Bhagwant Mann reaches his native village in Sangrur district after being announced as CM candidate

Поделиться
HTML-код
  • Опубликовано: 18 янв 2022
  • #BhagwantMann #CMcandidate #Sangrur
    The Tribune, now published from Chandigarh, started publication on February 2, 1881, in Lahore (now in Pakistan). It was started by Sardar Dyal Singh Majithia, a public-spirited philanthropist, and is run by a trust comprising five eminent persons as trustees.
    Subscribe for more videos: / thetribunechd
    Like us on Facebook: / thetribunechd
    Follow us on Twitter: / thetribunechd
    Download The Tribune App: goo.gl/YyBCw9

Комментарии • 776

  • @amanpreetsinghamansidhu7679
    @amanpreetsinghamansidhu7679 2 года назад +106

    ਭਗਵੰਤ ਮਾਨ ਜੀ ਅਸੀ ਤੁਹਾਡੇ ਨਾਲ ਹਾ ਰੈਲੀਆ ਦੀ ਲੋੜ ਨੀ ਵਾਹਿਗੁਰੂ ਜੀ ਮੇਹਰ ਕਰਨਗੇ ਅਸੀ ਖੋਖਰ ਜੋ ਤੁਹਾਡੇ ਭੂਆ ਜੀ ਨੇ ਉਹਨਾ ਦੇ ਰਿਸ਼ਤੇਦਾਰ ਆ ਜੀ।
    ਆਮ ਆਦਮੀ ਪਾਰਟੀ ਜਿੰਦਾਬਾਦ

    • @JasbirSingh-sj9ft
      @JasbirSingh-sj9ft 2 года назад +4

      ਕਿਸਾਨਾਂ ਦੀ ਪਾਰਟੀ ਕਾਗਰਸ ਅਕਾਲੀ ਦਲ਼ ਕੈਪਟਨ ਅਮਰਿੰਦਰ ਸਿੰਘ ਬਾਦਲ ਮੋਦੀ ਨੇ ਬਣਵਾਈ ਹੈ ਰਾਜੇਵਾਲ ਤੇ ਇਹ ਸਾਰੇ ਆਮ ਆਦਮੀ ਪਾਰਟੀ ਦੀਆਂ ਵੋਟਾ ਖ਼ਰਾਬ ਕਰਕੇ ਕਾਗਰਸ ਜਾ ਅਕਾਲੀ ਦਲ਼ ਦੀ ਸਰਕਾਰ ਬਣਵਉਣਾ ਚਾਹੁੰਦੇ ਹਨ ਤਾਂ ਜੋ ਇਹਨਾਂ ਦੇ ਰੇਤ ਸ਼ਰਾਬ ਚਿੱਟਾ ਮਾਫੀਆ ਤੇ ਕਾਲੇ ਕੰਮ ਚਲਦੇ ਰਹਿਣ ਆਮ ਲੋਕ ਇਦਾ ਹੀ ਕਾਗਰਸ ਅਕਾਲੀ ਦਲ਼ ਦੇ ਸਾਹਮਣੇ ਭਖਾਰੀ ਬਣ ਕੇ ਰਹੇ ਜੇ ਪੰਜਾਬ ਨੂੰ ਬਚਾਉਣ ਦਾ ਇਹ ਵੇਲਾ ਨਿਕਲ ਗਿਆ ਮੁੜ ਕੇ ਕੁੱਝ ਵੀ ਹੱਥ ਨਹੀਂ ਲਗਣਾ ਪੰਜਾਬਉ ਤੁਹਾਡੇ ਬੱਚਿਆਂ ਦੇ ਭਵਿੱਖ ਦੀ ਗੱਲ ਹੈ ਕਿਉਕਿ ਲੋਕਾਂ ਨੂੰ ਬੇਫਕੂਫ ਬਣਾਉਣ ਲਈ ਮੋਦੀ ਕੈਪਟਨ ਅਮਰਿੰਦਰ ਸਿੰਘ ਬਾਦਲ ਕਾਗਰਸ ਅਕਾਲੀ ਦਲ਼ ਬੀਜੇਪੀ ਹਰ ਕੋਸ਼ਿਸ਼ ਕਰੇਗੀ ਜਿਵੇਂ ਹੁਣ ਕਿਸਾਨਾਂ ਦੀ ਨਵੀਂ ਪਾਰਟੀ ਬਣਵਾਈ ਹੈ ਸੋਚ ਸਮਝ ਕੇ ਵੋਟ ਪਾਯੋ ਇਹ ਮੇਸਿਜ਼ ਵੱਧ ਤੋਂ ਵੱਧ ਫੈਲਾਉ

    • @amanpreetsinghamansidhu7679
      @amanpreetsinghamansidhu7679 2 года назад

      @@JasbirSingh-sj9ft ਸਹੀ ਗੱਲ ਜੀ

    • @RamandeepSingh-sz2fn
      @RamandeepSingh-sz2fn 2 года назад

      @@JasbirSingh-sj9ft ਸਹੀ ਅ ਵੀਰਜੀ

    • @harmeetkaur7439
      @harmeetkaur7439 2 года назад +3

      ਪੰਜਾਬ ਵਿੱਚ ਕਾਂਗਰਸ ਨੇ ਇੱਕ ਵੀ ਭਰਤੀ ਪੂਰੀ ਨਹੀਂ ਕੀਤੀ। ਸਾਰੀਆਂ ਭਰਤੀਆਂ ਦੇ ਪੇਪਰ ਲੈ ਲਏ ਨੇ, ਪਰ ਯੋਗ ਵਿਦਿਆਰਥੀਆਂ ਨੂੰ ਨਿਯੁਕਤੀ ਪੱਤਰ ਨਹੀਂ ਦਿੱਤੇ ਗਏ। ਆਪ ਦੀ ਸਰਕਾਰ ਆਉਂਦੇ ਹੀ ਸਭ ਤੋਂ ਪਹਿਲਾਂ ਸਾਡਾ ਇਹ ਕੰਮ ਸਿਰੇ ਲਾਇਆ ਜਾਵੇ। ਤਾਂ ਜੋ ਅਸੀਂ ਮਾਨਸਿਕ ਤਨਾਵ ਦੀ ਸਥਿਤੀ ਵਿੱਚੋਂ ਬਾਹਰ ਆ ਸਕੀਏ।

    • @harmeetkaur7439
      @harmeetkaur7439 2 года назад +1

      ਪੰਜਾਬ ਵਿੱਚ ਕਾਂਗਰਸ ਨੇ ਇੱਕ ਵੀ ਭਰਤੀ ਪੂਰੀ ਨਹੀਂ ਕੀਤੀ। ਸਾਰੀਆਂ ਭਰਤੀਆਂ ਦੇ ਪੇਪਰ ਲੈ ਲਏ ਨੇ, ਪਰ ਯੋਗ ਵਿਦਿਆਰਥੀਆਂ ਨੂੰ ਨਿਯੁਕਤੀ ਪੱਤਰ ਨਹੀਂ ਦਿੱਤੇ ਗਏ। ਆਪ ਦੀ ਸਰਕਾਰ ਆਉਂਦੇ ਹੀ ਸਭ ਤੋਂ ਪਹਿਲਾਂ ਸਾਡਾ ਇਹ ਕੰਮ ਸਿਰੇ ਲਾਇਆ ਜਾਵੇ। ਤਾਂ ਜੋ ਅਸੀਂ ਮਾਨਸਿਕ ਤਨਾਵ ਦੀ ਸਥਿਤੀ ਵਿੱਚੋਂ ਬਾਹਰ ਆ ਸਕੀਏ।

  • @balwinderdhima6946
    @balwinderdhima6946 2 года назад +197

    ਬਹੁਤ ਵਧੀਆ ਗੱਲਾਂ ਕਹੀਆਂ ਮਾਨ ਸਾਬ ਤੁਸੀਂ ਵਾਹਿਗੁਰੂ ਜੀ ਮੇਹਰ ਕਰਨ ਕਿ ਸਾਡਾ ਮਾਣ ਪੰਜਾਬ ਦੀ ਸ਼ਾਨ ਭਗਵੰਤ ਮਾਨ ਮੁੱਖ ਮੰਤਰੀ ਬਣੇ

  • @MayankKumar-hk3ud
    @MayankKumar-hk3ud 2 года назад +53

    Congress = Akali.
    Both are equally corrupt.
    Support AAP.
    Save nation.

  • @vipansanwariya5565
    @vipansanwariya5565 2 года назад +83

    ਬਹੁਤ ਬਹੁਤ ਮੁਬਾਰਕਾਂ ਸਾਰੇ ਪੰਜਾਬ ਵਾਸੀਆਂ ਨੂੰ
    ਸਾਡਾ CM ਸ਼੍ਰੀ ਭਗਵੰਤ ਸਿੰਘ ਮਾਨ ਜੀ 2022

  • @vijayrajesh115
    @vijayrajesh115 2 года назад +115

    Mann ji Super. You are a real sardar. All the best, you will be the best Chief Minister of Punjab.

    • @bindanatt2832
      @bindanatt2832 2 года назад +1

      0

    • @rp2931
      @rp2931 2 года назад +6

      @@bindanatt2832 only AAP. Delhi has proved it.

    • @amitnarangsaab5686
      @amitnarangsaab5686 2 года назад

      Sharabi mera cm comedy kar

    • @rp2931
      @rp2931 2 года назад

      @@amitnarangsaab5686 ab age bolega to chacha ka bhi dhoti khol sakte hey. Pehli fursat me nikal nithalle berozgar.

    • @rp2931
      @rp2931 2 года назад +1

      @@amitnarangsaab5686 baba ke jaisa chillambaaz nahi har koi.

  • @MahenderSingh-et8fw
    @MahenderSingh-et8fw 2 года назад +70

    भगवंत मान को मुख्यमंत्री बनाओ पंजाब बचाओ

  • @bhawneet5601
    @bhawneet5601 2 года назад +40

    Sir ji, tussi hi CM Banna hai, sab twanu hi vote denge, Waheguru mehar kare 🙏🙏

  • @goldysingh3556
    @goldysingh3556 2 года назад +27

    Sade CM Bhagwant Maan Sabh

  • @harikrishanjoshi226
    @harikrishanjoshi226 2 года назад +33

    Maan ji your speech is very valuable l hope you win and deliver your word to the people of our punjab and make it again "sone ki chirya"

  • @shanithakur_
    @shanithakur_ 2 года назад +40

    Only AAP

  • @jagjotsingh108
    @jagjotsingh108 2 года назад +43

    Bhagwant Maan jindabaad ✌aam aadmi party jindabaad ✌kisan Ekta jindabaad ✌♥👌

  • @CH-ng8ei
    @CH-ng8ei 2 года назад +12

    पंजाब की शान !!
    भगवंत मान ☑️💯☑️

  • @mamtarani4675
    @mamtarani4675 2 года назад +34

    Bhagwant Maan ji is great and honest person

  • @vasunarasimhan5541
    @vasunarasimhan5541 2 года назад +56

    Praying for allround progress of Punjab under Sri Bhagwant Mann

    • @amitnarangsaab5686
      @amitnarangsaab5686 2 года назад +1

      Sharabi cm comedyian cm

    • @mTrader1
      @mTrader1 2 года назад

      @@amitnarangsaab5686 dss ta de kedi party da enh tu 😂

  • @RajuRaju-qi3bg
    @RajuRaju-qi3bg 2 года назад +15

    पंजाब के मतदाताओं मेरा आपसे रिक्वेस्ट है आम आदमी पार्टी को विजई बनाएं और भगवत मान को सीएम पद दें यह भक्ति दिल का बहुत साफ है कार्य भी सकारात्मक ही करेगा लोकसभा में जो बेबाकी के साथ अपने मुद्दों को उठाया और उन पर चर्चा किया इससे पता लगता है कि यह व्यक्ति का नेचर कैसा है और देश कितनी प्रेम कैसा है

    • @amitnarangsaab5686
      @amitnarangsaab5686 2 года назад

      Sharabi nu kadi nai

    • @shergill9577
      @shergill9577 2 года назад

      @@amitnarangsaab5686 chittee Aleya nlo Sharabi jada wadiya rahuu ...

    • @amitnarangsaab5686
      @amitnarangsaab5686 2 года назад +1

      @@shergill9577 gill saab assi ta sharabiyan nu comedyan nu kadi vote nai de sakde assi saare captian amrinder saab nu B J P nu vote karange 🌷🌷🌷🌷

    • @shergill9577
      @shergill9577 2 года назад

      @@amitnarangsaab5686 ass you wish Broo ... Jina Desh Sale kr ta . ona nu Punjab denn de hakk chh ta jawa v nahii ...

    • @shergill9577
      @shergill9577 2 года назад

      @@amitnarangsaab5686 Hale ta veer 700 kissana ta Hisaab renda BJP wall..

  • @surindersyal6575
    @surindersyal6575 2 года назад +4

    ਮਾਨ ਸਾਹਿਬ ਲੋਕ ਤੁਹਾਡੇ ਅਤੇ ਤੁਹਾਡੀ ਪਾਰਟੀ ਤੇ ਵਿਸ਼ਵਾਸ ਦਰਸਾ ਰਹੇ ਹਨ । ਇਸ ਵਿਸ਼ਵਾਸ ਨੂੰ ਬਣਾਈ ਰੱਖਣਾ ਅਤੇ ਲੋਕਾਂ ਨਾਲ ਕੀਤੇ ਵਾਅਦੇ ਹਰ ਹਾਲਤ ਵਿਚ ਪੂਰੇ ਕਰਨਾ ਜੀ।

  • @ramprasadpatnaik9383
    @ramprasadpatnaik9383 2 года назад +13

    My dear brothers and sisters of Punjab, please, please, please support wholeheartedly and vote for AAM AADMI PARTY to form government in Punjab under the leadership of an honest, simple, clean heart Bhagwant Mann ji.

  • @sudarshansingh834
    @sudarshansingh834 2 года назад +30

    We have high hopes from you
    Hope you will come up to our expectation

    • @ranbirsingh2526
      @ranbirsingh2526 2 года назад

      Bhagvant mann g i am from vill. Paldi distt hoshiarpur but i am working in ongc jaisalmer rajasthan. So mY vote in punjab. How i vote to u. My choice is in aap parti. We will also think k punjab nu ek clean chief minister daia

  • @uchatila1053
    @uchatila1053 2 года назад +95

    Bhagwant bai ji zindabaad.....we need him as a CM desperately...its now or never.

  • @shahbazkumar3275
    @shahbazkumar3275 2 года назад +30

    WAHEGURU TUHANU CHARDIKALA VICH RAKHE PUNJAB DA MAAN CM BHAGWANT MAAN JINDABAAD

    • @amitnarangsaab5686
      @amitnarangsaab5686 2 года назад

      Maan ya na maan me nashe me hu thekeyan te nit karke

  • @prasadnaik7977
    @prasadnaik7977 2 года назад +39

    It will give much needed impetus to merit based selection in politics rather than based on favouritism,nepotism and corruption....It is the beginning of new era of politics...Really great...everyone should stand shoulder to shoulder to AK and Team...

  • @AnkitSingh-xn9ri
    @AnkitSingh-xn9ri 2 года назад +12

    I am not from Punjab but really wish that he will win!!! ❤

  • @rafiquequreshi4571
    @rafiquequreshi4571 2 года назад +75

    Bhagwant Mann is truely a very nice Soldier of AAP, he will definitely keep all the Punjab people happy.

    • @amitnarangsaab5686
      @amitnarangsaab5686 2 года назад +1

      Sharabi cm

    • @besagharyali6120
      @besagharyali6120 2 года назад

      @@amitnarangsaab5686 00

    • @besagharyali6120
      @besagharyali6120 2 года назад

      0

    • @amitnarangsaab5686
      @amitnarangsaab5686 2 года назад +1

      @@besagharyali6120 tera bhai behen maa baap beta beti ghar me daaru pi ke ghar barbaad kar dewe tunu accha lagu comedyan sharabi assi saare captian Amrinder Saab nu B J P nu vote davange 🌷🌷🌷🌷

    • @zorawersingh8825
      @zorawersingh8825 2 года назад

      @@amitnarangsaab5686 hmm pado veere fir oh saareya nu chitte te la denge

  • @ast1848
    @ast1848 2 года назад +15

    Vote AAP!!

  • @shahbazkumar3275
    @shahbazkumar3275 2 года назад +16

    REAL LEADER BHAGWANT MAAN SAAB

  • @arunkumarkhandapani1807
    @arunkumarkhandapani1807 2 года назад +20

    Congratulations sir, Always respect to u sir.

  • @harmeetkaur7439
    @harmeetkaur7439 2 года назад +1

    ਪੰਜਾਬ ਵਿੱਚ ਕਾਂਗਰਸ ਨੇ ਇੱਕ ਵੀ ਭਰਤੀ ਪੂਰੀ ਨਹੀਂ ਕੀਤੀ। ਸਾਰੀਆਂ ਭਰਤੀਆਂ ਦੇ ਪੇਪਰ ਲੈ ਲਏ ਨੇ, ਪਰ ਯੋਗ ਵਿਦਿਆਰਥੀਆਂ ਨੂੰ ਨਿਯੁਕਤੀ ਪੱਤਰ ਨਹੀਂ ਦਿੱਤੇ ਗਏ। ਆਪ ਦੀ ਸਰਕਾਰ ਆਉਂਦੇ ਹੀ ਸਭ ਤੋਂ ਪਹਿਲਾਂ ਸਾਡਾ ਇਹ ਕੰਮ ਸਿਰੇ ਲਾਇਆ ਜਾਵੇ। ਤਾਂ ਜੋ ਅਸੀਂ ਮਾਨਸਿਕ ਤਨਾਵ ਦੀ ਸਥਿਤੀ ਵਿੱਚੋਂ ਬਾਹਰ ਆ ਸਕੀਏ

  • @shahbazkumar3275
    @shahbazkumar3275 2 года назад +11

    CM BHAGWANT MAAN JINDABAAD

  • @baljeettalwandikalan3115
    @baljeettalwandikalan3115 2 года назад +42

    ਮਾਨ ਸਾਹਿਬ ਜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵੱਲ ਧਿਆਨ ਦੇਣਾ ਤੁਸੀਂ ਕਿਉਂਕਿ ਯੂਨੀਵਰਸਿਟੀ ਲੁਧਿਆਣਾ ਵੱਲੋਂ ਲੱਗੇ ਕੰਟਰੈਕਟ ਤੇ ਲੱਗੇ ਮੁਲਾਜ਼ਮਾਂ ਨੂੰ 31/3/2022 ਨੂੰ ਰਲੀਵ ਕਰ ਰਹੇ ਹਨ ਵੋਟ ਪੱਕੀ ਆਪ ਨੂੰ

    • @gazgaz6737
      @gazgaz6737 2 года назад +1

      ਡੱਕਾ ਨੀ ਕਰਨਾ, ਇਹਨਾ ਦਿੱਲੀ ਦਿਆ ਚੋਰਾ ਨੇ ।

    • @sukoon801
      @sukoon801 2 года назад +6

      @@gazgaz6737 Delhi da ta bura haal krta aap ne
      Eve ee education system vadia kri jnde aa
      Hospital vadia bnaye
      Eh ta pagal aa
      Tusi seyane aa 😂

    • @sukoon801
      @sukoon801 2 года назад +3

      @@gazgaz6737 jida ehna ne dilli lutti rabb kare Punjab noo vi lutt lain

    • @Harp094
      @Harp094 2 года назад

      @@sukoon801 shi gl😁

    • @Harp094
      @Harp094 2 года назад

      @@gazgaz6737 bewkoof tu

  • @sharanjitdhesi4631
    @sharanjitdhesi4631 2 года назад +50

    Bhagwant Mann is amazing personality, very hard working and humble individual.

    • @kamalkamal3144
      @kamalkamal3144 2 года назад +2

      Nice 👌👌🥰🙏🙏🧕❤️🥰😘👩‍👧‍👦👩‍👧‍👦👩‍👧‍👦🧕🧕🧕🧕🙇🙇🙇

    • @jassalkaur3548
      @jassalkaur3548 2 года назад

      🙏🙏🙏🙏🙏

  • @jassdarapuria
    @jassdarapuria 2 года назад +8

    harpal chima 👍 bhagwant mann 👍 and other volunteer and workers , supporters ❤️❤️❤️❤️❤️❤️❤️❤️❤️❤️❤️❤️❤️❤️
    vote only es vaar aap nu full support 4 vota pakiya moge district ch sadiya

  • @harshituppal517
    @harshituppal517 2 года назад +8

    Bhagwant Maan dil di Jaan ❤️❤️❤️❤️❤️🙏🏼🙏🏼🙏🏼🙏🏼

  • @NaturalContents
    @NaturalContents 2 года назад +19

    00:10 ਕੁੱਲ ਮਿਲਾ ਕੇ ਸਾਰੇ ਰਿਸ਼ਤੇਦਾਰਾਂ ਨੂੰ 🙏🏻😍

    • @deeppb3048
      @deeppb3048 2 года назад +1

      right yara

    • @amitnarangsaab5686
      @amitnarangsaab5686 2 года назад

      Sharabi cm kadi nai veere

    • @NaturalContents
      @NaturalContents 2 года назад

      @@amitnarangsaab5686 ਚਿੱਟੇ ਆਲਾ ਫੀਮ ਆਲਾ ਜਾਂ ਕੋਈ ਜਨਾਨੀਬਾਜ਼ ਚੱਲੂ ?????? ਦਸ ਦਿਓ

    • @harvinderkaur7731
      @harvinderkaur7731 2 года назад +1

      @@NaturalContents Bahut Vdiya reply ji, eh Amit narang har Bhagwant maan di speech vich ehi msg chipkayi janda, hor kujh nhi labhda Bhagwant maan bare ta Shrabi kehke badnaam karde hn

    • @kingqueen7631
      @kingqueen7631 2 года назад

      @@amitnarangsaab5686kese ho andhbhakt babu 😂😂😂😭😭😭

  • @AmandeepSingh-nd7qs
    @AmandeepSingh-nd7qs 2 года назад +24

    Very very very nice Bahgwent Maan g🙏🙏🙏🙏🙏🙏🙏🙏🌹🌹🌷👌👌❤️❤️❤️❤️🌺🌺🌷🌷🌷🌷🌷🥀🥀🥀🥀🥀🌷

  • @ayadwindersingh6240
    @ayadwindersingh6240 2 года назад +17

    Amm admi party zindabad

  • @gandalfthegreat2213
    @gandalfthegreat2213 2 года назад +40

    Only aap

    • @uttarasingh6494
      @uttarasingh6494 2 года назад

      Delhi me MCD me Saad tum kare ho kahan ki baatt.
      Ab public free ki nautanki me aane wali naa
      Vikas / rojgar kaha se hoga agar free me paisa kharch ho jayegga.

    • @rp2931
      @rp2931 2 года назад +1

      @@uttarasingh6494 free ka kuch Nahi hey sab tax lagta hey. Wo govt tax kya karegi?

    • @rp2931
      @rp2931 2 года назад +1

      @@uttarasingh6494 citizens Pe kharch ho better than keeping in Swiss bank account.

    • @virsatalksSINGH
      @virsatalksSINGH 2 года назад +1

      Only aap

  • @pb13khantwood82
    @pb13khantwood82 2 года назад +2

    Maan saab lv u ,, amritsar to main sadi vote 100% a ਤੁਹਾਨੂੰ ,,,ਮੇਰੇ ਹਲਕੇ ਅਟਾਰੀ ਤੋਂ ਪੱਕੀ ਫਤਹਿ a apni ,,te punjab di sari janta aap nal aa cm saab lv u jindabad

  • @jasbirkaurkaur-vj8me
    @jasbirkaurkaur-vj8me 2 года назад

    ਵੀਰ ਜੀ ਅਸੀਂ ਤੁਹਾਨੂੰ ਬੜੀਆਂ ਉਮੀਦਾਂ ਦੇ ਨਾਲ ਪੰਜਾਬ ਦਾ c m ਚੁਣਿਆ ਅਸੀਂ ਇਹ ਹੀ ਚੋਹਿਨੇ ਆ ਕਿ ਤੁਸੀਂ ਸਾਡੀਆਂ ਉਮੀਦਾਂ ਕਰੇ ਉਤਰੋ ਅਸੀਂ ਤਾਂ ਵਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਭਗਵੰਤ ਮਾਨ ਜੀ ਜ਼ਿੰਦਾਬਾਦ ਆਮ ਆਦਮੀ ਪਾਰਟੀ ਜ਼ਿੰਦਾਬਾਦ

  • @param.K
    @param.K 2 года назад +12

    Big responsibility on #bhagwantmann ‘s shoulders. Looking forward to good & honest work. Best wishes

  • @vanshdeepsingh4973
    @vanshdeepsingh4973 2 года назад +15

    Waheguru agge Har Roj ardaas karde a sir tuhade layi ke parmatma is vaar tuhanu hi cm bnaave 🙏🏻

  • @hbolina
    @hbolina 2 года назад +9

    Mann shaib ji you are great man .i hope we win this election .Next CM Maan ji .

  • @DilbagSandhu169
    @DilbagSandhu169 2 года назад +6

    Congratulations 🎉🎉
    Aam Aadmi Party JindaBaad
    CM Bhagwant Mann Sabb
    Aam Aadmi Party JindaBaad

  • @itsvicky4961
    @itsvicky4961 2 года назад +73

    down to earth aa yr sachi eh banda ......❤️
    waheguru mehar kre , punjab nu eho jihi soch wala sacha leader chaida ae , na ki gand 🙏🙏🙏

  • @amrindersinghdhillon5748
    @amrindersinghdhillon5748 2 года назад +11

    Great person ,great leader,let give hime a chance

  • @sukhjindervats586
    @sukhjindervats586 2 года назад +7

    Maan saab full support a tuhanu

  • @ravigill2900
    @ravigill2900 2 года назад +6

    This man is normal and honest. I pray to god that our next CM be bhagwant man and may god grant him long life .

  • @babag3842
    @babag3842 2 года назад +4

    Jit sadi pki aa elaan hona baki aa. Bhagwant maan Zindabad

  • @jaspreetkhangurha3135
    @jaspreetkhangurha3135 2 года назад +8

    ਭਗਵੰਤ ਮਾਨ CM punjab ਜ਼ਿੰਦਾਬਾਦ ਜ਼ਿੰਦਾਬਾਦ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @ramangrewal6053
    @ramangrewal6053 2 года назад +5

    Next CM of punjab Bhagwant Maan🙏🙏❤️

  • @balwantkaurbalwantkaur650
    @balwantkaurbalwantkaur650 2 года назад +2

    Very nice bhagwant mann Veer ji ,tusi sach nal kade ho tusi sade lai cm bann chuke hoo, punjab nu tohade varge cm di hi jarurat hai ,god bless you Veer ji 👍

  • @futureperfect1034
    @futureperfect1034 2 года назад

    ਭਗਵੰਤ ਮਾਨ ਜੀ, ਤੁਹਾਡੇ ਸੌਂਹ ਚੱਕਣ ਦਾ ਬੇਸਬਰੀ ਨਾਲ ਇੰਤਜ਼ਾਰ ਆ। ਤੁਹਾਡੀ ਇਜ਼ਤ ਬਹੁਤ ਹੈ ਮਨ ਵਿਚ।
    ਪਿਛਲੇ ਦਿਨੀਂ ਜਦੋਂ ਪਤਾ ਲੱਗਿਆ ਕਿ ਸਿਰਫ ਤੁਸੀਂ ਇਕ ਅਜਿਹੇ ਨੇਤਾ ਹੋ, ਜਿਸ ਦੀ ਦੌਲਤ ਸਾਲ ਦਰ ਸਾਲ ਘਟ ਰਹੀ ਹੈ। ਇਹ ਸੁਣ ਕੇ ਸਿਰ ਫ਼ਕਰ ਉਚਾ ਹੋ ਗਿਆ ਤੇ ਸ਼ੁਕਰਾਨੇ ਚ ਝੁੱਕ ਗਿਆ।
    ਜਿਉਂਦਾ ਰਹਿ ਵੀਰ, ਪੰਜਾਬ ਨੂੰ ਤੇਰੇ ਤੋਂ ਬਹੁਤ ਉਮੀਦਾਂ ਨੇ। ਬਸ ਖਰਾ ਉਤਰੀਂ ਉਮੀਦਾਂ ਤੇ।।
    ਰੱਬ ਰਾਖਾ।

  • @nagpalsaab5968
    @nagpalsaab5968 2 года назад +10

    AAP 👍👍👍👍

  • @VIJAY-cq4hz
    @VIJAY-cq4hz 2 года назад +9

    All party have made their government in punjab. I believe AAP should get an opportunity to form a government in punjab this time since they have provided very good governance in delhi despite not possessing the complete powers of a state government.
    If agree than 👍

  • @harpreetchumber3994
    @harpreetchumber3994 2 года назад +18

    👍👍

  • @SimranKaur-sk9nl
    @SimranKaur-sk9nl 2 года назад +14

    Akali congress bye bye 👋bye-bye 👋

  • @CH-ng8ei
    @CH-ng8ei 2 года назад +6

    आम आदमी का नेता
    भगवंत मान ✅☑️

  • @khushmeetgill
    @khushmeetgill 2 года назад +3

    ਮਾਨ ਵੀਰੇ ਸਾਡੀ ਉਮੀਦ ਤੇ ਖਰਾ ਉਤਰੀ

  • @JasbirSingh-sj9ft
    @JasbirSingh-sj9ft 2 года назад

    ਭਗਵੰਤਮਾਨ ਜੀ ਅਸੀਂ ਕੰਟਰੈਕਟ ਤੇ PSPCL (ਬਿਜਲੀ ਬੋਰਡ) ਵਿੱਚ ਪਿਛਲੇ ਦੱਸ ਤੋ ਪੰਦਰਾਂ ਸਾਲਾਂ ਤੋ ਕੈਸ਼ੀਅਰ , ਮੀਟਰ ਰੀਡਰ ,ਬਿੱਲ ਵੰਡਕ ਲੱਗੇ ਹੋਏ ਹਨ ਸਾਨੂੰ ਪੱਕਾ ਇਹਨਾਂ ਸਰਕਾਰਾਂ ਨੇ ਨਹੀਂ ਕੀਤਾ ਬਸ ਭਗਵੰਤਮਾਨ ਜੀ ਇੱਕ ਤੁਹਾਡੇ ਤੇ ਆਸ ਹੈ ਹੁਣ ਅਸੀਂ ਸਾਰੇ ਤੁਹਾਡਾ ਦਿਲੋ ਪ੍ਚਾਰ ਕਰ ਰਹੇ ਹਨ ਕਿਉਂਕਿ ਮੀਟਰ ਰੀਡਰ, ਬਿੱਲ ਵੰਡਕ ਘਰ ਘਰ ਜਾ ਕੇ ਡਿਉਟੀ ਕਰਦਾ ਹੈ ਤੇ ਤੁਹਾਡਾ ਪ੍ਚਾਰ ਕਰ ਰਿਹਾ ਹੈ ਤੇ ਉਹੀ ਲੋਕ ਕੈਸ਼ੀਅਰ ਕੋਲ ਜਦ ਬਿਜਲੀ ਦਾ ਬਿੱਲ ਜਮਾਂ ਕਰਨ ਆਉਂਦੇ ਹਨ ਤਾਂ ਕੈਸ਼ੀਅਰ ਪ੍ਚਾਰ ਕਰਦੇ ਹਨ

  • @pavitsingh1484
    @pavitsingh1484 2 года назад +12

    Mann 👍

  • @AnmolDeep-lo5cq
    @AnmolDeep-lo5cq 2 года назад +5

    Punjab da maan:Bhagwant Mann✊

  • @oshoaheadoftime4914
    @oshoaheadoftime4914 2 года назад +13

    Bhagwant maan has some maturity now,because CM is a high level position ,so that's why he does not use lots of jokes in his speeches like earlier.

  • @DharamSingh-bt1ri
    @DharamSingh-bt1ri 2 года назад +8

    All India 🇮🇳 app party Only one God bless you 🙏

  • @artistjialalthakur9027
    @artistjialalthakur9027 2 года назад +1

    पंजाब प्रदेश का भविष्य एकजुट हो कर भारी बहुमत से बना दो पंजाबी बहादुरों।इतिहास बदल रहा है पंजाब का। हम लोग हिमाचल से हैं लेकिन मान साहब और इनकी आम आदमी पार्टी के कार्यों से बहुत प्रभावित हैं। पंजाब का प्रभाव हिमाचल में भी पड़ेगा।

  • @deadboy8718
    @deadboy8718 2 года назад +8

    😂❤️ maan beimaan ❤️❤️❤️ .... Next cm .....good wishes Punjab waleyo m....uh r going to have the best party rule

  • @paramjitkaur70
    @paramjitkaur70 2 года назад

    ਬਹੁਤ ਵਧੀਆ ਬਹੁਤ ਸੋਚ, ਅਸੀ, ਤਾ, ਪਹਿਲਾਂ ਵੀਤੇਰੀਅ,, ਵਿਡੀਓ, ਦੇਖ, ਦੇ ਸੀ, ਸਚ, ਬੋਲਦਾ, ਸੀ, ਅਜ, ਕੰਮ, ਅਾਗਿਅ

  • @vipankumar2953
    @vipankumar2953 2 года назад +5

    You are the great person... God bless u!!!!!!!

  • @GurmailSingh-zg1mx
    @GurmailSingh-zg1mx 2 года назад +9

    Very good man saab

  • @ekamsohi824
    @ekamsohi824 2 года назад

    ਬੱਲੇ ਬੱਲੇ ਜੀ ਬਹੁਤ ਹੀ ਵਧੀਆ ਹੋਇਆ ਹੈਜੋ ਭਗਵੰਤ ਮਾਨ ਸਾਡੇ cm ਬਣ ਨ ਜਾ ਰਹੇ ਹਨ

  • @BhimSingh-bl1tz
    @BhimSingh-bl1tz 2 года назад +10

    Punjab da mann

  • @Karan-tl9dg
    @Karan-tl9dg 2 года назад +8

    MAAN SAAB💯🥰

  • @pyramidmeditation3timesfaster
    @pyramidmeditation3timesfaster 2 года назад +2

    संगरूर ते मान है अज मान ही सम्मान है पंजाब नू वी मान है भारत दा मान बनेगा ऐ ही संगरूर दी पहचान है ❤🙏❤

  • @shwethark3667
    @shwethark3667 2 года назад +3

    👍👍👍Bhagwanji.
    We support you at all levels. We pray to God that you will become the next CM of punjab. Best wishes.

  • @amarjeetsandhu8951
    @amarjeetsandhu8951 2 года назад

    ਵੀਰ ਜੀ ਆਸੀ ਨਾਲ-ਨਾਲ ਹੀ ਜੀ ਆਮ ਆਦਮੀ ਜੈਦਾ ਬਾਦ 💪🏻💪🏻💪🏻💪🏻

  • @jassdarapuria
    @jassdarapuria 2 года назад +4

    aap naal jude rho honsla rkho jit apni hi honi aaa

  • @parmjitkaur2874
    @parmjitkaur2874 2 года назад +1

    Punjab da saputter Baghwant man🙏
    Maa nu salam,Babaji Mehar kren👏👏👏👏👏👏👏👏👏
    Jug jug jew a maa da all💪💪💪
    Dilo💕Ardas ha
    Sher nu👏👏👏👏👏👏👏👏

  • @_Gurukirp_Designer_Boutique
    @_Gurukirp_Designer_Boutique 2 года назад +3

    Waheguru ji 🙏

  • @CH-ng8ei
    @CH-ng8ei 2 года назад +5

    Down to Earth
    Bhagwant Man

  • @labhveersingh5171
    @labhveersingh5171 2 года назад +8

    Maan sahab jindabad

  • @rupindersinghshergill9307
    @rupindersinghshergill9307 2 года назад +5

    WAHEGURU JI 🙌

  • @sharanjeetkaur2800
    @sharanjeetkaur2800 2 года назад +1

    waheguru g please bhagwant maan nu CM bna deyo🙏

  • @surindersinghsurinder6908
    @surindersinghsurinder6908 2 года назад +1

    ਅਾਮ ਅਾਦਮੀ ਪਾਰਟੀ ਜਿੰਦਾਬਾਦ💪💪👌👌

  • @user-cj2us1so4o
    @user-cj2us1so4o 2 года назад +12

    Saada cm भगवंत मान

  • @jassidhaliwal8229
    @jassidhaliwal8229 2 года назад +7

    👍👍 good job sir

  • @rana7241
    @rana7241 2 года назад +4

    Mr Bhagwant Maan an great leader

  • @mandeepdosanjh2107
    @mandeepdosanjh2107 2 года назад +5

    Bhagwant maan jindabaad 🔥🔥🔥🔥🔥🔥🔥🔥🔥🔥🔥🔥🔥🔥🔥🔥🔥

  • @baljindersingh-bp6wr
    @baljindersingh-bp6wr 2 года назад +6

    Bhagwant Mann jindabaad

  • @baljithsingh7676
    @baljithsingh7676 2 года назад +1

    ਅਾਪਾ ਸਬ ਨੂ ਵੋਟ ਅਾਮ ਨੂ ਪੋਣੀਅਾ ਚਾਹੀਦੀਅਾ ਧੰਨਵਾਦ

  • @gaganludhar9261
    @gaganludhar9261 2 года назад +5

    bhagwant maan saab tusi saare punjab ch dhyan deo tuhade ilakhe vich ta tuhadi jit pakki hai par doaba ch jor ghat aa aam adami party da thora doaba area ch tuc ap jrur ik var ao es area ch tuhadi relly di bhut lor hai kyuki cm banan lai sare punjab ch jitna pena.
    aam admi party jindabad

  • @baljindersingh-bp6wr
    @baljindersingh-bp6wr 2 года назад +3

    Down to earth, waheguru g kirpa karyo mere veer te

  • @gurwinderkaur4053
    @gurwinderkaur4053 2 года назад +7

    Asii aam aadmi party de niskaam worker aa..hr ek nu apeel krde aa k ikk moukaa jroor devo ji aaam admi party nu.Bhagwant maan jindabaad..

  • @karamjitagoul9828
    @karamjitagoul9828 2 года назад +2

    Bhagwant Maan Saab Zindabad.
    Malik Tuhanu Trakki Bakshe.
    💖🙏🙏🙏🙏🙏💖

  • @vanshdeepsingh4973
    @vanshdeepsingh4973 2 года назад +6

    Proud of u maan

  • @GagandeepKaur-en5tk
    @GagandeepKaur-en5tk 2 года назад

    ਸਾਨੂੰ ਬਹੁਤ ਆਸ ਆ ਜੀ ਤੇ ਅਸੀਂ ਆਪ ਦੇ ਨਾਲ ਆ

  • @Sicopath66
    @Sicopath66 2 года назад +5

    Maan punjab di shaan

  • @butique3972
    @butique3972 2 года назад +2

    ਬਹੁਤ ਬਹੁਤ ਮੁਬਾਰਕਾਂ ਮੁੱਖ ਮੰਤਰੀ ਸਾਬ 🤗🤗🤗

  • @mohindersidhu4659
    @mohindersidhu4659 2 года назад

    ਕੱਲੀਆਂ ਗੱਲਾਂ ਨਾਲ ਲੋਕਾਂ ਦਾ ਕੁੱਝ ਵੀ ਨਹੀਂ ਸੰਵਰਦਾ। ਮਾਨ ਸਾਹਿਬ।

  • @VijayKumar-xf6ri
    @VijayKumar-xf6ri 2 года назад +3

    सतगुरु जी भला करो जी
    भगवंत मान नु मुख्यमंत्री बनायो जी
    🌹🌹🌹🌹🌹🙏🙏🙏🙏🙏

  • @pyramidmeditation3timesfaster
    @pyramidmeditation3timesfaster 2 года назад +1

    टेंट लगण अगर होरहा दें
    पर झाड़ू चललन गे जौरा ते ❤🙏❤

  • @mandeepgill5876
    @mandeepgill5876 2 года назад

    ਮਾਨ ਸਾਹਿਬ ਸਾਰੇ ਲੋਕ ਕਹਿੰਦੇ ਕਿ ਤੁਸੀਂ ਇਮਾਨਦਾਰ ਹੋ ਇਸ ਲਈ ਥੋਡੇ ਕੋਲੋ ਲੋਕਾਂ ਨੂੰ ਬਹੁਤ ਆਸਾਂ ਹਨ, ਸ਼ਾਇਦ ਪੰਜਾਬ ਵਿੱਚ ਸਿਆਸੀ ਬਦਲ ਹੋ ਜਾਵੇ,

  • @sanj1488
    @sanj1488 2 года назад +1

    ਵਧਾਈਆ ਵੀਰ ਜੀ🙏🙏