Dubai To Punjab|Back To Punjab|Singer Kaur Jeet Interview|Mani Parvez|

Поделиться
HTML-код
  • Опубликовано: 10 сен 2024
  • #kaintpunjabi #latestpunjabivideo #kaintpunjabichannel
    Anchor-Mani Parvez(Insta-@maniparvez}
    ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
    ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
    (Insta-@maniparvez}
    Sad Story Dubai To Punjab|Singer Kaur Jeet Interview|Mani Parvez| @kaintpunjabi
    ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Комментарии • 78

  • @huntergamer295
    @huntergamer295 9 месяцев назад +23

    ਬੇਟਾ ਰੱਬ ਤੇਰੇ ਨਾਲ ਹੈ ਪ੍ਰਮਾਤਮਾ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ ਇੱਜਤ ਹੀ ਸਭ ਕੁੱਝ ਹੈ

  • @gurpinderkaurbajwa8018
    @gurpinderkaurbajwa8018 9 месяцев назад +11

    ਘਰ ਘਰ ਦੀ ਕਹਾਣੀ।ਇਹ ਸਭ ਕੁੱਝ ਉਦੋ ਤੱਕ ਹੁੰਦਾ,ਜਦੋ ਤੱਕ ਆਪਾ ਗੁਰੂ ਵਾਲੇ ਨਹੀ ਬਣਦੇ,ਗੁਰੂ ਗੋਬਿੰਦ ਸਿੰਘ ਜੀ ਦੇ ਧੀਆ,ਪੁੱਤ ਬਣਕੇ ਵੇਖੋ।ਇਹ ਗੱਲਾ ਦਾ ਅਸਰ ਨਹੀ ਹੁੰਦਾ।ਬਰਕਤਾ ਨਾਲ ਵਾਹਿਗੁਰੂ ਜੀ ਝੋਲੀਆ ਭਰ ਦੇਦੇ,

  • @arshhanjra5878
    @arshhanjra5878 9 месяцев назад +10

    ਬਹੁਤ ਚੰਗੇ ਵਿਚਾਰ ਹਨ ਇਸ ਮਿਹਨਤੀ ਕੁੜੀ ਦੇ ਤੇ ਸਭ ਤੋਂ ਵੱਡੀ ਗੱਲ ਇਸ ਕੁੱੜੀ ਦੀ ਵੱਡੀ ਮੱਤ, ਵੱਡੀ ਮੱਤ ਵਾਲਾ ਇਨਸਾਨ ਸੱਚ ਦੇ ਰਾਹ ਤੇ ਚੱਲ ਕੇ ਹੀ ਕਾਮਯਾਬ ਹੋਣਾ ਪਸੰਦ ਕਰਦਾ ਹੈ,
    ਦੂਜੀ ਗੱਲ ਉਸ ਮਾੜੀ ਸੋਚ ਵਾਲਿਆਂ ਦੀ ਹੈ ਜੋਂ ਸਹੀ ਇਨਸਾਨ ਦੀ ਪਹਿਚਾਨਣ ਕਰ ਪਾਉਣ ਵਿੱਚ ਰੋੜਾ ਬਣਦੇ ਹਨ ਗੁਣਵਾਨ ਇਨਸਾਨ ਦੀਆਂ ਮਜਬੂਰੀਆਂ ਦਾ ਫਾਇਦਾ ਚੱਕ ਕੇ,, ਜਾਂ ਚੱਕਣ ਦੀ ਕੋਸ਼ਿਸ਼ ਕਰਕੇ ,, ,
    ਤੀਜੀ ਗੱਲ ਮਜਬੂਰੀ ਦਾ ਫਾਇਦਾ ਚੁੱਕਣ ਵਾਲੇ ਲੱਖ ਰੱਬ ਦਾ ਨਾਮ ਲੈਂਦੇ ਹੋਣ ਪਰ ਉਹ ਰੱਬ ਦੇ ਬੰਦਿਆਂ ਵਿੱਚ ਨਹੀਂ ਆਉਂਦੇ ਕਿਉਂਕਿ ਕਰਮ ਰੱਬ ਦੇ ਬੰਦਿਆਂ ਵਾਲੇ ਨਹੀਂ ਹੁੰਦੇ ,
    ਰੱਬ ਦੇ ਹਰ ਇਨਸਾਨ ਦਾ ਫਰਜ ਬਣਦਾ ਹੈ ਹਾਲਾਤਾਂ ਨਾਲ ਲੜ ਰਹੇ ਗੁਣਵਾਨ ਇਨਸਾਨ ਨੂੰ ਸਲਾਹਣਾ ਕਰ ਹੌਸਲਾ ਦੇ ਕੇ ਅੱਗੇ ਵਧਣ ਦੀ ਪ੍ਰੇਰਨਾ ਦੇਣੀ ਚਾਹੀਦੀ ਹੈ,,🙏🏻🙏🏻

  • @user-sh8rh9kl5b
    @user-sh8rh9kl5b 9 месяцев назад +13

    Kudi de Honsley nu Salaam..
    Salaam Salaam. Best of Luck and God bless you..karo sport
    Bai kudi nu saare 🙏🙏🙏

  • @SukhmanPreet-mu4jf
    @SukhmanPreet-mu4jf 9 месяцев назад +5

    koi naa bhen bht kirpa hou waheguru ji di meri bhen bht honsle wali khush rakha waheguru ji hr wish poori kra meri bhen di

  • @gurmaildhillon7365
    @gurmaildhillon7365 9 месяцев назад +17

    ਲੜਕੀ ਦੀ ਹਿੰਮਤ ਜਿਹੜੇ ਖ਼ੁਦਕੁਸ਼ੀ ਕਰ ਲੈਦੇ ਨੇ ਉੱਨਾਂ ਨੂੰ ਸਿੱਖਿਆ ਲੈਣੀ ਚਾਹੀਦੀ ਹੈ

  • @SurinderSingh-ve3sk
    @SurinderSingh-ve3sk 9 месяцев назад +7

    Bless you putter

  • @MandeepSingh-yo7zt
    @MandeepSingh-yo7zt 5 месяцев назад +2

    Waheguru ji

  • @Jaimalsinghmaan
    @Jaimalsinghmaan 9 месяцев назад +14

    🌹🌹ਵਾਹਿਗੁਰੂ ਮੇਹਰ ਕਰੇ ਭੈਣ ਦੇ ਪਰਿਵਾਰ ਤੇ

  • @SimranKaur-th8lf
    @SimranKaur-th8lf 9 месяцев назад +5

    Waheguru Sahib Ji Maher karo ji 🙏

  • @pheerpb1010
    @pheerpb1010 9 месяцев назад +4

    God bless you my sister ji 🙏👍❓

  • @KuldeepKaur-pv3wc
    @KuldeepKaur-pv3wc 9 месяцев назад +2

    Keep it up my darling daughter brave girl May GOD always bless you and your family.

  • @atindersingh8853
    @atindersingh8853 9 месяцев назад +8

    ਬਹੁਤ ਦੁਖਦਾਈ ਭਰੀ ਕਹਾਣੀ ਅਾ ਪਰ ਪਿੰਡ ਤੇ ਜ੍ਹਿਲਾ ਦਾ ਨਾਮ ਵੀ ਦੱਸੋ ਕੌਰ ਜੀਤ ਦੀ

  • @user-mn8kl3sr8z
    @user-mn8kl3sr8z 9 месяцев назад +6

    Beta ji tusi bohut bhadur ho .waheguru ji mehar karan

  • @user-lv9wq8jc5w
    @user-lv9wq8jc5w 9 месяцев назад +5

    Wahe guru🙏🙏🙏🙏🙏 ji

  • @BhupinderSingh-fo9gj
    @BhupinderSingh-fo9gj 9 месяцев назад +2

    parmAtmha bhali kre 🙏🕉️🙏

  • @user-mm5re8bn7s
    @user-mm5re8bn7s 9 месяцев назад +9

    God bless you ❤❤❤❤

  • @karamjitsinghgill1067
    @karamjitsinghgill1067 9 месяцев назад +5

    ਪਰਮਾਤਮਾ ਨੂੰ ਯਾਦ ਰੱਖੋ ਕਿਸੇ ਦਿਨ ਜਰੂਰ ਕਾਮਯਾਬ ਹੋ ਜਾਓਗੇ

  • @buntykfalound
    @buntykfalound 9 месяцев назад +4

    Waheguru ji 🙏

  • @user-xy3ut2dm3v
    @user-xy3ut2dm3v 9 месяцев назад +4

    Waheguru..ji..maher..karyo..sab..ta..🙏🙏🙏🙏🙏🙏🙏🙏🙏🙏🙏🙏🙏

  • @user-os2xr4ju1f
    @user-os2xr4ju1f 9 месяцев назад +4

    Waheguru ji...❤❤❤

  • @jaspreetkaurlongowall
    @jaspreetkaurlongowall 9 месяцев назад +3

    Wmk ji 🙏🏻

  • @seeratsidhu2880
    @seeratsidhu2880 9 месяцев назад +6

    God bless you

  • @balvirjaria58
    @balvirjaria58 9 месяцев назад +6

    Waheguru g mehar kro ess family te sb khushya deo God Bless

  • @kiranjitsingh2906
    @kiranjitsingh2906 9 месяцев назад +4

    ਬੇਟਾ ਤੇਰੀ ਕਹਾਣੀ ਸੁਣ ਕੇ ਮਨ ਬਹੁਤ ਭਾਵਕ ਹੋਇਆ

  • @amansandhu733
    @amansandhu733 9 месяцев назад +1

    Kaur jeet bht vdhia kudi aa m jandi aa aa ehna nu bht dukh dekhe ne ehna ne waheguru ji mehar krn bhen te🙏🏻

  • @kaurmal8791
    @kaurmal8791 9 месяцев назад +3

    Good channel supporting women in Punjab.

  • @satnambhatti7665
    @satnambhatti7665 9 месяцев назад +1

    Waheguro mehar kre iss parwar te, hemat rakh beta you are very strong, you will be successful one day

  • @chattank9282
    @chattank9282 9 месяцев назад +3

    bahut vadhiya soch.Waheguru chadi kala bakshan

  • @Mytbustr
    @Mytbustr 9 месяцев назад +2

    Thanks dear..brother .plz help girls...

  • @SurinderBains-qr1jb
    @SurinderBains-qr1jb 9 месяцев назад +2

    Nic insan aa tusi puttt g good thing

  • @reetChauhan9728
    @reetChauhan9728 9 месяцев назад +10

    ਵਾਹਿਗੁਰੂ ਜੀ 😢

  • @jagdishbahia9162
    @jagdishbahia9162 9 месяцев назад +6

    Waheguru ji bless you Beta stay blessed always 🙏🙏🙏🙏🙏❤️❤️❤️❤️❤️

  • @user-jy8tp3hn2s
    @user-jy8tp3hn2s 9 месяцев назад +2

    🙏🙏🙏🙏

  • @jasmersingh7186
    @jasmersingh7186 9 месяцев назад +2

    Beta waheguru tihanu khus rakhe

  • @user-md1hg3ed7l
    @user-md1hg3ed7l 9 месяцев назад +3

    God bless 🙌 you 🙌 strong girl ❤

  • @Beatspassion713
    @Beatspassion713 9 месяцев назад +4

    ਬਾਈ ਯਾਰ preview short ਰੱਖਿਆ ਕਰੋ ਸਾਰੀ story pehla hi dikha dinde ho ਕਈਆ ਨੇ ਕਿੰਨੀ ਵਾਰ ਕਿਹਾ
    ਬਾਕੀ video wadiya ਹੁੰਦੀ ਆਪ ਦੀ❤❤

  • @GurmeetKaur-gm5mq
    @GurmeetKaur-gm5mq 9 месяцев назад +2

    So sad 😢

  • @user-jt3mc8hl1i
    @user-jt3mc8hl1i 9 месяцев назад +4

    Good night 🇨🇦🇨🇦🙏

  • @jagdevbrar6100
    @jagdevbrar6100 8 месяцев назад +1

    ਵਾਹਿਗੁਰੂ ਜੀ ਮੇਹਰ ਕਰੇ ਪ੍ਰਮਾਤਮਾ ਆਪਣਾ ਮੇਹਰ ਭਰਿਆ ਹੱਥ ਇਸ ਬੇਟੀ ਦੇ ਸਿਰ ਉਪੱਰ ਰੱਖਣਾ ਜੀ

  • @partapvirk5898
    @partapvirk5898 9 месяцев назад +3

    well done!

  • @amnanirman5730
    @amnanirman5730 9 месяцев назад +3

    Tc woman cllg Patiala ch study kitte hoyea... Mnu eve lgda k mein thonu dekhea shyd history polity de class ch.... Plz reply m v oothe study kittea dear... M thonu milna chanea sis... Reply kreo mera bhen bnke pta ne kyo mnu lgda k tc mere nl e study kittea

  • @Jatt8564Wala
    @Jatt8564Wala 9 месяцев назад +1

    Waheguru Ji 😢😢

  • @jaspalkaur9843
    @jaspalkaur9843 9 месяцев назад +3

    Wehagur Ji

  • @manjitnijjar9236
    @manjitnijjar9236 5 месяцев назад

    Bahut vadhiaa soch

  • @parminderdhillon8636
    @parminderdhillon8636 8 месяцев назад +1

    Good luck for you no work is small or big

  • @jagbirsinghgill3166
    @jagbirsinghgill3166 9 месяцев назад +4

    Bure waqt vich du.niya hor zalim ho jandi hai

  • @jagwantbhangu8892
    @jagwantbhangu8892 8 месяцев назад

    ਵਾਹਿਗੁਰੂ ਭਲੀ ਕਰੇ

  • @SukhwinderSingh-qn4rj
    @SukhwinderSingh-qn4rj 9 месяцев назад

    Waheguru ji mehar karo ji

  • @jagjitsingh6918
    @jagjitsingh6918 9 месяцев назад +2

    Wehe guru

  • @AmandeepSingh-tn7dd
    @AmandeepSingh-tn7dd 9 месяцев назад +2

    Waiting

  • @zubirali4876
    @zubirali4876 9 месяцев назад +3

    May Almighty Allah Ta'ala n Waheguru Ji Bless you Behan Ji with good Health n Prosperity plus Lots of Happiness 🌺🌹 in Life Aamiin 🤲🙏

  • @harpalsandhu7279
    @harpalsandhu7279 9 месяцев назад +1

    ਇਹ ਕਹਾਣੀ ਫੇਕ ਇਆ

  • @GurpalSingh678
    @GurpalSingh678 9 месяцев назад +2

    Mera divorce hoya mere koi beby nhi gursikh aa ji 3 kille jmeen aa main greeb kudi da rista chahida je koi hove veer ji

  • @user-lq5xu6ny8x
    @user-lq5xu6ny8x 8 месяцев назад +1

    🙏🏻

  • @jasspreetsingh-oc5zg
    @jasspreetsingh-oc5zg 9 месяцев назад +1

    Waha guru meher Kara 🙏🙏🙏

  • @BalkarSingh-ko2qy
    @BalkarSingh-ko2qy 8 месяцев назад +1

    ਵਾਹਿ ਗੁਰੂ ਜੀ ਮੇਹਰ ਕਰੇ ਜੀ

  • @user-lp7hz2jk4z
    @user-lp7hz2jk4z 8 месяцев назад

    🙏🏼🙏🏼🙏🏼🙏🏼❤❤🙏🏼🙏🏼👌😊

  • @suckhchiansingh4939
    @suckhchiansingh4939 9 месяцев назад +2

    Bata jekush Raha

  • @punjaab1001
    @punjaab1001 9 месяцев назад +5

    ਸਾਰੀ ਸਟੋਰੀ ਤਾਂ ਐਂਕਰ ਆਪ ਹੀ ਦੱਸ ਗਿਆ, ਤਜ਼ਰਬੇ ਦੀ ਘਾਟ ਲਗਦੀ ਆ

  • @BalkarSingh-dc1oq
    @BalkarSingh-dc1oq 9 месяцев назад +2

    ਵਾਹਿਗੁਰੂ ਕਿਰਪਾ ਕਰੇ

  • @user-dn5ru7dj5z
    @user-dn5ru7dj5z 9 месяцев назад +2

    😂

  • @atindersingh8853
    @atindersingh8853 9 месяцев назад +2

    ਲਾਈਕ ਨੰਬਰ 277

  • @preetsroye6894
    @preetsroye6894 9 месяцев назад

    Priview hi dikhai jana rhna bai wala

  • @sahadapotradonali2370
    @sahadapotradonali2370 9 месяцев назад +4

    Garibi nalo maut aa j

  • @gaganz1981
    @gaganz1981 9 месяцев назад

    akal pher wi nahin aani penduya nu.... jameena bech bech ke dhakke khaan jayi jande bahar

  • @happynagra4537
    @happynagra4537 9 месяцев назад +3

    Sand , account

  • @jobanjotsingh786
    @jobanjotsingh786 9 месяцев назад +3

    Waheguru ji

  • @jaspalkaur9843
    @jaspalkaur9843 9 месяцев назад +2

    Wehagur Ji

  • @user-lq5xu6ny8x
    @user-lq5xu6ny8x 8 месяцев назад

    🙏🏻

  • @punjaab1001
    @punjaab1001 9 месяцев назад +2

    ਸਾਰੀ ਸਟੋਰੀ ਤਾਂ ਐਂਕਰ ਆਪ ਹੀ ਦੱਸ ਗਿਆ, ਤਜ਼ਰਬੇ ਦੀ ਘਾਟ ਲਗਦੀ ਆ

  • @YMoney-
    @YMoney- 9 месяцев назад +3

    Waheguru ji

  • @jagbirsinghgill3166
    @jagbirsinghgill3166 9 месяцев назад +3

    Waheguru Waheguru ji

  • @user-uu7iv5ed6g
    @user-uu7iv5ed6g 9 месяцев назад +2

    WAHEGURU JI

  • @user-cd1ty7gf8m
    @user-cd1ty7gf8m 9 месяцев назад +3

    Waheguru ji

  • @user-ft7sd2zr3c
    @user-ft7sd2zr3c 9 месяцев назад +2

    Waheguru ji

  • @kangsehaj4395
    @kangsehaj4395 9 месяцев назад +3

    Waheguru Ji

  • @rupinderturna
    @rupinderturna 9 месяцев назад +2

    Waheguru ji