ਆਹ ਕਾਰ ਨਵੀਂ ਆਗੀ ਪੰਜਾਬ ਚ ਪਹਿਲੀ ਆ ਫੀਚਰ ਦੇਖੋ,,, ਬਾਹਲੇ ਆ ਤਿੰਨ ਸ਼ੀਟਾਂ

Поделиться
HTML-код
  • Опубликовано: 3 фев 2025

Комментарии • 186

  • @swarnSidhu-qw5ed
    @swarnSidhu-qw5ed Месяц назад +5

    ਏ ਸੀ ਤੋਂ ਬਗੈਰ ਗੱਡੀ ਤਾਂ ਬਿਲਕੁਲ ਫੇਲ ਹੈ ਇਸ ਨਾਲੋਂ ਤਾਂ ਇਲੈਕਟ੍ਰੋਨਿਕ ਸਕੂਟਰੀ ਚੰਗੀ ਹੈ ਜਿਸ ਉੱਤੇ ਹਵਾ ਤਾਂ ਲਗਦੀ ਹੈ ਏ ਸੀ ਤੋਂ ਬਗੈਰ ਗੱਡੀ ਤੇ ਪੈਸੇ ਲਾਉਣਾਂ ਤਾਂ ਬੇਕਾਰ ਹੈ।

  • @charanjitsingh4388
    @charanjitsingh4388 Год назад +6

    ਵਾਹਿਗੁਰੂ ਜੀ ਮੇਹਰ ਕਰੋ ਜੀ ।

  • @amritpalsinghchahal8259
    @amritpalsinghchahal8259 Год назад +7

    ਬਰਨਾਲੇ ਡਾਕਟਰ ਸਿਧਾਨੇ ਕੋਲ 10 ਸਾਲ ਹੋ ਗਏ ਆਈ ਨੂੰ ਇੱਕ ਹੋਰ ਵੀ ਦੇਖੀ ਮੈਂ ਉਸਤੇ ਬੱਤੀ ਲੱਗੀ ਹੋਈ ਸੀ

  • @bahadursingh9718
    @bahadursingh9718 Год назад +9

    ਵੀਰ ਜੀ ਸਾਡੇ ਖੇਤਾਂ ਦੇ ਰਾਹ ਵਿੱਚ ਟਿੱਬੇ ਹਨ ਇਹ ਕਾਰ ਸਾਡਿਆਂ ਟਿੱਬਿਆਂ ਵਿਚ ਨਹੀਂ ਚਲ਼ਦੀ ਇਹ ਕਾਰ ਵੀਰ ਜੀ ਇਹ ਕਾਰ ਸੜਕ ਵਾਸਤੇ ਹੈ ਧੰਨਵਾਦ ਸਾਹਿਤ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ।

  • @chanchalsingh9938
    @chanchalsingh9938 10 месяцев назад +7

    ਦਿੱਲੀ ਵਿਚ ਬਹੁਤ ਲੌਕਾ ਕੌਲ ਹੈ ਏ ਚਾਦਨੀ ਚੌਕ
    20 ਸਾਲ ਪਹਿਲਾ ਆਈ ਹੋਈ ਹੈ

  • @gurshersinghmaan3154
    @gurshersinghmaan3154 Год назад +30

    North india di pehli , ਅਜਕਲ ਸਬ ਦਾ ਇਹੀ ਡਾਇਲਾਗ ਹੁੰਦਾ । ਭਾਵੇ ਬੱਕਰੀ ਬਿੱਲੀ ਦੀ ਗੱਲ ਹੋਵੇ । ਇਹ ਕਾਰ ਛੇ ਮਹੀਨੇ ਪਹਿਲਾਂ ਸਿਰਸੇ ਆ ਕ ਵਿਕ ਕ ਫ਼ੇਲ ਹੋ ਚੁੱਕੀ ਹੈ

    • @balbirsingh3985
      @balbirsingh3985 Год назад +3

      ਸਰਸਾ ਵਾਲਿਓ ਜਾਣਕਾਰੀ ਅੱਗੇ ਵਧਾਉਣ ਲਈ ਬਹੁਤ ਬਹੁਤ ਧੰਨਵਾਦ

    • @kanwaljeetsingh2987
      @kanwaljeetsingh2987 10 месяцев назад

      Ok ji

  • @AvtarSingh-pw7fv
    @AvtarSingh-pw7fv Год назад +24

    ਜਦੋਂ ਟਾਟਾ ਦੀ ਨੈਨੋ ਆਈ ਸੀ ਤਾਂ ਲੋਕ ਦੇਖਣ ਲਈ ਉਸਦੇ ਵੀ ਦੁਆਲੇ ਬਹੁਤ ਹੁੰਦੇ ਸਨ ਪਰ ਹੁਣ ਲੋਕਾਂ ਨੂੰ ਇਹ ਵੀ ਯਾਦ ਨਹੀਂ ਕਿ ਟਾਟਾ ਨੇ ਕਦੇ ਨੈਨੋ ਕਾਰ ਵੀ ਕੱਢੀ ਸੀ

    • @preetsandhu2688
      @preetsandhu2688 Год назад +3

      ਯਾਦ ਕਿਉਂ ਨੀ ਜਿਹਦੇ ਕੋਲ ਹੈਗੀ ਆ ਉਹ ਵੇਚਦਾ ਨੀ

    • @GurdialSingh-c1i
      @GurdialSingh-c1i 16 дней назад

      ​@@preetsandhu2688😂😂

  • @sadhsingh2036
    @sadhsingh2036 4 дня назад

    ਜਿਸ ਦਿਨ ਇਹ ਠੁਕ ਗੲਈ ਇਸਦਾ ਸਮਾਨ ਭਗਤਾ ਤੋ ਲੈ ਕੇ ਚੰਡੀਗੜ ਸਮੇਤ ਪੁਰੇ ਸਹਿਰਾ ਚ ਖਿੱਡ ਜਾਣਾ ,ਇਹ ਕਾਰ ਤੋ ਤਾ ਅਲਟੋ ਲੈ ਲੳਉ ਦੋ ਲੱਖ ਦੀ ਬਹੁਤ ਏ ਸੀ ਗੱਡੀ ਆਜੂ ,ਮੂਰਖ ਨਾ ਬਣਾਈ ਇਹ ਕਬਾੜ ਏ

  • @amritdhaliwal9107
    @amritdhaliwal9107 Год назад +31

    ਟੈਂਪੂ ਆ ਕੁੱਲ ਮਿਲਾ ਕੇ!

  • @AngrejSingh-qh9xi
    @AngrejSingh-qh9xi Год назад +2

    Sade pind de a g sodhe sab good job 👍👍👍👍👍👍👍👍👍👍👌

  • @harcharansingh1737
    @harcharansingh1737 Год назад +28

    ਬਾਈ ਗਰਮੀ ਵਿੱਚ ਤਦੂਰ ਵਿਚ ਬੈਠਣ ਦੇ ਬਰਾਬਰ ਹੈ ਜਦੋਂ ਇਸ ਵਿਚ ਏਸੀ ਨਹੀਂ ਚਲਦਾ
    2 ਲਖ ਦੀ ਤਾਂ ਅਲਟੋ ਐਲ ਆਈ ਐਕਸ ਪਾਵਰ ਵਿਡੋ ਪਾਵਰ ਸਟੇਰਿੰਗ ਪਾਵਰ ਬਰੇਕ ਅਤੇ ਵਧੀਆ ਏਸੀ ਅਤੇ ਹੀਟਰ ਸਾਰੀਆ ਸਹੂਲਤਾਂ ਹੁੰਦੀਆਂ
    19 ਵੀਹ ਮਾਡਲ ਮਿਲ ਜਾਂਦੀ ਹੈ
    ਇਹ ਕਾਰਾਂ ਐਵੇਂ ਪੈਸੇ ਖੂਹ ਵਿਚ ਸੁਟਣ ਵਾਲੀ ਗਲ ਹੈ

    • @lallali4508
      @lallali4508 Год назад

      Ji

    • @brarsaab007
      @brarsaab007 Год назад

      Bai ji ac bagir car nahi tempu hunda MG di addi k car ac de nall ondi hai 220 km ek baar vich chaldi hai,jisda top model 10 lukh da hai, size ass nalon toda wadda hai 4 bande Aram nall bath de ya 120 de speed hai,oss vich battery piyor lithium de hai.

  • @inderjitsingh9259
    @inderjitsingh9259 Год назад +13

    ਇਹ ਚਵਲ ਕੋਈ ਜਗਾ ਨੀ ਛੱਡਦਾ ਇਸ ਨੂੰ ਬੁਰਕੀ ਪਾਉਣ ਵਾਲਾ ਮਿਲਣਾ ਚਾਹੀਦਾ

  • @gurmailsingh8250
    @gurmailsingh8250 2 месяца назад +2

    ਬਾਈ ਨੇ ਪਹਿਲਾਂ ਘੋੜੀਆਂ ਵਾਲੇ ਕਾਮਯਾਬ ਕਰਤੇ ਹੁਣ ਇਹਨਾਂ ਨੂੰ ਕਰੂ

  • @HarpreetSingh-dh1ln
    @HarpreetSingh-dh1ln Год назад +2

    Good job Veerji 🙏🙏🙏👍

  • @chahal-pbmte
    @chahal-pbmte Год назад +1

    ਮੈਨੂੰ ਲੱਗਦਾ ਇਹ ਸਾਈਕਲ ਸਟੋਰ ਕੋਠੇ ਗੁਰੂ ਵਾਲਿਆਂ ਦਾ ਐ। ਮੈਂ 1986 ਤੋਂ 1994 ਤੱਕ ਭਗਤੇ ਰਿਹਾ ਹਾਂ। ਅਸੀਂ ਆਮ ਹੀ ਇਸ ਲੜਕੇ ਦੇ ਸ਼ਾਇਦ ਪਿਤਾ (ਮੈਂ ਨਾਂ ਭੁੱਲ ਗਿਆ ਵਧੀਆ ਹੱਸਮੁੱਖ ਮੁੰਡਾ ਹੈ। ਇਨ੍ਹਾਂ ਦੇ ਰਿਸ਼ਤੇਦਾਰ ਦਾ ਬਠਿੰਡੇ ਵੀ ਉਸ ਸਮੇਂ ਵੱਡਾ ਸਾਈਕਲ ਸਟੋਰ ਹੁੰਦਾ ਸੀ)ਹੋਵੇ ਕੋਲ ਬੈਠੇ ਰਹਿੰਦੇ ਸੀ।

  • @DharminderSingh-j4j
    @DharminderSingh-j4j Месяц назад

    ਬਹੁਤ ਮਹਿੰਗੀ ਆ

  • @virk6592
    @virk6592 Год назад +7

    ਇਸਤੋਂ ਚੰਗਾ ਤੇ ਆਟੋ ਲੈਲੇ ਬੰਦਾ ਓਹ ਵਦੀਆ ਲੱਗਦਾ

  • @kuldeepdhaliwal8142
    @kuldeepdhaliwal8142 20 дней назад

    Thanks Raoke kalan

  • @HappySingh-tm1un
    @HappySingh-tm1un 3 месяца назад

    ਈ ਰਿਕਸ਼ਾ ਹੀ ਆ

  • @KultarSingh-ji3qy
    @KultarSingh-ji3qy Год назад +12

    3 ਬੰਦੇ ਤਾ ਵੀਰ ਜੀ ਮੋਟਰਸਾਈਕਲ ਤੇ ਵੀ ਬੈਠ ਜਾਦੇ ਆ

  • @brargaming6766
    @brargaming6766 3 месяца назад

    ਇਹਤੋਂ ਚੰਗਾ ਜਿੱਪ ਲੈਲਾ ਗੇ

  • @punjabi5201
    @punjabi5201 2 месяца назад

    full khatarnak

  • @boxerchamanwarraichgujrakh9776
    @boxerchamanwarraichgujrakh9776 Год назад +2

    SatShriAkal ji

  • @avtarsingh-hf8br
    @avtarsingh-hf8br Год назад +1

    ਅਸੀਂ ਤਾਂ ਲੁਧਿਆਣੇ ਵੇਖੀ ਸੀ।

  • @DaljitSingh-ki7lw
    @DaljitSingh-ki7lw 23 дня назад

    Nice

  • @kanwaldeepsingh3978
    @kanwaldeepsingh3978 Год назад

    1 ਸਾਲ ਬਾਅਦ , ਡਮਰੂ ਕਬਾੜੀਏ , ਲਾਟੂ ਕਬਾੜੀਏ , ਕੱਛੂ ਕਬਾੜੀਏ , ਲੱਛੂ ਕਬਾੜੀਏ , ਘੀਸੂ ਕਬਾੜੀਏ ਹੋਰਾਂ ਦੀਆਂ ਦੁਕਾਨਾਂ ਤੋਂ ਇਹ ਗੱਡੀ 90 ਪ੍ਰਤੀਸ਼ਤ ਰਿਆਇਤ ਨਾਲ ਉਪਲਭਦ ਹੋ ਸਕਦੀਆਂ ਹਨ

  • @bimalchawla5599
    @bimalchawla5599 Год назад

    World di consumer market India,jdon barishan da 2feet pani wich chukni v sokhi aa.

  • @gillpassanger
    @gillpassanger Год назад +6

    ਉ ਕਿਉ ਬੇਵਕੂਫ ਬਣਾਈ ਜਾਨਾ ,ਲੀਥੀਅਮ ਬੈਟਰੀ ਨੂੰ ਅੱਗ ਨਹੀ ਲਗਦੀ ,ਤੇ ਲੈਡ ਐਸਿਡ ਬੈਟਰੀ ਨਾਲੋ Double ਟਾਇਮ ਕੱਢ ਦੀ ਆ ਲੀਥੀਅਮ ਬੈਟਰੀ ,

    • @gurshersinghmaan3154
      @gurshersinghmaan3154 Год назад +1

      Aun wala time scientist , philopsher loka da nhi , utuber te fb vidvaan loka da hai

    • @Nirmalsingh-e1z
      @Nirmalsingh-e1z Год назад

      Bevkoof bna nhi rhe ehi bevkoof lagde a

  • @walejatt-uh2tq
    @walejatt-uh2tq Год назад +10

    ਵੀਰ ਜੀ Bajaj ਕੰਪਨੀ ਦੇ ਸਕੁਟਰ ਲਿਆਓ । ਨਾਲ਼ੇ ਛੇਪ ਸੋਹਣੀ ਆ।

    • @iamitvats
      @iamitvats Год назад +1

      ਛੇਪ 😂😂😂

  • @dhanoa3481
    @dhanoa3481 Год назад +3

    ਪਹਿਲਾ ਪਰੀਤ ਨੂੰ ਹੀ ਲੈਕੇ ਦੇਦੇ ਫੇਰ ਵੀਡੀਓਪਾਈ

  • @rajinderpaul710
    @rajinderpaul710 Год назад

    बीर जी तीन आदमी ता स्कूटर भी चक लेता है, फेर
    कार दी की जरूरत है , दूसरे सरकार नू फीस भी ज्यादा देना होगा ,फेर खड़ी
    करण लाई जगह भी जरूरी है,मेरे विचार में यह बात मोदी जी को बता दें बो इसको खरीद सकते है।

  • @Vikas-q7g3k
    @Vikas-q7g3k Год назад +2

    E rickshaw ਦੇ ਬਾਡੀ ਲਾਈ ਹੈ। ਸੀਟਾਂ ਲਾਇਆ

  • @gurindersingh1546
    @gurindersingh1546 2 месяца назад

    Jagraon v aaji

  • @jugnusodhi7555
    @jugnusodhi7555 Год назад +4

    ਹੈਗੀ ਆ ਇਹ ਕਾਰ ਸਰਹਿੰਦ ਵਿੱਚ ਗ੍ਰੀਨ ਕਲਰ ਦੀ

  • @asuszenfone9406
    @asuszenfone9406 Год назад +4

    ਬੈਟਰੀ ਆਲਾ ਆਟੋ ਰਿਕਸ਼ਾ ਲੱਗਦਾ

  • @WarinderVirk
    @WarinderVirk 4 месяца назад +1

    ਯਾਰ''ਪੰਜ'ਬੰਦੈ'ਤਾ'ਸਕੂਟਰ'ਤੇ'ਤੂਰ'ਜਾਦੇ'ਸੀ''ਤੂਸੀ'ਗੱਡੀ'ਤਿਨ'ਕੈਦੋਉ

  • @RanjitSingh-lg2hc
    @RanjitSingh-lg2hc 3 месяца назад

    Aiven loka nu gumrah kar ke karz vich na dobo,rehm karo Punjab te

  • @sukhpreetsarao9069
    @sukhpreetsarao9069 Год назад +1

    Bilkul ok ne ji

  • @AvtarSingh-hu1pk
    @AvtarSingh-hu1pk 10 месяцев назад

    ਦੂਜੀਆਂ ਛੋਟੀਆਂ ਕਾਰਾਂ ਵਿੱਚ ਪੰਜ ਬੰਦੇ ਬੈਠਦੇ ਆ ਸੋਹਨੀ ਇਹ ਨੀ ਪਿਛਲੇ ਪਾਸੇ ਤੋ ਪਾਂਧੀਆ ਆਲਾ ਗੀਰਾ ਲੱਗਦੀ ਆ ਫਿਰ ਦੂਰ ਇਹ ਨੀ ਜਾ ਸਕਦੀ

  • @jaggylahoria7787
    @jaggylahoria7787 Год назад +3

    ਰੇਟਕੀਆਵੀਰji

  • @jantysingh1111
    @jantysingh1111 Год назад +7

    50000 ਦੀ tata nano 12.13 model ac ਹਿਟਰ ਵਾਲੀ ਮਿਲ ਜਾਦੀ ਆ 20 ਦੀ ਐਵਰੈਜ

    • @harpreetsingh2567
      @harpreetsingh2567 Год назад

      Tata nano is a masterpiece by Ratan tata ji. Unfortunately ignored by indians.

  • @JASVIRSINGH-ls5xh
    @JASVIRSINGH-ls5xh Год назад +1

    I like.

  • @manwindersingh2804
    @manwindersingh2804 10 месяцев назад

    sir 4 ta set karo bande fer bahut challu

  • @AshwaniKumar-ig1kn
    @AshwaniKumar-ig1kn Год назад

    Barnala me Dr dida a kol 5yr toh chal rahi a

  • @Yuvrajsingh55155
    @Yuvrajsingh55155 Год назад +1

    ਈ ਰਿਕਸ਼ਾ ਲਗਣ ਡਈ ਮਗਰੋ 😂😂😂

  • @JaswinderSingh-bf9ml
    @JaswinderSingh-bf9ml Год назад

    Jaswinder S.Billa Mt Surjit K wo S Gurdev S.Granthi Driver Samadh Bhai moga wale x Mandeep Electronic S p Road Kurali x Samadh Bhai moga wale x Kurali wale max wahe Guru Ji Kirpa kro ji

  • @gillpassanger
    @gillpassanger Год назад +57

    ਹੈਨੀ ਕਾਮਯਾਬ ਇਹ ,ਪੈਸੇ ਖਰਾਬ ਕਰਨ ਵਾਲਾ ਕੰਮ ਆ

  • @prabhjitsingh6689
    @prabhjitsingh6689 4 месяца назад

    Thek he pr bek de sep thek nhi bakie sab thik hai

  • @leelasingh226
    @leelasingh226 День назад

    ਦੀਪ ਵੀਰ ਜੀ ਤੁਸੀਂ ਝੂਠ ਬੋਲਣ ਦਾ ਠੇਕਾ ਲੈਣ ਰਖਿਆ ਹੈ ਕੰਪਨੀ ਇਕ ਲੱਖ ਪੰਝੀ ਹਜ਼ਾਰ ਰੁਪਏ ਦੱਸੀ ਐ

  • @Yadgarfoodpatialacity3286
    @Yadgarfoodpatialacity3286 Месяц назад

    Rate jiyda hai

  • @RajinderSingh-ob1fp
    @RajinderSingh-ob1fp Год назад +1

    Nano ਵਾਂਗ shape ਪੱਖੋਂ ਜਾਊ।😢

  • @sunnykumarsunny8478
    @sunnykumarsunny8478 Год назад

    Mai scotry le li bekar hai ik bande nal 60 km chaldi 2 nal 30km chale na chale koyi pata nehi.petrol wali lo car howe ja scotry .paisa barbad na karo

  • @virandermittal2493
    @virandermittal2493 Год назад +1

    Koi chai di video bna lea kro.

  • @BalwinderKaur-nx4kv
    @BalwinderKaur-nx4kv 17 дней назад

    Look wize not so good ...but for emergency good..

  • @BalbirSingh-fq5ri
    @BalbirSingh-fq5ri Месяц назад

    Apne address ts kodasia hi nahi aapp kithey fe ho ,wadhu rolla hi pa ਛੱਡਿਆ ਹੈ

  • @pr5991
    @pr5991 Год назад

    Lead acid battery means, too heavy, 2 to 3 year life, only 50% output of rated capacity, slow charge, sulfation of the plates and reduced power, put 2 units in and get only 1 unit out that is 50% waste of electricity. So better to use only lithium iron phosphate battery.

  • @HarpreetKaur-bp6sg
    @HarpreetKaur-bp6sg Год назад

    Yeh car automatic hai or manual hai??

  • @MandeepGuron
    @MandeepGuron Месяц назад

    Eh ਆਟੋ ਰਿਕਸ਼ਾ jeha va

  • @middleclass66
    @middleclass66 Год назад

    💞💞

  • @Entity777
    @Entity777 3 месяца назад

    Back camera camera kari janda

  • @chanansingh2534
    @chanansingh2534 Год назад

    ਕਾਰ ਨਹੀ ਥਰੀ ਵੀਲਰ ਵਰਗੀ ਹੈ।

  • @amanbrar5787
    @amanbrar5787 Год назад

    Car ghat, te bajaj da auto jyada lgda😂😂

  • @pardeepduggal3431
    @pardeepduggal3431 Год назад

    Car ka to pata nahi, advt achi hai

  • @mukteshbajwa5209
    @mukteshbajwa5209 Год назад

    Policiye Jena gede paun kehyo.

  • @RANJITSingh-nv9fq
    @RANJITSingh-nv9fq Год назад +2

    ਸ਼ੌਂਕੀ ਸਾਹਿਬ - ਕਾਰ ਵਾਰੇ ਪੂਰਾ ਵੇਰਵਾ ਨਹੀ ਦਿੱਤਾ . ਚਾਰਜ ਕਿੰਨੇ ਟਾਈਮ ਚ ? ਤੇ ਬੈਟਰੀ ਖਤਮ ਹੋਣ ਤੇ ਕਿੰਨੇ ਕਿਲੋਮੀਟਰ ਪਹਿਲਾਂ ਕੋਈ ਵਾਰਨਿੰਗ ਸਿਸਟਮ ਹੈ ? ਟਾਇਰਾ ਦੀ ਕਿੰਨੇ ਕਿਲੋਮੀਟਰ ਤੱਕ ਵਰੰਟੀ ਜਾਂ ਗਰੰਟੀ ਹੈ ? ਕੁਝ ਨਹੀ ਪੁੱਛਿਆ ਤੁਸੀ ਸ਼ੌਂਕੀ ਸਾਹਿਬ ਜੀ

    • @chahal-pbmte
      @chahal-pbmte Год назад +1

      ਸ਼ੌਂਕੀ ਜ਼ਿਆਦਾ ਫੁਕਰੀਆਂ ਮਾਰਦਾ ਮਾਰਦਾ ਭੁੱਲ ਗਿਆ ਹੋਣਾ।

  • @narinderheer5745
    @narinderheer5745 Год назад

    ਕੰਪਨੀ ਦਾ ਰੇਟ 1.25 ਤੁਸੀਂ 2ਲੱਖ ਕਹੀ ਜਾਂਦੇ

  • @sunilmunjal5309
    @sunilmunjal5309 Год назад +1

    Koi. nhi Mildi. Bai
    Kahinde saria. Vik gaiya
    Par vikhdi kite nhi

  • @AshokDuggal-u3i
    @AshokDuggal-u3i Месяц назад

    Vajan kam wale gadi..tufan.vich delhi pahuuch.jau

  • @Sumitvlogzpunjab
    @Sumitvlogzpunjab Год назад +3

    Veer lithium battery da backup and life jada hundi a kio aiwe loka nu galt information de riha veer

  • @harpalsinghgrewal2561
    @harpalsinghgrewal2561 Год назад

    I hope this car may be very popular,but please , with due respect, keeping in mind every factor, what are chances of safety if by bad luck some body gets involved against any other vehicle.
    I hope You may give fair opinion befor I advice to a friend.

  • @avtarSingh-ym2ds
    @avtarSingh-ym2ds Год назад +2

    ਆਟੋ ਰਿਕਸ਼ਾ ਚਾਲਕ

  • @SukhdevSingh-gv3gt
    @SukhdevSingh-gv3gt Год назад

    15:47

  • @gurwinderdhillon1541
    @gurwinderdhillon1541 Год назад +2

    Tesla car ch v lithium battery aw led acid battery di life ni hegi

  • @kanwaljitsingh3248
    @kanwaljitsingh3248 3 месяца назад

    There are crores of mobile.
    Phones. all have lithium Battery. don't don't miss Guide the people

  • @Motivationalvideo-yy3lp
    @Motivationalvideo-yy3lp Год назад +1

    Ede nalo Changa ta E Rikchsa lai k modify kr lo

  • @preetsandhu2688
    @preetsandhu2688 Год назад +1

    ਦੇਸੀ ਆ ਕੋਈ ਫਾਇਦਾ ਨੀ MG ਵਾਲਿਆ ਦੀ ਆਈ ਆ ਉਹ ਲਓ

    • @brarsaab007
      @brarsaab007 Год назад

      Bai mg ne bhot vadiya gaddi kaddi ya jiss da top model 10 lukh ya , oss vich 4 bande bhot Aram nall bath jande Han , but gaddi dia baria 2 he han je kise ne piche bath na age wali ceat fold karni paindi hai 220 ek baar vich chaldi hai speed 100 tho upper hai.

  • @selfish55
    @selfish55 Год назад +3

    2 lakh di secondhand vdia saaf car aju 😂 kaka

  • @AmandeepSingh-zs6ht
    @AmandeepSingh-zs6ht Год назад +2

    Bai ji manu ta 6 months di waranti diti aa tusi

  • @vinodarora8746
    @vinodarora8746 Год назад

    14:57 😊

  • @SandeepSharma-j3e
    @SandeepSharma-j3e Год назад

    Es to vadiya electric auto le lenda 8 bande bath jamde

  • @Dirbaprabh
    @Dirbaprabh 6 месяцев назад

    Power window ,power SHEESHE😂PAKHA CHALDA👎👎👎

  • @guriabhi90
    @guriabhi90 4 месяца назад

    Punjab ch koi ni lainda

  • @Janti838
    @Janti838 Год назад +1

    22 Chandigarh vic jini margi lelo a car

  • @SatnamSingh-zk4ce
    @SatnamSingh-zk4ce Год назад +4

    Back side tempu a

  • @SatnamSingh-zk4ce
    @SatnamSingh-zk4ce Год назад +2

    Ene ch old car vadhya mil jandi a

  • @vikramjitsingh563
    @vikramjitsingh563 Месяц назад

    Car ni eh tempoo a g picho poora 😂

  • @Yadgarfoodpatialacity3286
    @Yadgarfoodpatialacity3286 Месяц назад

    120 dasde se

  • @BalkarSingh-og4xb
    @BalkarSingh-og4xb Год назад

    ਬਹੁਤ ਵਧੀਆ, ਰੇਟ ਕੀ ਹੈ

  • @SatpalSingh-ll8ky
    @SatpalSingh-ll8ky Год назад

    ਬਾਈ ਜੀ ਮੇਰੀ ਰਾਏ ਹੈ ਜੇ ਤੁਸੀਂ ਆਪਣੀਆਂ ਬਣਾਈ ਹੈ ਤਾਂ ਪਿਛਲਾ ਬਰੇਕ ਵਧੀਆ ਅਤੇ ਪੈਰ ਵਾਲਾ ਪੈਡਲ ਜ਼ਰੂਰ ਤਿਆਰ ਕਰੋਂ ਜੀ

  • @baljinderjawanda8810
    @baljinderjawanda8810 Год назад +1

    Electric auto aa e ta

  • @kambojsaab2820
    @kambojsaab2820 Год назад

    Led bettry bakwas aw lithium po best Battery aw .koi bhul k v na lio led electric scooty

  • @harcharansingh1737
    @harcharansingh1737 Год назад +5

    ਇਕ ਸਾਲ ਬਾਦ ਤਾਂ 18 ਰੁਪਏ ਕਿਲੋ ਕਬਾੜ ਵਿਚ ਵੇਚਣੀ ਪੈਦੀ ਹੈ

  • @nirbhaiSingh-v1k
    @nirbhaiSingh-v1k Год назад

    Bai banda tan koi chagg de wait da chado

  • @Anjna-u9e
    @Anjna-u9e Год назад +1

    Do lakh di Alto lailo ucha model Sahi rahoge😢

  • @babbugrewal549
    @babbugrewal549 Год назад

    ਮੇਰੇ ਤੋ ਆਲਟੋ k10 2019 ਮਾਡਲ ਕੰਪਨੀ ਫਿੱਟੜ CNG 35 ਕਿਲੋਮੀਟਰ ਚਲਦੀ ਆ 90 ਰੁਪਏ ਨਾਲ 2.6 ਲੱਖ ਦੀ

  • @Amandeep-zu5wo
    @Amandeep-zu5wo Год назад +2

    O bai led acid nu agg lgdi lithium ch ni lgdi pgl na bnao 😡

  • @prabhjotsinghkahlon5936
    @prabhjotsinghkahlon5936 8 дней назад

    Fail hai.. 200 km chahiye

  • @SatpalSingh-by9gd
    @SatpalSingh-by9gd Месяц назад

    125 hajar de aa

  • @daljindersingh3276
    @daljindersingh3276 4 месяца назад

    ਆਟੋ ਆ ਕਿ

  • @omarora8630
    @omarora8630 4 месяца назад

    A car nu fale hoi nu 1 year ho gae bala o tera North India bala Gap v tohri hasbe nall