Punjab ਦੀਆਂ Welder ਧੀਆਂ ਦੇ ਹੌਸਲੇ ਦੀ ਕਹਾਣੀ, 10-10 ਘੰਟੇ ਕੁੱਟਦੀਆਂ ਲੋਹਾ| Brown Kudi | Bhagwan Singh Gura

Поделиться
HTML-код
  • Опубликовано: 1 ноя 2024

Комментарии • 751

  • @Major.Singh69
    @Major.Singh69 2 года назад +205

    ਇਹ ਕੁੜੀ ਵੀ ਸਟਾਰ ਆ ਏਨਸਟਾਗਰਾਮ ਦੀ ਗੰਦ ਨੀ ਪਾੳਦੀ ਮੇਹਨਤ ਕਰਦੀ ਆ ਸਲੂਟ ਆ ਇਹੋ ਜਿਹੀਆ ਬੇਟੀਆ ਨੂੰ ,,, ਇਹੋ ਜਿਹੀਆ ਧੀਆ ਦੀ ਸਪੋਰਟ ਕਰਨੀ ਚਾਹੀਦੀ ਆ ,,

    • @Major.Singh69
      @Major.Singh69 2 года назад

      @Kaur Kamal ਕੋਈ ਨੀ ਆਪਣਾ ਕੋਈ ਐਡਰਸ ਦੇ ਦੋ

    • @Major.Singh69
      @Major.Singh69 2 года назад

      @Kaur Kamal ਕੋਈ ਨੰਬਰ ਨੀ ਆਈਆ

    • @kamaljitsinghpowar8564
      @kamaljitsinghpowar8564 2 года назад +1

      @@Major.Singh69 pind guda near phillaur

    • @shamsherbahadur5326
      @shamsherbahadur5326 2 года назад

      Seekho in kudiyon te Desh ke berozgaron

  • @noorgill6782
    @noorgill6782 2 года назад +188

    ਭਰਾ ਦੇ ਨਾ ਹੋਣ ਦਾ ਦੁੱਖ ਨੀ ਕੋਈ ਤੁਸੀ ਖੁਦ ਹੀ ਸਾਰੇ ਭੈਣ ਭਰਾ ਹੋ ਬਸ ਫ਼ਰਕ ਇੰਨਾ ਹੈ ਕਿ ਭਰਾ ਨੇ ਹੁਣ ਤੱਕ ਮੋਟਰ ਸਾਈਕਲ ਤੇ ਪਟਾਕੇ ਚਲਾਉਣ ਦੀ ਆਦਤ ਪਾਉਣੀ ਸੀ ਤੁਸੀਂ ਬਾਪੂ ਦੀ ਮਜਬੂਰੀ ਸਮਜੀ ਕੰਮ ਕਰ ਕੇ ਪੰਜਾਬ ਦੀਆਂ ਸਾਰੀਆਂ ਧੀਆਂ ਨੂੰ ਸੇਧ ਦਿੱਤੀ ਹੈ ਬਹੁਤ ਬਹੁਤ ਧੰਨਵਾਦ

    • @surjitsingh5268
      @surjitsingh5268 2 года назад +1

      Nice tusi kanm kardiyan o kudiyo very nice but apna kyal v rakhya karo safety jaruri a gulabs and kanm Vale shoes pa k kanm karya karo safety v jaruri a you carefully and very nice OK ji

    • @msangha3319
      @msangha3319 2 года назад +2

      ਸਾਰੇ ਪਟਾਕੇ ਪਾਉਣ ਵਾਲੇ ਨਹੀਂ ਹੁੰਦੇ, ਪਰ ਪੰਜਾਬ ਦੇ ਨੌਜਵਾਨ ਵਿੱਚ ਹੁਣ ਤਹਿਜ਼ੀਬ ਘਟਦੀ ਜਾ ਰਹੀ ਹੈ। ਪਿੰਡਾਂ ਦੇ ਮਾਂ ਬਾਪ ਬੱਚਿਆਂ ਨੂੰ ਪੂਰਾ ਟਾਈਮ ਨਹੀਂ ਦਿੰਦੇ

  • @SSingh013
    @SSingh013 2 года назад +156

    ਤਰਖਾਣਾਂ ਕਿਤੇ ਚ ਕੁੜੀਆਂ ਬਹੁਤ ਘੱਟ ਆਉਂਦੀਆ ਪਰ ਇਨਾਂ ਕੁੜੀਆਂ ਅਤੇ ਬਾਪੂ ਜੀ ਦੀ ਸੋਚ ਬਹੁਤ ਅਗਾਂਹਵਧੂ ਹੈ। ਵਾਹਿਗੁਰੂ ਹੋਰ ਵੀ ਤਰੱਕੀਆਂ ਬਖਸ਼ਣ।

    • @JagtarSingh-rl4tm
      @JagtarSingh-rl4tm 2 года назад +1

      Eh lohra kam nhi ,,santkara kehde han tarkhana nu ,,pata ,,,Punjab bech tarkhan hi sare sand banode han ,,tusi ta bas jatpat hi mure rakhi

    • @amankalsikalsi1544
      @amankalsikalsi1544 2 года назад +1

      🙏🙏

    • @ramgarhiasaab6801
      @ramgarhiasaab6801 2 года назад

      @@JagtarSingh-rl4tm sahi a bra

  • @isingh967
    @isingh967 2 года назад +76

    ਜਿਊਦੀਆਂ ਵੱਸਦੀਆਂ ਰਹੋ ਧੀਓ ਰਾਣੀਓ, ਦੂਜੀਆਂ ਹਜਾਰਾ ਕੁੜੀਆਂ ਲਈ ਤੁਸੀਂ ਮਿਸਾਲ ਹੋ॥

  • @kultarnjitsingh6120
    @kultarnjitsingh6120 2 года назад +1

    ਸਲਾਮ ਹੈ! ਸਰਦਾਰ ਭਗਵਾਨ ਸਿੰਘ ਜੀ ਤੁਹਾਡੀ ਸੋਚ ਨੂੰ।

  • @brahmnoorsingh3209
    @brahmnoorsingh3209 2 года назад +61

    ਪਿਤਾ ਜੀ ਅਤੇ ਧੀਆਂ ਦੇ ਪਿਆਰ ਅਤੇ ਜਜ਼ਬੇ ਨੂੰ ਸਲਾਮ 🙏 🙏

  • @satinderpalsingh47
    @satinderpalsingh47 2 года назад +125

    ਬੜਾ ਦਿਲ ਖੁਸ਼ ਹੋਇਆ ਦੇਖ ਕੇ ਨਹੀ ਤਾਂ ਕੁੜੀਆਂ ਨੂੰ ਸੋਸ਼ਲ ਮੀਡੀਆ ਤੇ ਨੱਚਣ ਤੋਂ ਬਿਨਾਂ ਹੋਰ ਕੁਝ ਆਉਂਦਾ ਈ ਨਹੀ ਖੁਸ਼ ਰਹੋ ਧੰਨਵਾਦ 🙏🏾

  • @satishkumarbhatia1885
    @satishkumarbhatia1885 2 года назад +104

    ਰੱਬ ਦਾ ਸ਼ੁਕਰ ਏ ਮੁੰਡਿਆਂ ਨਾਲੋਂ ਕਿਤੇ ਜ਼ਿਆਦਾ ਚੰਗੀਆਂ ਏ ਮਾਪਿਆਂ ਦਾ ਸਹਾਰਾ ਬਣਿਆ ਨੇ

    • @Brownmunda5911
      @Brownmunda5911 2 года назад +4

      Kio bai bohat munde aa jo kamm krde ne mai 14 saal di umar to kamm chalu kitta hun 18 da aa mai 14 gante v duty kitti aa eh ni ki baithe baithe sara din 18 - 22 inch dia pipe Lina SS dia eddqr uddar krde bina kise machinery to mai welding v krda industry vich bohat duniya krdi majboori nu but iss didi nu dekh ke. Bohat chnga lagga 👌

    • @Brownmunda5911
      @Brownmunda5911 2 года назад +1

      Mai v industrial work shad ke workshop paona chohna 😘

    • @satishkumarbhatia1885
      @satishkumarbhatia1885 2 года назад +1

      @@Brownmunda5911 ਨਸ਼ੇ ਕਰਨ ਵਾਲਿਆਂ ਦੀ ਗੱਲ ਕੀਤੀ ਏ

  • @violetdecoration5862
    @violetdecoration5862 2 года назад +70

    ਚੰਗੀ ਸੋਚ ਨੂੰ ਸਲਾਮ ਵਾਹਿਗੁਰੂ ਜੀ ਆਪ ਨੂੰ ਹਮੇਸ਼ਾ ਖੁਸ਼ ਰੱਖੇ ਵਾਹਿਗੁਰੂ ਜੀ

    • @rommibhau6382
      @rommibhau6382 2 года назад

      Very good puttra

    • @Heaven_Laugh_Love
      @Heaven_Laugh_Love 2 года назад +1

      Very good service

    • @pritamsingh3273
      @pritamsingh3273 2 года назад

      ਆਪਣੇ ਕੰਮ ਨੂੰ ਕਰਨ ਵਿਚ ਕੋਈ ਬੁਰਾਈ ਨਹੀਂ
      ਕਿਸੇ ਦੀ ਗੁਲਾਮੀ ਨਾਲੋਂ ਚੰਗਾ ਹੈ ਇਜ਼ਤ ਹੈ

  • @jagatgururavidassji7
    @jagatgururavidassji7 2 года назад +3

    ਮਾਣ ਵਾਲੀ ਗਲ ਏ ਤੁਹਾਡੇ ਤੇ ਮੇਡਮ ਜੀ,,,ਤੁਸੀ ਹੋਰ ਬਹੁਤ ਕੁੜੀਆ ਲਈ ਇੱਕ ਮਿਸਾਲ ਪੇਦਾ ਕੀਤੀ ਏ,,,

  • @JaswinderKaur-ll6ey
    @JaswinderKaur-ll6ey 2 года назад +38

    ਬੇਟੀਆਂ ਨੂੰ ਕੰਮ ਕਰਦੇ ਵੇਖ ਤੇ ਇਨ੍ਹਾਂ ਦੀ ਸੋਚ ਨੂੰ ਸਲਾਮ ।
    ਸਰਕਾਰਾਂ ਨੂੰ ਇਹੋ ਜਿਹੀਆਂ ਬੇਟੀਆਂ ਨੂੰ ਸਨਮਾਨਿਤ ਕਰਨਾ ਚਾਹੀਦਾ ਤਾਂ ਕਿ ਹੋਰ ਲੜਕੀਆਂ ਇਨ੍ਹਾਂ ਨੂੰ ਵੇਖ ਅਗੇ ਆਉਣ ਤੇ ਲੋਕ ਬੇਟੀਆਂ ਨੂੰ ਬੋਝ ਨਾ ਸਮਝਣ।

  • @ਸਿੰਘਅਬਰਾਵਾ
    @ਸਿੰਘਅਬਰਾਵਾ 2 года назад +38

    ਸਾਬਾਸ ਬੇਟੇ ਜਿਉਂਦੇ ਵੱਸਦੇ ਰਹੋ। ਬਾਪੂ ਨੂੰ ਸਹਾਰਾ ਦਿੱਤਾ। ਇਹ ਗੱਲ ਦਿਲ ਤੇ ਨਹੀਂ ਲਿਆੳੁਣੀ ਕੇ ਸਾਡਾ ਵੀਰ ਨਹੀਂ।

  • @lovelyboy486
    @lovelyboy486 2 года назад +58

    ਮਿਹਨਤ ਨੂੰ ਸਲਾਮ , ਜਿਹੜੇ ਚਿੱਟਾ ਪੀ ਮਾ ਬਾਪ ਨੂੰ ਦੁੱਖੀ ਕਰਦੇ ਓਹਨਾ ਨਾਲੋ 100 ਗੁਣਾ ਚੰਗੀਆ

  • @Gurjinder_S_Sandhu76
    @Gurjinder_S_Sandhu76 2 года назад +34

    ਕਿਆ ਬਾਤ ਐ
    ਨਾਮ ਵੀ ਮੁੰਡਿਆ ਵਰਗਾ ਤੇ ਕੰਮ ਮੁੰਡਿਆ ਤੋਂ ਵੱਧੀਆ ਇਹੋ ਜਿਹੀਆ ਕੁੜੀਆ ਤੇ ਮਾਣ ਹੋਣਾ ਚਾਹੀਦਾ ।

  • @budhsingh5747
    @budhsingh5747 2 года назад +24

    ਸਤਿਗੁਰੂ ਕਿਰਪਾ ਕਰੇ ਬਾਬਾ ਜੀ ਤੁਹਾਡੀਆਂ ਧੀਆਂ ਤੇ
    ਤਰੱਕੀਆਂ ਬਖਸ਼ਣ ਗੁਰੂ ਜੀ

  • @Khalsa-kf3wt
    @Khalsa-kf3wt 2 года назад +37

    ਕੋਈ ਸ਼ਬਦ ਨਹੀ ਇਹਨਾਂ ਦੀ ਵਡਿਆਈ ਕਰਨ ਦਾ ਬਹੁਤ ਵਧੀਆਂ ਹੈ ਜੀ ਕਨੇਡਾ ਅਮਰੀਕਾ ਜਾ ਕੇ ਕੰਮ ਕਰਨਾ ਸੋਖਾਂ ਕੰਮ ਨਹੀਂ ਇਜ਼ਤ ਵੀਨਹੀ

  • @gurtejgill6342
    @gurtejgill6342 2 года назад +57

    ਕੰਮ ਛੋਟਾ ਵੱਡਾ ਨੀ ਬੰਦੇ ਦੀ ਸੋਚ ਆ ਛੋਟੀ ਵੱਡੀ ਬਹੁਤ ਵਧੀਆ ਕੰਮ ਕਰਦੇ ਹਰਪਾਲ ਜੀ ਘਰ ਦਾ ਘਰ ਚ ਰਹਿਣੇ ਓ ਵਾਹਿਗੁਰੂ ਜੀ ਹੋਰ ਤਰੱਕੀਆਂ ਦੇਣ

    • @JagtarSingh-rl4tm
      @JagtarSingh-rl4tm 2 года назад +2

      Ver eh kam top da shota kam kisi di gulami hunda ,,,

    • @navdeepsinghsembhi2075
      @navdeepsinghsembhi2075 2 года назад +2

      Ok bro eh kam Kida chota ho gea edde naal ta tusi Jameen vahunde a eh sirre da kam a

  • @amandeepsinghdhaliwal8494
    @amandeepsinghdhaliwal8494 2 года назад +25

    ਅਮਨਦੀਪ ਸਿੰਘ ਧਾਲੀਵਾਲ ਜ਼ਿਲਾ ਮੈ ਅੱਜ ਤੁਹਾਡੀ ਇੰਟਰਵਿਊ ਦੇਖੀ ਭੈਨੇ ਬਹੁਤ ਵਧੀਆ ਲੱਗੀਆਂ ਰੱਬ ਤਹਾਨੂੰ ਤਰਕੀਆਂ ਬਕਸ਼ੇ ਤੇ ਲੰਬੀ ਉਮਰ ਫਾਜ਼ਿਲਕਾ।

  • @gurpalgill9314
    @gurpalgill9314 2 года назад +53

    ਫੋਰਨ ਵਿੱਚ ਹਰੇਕ ਵਿਅਕਤੀ ਦਿਹਾੜੀ ਕਰਦਾ।ਬਹੁਤ ਚੰਗਾ ਲੱਗਿਆ ਤੁਸੀਂ ਆਪਣੇ ਘਰ ਵਿੱਚ ਮਿਹਨਤ ਕਰਦੇ ਹੋ।

  • @mangpreetsingh8241
    @mangpreetsingh8241 2 года назад +1

    ਬੈਸਟ ਆ ਤੋਹਾਡੀ ਜਿੰਦਗੀ ਨਹੀ ਤਾ ਅੱਜ ਕੱਲ ਦੀਆ ਕੁੜੀਆ ਨਖਰੇ ਕਰਦੀਆ ਵਧੀਆ ਘਰ ਦੇ ਕੰਮਾ ਵਿੱਚ ਹੱਥ ਬਟਾਉਣਾ vary good

  • @prabhjit8419
    @prabhjit8419 2 года назад +18

    ਦੂਜੀਆ ਕੁੜੀਆ ਨੂੰ ਤਾ ਸ਼ਰਮ ਆਉਦੀ ਹੋਣੀ ਦੇਖ ਕੇ ਇਹ ਵੀਡੀਓ

  • @RavinderSingh-ub6ns
    @RavinderSingh-ub6ns Год назад +2

    Good Job Good Thinking Good Luck Waheguru ji

  • @RavinderSingh-ub6ns
    @RavinderSingh-ub6ns Год назад +1

    Hard Working Hard Worker Good Aim Waheguru ji

  • @hoshiarbains4730
    @hoshiarbains4730 2 года назад +10

    ਬਹੁਤ ਚੰਗੇ ੲਿਨਸਾਨ ਹਨ ਹਰਪਾਲ ਕੋਰ ਭੈਣ ਰੱਬ ਸਦਾ ਖੁਸ਼ ਰੱਖੇ

  • @bindadhatt838
    @bindadhatt838 2 года назад +1

    ਬਹੁਤ ਸ਼ਾਨਦਾਰ ਤੇ ਇੱੱਜ਼ਤਦਾਰ ਕੰਮ ਸ਼ਾਬਸ਼ ਖੁਸ਼ ਰਹੋ

  • @Harrysandhu35128
    @Harrysandhu35128 2 года назад +35

    ਕੁੜੀਓ ਵਾਹਿਗੁਰੂ ਤੁਹਾਡੇ ਤੇ ਮੈਹਰਾ ਭਰਿਆ ਹੱਥ ਰਖੇ, ਸੱਚੀ ਤੁਸੀਂ pure gold o, ਤੁਹਾਡੇ ਪਿਤਾ ਜੀ ਵੀ ਬਹੁਤ ਚੰਗੇ ਇਨਸਾਨ ਦਿਖਦੇ ਹਨ

  • @gandhisharma1387
    @gandhisharma1387 2 года назад +33

    ਸ਼ਾਇਦ ਇਹਨਾਂ ਧੀਆਂ ਦੀ ਮਿਹਨਤ ਨੂੰ ਦੇਖ ਲੋਕ ਧੀਆਂ ਨੂੰ ਕੁੱਖ ਵਿੱਚ ਮਾਰਨੋ ਹਟ ਜਾਣ

    • @Punjabimotivation13
      @Punjabimotivation13 2 года назад

      ਵੀਰ ਗੱਲ ਤਾ ਤੁਹਾਡੀ ਸਹੀ ਆ ਪਰ ਧੀ ਜਾ ਪੁੱਤ ਕਿਹੜਾ ਚੰਗਾ ਨਿਕਲੂ ਇਹ ਤਾ ਓਹਨਾ ਦੇ ਜੰਮਣ ਤੋਂ ਬਾਅਦ ਹੀ ਪਤਾ ਲਗੂ ..ਬਹੁਤ ਘਰ ਇਹਦਾ ਦੇ ਆ ਜਿਥੇ ਪੁੱਤ ਨਸ਼ੇ ਕਰਦਾ ਤੇ ਧੀ ਘਰ ਦੇਖਦੀਆਂ ਆ ਤੇ ਬਹੁਤ ਘਰ ਜਿਥੇ ਧੀਆਂ ਘਰ ਦਿਆ ਨੂੰ ਬਾਹਰ ਨਿਕਲਣ ਜੋਗਾ ਨਹੀਂ ਰਹਿਣ ਦਿੰਦਿਆਂ . ਇੱਜ਼ਤ ਦੇਣੀ ਜਾ ਨਹੀਂ ਇਹ ਤਾ ਗੁਰੂ ਜੀ ਦੇ ਹੱਥ ਵਿਚ ਆ ..

  • @manigujjar8670
    @manigujjar8670 2 года назад +1

    ਬਹੁਤ ਵਧੀਆ ਜੀ

  • @kewalsingh5788
    @kewalsingh5788 2 года назад +2

    ਬਹੁਤ ਵਧੀਆ ਮੇਰੀਆਂ ਭੈਣਾਂ ਦੇ ਕੋਈ ਗੱਲ ਨਹੀਂ ਭੈਣੇ ਜੇ ਹੱਥ ਕਾਲੇ ਆ ਪਰ ਭੈਣਾਂ ਦੇ ਦਿਲ ਸ਼ੀਸ਼ੇ ਵਰਗੇ ਸਾਫ਼ ਆ ਧੰਨ ਮੇਰੀਆਂ ਭੈਣਾਂ ਜਿਨ੍ਹਾਂ ਨੇ ਆਪਣੇ ਪਿਤਾ ਦੀ ਇੱਜ਼ਤ ਬਨਾਈ ਆ

  • @Dhillon6481
    @Dhillon6481 2 года назад +39

    ਬਹੁਤ ਖੂਬ ਅਨੰਦ ਆ ਗਿਆ ਵੀਡਿਓ ਦੇਖ ਕੇ ਅੱਜ ਇਹ ਭੈਣ ਦੀ।insta ਤੇ ਵੀ ਮੈ ਇਹਨਾਂ ਨੂੰ follw ਕੀਤਾ ਹੋਇਆ ਹੈ।ਹਰ ਰੋਜ਼ ਭੈਣ ਦੀਆ ਰੀਲਾ ਤੇ ਸਟੋਰੀ ਦੇਖਦਾ ਹਾਂ। ਵਾਹਿਗੁਰੂ ਜੀ ਮੇਹਰ ਕਰਨ ਚੜਦੀ ਕਲਾ ਵਿੱਚ ਰੱਖਣ 🙏🙏🙏🙏🙏

    • @ਕਰਮਸਿੰਘ-ਜ2ਭ
      @ਕਰਮਸਿੰਘ-ਜ2ਭ 2 года назад

      Ki I'd a veer ji

    • @Dhillon6481
      @Dhillon6481 2 года назад +1

      @@ਕਰਮਸਿੰਘ-ਜ2ਭ brownkudi101 ਤੇ brownkudi1 ਇਹ ਦੋ ਅਕੋਂਟ ਇਹਨਾ ਦੇ ਸਹੀ ਆ ਬਾਕੀ fake ਵੀ ਬਹੁਤ ਬਣੇ ਹੋਏ ਆ।

  • @kultarnjitsingh6120
    @kultarnjitsingh6120 2 года назад +5

    ਸ਼ਾਬਾਸ਼! ਕੁੜੀਓ..... ਵਾਹਿਗੁਰੂ ਤੁਹਾਨੂੰ ਚੜਦੀਕਲਾ ਵਿੱਚ ਰੱਖੇ।

  • @harjinder245
    @harjinder245 2 года назад +8

    ਅੱਜ "ਦੰਗਲ" ਫਿਲਮ ਅੱਖਾਂ ਮੁਹਰੇ ਆ ਗਈ।
    💕🙏🙂

  • @harjindeersingh306
    @harjindeersingh306 2 года назад +37

    ਭੈਣਾਂ! ਹੈਂਡ ਗਲਾਵਜ ਪਾ ਆਵਾਂ ਕੰਮ ਕਰਿਆ ਕਰੋ, ਵੈਲਡਿੰਗ ਤੇ ਗਰੈਡਿੰਗ ਵੀ। ਹੱਥਾਂ ਦੀ ਸੇਫਟੀ ਵੀ ਜ਼ਰੂਰੀ ਹੈ। ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ

  • @balvirlandra7727
    @balvirlandra7727 2 года назад +1

    ਵਧੀਆ ਪੱਤਰਕਾਰ

  • @IPS_JAGRAON
    @IPS_JAGRAON 2 года назад +12

    ਜਿਓਂਦਿਆਂ ਵਸਦੀਆਂ ਰਹੋ ਤੁਸੀ ਭੈਣੇ.. ਬਾਬਾ ਤਰੱਕੀਆਂ ਬਖਸ਼ੇ.... ਹੇ ਵਾਹਿਗੁਰੂ ਮੇਹਰ ਰੱਖੀ 🙏🙏

  • @ਜੀਤਧੰਜਲ
    @ਜੀਤਧੰਜਲ 2 года назад +17

    ਵਾਹਿਗੁਰੂ ਤੁਹਾਨੂੰ ਖੂਬ ਤਰੱਕੀ ਬਖਸ਼ੇ ਹਮੇਸ਼ਾਂ ਚੜਦੀਕਲਾ ਵਿਚ ਰੱਖੇ🙏🙏

  • @Gogawriter
    @Gogawriter 2 года назад +6

    ਅੰਕਲ ਜੀ ਆਪ ਬਹੁਤ ਵਧੀਆ ਨੇ ਬੋਲਣ ਦਾ ਲਹਿਜਾ ਬਾ ਕਮਾਲ ਆ ਸ਼ਬਦਾ ਵਿੱਚ ਹਲੀਮੀ ਆ ਵਧੀਆ ਇਨਸਾਨ ਨੇ ਅਗਾਉ ਵਧੀ ਸੋਚ ਆ ਉੱਚੇਰੀ ਮੱਤ ਆ ਇਹੋ ਜਿਹੇ ਬੰਦਿਆ ਤੇ ਵਾਹਿਗੁਰੂ ਆਪ ਕਿਰਪਾ ਕਰਦਾ ਤੇ ਅੋਲਾਦ ਚੰਗੀ ਬੱਖਸਦਾ ਆ....keep it up sisters.....waheguru tuhanu sda tandrust rakhe....

  • @armaansingharmaansingh601
    @armaansingharmaansingh601 2 года назад +2

    ਬਹੁਤ ਵਧੀਆ ਬਹੁਤ ਹੀ ਵਧੀਆ ਤੇਰੇ ਹੌਸਲੇ ਨੂੰ ਸਲਾਮ ਆ ਪੁੱਤਰ ਜੀ 🙏🌹🙏🌹👍👍

  • @vijaykumar-ix7so
    @vijaykumar-ix7so 2 года назад +2

    🙏 salute bapu di soch bhuut sohni soch bapu una ne ghr de km ch bachea nu la k agye laiyanada

  • @RajinderSSidhu
    @RajinderSSidhu 2 года назад +31

    Great Dad & Hard Working Daughters! Proud of you girls! Good Luck

  • @balfitnessclub3679
    @balfitnessclub3679 2 года назад +7

    ਜੁਗ ਜੁਗ ਜੀਓ ਭੈਣੋ ਪਰਮਾਤਮਾ ਤੁਹਾਨੂੰ ਦੁਨੀਆਂ ਦੀ ਹਰ ਖੁਸ਼ੀ ਦੇਵੇ🙏🙏

  • @kulwindergill6675
    @kulwindergill6675 2 года назад +2

    ਤੁਹਾਡੀ ਮਿਹਨਤ ਤੇ ਹੌਂਸਲੇ ਨੂੰ ਸਲਾਮ ਆ ਦੇਖ ਕੇ ਸੁਣ ਕੇ ਮਨ ਬਹੁਤ ਖੁਸ਼ ਹੋਇਆ ਸੱਚੀ ਇਕ ਸੇਫਟੀ ਜਰੂਰ ਰੱਖਣੀ ਹੱਥਾਂ ਵਿੱਚ ਦਸਤਾਨੇ ਅੱਖਾਂ ਤੇ ਐਨਕ ਜਰੂਰ ਲਾਉਣੀ plz ਜਾਨ ਆ ਤਾਂ ਜਹਾਨ ਆ 🙏🌹ਵਾਹਿਗੁਰੂ ਸਦਾ ਚੜ੍ਹਦੀਕਲਾ ਵਿੱਚ ਰੱਖੇ ਆਪ ਸਾਰਿਆਂ ਨੂੰ 🙏🌹

  • @amarjeetsinghamar7197
    @amarjeetsinghamar7197 2 года назад +8

    ਬਹੁਤ ਵਧੀਆ ਜੀ ਸਲਾਮ ਕਰਦਾ ਹਾਂ ਤੁਹਾਡੇ ਕੰਮ ਨੂੰ ਆਪ ਜੀ ਦੀ ਵੀਡੀਓ ਦੇਖਦੇ ਰਹਿੰਦੇ ਆ

  • @ਮਿੱਤਰਮੋਹਾਲੀਤੋ
    @ਮਿੱਤਰਮੋਹਾਲੀਤੋ 2 года назад +11

    ਚਿਹਰੇ ਦੇ ਹਾਸੇ ਤੋਂ ਪਤਾ ਲੱਗਦਾ ਹੈ ਕੁੜੀਆਂ ਮਿਹਨਤੀ ੲਏ

  • @GurmeetSingh-ud1dv
    @GurmeetSingh-ud1dv 2 года назад +5

    ਧੰਨ ਜਣਣੀ ਜਿਨ ਜਨਿਆ ਮਾਉ ਧੰਨ ਧੰਨ

  • @satnamsingh5256
    @satnamsingh5256 2 года назад +34

    ਬਹੁਤ ਵਧੀਆ ਜੀ ਰੱਬ ਤੁਹਾਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖੇ ਤੇ ਤਰੱਕੀਆਂ ਬਖਸ਼ੇ 🙏🙏

  • @jagdeepsidhu1313
    @jagdeepsidhu1313 2 года назад +1

    ਸੈਲੂਟ ਹੈ ਇਸ ਬਾਪ ਨੂੰ ਜਿੰਨਾ ਨੇ ਆਪਣੀਆਂ ਧੀਆਂ ਨੂੰ ਪੁੱਤ ਬਣਾ ਕੇ ਸਾਬਤ ਕਰ ਦਿੱਤਾ ਕੇ ਧੀਆਂ ਪੁੱਤਾਂ ਤੋਂ ਘੱਟ ਨਹੀਂ ਜਿਉਂਦੀਆਂ ਰਹੋ ਭੈਣੋਂ💟💟👍👍

  • @bittuchehal2824
    @bittuchehal2824 2 года назад +3

    ਵਾਹੇ ਗੁਰੂ ਚੜਦੀ ਕਲਾ ਰੱਖੇ ਤੁਹਾਨੂੰ ਜੀ ਸਭ

  • @sukhwindersodhisodhi5801
    @sukhwindersodhisodhi5801 2 года назад +29

    Really proud on this gursikh family.

  • @sighparmjit1606
    @sighparmjit1606 2 года назад +4

    Great bappu dea Great dheea.dil Bahout Khush ho gia love from italy

  • @ksbagga7506
    @ksbagga7506 2 года назад +1

    Salute to all family.
    Waheguru Ji Mehar rakhan Ji

  • @saggusao2808
    @saggusao2808 2 года назад +1

    Very nice video waheguru meher kre GBU

  • @sandhubros5229
    @sandhubros5229 2 года назад +5

    ਵਾਹਿਗੁਰੂ ਜੀ ਮਿਹਰ ਕਰਨ ਭੈਣਾਂ ਤੇ 🙏 ਪਰਿਵਾਰ ਤੇ

  • @gurjitsingh7404
    @gurjitsingh7404 2 года назад +1

    ਬਹੁਤ ਵਧੀਆ ਪੁੱਤਰ ਜੀ

  • @gurdevsingh6481
    @gurdevsingh6481 2 года назад +2

    ਵਾਹਿਗੁਰੂ ਚੜਦੀ ਕਲਾ ਬਖਸ਼ੇ

  • @insancsccafe3347
    @insancsccafe3347 2 года назад +1

    Bhagwan Singh Di v Bhut vdia Soch aa........Salute Hai....Support aa G Pura aa

  • @jassalsaab8773
    @jassalsaab8773 2 года назад +2

    ਭੈਣ ਮੇਰੀਏ ਰੱਬ ਤੁਹਾਨੂੰ ਏਸੇ ਤਰ੍ਹਾਂ ਖੁਸ਼ ਰੱਖਣ,,,,,,ਜੱਸਲ

  • @nazimhussain3516
    @nazimhussain3516 2 года назад +1

    Very great 👍

  • @ruhanisood7612
    @ruhanisood7612 2 года назад +4

    Father and mother ne changi seksha deti betiyan nu waheguru ji Chardikala ch rakhan ji

  • @RavinderSingh-ub6ns
    @RavinderSingh-ub6ns Год назад +1

    Punjab I The Brown Jatti luring Waheguru ji

  • @KulwantSingh-gg5qe
    @KulwantSingh-gg5qe 2 года назад

    Very good ਪੰਜਾਬ ਇੰਡੀਆ ਬਦਲ ਰਿਹਾ ਹੈ ਬਹੁਤ ਖੁਸ਼ੀ ਦੀ ਗੱਲ ਹੈ ਕੁੱਤੀ ਢਾਡਣ ਨਾਲੋਂ ਤਾਂ ਚੰਗੀਆ ਹਨ ਜਿਹੜੀ ਕੁੜੀਆਂ ਨੂੰ ਬੰਦੂਕਾਂ ਚਮਕਾਉਣੀਆਂ ਚਾਹੁੰਦੀ ਹੈ ਸਲਾਮ ਕਰਦੇ ਹਾਂ ਬਾਹਰਲੇ ਦੇਸ਼ਾਂ ਵਿੱਚ ਵੀ ਲੜਕੀਆਂ ਹਰ ਖੇਤਰ ਵਿਚ ਹਨ ਬਹੁਤ ਖੁਸ਼ੀ ਹੋਈ

  • @Khalsa-kf3wt
    @Khalsa-kf3wt 2 года назад +11

    ਥੋੜ੍ਹੀ ਜਿਹੀ ਤਨਖ਼ਾਹ ਹੋਰ ਵਧਾ ਦਿਊ ਜੀ

  • @sanzumaan2773
    @sanzumaan2773 2 года назад +16

    Waheguru mehar kre sister's te. God bless you 🙏🙏🙏🙏🙏

  • @sakinderboparai3046
    @sakinderboparai3046 2 года назад +1

    ਸਰਕਾਰ ਨੂੰ ੲਿਨਾਂ ਧੀਅਾਂ ਦੀ ਮੱਦਦ ਕਰਨੀ ਚਾਹੀਦਾ ਹੈ । ਮੁੰਡਿਅਾਂ ਦਾ ਲੋਕਾਂ ਨੂੰ ਭੁਲੇਖਾ ਹੈ । ਜਦੋ ਨਸ਼ੇ ਕਰਦੇ ਨੇਂ ਫਿਰ ਕਹਿੰਦੇ ਨੇ ਮੁੰਡੇ ਨਾਲੋਂ ਕੁੜੀ ਹੁੰਦੀ ਚੰਗਾ ਹੁੰਦਾ ।🌷ਵਾਹਿਗੁਰੂ ਦੇ ਸਾਰੇ ਬੱਚੇ ਨੇਂ ਸਾਨੂੰ ਭੁਲੇਖਾ ਹੈ ਕਿ ਬੱਚੇ ਸਾਡੇ ਨੇ । ਮੇਰਾ ਮੁਝ ਮੇਂ ਕੁਛ ਨਹੀ ਜੋ ਕੁਛ ਹੈ ਸੋ ਤੇਰਾ ।ਤੇਰਾ ਤੁਝ ਕੋ ਸੌਪਦੇ ਕਿਅਾ ਲਾਗੇ ਮੇਰਾ । ਭੁੱਲ ਚੁੱਕ ਮਾਫ ਕਰਨੀ ।

  • @msangha3319
    @msangha3319 2 года назад +1

    ਇਹ ਨੇਂ ਪੰਜਾਬ ਦੀਆਂ ਧੀਆਂ।
    ਕੁੜੀ ਅਤੇ ਧੀ ਸ਼ਬਦ ਵਿਚ ਬਹੁਤ ਅੰਤਰ ਹੈ, ਕੁੜੀ ਸ਼ਬਦ ਬ੍ਰਹਾਮਣ ਨੇਂ ਸਿਰਜਿਆ ਸੀ ਕੂੜੀ ਜਾਣੀਕੇ ਕੂੜਾ ਜਾਂ ਕੂੜੇ ਤੋਂ ਬਣੀ, ਕੂੜੀ। ਸੁੱਟਣ ਵਾਲੀ ਚੀਜ਼ ਵਾਂਗ ਕਹਿੰਦੇ ਸਨ ਕੇ ਇਸ ਨੂੰ ਸਾਡੇ ਮੰਦਿਰ ਚ ਚੜਾ ਦਿਓ, ਦਾਸੀ ਬਣਾ ਕੇ ਰੱਖਦੇ ਸਨ, ਕੁਕਰਮ ਕਰਦੇ ਸਨ।

  • @tejindergosal5019
    @tejindergosal5019 2 года назад +3

    Bhut khob 🙏🙏🙏🙏 parmatma bhenna nu lambi umr bhkhse te bapu ji de km chh baag lavve 🙏

  • @Jassgurvlog
    @Jassgurvlog 2 года назад +3

    Salute hai ji dona paina (sister) nu special uncle ji nu v
    Aap ji di puri team chardi klla ch rhe

  • @amarbirsing6128
    @amarbirsing6128 2 года назад +8

    Salute aa eho jehia dheeyia nu 🙏

  • @ਮਨੀਮਾਨ
    @ਮਨੀਮਾਨ 2 года назад +7

    Bhen bhut mehnt krdi aw 💞❤🥳🥰🥰🥰🥰

  • @Ravinder324R
    @Ravinder324R 2 года назад +7

    God bless you S.Bhagwan Singh Ji and your daughters.Salute to your thinking

  • @kirtkaur-df2km
    @kirtkaur-df2km 2 года назад +3

    Waheguru chrdi klla ch rkhe thonnu bhno🙏🙏 inspiration ho tuc sariya kudiya lyi.....

  • @satbirshanker8886
    @satbirshanker8886 2 года назад +11

    Respect to Harpal and satvir, wish you every success in the future, God Bless

  • @HarpreetKaur-vp4fg
    @HarpreetKaur-vp4fg 2 года назад +7

    Nice job girls for being supportive for your dad - proud of you!!

  • @augenauf6790
    @augenauf6790 2 года назад +8

    Well done bohat wadiya 👏🏻
    God bless you girls 👍🏻👍🏻

  • @parvindersingh8677
    @parvindersingh8677 2 года назад +8

    Bhut bhut vdiaa kamm ae Ji .. feel proud sisters ❣️❣️🥰🥰

  • @jaspreetsinghgill7097
    @jaspreetsinghgill7097 2 года назад +9

    ਬਹੁਤ ਸਹੋਣੀ ਵੀਡੀਓ👏👏👏👏👏👏

  • @ravibrar9626
    @ravibrar9626 2 года назад +10

    Awaj kini sohni aa kuri di baba hor trakiya bakshe

  • @kalwindarsingh7408
    @kalwindarsingh7408 Год назад +1

    Very nice

  • @sukhdevkamboz3741
    @sukhdevkamboz3741 2 года назад +7

    Great..sister..i.. proud of.., this..sister

  • @sonubharta5250
    @sonubharta5250 2 года назад +1

    Bhagwan singh papa ji bot mann 🙏 khush aaa tuhade to harpal dhyan nal paris walla

  • @LovepreetSingh-iy9qm
    @LovepreetSingh-iy9qm 2 года назад +6

    Bhut vdiaa job aa waheguru ji tuhade kam nu taraaki dve

  • @sandeepkaurvirk568
    @sandeepkaurvirk568 2 года назад +28

    I feel proud of you my friend ❤️ keep it up. 👍🏻

  • @gurwinderpatoy
    @gurwinderpatoy 2 года назад +5

    Salute aw ehna di soch nu

  • @Khalsa-kf3wt
    @Khalsa-kf3wt 2 года назад +25

    ਸਾਡੇ ਲੋਕ ਵਿਹਲੇ ਤਾ ਰਹਿ ਲੈਣਗੇ ਜਿਹੜੇ ਕਹਿੰਦੇ ਕੰਮ ਨਹੀ ਮਿਲਦਾ ਉਹਨਾਂ ਨੂੰ ਇੱਧਰ ਲੈ ਪਾਸੇ ਆਉਣਾ ਚਾਹੀਦਾ

  • @suchinderrana11
    @suchinderrana11 2 года назад +1

    Good wishes

  • @gurpreetmaan.37417
    @gurpreetmaan.37417 Год назад +1

    excellent

  • @surindersomi8407
    @surindersomi8407 2 года назад +8

    God bless you sisters u are great salute u and your parents .

  • @sajcrafter8371
    @sajcrafter8371 2 года назад +6

    U Doing such a great job..... Keep it up..Baba g Chardikala wich rakhe🙏🙏

  • @parteekduhan8519
    @parteekduhan8519 2 года назад +1

    Bught vdiya meri sister dil khussh krta sachi ajj te swera swera ❤️

  • @satvindersingh7427
    @satvindersingh7427 2 года назад +1

    Good job 👍

  • @harjindeersingh306
    @harjindeersingh306 2 года назад +4

    ਸ਼ਾਬਾਸ਼ੇ! ਵਾਹਿਗੁਰੂ ਮੇਹਰ ਕਰੇ ਭੈਣੇ

  • @baazbadhan5891
    @baazbadhan5891 2 года назад +2

    Aj kal diya kudia de muh te karari chaped a eh kudiya salute a ehna dona kudiya nu

  • @parshotamsingh8019
    @parshotamsingh8019 2 года назад +1

    Didi harpal k g tuhadian gullan very nice hun and tuhadi samell very nice h very good

  • @amritdhillon4004
    @amritdhillon4004 2 года назад

    Dil kuch huo gya salute ena di family nu nal ena sis nu dil toh salute aa 😊🙏🏻

  • @coemsmafaka3883
    @coemsmafaka3883 2 года назад +1

    Great Girls Great job keep it up God blessings all ways to you 🙏

  • @sidhusardar8539
    @sidhusardar8539 2 года назад +8

    ਬਹੁਤ ਵਧੀਆ

  • @vishaliallwork
    @vishaliallwork 2 года назад

    bhaut vadiya soach hai thuadi ji salute hai ji 🙏

  • @majicfinds
    @majicfinds 2 года назад +6

    Tremendously refreshing. Courageous and talented sisters. Lots of respect and brotherly love from Sialkot, Punjab, Pakistan.

  • @luckysidhu4760
    @luckysidhu4760 2 года назад +4

    WELL DONE MY DEAR DAUGHTER'S WAHEGURU JI CHARDIKLA TANDRUSTI TE TRAKIA BAKSHAN

  • @micmehmi2470
    @micmehmi2470 2 года назад

    Sab toh pehla es channel valya da dhanwaad jina de sadka asi ene mahan parivaar nu mil sake
    Jus tarah ki a pynjab diyaa strong dhiyaa