Chajj Da Vichar (1915) || ਡੇਰਿਆਂ 'ਤੇ ਗਾਉਣ ਬਾਰੇ ਖੋਲ੍ਹੇ ਵੱਡੇ ਭੇਤ, ਕੰਵਰ ਗਰੇਵਾਲ ਕੀਤੇ ਵੱਡੇ ਖੁਲਾਸੇ
HTML-код
- Опубликовано: 8 фев 2025
- #PrimeAsiaTv #ChajjDaVichar #SwarnSinghTehna #HarmanThind
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
RUclips: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada
ਸਾਨੂੰ ਹਰ ਧਰਮ ਦੀ Respect ਕਰਨੀ ਚਾਹੀਦੀ ਹੈ,ਜੇਕਰ ਗੱਲ ਸਹੀ ਆ ਤਾਂ ਲਾਇਕ ਕਰੋ😊🙏
Wahaguru jee ਇਹ ਬੰਦਾ ਸਾਰੇ ਕਲਾਕਾਰਾਂ ਤੋਂ ਵਧੀਆ ਹੈ ਨਿੰਦਾ ਨੀ ਕਰਦਾ ਕਿਸੇ ਦੀ
ਇਸ ਪੱਤਰਕਾਰ ਜੋੜੀ ਦਾ ਬਹੁਤ ਬਹੁਤ ਧੰਨਵਾਦ ਜਿਓਂਦੇ ਵਸਦੇ ਰਹੋ ਕੰਵਰ ਗਰੇਵਾਲ ਪੰਜਾਬ ਦਾ ਹੀਰਾ ਕਲਾਕਾਰ ਹੈ ਇਨ੍ਹਾਂ ਵਾਰੇ ਸ਼ਬਦਾਂ ਦੀ ਘਾਟ ਹੈ। ਧੰਨਵਾਦ ਨਿਊਜ਼ੀਲੈਂਡ ਵਾਲੇ ਪੰਜਾਬੀਆਂ ਦਾ ਜਿਨ੍ਹਾਂ ਨੇ ਇਹ ਸਾਰਾ ਪ੍ਰਬੰਧ ਕੀਤਾ ਹੈ।
ਬਾਈ ਜੀ ਤਹਾਨੂੰ ਸੁਣ ਕੇ ਦਿਲ ਬਹੁਤ ਖੁਸ਼ ਹੋਇਆ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਮੈਂ ਥੋਡੇ ਨਾਲ ਹੀ ਬੈਠਾ ਹਾਂ ਮੇਰੀਆਂ ਵੱਖੀਂਆਂ ਦੁਖਣ ਲੱਗ ਗੲਈਆ ਹੱਸ ਹੱਸ ਕੇ
🌹ਸਤਸ਼੍ਰੀਅਕਾਲ ਸਵਰਨ ਸਿੰਘ ਟਹਿਣਾ ਜੀ ਕੰਵਰ ਗਰੇਵਾਲ ਜੀ ਸਾਡੇ ਬਹੁਤ ਹੀ ਕਿਸਾਨਾਂ ਦੀ ਸਪੋਰਟ ਕਰਨ ਵਾਲੇ ਹੋਰ ਵੀ ਬਹੁਤ ਗਾਇਕ ਨੇ ਪਰ ਕੰਵਰ ਜੀ ਦਾ ਬਹੁਤ ਬਹੁਤ ਜੋਗਦਾਨ ਆ ਜੀ ਟਹਿਣਾ ਸਾਬ ਧਰਨਾ ਦਿੱਲੀ ਵਾਲੇ ਚ 🌹🌹🙏🙏👌👌
,❤❤❤❤❤❤
Eh v badia gall a k kanwar ny kisani morche di sport kiti pr mere ver , ki Jay kanwar Bai kisani morche nu sport na krda ty tu osnu psand nahi krna c dss ?? Aiwe na krea kro freedom of speech nu v manno , har ek di apni sooch azaad honi zruri a
ਧਰਨਾ ਨੀ ਮੋਰਚਾ ਮੋਰਚਾ ਸੀ ਭਰਾ❤
ਕੋਇ ਬੋਲੇ ਰਾਮ ਰਾਮ ਕੋਇ ਖੁਦਾਏ ਕੋਇ ਦੇਵੇ ਗੁਸਈਆਂ ਕੋਇ ਅੱਲਾਏ ਇਸ ਸ਼ਬਦ ਦੇ ਫ਼ਲਸਫ਼ੇ ਉੱਤੇ ਚੱਲਿਆਂ ਜਾਵੇ ਤਾਂ ਸਰਬੱਤ ਦਾ ਭਲ਼ਾਂ ਹੋ ਸਕਦਾ ਵਾਹਿਗੂਰੁ ਜੀ। 🙏🙏🙏🙏🙏
ਤੁਹਾਨੂੰ ਸਾਰਿਆਂ ਨੂੰ ਢੇਰ ਸਾਰਾ ਪਿਆਰ। ਖੁਸ਼ ਰਹੋ ਹਮੇਸ਼ਾ :::::
ਗਰੇਵਾਲ ਜੀ ਚੰਗਾ ਹੋਇਆ ਤੁਸੀਂ ਛੇਵੀਂ ਵਾਲੇ ਰੇਂਜਰ ਸਾਈਕਲ ਦੀਆਂ ਬਰੇਕਾਂ ਮੁੜ ਕੇ ਲਗਾ ਦਿੱਤੀਆਂ ਵਰਨਾ ਜਿਸ ਇਰਾਦੇ ਨਾਲ ਖੋਲ੍ਹ ਕੇ ਸੁੱਟੀਆਂ ਸਨ ਅੱਜ ਕੋਈ ਵੀ ਪੰਜਾਬੀ ਜਾਂ ਪਰਦੇਸੀ ਕਨੇਡਾ ਅਮਰੀਕਾ ਅਸਟ੍ਰੇਲੀਆ ਇੰਗਲੈਂਡ ਨਿਊਜ਼ੀਲੈਂਡ ਜਾਂ ਹੋਰ ਕਿਸੇ ਮੁਲਕ ਵਿੱਚ ਨਹੀਂ ਹੋਣਾ ਸੀ ਕਿਉਂਕਿ ਜਹਾਜ਼ਾਂ ਦੀਆਂ ਬਰੇਕਾਂ ਕਰਕੇ ਲੋਕ ਦੂਰ ਦੂਰ ਜਾ ਕੇ ਵੱਸਦੇ ਹਨ। ਬਰੇਕ ਦਾ ਹੋਣਾ ਬਹੁਤ ਜਰੂਰੀ ਹੈ ਬਰੇਕਾਂ ਹਨ ਤਾਂ ਸਭ ਖੁਸ਼ੀਆਂ ਨੇ। ਬਿਨਾਂ ਬਰੇਕ ਪਰਿਵਾਰ ਅਤੇ ਦੁਨੀਆਂ ਦੇ ਬੱਚੇ, ਲੋਕ ਦੁੱਖ ਵਲ ਵਧ ਰਹੇ ਹਨ। ਸੋ ਮਾਂ ਬੋਲੀ ਨੂੰ ਪਿਆਰ ਕਰੋ - ਖੁਸ਼ ਰਹੋ ਖੁਸ਼ੀਆਂ ਵੰਡਦੇ ਰਹੋ :::::::::
ਸਤਿ ਸ੍ਰੀ ਆਕਾਲ ਜੀ ਦੋਵੇਂ ਵੱਡੇ ਵੀਰਾ ਨੂੰ ਰੂਹ ਨੂੰ ਸਕੂਨ ਦੇਣ ਵਾਲੀ ਇੰਟਰਵਿਊ ਹੈ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ।
ਬਾਬਾ ਜੀ ਬਾਬਾ ਫਰੀਦ ਜੀ ਮਿਹਰ ਕਰੇ ਜੀ 🙏🏽🙏🏽
ਗਰੇਵਾਲ ਸਾਹਿਬ ਸਿਰਫ ਤੇ ਸਿਰਫ ਸੱਚ ਤੁਹਾਡੇ ਗੀਤਾਂ ਵਿੱਚ ਹੀ ਹੈ
ਜੋੜੀ ਬਹੁਤ ਹੀ ਚੰਗੇ ਵਿਚਾਰਾ ਵਾਲੀ ਵਾਹਿਗੁਰੂ ਚੜਦੀ ਕਲਾ ਚ ਰਖੇ
ਵਾਹਿਗੁਰੂ ਜੀ ਤੋਹਾਨੂੰ ਹਮੇਸ਼ਾਂ ਚੜ੍ਹਦੀਆਂ ਕਲਾਂ ਵਿੱਚ ਰੱਖਣ
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
ਬਹੁਤ ਸਾਰਾ ਪਿਆਰ ਪਿਆਰੇ ਟਹਿਣਾ ਸਾਬ ਬੀਬਾ ਹਰਮਣ ਜੀ ਤੇ ਗਰੇਵਾਲ ਸਾਬ ਜੀ ਸਬ ਨੂੰ ਢੇ ਰ ਸਾ। ਰਾ ਪਿਆਰ ਗੁਰੂ ਹਰ ਸਹਾਏ ਨਿਵਾਸੀਆਂ ਵੱਲੋਂ ਜੀ 😊😊😊
ਟਹਿਣਾ ਸਾਬ ਇਸ ਬਾਈ ਨੇ ਕਿਸਾਨੀ ਤੇ ਬਹੁਤ ਵਧੀਆ ਗਾਇਆ
ਟਹਿਣਾ ਸਾਬ 12ਮਿੰਟ ਦੀ ਵੀਡਿਉ ਵਿਚ 12ਐਡ kyo dinde o
ਉਮਰ ਚੋ ਛੋਟੇ ਅਕਲ ਤੇ ਹਾਸੇ ਵਾਲੀਆ ਗੱਲਾ ਵੱਡੇ ਦੋਹੇ ਭਰਾਵੋ ਆਨੰਦ ਆ ਗਿਆ
ਕੰਵਲ ਸਾਹਿਬ ਦੀ ਖਾਹਿਸ਼ ਕਿ ਕਿਤੇ ਪੰਜਾਬ ਵਾਰੇ , ਪੰਜਾਬ ਵਾਲੇ ਵੀ ਇਸੇ ਤਰਾਂ ਬੈਠ ਕੇ ਗੱਲਬਾਤ ਕਰਨ ਤਾਂ ਬਹੁਤ ਕੁੱਝ ਸੁਧਰ ਸਕਦਾ ਹੈ
ਸ਼ੁਭ ਇਛਾਵਾ ਸਾਹਿਤ,
ਅਮਰੀਕ ਸਿੰਘ ਹੋਠੀ
ਨੈਰੋਬੀ, ਕੀਨੀਆ
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਦਿਲ ਖੁਸ਼ ਹੋ ਗਿਆ ❤
ਬਾਈ ਜੀ ਔਖਾ ਟੇਣਾ ਸਾਹਿਬ ਅਤੇ ਕਵਰ ਗਰੇਵਾਲ
ਬਣਨਾਂ ਬੋਹਤ ਕੁਛ ਸਿਖਣ ਨੂੰ ਮਿਲਦਾਂ ਬਾਬਾ ਨਾਨਕ ਦੇਵ ਸਾਹਿਬ ਜੀ ਚੱੜਦੀ ਕਲਾਂ ਵਿੱਚ ਰੱਖਣ
ਬਹੁਤ ਕਮਾਲ ਟਹਿਣਾ ਸਾਹਿਬ। ਬਹੁਤ ਪਿਆਰੇ ਕਲਾਕਾਰ ਕਨਵਰ ਜੀ।
ਸੁਰਜੀਤ ਸੀਤ
ਜਿਉਂਦੇ ਵੱਸਦੇ ਰਹੋ ਦੋਵੇਂ ਵੀਰ
ਬਹੁਤ ਵਧੀਆ ਵੀਚਾਰ ਸਾਂਝੇ ਕੀਤੇ🙏🙏 ਟਹਿਣਾ ਜੀ ਧੰਨਵਾਦ😘💕 ਗਰੇਵਾਲ ਜੀ ਨੂੰ ਆਪਣੇ ਲੋਕਾਂ ਨਾਲ ਮਿਲਾਉਣ ਲਈ ❤❤❤🙏🙏
ਵਿਹੜੇ ਜਿਹੜੇ ਮਰਜ਼ੀ ਜਾਈ ਜਾਓ
ਬਸ ਸੁਰਾਂ ਮਨੁੱਖਤਾ ਦੀਆਂ ਲਾਈ ਜਾਓ
ਹੁਣ ਟਹਿਣਾ ਵੀਰ ਲੌਕ ਡਾਉਨ ਨਹੀ ਲਾਉਣਾ ਸੁਖ ਸ਼ਾਤੀ ਨਾਲ ਵਾਪਸ ਆ ਜਾਉ
ਕਾਫ਼ੀ ਦਿਨਾਂ ਬਾਅਦ ਪ੍ਰੋਗਰਾਮ ਦੇਖਿਆ ।ਟਹਿਣਾ ਸਾਬ ਨੂੰ ਇੱਕਲੇ ਦੇਖ ਕਾਫ਼ੀ ਚੰਗਾ ਲੱਗਿਆ
ਅੈਸ ਨਾਲ ਚਹੂੰਨਾ ਜੇ ਜਿਉਣਾ ਮਿਤਰਾ ਦੁਨੀਆਂ ਨੂੰ ਸਿਖ ਚੂੰਨਾ ਲਾਉਣਾ ਮਿੱਤਰਾ
ਸਹੀ ਗੱਲ ਆ
ਬਹੁਤ ਵਧੀਆ ਜੀ
🙏🙏🙏🙏🙏
ਟਹਿਣਾ ਸਿਰੇ ਦਾ ਚਵਲ ਬੰਦਾ ਦੰਦ ਕਿਵੇ ਕੱਢਦਾ, ਤੈਨੂੰ ਸਿੱਧੂ ਨੱਥ ਪਾਉਂਦਾ ਸੀ ਦੱਲਿਆ
ਹਾਸਿਆਂ ਦੀ ਰੂਹ ਨਜਰ ਨਹੀ ਆ ਰਹੀ
ਮਿਹਰ ਬਣਾਈ ਰੱਖੇ ਪ੍ਰਮਾਤਮਾ
ਰੱਬ ਸ਼ਾਧ ਅਤੇ ਅਮਲੀ ਇੱਕੋ ਰੂਹ ਹੁੰਦੇ ਹਨ
Tinu kine kehta
ਕੰਵਰ ਗਰੇਵਾਲ ਜੀ ਦੇ ਛੱਲੇ ਨੇ ਗੁਰਦਾਸ ਮਾਨ ਜੀ ਦੇ ਛੱਲੇ ਦਾ ਰਿਕਾਰਡ ਤੋੜ ਤਾ // ਹਰਦੀਪ ਸਿੰਘ ਮਕਸੂਦੜਾ
ਬਹੁਤ ਬਹੁਤ ਵਧਿਆ ਲੱਗਾ ਜੀ ਪ੍ਰੋਗਾਰਮ 🙏🙏
ਬਹੁਤ ਹੀ ਵਧੀਆ ਜੀ ਸਤਿ ਸ੍ਰੀ ਅਕਾਲ਼
🙏🙏🙏🙏🙏
ਹਿੰਦੂ, ਸਿੱਖ, ਮੁਸਲਮਾਨ ਈਸਾਈ, ਏ ਧਰਮੰ ਨਹੀਂ। ਰਸਤੇ ਨੇ, ਮਾਰਗ ਨੇ। ਧਰਮੰ ਤੱਕ ਪਹੁੰਚਣ ਦੇ। ਧਰਮ ਤਾਂ ਇਕ ਹੀ ਹੈ। ਸ੍ਰਿਸ਼ਟੀ ਦੇ ਅਟੱਲ ਨਿਯਮ ਜੌ ਕਦੇ ਬਦਲਦੇ ਨੀ। ਏ ਧਰਮ ਆ।
ਅੱਜ ਦਾ ਸਮਾਂ ਤਾਂ ਪਤਾ ਈ ਨਹੀਂ ਲੱਗਾ ਕਦੋਂ ਲੰਘ ਗਿਆ ਬਹੁਤ ਘੱਟ ਲਁਗਿਆ ਕੰਵਰ ਨਾਲ ਘੱਟੋ-ਘੱਟ ਘੱਟੋ-ਘੱਟ ਇੱਕ ਘੰਟਾ ਇੰਟਰਵਿਊ ਕਰਿਆ ਕਰੋ
ਜਮਾ ਸਹੀ ਗੱਲ ਅ ਜੀ
ਦੋਨੋ ਬਈ ਬੁਹਤ ਸੋਹਣੇ ਅ
ਬਾਈ ਜੀ ਗੁਡ
ਵਾਹਿਗੁਰੂ ਚੜਦੀ ਕਲਾ ਵਿੱਚ ਰਖੇ ਵੀਰ ਜੀ
ਵਾਹ ਜੀ ਵਾਹ ਦੋ ਹੀਰੇ ਇਕਠੇ ਹੋਏ ਨੇ
Waheguru ji parmatma sab da bla kre ji 🙏🏼 Waheguru
ਬਹੁਤ ਵਧੀਆ ਜੀ❤
ਬਹੁਤ ਵਧੀਆ ਜੀ
Waheguru ji 🙏🙏
Very very nice waheguru ji chardikalan wich Reagan🙏🙏🙏🙏🙏🙏
ਵਧੀਆ ਚੰਗੀ ਗੱਲ ਆ
Kanvar veer apni mitti nal judia hoya,kite vi mil Jan aam jahe ho ke milde sab nu,vakia hi babe nanak de rah te ne, waheguru ji chadikal vich rakhe sade aeh Dona Veera nu,apne Punjab nal hamesha khade ne
jiden youtube ne pese band kar dite us din tuhadi vi hava nikal jani
ਬਹੁਤ ਵਧੀਆ
ਵੀਰ ਜੇ ਤੁੰ ਜਾਤ ਗੋਤ ਨੁੰ ਨਹੀ ਮੰਨਦਾ ਕਿਉਂ ਲਾਇਆ ਗਰੇਵਾਲ ਨਾਲ
Bai g najara e aa gya waheguru g eda e kirpa bnai rakhan
Harman bhain ta camera de pichhe v hasdi sundi aa,,ohdi majboori aa oh Ruk ni skdi,,GOD BLESS HER
ਅਸੀਂ ਨਿੳਊਜੀਲੌਂਡ ਚ ਆਪਸ ਵਿੱਚ ਅੰਗਰੇਜ਼ੀ ਬੋਲਣੀ ਮੰਨ੍ਹਨਾਹ ਕੀਤੀ ਹੈ ਜੀ।
Sat Sri kal g ❤
Tehna sahib, Kanter Grewal and Hermann Thind ji Waheguru ji hamesha Chardikalan wich Rakhan
ਟਹਿਣਾ ਸਾਹਬ ਬਾਈ ਅਜ ਨਜਾਰਾ ਆ ਗਿਆ
ਸਭ ਦਿਖਾਵਾ।
Thanks Brother Tehena And Poori Teem Da Veer Kanver Garewal Ji Naal Shchianna Galana Karke Dil Kush Karta Vee4 Ji God bless you❤❤❤❤❤❤❤❤❤❤❤
Bahut bahut wadhia
Bahut hi vadia laga ji aap ji da aa program aap ji hamesha hi kush Raho ji
ਗਰੇਵਾਲ ਬਹੁਤ ਸਚ ਬਹੁਤ ਬੋਲੇ
ਬਾਈ ਜੀ ਬਹੁਤ ਵਧੀਆ ਜੀ
ਇਹਨਾਂ ਚਵਲਾਂ ਕੋਲ ਹੋਰ ਕੋਈ ਖ਼ਬਰ ਹੈ ਨਹੀਂ , ਪੰਜਾਬ ਵਿੱਚ ਕਿੰਨੇ ਹੋਰ ਗੰਭੀਰ ਮੁੱਦੇ ਨੇ, ਟਹਿਣੇ ਤੇ ਹੋਰ ਨਿਊਜ਼ ਚੈਨਲਾਂ ਦੀ ਓਕਾਤ ਨਹੀਂ ਕੀ ਹੁਣ ਸਿਸਟਮ ਖਿਲਾਫ ਬੋਲ ਸਕਣ ਪਤਾ ਹੈ ਅਗਲੇ ਰਾਤੋਂ ਰਾਤ ਚੈਨਲ ਬੰਦ ਕਰਵਾ ਦੇਣਗੇ, ਇਹ ਸਿਰਫ soft Target valia ਖਬਰਾਂ ਲਾਉਂਦੇ ਨੇ, ਚੰਗੇ ਖਿਲਾਫ ਇਹ ਬੋਲ ਨਹੀਂ ਸਕਦੇ, ਮਾੜੇ ਖਿਲਾਫ ਸੰਘ ਪਾੜ ਪਾੜ ਕੇ ਬੋਲਦੇ ਨੇ
ਵਧੀਆ ਪ੍ਰੋਗਰਾਮ ਹੈ
waheguru g Galbat bahot vadea lage
Bahut khoob veerji
Right and Ture Thanna 22 Ji.Very regards and thanks Ji ☝️☝️☝️ From Advocate GS Khaira Ldh 👍✍️✍️✍️✍️✍️✍️💚
ਟਹਿਣਾ ਵੀਰ ਇੰਟਰਵਿਊ ਸਿਰਾ ਕਰਦਾ
Jai Ho,jai ho,jai ho,jai ho
Very nice thanks 🙏
ਸਤਿ ਸ਼੍ਰੀ ਅਕਾਲ ਬਾਈ ਜੀ, ਆਹ ਸਕੂਟਰ ਵਾਲੀ ਮੇਰੇ ਨਾਲ ਵੀ ਹੋਯੀ ਪਰ ਹੋਯੀ ਗ੍ਰਾਉੰਡ ਚ ਸੀ, ਸਾਲਾ ਅਜੇ ਤਕ ਮੁਕੀ ਵੱਜੀ ਲੱਕ ਚ ਭੁਲਦੀ ਨਹੀਂ 🤣🤣
Oh my goddess very Nice to see Special interview Thanks Ji 🙏🙏
Nice👍👍❤❤
ਲੱਕੜਾ ਬਲਦੀਆ ਹੋਣ ਇਹ ਗੱਲ ਕਿੱਥੇ ਨੂੰ ਜਾ ਰਹੀ ਆ ??
Good discussion
ਟਹਿਣੇ ਨੇ ਮਾਲ ਛਕਿਆ ਅੱਜ
Pure ਖਾਧੀ ਲਗਦੀ
Wahiguruji
Mei ta soch reha jdo tehna saab ne Gaya si Harman g ta Hss Hss ke Tidd dukhn la leya hona 😂😂😂😂😂😂😂😝😝😝😝😝😝😝😆😆😆😆😆
ਮਰਾਸੀ ਮਾਨ ਵਾਂਗ ਕਦੇ ਕਿਸੇ ਅਖੌਤੀ ਦੇ ਸੋਹਿਲੇ ਗਾਉਣੇ ਕਦੇ ਹੋਰ ਕਿਸੇ ਨਸ਼ੇੜੀਆਂ ਦੇ ਸੋਹਿਲੇ ਗਾਉਣੇ
Love this interview 😂❤
Very nice program ❤❤🎉
Bohat hsaaya veera na
ਸਵਰਨ ਸਿੰਹਾਂ ਗੱਲ ਬਾਤ ਬੱਲੇ ਬੱਲੇ ਆ, ਨਿਉਜੀਲੈਂਡ ਵਿਚ ਪ੍ਰੋਗਰਾਮ ਨੂੰ ਚਾਰ ਚੰਨ,, ,(ਕੀਨੀਆਂ)
Very nice interview of both is brilliant person l strongly salute to them ❤️❤️❤️❤️❤️❤️❤️🙏🙏🙏🙏🙏
Money 💰 money 💰 money ਪੈਸੇ ਲਈ ਜਾਦੇ ਨੇ ਇਹ ਡੇਰਿਆਂ ਤੇ ॥ ਪੈਸੇ ਲਈ ਕੁਝ ਵੀ ਕਰ ਸਕਦੇ ਨੇ ਇਹ ।
Tu v koi v Kam karda howega y tu free ch karda roti lyi ruzgar ta karna hi aa y
Vary good ji
Confluence of pure souls 🙏🙏
Karvan gerebal buhat vadia andTahina sahib good 💯 thanks ❤
Sahi gall aa tehna saaab maii aahi comment karna c
Good job both of you guys done brothers
ਪੈਸੇ ਲਈ ਇਹਨੂੰ ਕਿਸੇ ਡੇਰੇ ਤੇ ਲੈਜੋ
Very good
ਵਾਹਿਗੁਰੂ ਪੰਜਾਬ ਦਾ ਕੋਹਿਨੂਰ ਹੀਰਾ ਕੰਵਰ ਗਰੇਵਾਲ ਬਹੁਤ ਵਧੀਆ ਜੀ ਚੰਗਾ ਗਾਉਣ ਵਾਲੇ ਗਾਇਕਾਂ ਨੂੰ ਵੀ ਲੋਕ ਸੁਣੁਦੇ, ਨੇ ਟਹਿਣਾ ਸਾਬ ਵੀ ਅਨਮੋਲ ਹੀਰਾ ਐਂ ਥਿੰਦ ਜੀ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਜੋੜੀ ਐਂ ਵਧੀਆ ਵਿਚਾਰ ਹੁੰਦੇ ਨੇ
Bahut wadhia vereo jeonde vasde rho
ਬਹੁਤ ਹਾਸਾ😄😄😄😄
24:34 😂😂😂
Salute byji
ਇਹਦਾ ਕੰਮ ਸੂਤਰ ਹੈ ਇਧਰ ਉਧਰ ਦੀਆ ਗੱਲਾ ਕਰਕੇ ਪੈਸੇ ਇੱਕਠੇ ਹੋ ਰਹੇ ਹਨ ਫ੍ਰੀ ਦੀਆ ਟਿਕਟਾ ਫ੍ਰੀ ਦਾ ਵੀਜਾ ਫਿਰ ਵੀ ਲੱਖਾ ਰੁਪਏ ਇਕੱਠੇ ਕਰ ਕੇ ਲੈ ਜਾਣੇ ਹਨ ਅਸੀ ਵੀ ਇਥੇ ਆਕਲੈਡ ਵਿੱਚ ਹੀ ਹਾ ਲੱਖਾ ਰੁਪਏ ਖਰਚ ਕਰ ਕੇ ਆਏ ਹਾ ਸਾਨੂੰ ਤਾ ਇੱਥੇ ਆਪਣੇ ਪੰਜਾਬੀ ਹੀ ਲੁੱਟਣ ਵਾਲੇ ਮਿਲੇ ਅੱਜ ਤੱਕ ਮੈਨੂੰ ਤਾ ਇੱਥੇ ਕੋਈ ਰੱਜਿਆ ਹੋਇਆ ਵੀਰ ਨਹੀ ਮਿਲਿਆ ਹਾ ਫੁਕਰੇ ਵਾਧੂ ਹਨ ਇੱਥੇ ਹੱਵਾ ਵਿੱਚ ਚੀਕਾ ਨਾ ਮਾਰੋ
Sare ikko je ni hunde veer babe nanak ne v keha v ethe vnn vnn di lakdhi aa
kanwar singh ji 🙏 satinam satinam satinam ji 🙏 hari ram ji 🙏
love you paji