Very good line as per my own experience. You're one man show , you know everything in life as you are self made person. English is not a big issue , just speak like Gurmukhi with your friend circle, with in three to six months you will 😊😊speak freely good English. Love you don't stop making these things, one day you'll grow up becoming big man.a All the best . Gursharan Singh Rai,Jagraon.
Brand like Apple company started from garage from there native country , it’s not big deal for him to reach internationally, because he’s very talented and hardworking person , every big company started from zero 0️⃣, same way people criticised Lamborghini because it was making just tractors but they made it possible by making car 🚗, criticism doesn’t demote you it promotes you
ਬਹੁਤ ਵਧੀਆ ਛੋਟੇ ਵੀਰ, ਮੁਫ਼ਤ ਵਿੱਚ ਕਿਸੇ ਪੈਸੇ ਵਾਲੇ ਨੂੰ ਆਪਣਾ ਹੁਨਰ ਨਾਂ ਦੇਵੀ...
ਬੁਹਤ ਹੀ ਵਿਧੀਆਂ ਵਾਹਿਗੁਰੂ ਜੀ ਗੁਰੂ ਸਾਹਿਬ ਜੀ ਕਿਰਪਾ ਕਰਕੇ ਕਾਮਯਾਬੀ ਬਖਸ਼ੇ ਮੁੰਡੇ ਸਿਮਰਜੀਤ ਪੁੱਤਰ ਜੀ ਵਾਹਿਗੁਰੂ ਜੀ ਪੰਜਾਬ ਵਿੱਚ ਸਿਮਰਜੀਤ ਦਾ ਨਾਂ ਉੱਚਾ ਹੋ
ਵਾਹਿਗੁਰੂ ਜੀ ਵੀਰ ਤਰੱਕੀ ਬਖਸ਼ੇ 🙏🙏❤❤❤
ਜਿਹੜਾ ਸੋਚ ਲਿਆ ਉਹ ਏਸ ਧਰਤੀ ਤੇ ਹੁੰਦਾ ਇਹ ਗੱਲ ਤਾਂ ਬਹੁਤ ਘੈਂਟ ਕਰ ਗਿਆ
ਸਹੀ ਗੱਲ ਕੀਤੀਆ ਬਾਈ ਤੁਸੀਂ ਇੱਥੇ India ਦੇ ਵਿਚ (ਪੰਜਾਬ) ਗਧੇ ਘੋੜੇ ਇੱਕ ਮੁੱਲ ਆ
ਇੱਥੇ ਲੋਕਾਂ ਨੂੰ ਗਧੇ ਘੋੜੇ ਦੀ ਪਹਿਚਾਨ ਹੀ ਨੀ ਤਾਂਹੀਓ ਤਾਂ ਇਹਨਾਂ ਨੂੰ ਮਾਲ ਮੁਲ ਦਾ ਪਤਾ ਨੀ ਹੁੰਦਾ ਵੀਰ ਜੀ
ਬਾਕੀ ਰਹੀ ਗੱਲ ਸਰਕਾਰਾ ਦੀ ਏਥੇ (ਪੰਜਾਬ)ਜੋ ਵੀ ਆ ਜਾਵੇ ਸਭ ਅਪਨਾ ਆਪਦਾ ਹੀ ਸੋਚਦੇ ਆ
ਵਾਹਿਗੁਰੂ ਮਿਹਰ ਕਰੇ ਜੀ ਤੁਹਾਡੇ ਤੇ ਜੀ
ਦਿਲੋ ਸ਼ਲੂਟ ਆ ਵੀਰ ਨੂੰ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ 🙏🙏❤❤
ਵੀਰ ਜੀ " ਸ਼ਲੂਟ" ਤਾਂ ਭਾਵੇਂ ਸੌ ਵਾਰੀ ਮਾਰਿਓ, ਪਰ ਇਹਨਾਂ ਨੂੰ ਫਸ ਨਾਂ ਜਾਇਓ, ਇਹਨਾਂ ਦੀਆਂ ਮਿੱਠੀਆਂ ਗੱਲਾਂ ਦੀ ਥਾਂ ਇਹਨਾਂ ਅੰਦਰ ਭਰੀ ਕਾਲਖ ਤੋਂ ਬਚਿਓ।
ਹੋਸਲਾ ਨਾ ਛੱਡੀ ਪੁੱਤਰ ਰੱਬ ਦੇ ਰੰਗ ਨਿਆਰੇ ਨੇ ਬਹੁਤ ਤਰੱਕੀ ਕਰਨੀ ਹੈ ਪਰਮਾਤਮਾ ਵੀ ਇਮਤਿਹਾਨ ਲੈਂਦਾ ਹੈ ਕਿ ਸਿੰਘ ਡੋਲਦਾ ਤਾ ਨਹੀਂ ਵਾਹਿਗੁਰੂ ਮਿਹਰ ਕਰਨਗੇ ਸਬਰ ਦਾ ਫਲ ਮਿੱਠਾ ਹੁੰਦਾ ਹੈ
ਮਿਹਨਤ ਨੂੰ ਸਲੂਟ ਐ
ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ੇ 🙏🙏
ਬਹੁਤ ਵਧੀਆ ਕੰਮ
Very good veer bot vadia Kam kita aa hosla rakh baba Maher kre
Vir ji tusi bhut sohna Kam krde jiwaheguru ji mehr kro ji kirpa bnai rkho ji waheguru ji 🙏🙏👌👌💝💝
ਬਹੁਤ ਵਧੀਆ
ਬਹੁਤ ਵਧੀਆ ਵੀਰ ਜੀ
Good God bless you
ਬਹੁਤ ਵਧੀਅਾ ਜੀ
ਯੂਨੀਵਰਸਿਟੀ ਲੁਧਿਆਣਾ ਵਿੱਚ ਜਾਇਆ ਕਰ ਜਵਾਨਾਂ
ਬਹੁਤ ਵਧੀਆ ਬਹੁਤ ਵਧੀਆ
ਏਹ ਕਿਹੜਾ ਵੱਡਾ ਕੰਮ ਹੈ।ਸਾਰਾ ਸਮਾਨ ਚੀਨ ਦਾ ਬਣਿਆ ਬਣਾਇਆ ਦਿੱਲੀ ਤੋਂ ਮਿਲਦਾ ਈ ਰਿਖਸਾ ਵੀ ਹਜਾਰਾਂ ਦੀ ਗਿਣਤੀ ਨਾਲ ਬਣ ਰਹੇ ਨੇ। ਸਿਰਫ ਤੇ ਸਿਰਫ ਛੇਨੀ ਹਥੌੜੇ ਨਾਲ ਹਰ ਲੋਹਾਰ ਬਣਾ ਸਕਦਾ।
Veer Di Mehnat Nu Salute Aa❤❤
❤❤verygoodji wahegurruji chardiklakre ❤❤
V V Great job Ji ❤️👍 God bless you ❤️👍🙏
ਜਿਊਂਦਾ ਵੱਸਦਾ ਰਹਿ ਵੀਰ ਵਾਹਿਗੁਰੂ ਤਰੱਕੀਆਂ ਬਖਸ਼ੇ 🙏❤️
ਸਰਕਾਰ ਵੀ ਸਪੋਰਟ ਕਰੇ
ਮੇਰਾ ਪਿਆਰਾ ਵੀਰ ਵੈਰੀ ਗੁੱਡ
Salute to your labour
ਧੰਨ ਵਾਹਿਗੁਰੂ ਜੀ ਮਿਹਰ ਰੱਖੇ 1
ਉਤੱਮ ਕਾਰਜ।
ਜਿਹੜੇ ਲੋਕ ਕਹਿੰਦੇ ਬਾਹਰ ਨਾ ਜਾਉ ਇਥੇ ਕੰਮ ਕਰੋ ਉਹ ਵੀਡੀਓ ਦੇਖ ਕੇ ਦੱਸੋ ਕੀ ਫਾਇਦਾ ਇਥੇ ਮਿਹਨਤ ਕਰਨ ਦਾ
ਸਾਡੇ ਇੱਥੇ ਕੰਮ ਦੀ ਕੋਈ ਕਦਰ ਨਹੀਂ ਇਹੀ ਕੰਮ UK ,, USA ਹੁੰਦਾ ਪੂਰਾ ਪੂਰਾ ਮਾਣ ਸਤਿਕਾਰ ਮਿਲਣਾ ਸੀ 👍
Right ✔️
Fir satkar karauna kisne har cheej vaste baar nu muh chakde. Bande hi desh di power banande. USA de loka ne usa banaya India balea ne India di soch
Wah veera saba👌👌s
Boht vadiya vichar sachi gal aa Bai khra Sona vir dilo salute aa❤❤
ਵੀਰ ਜੀ ਵੱਡੀਆਂ ਕੰਮਪਨੀਆ ਵਾਲੇ ਪਾਸਿਗ ਨਹੀਂ ਹੋਣ ਦਿੰਦੇ ਦਿਲ ਮੱਤ ਛੱਡੋ ਪ੍ਰਮਾਤਮਾ ਸਾਥ ਜ਼ਰੂਰ ਦੇਵੇਗਾ ਧੰਨਵਾਦ
Parmatma to blaatkar rape jo choti bachia naal hunde oh ta rukde nahi te nale rab Aaj Tak kise nahi dekha
@@vikramsingh3833ਉਹ ਭਰਾਵਾਂ ਵਾਹਿਗੁਰੂ ਤੋਂ ਉੱਤੇ ਕੁਝ ਵੀ ਨਹੀਂ , ਹੁਣ ਤਾਂ ਤੂੰ ਕਹੀ ਜਾਨਾ ਕੇ ਰੱਬ ਤੋਂ ਰੇਪ ਤਾਂ ਰੁਕਦੇ ਨੀ, ਜਦੋਂ ਕੋਈ ਤੇਰੇ ਤੇ ਮੁਸੀਬਤ ਆਈ ਜਾਂ ਜਦੋਂ ਡਾਕਟਰ ਜਵਾਬ ਦੇ ਦੇਵੇ, ਫ਼ੇਰ ਤੇਰੇ ਵਰਗੇ ਨੂੰ ਰੱਬ ਯਾਦ ਆਉਂਦਾ ਤੇ ਪਤਾ ਲੱਗਦਾ ਰੱਬ ਤੋਂ ਉੱਤੇ ਕੁਝ ਨੀ,
Very Nice Working Ji
Rabb tainu trakki baksay
Good ji ok ji
ਚਰਸ ਹੋਣ ਲਈ ਆਲਟਈਨਏਟਰ ਜ਼ਰੂਰ ਚਾਹੀਦਾ ਹੈ
Putter g sahi gal Hai.ithe kadar nahi.20% taan hak Hai.❤
Salute brother
V nice.vaheguru ji hor kirpa krn
ਬਾਈ ਜੀ ਅਸੀਂ ਵੀ ਕਾਰ ਮਕੈਨੀਕ ਆ 🙏🙏ਪਰ ਸਾਡੇ ਲੋਕ ਸੱਚ ਤੇ ਨਾਈ ਚੱਲਣ ਨੀ ਦੀਦੇ 🙏🙏ਪਰ ਅਸੀਂ ਤਾ ਬਾਈ ਇਮਾਨਦਾਰੀ ਨਾਲ ਕੰਮ ਕਰਨਾ ਚੋਦੇ ਸੀ ਸਾਡੇ ਲੋਕ ਨੂੰ ਝੂਠ ਬੋਲਕੇ ਕੰਮ ਜੋ ਕਰਦੇ ਆ ਇਹਨਾਂ ਨੂੰ ਉਹ ਚੰਗੇ ਲੱਗਦੇ ਆ🙏🙏ਬਾਈ ਜੀ ਮੈ ਵੀ ac ਤੇ ਕਾਰ auto ਇਲੈਕਟੀਸਨ ਆ ਪਰ ਸੱਚ ਤੇ ਚੱਲਦੇ ਸੀ ਪਰ ਸਾਡੇ ਲੋਕ ਸੱਚਨਾਲ ਨਈ ਖੜਦੇ 🙏🙏
Very nice work brother
Pàrdhan Labhsingh
ਕੋਈ ਗੋਰਾ ਦਿਖਾਓ ਜਿਹੜਾ ਤੇਰਾ ਕੰਮ ਦੇਖ ਕੇ ਹੈਰਾਨ ਰਹਿ ਗਿਆ!
Very good bhai jeonda vasda reh 😊😊😊😊❤❤❤❤🙏🏻🙏🏻🙏🏻🙏🏻🙏🏻👍🏻👍🏻👍🏻
ਧੰਨ ਵਾਹਿਗੁਰੂ ਜੀ ਮਿਹਰ ਰੱਖੇ
Brother keep patience, upcoming time bringing reward.
Simer teria gadia bahut sohnia rate v thik ne god bless you
Very good line as per my own experience. You're one man show , you know everything in life as you are self made person. English is not a big issue , just speak like Gurmukhi with your friend circle, with in three to six months you will 😊😊speak freely good English. Love you don't stop making these things, one day you'll grow up becoming big man.a All the best .
Gursharan Singh Rai,Jagraon.
Veer tera kam bhuat vadhya ha ammwa bhar de chakar me na pe apnna ma bhap kol rah waheguru jitera kam chala ga
ਪਿੰਡ ਦਾ ਨਾਂ ਵੀ ਦੱਸ ਦਿਆ ਕਰੋ ਵੀਰ ਜੀ ,ਤਾਂ ਹੀ ਗਾਹਕ ਲੱਭ ਸਕੇਗਾ ਸਹੀ ਜਗਾਹ ।
Kotli Sri muktsar sahib
Wmk mitra ❤
Wow jii very beautiful jiiiii bale bale 🎉🎉🎉
ਮੁੰਡੇ ਦੇ ਹੁਨਰ ਨੂੰ ਉਭਾਰਨ ਦੀ ਥਾਂ ਨਿਰਾਸ਼ਾਜਨਕ ਇੰਟਰਵਿਊ ਕਰਕੇ ਪੱਤਰਕਾਰ ਨੇ ਫ਼ਾਇਦੇ ਦੀ ਥਾਂ ਹੋਰ ਨੁਕਸਾਨ ਕਰ ਦਿੱਤਾ ਹੈ।
ਨਵੇਂ ਬੰਦੇ ਨੂੰ ਗਾਈਡ ਕਰਨਾ ਪੱਤਰਕਾਰ ਦੀ ਜ਼ੁੰਮੇਵਾਰੀ ਹੁੰਦੀ ਹੈ।
ਬਹੁਤ ਵਧੀਆ ਜੀ ਗੁਰਮੀਤ ਸਿੰਘ ਕੋਠੇ ਚੀਦਿਆ ਵਾਲੀ
Very nice
ਵੀਡੀਓ 21 ਮਿੰਟ ਦੀ ਦਿਖਾਤੀ. ਇਸ ਜੀਪ ਨੂੰ ਨੇੜੇ ਤੋਂ ਵਰਕੇ ਕਰਦੀ ਵੀ ਦਿਖਾਓ
Bahut vadia
Very good 👍👍👍👌
Bai da kam Sira hai
Very good g
Doing very good job. Try to make battery operated electric small Tractor, you will be more sucessful.
He should approach The ministry of Road transport at centre for Assistance.
What an extraordinary talent !
Bhut vadia jeepa bnyia bhai ji 🌟🌟🌟🌟🌟...veere tractor bnane chalu kro ji...or kids jeepa tractor bnao...rabb taraki dve tuhanu....🙏🙏🙏🙏🙏🙏
ਓ ਯਾਰ ਕੋਈ ਲੋਕਾਂ ਨੁੰ ਵੀ ਸਹੁਲਤ ਹੋਏ ਫਿਰ ਫਾਇਦਾ ਰੀਲ ਵੇਖਣ ਦਾ ਇੰਨੀ ਮਹਿੰਗੀ ਲੈ ਕੇ ਕਿੱਥੇ ਜਾਣਾ
Punjab Sarkar nu ida de nojawana di madad karni chahidi
V good
Good veer ji
Good
ਭਗਵੰਤ ਮਾਨ ਨੂੰ ਮਿਲਣਾ ਕੋਈ ਸੌਖਾ ਕੰਮ ਨਹੀਂ ਹੈ ਪੁੱਤਰਾ।
👍👍
Very nic bro
Good job bro good luck to your work ❤
Good bro
Good job
Bilkul 🙏 bai dian sarian gala sahi koi kamkar k nahin Rajii
Waheguruji Goog joob
Bro you are best but jekr bro ehi kam foreign country ch kro bahut jayada best milna tonu ❤👍✊🏻 keep doing bro
Ki sentro car nu electric wich modified kar deoge
Kitna kharcha ayega
ਵੀਰ ਜੀ ਬਹੁਤ ਵਧੀਆ ਗੱਡੀਆਂ ਇਕ ਗੱਡੀ 2ਲੱਖ ਵਾਲੀ ਦੇ
ਚਰਸ ਹੋਣ ਲਈ ਆਲਟਈਨਏਟਰ ਜ਼ਰੂਰ ਲਗਾਓ ਜੀ
ਵਿਦੇਸ਼ਾਂ ਦੇ ਹੈਰਾਨ ਹੋਏ ਗੋਰਿਆਂ ਬਾਰੇ ਕੁੱਝ ਦੱਸਿਆ ਹੀ ਨਹੀਂ ਜੀ!? :Thumbnail
Brand like Apple company started from garage from there native country , it’s not big deal for him to reach internationally, because he’s very talented and hardworking person , every big company started from zero 0️⃣, same way people criticised Lamborghini because it was making just tractors but they made it possible by making car 🚗, criticism doesn’t demote you it promotes you
ਸਿਮਰਜੀਤ ਸਿੰਘ ਵੀਰ ਇੱਕ ਗੱਲ ਦਾ ਡਰ ਲੱਗਦਾ ਕਿ ਜਦੋਂ ਚਾਰਜਿੰਗ ਕਰਦੇ ਆ, ਕਈ ਵਾਰ ਬਦੇਸ਼ਾ ਚ ਗੱਡੀਆਂ ਦੀ ਬੈਟਰੀ ਬਲਾਸਟ ਹੋ ਜਾਂਦੀ ਹੈ, ਉਸ ਬਾਰੇ ਦੱਸੋ ਕੋਈ ਸੁਰੱਖਿਆ ਦਾ ਸਾਧਨ ਹੈ ?
Vv. Nice
22 je handicap boy ਨੂੰ ਵੀ ਤਿਆਰ ਕਰ ਸਕਦੇ ਹੋ
💐🙏🙏🙏🙏🙏🙏
Ok
V gud
very nice
बीर दिल माडा ना कर मेहनत का मोल
मिलेगा इस देश टाइम लगता सरकार आप हम सही नही चुनते
Verynice
Tusi Sache ho ,shabash
👌👌👌👌
We can help you build self driving features
Sukar aa g tusi help waste… aage aaye
ਕਿੱਥੇ ਰਹਿੰਦੇ ਹੋ ਜਨਾਬ ਮੈਂ ਅਕਤੂਬਰ ਵਿੱਚ ਆ ਰਿਹਾ ਅਜਿਹੀ ਗੱਡੀ ਲੱਭ ਰਿਹਾ ਜੀ
Good luck
ਬੈਟਰੀ ਕਹਿੜਈ ਆ
❤❤🎉🎉
Veer ji saari gall theek hai ji but tusi saaria gaddia de rate dasne jii
ਕੀ ਇੰਨਾਂ ਗੱਡੀਆਂ ਦੀ ਇਨਸੋਰਸ ਹੁੰਦੀ ਹੈ
❤❤❤