ਅਮਰੀਕਾ ਵਾਲ਼ੇ ਠੱਗੇ ਗਏ PRITPAL JEEPS ਤੇ I AM HERO ਤੋਂ | PRITPAL JEEPA WALA | MODIFIED JEEP SALE

Поделиться
HTML-код
  • Опубликовано: 8 фев 2025
  • Pritpal jeepa wala
    Modified jeeps
    Im hero videos
    HarSukh Tv Usa is Punjabi News Updates North America.Covers related to immigration, Visa ,Trucks , Indian market, Usa And More.
    HarSukh Broadcasting Inc, home of three Channels HarSukh Tv USA, HarSukh Tv, HarSukh Records And One Digital Promotional Company HarSukh Digitals entered the market in 2023 with launch of its flagship channel, HarSukh Tv USA in the United States. Since then, HarSukh Broadcasting Inc has launched a bouquet of channels, collectively referred to as as HarSukhTV.
    Today HarSukh Broadcasting channels reach a worldwide audience, with channels broadcasting in the US, UK & Europe, Canada, Australia, New Zealand and even back home in India. All our content is shot and broadcast in Full HD and 4K.
    HarSukh Broadcasting Inc is headquartered in California studios in California .
    Contact us for any details:
    Text Whatsapp: +1-209-412-1164
    Email: info@harsukhbroadcasting.com
    Website:- harsukhbroadcasting.com

Комментарии • 376

  • @Gurbanitv1010
    @Gurbanitv1010 7 месяцев назад +50

    ਬਾਹਰ ਵਾਲਿਆ ਨੇ rebuild ਦਾ ਰੇਟ ਏਨਾ ਕ ਚੁੱਕ ਦਿੱਤਾ ਕੇ ਪੰਜਾਬ ਵਾਲਿਆ ਦਾ ਕੰਮ ਹੀ ਨੀ ਕਰਦੇ 18-20 ਹਜ਼ਾਰ ਵਾਲਾ ਕੰਮ 45-50 ਹਜ਼ਾਰ ਦਾ ਹੋਣ ਲੱਗਾ ਹੈ। ਹੱਥ ਬੰਨ੍ਹ ਕੇ ਬੇਨਤੀ ਹੈ ਰੇਟ ਘੱਟ ਰੱਖੋ । ਏਥੇ ਅਸੀਂ ਡਾਲਰ ਨੀ ਕਮੋਂਦੇ

  • @GurwinderSingh-ys5ic
    @GurwinderSingh-ys5ic 7 месяцев назад +48

    ਪਿ੍ਰਤਪਾਲ ਨਾਲ ਨਾਲ ਉਹ ਹੀਰੋ ਚੈਨਲ ਵਾਲੇ ਨੂੰ ਵੀ ਫੜੋ ਬਹੁਤ ਮਸ਼ਹੂਰੀਆਂ ਕਰਦਾ ਹੁੰਦਾ ਪਿ੍ਰਤਪਾਲ ਦੀਆ ਜੀਪਾ ਦੀਆ 😄

    • @lehalpb3769
      @lehalpb3769 7 месяцев назад +8

      Hun ta girlfriend v NL hundi USDA v dyan rakhiyo 😮

    • @happysandhu5414
      @happysandhu5414 7 месяцев назад +5

      Chko saley chawlaan nu

    • @luckysidhu1952
      @luckysidhu1952 7 месяцев назад

      😂😂😂AH SMJO KE HERO SAHIB TAA G F JOGA HE REH GEA BAAS SMJO​@@lehalpb3769

    • @gurwindersandhu8536
      @gurwindersandhu8536 7 месяцев назад +1

      Chib pao ina de

    • @sukhasandhusukha9981
      @sukhasandhusukha9981 7 месяцев назад +1

      ਸਹੀ ਗੱਲ ਆ ਬਾਈ im hero ਚੈਨਲ ਵਾਲੇ ਨੂੰ ਵੀ ਫੜੋ ਜਿਹੜਾ ਜੀਪਾ ਚਲਾ ਚਲਾ ਉਹਨਾ ਦੀ ਬਲੇ ਬਲੇ ਕਰਦਾ ਸੀ

  • @harrykang6478
    @harrykang6478 7 месяцев назад +7

    ਅੱਜ ਦੇ ਟਾਇਮ ਵਿੱਚ ਸਭ ਤੋਂ ਜ਼ਿਆਦਾ ਅਤੇ ਵਧੀਆ ਪੂਰੀਆਂ ਘੈਂਟ ਗੱਡੀਆਂ ਇਸ ਟਾਇਮ ਸਿਰਫ ਤੇ ਸਿਰਫ ਮੋਗੇ ਤੋਂ ਹੀ ਤਿਆਰ ਹੋ ਰਹੀਆਂ ਨਾ ਕਿਸੇ ਕੋਲ ਮੋਗੇ ਦੀਆਂ ਜੀਪਾਂ ਦਾ ਤੋੜ ਹੈਗਾ,,,, ਮੈਂ ਤਾਂ ਇਹੀ ਕਹਿਣਾ ਜਿਹੜੇ ਵੀ ਵੀਰ ਨੇ ਆਪਣੇ ਹੱਕ ਕਮਾਈਆਂ ਦੇ ਪੈਸੇ ਲਾ ਕੇ ਗੱਡੀ ਤਿਆਰ ਕਰਾਉਣੀ ਤਾਂ ਮੋਗੇ ਤੋਂ ਹੀ ਤਿਆਰ ਕਰਾਉ

  • @BeeruHalwai-y6f
    @BeeruHalwai-y6f 7 месяцев назад +12

    ਵੀਡਿਓ ਚ ਤਾਂ ਬਹੁਤ ਹੀ ਪ੍ਰੀਤਪਾਲ ਹਵਾ ਕਰਦਾ ਹੁੰਦਾ c

  • @jaspalsinghjaspalsingh1242
    @jaspalsinghjaspalsingh1242 7 месяцев назад +8

    ਲੱਖ ਦੀ ਲਾਹਨਤ ਆ ਓਹਨਾਂ ਨੂੰ ਜਿਨ੍ਹਾਂ ਪੈਸੇ ਮੂੰਹ ਮੰਗ ਕੇ ਲੈਲੇ, ਆਵਦੇ ਸੱਜਣਾ ਨੂੰ ਕਵਾੜ ਦੇਤਾ, ਇਸ ਤਰ੍ਹਾਂ ਦੀਆਂ ਜੀਪਾ ਤਾਂ ਬਾਈ ਚਾਰ ਲੱਖ 2 ਤਿਆਰ ਹੋ ਜਾਂਦੀਆ ਜਿਦਾ ਦੀ ਜੀਪ ਤੁਸੀ ਵੀਡੀਓ ਵਿਚ ਦਿਖਾਈ ਆ ਜੀ। 4ਲੱਖ ਵਿੱਚ ਤਾਂ ਬਾਈ ਜੀ ਜੀਪ ਸਿਰਾ ਤਿਆਰ ਹੋ ਜਾਂਦੀ ਆ ਜੀ, ਸਾਰੀ ਜੀਪ ਗ੍ਰੀਸ, ਬਰੇਕ ਨਵੇਂ, ਇੰਜਨ ਗੇਅਰ ਓਕੇ ਅਤੇ ਸਾਰੇ ਆਇਲ ਨਿਊ, ਸੇਟਰਿੰਗ, ਟਾਈਰੋਡ ਐਂਡ ਨਿਊ, ਕਮਾਣੀਆ ਦਾ ਕੰਮ ਓਕੇ, ਜੀਪ ਤਿਆਰ ਹੋਣ ਤੋ ਬਾਦ ਵਿੱਚ ਵਹਿਗੁਰੂ ਜੀ ਦੀ ਕ੍ਰਿਪਾ ਆ ਜੀ 5ਸਾਲ ਤੱਕ ਆਇਲ ਸਰਵਿਸ ਤੋਂ ਬਿਨਾਂ ਹੋਰ ਕੰਮ ਨੀ ਕਦੇ ਕਰਾਉਣਾ ਪੈਦਾ ਜੀ,। ਜਿਨ੍ਹਾਂ ਸੱਜਣਾਂ ਸਥੋ ਜੀਪਾ ਤਿਆਰ ਕਰੀਆ ਅੱਜ ਵੀ ਮੰਨਦੇ ਆ ਜੀ, ਵਾਹਿਗੁਰੂ ਜੀ ਦਾ ਸ਼ੁਕਰ ਆ ਜ਼ੀ।Rana Motors ਅਬੋਹਰ ਰੋਡ ਸ੍ਰੀ ਮੁਕਤਸਰ ਸਾਹਿਬ,98559 00390

  • @Honey_Sidhu4
    @Honey_Sidhu4 6 месяцев назад +5

    ਕਬਾੜ ਨਾਲੋ ਤਾਂ ਰੁਬੀਕੋਨ ਲੈ ਲੇਦੇ ਅਮਰੀਕਾ ਵਿੱਚ ਤਾ ਸਸਤੀ ਆ

  • @_Sidhu.sukhi_
    @_Sidhu.sukhi_ 7 месяцев назад +16

    ਡੱਬਵਾਲੀ ਤੋਂ ਲੈਣੀ C jeep ਬਾਈ ਬਹੁਤ ਲੋਕ ਲੈਕੇ ਜਾਂਦੇ ਆ ਕੈਨੇਡਾ ਅਮਰੀਕਾ ਇੰਗਲੈਂਡ ਆਸਟਰੇਲੀਆ ਨਿਊਜ਼ੀਲੈਂਡ ਜਰਮਨੀ ਇਟਲੀ ਤਕ
    ਤਕ ਜੀਪਾ ਜਾਂਦੀਆ ਬਾਈ ਜੇੜੇ ਹੋਣਾ c ota hogaya bhut ਜੀਪਾ ਬਾਰ ਜਾਂਦੀਆ ਇਥੋਂ dabwali ta bai jeepa da ਗੜ ਆ.. ਐੱਗੇ ਤੋਂ ਯਾਦ ਰੱਖਿਓ 🛻🛻

    • @navdeepsidhu6124
      @navdeepsidhu6124 7 месяцев назад

      Nai bai ohna dian v jeepan koi bala chir ni kad dian ehde nalo tan jithe v banda hove othe hi lab ke lai le mil jandian te tyar v kr dinde aa aiy jiwe Agency cho bani hove 1-1 cheej jiwe Orignal ch aundi c ove tyar kr dinde aa

    • @thatwasyesterday
      @thatwasyesterday 6 месяцев назад

      😂oh vi ta jugaad EE tyaar kardey aa

  • @pind877
    @pind877 7 месяцев назад +14

    Nri Veera nain hi jeepa mehgia kitia c nhi ta 1.5 lakh vich vadie jeep aa jandi c

  • @sidhubai1946
    @sidhubai1946 7 месяцев назад +25

    ਐਵੇਂ ਨਿ ਮੋਗਾ ਡੱਬਵਾਲੀ ,sarisari ਉਮਰ ਲੰਘ ਗਯੀ

  • @Punjabichannel496
    @Punjabichannel496 7 месяцев назад +31

    Pritpal nu star v Sade nri veera ne he bnaiya a je mery gal thek hegi ans jrur dena sir ji

    • @Backwheelq
      @Backwheelq 7 месяцев назад

      Bilkul sahi keha

    • @ilusingh56
      @ilusingh56 7 месяцев назад

      Sahi gal aa bai ji

  • @gsbboora4850
    @gsbboora4850 7 месяцев назад +5

    ਪਤਾ ਨੀ ਕੀ ਗੱਲ ਆ ਆਪਣੇ ਬੰਦਿਆਂ ਦੀ ਸਮਝ ਨੀ ਆਉਂਦੀ ਸੱਚੀ ਭੇਡ ਬਿਰਤੀ ਆ ਹੁਣ ਤੱਕ ਤਾ ਇਡੀਆ ਚ ਸਮਾਨ ਬਾਹਰੋਂ ਮੰਗਵਾਉਂਦੇ ਰਹੇ ਆ ਕਿ ਕਵਾਲਟੀ ਵਧੀਆ ਆ ਤੇ ਤੁਸੀ ਕਵਾੜ ਇਡੀਆ ਚੋ ਕੱਠਾ ਕਰ ਕਰ ਬਾਹਰ ਭਰੀ ਜਾਨੇ ਉ ਤੁਹਾਨੂੰ ਨੀ ਪਤਾ ਇਡੀਆ ਚ ਤਾਂ ਚੱਲਦੀਆਂ ਨੀ ਇਹ ਬਾਕੀ ਇਹ ਡਿਸਪੋਜਲ ਗੱਡੀਆਂ ਹੁੰਦੀਆਂ ਇੰਜਣ ਗੇਅਰ ਸਬ ਪੁਰਾਣਾ ਸਮਾਨ ਹੁੰਦਾ ਕੋਈ ਜਿਮੇਵਾਰੀ ਨੀ ਲੈਦਾ ਮੂੜਕੇ ਤੁਸੀ ਸ਼ੁਕਰ ਮਨਾਉ ਕਿ ਇੰਜਣ ਈ ਖਰਾਬ ਹੋਇਆ ਆਮ ਇਹਨਾਂ ਦੇ ਬ੍ਰੇਕ ਫੇਲ ਹੁੰਦੇ ਆ ਤੇ ਜੇ ਕਿਸੇ ਦੇ ਉੱਤੇ ਚੜ ਜਾਂਦੀ ਸਾਰੀ ਉਮਰ ਖਹਿੜਾ ਨੀ ਸੀ ਛੁੱਟਣਾ

  • @AjayAjay-gm5mr
    @AjayAjay-gm5mr 7 месяцев назад +9

    Dhanwad vire akha kholan lai

  • @shehrajgareta7647
    @shehrajgareta7647 7 месяцев назад +11

    ਲੋਕਾ ਲੀ ਤਮਾਸ਼ਾ ਬੀਤ ਦੀ ਓਹੰਦੇ ਤੇ ਆ ਜਿੰਨੇ ਪੈਸੇ ਲਾਏ 😢 ਬਹੁਤ ਗਲਤ ਗੱਲ ਆ….. ਬੰਦੇ ਦਾ ਕਲਪਣਾ ਜਾਇਜ਼ ਆ

  • @GurwinderSingh-ys5ic
    @GurwinderSingh-ys5ic 7 месяцев назад +11

    ਪੰਜਾਬੀ ਵਿਚ ਕਹਾਵਤ ਆ ਲਾਗੀ ਨੇ ਤਾਂ ਲਾਗ ਲੈਣਾ ਚਾਹੇ ਜਾਦੀ ਰੰਡੀ ਹੋ ਜਾਏ ਉਹ ਗੱਲ ਵਿਡੀਉ ਵਿਚ ਤਾਂ ਜੀਪਾ ਦੀਆ ਵਿਡੀਉ ਬਣਾਉਣ ਵਾਲਾ ਵੀ ਬਹੁਤ ਫੁਕਰੀਆ ਮਾਰ ਦਾ ਹੁੰਦਾ ਜਾ ਫੇਰ ਚੰਗਾ ਹਿਸਾ ਪੱਤੀ ਹੋਣਾ

  • @chamkau
    @chamkau 7 месяцев назад +7

    ਬਾਈ ਜੀ ਇਹ ਕੰਮ ਆਪ ਕੋਲ ਖੜ ਕੇ ਤਿਆਰ ਕਰਵਾਈ ਹੁੰਦਾ ਕਦੇ ਵੀ ਕਿਸੇ ਤੇ ਵਿਸ਼ਵਾਸ ਕਰਨ ਟੈਮ ਨਹੀਂ ਬਾਈ ਜੀ ਜੇ ਬੰਦਾ ਪੰਜਾਬ ਹੁੰਦਾ ਤਾਂ ਉਸ ਬੰਦੇ ਦੇ ਛਿੱਤਰ ਮਾਰਨੇ ਸੀ ਜੀਪਾਂ ਉਸ ਦੀ ਦੁਕਾਨ ਤੇ ਲੈਕੇ ਆ ਜਾਣਾ ਸੀ ਤੁਹਾਡੇ ਨਾਲ ਤਾਂ ਉਸ ਬੰਦੇ ਬਹੁਤ ਵੱਡੀ ਠੱਗੀ ਮਾਰ ਲਈ ਹੈਂ ਤੁਸੀਂ ਜਦੋਂ ਪੰਜਾਬ ਆਏ ਤਾਂ ਉਸ ਬੰਦੇ ਦਾ ਜਲੂਸ ਜਰੂਰ ਕੱਢਣਾ ਬਾਈ ਜੀ ਵਿਡੀਉ ਬਣਾ ਕੇ ਹੀ ਠੱਗੀਆਂ ਮਾਰਦੇ ਨੇ ਜਿਹੜਾ ਬੰਦਾ ਵਿਡੀਉ ਪਾਉਂਦਾ ਉਸ ਬੰਦੇ ਲਈ ਵੀ ਬਹੁਤ ਗਲਤ ਕੰਮ ਹੈਗਾ ਹੈ

  • @randeepkailley8288
    @randeepkailley8288 6 месяцев назад

    Bai thankyou yaar asin kal hi ohnu phone kita si and mein idea lain lyi youtube te jeepa di video dekh reha si and saamne tuhadi video aagayi.SHUKAR AA BACHGAYE ASIN

  • @Sarvansinghasr147
    @Sarvansinghasr147 7 месяцев назад

    ਬਾਈ ਜੀ ਜੇਕਰ ਜੀਪ ਲੈਣੀ ਹੋਵੇ ਤਾ ਪੰਜਾਬ ਵਿੱਚ ਇੱਕ ਹੀ ਬੰਦਾ ਬਣਾਉਂਦਾ ਆ ਮੈ ਪਹਿਲੀ ਜੀਪ 2006 ਵਿੱਚ ਲਈ ਸੀ ਬਹੁਤ ਤਸੱਲੀਬਖ਼ਸ਼ ਹੁੰਦਿਆ।

  • @amarjitsingh-es3to
    @amarjitsingh-es3to 7 месяцев назад +12

    ਪ੍ਰਿਤਪਾਲ ਸਿਰੇ ਦਾ ਝੂਠਾ ਤੇ ਠੱਗ ਬੰਦਾ, ਸਾਡੇ ਨਾਲ ਵੀ ਆਹੀ ਕੁਝ ਹੋਇਆ ਸੀ.

    • @MrCanadiansingh
      @MrCanadiansingh 7 месяцев назад +1

      Edi service na karke aayiye saare bai ikathe hoke

  • @ssisingh
    @ssisingh 7 месяцев назад +3

    I was going to place an order But not know. No way, never.
    Bai Sab Awesome. Thanks for this video.

  • @GurwinderSingh-ys5ic
    @GurwinderSingh-ys5ic 7 месяцев назад +17

    ਬਾਈ ਜੀ ਜੇਕਰ ਜੀਪ ਬਣਾਉਣੀ ਆ ਤਾਂ ਸਭ ਤੋਂ ਵਧੀਆ ਡੱਬਵਾਲੀ ਬਣਾਉਂਦੇ ਆ ਜਿਵੇਂ ਬਾਈ ਨੇ ਵਿਡੀਉ ਵਿਚ ਕਿਹਾ ਕਿ ਪਿੰਡ ਦੇ ਨੇੜੇ ਕਰਕੇ ਪਿ੍ਰਤਪਾਲ ਕੋਲੋ ਬਣਾ ਲਈ ਬਾਈ ਜੀ ਜਦੋਂ ਆਪਾ ਸੋਕ ਨਾਲ ਚੀਜ ਬਣਾਉਣੀ ਹੁੰਦੀ ਆ ਉਦੋਂ ਦੂਰ ਨੇੜੇ ਨਹੀਂ ਵੇਖਣਾ ਚਾਹਿਦਾ

    • @user-Sgill
      @user-Sgill 7 месяцев назад +4

      ਡੱਬਵਾਲੀ ਵਾਲੇ ਵੀ ਚੋਰ ਆ ਅਸੀ ਉਥੋਂ ਹੀ ਮੰਗਵਾਈਆਂ ਸੀ ਵੀਰ। ਕੁੱਲ ਮਲਾਕੇ ਸਾਰੇ ਚੋਰ ਆ ਇੰਡੀਆ ਵਾਲੇ। ਕੋਈ ਚੀਜ ਨਾਂ ਮੰਗਵਾਓ ਇੰਡੀਆ ਤੋਂ।

    • @suhkhjitsingh4372
      @suhkhjitsingh4372 7 месяцев назад

      ਸਾਰੇ ਚੋਰ ਨੇ ਇੰਡੀਆ ਵਾਲੇ ਦਾ ਮਤਲਬ ਕੀ ਏ ਤੇਰਾ ਆਪਣੇ ਜੀਜੇ ਦਾ ਨਾਮ ਲੈ ਕੇ ਗੱਲ ਕਰ ਜਿਸ ਨੇ ਤੇਰੀ ਭੈਣ ਗੜੀਏ

    • @suhkhjitsingh4372
      @suhkhjitsingh4372 7 месяцев назад +1

      ​@@user-Sgillਨਾਮ ਲੈਕੇ ਗੱਲ ਕਰ ਸਾਰੇ ਇੰਡੀਆ ਵਾਲੇ ਨਾ ਕਹਿ

    • @user-Sgill
      @user-Sgill 7 месяцев назад +1

      @@suhkhjitsingh4372ਸਾਰੇ ਚੋਰ ਨੇ ਇੰਡੀਆ ਹੈ ਹੀ ਚੋਰ ਮੁਲਕ ਗੱਲ ਮੁੱਕ ਗਈ।

    • @sahilshergill8821
      @sahilshergill8821 7 месяцев назад

      ​@@user-Sgilltu kithe rehna bhorua , saala angez di aulaad

  • @AvnoorSingh-bw6vm
    @AvnoorSingh-bw6vm 7 месяцев назад +27

    ਬਾਈ ਜੀ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਤੁਸੀਂ ਤਾਂ ਇੰਡੀਆ ਵਾਲਿਆਂ ਦੀ ਵੀ ਮਾਂ ਼਼਼ਤੀ ਅਸੀਂ ਤਾਂ ਬਾਈ ਜਿਹੜੇ ਵੀ ਗੈਰਜ ਵਿੱਚ ਜਾਨੇ ਆ ਸਾਡੀਆਂ ਜੀਪਾਂ ਦੀ ਤਾਂ ਗੱਲ ਹੀ ਨਹੀਂ ਕਰਦੇ ਨਾ ਹੀ ਸਾਡੀ ਸੁਣਦੇ ਆ ਬਸ ਇੱਕ ਹੀ ਗੱਲ ਹੁੰਦੀ ਆ ਸਾਡੇ ਕੋਲੇ ਕਨੇਡਾ ਵਾਲੀਆਂ ਖੜੀਆਂ ਸਾਡੇ ਕੋਲੇ ਅਮਰੀਕਾ ਵਾਲੀਆਂ ਖੜੀਆਂ ਤੁਸੀਂ ਰੇਟ ਇਨੇ ਕੁ ਵਧਾ ਦਿੱਤੇ ਅਸੀਂ ਤਾਂ ਕੰਮ ਕਰਵਾਉਣ ਜੋਗੇ ਹੀ ਨਹੀਂ ਰਹੇ ਨਾ ਜੀਪਾਂ ਦਾ ਤੇ ਨਾ ਟਰੈਕਟਰਾਂ ਦਾ ਸਾਡੀ ਜੀਪ ਮੋਗੇ ਖੜੀ ਨੂੰ ਬਾਈ ਜੀ ਡੇਢ ਸਾਲ ਹੋ ਗਿਆ ਕਿਸੇ ਸਾਲੇ ਨੇ ਹੱਥ ਨਹੀਂ ਲਾਇਆ ਕਨੇਡਾ ਅਮਰੀਕਾ ਵਾਲਿਆਂ ਤੋਂ ਕਹਿੰਦੇ ਬੇਲ ਹੀ ਨਹੀਂ ਮਿਲਦੀ ਡਾਲਰ ਪਾਈ ਜਾਨੇ ਆ ਉਧਰੋਂ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ 8 ਲੱਖ ਦੀ ਆਜੀ 10 ਲੱਖ ਦੀ ਹੈ ਜੀ ਜੀਪ ਦੇ ਵਿੱਚ ਕੀ ਹੁੰਦਾ ਅੱਠ ਦਸ ਲੱਖ ਦਾ ਦੋ ਢਾਈ ਲੱਖ ਵਿੱਚ ਤਿਆਰ ਹੋ ਜਾਂਦੀ ਆ ਜੇ ਕੋਲੇ ਖੜ ਕੇ ਕਰਵਾਈਏ ਆ ਜਿਦਾ ਦੀ ਤੁਸੀਂ ਵੀਡੀਓ ਦਿਖਾਈ ਆ ਪਰ ਹੁਣ ਮੈਂ ਇਸਤਰੀਆਂ ਦਾ ਦਿਮਾਗ ਖਰਾਬ ਹੋ ਗਿਆ ਸਾਰੇ ਮੋਡੀਫਾਈ ਕਰਨ ਵਾਲਿਆਂ ਦਾ ਜੇ ਨਹੀਂ ਯਕੀਨ ਤਾਂ ਮੈਂ ਆਪਣਾ ਨੰਬਰ ਪਾ ਦੇਣਾ ਫੋਟੋ ਭੇਜ ਦੂੰਗਾ ਡੇਢ ਸਾਲ ਦੀ ਮੋਗੇ ਖੜੀ ਆ ਬਾਈ ਜੀ 9876159827 ਕੁਲਦੀਪ ਸਿੰਘ ਮੋਹੀ ਅਮਰੀਕਾ ਵਾਲਿਓ ਸਾਨੂੰ ਵੀ ਥੋੜੇ ਜਿਹੇ ਡਾਲਰ ਭੇਜ ਦੋ ਸਾਡੀ ਵੀ ਜੀਪ ਤਿਆਰ ਹੋ ਜੇ ਬਾਈ

    • @jassaujla543
      @jassaujla543 7 месяцев назад +1

      Shi gall a bhaji edi hundi a

    • @mandeepsandhu7329
      @mandeepsandhu7329 7 месяцев назад +1

      ਬਿਲਕੁਲ ਤੁਹਾਡੀ ਗੱਲ ਠੀਕ ਆ l

    • @harnoorsran6805
      @harnoorsran6805 7 месяцев назад +1

      Prava fudu laun di navi ninja technique aai a market vch ,,

    • @rakukarwasra8142
      @rakukarwasra8142 6 месяцев назад

      Veer dabwali ja apde city to karwa lo kam kole khad ke, je tuhanu time niga m karwa Dina jito tusi kaho ge

  • @GksDriver-yu2un
    @GksDriver-yu2un 7 месяцев назад +1

    ਬਿੱਟੂ ਪੁਰ-ਹੀਰਾ__ਬਹੁਤ ਵਧੀਆ ਬੰਦਾ ਸੀ..
    ਪੂਰਾ ਹੋ ਗਿਆ ਵੀਰ..!!

  • @harshgalha2011
    @harshgalha2011 7 месяцев назад +5

    ਏਵੇ ਹੀ ਆ ਬਾਈ ਕੱਲਾ ਨਾਮ ਈ ਬਣਿਆ ਬਾਈ ਪ੍ਰਿਤਪਾਲ ਦਾ

  • @parmbhau8569
    @parmbhau8569 7 месяцев назад +2

    Mai v b.s.modified jeep dabwali to jeep bnai c jeep te bdi vadia c pr oda noc da issue c pr ohne jeep. Vaps len waste bnda pejya jeep rc num change kr k jeep. Chd k v gye.. Menu preshan nhi kita.. Hun gadi di rc sade name te b kra k. Diti

  • @Scorpionboyz0045
    @Scorpionboyz0045 7 месяцев назад +19

    ਭਰਾਵਾ ਇੱਹ ਚਲਾਉਣ ਲਈ ਨਹੀ ਆ , ਘਰ ਖੜੀ ਕਰਨ ਨੂੰ ਆ...😂😂😂

  • @kjitsingh7479
    @kjitsingh7479 6 месяцев назад +1

    ਸਾਡੇ ਨਾਲ ਵੀ ਆਹੀ ਕੁਝ ਹੋਇਆ __ ਮਿੰਨਤਾ ਕਰਕੇ 6,7 ਮਹੀਨੇ ਬਾਦ ਮਗਰ ਪੈਕੇ ਜੀਪ ਤਿਆਰ ਕਰਵਾਈ BB moter Moga ਵਾਲੇ ਤੋਂ ਟਾਇਰ ਹੀ ਨਮੇਂ ਸੀ ਬਾਕੀ ਸਬ ਚਲਦਾ ਪੁਰਜਾ ਕਰਕੇ ਰਾਤ ਨੂੰ ਘਰੇ ਛੱਡ ਗਏ __ ਬਾਹਰੋਂ ਪੈਸੇ ਭੇਜੇ ਤੇ ਘਰੋਂ ਰੋਜ ਕਿਹੜਾ ਜਾਕੇ ਕੰਮ ਦੇਖੇ ਕੇ ਕਿਨਾਂ ਹੋ ਗਿਆ ਕਿਨਾਂ ਰਹਿ ਗਿਆ _ ਬਹਾਨੇ ਲਾ ਲਾ ਚਾਅ ਲਾਹਤਾ ਜੀਪ ਦਾ __ ਬਾਕੀ ਏੇਅਨਾਂ ਭਰਾਵਾਂ ਵਾਲੀ ਗੱਲ _ ਆਉੰਦਿਆ ਹੀ ਤੇਲ ਲੀਕ _ ਇੰਜਣ ਦਾ ਜਲੂਸ ਨਿਕਲਿਆ ਹੋਇਆ _ ਚਵਲਾਂ ਨੇ ਬੰਪਰ ਤੇ ਕੁੰਡੇ ਵੀ ਨਈ ਲਾਏ ਫਿਰ ਦੁਬਾਰਾ ਭੇਜੀ _ ਡੀਜਲ ਟੈਂਕੀ ਲੀਕ ਕਰਦੀ ਸੀ ਓਅ ਆਪ M seal ਲਾਕੇ ਟਿਕਾਈ ਹੁਣ ਮਸ਼ਾਂ __ ਬਾਹਰੋਂ ਆਕੇ ਮਿਲਣ ਗਏ ਪੇਪਰ ਨਹੀ ਬਣਾਕੇ ਦਿੱਤੇ ਸੀ __ ਓਹੀ ਗੱਲ ਪਹਿਲਾਂ ਵੀਰ ਜੀ ਵੀਰ ਜੀ ਤੇ ਬਾਦ ਪੈਰਾਂ ਤੇ ਪਾਣੀ ਨਾ ਪੈਣ ਦੇਣ __ ਏਅਨਾਂ ਘਟੀਆ ਪੈਂਟ ਕੀਤਾ ਕੇ ਥਾਂ ਥਾਂ ਤੋਂ ਜੰਗਾਲ ਲੱਭਦਾ _ ਨਾ ਰੈਪਚਰ ਕੋਟਿੰਗ ਨਾ ਕੁਝ । ਏਅ ਸਹੀ ਆ ਕੇ ਅਹੀਂ ਬਾਹਰ ਆਲਿਆਂ ਨੇ 3 / 3,50000 ਲੱਖ ਚ ਤਿਆਰ ਹੋਣ ਵਾਲੀ ਚੀਜ ਦੇ ਰੇਟ ਵਧਾ ਦਿੱਤੇ ਮੂੰਹ ਮੰਗਿਆ ਪੈਹਾ ਦੇਕੇ । ਪਰ ਏਅ ਜੀਪਾਂ ਬਣਾਉਣ ਵਾਲਾ ਚਵਲ ਲਾਣਾ ਔਕਾਤ ਦਿਖਾ ਜਾਂਦਾ ਅਖੀਰ ।

    • @tarrybrarvlog5435
      @tarrybrarvlog5435 3 месяца назад

      क्यों भाई जीप दे चक्र विच पैने ओ vadia new गाड़ी लो की जीप, ना जीप गर्मी विच चले ना ठण्ड विच की फायदा आ जीप tyar करण वाले बन्दे v जादा तर ठंग आ

  • @ManinderJhutty
    @ManinderJhutty 5 месяцев назад +1

    ਮੋਗੇ ਤੇ ਡੱਬਵਾਲੀ jayo veer eh hun Aya 5 saal hoge ohna di sari jadgi nikhil gyi ohna kol jayo

  • @user-Sgill
    @user-Sgill 7 месяцев назад +5

    ਵੀਰ ਜੀ ਸਾਡੇ ਨਾਲ ਵੀ ਠੱਗੀ ਵੱਜੀ,ਡੱਬਵਾਲੀ ਤੋਂ ਮੰਗਵਾਈ ਸੀ। ਇਹ ਚੋਰ ਨੇ ਇੰਡੀਆ ਵਾਲੇ ਲੁੱਟ ਦੇ ਆ ਮੇਰੀ ਹੱਥ ਜੋੜ ਬੇਨਤੀ ਆ ਕੁੱਝ ਵੀ ਨਾ ਮੰਗਵਾਓ ਇੰਡੀਆ ਤੋ ਚੋਰ ਨੇ ਸਾਰੇ ਉੱਥੇ। ਸ਼ਿਪਿੰਗ ਚ ਵੀ ਲੁੱਟਿਆ ਤੇ ਪੇਪਰ ਵੀ ਯਾਲੀ ਦਿੱਤੇ। ਇੱਥੇ ਰਿਜਿਸਟਰ ਵੀ ਨੀ ਹੁੰਦੀਆਂ । ਅਸੀਂ ਹਨੀ ਮੋਟਰਸ ਡੱਬਵਾਲੀ ਤੋਬਣਵਾਈ ਸੀ

    • @BALKARSINGH-xy1nq
      @BALKARSINGH-xy1nq 7 месяцев назад +1

      Thag aa oh v ...sari dabwali badnam krti ohna ne

    • @bhuchoautomotive190
      @bhuchoautomotive190 4 месяца назад

      App khud tyar krao ya avde kise bnde di duty lagao

  • @onkarsidhu8490
    @onkarsidhu8490 7 месяцев назад +6

    ਬੋਹਤ ਵਦੀਆ ਹੋਇਆ। ਫੁਕਰੇ ਤੇ ਬੇਵਕੂਫ਼ ਨਾਲ ਠੱਗੀ ਹੋਣੀ ਵੀ ਚਾਹੀਦੀ ਆ।। ਲੰਡੀ ਜਿਪੜੀ ਕੰਮ ਕਿ ਕਰਦੀ ਆ ਸਮਜ ਨੀ ਆਓਂਦੀ ਲੋਕ ਬਣੋਦੇ ਕਿਉਂ ਨੇ। 8 ਲੱਖ ਦੀ ਤਾਂ thar ਈ ਆ ਜਾਂਦੀ ਚੱਲੀ ਹੋਈ। ਮੂਰਖ਼ ਤੁਸੀਂ ਆਪ ਹੋ, ਦੋਸ਼ ਕਿਸੇ ਹੋਰ ਨੂੰ ਦੇ ਰਹੇ ਹੋ।

  • @ਬਲਜੀਤਸਿੰਘ-ਗ6ਲ
    @ਬਲਜੀਤਸਿੰਘ-ਗ6ਲ 6 месяцев назад

    ਚੰਗੀਆਂ ਗੱਡੀਆਂ ਦੀ ਕੋਈ ਕਮੀਂ ਏ ਜਿਹੜਾ ਦੇਸੀ ਲੋਹਾ ਖਰੀਦੀ ਜਾਂਦੇ ਓ

  • @JagjitSingh-ox4nk
    @JagjitSingh-ox4nk 7 месяцев назад

    Jadu lain gye c tan chek krde hun ki fayada raula paun da

  • @honey_in_uk
    @honey_in_uk 7 месяцев назад +1

    Saade laage e aa pind mere saahmne di gall aa munde jeep laike gye 5 -10 minutes baad e wapis aa gye oh v rassaa mangde c jeep bnd hogi c eh mere akhi dekhi gall aa

  • @jasbirsinghjassi1084
    @jasbirsinghjassi1084 7 месяцев назад

    Sehmbi motor garage moga ton kamm karwaya c. Jeep da sira lga k ditta nvi wangu chal rhi aa veer

  • @jogasingh-wv6eh
    @jogasingh-wv6eh 6 месяцев назад

    ਬਹੁਤ ਬੁਰੀ ਗੱਲ ਹੈ ਵੀਰ

  • @saini2361
    @saini2361 6 месяцев назад +3

    Reporter v swaad le riha pura 😂😂

  • @Scorpionboyz0045
    @Scorpionboyz0045 7 месяцев назад +70

    ਬਾਹਰ ਜਾ ਕੇ ਵੀ ਅਕਲ ਕਿਸੇ -ਕਿਸੇ ਨੂੰ ਆਉਦੀ ਆ ॥

    • @Gamechange401
      @Gamechange401 7 месяцев назад +18

      Tere bai jayda ni makh lad di ,,,, ke teer lain di Adadat ya orda orda,,,,

    • @tractorloverz5160
      @tractorloverz5160 7 месяцев назад +2

      Tenu ki lgya bai bhr akal ali factory kholi hoi a

    • @johndhillon99
      @johndhillon99 7 месяцев назад +9

      bai is vich akal aun wali ki gal a , eh te ohna da bhola pan ki c ohna eh chawal( pritpal warge) te vishwas karke cheej khareed layi .

    • @kulvindersarao5221
      @kulvindersarao5221 7 месяцев назад

      Sai gall a

    • @navjotkaur9580
      @navjotkaur9580 7 месяцев назад

      o bhen dya luna kde kise nu bhandan toh bina koi hor km b kar lya kr

  • @dharmindersingh7571
    @dharmindersingh7571 7 месяцев назад

    ਬਾਈ ਸਭ ਤੋਂ ਪਹਿਲਾਂ ਉਹ ਲੌਂਡੇ ਜੇ ਦੀ ਬੁੰਡ ਕੁੱਟੋ ਫੜ੍ਹਕੇ ਜਿਹੜਾ ਓਸ ਠੱਗ ਪ੍ਰਿਤਪਾਲ ਦੀਆਂ ਜੀਪਾਂ ਦੀਆਂ ਵੀਡੀਓ ਸ਼ੂਟ ਕਰਦੈ

  • @MontyBrar-mu4ek
    @MontyBrar-mu4ek 6 месяцев назад

    Bai jain motor dabwali toon tyar karvone se asi tyar karvai se 1 number da Kam karde ah

  • @GurwinderSingh-zi4fd
    @GurwinderSingh-zi4fd 7 месяцев назад

    ਕੰਜ਼ਿਊਮਰ ਕੋਰਟ ਚ ਕੇਸ ਕਰੋ,,ਜਦੋਂ ਪੈਸੇ ਮੂੰਹ ਮੰਗਵੇਂ ਵਸੂਲੇ,ਤੇ।ਫਿਰ ਕੰਮ ਵੀ ਵਧੀਆ ਕਰ ਕੇ ਦੇਣਾ ਚਾਹੀਦਾ,,ਕਾਠ ਦੀ ਹਾਂਡੀ ਵਾਰ ਵਾਰ ਨ੍ਹੀ ਚੜਦੀ,,

  • @dheeraj2634
    @dheeraj2634 7 месяцев назад

    ਹੁਣ ਜੀਪਾ ਵਾਲਾ ਕਹੂ ਸਾਡੀ ਸਾਰੀ ਟੀਮ ਨੂੰ ਕੈਨੇਡਾ ਬੁਲਾ ਲਵੋ ਉੱਥੇ ਆ ਕੇ ਸਹੀ ਕਰ ਦਿੰਦੇ ਆ

  • @InderpalSingh-i8p
    @InderpalSingh-i8p 7 месяцев назад +3

    Bai asi b banwai. C. India ch he. . Heni quality esdi Jeep diya. Jithe meter lagge hunde. Othe ehdi Jeep chek kar leo. Jang lagga hunda Sara ander

  • @sukhbirboparai8324
    @sukhbirboparai8324 7 месяцев назад +3

    Veer ji friends moter moga wala veer ton ready krwyo Jeep buht kaint banda a

  • @ParmjotSandhuSingh
    @ParmjotSandhuSingh 7 месяцев назад

    Bai ji moge ton handmade tin diyan badiyan lenda kehnda original aa je real Jeep tyar karoni ta time bahut lagda

  • @Dhillon6481
    @Dhillon6481 7 месяцев назад

    ਮੈ ਬਹੁਤ ਟਾਈਮ ਪਹਿਲਾ ਓਹਨਾ ਦੋਵਾਂ ਦੀ ਵੀਡਿਓ ਦੇਖ ਕੇ ਕਮੇਂਟ ਕੀਤਾ ਸੀ ਓਹਨਾ ਨੂ ਇਹਨੇ ਫੁਕਰੇ ਆ ਦੋਵੇਂ ਤੇ ਗੱਪੀ ਏਕ ਦੂਜੇ ਤੋਂ ਵੱਡੇ ,,,,,,ਮਾ ਚੋਦ ਕੇ ਰੱਖ ਦਿੱਤੀ ਜੀਪਾ ਦੀ ਇਹਨੇ ਪੈਸੇ ਲਾਉਣੇ ਸੀ ਤਾਂ ਡੱਬਵਾਲੀ ਤੋਂ ਤਿਆਰ ਕਰੌਂਦੇ ਸਿਰੇ ਤੋਂ ਸਿਰੇ ਦੇ ਮਿਸਤਰੀ ਬੈਠੇ ਆ ,,,,,,ਜਿਹੋ ਜਿਹੇ ਪੈਸੇ ਲਾਓਗੇ ਓਹੀ ਜਿਹੀ ਜੀਪ ਬਣਾ ਦੇਣਗੇ,,,,,

  • @DaljinderSingh-wz7kl
    @DaljinderSingh-wz7kl 6 месяцев назад +3

    ਕੀ ਕੰਮ ਖੜਾ ਬਾਈ ਥੋਡਾ ਏਹੇ ਰੇਹੜੇ ਖਰੀਦੇ ਬਿਨਾਂ ਇਹ ਦੱਸੋ😂😂

  • @baljitsingh4084
    @baljitsingh4084 7 месяцев назад

    ਵੀਰੇ ਮੈ ਬਾਹਰ ਜਾਣਾ ਬੁਲਾਲੋ ਯਾਰ ਕੋਈ ਗੱਡੀ ਚਲੋਨਾ ਮੈ ਬਾਈ 407 ਕੋਈ ਮੇਰਾ ਭਰਾ ਬੁਲਾ ਲਓ 😢🙏🏻

  • @SahejSandhu-zh5do
    @SahejSandhu-zh5do 7 месяцев назад

    Kothe te khede kardu pind apde kothe te

  • @kulvirsingh1797
    @kulvirsingh1797 7 месяцев назад

    Ehnu asi vi phone kita c.y thx tuhada.kwaad to bach gae ..

  • @balkarshah5374
    @balkarshah5374 7 месяцев назад

    🙏👉ਸਤਿ ਸ਼੍ਰੀ ਅਕਾਲ👈🙏👉👇ਬਾਈ ਇਹ ਸਬ the hero youtuber ਦੀ ਮਿਹੇਰਬਾਨੀ ਆ ਇਹ youtuber ਇੰਜ ਵਖੋਦਾ ਸੀ ਕੀ ਪੰਜਾਬ ਵਿੱਚ ਇੱਕ ਹੀ ਜੀਪਾ ਵਾਲਾ ਮਿਸਤਰੀ ਬਾਕੀ ਆ ਜੋ ਸਬ ਤੋਂ ਵੱਧ ਮਹਾਰ ਆ ਤੇ ਸਬ ਤੋਂ ਵੱਧ ਦਿਮਾਗੀ ਤੇ ਸਬ ਤੋਂ ਵੱਧ ਇਮਾਨਦਾਰ ਆ ਬਾਈ ਆ ਨਵੇ youtubera ਤੋ ਬਚੋ👆 👈🙏🙏👉 ਬਾਕੀ ਜੇ ਕਿਸੇ ਨੂੰ ਮੇਰੀ ਗੱਲ ਦਾ ਬੁਰਾ ਲੱਗਿਆ ਹੋਵੇ ਤਾ ਮਾਫ ਕਰਨਾ 👈🙏

  • @thetruthseeker0007
    @thetruthseeker0007 7 месяцев назад +1

    Bai ji, willy jeep ta banai hi america ne c army lai..Te jo modification america vich ha kisi hor countries vich nahi ho sakdi te tusi ohi कबाड़ nu america vich 5 guna paise la ke india ton leya rahe o..

  • @paramatwal8727
    @paramatwal8727 7 месяцев назад +1

    Eh ohi megowal aa jehra mahilpur vich mughowal de kol aa?

  • @singhbindi9806
    @singhbindi9806 6 месяцев назад

    👍

  • @balsingh5965
    @balsingh5965 7 месяцев назад

    ਠੱਗੀ ਠੋਰੀ ਨਾਲ ਕਮਾਇਆ ਧਨ ਹਸਪਤਾਲ ਚੌਂਕੀ ਤੇ ਕਚਿਹਰੀਆਂ ਚ ਜਾਂਦਾ ਹੈ

  • @inderjitdhaliwal8530
    @inderjitdhaliwal8530 7 месяцев назад +5

    Veer thodi galti a american ch jeep to k lana desi desi hunda

  • @sundeepdhillon1844
    @sundeepdhillon1844 7 месяцев назад

    Bahr walya ne jeeps tractora de rate chk dite aa

  • @JagdeepSingh-zg7dc
    @JagdeepSingh-zg7dc 7 месяцев назад

    ਬਹਾਰ ਜਾ ਕੇ ਵੀ ਆਕਲ ਨੀ ਆਈ। ਏਹ ਠੱਗ ਮਿਸਤ੍ਰੀ ਪੰਜਾਬ ਹਰਿਆਣਾ ਚ ਕੲਈ ਥਾਵਾਂ ਚ ਬੈਠੇਂ ਆ ਚਾਦਰਾਂ ਕੱਟ ਕੇ ਡਾਆਈਆ ਨਾਲ ਬਾਡੀ ਤਿਆਰ। ਕਰਕੇ ਕਿੱਟ ਦਾ ਇੰਜਣ ਲਾ ਕੇ ਬਰੇਕਾਂ ਪੀਜੋ ਜੀਪ ਦੀਆਂ ਏਹ ਸਾਰੀ ਇਕ ਲੱਖ ਚ ਤਿਆਰ ਹੁੰਦੀ ਐ ਖੜੀ ਟੈਂਕ ਲੱਗਦੀਆਂ ਨੇ ਅਸਲ 40/50 ਦੀ ਸਪੀਡ ਤੋਂ ਵੱੱਧਨੀ ਹੁੰਦੀ ਏਸ ਤੋਂ ਉਪਰ ਲਿਸ਼ਕ ਇਕ ਸਾਲ ਬਾਅਦ 50 ਹਜ਼ਾਰ ਰੁਪਏ ਦੀ ਰਹਿਇਜਾ ਦੀ ਐ

  • @SukhrajSingh-l3l
    @SukhrajSingh-l3l 7 месяцев назад

    ਜੀਪ ਵੀ ਪੁਰਾਣੀ ਹੁੰਦੀ ਆ ਤੇ ਈਂਗਣ ਵੀ ਪੁਰਾਣਾ ਹੁੰਦਾ ਇਹ ਚਲਦੀਆਂ ਨਹੀਂ ਇਕਰਾਰ ਠੀਕ ਕਰਕੇ ਵੀਡੀਓ ਬਣਾ ਲੈਂਦੇ ਹਨ

  • @ranbirsingh9171
    @ranbirsingh9171 7 месяцев назад

    ਇਸ ਦੇ ਤਾ ਟਾਇਰ ਵੀ ਦੇਸੀ ਕੰਪਨੀ ਐਮ ਆਰ ਐਲ ਦੇ ਲੱਗਦੇ ਨੇ

  • @VickyGill-r8v
    @VickyGill-r8v 6 месяцев назад

    ਤੁਸੀਂ ਜਲਦੀ ਕਰ ਗਏ

  • @ਸਾਂਝਸੁਨੇਹਾ
    @ਸਾਂਝਸੁਨੇਹਾ 7 месяцев назад +1

    ਅਜੇ ਵੀ ਅਕਲ ਤੋਂ ਕੰਮ ਲਵੋ ਮਸਹੂਰੀਆ ਵਾਲਿਆਂ ਤੋਂ ਕਦੇ ਵੀ ਸਾਧਨ ਨਾ ਲਵੋ।

  • @jassajattsangha3784
    @jassajattsangha3784 7 месяцев назад

    Paji kade push lai da k Banda kiwe aa

  • @sarbjeetbuttar5212
    @sarbjeetbuttar5212 7 месяцев назад +4

    Veer ji hashiarpur vich Pb07 modifier wale dhillon saab to jeep tyar karvonde, kis thag kol fas gye

  • @karanbraruk
    @karanbraruk 7 месяцев назад +4

    Jeep ta hundi he ...mistriea kol aun jan nu chaldi ghat te ..edd de karab jyada hundi a 😂

  • @chadsheru
    @chadsheru 6 месяцев назад

    Home made mall eda da e hunda a

  • @Deepsaab33
    @Deepsaab33 7 месяцев назад

    ਭਰਾਵਾਂ ਕਿੱਥੇ ਠਗੇ ਗਏ ਤੁਸੀ , ਉਹ ਤਾਂ ਇੱਕ ਨੰਬਰ ਦਾ ਠੱਗ ਆ , ਪਹਿਲੀ ਗੱਲ ਓਹਦੀਆ ਜੀਪਾ ਇ ਫੁਦੂ ਹੁੰਦੀਆ ਦੂਜਾ ਰੇਟ ਏਹਦਾ ਦਸਦਾ ਜਿਦਾ ਨਵੀਆਂ ਨਿਕੋਰ ਹੁੰਦੀਆ , ਤੁਸੀ ਵੀਰੇ ਕੰਪਲੈਂਟ ਪਓ ਅਕਲ ਸੀਖਾਦੋ ਇਕ ਵਾਰ ਕਿ ਅੱਗੇ ਕਿਸੇ ਨਾਲ ਕਰਨ ਤੋਂ ਪਹਿਲਾਂ 100 ਵਾਰ ਸੋਚੇ , ਹੀਰੋ ਚੈਨਲ ਵਾਲੇ ਦੇ ਚੈਨਲ ਤੇ v ਰਿਪੋਰਟ ਕਰੋ

  • @jhazztv1469
    @jhazztv1469 7 месяцев назад

    ਕੋਈ ਵੀ ਚੀਜ਼ online ਨਾ ਲਉ, ਸਭ ਕੁਸ ਬਦਲ ਦਿੰਦੇ ਆ, ਮਹਿੰਗੀਆਂ ਚੀਜ਼ਾਂ ਕੱਡ ਲੈਦੇ, ਸਸਤੀਆਂ ਭੇਜ ਦਿੰਦੇ ਆ

  • @highwayprisoner538
    @highwayprisoner538 7 месяцев назад +1

    ਉਹ ਤਾਂ ਵੀਰ ਦੋਵੇਂ ਜਣੇਂ ਦੇਖਣ ਤੋਂ ਹੀ ਠੱਗ ਲੱਗਦੇ ਬਾਕੀ ਤੁਹਾਡੀ ਕੀ ਕਿਸਮਤ ਫੁੱਟ ਗਈ ਜਿਹੜਾ ਖੋਖਾ ਮੰਗਵਾ ਲਿਆ India ਤੋਂ ? ਇੱਥੋਂ Rubicon ਲੈਕੇ ਛੱਤ ਲਾਹ ਲੈਂਦੇ ਇਹ Rubicon ਦੇ ਟਾਇਰਾਂ ਦੇ ਮੁੱਲ ਦੀ ਵੀ ਹੈਨੀਂ

  • @malaysiapunjabisingh
    @malaysiapunjabisingh 7 месяцев назад

    ਜਿੱਥੋਂ ਮਰਜ਼ੀ ਲੈ ਲਵੋ ਜੀਪਾਂ ਸਾਲ ਬਾਅਦ ਕਬਾੜੀਆਂ ਵੀ ਕਿੱਲੋ ਵਿੱਚ ਲੈਂਦਾ ਮੈਂ ਚਾਰ ਲੱਖ ਲਾਕੇ ਸੱਠ ਹਜ਼ਾਰ ਦੀ ਸੇਲ ਕੀਤੀ ਆ

  • @Labbi_Mudar786
    @Labbi_Mudar786 7 месяцев назад

    Paji moge wale bande sahi lagda aa jeepa wale 👍

  • @jasleensandhu2791
    @jasleensandhu2791 7 месяцев назад

    Veer ji menu contact karo, jida kehnde o kar dinde a, me jeepa di repair di ni gal kar reha, bandya di repair di gal kar reha

  • @NichhawarSingh
    @NichhawarSingh 7 месяцев назад +2

    Veer ji pritpal de boli he das de hai ki oh banda fukra hai

  • @jeetrecords0004
    @jeetrecords0004 7 месяцев назад +2

    Parcha krao bina license Vise lvai jnda loka de
    Landu Jeep da 4 lakh mng da

  • @harwindersingh1657
    @harwindersingh1657 7 месяцев назад +4

    In Moga Jeep good

  • @Gillcarz
    @Gillcarz 7 месяцев назад

    Bai ji Mai v pta kariyan c es da rate v bhut jaada a Mai move to ready kariye c Toyota 3c engen nal 4,50000 ch full ready kariye bai mera page a (Gillcarz chek kar Leo bai

    • @Gillcarz
      @Gillcarz 7 месяцев назад

      Moge to ready karvaye c puri ghar chade a bai

  • @ManinderJhutty
    @ManinderJhutty 5 месяцев назад

    Sade be rishtedara na banyi ah veer Jeep bass tayr he ah hor kuj ni ah

  • @sukhaman913
    @sukhaman913 7 месяцев назад

    ਬਾਹਰ ਵਾਲੇ ਦੇਖਦੇ ਨਹੀ ਨਾ ਰੇਟ ਦੇਖਣਾ ਨਾ ਕੰਮ ਵੀਡੀਓ ਦੇਖ ਕੇ ਪੈਸੇ ਸੁੱਟ ਦਿੰਦੇ । ਇਹਦੇ ਨਾਲੋ ਇੱਥੇ ਆ ਕੇ ਆਪ ਰਹਿ ਕੇ ਤਿਆਰ ਕਰਾਓ

  • @GurwinderSingh-d2o
    @GurwinderSingh-d2o 7 месяцев назад

    Veer ji ja kisa NRI na ford tractor ja jeepa tyre karonea ta Vikramdeep Sidhu Sangrur ale to karvo ji vishvas kar k ford tractor da ta sira kra dinda but Vikram thag ne hega

    • @rakukarwasra8142
      @rakukarwasra8142 6 месяцев назад

      Ave da hu o hai 0007 Ford da kina panga peya si

  • @guri8481
    @guri8481 6 месяцев назад

    Bai bne app v research krya kro oh hero Ala ta aj Kal avdi naldi nal mshooria kar rya ohne mshoori da paise lehna c lehgya jeep alya toh magro sman ja jeep jida bndi ohdi fikr ni oh koi ohnu aj kal youtubra da kmai ahdi RUclips toh aundi baki 20 25k dkan aleh toh leh jande eko bnda jeepa wadia bnondata friends motor aleh e ah rate jade jroor hega but gaddi ghent bnonde bai baki kehra pao jeep alya nu teh mashoori alya nu v bai satshriakal 🙏🙏

  • @khetibadiwale5171
    @khetibadiwale5171 7 месяцев назад +1

    Veere baharo hi le lya kro esto kite best mil jandiya

  • @ManiVirk-w1q
    @ManiVirk-w1q 7 месяцев назад

    Phaji I am hero wala te pratpal aa Dona bhut klaus friend aa ana de iko gal phaji

  • @jashanpreetsingh4777
    @jashanpreetsingh4777 7 месяцев назад +2

    Friends motor moga wale sira ne

  • @inder00074
    @inder00074 5 месяцев назад

    22 ji aasi bhi fassiya ude chakker ich ....assi 1 lakh gawa baithya

  • @doabazone5957
    @doabazone5957 7 месяцев назад

    ਪਿੑਤਪਾਲ ਪੁਰਾਣੇ ਇੰਜਨ ਫਿਟ ਕਰਦਾ ਜੀਪਾ ਚ
    ਲੋਕਾ ਨੇ ਓਦਾ ਹੀ ਇਹਦੀ ਮਸ਼ੂਰੀ ਕੀਤੀ ਆ ਸਿਰੇ ਦਾ ਠੱਗ ਆ ਇਹ

  • @baljitsingh3429
    @baljitsingh3429 7 месяцев назад

    Bai eh post changi tra share kro koi hor bnda Bach jave

  • @harwinderthind3569
    @harwinderthind3569 7 месяцев назад +2

    Y ki America wich jeepa ni mildia kuj akal karo

  • @GurpreetSingh-g9s8u
    @GurpreetSingh-g9s8u 7 месяцев назад +4

    Pritpal jeep ra bahut hi vada sira da fukra va

  • @RaviChahal-m8l
    @RaviChahal-m8l 7 месяцев назад +4

    Y o seraaaaaa khachhh vandaaaa

  • @inder00074
    @inder00074 5 месяцев назад +1

    6 mahine usne gaadi rakhi fer kisi hor nu gaadi diti us kolo asi police involve karke gaadi chudia

  • @Rajdeepsp
    @Rajdeepsp 6 месяцев назад

    ਠੱਗ ਬੰਦਾ ਪਿਤਪਾਲ ਆ ਥੋੜੇ ਕੇ ਦਿਨ ਪਹਿਲਾ ਆਪ ਈ ਫੇਕ ਆਈ ਡੀ ਤੋ ਮੈਸਜ ਕਰਕੇ ਟਾਈ ਮ ਪਾ ਲਿਆ ਤੇ ਫਿਰ ਆਪ ਈ ਵੀਡੀਊ ਬਣਾ ਕੇ ਪਾ ਤੀ ਕੇ ਬੰਦਾ ਨਹੀ ਆਇਆ ਚੈਲਜ ਕੀਤਾ ਪੰਜਾਬੀਆ ਦੇ ਮੂਹ ਤੇ ਚਪੇੜ ਆ ਕੇ ਲਾਈਵ ਹੋ ਕੇ ਚੈਲਜ ਕਰਦਾ ਕਦੇ ਸਾਨੂ ਬੋਲੀ ਟਾਈਮ ਪਾਉਣ ਨੂ ਜੇ ਬੁਡ ਚ ਪਿਤਲ ਨਾ ਭਰਤਾ ਵਿਚੇ ਈ ਊਹ ਹੀਰੋ ਦੇ

  • @shortsdekho7449
    @shortsdekho7449 7 месяцев назад

    Good information

  • @harwindersingh1657
    @harwindersingh1657 7 месяцев назад +2

    Malot Dabwali die Jeep good

  • @arshdeepsidhu1859
    @arshdeepsidhu1859 7 месяцев назад

    ਜੇ ਉੱਤੇ ਬਹਿ ਕੇ ਕੰਮ ਕਰਵਾਵਾਂ ਜੇ ਤਾ ਬਣਵਾਉ ਨਹੀਂ ਤਾ ਏਥੇ ਸਾਰੇ ਹੀ ਬੇਕਾਰ ਜੀਪਾਂ ਦਿੰਦੇ ਅ ਭਾਵੇ ਮੋਗੇ ਤੋਂ ਯਾ ਡੱਬਵਾਲੀ ਤੋਂ ਸਾਰੇ ਸਾਲੇ ਠੱਗ ਬੈਠੇ ਅ ਮੇਰਾ ਵੀ ਇਹੋ ਜੇਹਾ ਐਕਸਪੀਰੀਅੰਸ ਰਿਹਾ ਡੱਬਵਾਲੀ ਤੋਂ

  • @Gurpriturfguri
    @Gurpriturfguri 7 месяцев назад

    Hun is vich v8 engine laga lo fhr maru badaka fulll

  • @Scorpionboyz0045
    @Scorpionboyz0045 7 месяцев назад +14

    ਕਬਾੜ ਚੋ ਇਹੀ ਕੁੱਝ ਮਿਲਣਾ..

    • @Gamechange401
      @Gamechange401 7 месяцев назад

      Pag ban ke online bund pange ni layi de ,, bagane bhua bhua Karoun nu mint laounde ya ,,, tere kolo sorry ni keh huna bro,,, akal nu hath mara veer

    • @Rajdeepsp
      @Rajdeepsp 7 месяцев назад

      @@Gamechange401ਕਬਾੜ ਨੂ ਕੱਠਾ ਕਰਕੇ ਸੇਲ ਕਰਦਾ ਪਿਤਪਾਲ

  • @karambajwa9770
    @karambajwa9770 7 месяцев назад

    Baki ik gal wadia jo sidaa naam lae k gal kiti

  • @jarnailsingh-g8d
    @jarnailsingh-g8d 6 месяцев назад

    Jeep modifications is illegal in India.

  • @ਬਲਜੀਤਸਿੰਘ-ਗ6ਲ
    @ਬਲਜੀਤਸਿੰਘ-ਗ6ਲ 6 месяцев назад

    ਸੀਖਾਂ ਵਾਲੀ ਡੱਬੀ ਤੇ ਪੈਸੇ ਲਾਈ ਜਾਂਦੇ ਨੇ।ਇਸ ਵਿੱਚ ਕੁੱਝ ਵੀ ਹੈਣੀ

  • @FaujicarbazaarLongowal
    @FaujicarbazaarLongowal 7 месяцев назад

    Jisne krauni jeep tyar ja gypsy sade kol aa sakda par sanu bill vgera baare kujh ni pta apa desi bnde a

  • @tajindersingh9213
    @tajindersingh9213 7 месяцев назад

    Bai aaj kaal travel agent ban gaya aa pritpal jeep wala

  • @InderjitSingh-mf1bd
    @InderjitSingh-mf1bd 7 месяцев назад +2

    Hahaha sahi gall a kabad e bechda