kinna boldi brown kudi @brown_kudi1

Поделиться
HTML-код
  • Опубликовано: 4 дек 2024

Комментарии • 1,3 тыс.

  • @terareckless8117
    @terareckless8117 2 года назад +48

    ਛੋਟੀ ਭੈਣ ਦੀ ਅਵਾਜ ਘੈਂਟ ਆ 👌🏽

  • @subhcharanjitsinghnehal9495
    @subhcharanjitsinghnehal9495 2 года назад +85

    ਬੇਟਾ ਜੀ ਕਨੇਡਾ ਨਹੀਂ ਜਾਣ ਦਾ ਵਿਚਾਰ ਸਹੀ ਆ ਇਥੇ ਹੀ ਮਿਹਨਤ ਕਰਕੇ ਸਫਲ ਜ਼ਿੰਦਗੀ ਜਿਊਣ ਦਾ ਮਜ਼ਾ ਲਓ 💕

  • @harjinder245
    @harjinder245 2 года назад +156

    ਸਤਿ ਸ੍ਰੀ ਅਕਾਲ ਧੀ ਰਾਣੀਉਂ। ਤੁਹਾਡੇ ਤੇ ਤੁਹਾਡੇ ਵਲੌਗਾਂ ਨਾਲ ਮੇਰਾ ਇੱਕ ਭਾਵਨਾਤਮਕ ਰਿਸ਼ਤਾ ਬਣ ਗਿਆ ਆ।
    ਕਾਸ਼ ਮੇਰੀਆਂ ਵੀ ਤੁਹਾਡੀਆਂ ਵਰਗੀਆਂ ਧੀਆਂ ਹੁੰਦੀਆਂ। ਮਾਲਕ ਤੁਹਾਨੂੰ ਸਾਰਿਆਂ ਨੂੰ ਸਦਾ ਹੀ ਚੜ੍ਹਦੀਕਲਾ ਵਿੱਚ ਰੱਖਣ ਜੀ। 🙂🙏💕

  • @DesiiIndian786
    @DesiiIndian786 2 года назад +10

    ਵਾਹਿਗੁਰੂ ਇਹਨਾਂ ਸੋਹਣੇ ਬੱਚਿਆਂ ਤੇ ਮੇਹਰ ਭਰਿਆ ਹੱਥ ਰੱਖਣ।

  • @samardeepsingh3613
    @samardeepsingh3613 2 года назад +64

    Great salute to your dad and appreciate his thinking to stand with you every where.......

    • @travelwithharjit2741
      @travelwithharjit2741 2 года назад +2

      kehra area tuhada gg

    • @samardeepsingh3613
      @samardeepsingh3613 2 года назад +1

      @@travelwithharjit2741 sir ji asi ta rajasthani aa ..... Hanumangarh

    • @travelwithharjit2741
      @travelwithharjit2741 2 года назад +1

      @@samardeepsingh3613 us area vich ta kafi punjabi rehnde ne shayed

    • @samardeepsingh3613
      @samardeepsingh3613 2 года назад

      @@travelwithharjit2741 haan ji sir ji rajasthan vich sabto jyada sikh te punjabi hanumangarh, sri ganganagar, te bikaner vich rehnde aa.

    • @luckydhaliwal6642
      @luckydhaliwal6642 2 года назад

      Great is salute aa good shoc

  • @JAGGJEET
    @JAGGJEET 2 года назад +13

    ਜੇ ਰੱਬ ਮੈਂਨੂੰ ਕੋਈ ਭੈਣ ਦਿੰਦਾ ਤਾਂ ਥੋਡੇ ਵਰਗੀ ਦਿੰਦਾ ਭੈਣੇ😊❤️

  • @official_dhaliwal9620
    @official_dhaliwal9620 2 года назад +74

    ਵਾਹਿਗੁਰੂ ਐਦਾ ਹੀ ਖੁੱਸ਼ ਰੱਖੇ ਦੋਨੋ ਭੈਣਾ ਨੂੰ🙏

  • @vdeep9280
    @vdeep9280 2 года назад +13

    Really Proud to you.I am from Malout,very famous for Agriculture equipments.Mai chotta hunda sunda hunda c k RAMGARIYE banda tear kar sakde han KHARAD te la k.Video dekh k te workshop da mahol dekh k purane din yaad aa gaye.good luck

  • @punjabikalam7549
    @punjabikalam7549 2 года назад +28

    ਮੇਰੇ ਕੋਲ ਸ਼ਬਦ ਨਹੀ ਭੈਣਾਂ ਲਈ ਵਾਹਿਗੁਰੂ ਜੀ ਮੇਹਰ ਕਰਨ ਭੈਣਾਂ ਤੇ

  • @PankajSharma-ic4wp
    @PankajSharma-ic4wp 2 года назад +13

    Dad is a great teacher.. forever

  • @SandeepKaur-ct5ve
    @SandeepKaur-ct5ve 2 года назад +7

    Me enna sohna vlog pehli waar dekhea ah...bahut vadia...

  • @drmahna4236
    @drmahna4236 2 года назад +13

    ਵਾਹਿਗੁਰੂ ਤੁਹਾਡੀ ਟੀਮ ਨੂੰ ਤਰੱਕੀਆਂ ਬਖ਼ਸ਼ੇ👍👍👍👍👍👍👍

  • @lakhwindersinggilllakhwind4836
    @lakhwindersinggilllakhwind4836 2 года назад +41

    ਪਿਆਰ ਭਰੀ ਸਤਿ ਸ੍ਰੀ ਆਕਾਲ ਦੋਨੋਂ ਭੈਣਾਂ ਨੂੰ 🙏

  • @sukhwinderasi473
    @sukhwinderasi473 2 года назад +1

    ਮੇਹਨਤ ਤੇ ਸਬਰ ਦਾ ਫਲ ਹਮੇਸ਼ਾ ਮਿੱਠਾ ਹੀ ਹੁੰਦਾ ਹੈ। ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।

  • @sidhu22522
    @sidhu22522 2 года назад +9

    ਜਿਉਦੀਆ ਵਸਦੀਆ ਰਹੋ ਭੈਣੇ ।ਰੱਬ ਤੁਹਾਨੂੰ ਤਰੱਕੀਆ ਬਖਸੇ।ਧੀਆ ਦਾ ਸਤਿਕਾਰ ਕਰੋ ਪੁੱਤਰਾ ਵਾਗੂ ਪਿਆਰ ਕਰੋ।ਤੁਸੀ ਆਪਣੇ ਮਾ ਬਾਪ ਨਾਲ ਮੋਢੇ ਨਾਲ ਮੋਢਾ ਲਾਕੇ ਕੰਮ ਕਰ ਦਿਉ।ਵਾਹਿਗੁਰੂ ਤੁਹਾਨੂੰ ਖੁਸੀਆ ਤੰਦਰੁਸਤੀਆ ਬਖਸੇ।🙏

  • @navvsharma5727
    @navvsharma5727 2 года назад

    Brown girl dill.toh bhut sohni aa suchiii....bhut sohni aa

  • @gurindersingh3073
    @gurindersingh3073 2 года назад +3

    ਵਾਹਿਗੁਰੂ ਜੀ ਏਨਾਂ ਭੈਣਾਂ ਨੂੰ ਸਦਾ ਖੁਸ਼ ਰੱਖੀਂ

  • @AnMoLStorePk
    @AnMoLStorePk 2 года назад +10

    Allah tuhanoo hamesha Khush rakhe..🤲
    Love and respect from Lahore Pakistan 😍🇵🇰

  • @rdxproductionfun
    @rdxproductionfun 2 года назад +6

    ਜੇ ਕਰ ਇਹ ਕਾਰੀਗਰ ਨਾ ਹੁੰਦੇ
    ਤਾਂ ਹੁਣ ਤੱਕ ਸਾਡੇ ਘਰ ਨਾ ਹੁੰਦੇ
    ਤਰਖਾਣ ਬਰਾਦਰੀ ਜਿੰਦਾਬਾਦ ❤️❤️❤️❤️❤️

  • @prophetrajanmasihministry9088
    @prophetrajanmasihministry9088 2 года назад

    Really yr dil khush kr dita pure punjabi

  • @indersingh-ej3xy
    @indersingh-ej3xy 2 года назад +4

    💯 genuine aa dono bhena.... Koi hawa ni ... Simple te sadgi

  • @gauravbawa9179
    @gauravbawa9179 2 года назад +1

    ਰੱਬ ਭੇਣਾ ਨੂੰ ਹਮੇਸ਼ਾ ਖੁਸ਼ ਰੱਖੇ👏❣️☺️

  • @shivabawa4316
    @shivabawa4316 2 года назад +4

    BHUT bdia lga dono sisters nu awai dekh ke kam krde bapu ji nal so bs Waheguru ese tra chardikla ch rakhn de bapu ji di umaar nu hor tadrusat rakhn malak te.... meri koi sister nhi a but je kde mai pind aya ta bhen mai aonga jrur ... bhut vdia lga awai dekh km karde...... (WAHEGURU ji ese tra kam ch hor bakat paun) 🙏

  • @jassiepannu4018
    @jassiepannu4018 2 года назад +1

    Simple city is the best personality 👍👍👍Europe vich ajj edda di video dekh ne mza aa gya

  • @JassFunny
    @JassFunny 2 года назад +8

    Raab tuhanu Hmesha khush rakhe ❣

  • @shipyard_jalalabad
    @shipyard_jalalabad 2 года назад

    Salute a mehnti sisters nu❤️❤️too

  • @kulwantmaan9015
    @kulwantmaan9015 2 года назад +3

    ਬਹੁਤ ਹੀ ਵਧੀਆ ਭੈਣਾਂ ਜੀ ਵਾਹਿਗੂਰ ਮੇਹਰ ਕਰਨ ਤਰੱਕੀਆਂ ਬਖਸ਼ੀ

  • @ਮੂਸਾਜੱਟ5911
    @ਮੂਸਾਜੱਟ5911 2 года назад +1

    Tucy life enjoy krde bhut vdiya lgde o Mera Dil krda mein lgg jma km sikhn😛🤸🤸🤸yr gudd feeling

  • @arshsidhu2565
    @arshsidhu2565 2 года назад +13

    Very nyc job g Waheguru ji mehar karan 💐💐🙏🏻🙏🏻

  • @jkliftpump3603
    @jkliftpump3603 2 года назад +1

    Waheguru hamesha tuhanu sabnu khusian te trakian bakshe.salute to sisters and all dhanjal family & love u Motta Bai, sahil & itly trained painter Bai.

  • @diamondmusic187
    @diamondmusic187 2 года назад +9

    Sister you do a great job God bless u ❤️🙏

  • @charanpreet2374
    @charanpreet2374 2 года назад

    Brown kudi ਬਹੁਤ Cute aa

  • @sonyjassar5130
    @sonyjassar5130 2 года назад +37

    ਵਾਹਿਗੁਰੂ ਜੀ ਮੇਰੀਆਂ ਭੈਣਾਂ ਨੂੰ ਬਹੁਤ ਬਹੁਤ ਖੁਸ਼ੀਆਂ ਅਤੇ ਤਰੱਕੀਆਂ ਬਖਸ਼ਣ 🙏🙏🙏ਭੈਣਾਂ ਸਦਾ ਖੁਸ਼ ਰਹਿੰਦੀਆਂ ਇਹ ਦੇਖ ਕੇ ਬਹੁਤ ਖੁਸ਼ੀ ਹੋਈ 🙏🙏🙏🙏

  • @gurwindersinghgill3288
    @gurwindersinghgill3288 Год назад +1

    Very nice ji ❤❤

  • @Rana-kn3fi
    @Rana-kn3fi 2 года назад +6

    Big fan mam tuc vlogs bande raho tuhade vlogs sab nu pasand ode aa❤️❤️

  • @bikramjeetsingh185
    @bikramjeetsingh185 2 года назад

    Daddy ..assi lekha de rahe a ..😂😂👌🏻bari dukhi o daddy tada

  • @kisankaur4459
    @kisankaur4459 2 года назад +3

    Such a Hard Work!! (talk) Well Done Girls...............

  • @simarsingh5013
    @simarsingh5013 2 года назад

    ਤੋਹਾਡੀ ਛੋਟੀ ਭੈਣ ਦੀ ਅਵਾਜ ਬਹੁਤ ਸੋਹਣੀ.

  • @gurtejgill6342
    @gurtejgill6342 2 года назад +4

    Thode dona bhena ch pyar bhut jo aj de tym ch dekhn nu bht ght milda waheguru ji dona bhena da payar eida hi banai rakhe bhut bhut takrian dewe waheguru ji 🙏

  • @jaswantsingh2900
    @jaswantsingh2900 2 года назад

    ਸਾਰਿਆਂ ਦਾ ਇਹੋ ਹਾਲ ਆ। ਅੱਜ ਕੱਲ ਦੇ ਨਿਆਣੇਆ ਕੋਲ ਇੱਕੋ ਜਵਾਬ ਆ। ਕਰਲਾਂਗੇ. ਹੋਜੇਗਾ। ਅਖੀਰ ਆਪ ਹੀ ਕਰਨਾ ਪੈਂਦਾ

  • @ishtiaqbhatti9008
    @ishtiaqbhatti9008 2 года назад +31

    ਹੈਲੋ ਇਸਲਾਮਇਸਲਾਮ🙏🙏🙏🙏🙏ਭੈਣ, ਮੈਂ ਤੁਹਾਨੂੰ ਦੋਵਾਂ ਨੂੰ ਪਾਕਿਸਤਾਨ ਤੋਂ ਦੇਖ ਕੇ ਬਹੁਤ ਖੁਸ਼ ਹਾਂ, ਤੁਹਾਡੇ ਭਰਾ ਅਤੇ ਪਿਤਾ ਨਾਲ ਇੰਨੀ ਮਿਹਨਤ। ਕੰਮ ਕਰਨ ਤੋਂ ਬਾਅਦ ਸਾਡੀਆਂ ਪਾਕਿਸਤਾਨੀ ਕੁੜੀਆਂ ਘਰ 'ਚ ਕੌਲੀ ਕੋਲੀ ਵੀ ਨਹੀਂ ਧੋਦੀਆਂ ਜਿਸ 'ਚ ਉਹ ਖਾਂਦੇ ਹਨ।

    • @narinjansingh3221
      @narinjansingh3221 2 года назад

      ਤੂ ਭਾਰਤ ਦਾ ਏ ਅੈਵੇ ਨਾ ਗਪ ਮਾਰ

    • @kaurmanjeet7363
      @kaurmanjeet7363 Год назад

      but sade punjab c kuriya bhut mehnti aaa veer g .....

  • @balwinderpanesar6785
    @balwinderpanesar6785 2 года назад

    ਰੋਲਾਂ ਪਾਉਂਦੀਆਂ ਸੋਹਣੀਆਂ ਲੱਗਦੀਆਂ ਦੇ
    God bless you 🎉🎉🎉🎉

  • @harmanchahal551
    @harmanchahal551 2 года назад +2

    ਤੁਹਾਡੀ ਮਿਹਨਤ ਤੇ ਖੁਸ਼ਦਿਲੀ ਨੂੰ ਸਲੂਟ 👍।।

  • @dilbagsingh8345
    @dilbagsingh8345 2 года назад

    ਤੁਹਾਡਾ ਸੁਭਾਅ ਬਹੁਤ ਵਧੀਆ
    ਤੁਹਾਡੀ ਫੋਟੋ ਮੇਰੇ ਲਾਕ ਸਕ੍ਰੀਨ ਲਗੀ ਹੋਈ ਹੈ।

  • @harwinderkumar6028
    @harwinderkumar6028 2 года назад +5

    ਰੱਬ ਮੇਰੀਆਂ ਭੈਣਾਂ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖੇ 🙏

  • @jagdeepsidhu1313
    @jagdeepsidhu1313 2 года назад

    ਜਦੋਂ ਮੇਰੇ ਪੰਜਾਬ ਦੀ ਕੋਈ ਧੀਂ ਭੈਣ ਏਦਾਂ ਹੱਸਦੀ ਹੈ ਆਪਸ ਵਿੱਚ ਭੈਣਾਂ ਮਸਤੀ ਕਰਦੀਆਂ ਨੇ ਤਾਂ ਦਿਲ ਨੂੰ ਬੜਾ ਸਕੂਨ ਮਿਲਦਾ ਹੈ ਜੁੱਗ ਜੁੱਗ ਜੀਉ ਭੈਣੋਂ ਤੁਸੀਂ ਆਪਣੇ ਬਾਪੂ ਦਾ ਮਾਣ ਤਾਂ ਹੇਗੀਆ ਹੀ ਹੋ ਨਾਲ ਨਾਲ ਸਾਰੇ ਪੰਜਾਬ ਦਾ ਸਿਰ ਮਾਣ ਨਾਲ ਉੱਚਾ ਕਰ ਰਹੀਆਂ ਹੋ💟💟👍👍

  • @official.sandhu89
    @official.sandhu89 2 года назад +6

    Keep growing sis 🙂 and rab thonu tharke bhaske 😇

  • @harrie4977
    @harrie4977 2 года назад +1

    My fav brown kudi ❤️❤️❤️

  • @maninder00005
    @maninder00005 2 года назад +11

    Big respect from Sri Muktsar Sahib 🙏

  • @sehmbijordan6108
    @sehmbijordan6108 2 года назад

    Good girls working welding da km. Same me. Bhut kita workshop te 9year phuman singh nurmahal nd har workshop ch kita city ch
    Good tuhanu salute aa great ho tusi hor kudia nu pta lgge

  • @sonyjassar5130
    @sonyjassar5130 2 года назад +4

    ਭੈਣੇ ਰੋਜ ਵਲੋਗ ਪਾਇਆ ਕਰੋ 🙏🙏🙏

  • @Sidhujass-sn1zr
    @Sidhujass-sn1zr 2 года назад +1

    Bhut vdya soch de Malik ho waheguru ji hamesa khush rakhn

  • @JassFunny
    @JassFunny 2 года назад +4

    Love form HR karnal❤

  • @chahalfamily
    @chahalfamily 2 года назад +1

    ਬਹੁਤ ਸੋਹਣਾ ਕੰਮ ਆ ਭੈਣੇ ਵਹਿਗੁਰੂ ਹੋਰ ਤਰੱਕੀ ਦੇਵੇ 🙏🙏🙏🙏🙏🙏🙏🙏🙏🙏

  • @sushil_c
    @sushil_c 2 года назад +3

    Radha soami g

  • @sukhanbhagania7379
    @sukhanbhagania7379 2 года назад

    ਪਹਲੀ ਵਾਰ vlog ਕੋਈ ਪੂਰਾ ਦੇਖਿਆ ਬਹੁਤ ghaint ਲਗਿਆ ❤️❤️❤️💞💞

  • @avrindersingh184
    @avrindersingh184 2 года назад +23

    ਮੇਰਾ ਮਨ ਪਹਿਲੀ ਵਾਰ ਵੇਖ ਕੇ ਬਹੁਤ ਖੁਸ਼ ਹੋਇਆ ਸੀ, ਅਤੇ ਮੈਂ ਮਨ ਵਿੱਚ ਸੋਚਿਆ ਤੁਹਾਨੂੰ ਪਿੰਡ ਆਕੇ ਮਿਲਣ ਆਉਂਗਾ ।
    ਤੁਹਾਡੇ ਪਿਤਾ ਜੀ ਸਤਿਕਾਰ ਯੋਗ ਅਮਰਿਤਧਾਰੀ
    ਸਿੰਘ ਹਨ ਜੀ। ਮੈਂ ਵੀ ਰਾਮਗੜ੍ਹੀਆ ਸਿੱਖ ਹਾਂ, ਅਤੇ ਮੇਰੀ ਬੇਟੀ ਅਮੈਰਿਕਾ ਵਿੱਚ ਜੌਬ ਕਰ ਰਹੀ ਹੈ। ਤੁਸੀਂ ਕਿਰਪਾ ਕਰਕੇ ਬਾਲਾਂ ਦੀ ਬੇਅਦਬੀ ਨਾ ਕਰਿਆ ਕਰੋ, ਤੁਹਾਡੇ ਪਿਤਾ ਜੀ ਅੰਮ੍ਰਿਤਧਾਰੀ ਸਿੱਖ ਹਨ। ਤੁਸੀਂ ਬਹੁਤ ਚੰਗੀਆ ਧੀਆਂ ਹੋ, ਮੈਂ ਤੁਹਾਨੂੰ ਉਚੇਚੇ ਤੌਰ ਤੇ ਤੁਹਾਨੂੰ ਮਿਲਣ ਆਵਾਂਗਾ ਬੇਟਾ ਜੀ

  • @backbencher4507
    @backbencher4507 2 года назад

    Dono bache cute aa & Papa also

  • @surjeetsingh9347
    @surjeetsingh9347 2 года назад

    ਵੈਰੀ ਗੁਡ ਭੈਣੋ ਰਬ ਤੁਹਾਨੂੰ ਤਰੱਕੀ ਦਵੇ 🙏😄

  • @balvirsingh9650
    @balvirsingh9650 2 года назад

    ਜਿਹੜੀਆਂ ਕੁੜੀਆਂ ਮਿਲਣ ਆਈਆਂ ਇਕ ਦੀ ਸ਼ਕਲ ਬਿਲਕੁਲ ਸ਼ਹਿਨਾਜ਼ ਗਿੱਲ ਵਰਗੀ ਏ

  • @jindersinghathwal5011
    @jindersinghathwal5011 2 года назад

    ਦਿਲੋ ਸਲੂਟ ਆ ਭੈਣੋ ਤਹਾਨੂੰ ਤੁਹਾਡੀ ਮੇਹਨਤ ਨੂੰ ।

  • @virdeeamardeep
    @virdeeamardeep 2 года назад

    ਬਹੁੱਤ ਵਧੀਆ ਕੁੜੀਓ। ਚੱਕ ਦਿਓ ਫੱਟੇ ( ਲੋਹੇ ਵਾਲੇ) 😊

  • @surinderklair1726
    @surinderklair1726 2 года назад

    God bless you brown kuri family I am from Canada

  • @ekamvillagefood6843
    @ekamvillagefood6843 2 года назад

    Eho jiha baap rab sab nu dewe god bless you uncle ji may god give you long life.and bless your work

  • @gurachaunda5268
    @gurachaunda5268 2 года назад

    ਬਹੁਤ ਹੀ ਵਧੀਆ ਸੀ ਵਿਲੋਗ ਸੋਡਾ ਜੀ

  • @jesusmasih7627
    @jesusmasih7627 2 года назад +1

    God bless you

  • @jasvirsingh2974
    @jasvirsingh2974 2 года назад

    Bhene thodiya videos bhut vadia hundiya ne 🥳🥳😇😇✌️

  • @amarjeetgill1369
    @amarjeetgill1369 2 года назад

    Kde guddeyan de ber mashhoor hunde c , hun beeba ji tusi ho, bde maan vali gal aa sade jagraon ilake lai, khush raho

  • @sahilbhagat7995
    @sahilbhagat7995 2 года назад

    Sehii ae Meri sister g good god bless you rabb apko khus rakhy

  • @onkarsingh2984
    @onkarsingh2984 2 года назад +1

    Daily km ton aa k jadon tuhada vlog dekhi da edan lgda k india e aaa ge aaa
    Nice video 👌👌👌

  • @anandsingh2628
    @anandsingh2628 2 года назад

    Yeah channel bhaut aage jayega ... Beast content ....one of the top growing RUclips channels of India...

  • @MadeinPanjab1699
    @MadeinPanjab1699 2 года назад

    ਸਾਡੀ ਦੋਆਬੀਆਂ ਦੀ ਪੰਜਾਬੀ ਕਿੰਨੀ ਸੋਹਣੀ ਤੇ ਸਰਲ ਆ

  • @FreeSpiritRAJ
    @FreeSpiritRAJ 2 года назад +1

    6:38 ਤੁਹਾਡੀ ਲਿਖਾਈ (writing) ਬੜੀ ਸੋਹਣੀ ਹੈ। ਵਾਹਿਗੁਰੂ ਜੀ ਸਦਾ ਮਿਹਰ ਰੱਖਣ। 🙏

  • @sunandavishnoi1072
    @sunandavishnoi1072 2 года назад

    So cute and lovely sisters love u didi

  • @entertainmenthub1614
    @entertainmenthub1614 2 года назад

    Brown kuri a thodi ali choti 👌👌👌 sira

  • @daljeetsingh6547
    @daljeetsingh6547 2 года назад

    ਬਹੁਤ ਵਧੀਅਾ ਲੜਕੀਅਾ ਨੂੰ ਅੱਗੇ ਵਧ ਕੇ ਮਾ ਪਿਓ ਦਾ ਨਾਂ ਰੌਸਨ ਕਰਨਾ ਚਾਹੀਦਾ , GooD Job

  • @parmindersingh9933
    @parmindersingh9933 2 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਸਾਰੇ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ੇ

  • @sanjeevkaushal8084
    @sanjeevkaushal8084 2 года назад

    Aap bahut achha kaam kr rehi ho mai himachal se hu mai aapki videos bshut logon ko dikhata hu meri bhi welding ki dhop hai

  • @mangalsahota8346
    @mangalsahota8346 2 года назад

    You Girls are living very happy life.
    keep it up. I have stopped watching Kapil sharma show.
    God bless you

  • @gkpunjabikahaniya
    @gkpunjabikahaniya 2 года назад

    ਬਹੁਤ ਵਧੀਆ ਵੀਡੀਓ ਭੈਣ ਜੀ

  • @KaranSingh-to2xq
    @KaranSingh-to2xq 2 года назад +1

    Rab tuhanu hmesa khus rakhe didi g

  • @AmandeepKaur-cs8hn
    @AmandeepKaur-cs8hn 2 года назад

    Love u dear waheguru boht sohni zindgi deve tohnu

  • @ਜਸਪ੍ਰੀਤਸਿੰਘ-ਵ9ਞ

    ਬਹੁਤ ਵਧੀਆ video ਜੀ

  • @navneetaujla5408
    @navneetaujla5408 2 года назад

    ਬਹੁਤ ਵਧੀਆ ਭੈਣ ਮੈਰੀ ਏ

  • @Sau_Dhaliwal
    @Sau_Dhaliwal 2 года назад

    Good job dear...God bless both of you.. may u live long.....

  • @saqibgoraya751
    @saqibgoraya751 2 года назад +1

    Video dekh k bohat acha lag raha hai..🇵🇰 پاکستان زندہ باد 🇵🇰

  • @SatveerSingh-lo8ip
    @SatveerSingh-lo8ip 2 года назад +1

    ਤਰਖਾਣ ਸਾਬ ਸਿਰਾ ਲਾਤਾ 🤗🤗🤗

  • @Jimidaarjatt
    @Jimidaarjatt 2 года назад

    ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਮੇਰੀਆਂ ਭੈਣਾਂ ਨੂੰ

  • @gurjanttakipur6559
    @gurjanttakipur6559 2 года назад

    Very funny..really happy this talking...🤗🤗🤗🤗

  • @karamjitsingh765
    @karamjitsingh765 2 года назад

    ਬਾਬਾ ਨਾਨਕ ਚੜਦੀ ਕਲਾ ਰੱਖੇ ਭੈਣ ਦੀ 👭

  • @rinkutiwana
    @rinkutiwana 2 года назад

    My sister dil ton peyar good job mai tuhadiya sariya videos dekh da 👍

  • @1992saini7845
    @1992saini7845 2 года назад

    Bahut vadya lageya tuhadu sistem good

  • @muneefalam1018
    @muneefalam1018 2 года назад +1

    Love you from Pakistan

  • @ramchandersaini6362
    @ramchandersaini6362 2 года назад

    I am from dera bassi I proud your hard work with her family

  • @GurinderSingh-nb7kl
    @GurinderSingh-nb7kl 2 года назад +1

    Hlo. Main tudhe chanal te new subscriber han. Guri from Chandigarh

  • @faridsingh6942
    @faridsingh6942 2 года назад

    sis siraaa karde o tusi bhut mja oda Sodia video dekh ke

  • @grewal5799
    @grewal5799 2 года назад

    ਬਹੁਤ ਞਧੀਅਾ ਞੀਡਓ ਨੇ ਥੋਡੀਅਾ ਜੀ

  • @shahzadyanbu1686
    @shahzadyanbu1686 2 года назад

    Geo.punjabi.kureo.bhut.wadia.👍🌷

  • @jatindersaini3898
    @jatindersaini3898 2 года назад

    bhaut vdia ji Keep It Up

  • @kahlonansh8662
    @kahlonansh8662 2 года назад

    bhut vdiya lgde tuhade vlog 👌🤗