Bathinda News | ਝੜਪ ਤੋਂ ਬਾਅਦ ਫੱਟੜ ਹੋਏ Police ਮੁਲਾਜ਼ਮ, Kisan ਵੀ ਹੋਏ ਲਹੂ-ਲੁਹਾਣ |

Поделиться
HTML-код
  • Опубликовано: 26 дек 2024

Комментарии • 157

  • @arjunsinghbhinder767
    @arjunsinghbhinder767 Месяц назад +30

    ਸਾਰੇ ਪਾਸਿਆਂ ਤੋਂ ਇੱਕਠੇ ਹੋਵੋ, ਸਰਕਾਰਾਂ ਧੱਕਾ ਕਰ ਰਹੀਆਂ ਨੇ

  • @satnamsingh-re4hr
    @satnamsingh-re4hr Месяц назад +48

    ਸਾਨੂੰ ਆਪਣੀਆ ਜ਼ਮੀਨਾਂ ਬਚਾਉਣ ਲਈ ਸਿਰ ਦੇਣੇ ਪੈਣੇ ਨੇ। ਸਾਨੂੰ ਹਰ ਲੜਾਈ ਲੜਨੀ ਪੈਣੀ ਹੈ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

  • @BhadurSingh-h9f
    @BhadurSingh-h9f 25 дней назад +3

    ਲੱਖ ਲਾਹਨਤ ਹੈ ਇਹੋ ਜਿਹੀਆਂ ਸਰਕਾਰਾਂ ਦੇ ਜੋ ਪੰਜਾਬੀਆਂ ਨੂੰ ਆਪਸ ਵਿੱਚ ਹੀ ਲੜਾ ਰਹੀ ਹੈ

  • @ranjeetkaur6746
    @ranjeetkaur6746 Месяц назад +42

    😞😞 ਦੋਵੇਂ ਪਾਸੇ ਆਪਣਿਆਂ ਦਾ ਹੀ ਨੁਕਸਾਨ ਹੋ ਰਿਹਾ ਹੈ, ਲਾਹਨਤ ਹੈ ਗੰਦੀਆਂ ਸਰਕਾਰਾਂ ਦੇ।

  • @ਜੱਥੇਦਾਰਬਾਗੀ
    @ਜੱਥੇਦਾਰਬਾਗੀ Месяц назад +5

    ਸਾਡੇ ਆਪਣੇ ਨੂੰ ਹੀ ਸਾਡੇ ਨਾਲ ਲੜਾਇਆ ਜਾਂ ਰਿਹਾ ਹੈ ਸਰਕਾਰਾਂ ਵੱਲੋਂ ਚਾਹੇ ਪੰਜਾਬ ਸਰਕਾਰ ਹੋਵੇ ਚਾਹੇ ਦਿੱਲੀ ਦੀ ਸੈਂਟਰ ਸਰਕਾਰ

  • @KulwinderSingh-hw6tx
    @KulwinderSingh-hw6tx Месяц назад +5

    ਇਸ ਕਿਸਾਨਾਂ ਦੀਆਂ ਸਹੂਲਤਾਂ ਬੰਦ ਕੀਤੀਆਂ ਗਈਆਂ ਹਨ ਜੋ ਕਿ ਸਰਕਾਰ ਦੇ ਰੋਲਾਂ ਤੋਂ ਵੀ ਬਾਹਰ ਚੱਲ ਰਹੇ ਨੇ

  • @randhirkaur5356
    @randhirkaur5356 Месяц назад +2

    ਪੰਜਾਬ ਦੇ ਪਿੱਛੇ ਹੀ ਕਿਉਂ ਪਈ ਸੈਂਟਰ ਸਰਕਾਰ ਪੰਜਾਬ ਸਰਕਾਰ

  • @bschungha8542
    @bschungha8542 Месяц назад +9

    ਅੰਧਾ ਕਨੂੰਨ ਭਰਾ ਭਰਾ ਇਕ ਦੂਜੇ ਦੇ ਸਾਹਮਣੇ

  • @jagtarsingh6387
    @jagtarsingh6387 Месяц назад +2

    ਆਹ ਪੁਲਿਸ ਅਫਸਰ ਕਿਨੀ ਬੇਸ਼ਰਮੀ ਨਾਲ ਸਰਕਾਰ ਦੇ ਹੱਕ ਵਿੱਚ ਭੁਗਤ ਰਿਹਾ ਹੈ। ਡੀ ਸੀ ਬਾਹਰਲਾ ਹੈ ਤੇ ਪੰਜਾਬੀ ਕਿਸਾਨਾਂ ਦੀ ਹਾਲਤ ਨੂੰ ਸਮਝਣ ਦੀ ਬਜਾਏ ਸਰਕਾਰੀ ਪੱਖ ਵਿੱਚ ਖੜ੍ਹਨ ਦੀ ਗੱਲ ਕਰਦਾ ਹੈ। ਧੱਕਾ ਤੇ ਧੋਖਾ ਹੋ ਰਿਹਾ ਹੈ।

  • @KuldeepSingh-o7k4x
    @KuldeepSingh-o7k4x Месяц назад +8

    ਕੀਸਾਨ ਏਕਤਾ ਜਿਦਾੱਬਾਦ

  • @jagtarsingh6387
    @jagtarsingh6387 Месяц назад +2

    ਪੁਲਿਸ ਪ੍ਰਸ਼ਾਸਨ ਸ਼ਾਂਤ ਕਿਸਾਨਾਂ ਤੇ ਜਾਣ ਬੁੱਝ ਕੇ ਤਸ਼ੱਦਦ ਕਰਨ ਲਈ ਉਤਾਵਲਾ ਹੈ। ਆਪਣੇ ਹੱਕ ਮੰਗਦੇ ਲੋਕ ਖਾਲੀ ਹੱਥ ਹਨ ਤੇ ਪ੍ਰਸ਼ਾਸਨ ਬੰਦੂਕਾਂ ਅਤੇ ਗੋਲੀਆਂ ਗੋਲਿਆਂ ਨਾਲ ਲੈਸ ਹੈ।ਦੁਰ ਫਿੱਟੇ ਮੂੰਹ ਇਹੋ ਜਿਹੀ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਤੇ ਜਿਹੜੇ ਨਿਹੱਥਿਆਂ ਤੇ ਡਾਂਗਾਂ ਤੇ ਗੋਲੀਆਂ ਨਾਲ ਭੁੰਨ ਕੇ ਹੱਕ ਮੰਗਣ ਤੋਂ ਰੋਕ ਰਹੇ ਹਨ। ਪੁਲਿਸ ਵਿੱਚ ਬਹੁਤੇ ਕਿਸਾਨ ਤੇ ਮਜ਼ਦੂਰ ਪਰਿਵਾਰਾਂ ਨਾਲ ਸਬੰਧਤ ਹਨ ਤੇ ਅਫ਼ਸਰ ਪ੍ਰਵਾਸੀ ਹਨ। ਬੀਜੇਪੀ ਦੇ ਕਹਿਣ ਤੇ ਤਸ਼ੱਦਦ ਹੋ ਰਿਹਾ ਹੈ। ਪੰਜਾਬੀਓ ਇਕੱਠੇ ਹੋ ਕੇ ਇਸ ਬਿਪਤਾ ਨਾਲ ਨਜਿੱਠਿਆ ਜਾਵੇ।

  • @LakhwinderSingh-xb4id
    @LakhwinderSingh-xb4id Месяц назад +25

    ਇਹ ਨਤੀਜਾ ਹੈ ਮਾੜੇ ਬੰਦੇ ਨੂੰ ਸਟੇਟ ਦੀ ਵਾਂਗ ਡੋਰ ਫੜਾਉਣ ਦਾ।

    • @ਸੁੱਖਮਨ-ਸ7ਛ
      @ਸੁੱਖਮਨ-ਸ7ਛ Месяц назад +2

      ਮੁਖ ਮੰਤਰੀ ਕਿਸੇ ਵੀ ਪਾਰਟੀ ਦਾ ਹੁੰਦਾ,, ਏਹ ਐਵੇ ਹੀ ਹੋਣਾ ਸੀ,,,
      ਗੋਬਿੰਦਪੁਰਾ ਜਮੀਨ ਕੋਇਰ ਦਾ ਸੀਨ ਯਾਦ ਕਰੋ,,,

    • @punjabpunjab5770
      @punjabpunjab5770 Месяц назад +1

      ​@@ਸੁੱਖਮਨ-ਸ7ਛ bht sohna ans dita ji lok badlaw d ass rakhde c bt tsi dss dita k Sara same e hoyo 😊

  • @amarjotsinghgrewal5123
    @amarjotsinghgrewal5123 Месяц назад +32

    ਪੁਲਿਸ ਵਾਲੇ ਕਿਵੇ। ਪਖੰਡ ਕਰਦੇ ਨੇ ਸੱਟਾਂ ਤਾਂ ਹੈ ਵੀ ਨੀ

    • @pardeepk7165
      @pardeepk7165 Месяц назад +1

      ਤੈਅ ਨੂ ਕਿਵੇਂ ਪਤਾ ਤੇਰੀ ਭੈਣ ਉਹਨਾਂ ਨੂੰ ਰੋਟੀ ਦੇਣ ਗਈ ਸੀ

    • @dhattsaab-911
      @dhattsaab-911 Месяц назад +1

      Police ta phele hi jhooth de fufad hai.

  • @surjitsingh7032
    @surjitsingh7032 Месяц назад +19

    ਸਾਡੇ ਨਾਲ ਸਾਡੇ ਨਾਲ ਲੜਾਈ ਜਾਂਦੇ ਕੋਈ ਸਰਕਾਰ 🙈🙈🙉🙉👍ਗੱਲ ਕਰਕੇ ਸ਼ਰਮ ਨਹੀ ਕਰਦੇ ਹਨ ਪੰਖਡ ਕਰਦੇ ਹਨ ਪੁਲੀਸ ਵਾਲੇ🤷🏿‍♂️🤷🏿‍♂️👹👹

  • @veersingh7113
    @veersingh7113 Месяц назад +22

    ਮੋਦੀ ਪੰਜਾਬ ਨੂੰ ਉਜਾੜ ਰਿਹਾ ਹੈ ।

  • @SurjeetDhaliwal-o7m
    @SurjeetDhaliwal-o7m 28 дней назад

    Waheguru ji

  • @TejSandhu-l5g
    @TejSandhu-l5g Месяц назад +2

    Waheguru ji meher karo ji kisan veera te

  • @net.ananatveer2773
    @net.ananatveer2773 Месяц назад +14

    ਡਰਾਮੇ ਕਰ ਰਹੇ ਹੈ ਚੰਗੇ ਭਲੇ ਪੁਲੀਸ ਵਾਲੇ ਤੁਰ ਕੇ ਜਾ ਰਹੇ ਹੈ ਐਂਬੂਲੈਂਸ ਤੋਂ । ਇਹਨਾ ਦੇ ਡਾਂਗਾਂ ਨੀ ਪਈਆਂ । ਜੇ ਇਹਨਾਂ ਤੇ ਢੰਗਾਂ ਪੈਂਦੀਆਂ ਤੇ ਫੇਰ ਪਤਾ ਲੱਗਣਾ ਸੀ।

  • @mpsingh8793
    @mpsingh8793 Месяц назад +22

    ਭੰਡ ਸਰਕਾਰ ਨੇ ਪੰਜਾਬ ਦਾ ਕੀ ਹਾਲ ਕਰਤਾ

    • @ਸੁੱਖਮਨ-ਸ7ਛ
      @ਸੁੱਖਮਨ-ਸ7ਛ Месяц назад +3

      ਮੁਖ ਮੰਤਰੀ ਕਿਸੇ ਵੀ ਪਾਰਟੀ ਦਾ ਹੁੰਦਾ,, ਏਹ ਐਵੇ ਹੀ ਹੋਣਾ ਸੀ,,,
      ਗੋਬਿੰਦਪੁਰਾ ਜਮੀਨ ਕੋਇਰ ਦਾ ਸੀਨ ਯਾਦ ਕਰੋ,,,

    • @HarjinderKaur-cg4es
      @HarjinderKaur-cg4es Месяц назад

      ਕੱਜਰੋ ਤੁਂਸੀਕੀਭੰਡ,ਭੰਡ, ਕਰਦੇ ਰੱਹੇਦੇਉ ਚੱਵਲੋ ਮੋਦੀਨੁੰ ਰੋਵੋ ਰੰਡੇ,ਨੁੰ

  • @parvindersingh4044
    @parvindersingh4044 Месяц назад +7

    Kisan bhi apne police bhi apni Waheguru Mehar kre

  • @Gurmailsingh-cf4vg
    @Gurmailsingh-cf4vg Месяц назад +4

    ਜੇ ਕੋਈ ਕਿਸਾਨ ਆਰਬੀਟੇਸਨ ਵਿੱਚ ਕੇਸ ਕਰਦਾ ਤਾਂ ਐਨਐਚ ਆਈ ਵਾਲੇ ਆਪਣਾ ਵਕੀਲ ਅੱਗੇ ਖੜਾ ਕਰ ਦਿੰਦੇ ਹਨ ਕਿ ਜਮੀਨ ਦਾ ਰੇਟ ਜਿਆਦਾ ਨਹੀਂ ਦੇਣਾ

  • @jotphotophotography7756
    @jotphotophotography7756 Месяц назад

    ਕਿਸਾਨ ਵੀ ਪੰਜਾਬ ਦੇ ਪੁਲਿਸ ਦੇ ਮੁਲਾਜਮ ਵੀ ਪੰਜਾਬ ਦੇ

  • @gurdeepsinghgrewal5329
    @gurdeepsinghgrewal5329 Месяц назад +4

    ਇਹ ਕਿਹੜਾ ਕਨੂੰਨ ਜਮੀਨ ਪਾੜ ਕੇ ਵਿਚਾਲ ਦੀ ਸੜਕ ਨਗਾਹ ਦੇਣੀ ਰੇਟ ਵੀ ਆਪਣੀ ਮਰਜ਼ੀ ਦਾ ਦੇਣਾ ਬਹੁਤ ਮਾੜੀ ਗੱਲ ਹੈ

  • @AkallSahayi
    @AkallSahayi Месяц назад +2

    Jai jawaan jai kisaan...

  • @KanshiSingh-f7x
    @KanshiSingh-f7x 29 дней назад +1

    😂😂😂😂😂😂👌👍☝️🥵

  • @satnamkahlon8398
    @satnamkahlon8398 Месяц назад +3

    Ih police aa khaki never forget 84

  • @arshadkumar7055
    @arshadkumar7055 Месяц назад +7

    Kissan zindabaad

  • @SurjitSingh-kx5wu
    @SurjitSingh-kx5wu Месяц назад

    ਵੀਰ ਜੀ ਇਹਨਾਂ ਅਫ਼ਸਰਾਂ ਅਤੇ ਮੰਤਰੀਆਂ ਦੀਆਂ ਪ੍ਰੋਪਰਟੀ ਤੇ ਅੱਧੇ ਭਾਅ ਦੇ ਕੇ ਕਬਜਾ ਕਰੋ ਫਿਰ ਪਤਾ ਲਗੇਗਾ ਕਿਸੇ ਦੀ ਪ੍ਰੋਪਰਟੀ ਕਿਵੇਂ ਲੈਣੀ ਹੈ ।

  • @AmrikSingh-jm3wi
    @AmrikSingh-jm3wi Месяц назад

    ਕਿਉਂ ਪੁਲੀਸ ਮੁਲਾਜਮ ਜਖਮੀ ਕਰਾ ਰਹੇ ਊ ਸਰ ਇੰਨਾ ਦੇ ਪਲਾਸਟਿਕ ਵਾਲੀਆਂ ਗੋਲੀਆਂ ਮਾਰੋ ਫਿਰ ਭਜਣ ਗੇ ਕਿਸਾਨ ਪੁਲੀਸ ਦੀ ਬਦਨਾਮੀ ਨਾ ਕਰਾਊ

  • @rajinder6205
    @rajinder6205 Месяц назад +1

    ਪੁਲਸ ਵਾਲੇ ਕਿਦਾ ਪਖੰਡ ਕਰਦੇ ਸਟ ਲਗੀ ਹੋਈ ਕਿਤੇ ਦਿਸਦੀ ਨਹੀਂ। ਇਹ v police ਵਾਲਾ ਕਿਦਾ ਝੂਠ ਬੋਲ ਰਿਹਾ

  • @BaljinderSingh-sg1yh
    @BaljinderSingh-sg1yh Месяц назад +3

    ਲੁਟੇਰੇ ਨੇ ਗਰੀਬ ਜਨਤਾ ਨੀ ਧਰਨੇ ਲਗਾਉਂਦੇ ਜਟ ਵੇਲੜੇ ਨੇ ਫੁਕਰੇ ਨੇ ਫਰੀ ਦਾ ਖਾਣ ਮਿਲਦਾ ਕੰਮ ਕਰਨ ਨੀ

  • @HarjinderKaur-cg4es
    @HarjinderKaur-cg4es Месяц назад

    ਆਵੀ ਬੱਈਆ ਈ ਆ ਲੱਗਦਾ,ਸਾਰੀਆ ਨੋਕਰਿਆ ਹੀ ਬੱਈਆ ਕੋਲਨੇ

  • @AmarjitSingh-lp2qc
    @AmarjitSingh-lp2qc Месяц назад

    good police walia na vi at chaki pai a kisan jindabad

  • @sector22chandigarh
    @sector22chandigarh Месяц назад +1

    Kisaan da kha ke Kesana nal he fight kerde Changi gall nahi Sarkaar Di. I am R.S Strugler🏴‍☠️

  • @gurmailsingh-9882
    @gurmailsingh-9882 Месяц назад +1

    ਜਿਹੜੇ ਵਿਚਾਰੇ ਕਿਸਾਨ ਫੱਟੜ ਹੋਏ. ਨੇ ਓਹਨਾਂ ਦੀ ਵੀਡੀਓ. ਕਿਓ. ਨੀ ਦਿਖਾਈ, ,, ਮੀਡੀਆ. ਵਾਲੇ ਨੇ ,,

  • @gurwantsingh7241
    @gurwantsingh7241 Месяц назад

    ਪੁਲਿਸ ਦਾ ਮੁਲਾਜ਼ਮ ਜ਼ਖ਼ਮੀ ਨੁ ਮਿਡੀਆ ਦਿਖ਼ਾਈ ਜ਼ਾਦਾ ਪਰ ਕਿਸਾਨ ਜ਼ੋ ਜ਼ਖ਼ਮੀ ਹੋਏ ਨੇ ਕਿਸਾਨਾ ਨੁ ਵੀ ਦਿਖ਼ਾਓ

  • @gurdeepsinghgrewal5329
    @gurdeepsinghgrewal5329 Месяц назад +5

    ਵੱਡੀਆਂ ਕੰਪਣੀਆ ਨੇ ਲੀਡਰਾਂ ਨੂੰ ਗੱਫੇ ਸਿੱਟੇ ਆ ਇਹ ਇਹੋ ਜਿਹੇ ਕੰਮ ਹੀ ਕਰਨਗੇ

  • @SimranjeetSimranjeet-vc6xg
    @SimranjeetSimranjeet-vc6xg Месяц назад +6

    Kisana te ho reha julm waheguru dugna krke modu tohanu

  • @SurinderSingh-zx2eo
    @SurinderSingh-zx2eo Месяц назад +4

    Police wale te dekha dite te kissan Q Nhi dekhai jihre jakhmi hoi ne

  • @GurpreetSinghSidhu-z4i
    @GurpreetSinghSidhu-z4i Месяц назад +15

    ਕਿਸਾਨ ਭਰਾਵੋ ਇਹਨਾ ਤਾ ਇੰਜਣ ਚੰਗੀ ਤਰਾ ਕਰਿਉ ਤੇਲ ਤੇ ਕੂਲੈਟ ਚੈਕ ਕਰਲਿਉ ਦੁਬਾਰਾ ਜਲਦੀ ਲੋੜ ਨਾ ਪਉ ਸਰਵਿਸ ਦੀ 😂😂

  • @shangarasingh7786
    @shangarasingh7786 Месяц назад +1

    ਬੇਸਰਮ ਆਦਮੀ ਉਚ ਆਹੁਦੇ ਤੇ ਬੈਠ ਕੇ ਝੂਠ ਬੋਲ ਰਿਹਾ ਹੈ ।ਇਨਾ ਨੁੰ ਨਸਾ ਨਹੀ ਦਿਸਦਾ।ਗੈਂਗਸਟਰ ਨਹੀ ਦਿਸਦੇ ਝੰਡਾ ਕਿਸਾਨਾ ਦੁਆਲੇ ਹੀ ਕਿਉ ਹੁੰਦਾ ਹੈ।

  • @AmandeepSingh-pw7ht
    @AmandeepSingh-pw7ht Месяц назад +5

    ਇਹਨਾਂ ਨੇ ਮਿਲਟ੍ਰੀ ਤੋਂ ਲੋਟ ਓਨਾ ਪੁਲਿਸ ਦਾ ਡਰ ਹੈ ਨੀ ਇਹਨਾਂ ਨੂੰ ਕਾਨੂੰਨ ਤੇ ਨੂੰ ਤਾਂ ਇਹਨਾਂ ਨੇ ਛਿੱਕੇ ਟੰਗਿਆ ਹੋਇਆ

    • @paramjitsingh6295
      @paramjitsingh6295 Месяц назад

      ਨਾਲ ਤੂੰ ਆਜੀ ਪਤਾ ਲੱਗ ਜੂੰ ਸਾਲਾ ਮਿਲਟਰੀ ਦਾ

  • @SukhjeetKaur-kj7fm
    @SukhjeetKaur-kj7fm Месяц назад

    ਪੁਲਿਸ ਵਾਲਿਆਂ ਨੂੰ ਕੁਸ਼ ਨ੍ਹੀਂ ਹੋਇਆ

  • @Palboutique_9806_2
    @Palboutique_9806_2 Месяц назад +1

    ਸਰਕਾਰ ਦੀ ਬਹੁਤ ਵੱਡੀ ਪਲੈਨਿੰਗ ਸੀ ਰਜਿਸਟਰੀਆਂ ਦੇ ਰੇਟ ਲੱਖ ਰੁਪਏ ਮਰਲੇ ਤੋਂ ਇਕ ਲੱਖ ਰੁਪਏ ਕਰਨਾ ਇਕ ਪਲੈਨਿੰਗ ਨਾਲ ਕੀਤਾ ਸਭ ਕੁਝ

  • @balvirsingh5810
    @balvirsingh5810 Месяц назад +3

    😅😅 ਝੰਡਿਆਂ ਚ ਮੋਟੀਆਂ ਡਾਂਗਾਂ ਪਾਉ ਇਕੱਠੇ ਹੋ ਜਾਉ ਵੱਟੇ ਰੋੜੇ ਬੋਰੇ ਭਰ ਟਰਾਲੀਆਂ ਚ ਰੱਖੋ

  • @AvtarsinghDhanoa
    @AvtarsinghDhanoa Месяц назад +6

    ਕਿਸਾਨ ਨੀ ਵੇਲੜ ਮੰਗਤੇ

  • @AjayAjay-ho3mh
    @AjayAjay-ho3mh Месяц назад

    Kissan ikta jindabad

  • @BaldevSingh-ry9vy
    @BaldevSingh-ry9vy Месяц назад +1

    Fauj lao ohvi dusari state d cm ta koi v padand nahi ehna nu
    Na captain na chani na mann bihari lao

  • @EkampreetMaan-i2u
    @EkampreetMaan-i2u Месяц назад +1

    Parshashan v jimedar ne ohnan te eho kanoon lago karan ge

  • @sugunshikhir1303
    @sugunshikhir1303 Месяц назад +2

    Dc sahib is right too

  • @KiranKaur-m6g
    @KiranKaur-m6g Месяц назад +2

    Waheguru Ji police wale te mehar Kro g

  • @JOGINDERSINGH-on4zz
    @JOGINDERSINGH-on4zz Месяц назад

    Vote Vee tusi pai.

  • @dhattsaab-911
    @dhattsaab-911 Месяц назад +1

    Ek chance Aam Aadmi party nu hor dio.phir dekho ki haal karday.

  • @AvtarSingh-gs1si
    @AvtarSingh-gs1si Месяц назад +1

    ਭੁਲਰ ਸਾਹਿਬ ਵਧੀਆ ਅਫਸਰ ਹੈ ਸਹੀ ਕਹਿ ਰਿਹਾ ਹੈ

  • @sugunshikhir1303
    @sugunshikhir1303 Месяц назад +2

    Dig is right said

  • @LakhveerBrar-cq1yr
    @LakhveerBrar-cq1yr Месяц назад

    ਪਲੀਸ ਜਖਮੀ ਤਾਂ ਦਿਖਾ ਤੀ ਕਿਸਾਨ ਜਖਮੀ ਕਿਓ ਨਹੀ ਦਿਖਾਓਦੇ

  • @KahlonSingh-b8v
    @KahlonSingh-b8v Месяц назад

    Good luck Punjab police you are getting good money for this 😂

  • @ਸੁੱਖਮਨ-ਸ7ਛ
    @ਸੁੱਖਮਨ-ਸ7ਛ Месяц назад +2

    ਮੁਖ ਮੰਤਰੀ ਕਿਸੇ ਵੀ ਪਾਰਟੀ ਦਾ ਹੁੰਦਾ,, ਏਹ ਐਵੇ ਹੀ ਹੋਣਾ ਸੀ,,,
    ਗੋਬਿੰਦਪੁਰਾ ਜਮੀਨ ਕੋਇਰ ਦਾ ਸੀਨ ਯਾਦ ਕਰੋ,,,

    • @SarbjitkaurMaan-j2y
      @SarbjitkaurMaan-j2y Месяц назад +2

      No ਨਹੀਂ ਕੀਤਾ ਸੀ ਕਾਂਗਰਸ ਪਾਰਟੀ ਨੇ

  • @singhrita8048
    @singhrita8048 Месяц назад +2

    Is well the medical facilities for police persons but where is the medical aid for kissana?

  • @narvindersingh6037
    @narvindersingh6037 Месяц назад +3

    ਯਾਰ ਸਮਝ ਨਹੀ ਆਉਦੀ ਪੁਲਿਸ ਵਾਲ਼ੇ 70%ਜੱਟ ਹਨ। ਕੀ ਕਿਸਾਨ ਮਜ਼ਦੂਰਾਂ ਦੇਸ਼ ਵਿੱਚ ਕਾਸੇ ਦੇ ਮਾਲਕ ਨਹੀਂ ਪੂੰਜੀ ਪਤੀ ਜਦੋਂ ਮਰਜ਼ੀ ਆਕੇ ਕਬਜਾ ਕਰ ਸਕਦਾ ਉਸਦੀ ਇਜਦਾਤ ਤੇ¿

    • @karmjitkaunke6675
      @karmjitkaunke6675 Месяц назад

      ਇਹ ਤਾਂ ਪਹਿਲਾ ਸੋਚਣਾ ਸੀ 3ਸਾਲ ਹੋ ਗਏ ਇਹਨਾਂ ਨੂੰ 54ਲੱਖ ਰੁਪਏ ਦੇ ਹਿਸਾਬ ਨਾਲ ਪੈਸੇ ਲੈ ਲੈਕੇ ਜੁਬਾਨ ਤੋਂ ਮੁਕਰਦੇ ਆ ਇੱਥੇ 30ਲੱਖ ਰੇਟ ਚਲਦਾ ਜੇ ਇਹਨਾਂ ਨੇ ਜਮੀਨ ਨਹੀਂ ਦੇਣੀ ਤਾਂ ਪੈਸੇ ਵਾਪਸ ਕਰ ਦੇਣ 3ਸਾਲ ਦੇ ਵਿਆਜ ਸਮੇਤ ਅਸਲ ਰੌਲਾ ਇਹਨਾਂ ਦੋ ਭਰਾਵਾ ਦਾ ਹੈ ਜਿਸਨੂੰ ਪੈਸੇ ਨਹੀਂ ਮਿਲੇ ਉਹ ਜਥੇਬੰਦੀ ਕੋਲ ਚਲਾ ਗਿਆ ਤੇ ਉਹਨਾਂ ਨੂੰ ਮੁੱਦਾ ਮਿਲ ਗਿਆ ਪੈਸੇ ਲੈਕੇ ਕਮਿਸ਼ਨ ਖਾਣ ਦਾ ਜੇ ਜ਼ਮੀਰ ਜਾਗਦੀ ਆ ਤਾਂ ਵਿਆਜ ਸਮੇਤ ਪੈਸੇ ਵਾਪਸ ਕਰ ਦੇਣ ਟਿੱਬੇ ਦਾ 54ਲੱਖ ਲਿਆ 5ਦੇ 10ਕਿੱਲੇ ਬਣਾਏ ਆ

  • @jagmohansingh879
    @jagmohansingh879 Месяц назад

    ਜਿਹੜੇ ਕਿਸਾਨ ਫਟੜ ਹੁੰਦਾ ਉਹਨਾ ਦੀ ਕੋਈ ਞੀਡਿੳ ਨਹੀ ਦਿਖਾੳਦੇ

  • @Abhigarg939
    @Abhigarg939 Месяц назад +2

    Eh ni rajjde...kina marji dedo ehna nu 😂😂

  • @BalwinderSingh-lm6lx
    @BalwinderSingh-lm6lx Месяц назад +2

    Kishan da roj da kam...aa

  • @rajinderkaurrajinderkaur3220
    @rajinderkaurrajinderkaur3220 Месяц назад

    Apne hi apnya nu mari jnde😢😢😢

  • @BrainGamerSigma
    @BrainGamerSigma Месяц назад +1

    Ghatna di videos di bariki naal jaanch kiti jawe ji Sadi aam. Public di police Administration ni hath ban ke benti ai, ke mulza do pehchaan karke enha dharne te pahunchan valean te U/S IPC 307 deparche daraj kite jaan,Police te enha gundea da attack karna public nu bilkul hi manjoir nahi hai.Enha lok lisana di aad vich police tr attack kar rahe han. Je hun police na enha te sakhat kaarvai na kitti tan Punjab de halaat police te civil administration de hathon nikkle jaange, Punjab vich civil war vargi situation ban javegi.Police te attack nu hun lightly na samjhea jave ji.Police sadi rakhi vaste ai, Courts vi es ghatna suo motu notice lave ji.

  • @HarpalSingh-v7y7w
    @HarpalSingh-v7y7w Месяц назад +1

    Jani time inhe vehla nu crpf te army di jutti nhi pandi unhe time inhe daharan lune nhi hatne a....mooh chak ke pardan bni jande

  • @Motivatiom-1434
    @Motivatiom-1434 Месяц назад +1

    Kisana de jutti fero ehna ne beda gark krta Punjab da fer kehnde govt Dhaka krdi kuch media walea de v jutti firni chahidi jehde ehna nu hwa dinde ne

    • @KanwaljitDhaliwal
      @KanwaljitDhaliwal Месяц назад

      Mere. hisab. nal. Jutti. tan. tere. v. Ferni. Banhdi. aw. Tera. Ghar plat. Jamin. da. rate. Sarkar. ghat. deve fir. tu. ki. Krenga

  • @madhvisharma280
    @madhvisharma280 Месяц назад +1

    Bai kyo police wale apne vir ne kisan be Beth ke msle hal hou

  • @AmrinderGodly
    @AmrinderGodly 24 дня назад

    🪯🪯🪯👈👈👈✅️✅️✅️👍👍💪💪

  • @SatinderSing-r7v
    @SatinderSing-r7v Месяц назад +1

    Fitee muh sade loka de..jehre buchar maan de piche lage..lakh Di lakhnat

  • @kulwindersinghsaini3686
    @kulwindersinghsaini3686 Месяц назад +1

    ਡੀਸੀ ਝੂਠ ਬੋਲ ਰਿਹਾ ਹੈ

  • @kamaldeepsingh9131
    @kamaldeepsingh9131 Месяц назад +4

    Jd daang vajjde idan he drd hunda sab nu .jd tussi anne vvaa dang maarde o agle nu v drd hunda

  • @zindgijindabaad4301
    @zindgijindabaad4301 Месяц назад +1

    Hun kehnda shir mngde jmeena vaari 😅 jdo oh amritpaal kehnda c odo kehnde c eh tan g mHol khraab krda

  • @GuljarSingh-w2e
    @GuljarSingh-w2e Месяц назад

    Sab kuj ashani Ambani nu de Dutta bajji da Bihar da Bahia nu de dena a sarkar ne

  • @Gupreet_Singh
    @Gupreet_Singh Месяц назад +1

    Fake acting by punjab police they threw teargas, water Canon, sticks, against brave farmers with flags shame on police acting like victim only punjabi cm can sit quit and enjoy this world is laughing at Indian minister what happening in your state controlled by you. Back off punjab police stop beating our farmers brothers and sisters

  • @EkampreetMaan-i2u
    @EkampreetMaan-i2u Месяц назад +1

    Dove pase sikhan da nuksan

  • @harpalkhurmi5893
    @harpalkhurmi5893 Месяц назад +1

    Athru gas bhut buri lgdi e dharne la ke amm lok tng kite aa , tusi sara punjab fook rakhea agg lake prali nu, baitho officers de office ch kyu tusi bache ladies budhe pershan kite aa dharne la ke

  • @Lally06
    @Lally06 Месяц назад

    Sanu apneya nal larwa rahi a sarkar 😢

  • @paramjitsingh7491
    @paramjitsingh7491 Месяц назад +1

    Brother ah kissan nahi ah gunde ne

  • @InderjitSingh-nv1yu
    @InderjitSingh-nv1yu 4 дня назад

    Jimidar jmin vecha nahi chahunde

  • @InderKhokhar-t2i
    @InderKhokhar-t2i Месяц назад

    Bai kehda kissan jehda ehna vehla sahi kissan ta apne khettan vich kam kari jande ne

  • @HarwinderSingh-rf6jw
    @HarwinderSingh-rf6jw Месяц назад +1

    Police walleo na Kisan te hamla kro.tuhi v kisana de putt aa.kisan v thodde apne

  • @amanaujlakahangarh5759
    @amanaujlakahangarh5759 25 дней назад

    😂😂😂

  • @BaldevSingh-w8e
    @BaldevSingh-w8e Месяц назад +1

    Jina de danga varonde ho darad ohana de vi hundi hai

  • @pbo6walaghumansingh56
    @pbo6walaghumansingh56 Месяц назад +2

    camra dekh acting di att kra diti 😂😂

  • @KuldipCheema-ie6oq
    @KuldipCheema-ie6oq Месяц назад

    Bas ji gala hi gala

  • @daljeetkaur4740
    @daljeetkaur4740 Месяц назад

    Apnea to apnea ne apne boht mrae ne . 😢😢😢

  • @Deep_sahilFamily
    @Deep_sahilFamily Месяц назад +1

    Sarkar nkami a kuj nahi ho sakda apes vich na lro

  • @Roger-k5f
    @Roger-k5f Месяц назад +3

    ਕਿਸਾਨ ਨਹੀਂ ਅੰਦੋਲਨ ਜੀਵੀ ਕਤੀੜ

    • @PardeepSingh-kc3hj
      @PardeepSingh-kc3hj Месяц назад +1

      Lun kha Liya KR kisan da peda kita Hoya anaj ja roty na kahvi j ek ma da VA ta

  • @karajbhullar-qg4yb
    @karajbhullar-qg4yb Месяц назад

    Ma ñì

  • @InderjitSingh-nv1yu
    @InderjitSingh-nv1yu 4 дня назад

    Hun ena police walea nu eda hi kabje dene pine aa

  • @user-pu6md3dl7q
    @user-pu6md3dl7q Месяц назад

    Lakh di Lanta police walai no

  • @NavjotSingh93-m2n
    @NavjotSingh93-m2n Месяц назад

    Kissana ne punjab da beda gark kar ta

  • @rashpalsingh3917
    @rashpalsingh3917 Месяц назад +1

    Dowa pase apne he marr rahe 😮

  • @TaranjeetSingh-zd9nw
    @TaranjeetSingh-zd9nw Месяц назад +1

    Apni baari g ftgi thodi

  • @Abhigarg939
    @Abhigarg939 Месяц назад +1

    Ki hoya hai ?

  • @bobbymansa5107
    @bobbymansa5107 Месяц назад

    Kissana de nam had ina vich gunde Ansar jann

  • @LIGARPUNJAB5911
    @LIGARPUNJAB5911 Месяц назад +1

    chal koi vaddi gal nhi aa ke police walya de satta lagiya....jad kisana de dehli ch ser mathe lata baha todiya si odo ni dekhiya si sade bajurga nu kinna marya kuttya si ena ne yad hai na sub kuj...bas fer koi vaddi gal nhi aa je police walya da kutapa ho gya me ta kehna hor v peniya chaidiya ne ena khakhi vardi vale gundya de...kisan ekta jindavad....no farmar no food ⚔️💪🏼🙏🏼

  • @sraofficial7041
    @sraofficial7041 21 день назад

    bathinda dc is the biggest liar. .

  • @InderjitSingh-nv1yu
    @InderjitSingh-nv1yu 4 дня назад

    Police sareamdhaka kar rahi hai