ਟੈਨਸ਼ਨ ਛੱਡੋ ਪੈਟਰੋਲ ਦੀ 'ਮੁਫਤ ਚ ਮਾਰੋ ਗੇੜੀਆ | ਸ਼ੌਕੀ ਪੁੱਤ ਤਿਆਰ ਕਰਵਾਉਂਦੇ ਨੇ Boxer Yamaha |

Поделиться
HTML-код
  • Опубликовано: 24 янв 2025

Комментарии • 18

  • @sukhvirsingh453
    @sukhvirsingh453 Год назад +1

    ਦਿਲੋ ਸ਼ਲੂਟ ਆ ਵੀਰ ਨੂੰ ਵਹਿਗੁਰੂ ਚੜਦੀ ਕਲਾ ਵਿੱਚ ਰੱਖਣ 🙏🙏❤❤

  • @nirankarsingh8884
    @nirankarsingh8884 Год назад

    ਚਰਸ ਲਈ ਆਲਟਈਨਏਟਰ ਜ਼ਰੂਰ ਲਗਾਓ

  • @happybhullar5907
    @happybhullar5907 Год назад +1

    ਠੱਗੋ ਠੱਗੀ ਮਹਿਕਮਾ ਬਾਈ ਬਚ ਰਹੋ ਇਹਤੋ ਵੀਡੀਓ ਵਿਚ ਰੇਟ ਹੋਰ ਹੁੰਦੇ ਆ ਇਹਦੇ ਚੀਜ ਬਣਾਉਣ ਤੋਂ ਇਹਦੇ ਤੇਵਰ ਤੇ ਰੇਟ ਦੋਨੋ ਹੀ ਬਦਲ ਜਾਦੇ ਆ ਇਹ ਪਿਉ ਪੁੱਤ ਜੀਭ ਦੇ ਬਹੁਤ ਮਿੱਠੇ ਆ ਕਿਤੇ ਗੱਲਾ ਵਿਚ ਨਾ ਆ ਜਾਇਉ। ਜੇ ਕਿਸੇ ਨੇ ਇਹਦੇ ਕੋਲ ਗੱਡੀ ਬਣਵਾਉਣ ਲਈ ਜਾਣਾ ਤਾਂ ਕਿਰਪਾ ਕਰਕੇ ਪ੍ਰਨੋਟ ਨਾਲ ਲੈ ਕੇ ਜਾਇਉ ਕਿਉਕਿ ਜਬਾਨ ਵਾਲੇ ਬੰਦੇ ਹੈਨੀ ਇਹ।

  • @nirankarsingh8884
    @nirankarsingh8884 Год назад

    ਚਰਸ ਲਈ ਆਲਟਈਨਏਟਰ ਜ਼ਰੂਰ ਲਗਾਓ ਜੀ

  • @jagrajvirsingh533
    @jagrajvirsingh533 Год назад

    Good

  • @sukhisingh9056
    @sukhisingh9056 Год назад +1

    ਭਾਈ ਇੱਕ ਪਾਸੇ ਤੁਸੀ ਕਹਿ ਰਹੇ ਹੋ ਕਿ ਕੰਪਨੀਆਂ ਨੂੰ ਪ੍ਰਮੋਟ ਕਰਦੇ ਹਾਂ ਪਰ ਤੁਸੀ ਕੀ ਕੀਤਾ ਸੋਚੋ ਨਾਂ ਹੀ ਪੂਰਾ ਐਡਰੈੱਸ ਦਿੱਤਾ ਨਾਂ ਹੀ ਕੋਈ ਫੋਨ ਨੰਬਰ ਦੱਸਿਆ ਕੀ ਹੁਣ ਕੋਈ ਇਹਨਾ ਤੋਂ ਕੰਮ ਕਿਵੇਂ ਕਰਵਾਏਗਾ

  • @kuldeepsran..378
    @kuldeepsran..378 3 года назад

    Good👍👍👍👍👍

  • @jarneilsingh678
    @jarneilsingh678 2 года назад

    Very nice

  • @tarlochansingh7496
    @tarlochansingh7496 Год назад

    ਗੁਰਪ੍ਰੀਤ ਵੀਰ ਇਸ ਮੁੰਡੇ ਦੇ ਹੁਨਰ ਨੂੰ ਸਲੂਟ ਹੈ ਪਰ ਤੁਸੀਂ ਵੀਡੀਓ ਦੇ ਸ਼ੁਰੂ ਤੋਂ ਝੂਠ ਬੋਲੀ ਜਾ ਰਹੇ ਹੋ ਕਿ ਨਾਲ ਨਾਲ ਚਾਰਜਿੰਗ ਕਰਦਾ ਹੈ ਪਰ ਸਿਮਰਜੀਤ ਦਾ ਵੀਡੀਓ ਵਿੱਚ ਹੀ ਕਹਿਣਾ ਹੈ ਕਿ ਹਾਲੇ ਪਰੌਪਰ ਚਾਰਜਿੰਗ ਨਹੀਂ ਕਰਦਾ

  • @nanaksingh3605
    @nanaksingh3605 3 года назад

    good, ਰੇਹੜੀ ਖਿੱਚੂ ?

  • @taran.dk7
    @taran.dk7 3 года назад

    ਰੇਟ ਤਾਂ ਦੱਸਦੇ ਵੀਰੇ ਲੇਬਰ ਸਮੇਤ ਦੋਨਾ ਬੈਟਰੀਆਂ ਦੇ

  • @sambersidhu4513
    @sambersidhu4513 3 года назад

    Nyc

  • @AmitKumar-yi6qk
    @AmitKumar-yi6qk 11 месяцев назад

    Total kharcha dasso je purana motorcycle karwaana hove 100 km chal jaave

  • @BaljeetKaur-h8m
    @BaljeetKaur-h8m Год назад

    Paisa Kinna lgu

  • @jamsonramson630
    @jamsonramson630 Год назад

    Bai namber daso

  • @MrSingh.4713
    @MrSingh.4713 Год назад +1

    Mobile number send karo ji