਾਲ ਰਹਿਣਾ ਨੀ ਸੀ ਜਦੋ ਕੋਰਟ ਮੈਰਿਜ ਕਰਵਾਈ ਓਦੋ ਮਾਂ-ਪਿਓ ਦੀ ਇਜਤ ਨੀ ਦਿਸੀ

    • @RanjitSingh-h7d3w
      @RanjitSingh-h7d3w Месяц назад

      ਤਾਂ ਹੀ ਤੇ ਉਸ ਨੂੰ ਵੀ ਨਾਲ ਹੀ ਝਟਕਿਆ ਕੇ ਕੱਲ ਨੂੰ ਕੋਈ ਮੇਹਣਾ ਨਾਂ ਮਾਰੇ ਕੇ ਬੇਗਾਨਾ ਮੁੰਡਾ ਵੱਡਤਾ ਆਪਣੀ ਕਿਉਂ ਨਹੀਂ ਵੱਡੀ।ਇਹੀ ਨਿਸ਼ਾਨੀ ਹੁੰਦੀ ਅਣਖੀ ਬੰਦਿਆਂ ਦੀ

  • @gurnaibsidhu1412
    @gurnaibsidhu1412 Год назад

    ਬਾੲਈ ਅਣਖ ਤੇ ਗ਼ੈਰਤ ਮਰ ਜਾਵੇ ਤਾਂ ਉਹ ਪੰਜਾਬੀ ਨਹੀਂ ਹੁੰਦਾ ਵੀਰ ਮਾਰਨ ਵਾਲਾ ਗਲਤ ਤਾ ਹੋਵੇ ਜੇ ੳਹਨੇ ਆਪਣੀ ਭੈਣ ਨੂੰ ਬਚਾ ਲਿਆ ਗਿਆ ਹੋਵੇ ਆਹੀ ਹੂੰਦਾ ਜੇ ਕੋਈ ਚੜ ਕੇ ਆਏ ਤਾ ਤਲਵਾਰ ਦੇ ਮੁੱਠੇ ਤੇ ਹੱਥ ਰੱਖ ਣਾ ਜਾਇਜ ਹੈ

  • @simarsingh7046
    @simarsingh7046 Год назад +3

    Kurhi walea ne bahut wadhia kita. Anhakh jeondi wa

  • @jagsirsingh5631
    @jagsirsingh5631 Год назад +9

    Kudi nu nokri laon te kina khrca aonda kudi nu socna cahida si

  • @ajaybhargav3248
    @ajaybhargav3248 Год назад

    Vdiya hoya

  • @balwinderbains9256
    @balwinderbains9256 Год назад +3

    Very bad not good for bothed family members 😭🙏

  • @karanveerkaranveer1434
    @karanveerkaranveer1434 Год назад

    ਜੋ ਹੋਇਆ ਮਾੜਾ ਹੋਇਆ ਦੋ ਜਾਨਾਂ ਚਲੀਆਂ ਗਈਆਂ ਇੱਕ ਨੂੰ ਜੇਲ ਜਾਣਾ ਪੈ ਗਿਆ

  • @manmohansinghbhatoa2212
    @manmohansinghbhatoa2212 Год назад

    👍👍👍👍👍👍

  • @CharnjitSingh-fx4dv
    @CharnjitSingh-fx4dv Год назад +1

    ਪੱਤਰਕਾਰ ਵਾਧੂ ਸੁਵਾਧ ਲੈ ਰਿਹਾ

  • @GotaSingh-gj7dq
    @GotaSingh-gj7dq 8 месяцев назад

    ਜਨਵਰੀ ਦੀ ਖ਼ਬਰ ਹੈ

  • @GurmeetBhatti-t7z
    @GurmeetBhatti-t7z Год назад

    It is the man who came to threaten the girl’s brother
    ਕੋਈ ਵੀ ਇਜਤਦਾਰ ਪਰਿਵਾਰ ਨਹੀ ਜਰੇਗਾ ਉੱਨਾਂ ਦੀ ਬੇਟੀ ਨੂੰ ਕੋਈ ਬਦਮਾਸ਼ ਟਾਈਪ ਮੁੰਡੇ ਦਾ ਇਸ ਤਰਾਂ ਤੰਗ ਕਰਨਾ ਕੋਈ ਵੀ ਨਹੀ ਜਰੇਗਾ
    ਇਸ ਤਰਾਂ ਬਾਕੀ ਮੁੰਡੇ ਕੁੜੀਆਂ ਨੂੰ ਵੀ lesson ਹੈ
    Sangat USA Canada

  • @Jagjeet-kaur57
    @Jagjeet-kaur57 Год назад

    ਜੇਮੁੰਡੇ ਦੀ ਭੈਣ ਪਿੰਡ ਵਿੱਚ ਵਿਆਹ ਕਰਵਾਉਦੀ ਇਨ੍ਹਾਂ ਵੀ ਕਤਲ ਹੀ ਕਰਨਾ ਸੀ ਜੇ ਅਣਖੀ ਹੁੰਦੇ

  • @SukhrajSingh-dt2mv
    @SukhrajSingh-dt2mv Год назад

    Vadiaa hoeee

  • @inderjitgill7800
    @inderjitgill7800 Год назад

    ਹੁਣ ਕਿਹੜਾ ਇਜਤ ਬਣ ਗਈ ਸਾਰੀ ਦੁਨੀਆ ਵਿੱਚ ਬਦਨਾਮੀ ਹੋ ਗਈ ਸਮਝਾ ਲੈਦੇ ਦੋਵੇ ਪਾਸੇ ਖਰਾਬ ਹੋ ਗਏ ਹੁਣ ਜੇੜੇ ਜਿਉਦੇ ਉਨਾ ਦਾ ਸਾਥ ਦੇਣਾ ਚਾਹੀਦਾ ਗੱਲਾਂ ਨਾਲ ਕੁਝ ਨਹੀ ਬਣਨਾ ਜੋ ਵੀ ਹੋਇਆ ਮਾੜਾ ਹੋਇਆ

  • @kulwantkaur1692
    @kulwantkaur1692 Год назад +1

    ਹੁਣ ਤਾਂ ਇੱਜਤ ਬਣ ਗਈ ਪਤਾ ਨਹੀਂ ਕਿਹੜੀ ਸਦੀ ਦੇ ਸੀ ਇਹ ਲੋਕ। ਜਦ ਕੁੜੀ ਘਰੇ ਹੀ ਰਹਿ ਰਹੀ ਸੀ ਫੇਰ ਉਸ ਨੂੰ ਕਿਉ ਮਾਰਿਆ ਚਲੋ ਬਿਗਾਨੇ ਪੁੱਤ ਦੇ ਤਾਂ ਸਕੇ ਨਹੀਂ ਸਨ।ਹੁਣ ਖਾ ਲਵੋ ਘਰ ਦੀਆਂ ਪਕੀਆਂ।ਜਦੋਂ ਮਾਰ ਰਹੇ ਸੀ ਬੱਚਿਆਂ ਨੂੰ ਕਿਸੇ ਨੇ ਕਿਉ ਨਹੀ ਬਚਾਇਆ ਸਾਰੇ ਹੀ ਸੌਂ ਗਏ ਸੀ ਉਸ ਵੇਲੇ। ਸ਼ਰਮ ਕਰੋ ਲੋਕੋ। ਜੀਨ ਦਿਓ ਬਾਕੀਆਂ ਨੂੰ ।

  • @babbu2684
    @babbu2684 Год назад +2

    ਕੁੜੀਆ ਨੂੰ ਕੁੱਖ ਵਿੱਚ ਕਿਉ ਮਾਰਦੇ ਨੇ

  • @Njmodelmaker
    @Njmodelmaker Год назад +1

    ਇਹ ਪੱਤਰਕਾਰ ਕਹਿੰਦਾ ਮਮੂਲੀ ਗੱਲ ਪਿੱਛੇ ਕਤਲ ਕਰਤੇ ਇਹਨੂੰ ਬੰਦਾ ਪੁੱਛੇ ਸਾਰੇ ਤੇਰੇ ਵਰਗੇ ਬੇਗੈਰਤ ਹਨ

  • @shivinsworld8748
    @shivinsworld8748 Год назад +8

    Nshe ne ghar khrab kreya je munde ne daru na peti hundi tn aap e side ho Jana c oh galt bolda hona koi v Bhai bardasht nhi krr skda

  • @SurinderKaur-z2m
    @SurinderKaur-z2m Год назад

    Very sad 😢

  • @Jarnail-qr7TVp4qb5b
    @Jarnail-qr7TVp4qb5b Год назад +1

    ਦੋਵੇਂ ਮਾਰਨ ਦੇ ਹੱਕਦਾਰ ਹਨ

  • @mohammadejaz248
    @mohammadejaz248 Год назад +1

    Bahut afsos wali gal a . .eho jey matter ty likhna bada aukha lag rea . .roti b nhi khadi ja rahi ki kuch samaj vich hon lag pea . Bada dil dukh rea ay khbar sun k. .Rab reham kry

  • @geaviladlageaviladla8807
    @geaviladlageaviladla8807 Год назад +9

    ਚੈਨਲ ਵਾਲੇ ਚਵਲ ਕਹਿ ਰਹੇ ਝੂਠੀ ਅਣਖ਼ ਖਾਤਰ ਤੁਹਾਡੇ ਵਰਗੇ ਚੈਨਲਾਂ ਨੇ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ

    • @Jagjeet-kaur57
      @Jagjeet-kaur57 Год назад

      ਝੂਠੀ ਕਿਉ ਸੱਚੀ ਅਣਖ ਆ ਦੋਵੇਂ ਮਾਰੇ ਨੇ

  • @GurtejSingh-vv2pr
    @GurtejSingh-vv2pr 11 месяцев назад

    ਬਹੁਤ ਵਧੀਆ ਕੀਤਾ ਮਾਰ ਤਾ ਆਖਣ ਤਾਆਖਣ ਐ