Chajj Da Vichar (1914) || ਪਾਕਿਸਤਾਨੀ ਕਬੱਡੀ ਖਿਡਾਰੀਆਂ ਵੱਲੋਂ ਖੁਲਾਸੇ, ਗੈਂ'ਗਸਟਰਾਂ ਤੋਂ ਕਿਉਂ ਨਹੀਂ ਡਰਦੇ ਅਸੀਂ
HTML-код
- Опубликовано: 8 фев 2025
- #PrimeAsiaTv #ChajjDaVichar #SwarnSinghTehna #HarmanThind
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
RUclips: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada
ਅੱਲ੍ਹਾ ਪਾਕ ਦੋਵਾਂ ਦੇਸ਼ਾਂ ਦੀਆਂ ਟੀਮਾਂ ਤੇ ਆਪਣਾ ਹੱਥ ਰੱਖੀਂ, ਆਮੀਨ 🤲🤲🤲🤲🤲। ਰਾਣਾ ਆਲੀਸ਼ਾਨ ਮੇਰਾ ਪਸੰਦੀਦਾ ਖਿਡਾਰੀ ਆ
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਧਰਤੀ ਦੇ ਗੱਭਰੂ ਸਾਡੇ ਚੜਦੇ ਪੰਜਾਬ ਦੇ ਵੀਰਾਂ ਨੂੰ ਸਤਿ ਸ਼੍ਰੀ ਆਕਾਲ ਸਲਾਮ ਅਦਾਬ ਜੀ ਵਾਹਿਗੁਰੂ ਜੀ ਦੋਵਾਂ ਪੰਜਾਬ ਦੇ ਖਿਡਾਰੀਆਂ ਨੂੰ ਚੜਦੀ ਕਲ੍ਹਾ ਬਖਸ਼ਣ
ਬੜੇ ਚੰਗੇ ਨੇਚਰ ਵਾਲੇ ਮੁੰਡੇ ਨੇ ਪ੍ਰਮਾਤਮਾ ਮੇਹਰ ਕਰੇ
ਕਿੰਨੇ ਵਧੀਆ ਸਰੀਰ ਆ ਮੁੰਡਿਆਂ ਦੇ ਕਿੰਨੀ ਵਧੀਆ ਪੰਜਾਬੀ ਬੋਲਦੇ ਆ ਦਿਲ ਖੁਸ਼ ਹੋ ਗਿਆ ਦੇਖ ਕੇ ਆਪਣਾਪਨ ਜਿੱਦਾਂ ਹੁੰਦਾ ਹਨਾ ਉਹ ਦਿਲ ਨੂੰ ਹੋਇਆ ❤❤❤❤❤❤❤❤
Sade hi bhra ne eh 💪💪
ਇਹ ਉੱਰਦੂ ਨੂੰ ਮਾਂ ਭਾਸ਼ਾ ਕਹਿੰਦੇ ਆ
Waheguru g ❤❤❤
@@BOB_E_GOldCOastp ni bu😮
24:10
Fuk India and Pakistan, let's unite punjab. Veero kabadu te singing ta thik ha, duniya te desh Banao we r punjabi
ਸਵਰਨ ਸਿੰਹਾਂ ਲਹਿੰਦੇ ਪੰਜਾਬ ਦੇ ਗੱਭਰੂਆਂ ਨਾਲ ਗੱਲਬਾਤ ਕੀਤੀ, ਬੜੇ ਪਿਆਰ ਨਾਲ ਗੱਲਾਂ ਬਾਤਾਂ ਦੀ ਸਾਂਝ ਪਾਈ ਦਿਲੋਂ ਧੰਨਵਾਦੀ ਹਾਂ, ਚਾਰ ਚੰਨ ਬੱਲੇ ਬੱਲੇ, ਚੜ੍ਹਦੀ ਕਲਾ ਵਿਚ ਰਹੋ ,
ਧੰਨ ਧੰਨ ਬਾਬਾ ਨਾਨਕ ਦੇਵ ਜੀ ਮਹਾਰਾਜ ਦੀ ਧਰਤੀ ਧੰਨ ਹੈ
ਸਾਡੇ ਦੋਵਾਂ ਪੰਜਾਬਾਂ ਦੇ ਖਿਡਾਰੀਆ ਨੂੰ ਆਪਸ ਵਿਚ ਪਿਆਰ ਮੁਹੱਬਤ ਬਗਸ਼ੀ
ਮੈਂ ਪਾਕਿਸਤਾਨ ਵਿੱਚ ਇਹਨਾਂ ਦੇ ਆਪਸੀ ਕੱਪ ਜਾ ਮੈਚ ਹੁੰਦੇ ਆ ਜੋ ਦੇਖਦਾ ਆ ਰਿਹਾ 5,6ਸਾਲ ਤੋਂ ਪੁਰਾਣੇ ਤੇ ਨਵੇਂ ਮੈਚ। ਜੋ ਇਹ ਸਾਰੇ ਭਲਵਾਨ ਖੜੇ ਨੇ ਇਹਨਾਂ ਦੀ ਖੇਡ ਬਹੁਤ ਤਕੜੀ ਆ ਸ਼ਰੀਫ਼ ਬਹੁਤ ਆ ਬੰਦੇ ਸਾਰੇ ਇਹ।ਮੈ ਪੰਜਾਬ ਦੇ ਕਬੱਡੀ ਖਿਡਾਰੀਆਂ ਤੋਂ ਜਿਆਦਾ ਇਹਨਾਂ ਦੇ ਖਿਡਾਰੀਆਂ ਨੂੰ ਜਾਣਦਾ । ਇਹ ਸਾਰੇ ਪੂਰੀ ਜਾਨ ਤੇ ਇਮਾਨਦਾਰੀ ਤੇ ਸ਼ਿੱਦਤ ਨਾਲ ਖੇਡ ਦੇ ਆ । ਟਹਿਣਾ ਸਾਬ ਧੰਨਵਾਦ ਇਹਨਾਂ ਦੇ ਰੂਬਰੂ ਕਰਵਾਇਆ ਸਾਨੂੰ । ਰੱਬ ਇਹਨਾਂ ਨੂੰ ਤਰੱਕੀ ਤਾਕਤ ਤੇ ਲੰਮੀਆ ਉਮਰਾਂ ਬਖਸ਼ੇ ।
ਸੋਹਣੇ ਪੰਜਾਬੀ ਗੱਭਰੂ
ਰੱਬ ਚੜਦੀ ਕਲਾ ਵਿੱਚ ਰੱਖੇ
ਸਾਰੇ ਵੀਰ ਬਹੁਤ ਸੋਹਣੀ ਪੰਜਾਬੀ ਬੋਲਦੇ ਨੇ, ਵਾਹਿਗੁਰੂ ਜੀ ਮੇਹਰ ਕਰਨ ਸਾਰੇ ਵੀਰਾ ਤੇ🙏
ਟਹਿਣਾ ਸਾਬ ਖਿਡਾਰੀਆਂ ਨਾਲ ਮੁਲਾਕਾਤ ਬਹੁਤ ਵਧੀਆ ਲੱਗੀ ਧੰਨਵਾਦ ਜੀ
❤❤❤ ਬਾਬੇ ਨਾਨਕ ਦੇਵ ਦੀ ਧਰਤੀ ਪੰਜਾਬ ਦੇ ਜਵਾਨ ❤❤❤
P
ਬਹੁਤ ਵਧੀਆ ਪੰਜਾਬੀ ਬੋਲਦੇ ਐ ਬਾਈ God bless you
ਅਕਮਲ ਡੋਗਰ ਅਤੇ ਰਾਣਾ ਅਲੀ ਸ਼ਾਨ ਦਾ ਮੈਂ ਫੈਨ ਹਾਂ ਜਿਉਂਦੇ ਵਸਦੇ ਰਹੋ ਵੀਰ
ਬਹੁਤ ਵਧੀਆ ਵਾਰਤਾਲਾਪ
ਚਾੜ੍ਹਦਾ ਪੰਜਾਬ ਲਹਿੰਦਾ ਪੰਜਾਬ ਦੋਨੋ ਸਾਡੇ ਹੀ ਨੇ ❤
Mere Pakistani Khiladi Veeru Dil Diyan gehraiyaan Naal bahut bahut pyar Waheguru ji aap Sabko Hamesha tarkiya bakshish Karen
ਜਮਾਂ ਹੀ ਜੂਸੇ ਪੰਜਾਬ ਵਰਗੇ ਨੇ ਵਾਹਿਗੁਰੂ ਜੀ ਬਾਬਾ ਨਾਨਕ ਦੀ ਧਰਤੀ ਤੇ ਜੰਮੇ ਵੀਰ ਨਹੀਂ ਲੱਗਦੇ ਲੱਗਦੇ ਗੈਰ ਪੰਜਾਬੀ
ਪਾਕਿਸਤਾਨ ਦੇ ਇੱਕ ਕੱਬਡੀ ਖਿਡਾਰੀ ਹੈ ਦੂਲਾ ਮੈਂ ਤੇ ਦੂਲੇ ਦਾ ਫੈਨ ਹਾਂ
ਸਾਡੇ। ਜ਼ਿਲ੍ਹਾ। ਵੀ। ਫੈਸਲਾ ਬਾਦ। ਸੀ। ਬਾਬੇ। ਨਾਨਕ। ਦੀ। ਧਰਤੀ। ਦੇ। ਗੁੱਬਰੂ। ਨੇ ਰੱਬ। ਚੜਦੀ ਕਲਾ ਵਿੱਚ। ਰੱਖੇ
ਬਹੁਤ ਵੱਡਾ ਭੰਡਾਰ ਐ ਟਹਿਣਾ ਸਾਹਿਬ ਤੁਹਾਡੇ ਕੋਲ ਪ੍ਰਸ਼ਨ ਪੁੱਛਣ ਦੇ ਜੀ , ਬਹੁਤ ਖ਼ੂਬ , ਜਿਵੇਂ ਤੁਸੀਂ ਕਹਿਨੇ ਹੁਨੇ ੳ ਜੀ
ਵਾਹਿਗੁਰੂ ਜੀ ਮਿਹਰ ਕਰੀ ਲਹਿੰਦਾ ਤੇ ਚੜ੍ਹਦੇ ਪੰਜਾਬ ਦੇ ਖਿਡਾਰੀਆਂ ਨੂੰ ♥️♥️♥️♥️♥️ 🌹🌹🌹🌹🌹
ਟਹਿਣਾ ਸਾਬ ਆਹ ਤੇ ਨਜ਼ਾਰਾ ਲਿਆ ਦਿੱਤਾ 🎉🎉🎉🎉🎉🎉🎉🎉
Rana Ali Saan Veer Love you aa Sonu
Love you aa pakistan nu
M india de Rajsthan to aa ji
ਵਾਹਿਗੁਰੂ ਜੀ ਮੇਹਰ ਕਰੇ ਲਹਿੰਦੇ ਤੇ ਚੜ੍ਹਦੇ ਖਿਡਾਰੀਆਂ ਤੇ
ਬਹੁਤ ਵੱਡੀਆਂ ਸਾਰੇ ਮੁੰਡਿਆਂ ❤️🙏
ਗੁਰੂ ਨਾਨਕ ਦੀ ਧਰਤ ਦੇ ਜੰਮਿਆ ਨੂੰ ਸਤਿਕਾਰ
Right
ਬਹੁਤ ਵਧੀਆ ਇੰਟਰਵਿਊ ਟਹਿਣਾਂ ਸਾਹਿਬ ਜੀ❤🙏 ਸਾਰੇ ਖਿਡਾਰੀ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਸਭ ਖੁਸ਼ ਰਹਿਣ ਤੰਦਰੁਸਤ ਰਹਿਣ ਹਰ ਦੇਸ਼ ਦੇ ਖਿਡਾਰੀ ਖੁਸ਼ ਰਹਿਣ ਜੀ
ਚੜ੍ਹਦਾ ਪੰਜਾਬ ਲਹਿੰਦਾ ਪੰਜਾਬ ♥️♥️♥️♥️♥️♥️♥️♥️♥️
ਟਹਿਣਾ ਸਾਹਿਬ ਬਹੁਤ ਬਹੁਤ ਧੰਨਵਾਦ ਲਹਿੰਦੇ ਪੰਜਾਬ ਦੇ ਖਿਡਾਰੀਆਂ ਨਾਲ ਜਾਣ ਪਹਿਚਾਣ ਕਰਵਾਉਣ ਲਈ 🙏
ਮੇਰੇ ਇੱਕ ਸਾਥੀ ਨੇ ਸੰਦੀਪ ਨੰਗਲ ਅੰਬੀਆਂ ਨੂੰ ਯਾਦ ਕੀਤਾ ਹੈ ਸੰਦੀਪ ਨੰਗਲ ਅੰਬੀਆਂ ਕਬੱਡੀ ਦਾ ਹੀਰਾ ਸੀ ਹੀਰਾ ਉਸ ਨੂੰ ਯਾਦ ਕਰ ਕੇ ਰੋਣਾ ਆ ਜਾਂਦਾ ਹੈ ਸੰਦੀਪ ਨੇ ਚੰਗੇ ਚੰਗੇ ਰੇਡਰਾਂ ਨੂੰ ਜੱਫੇ਼ ਲਾਏਂ ਹਨ। ਧੰਨਵਾਦ ਟਹਿਣਾ ਸਾਬ੍ਹ ਧੰਨਵਾਦ ਬਹਾਦੁਰ ਸਿੰਘ ਸਿੱਧੂ
ਵਾਹਿਗੁਰੂ ਸਾਰੇ ਪੰਜਾਬੀ ਵੀਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ
ਬਹੁਤ ਵਧੀਆ ਜਾਣਕਾਰੀ ਵੀਰ ਜੀ
ਇਹਨਾਂ ਨੂੰ ਦੇਖਣ ਨੂੰ ਤਰਸੇ ਸੀ ❤❤❤❤❤
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਸਲਾਮ ਪਿਆਰ ਸਤਿਕਾਰ ਜੀ ❤❤❤
ਵਾਹਿਗੁਰੂ ਜੀ ਮਿਹਰ ਕਰੀਂ ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਦੇ ਖਿਡਾਰੀਆਂ ਤੇ ਮੇਹਰ ਕਰੀ ਦਾਤਿਆ
ਸੁਲਤਾਨ ਰਾਹੀ ਜੀ ਪਾਕਿਸਤਾਨ ਦੇ ਬਹੁਤ ਵੱਡੇ ਪੰਜਾਬੀ ਐਕਟਰ ਸੀ ਮੈਨੂ ਬਹੁਤ ਪਸੰਦ ਆ ਉਨਾਂ ਦੀਆਂ ਫਿਲਮਾਂ ਭਾਵੇ ਅੱਜ ਉ ਦੁਨੀਆਂ ਵਿਚ ਨਹੀ ਸਨ ਪਰ ਉਹ ਹਮੇਸ਼ਾਂ ਹੀ ਚਾਹੁਣ ਵਾਲੇਆਂ ਦੇ ਦਿਲਾਂ ਵਿਚ ਰੈਣ ਗੇ ❤❤❤
ਪਾਕਿਸਤਾਨ ਖਿਡਾਰੀ ਵਧੀਆ ਜਵਾਨ ਨੇ ਲੰਹਿਦੇ ਚੜਦੇ ਪੰਜਾਬ ੲਇੱਕ ਸੀ ਸਰਕਾਰਾਂ ਨੇ ਦੋਫਾੜ ਕਰਤੇ । ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
Kinne shone munde sare..dil kuch jo gea sareer vekhke❤
Right
ਬਾਬਾ ਨਾਨਕ ਦੀ ਜਨਮ ਭੂਮੀ ਤੂੰ ਆਇਆ ਆ ਵੈਰ💕💕💕💕
ਉ ਜੀਓ ਸ਼ਹਿਜਾਦਿਓ
ਸਾਡੇ ਜ਼ਿਲੇ ਫੈਸਲਾਬਾਦ ਤੋਂ ਨੇ ਮੁੰਡੇ।
ਇੱਕੋ ਧਰਤ ਦੇ ਜੰਮੇ ਜਾਏ
ਵੰਡ ਨੇ ਦੂਰ ਕਰਤੇ ਹਮਸਾਏ
Sarre Pakistani kabbadi players veer down to earth bnde or Vdia sbah d bnde ne I hope uh win love from us
ਵਾਹਿਗੁਰੂ ਜੀ ਮੇਹਰ ਕਰੋ ਜੀ ਮੇਹਰ ਰੱਖੀ ਪੰਜਾਬ ਉੱਤੇ
ਸਾਡੇ ਭਰਾਵੋ ਅਸੀਂ ਤੁਹਾਡੇ ਮੂੰਹੋਂ ਸੰਦੀਪ ਦੀ ਗੱਲ ਸੁਣਕੇ ਤੁਸੀ ਸਾਨੂੰ ਸਾਡੇ ਹੀ ਲਗਦੇ ਹੈ
Ajj rona nikal gya ji enj lagda eh sare veer mere punjab de hi aa kini vadiya punjabi bolde aa aive sarkarn ne do veer alag karte unj sab sanjha hai rabb kirpa kare chardi kalla rakhe
ਬਾਦਲ ਨੇ ਬਹੁਤ ਵਧੀਆ ਉਪਰਾਲਾ ਕੀਤਾ ਸੀ ਕਬੱਡੀ ਵਰਲਡ ਕੱਪ ਸ਼ੁਰੂ ਕੀਤੇ ਸੀ ਪਰ ਕਾਂਗਰਸ ਸਰਕਾਰ ਨੇ ਇਸਨੂੰ ਅੱਗੇ ਨਹੀਂ ਵਧਾਇਆ।
ਜੇਕਰ ਉਹ ਕੱਪ ਅੱਗੇ ਜਾਰੀ ਰਹਿੰਦੇ ਤਾਂ ਕਬੱਡੀ ਅੱਜ ਸਿਖਰਾਂ ਤੇ ਹੋਣੀ ਸੀ।
Hun v dubara cup ho jaan ta kabbadi boht agge ja skdi.. badal jiwe de v c, sahi c ja galat c par eh kabbadi wala kam sirraaaa kita c ohna ne
ਜੰਜੂਆ, ਅਕਮਲ ਡੋਗਰ, ਚਿਸ਼ਤੀ,ਸਾਰੇ ਮਹਾਨ ਖਿਡਾਰੀ ਹਨ।
🌹ਸਤਸ਼੍ਰੀਅਕਾਲ ਸਵਰਨ ਸਿੰਘ ਟਹਿਣਾ ਜੀ ਹਰਮਨ ਥਿੰਦ ਜੀ ਮੂਵੀ ਮੇਕਰ ਜੀ ਵਾਹਿਗੁਰੂ ਚੰਗਾ ਕਰੂ ਜੀ 🌹🙏👌
ਜਿਦੇ ਰਹੋ ਪੰਜਾਬੀਉ ਚਾਹੇ ਚੜਦੇ ਪੰਜਾਬ ਚਾਹੇ ਲੈਦੇ ਪੰਜਾਬ ਗੱਲ ਤਾਂ ਇੱਕ ਏ ਭਰਾ ਸਾਡੇ।
ਮੇਰਾ ਸੋਹਣਾ ਵਤਨ ਪੰਜਾਬ,,,,,,,,,,
ਕਬੱਡੀ ਜ਼ਿੰਦਾਬਾਦ 🍀🙏☘️❤️
Babe nanak ji di dharti de jawaan 💪💪💪❤️🙏
ਟਹਿਣਆ ਆਪਣੇ ਕੰਮ ਸ਼ੁਰੂ ਕਰਵਾ ਦਿੱਤਾ ਲਹਿੰਦੇ ਪੰਜਾਬ ਦੇ ਖਿਡਾਰੀਆ ਨਾਲ ਉਨਾ ਨੂੰ ਸਵਾਦ ਨਾਲ ਥੋਡੇ ਤਾਨੀ ਕਬੱਡੀ ਵਿੱਚ ਗੈਗਸਟਰਾ ਦਾ ਪ੍ਰਭਾਬ ਹੋ ਗਿਆ ਇਹ ਮੀਡੀਏ ਦੀ ਹੀ ਦੇਣ ਆ ਮਸਾਲੇ ਲਾ ਕੇ ਗੱਲ ਕਰਨੀ
Great personality ❤
ਵੀਰ ਜੀ ਗੱਲਬਾਤ ਸੁਣ ਕੇ ਨਿਜਾਰਾ ਆ ਗਿਆ ਹੈ। ਕਾਸ਼ ਕਿਤੇ ਉੜਦੂ ਸਿੱਖਿਆ ਅਤੇ ਪਾਕਿਸਤਾਨ ਵਾਲਿਆਂ ਨੇ ਪੰਜਾਬੀ ਭਾਸ਼ ੳਅੲਸਹ ਜਾਣਕਿ ਸਾਡੀ ਦੋਵਾਂ ਪੰਜਾਬਾ ਦੀ ਭਾਸ਼ਾ ਗੁਰਮੁਖੀ ਲਿਪੀ ਹੁੰਦੀ।
Sahamukhi Gurmukhi to pehla hond ch agi si
ਬਹੁਤ ਵਧੀਆ ਪ੍ਰੋਗਰਾਮ ਟਹਿਣਾ ਵੀਰ ਜੀ ਜਿਉਦੇ ਵਸਦੇ ਰਹੋ 🙏🙏🙏🙏🌷🌷🌷🌷🌷
@JogaSingh-ip1df 🙏🙏
Raana bai shaan kabbddi di ❤❤
ਮਿਸ ਯੂ ਸੰਦੀਪ ਨੰਗਲ ਅੰਬੀਆ 😢😢❤
ਵਧੀਆ ਪ੍ਰੋਗਰਾਮ ਹੈ
ਜਿਊਂਦੇ ਰਹੋ ਜੀ
ਬਹੁਤ ਸੋਹਣੀ ਇੰਟਰਵਿਊ ਕੀਤੀ ਜੀ
ਸਵਰਨ ਸਿੰਘ ਟਹਿਣਾ ਸਾਹਿਬ ਬਹੁਤ ਵਧੀਆ ਜੀ।
ਬਿਲਕੁਲ ਸਹੀ ਕਿਹਾ
ਦੋਨਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਨਫ਼ਰਤ ਫਿਲਾਈ ਪਰ ਆਮ ਲੋਕਾਂ ਵਿੱਚ ਮੁਹੱਬਤ ਬਹੁਤ ਵਾ।
ਬਹੁਤ ਵਧੀਆ ਲੱਗਾ ਜੀ👌👍
Very Good , Bahut Dil Khush Hoyia 🤗🤗👏👏
ਕਬੱਡੀ ਦੇ ਖਿਡਾਰੀਆਂ ਨੂੰ ਤੱਤੀ ਹਵਾ ਤੋਂ ਬਚਾਵੀਂ ਸੱਚੇ ਪਾਤਸ਼ਾਹ ਜੀ
ਚੜ੍ਹਦੀ ਕਲਾ ਵਿਚ ਰਹਿਣ ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਪੰਜਾਬ ਦੇ ਸਾਰੇ ਮੈਂਬਰ ਜੀ
Very nice interview 👍, good players 👏
Vikas but sira player a Rana Ali shan 💪💪💪💪 vdea jafi a shan Jatt
Mera baba nank mehr bnai rakhe ena veera te
Bot vadiya sare veer nice bande hai koi fukri ni best off luck
Rana Ali Shan kafi famous player aa bhut Jaan aa veere ch kafi jor Wale jaffe launda veer
Waheguru Waheguru waheguru waheguru Waheguru Ji👏
ਪੰਜਾਬੀ ਮਾਂ ਬੋਲੀ ਜਿੰਦਾਬਾਦ,,,,, ਜੁੱਗ ਜੁੱਗ ਜੀਓ ਪੰਜਾਬੀਓ,,,,,,
Dono Punjab zindabad kabddi zindabad 👍
ਬੀਬਾ ਥਿੰਦ ਤੇ ਟਹਿਣਾ ਸਾਹਿਬ ਪ੍ਰੋਗਰਾਮ ਤਾਂ ਤੁਹਾਡੇ ਹਰ ਰੋਜ਼ ਵੇਖਦੇ ਹਾਂ। ਪਰ ਅੱਜ ਦਾ ਪ੍ਰੋਗਰਾਮ ਵੱਖਰੇ ਤੌਰ ਤੇ ਜ਼ਿਆਦਾ ਚੰਗਾ ਲੱਗਿਆ ਕਿਉਂਕਿ ਅੱਜ ਸਾਡੇ ਪੰਜਾਬ ਦੇ ਜਿਗਰ ਦਾ ਜੋ ਟੁਕੜਾ ਵੱਖ ਹੋ ਗਿਆ ਉਸ ਦੇ ਵਿੱਚੋਂ ਪੈਦਾ ਹੋਏ ਸਾਡੇ ਭਰਾਵਾਂ ਦੇ ਬੋਲ ਮਿੱਠੀ ਬੋਲੀ ਪੰਜਾਬੀ ਵਿੱਚ ਸੁਣਕੇ ਤੇ ਦਗ ਦਗ ਕਰਦੇ ਚਿਹਰੇ ਵੇਖ ਕੇ ਮਨ ਬੇਹੱਦ ਖੁਸ਼ ਹੋ ਗਿਆ। ਜੀ ਕਰਦਾ ਕਾਸ਼ ਦੋਵੇਂ ਪੰਜਾਬ ਫਿਰ ਇਕੱਠੇ ਹੋ ਜਾਣ। ਲਹਿੰਦੇ ਪੰਜਾਬ ਦੇ ਸਾਰੇ ਲੋਕਾਂ ਨੂੰ ਪਰਮਾਤਮਾ ਖੁਸ਼ੀਆਂ ਦੇਵੇ।
ਬਹੁਤ ਵਧੀਆ ਜੀ
ਬਹੁਤ ਵਧੀਆ ਇਟਰਵਿਓ ਸਾਰੇ ਖਿਡਾਰੀ ਬਹੁਤ ਵਧੀਆ
Paji ena nu khau asi punjabi aan , ena Veera nal bahut pyar aa
Rana ali shaaan g nu ta ASI vese hi bhut pasand krde aa dusrya nu vi krde aa pasand pr Rana bhai Punjab team da hissa rea c❤❤❤❤❤❤❤❤
ਪਕਿਸਤਾਨ ਵਾਲਿਉ ਤੁਸੀਂ ੳ,ਅ,ੲ,ਸ,ਹ ਪੈਤੀ ਪੰਜਾਬੀ ਪੜ੍ਹਨੀ ਲਿਖਣੀ ਜ਼ਰੂਰ ਸਿੱਖੋ ਸਾਨੂੰ ਤਾ ਉੜਦੂ ਬਹੁਤ ਔਖਾ ਹੈ
ਬੋਹਤ ਵਧੀਆ ਚੱਜ ਦਾ ਵਿਚਾਰ ਦਾ ਹਰ ਫੀਲਡ ਦਾ ਉਪਰਾਲਾ ਜੋ
Prime Asia ਦਾ ਬੋਹਤ ਵਧੀਆ ਉਪਰਾਲਾ
ਸੇਹਰਾ ਹਰਮਨ ਦੇ ਹਾਸੇ ਤੇ ਟੈਹਣੇ ਦੇ ਟੋਟਕੇ,,
ਆਹ ਤਾਂ ਆਮਦ ਹੀ ਹੋਈ ਅੱਜ 😅😅😅😅😅
ਹਰਮਨ ਦੇ ਹਾਸੇ ਤੇ ਟਹਿਣਾ ਦੇ ਟੋਟਕੇ ਵੇਖੋ prime ਦਾ program ਚੱਜ ਦਾ ਵਿਚਾਰ
Boht vadia ❤❤👏👏👏👏👏👏👏👏👏👏👏👏👏👏
ਦੋਨੋਂ ਪਂਜਾਬ ਜ਼ਿੰਦਾਬਾਦ ❤❤❤❤
ਬਹੁਤ ਵਧੀਆ ਪ੍ਰੋਗਰਾਮ ਟਹਿਣਾ ਸਾਹਿਬ ਜੀ।
ਜੀਓ ਯਾਰ
Very good god bless pakistani team
Good player Rana alisan
ਪਾਕਿਸਤਾਨ ਵਾਲੇ ਕਬੱਡੀ ਖਿਡਾਰੀਆ ਨੂੰ ਨੌਕਰੀ ਦੀ ਪਹਿਲ ਵਾਂ
Bahut bahut vdhaian pakstani veeran nu ba kmal heere ne sare veer sade hi veer bhra ne anad agea dekhke tehna Saheb and Harman thind ji sat Sheri Akal Ji
Ghaint bnde Pakistani kabadi player sun ke lgda
ਟਹਿਣਾ ਸਾਹਿਬ ਬਹੁਤ ਵਧੀਆ ਇੰਟਰਵਿਊ
Bhute sone veer sade
Jmma apne punjabiya varge te lehnda Punjab Punjabi bhaut vadhiya bolde ho
ਬਹੁਤ ਵਧੀਆ ਜੀ
🙏🙏🙏🙏🙏
Saanu eh sare Punjabi kabaddi khidari appne he jappde han kion ke dharti mitti iko jihi he acha rabb rakha
Bahut hi vadia laga baji aap ji da program aap ji hamesha hi kush Raho ji