ਅੱਜ ਤੱਕ ਨਹੀਂ ਦੇਖਿਆ ਹੋਣਾ ਅਜਿਹਾ ਫਾਰਮ ਹਾਊਸ, ਵੱਡੇ ਵੱਡੇ ਮੰਤਰੀਆਂ ਦੇ ਫਾਰਮ ਹਾਊਸ ਵੀ ਕੁਝ ਨੀਂ ਸਰਦਾਰ ਜੀ

Поделиться
HTML-код
  • Опубликовано: 25 дек 2024

Комментарии • 243

  • @satwinderpanju9049
    @satwinderpanju9049 3 года назад +2

    ਬਹੁਤ ਵਧੀਆ ਸੋਚ ਹੈ ਸਰਕਾਰ ਦੀ ਜਿਹਨਾਂ ਨੇ ਪਹਿਲਾਂ ਵਾਲਾ ਪੰਜਾਬ ਨਹੀਂ ਦੇਖਿਆ ਉਹ ਇਸ ਫਾਰਮ ਹਾਊਸ ਨੂੰ ਦੇਖ ਲੈਣ ਬਹੁਤ ਕੁੱਝ ਦੇਖਣ ਮਿਲਦਾ ਹੈ ਹੁਣ ਤਾਂ ਪੰਜਾਬ ਪਹਿਲਾਂ ਨਾਲੋਂ ਬਹੁਤ ਬਦਲ ਗਿਆ ਹੈ

  • @SSMAAN-hg8ft
    @SSMAAN-hg8ft 3 года назад +79

    ਆਪਾ ਸਭ ਨੂੰ ਜਾਣਾ ਚਾਹੀਦਾ ਹੈ ਗ਼ੈਰੀ ਸਾਬ੍ਹ ਨੂੰ ਸਪੋਟ ਕਰਨੀ ਚਾਹੀਦੀ ਹੈ ਵਿਰਸੇ ਨੂੰ ਸਾਂਭਣ ਲਈ ਬਹੁਤ ਮੇਹਨਤ ਕਰ ਰਹੇ ਨੇ ਬਹੁਤ ਵਧੀਆ ਵਿਚਾਰ ਹਲੀਮੀ ਨਾਲ ਭਰੇ ਹੋਏ ਹਨ 👍🙏❤️

    • @dollymalkiat1
      @dollymalkiat1 3 года назад

      He is very down to earth nd very well educated boy

    • @dollymalkiat1
      @dollymalkiat1 3 года назад +1

      He is very young boy but i think due to he never dye his hair very natural boy may God bless him.

    • @jagjeersidhu5197
      @jagjeersidhu5197 3 года назад

      @@dollymalkiat1 l

  • @jashanchhabra5771
    @jashanchhabra5771 3 года назад +4

    ਸਰਦਾਰ ਸਾਹਿਬ ਦੀ ਸ਼ਿੱਦਤ ਨੂੰ ਸਲਾਮ
    ਚੜ੍ਹਦੀ ਕਲਾ

  • @jathatajpurwale5724
    @jathatajpurwale5724 3 года назад +32

    ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਜਾਣਕਾਰੀ ਲਈ ਬਹੁਤ ਵੱਡੀ ਕੋਸਿਸ਼ ਕੀਤੀ ਗਈ ਹੈ ਬਹੁਤ ਧੰਨਵਾਦ ਜੀ

  • @cheema0796
    @cheema0796 3 года назад +4

    ਬੁਹਤ ਸੋਹਣਾ ❤️ ਦਿਲ ਖੁਸ਼ ਹੋਗਿਆ ਦੇਖ ਕੇ ❤️ ਇਹਨਾਂ ਦਾ ਗੱਲਬਾਤ ਕਰਨ ਦਾ ਤਰੀਕਾ ਵੀ ਬੁਹਤ ਬੁਹਤ ਵਧੀਆ 🙏 ਵਾਹਿਗੁਰੂ ਤਰੱਕੀਆਂ ਬਖਸ਼ਣ ਤੇ ਹਮੇਸ਼ਾ ਚੜ੍ਹਦੀ ਕਲ੍ਹਾ ਚ ਰੱਖਣ ਸੋਨੂੰ 🙏

  • @gurpreepsandhu7586
    @gurpreepsandhu7586 3 года назад +1

    ਰੂਹ ਨੂੰ ਸਕੂਨ ਮਹਿਸੂਸ ਕੀਤਾ ਦੇਖ ਕੇ ❤️ ਪੰਜਾਬੀ ਸਾਹਿਤ ਜ਼ਿੰਦਾਬਾਦ ❤️। ❤️ ਪੰਜਾਬ ❤️

  • @Daske.WaleSahi
    @Daske.WaleSahi 3 года назад +23

    ਵਾਹ ਦਿਲ ਖੁਸ਼ ਹੋ ਗਿਆ ਏਨੇ ਵੱਡੇ ਪ੍ਰੋਜੈਕਟ ਤੇ ਬਹੁਤ ਪੈਸਾ ਲੱਗਿਆ ਦਿਖਦਾ ਬਾਈ ਜੀ ਸ਼ਬਦ ਨਹੀਂ ਕਹਿਣ ਲਈ

  • @haherphotography4647
    @haherphotography4647 3 года назад

    ....ਅਸੀਂ ਅਾਮ ਹੀ ਜਾਂਦੇ ਅਾਂ ਪ੍ਰੀ-ਵੈਡਿੰਗ ਸੂਟ ਲੲੀ...ਬਹੁਤ ਹੀ ਮਨਮੋਹਕ ਜਗ੍ਹਾ ਹੈ।

  • @karmjeetsingh9656
    @karmjeetsingh9656 3 года назад +58

    ਬਹੁਤ ਸੁੰਦਰ ਐ ਜੀ ਬਹੁਤ ਵਧੀਆਂ ਫਾਰਮ ਐ ਪਰ ਸੁਖਬੀਰ ਬਾਦਲ ਪਿੰਡ ਤੋ ਦੂਰ ਈ ਰੱਖਿਆ ਕਿਤੇ ਇਹ ਨਾ ਕਿਹ ਦੇ ਹਿੱਸਾ ਪਾਉ ਜੀ

    • @randhawa6819
      @randhawa6819 3 года назад +1

      @Sukhjeet singh Singh sukhiRight

    • @khattra3062
      @khattra3062 3 года назад

      😄😄😄👍

    • @davinderbhatti1732
      @davinderbhatti1732 3 года назад

      Beautiful par app address kyu nahi batate na telephone number dete ho

    • @acet.v7359
      @acet.v7359 3 года назад

      @@davinderbhatti1732 google pe gary farm search kar lo veere

    • @buntygill6741
      @buntygill6741 3 года назад

      @@davinderbhatti1732 village:Nanokey
      20 kms from Nabha towards Bhadson (Patiala).

  • @gobindpathak4984
    @gobindpathak4984 3 года назад +34

    ਵਾਹ ਜੀ ਵਾਹ ਬਹੁਤ ਵਧੀਆ

  • @sukhbirsinghattepur
    @sukhbirsinghattepur 3 года назад +1

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫ਼ਤਹਿ।

  • @jaswindersingh-po7hh
    @jaswindersingh-po7hh 3 года назад

    ਹੁਣ ਤਾਂ ਇਹ ਬਹੁਤ ਵਧੀਆ ਹੈ ਮੈਂ ਕੱਲ ਹੀ ਜਾ ਕੇ ਆਇਆ ਹਾਂ

  • @KulwantSingh-ff4ju
    @KulwantSingh-ff4ju 3 года назад +17

    ਬਹੁਤ ਵਧੀਆ ਲੱਗਾ ਫਾਰਮ ਇੱਕ ਤਾਂ ਕੁੱਤਾ ਨਲਕਾ ਜ਼ਰੂਰ ਲਾਉ ਬਾਕੀ ਫਾਰਮ ਵੇਖ ਕੇ ਬਚਪਨ ਯਾਦ ਆ ਗਿਆ

  • @varidersingh5149
    @varidersingh5149 3 года назад +5

    ਸਰ ਜੀ ਬਹੁਤ ਵਧੀਅਾ ਜੀ

  • @GurpreetSingh-nw5rr
    @GurpreetSingh-nw5rr 3 года назад +2

    Bahut pind dekhe but idan da pind kade nhi dekhya. Bahut mehnat kitti hai bajurgan ne. Dharti ch swarag banan lye bhut bhut shukriya.

  • @harjitgurna5922
    @harjitgurna5922 3 года назад +11

    ਨਾਨੋਕੀ (ਭਾਦਸੋਂ) ਪਟਿਆਲਾ ਹੀ ਨਹੀਂ ਪੰਜਾਬ ਦਾ ਸਭ ਤੋਂ ਸੋਹਣਾ ਪਿੰਡ ਆ

  • @gurdavsingh1952
    @gurdavsingh1952 3 года назад

    ਬਹੁਤ ਵਧੀਆ ਉਪਰਾਲਾ ਹੈ

  • @gurbakhashsingh6749
    @gurbakhashsingh6749 3 года назад +1

    It is a multi purpose creation which reflects
    True Punjabi culture .
    I would call it a learning
    Place/institute .

  • @simerjhajj2651
    @simerjhajj2651 3 года назад +11

    Kisaan ektaa zindabadh 💪🏻💪🏻💪🏻💪🏻

  • @ginnibhangu2666
    @ginnibhangu2666 Год назад

    ਵੈਸੇ ਦੇਖ ਵਧੀਆ ਲੱਗਾ ਪਰ ਪੰਜਾਬੀ ਵਿੱਚ ਵੀ ਲਿਖ ਲੈਦੇ ਤਾਂ ਗੋਰੇ ਦੀਆਂ ਗ਼ੁਲਾਮੀ ਨਿਕਲੀ ਨਹੀਂ ਹਜੇ ਤਾਹੀਓ ਬਾਪੂ ਜੀ ਥਾਂ ਡੈਡੀ ਹੋ ਗਿਆ ਬਾਕੀ ਆਵਾ ਹਾ ਊਤ ਬਾਕੀ ਰੱਬ ਰਾਖਾ 🙏🙏🙏

  • @gurdevsingh4423
    @gurdevsingh4423 3 года назад

    ਚੜ੍ਹਦੀ ਕਲਾ

  • @beantkaur6484
    @beantkaur6484 3 года назад

    ਬਹੂਤ ਵਧੀਆ ੳਪਰਾਲਾ ਕੀਤਾ ਬਾਈ ਦਾ

  • @wiskyk2863
    @wiskyk2863 Год назад

    We feel proud we neighbor of Nanoke our village is killer Majri khattra family we proude of Abjinder singh Grewal

  • @manjitram1842
    @manjitram1842 3 года назад +1

    Asi gya si praso gya si di home 🏡🏠 panja Sanu laka gya nanoki Sanu beautiful lagi Gary framsasi pic vi kici so beautiful 👍👍👍👍

  • @RajinderSingh-rl5kr
    @RajinderSingh-rl5kr 3 года назад +6

    Beautiful bohat hi wadiya farm tayaar Kitta Singh Sahib ji ❤️ khush ho Geya paterkaar sir video lai Aapji da bohat Dhanwaad ji 🙏

  • @randeepkaur4102
    @randeepkaur4102 Год назад

    Waheguru waheguru ji ❤❤❤

  • @g.s.dhaliwaldhaliwal159
    @g.s.dhaliwaldhaliwal159 3 года назад +1

    bai ethe sara kujj hi dekhan nu mil gea bahut vadiya look tyar kari a bahut vadiya garry farm ....very nice look ji

  • @musickiduniya..9912
    @musickiduniya..9912 3 года назад +1

    Bhut knowledge hai baba g nu...sab nu Sikh Leni chahidi

  • @khushkaranchhina2890
    @khushkaranchhina2890 3 года назад

    ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ

  • @deepreet6907
    @deepreet6907 3 года назад +1

    Waheguru G Bless U

  • @manindersinghkharoud1615
    @manindersinghkharoud1615 3 года назад +4

    Sade pind te area di shaan bai Garry Grewal 👍.. Waheguru hor tarikke bakshe bai nu 🙏

    • @sahilverma6112
      @sahilverma6112 3 года назад +2

      veere Kehde City Ch Hai Eh!!??

    • @manindersinghkharoud1615
      @manindersinghkharoud1615 3 года назад +2

      @@sahilverma6112 eh veere Bhadson city (near Nabha) kol pind a Nanoki.. Bhadson ton 3 km door a ..pehla Sakrali pind aunda fer Nanoki

    • @sahilverma6112
      @sahilverma6112 3 года назад

      @@manindersinghkharoud1615 okll veer ji🙏🙏🙏

  • @loveusa9093
    @loveusa9093 3 года назад +1

    Dekh ke sachi man khush ho gyea
    Sachi janatt aa
    Super
    Life ch ek bar pkkaa aouna chahunde aa
    👌👌👌👌👌👌👌👌👌👌👌👌

  • @KulwinderSingh-ru8yf
    @KulwinderSingh-ru8yf 3 года назад +7

    Patiale wale sahi bande ne sahi shonk ne 🙏🙏👍🏻👍🏻👍🏻👍🏻👌

  • @anmol2262
    @anmol2262 3 года назад

    Buhat badiya bapu ji 🙏🙏🙏🙏🙏

  • @baljindersinghsaggi1038
    @baljindersinghsaggi1038 3 года назад +1

    All most so beautiful plays in Punjab very beautiful concept this form

  • @KuldeepSingh-ly5me
    @KuldeepSingh-ly5me 3 года назад +1

    Waheguru Ji 🙏

  • @arshdeepmodgil
    @arshdeepmodgil 3 года назад +18

    Nannoki
    Nabha Riyasat de Jaddi Sardaran cho ik 💎

  • @ChanniNattan
    @ChanniNattan 3 года назад +3

    Pind dekh ek hi gal nikal di hai mukh cho wow😃

  • @punjabidrivermehkma9375
    @punjabidrivermehkma9375 3 года назад

    Baba ji bhut pyaar nal bolde bhut mithi awaaj bapu ji di 🙏

  • @apnabutiquenabha9333
    @apnabutiquenabha9333 3 года назад

    ਵਾਹ ਵਾਹ ਜੀ 🙏🙏🙏

  • @hardeepgill7718
    @hardeepgill7718 3 года назад +5

    Bhut he vadia kadm punjab lai 🙏

  • @talwindersingh5881
    @talwindersingh5881 3 года назад +4

    ਜਿਹਦੇ ਕੋਠੀ ਦਾਣੇ ਉਹ ਦੇ ਕਮਲੇ ਵੀ ਸਿਆਣੇ

  • @bachandass9927
    @bachandass9927 3 года назад

    Very beautiful and good place to see.

  • @sskherisingh5223
    @sskherisingh5223 3 года назад

    ਵਾਹ ਜੀ ਵਾਹ ਪ੍ਰਧਾਨ ਜੀ

  • @bhupindersingh7215
    @bhupindersingh7215 3 года назад

    ਖੂਬਸੂਰਤ

  • @rajveermander3217
    @rajveermander3217 3 года назад +2

    Waheguru Ji Sabna Te Hamesha Meher Krna Ji God bless you Ji Wmk Ji Kisan Majdoor Unian Ekta Zindabaad Ji

  • @HarpreetSingh-vo8pn
    @HarpreetSingh-vo8pn 3 года назад

    ਬਾਬਾ ਜੀ ਚੰਗੇ ਗਿਆਨ ਬਾਨ ਹਨ ✊✊✊✊✊✊✊✊✊✊✊✊

  • @Bains24-j4o
    @Bains24-j4o 3 года назад

    Bahut hi khoob

  • @bhangu3741
    @bhangu3741 3 года назад

    Best a me gya hoya Punjabi culture bachya nu jrur ljao

  • @harpreetkaur1441
    @harpreetkaur1441 3 года назад

    Babe bahut ghaint ne Sade. Sade bjurg ❤

  • @GurpreetKaur-hd6ie
    @GurpreetKaur-hd6ie 3 года назад

    Bahut vadia ji

  • @gurshabadguraya4284
    @gurshabadguraya4284 3 года назад

    Waheguru ji ka khalsa waheguru ji ki fateh. Bolo ji

  • @bilusing921
    @bilusing921 3 года назад +5

    kmaal aa

  • @jasbirkaur4430
    @jasbirkaur4430 3 года назад +1

    I want to see this village with my family hopefully soon very nice hats off to owner nd his efforts 👌👌👍👍

  • @anilgoyal5935
    @anilgoyal5935 3 года назад +4

    Great sardar ji

  • @preetpalkaur1800
    @preetpalkaur1800 3 года назад +1

    Beautiful farm house 🏡🙏🙏🌹🌹

  • @NavjotSingh-rj4bu
    @NavjotSingh-rj4bu 3 года назад +5

    very nice g

  • @jathatajpurwale5724
    @jathatajpurwale5724 3 года назад +9

    ਪਤਰਕਾਰ ਗੁਰੁ ਫਤਹਿ ਵੀ ਪੂਰੀ ਨਹੀਂ ਬੁਲਾਉਣ ਜਾਣਦਾ

  • @concernedcitizenofindia5769
    @concernedcitizenofindia5769 3 года назад

    ਬਹੁਤ ਵਧੀਆ ਜੀ 🙏

  • @canadiangabru6796
    @canadiangabru6796 3 года назад

    ਸਿਰਾ ਕਰਤਾ ਵੀਰ ਜੀ

  • @wiskyk2863
    @wiskyk2863 Год назад

    Salute zogi veer

  • @AmrikSingh-gv4bl
    @AmrikSingh-gv4bl 3 года назад +3

    Good bai ji

  • @sandhuphotographybababakal1028
    @sandhuphotographybababakal1028 3 года назад +2

    Gary farm dharti te swarg hai ji thanks

  • @OldAyurveda
    @OldAyurveda 3 года назад +3

    Very Nice Person ne Sardar ji
    Guru de Peyare ne.... milyeaa c me

  • @sonubrar9506
    @sonubrar9506 3 года назад

    Sambhia virsa te name rakhia ‘Gary’ farms wah ji wah

  • @harwindersingh9422
    @harwindersingh9422 3 года назад +1

    ਪਤਰਕਾਰ ਜੀ ਸਿੱਘ ਫਤਹਿ ਗਜ ਕੇ ਬੁਲਾੳਉਦੇਂ ਨੇ ਜ ਤੁਸੀ ਤਾ ਫਤਿਹ ਵੀ ਅੱਧੀ ਕਰਤੀ

  • @ManpreetKaur-cw6xo
    @ManpreetKaur-cw6xo 3 года назад +1

    Kya bat

  • @aspunjabvlogs7139
    @aspunjabvlogs7139 3 года назад

    Waheguru ji ka Khalsa waheguru ji ki fateh hunda ji

  • @navraj4969
    @navraj4969 3 года назад

    ਬਹੁਤ ਵਧੀਆ

  • @HarpalSingh-uv9ko
    @HarpalSingh-uv9ko 3 года назад +1

    Sira

  • @rekhasharma5068
    @rekhasharma5068 3 года назад

    Bahut wadia uprala ji.Talented man

  • @jaswinderpalkaur6707
    @jaswinderpalkaur6707 3 года назад

    ਵੀਰ ਜੀ ਸਤਿ ਸ਼ਿਰੀ ਅਕਾਲ ਜੀ ।ਵੀਰ ਜੀ ਬਹੁਤ ਵਧੀਆ ਬਣਾਇਆ ਐ ਕਿਥੇ ਐ ? ਵੀਰ ਜੀ ਸ਼ੌਂਕ ਅਵਲੇ ਦਿਲੋ ਸਲਾਮ । ਦਿਲ ਕਰਦਾ ਦੇਖੀ ਜਾਈਏ ।ਸੰਗਰੂਰ ।

  • @manpreetchahal6096
    @manpreetchahal6096 3 года назад

    Very nyc video

  • @batth4470
    @batth4470 3 года назад +1

    Nhi Reesa Punjab dia. 👍👍👍👍

  • @gurpreetgill7222
    @gurpreetgill7222 3 года назад

    Wah nic g sardar g🙏🙏👌👌👌👌

  • @SukhdevSingh-np6nl
    @SukhdevSingh-np6nl 3 года назад +3

    Wahuguru ji

  • @amritpalgrewal7136
    @amritpalgrewal7136 3 года назад

    Very excellent

  • @apnapunjab2023
    @apnapunjab2023 3 года назад

    GARY FARMS VERY BEAUTIFUL

  • @prabjotkaurkaur8735
    @prabjotkaurkaur8735 3 года назад

    ਹੈ ਕਿਥੇ ਐੱਸ ਜੀ ਕੀ ਟਿਕਟ ਵਗੈਰਾ ਇਥੇ ਦੀ

  • @BALSTUDIOZ
    @BALSTUDIOZ 3 года назад +1

    ਨਾ ਤਾਂ ਇਹੋ ਕੋਈ ਫਾਰਮ ਹਾਊਸ ਆ ਇਹ ਸਿਰਫ਼ ਇਕ ਲਕੈਕਸ਼ਨ ਬਣਾ ਰੱਖੀ ਆ ਲੋਕਾਂ ਦੇ ਦੇਖਣ ਨੂੰ ਏਥੇ ਵੀਡਿਉ shot hundia ne pre wedding shoot da ਏਥੇ 5000 ਪਰ ਡੇਅ ਲਿਆ ਜਾਂਦਾ

  • @jagsirsingh2353
    @jagsirsingh2353 3 года назад +2

    Nice

  • @mandipkhehra203
    @mandipkhehra203 3 года назад +2

    Very nice

  • @pavittergill265
    @pavittergill265 3 года назад

    Excellent work👍👍 🌹🌹🌹🌹

  • @sony__0-6
    @sony__0-6 3 года назад

    Bhot vdiya hai eh mai ik vaar visit kita

  • @kiratk4415
    @kiratk4415 3 года назад +4

    👌👌👌

  • @bksingh3985
    @bksingh3985 3 года назад

    KEON FIJUL//PASIAY//WAQT//JAGAH//DE BARVADI?Iss To Changa Se Ke Sari Jammen Utey Pipal/Vargad/Ambla/Totte/Jammun/Anka Kissa Da DRAKHT LAGA KA JANGAL DE SHAKAL DINDAY///JIS VICH TRAH -2 DE JADI BUTTIANA LAGANDAY🙏🌹🙏🌹🙏

  • @hpart300
    @hpart300 3 года назад +5

    ਜੰਨਤ ਆ ਜੀ

  • @kulwinderjasvir110
    @kulwinderjasvir110 3 года назад +2

    GoodGood

  • @416dedicated2
    @416dedicated2 3 года назад +3

    🙏 jogi ji very nice to see you and very intresting jogi farm I am Harpreet Bath from Toronto and you’re Nanaka village God bless you & family 🙏👍

  • @surindersandu875
    @surindersandu875 3 года назад

    Good

  • @mindasingh8179
    @mindasingh8179 3 года назад +3

    Very good work

  • @harmankour369
    @harmankour369 3 года назад

    Waheguru ji

  • @ajaibsinghsohi9916
    @ajaibsinghsohi9916 3 года назад

    It very beautiful love it

  • @jyotijotjot1642
    @jyotijotjot1642 3 года назад

    Channo chnni g de vlog dekha c o ehe gye c una ne bhut enjoy kita

  • @preetamritsarsahib6529
    @preetamritsarsahib6529 3 года назад +3

    Raman ji🙏🙏

  • @tarsemdhaliwal4088
    @tarsemdhaliwal4088 3 года назад +3

    Endless

  • @tajinderkainth8434
    @tajinderkainth8434 3 года назад

    ssa wow baapu ji tuhadey talent tey teaching todays kids to do something for others and fulfill your dreams if one has good on you if iget chance i will visit you one day ji good luck to you and your dreams guru mehar rakhey ji very good tourist place you have made for children 🙏🙏🙏👏👍👍👍🙏🙏🙏🙏🙏

  • @sukhwindersinghsekhasekha4038
    @sukhwindersinghsekhasekha4038 3 года назад

    Great

  • @BalwinderSingh-nw4mm
    @BalwinderSingh-nw4mm 3 года назад

    Sade pind de nal hi aa bhut sohni lactation aa ji

  • @feelzlove2326
    @feelzlove2326 3 года назад +1

    Jagha da nam dso
    Main kanak buy krni thodi