ਮੰਗਲ ਗ੍ਰਹਿ ਉੱਤੇ ਅਸੀਂ ਲਿਆ ਆਪਣਾ ਘਰ Dream House in Jordan | Punjabi Travel Couple | Ripan Khushi

Поделиться
HTML-код
  • Опубликовано: 30 янв 2025

Комментарии • 397

  • @jasmersinghjassbrar3673
    @jasmersinghjassbrar3673 9 месяцев назад +150

    ਪਤਾ ਨੀ ਪਤੰਦਰੋ ਕਿਥੋਂ ਇਹੋ ਜਿਹੀਆਂ ਖੁੱਡਾ ਲੱਭ ਲੈਂਦੇ ਹੋ ਜਿਸਦਾ ਕਦੀ ਸਾਡੇ ਵਰਗਿਆਂ ਨੂੰ ਕਦੇ ਸੁਪਨਾ ਵੀ ਨਹੀਂ ਆਇਆ ਹੁੰਦਾ। ਧੰਨਵਾਦ ਥੋਡਾ ਜੋ ਸਾਡੇ un ਦੇਖੇ ਸੁਪਨੇ ਪੂਰੇ ਕਰਦੇ ਹੋ।

    • @shashibala4306
      @shashibala4306 8 месяцев назад +5

      right comet😁

    • @Nirmal-Gill
      @Nirmal-Gill 8 месяцев назад +3

      ਬਿਲਕੁਲ ਸਹੀ ਕਿਹਾ ਬਾਈ ਜੀ ਮੇਰੇ ਦਿਲ ਦੀ ਗੱਲ ਲਿਖਦੀ

    • @joytimaijoti7402
      @joytimaijoti7402 8 месяцев назад +1

      ​y

    • @Gill_cinematographer
      @Gill_cinematographer 8 месяцев назад

      Tu bai kithe rehnaa 😂😂😂😂

    • @surindarukour790
      @surindarukour790 8 месяцев назад

      V nice video

  • @JagtarSingh-wg1wy
    @JagtarSingh-wg1wy 9 месяцев назад +73

    ਰਿਪਨ ਜੀ ਤੁਸੀਂ ਸਾਨੂੰ ਮੰਗਲ ਗ੍ਰਹਿ ਦੀ ਸੈਰ ਕਰਵਾ ਕੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਜੋ ਹੁਣ ਤੱਕ ਸੁਪਨੇ ਵਿਚ ਵੀ ਨਹੀਂ ਸੀ ਵੇਖਿਆ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ

  • @davinderpal987
    @davinderpal987 9 месяцев назад +17

    ਰਿਪਨ ਖੁਸ਼ੀ ਜੀ ਮੰਗਲ ਗ੍ਰਹਿ ਦੀ ਸੈਰ ਕਰਨ ਵਾਲਿਆਂ ਨੂੰ ਬਹੁਤ ਸਾਰੀਆਂ ਵਧਾਈਆਂ, ਅਤੇ ਸਾਨੂੰ ਘਰ ਬੈਠੇ ਮੰਗਲ ਗ੍ਰਹਿ ਦੀ ਸੈਰ, ਕੁਦਰਤ ਦੇ ਨਜ਼ਾਰੇ ਦਿਖਾਉਣ ਲਈ ਬਹੁਤ ਸਾਰਾ ਧੰਨਵਾਦ ਸਹਿਤ ਪਿਆਰ, ਦਵਿੰਦਰ ਪਾਲ ਸਿੰਘ ਅਮ੍ਰਿਤਸਰ

  • @DilbagSingh-xh8sd
    @DilbagSingh-xh8sd 9 месяцев назад +27

    ਬਹੁਤ ਸੋਹਣਾ ਬਾਕੀ ਦੇਖਣ ਵਾਲੀ ਜਗਹਾ ਬਾਈ ਜੀ ੌ ਜਿੰਨਾ ਤੁਸੀਂ ਦਿਖਾਇਆ ਬਹੁਤ ਸੋਹਣਾ ਲੱਗਦਾ❤❤❤❤❤

  • @NirmalSingh-fj1hv
    @NirmalSingh-fj1hv 8 месяцев назад +11

    ਕੰਮ ਮਜਦੂਰਾਂ ਵਾਂਗ ਕਰੋ
    ਅਤੇ
    ਐਸ਼ ਰਾਜੇ ਮਹਾਰਾਜਿਆਂ ਵਾਂਗ
    ਇਹ ਕਹਾਵਤ ਹੂਬਹੂ ਤੁਹਾਡੇ ਦੋਵਾਂ ਤੇ ਢੁੱਕਦੀ ਐ❤

  • @harbhajansingh8872
    @harbhajansingh8872 9 месяцев назад +9

    ਬਹੁਤ ਵਧੀਆ ਬਲੋਗ ਲੱਗਿਆ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ❤❤

  • @gurmailsingh5936
    @gurmailsingh5936 9 месяцев назад +25

    ਰਿੰਪਨ ਜੀ ਮੈਂ ਤੁਹਾਡੀ ਜਾਣਕਾਰੀ ਲਈ ਦਸ ਦਿਆਂ ਕਿ ਅੱਜ ਤੋਂ ਪੰਜਾਹ ਸਾਲ ਪਿਛੇ ਜਾਉ ਮੈਂ ਤਾਂ ਆਪਣੀ ਅਖੀਂ ਦੇਖਿਆ ਕਿ ਪੰਜਾਬ ਦਾ ਉਹ ਹਿਸਾ ਜਿਥੇ ਰੇਤ ਦੇ ਟਿਬੇ ਹੋਦੇਂ ਸੀ ਰਾਜਸਥਾਨ ਤੱਕ ਗਰਮੀਆਂ ਵਿੱਚ ਕਕਾ ਰੇਤ ਉਡ ਕੇ ਇਹੋ ਜਿਹੇ ਟਿਬੇ ਬਣ ਜਾਦੇਂ ਸੀ ਸਾਡੀ ਸੋਝੀ ਵਿੱਚ ਰੇਤ ਦੇ ਟਿਬੇ ਜੇਸੀਬੀ ਲਾਕੇ ਸਹਿਰਾਂ ਵਿੱਚ ਪਲਾਟਾਂ ਵਿਚ ਭਰਤ ਪਾਏ ਨੇ ਐਹ ਦੇਸ਼ ਕੁਦਰਤ ਨਾਲ ਛੇੜਛਾੜ ਨਹੀਂ ਕਰਦੇ ਨਹੀਂ ਅੱਜ ਆਪਾਂ ਵੀ ਡੈਜਰਟ ਦਿਖਾ ਸਕਦੇ ਸੀ ਪੰਜਾਬ ਵਿਚ

    • @Pindadevlog
      @Pindadevlog 6 месяцев назад

      ਸਹੀ ਕਿਹਾ ਵੀਰ ਜੀ ❤❤

    • @Pindadevlog
      @Pindadevlog 6 месяцев назад

      ​@@punjabiludhiana332ਸਹੀ ਕਿਹਾ ਵੀਰ ਜੀ 🙏🏻🙏🏻

  • @balkardudhala5349
    @balkardudhala5349 9 месяцев назад +32

    ਤੁਸੀਂ ਜਾਣਕਾਰੀ ਵਧੀਆ ਦੇਂਦੇ ਹੋ ਪਰ ਕਿਸੇ ਵੀ ਦੇਸ਼ ਦੇ ਨੌਜਵਾਨਾਂ ਦਾ ਰੁਜਗਾਰ ਦੇ ਸਾਧਨ ਕੀ ਹਨ ਅਤੇ ਸੇਹਤ ਬਾਰੇ ਕੀ ਸਹੂਲਤਾਂ ਹਨ ਇਸ ਬਾਰੇ ਕਿਸੇ ਵੀ ਦੇਸ਼ ਦਾ ਨਹੀਂ ਦੱਸਿਆ ?

  • @kulwindermasih1430
    @kulwindermasih1430 6 месяцев назад

    Suchi eh ta Mangal graha di feeling aa rhi aa es jga nu dekh k , thanku so much.Gid bless you!

  • @amritdhillon5313
    @amritdhillon5313 9 месяцев назад +23

    ਵਾਹ ਪੰਜਾਬੀ ਸ਼ੇਰਾ ਨਈਂ ਰੀਸਾਂ ਤੇਰੀਆ।

  • @gurpalsingh7037
    @gurpalsingh7037 9 месяцев назад +14

    ਵਾਦੀ ਰਮ ਵਿੱਚ ਮੰਗਲ ਗ੍ਰਹਿ ਦੇਖ ਕੇ ਮਜਾ ਆ ਗਿਆ
    ਧੰਨਵਾਦ ਰਿਪਨ ਖੁਸ਼ੀ

    • @manjeetkaurwaraich1059
      @manjeetkaurwaraich1059 8 месяцев назад

      ਮੰਗਲ ਗ੍ਰਹਿ ਤੋਂ ਇਹ ਕਿਹੜੇ ਕਿਸੇ ਪਾਸਿਓਂ ਘੱਟ ਹੈ ਪਰ ਬਹੁਤ ਵਧੀਆ ਤਰੀਕੇ ਨਾਲ ਸਾਰਾ ਕੁਝ ਬਣਾਇਆ ਗਿਆ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਰਿਪਨ ਤੇ ਖੁਸ਼ੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ

  • @avtarcheema3253
    @avtarcheema3253 9 месяцев назад +6

    ਮੰਗਲ ਗ੍ਰਹਿ ਵਾਲਾ ਇਹ ਵਲੌਗ ਬਹੁਤ ਹੀ ਸੋਹਣਾ। ਬਹੁਤ ਵਧੀਆ ਲੱਗਿਆ 👌👌🙏🙏

  • @jagdevsingh4742
    @jagdevsingh4742 9 месяцев назад +5

    ਨਾਈਸ ਵੀਡੀਓ ਬਹੁਤ ਸੋਹਣਾ ਵਲੋਗ ਆ
    ਜੋਰਡਨ ਅਰਬ ਕੰਟਰੀ ਵਿੱਚੋਂ ਸਭ ਤੋਂ ਵੱਡੀ ਕੰਟਰੀ ਆ
    ਜੋਰਡਨ ਦੇ ਅਮਾਨ ਸ਼ਹਿਰ ਵਿੱਚ ਜੈਤੂਨ ਦੇ ਦਰਖਤ ਬਹੁਤ ਨੇ
    ਅਸੀਂ ਤੇਲ ਦੀ ਵਰਤੋਂ ਵੀ ਕਰਦੇ ਆਂ ਜੈਤੂਨ ਦੇ ਤੇਲ ਦੀ
    🙏🙏🙏

  • @SherSingh-ec7jr
    @SherSingh-ec7jr 8 месяцев назад +2

    ਵੱਖਰੀ ਤਰਾਂ ਦਾ ਤਜੁਰਬਾ ਕਰਾਤਾ ਅੱਜ ਤਾਂ ਪੰਜਾਬੀ ਟਰੈਵਲ ਕੱਪਲ ਵਾਲਿਆਂ ਨੇ👍

  • @bharatsidhu1879
    @bharatsidhu1879 8 месяцев назад

    ਅੱਜ ਦਾ ਵਲੌਗ ਦੇਖਕੇ ਤਾਂ ਮਜ਼ਾ ਹੀ ਆਗਿਆ , ਬੜੀਆਂ ਨਵੀਆਂ ਚੀਜ਼ਾਂ ਦੇਖਣ ਨੂੰ ਮਿੱਲੀਆਂ ਅੱਤੇ ਲਦਾਖ , ਲਾਹੌਲ ਸਪਿਤੀ , ਰਾਜਸਥਾਨ ਅੱਤੇ ਗੁਜਰਾਤ ਦੇ ਲਖਪਤ ਸ਼ਹਿਰ ਦੀ ਯਾਦ ਆ ਗਈ ਤੁਹਾਡਾ ਬਹੁਤ - ਬਹੁਤ ਨਵੇਂ Experience ਕਰਾਉਣ ਲਈ । ਪਰਮਾਤਮਾ ਤੁਹਾਨੂੰ ਚੱੜ੍ਹਦੀਕੱਲਾ ਵਿੱਚ ਰੱਖੇ ।

  • @ranbirsinghjogich197
    @ranbirsinghjogich197 8 месяцев назад +3

    ਵੈਸੇ ਤਾਂ ਜੰਗਲ ਵਿੱਚ ਮੰਗਲ ਦੀ ਗਲ ਤਾਂ ਸੁਣੀ ਸੀ। ਇਹ ਤਾਂ ਉਜਾੜ ਵਿੱਚ ਮੰਗਲ ਗਰੀਬ ਬਣਾ ਕੇ ਰੱਖ ਦਿੱਤਾ। ਸਾਬਿਤ ਜੀਊਂਦੇ ਵੱਸਦੇ ਰਹੋ।

  • @ratanjit9675
    @ratanjit9675 8 месяцев назад +2

    ਇਹ ਇਕ ਸੁਫਨਾ ਲਗ ਰਿਹਾ ਅਸੀਂ ਕਦੀ ਸੋਚਿਆ ਵੀ
    ਨਹੀਂ ਸੀ ਇਹ ਕੁਝ ਦੇਖਾ ਗੇ ਇਹ ਕੁਝ ਦਿਖਾਉਣ ਦਾ
    ਧੰਨਵਾਦ

  • @JASBIRSINGH-uv8cs
    @JASBIRSINGH-uv8cs 8 месяцев назад

    ਰਿਪਨ ਜੀ ਤੇ ਖੁਸ਼ੀ ਬੇਟਾ ਤੁਹਾਡਾ ਬਹੁਤ ਬਹੁਤ ਧੰਨਵਾਦ ਤਸੀ ਦੁਨੀਆ ਦੀ ਸੈਰ ਦੇ ਨਾਲ ਬਹੁਤ ਵਧੀਆ ਜਾਣਕਾਰੀ ਆਪਣੇ ਲੋਕਾ ਤੱਕ ਪਹੁੰਚਾ ਰਹੇ ਵਾਹਿਗੁਰੂ ਹਮੇਸ਼ਾ ਤੁਹਾਨੂੰ ਤੰਦਰੁਸਤ ਤੇ ਚੜਦੀ ਕਲਾ ਵਿੱਚ ਰਖੇ

  • @makhanbhikhi6068
    @makhanbhikhi6068 8 месяцев назад +2

    ਤੁਹਾਡੇ ਵਲੌਗ ਦੇਖ ਕੇ ਮੇਰੇ ਕੋਲ ਲਿਖਣ ਲਈ ਸ਼ਬਦ ਮੁੱਕ ਗਏ ਬਹੁਤ ਬਹੁਤ ਧੰਨਵਾਦ ਤੁਹਾਡਾ। ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਤੁਹਾਨੂੰ ਦੋਵਾਂ ਨੂੰ ਤੁਹਾਡੀਆਂ ਖੁਸ਼ੀਆਂ ਨੂੰ ਕਿਸੇ ਦੀ ਨਜ਼ਰ ਨਾ ਲੱਗੇ 🥰🥰🤩😍

  • @avneetkaur12345
    @avneetkaur12345 8 месяцев назад

    Sachi buhat soni place aa pata nhi kitho labb lande o ane sone house sachi salute aa ripan and khusi nu

  • @manjindersinghbhullar8221
    @manjindersinghbhullar8221 9 месяцев назад +7

    ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਤੁਹਾਡੇ ਬਲੌਗ ਦਾ ਇੰਤਜ਼ਾਰ ਕਰਦੇ ਹਾਂ

  • @jjaswant
    @jjaswant 8 месяцев назад +4

    ਮੈਂ ਜਾਰਡਨ ਸੰਨ 2001 ਵਿਚ 2 ਸਾਲ ਰਹਿ ਕੇ ਆਇਆਂ ਹਾਂ ਜੀ - ਸਾਡਾ work Permit Red sea Timber factory ਦਾ ਸੀ ਅਸੀਂ ਉਥੇ ਬਹੁਤ ਘੂੰਮੇ ' ਇਹ ਮੰਗਲ ਗ੍ਰਹਿ ਵਾਲਾ ਹੋਟਲ ਤਾਂ ਉਦੋ ਨਹੀਂ ਸੀ। ਸਾਡਾ 150 Indian ਦਾ ਜਥਾ ਸੀ। ਜੋ ਫੈਕਟਰੀ ਵਿਚ ਲਕੜ ਦਾ ਕੰਮ ਕਰਦਾ ਸੀ। ਇਕ ਮਜ਼ੇਦਾਰ ਗਲ ਉਦੋਂ ਮੋਬਾਇਲ India ਵਿਚ ਨਵਾਂ ਨਵਾਂ ਆਇਆ ਸੀ ਪਰ ਜਾਰਡਨ ਵਿਚ ਇਹ ਆਮ ਸੀ । ਮੈਂ ਆਪਣਾ ਪਹਿਲਾ Mobil Aquaba ਤੋਂ ਲਿਆ ਸੀ | ਉਸ ਵੇਲੇ ਕੈਮਰਾ ਮੋਬਾਇਲ ਨਹੀਂ ਹੁੰਦਾ ਸੀ ' ਉਸ ਵੇਲੇ ਤੇ ਹੁਣ ਵਿਚ ਬਹੁਤ ਫਰਕ ਹੈ ਕਿਸੇ ਨੇ ਕੋਈ ਪੁਰਾਣੀ ਗਲ ਪੁਛਣੀ ਹੋਵੇ ਤਾਂ ਪੁਛ ਸਕਦਾ ਹੈ। ਇਥੇ ਕਪੜੇ ਮੈਲੇ ਨਹੀਂ ਹੁੰਦੇ ' ਕਿਉਂਕਿ ਮਿਟੀ ਨਹੀਂ ਹੈ। ਬਜ਼ੁਰਪੁਰ ਵਰਗਾ ਮੋਟਾ ਲਾਲ ਹੋਤਾ ਹੈ।
    ਰਿਪਨ ਜੀ ਤੁਹਾਡੀ ਵਿਡਿਔ ਬਹੁਤ ਚੰਗੀ ਲਗੀ।

    • @ramankamboj4565
      @ramankamboj4565 8 месяцев назад

      ਵੀਰ ਜੀ ਮੈ ਵੀ Work permit ਤੇ ਜਾਣਾ ਚਾਹੁੰਦਾ ਕੋੲੀ ਜਾਣਕਾਰੀ ਹੀ ਦੇ ਦੋ

  • @Bibi_paramjeetkaur
    @Bibi_paramjeetkaur 8 месяцев назад +1

    ਖੁਸ਼ੀ ਖੁਸ਼ਬੂ ਰਿਪਨਦੀਪ ਨਾਲ਼ ਹਮੇਸ਼ਾ ਖਿਲਾਰਦੇ ਰਹੋ ਬਹੁਤ ਹੀ ਵਧੀਆ ਲਗ ਰਿਹਾ ਬਚਿਉ ❤❤❤❤❤❤😂

  • @kulwindermasih1430
    @kulwindermasih1430 6 месяцев назад

    Thanks ripen, Khushi ji bhut sohni jga dikhai.❤❤

  • @puneetpal9942
    @puneetpal9942 9 месяцев назад +7

    ਜਦੋਂ thuda ਵਲੋਗ oda a odo ma roti khadi ha roti da ਸਵਾਦ ਦੁੱਗਣਾ ਹੋ ਜਾਂਦਾ sacchi love u a bro sis❤

  • @BabuSingh-ov6gp
    @BabuSingh-ov6gp 9 месяцев назад +19

    ਵੀਰੇ ਹਰ ਇਕ video ਦੇਖਦੇ ਆ like , comment ਕਰਦੇ ਆ ਪਰ ਤੁਸੀਂ ਕਦੇ ਮੇਰੇ comment like ni kita

    • @chahal-pbmte
      @chahal-pbmte 8 месяцев назад

      ਇਹ ਸਿਰਫ਼ ਕੂਮੈਂਟ ਲੈਂਦੇ ਨੇ ਰੀਪਲਾਈ ਨਹੀਂ ਕਰਦੇ। ਵੱਡੇ ਬੰਦੇ ਨੇ ਕੀੜੇ ਮਕੌੜਿਆਂ ਨੂੰ ਕੁੱਝ ਨਹੀਂ ਸਮਝਦੇ।

  • @Harinderjeet802
    @Harinderjeet802 8 месяцев назад

    ਤੁਹਾਡੇ ਬਲੌਗ ਬਹੁਤ ਵਧੀਆ ਨੇ ਜੀ 🙏🙏🙏🙏🙏🙏

  • @gurtejkaur6431
    @gurtejkaur6431 9 месяцев назад +3

    Ripan and khushi sat shri akal ਅਸੀਂ ਆਪ ਨੂੰ ਅਫਗਾਨਿਸਤਾਨ ਟੂਰ ਤੋਂ ਅੱਜ ਤੱਕ ਫਾਲੋ ਕਰ ਰਹੇ ਹਾਂ ਸਭ ਤੋਂ ਪਕਿਸਤਾਨ ਵਿੱਚ ਬਾਬੇ ਗੁਰੂ ਨਾਨਕ ਦੇਵ ਜੀ ਦੀਆਂ ਜਗਾਵਾਂ ਮਰਦਾਨਾ ਜੀ ਵੰਸ਼ ਅਤੇ ਦੂਸਰੇ ਨੰਬਰ ਤੇ ਪੈਂਤਰਾ ਮੂਨ ਲੈਂਡ, and Egypt , ਤੁਰਕੀ ਵਿੱਚ ਉਚਾ ਗਾਂਓ ਵਾਹਿਗੁਰੂ ਨੇ ਹਰੇਕ ਜਗ੍ਹਾ ਨੂੰ ਅਲੱਗ ਖੂਬਸੂਰਤੀ ਦਿੱਤੀ ਹੋਈ ਹ
    ਧੰਨਵਾਦ ਸਾਹਿਤ

  • @SukhwinderSingh-wq5ip
    @SukhwinderSingh-wq5ip 8 месяцев назад

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤ ਹਰ ਵਾਰ ਦੀ ਤਰ੍ਹਾਂ ਕੁੱਝ ਵੱਖਰਾ ਹੀ ਲੈ ਕੇ ਆਉਂਦੇ ਹੋ ਬਾਈ ਜੀ ❤

  • @paramjitsinghsingh251
    @paramjitsinghsingh251 8 месяцев назад +1

    ਬਹੁਤ ਵਧੀਆ ਜੀ ਰੱਬ ਮੇਹਰ ਕਰੇ ❤️❤️❤️❤️

  • @bhupindersingh678
    @bhupindersingh678 9 месяцев назад +1

    Ripen and Khusi represent India Punjab, v good.

  • @AmarjitkaurBalasi-wc2zw
    @AmarjitkaurBalasi-wc2zw 8 месяцев назад

    Ripan ji khushi tuhade nalo jayda dian naal knowledge rakhdi aw kithe ki aa ❤

  • @karampalsinghdosanjh102
    @karampalsinghdosanjh102 8 месяцев назад

    👉 ਸਾਡਾ ਵੀ ਮਾਤਾ ਜੀ ਤੇ ਹੀ ਸ਼ੱਕ ਸੀ।

  • @jaibirofficial_khalasofficial
    @jaibirofficial_khalasofficial 8 месяцев назад

    Buhat hi vadia jitni tareef kr lo gatt a. Aaap toh buhat hi lucky ho Jo itne desh gumm k hamme sair krate ho well done 👍

  • @ninderkaur1080
    @ninderkaur1080 9 месяцев назад +1

    Ripan and Khushi sat Sri akal ji very nice video Daily wait rahndi hai 🌷🤗🤗❤️👍

  • @mansimranjeetsingh8189
    @mansimranjeetsingh8189 6 месяцев назад

    Very nice place God bless you sanu mangal garah dekhaun lyi

  • @KamalSingh-dl6yc
    @KamalSingh-dl6yc 8 месяцев назад

    ਰਿਪਨ ਖੁਸ਼ੀ ਜੀ ਮੰਗਲ ਗ੍ਰਹਿ ਦੀ ਸੈਰ ਕਰਨ ਵਾਲਿਆਂ ਨੂੰ ਬਹੁਤ ਸਾਰੀਆਂ ਵਧਾਈਆਂ ਜੀ ਬਹੁਤ ਬਹੁਤ ਧੰਨਵਾਦ ਜੀ

  • @darasran556
    @darasran556 9 месяцев назад +6

    ਬਹੁਤ। ਹੀ।ਸਹੋਣਾ।ਵਲੋਗ।

  • @GurmeetSingh-dh7of
    @GurmeetSingh-dh7of 6 месяцев назад

    Thank you so much veer nd phabi ji 🙏🙏🙏🙏. Sanu beautiful place dikhaun lyi❤❤❤❤❤

  • @AK-vf1mu
    @AK-vf1mu 7 месяцев назад

    Hey brother don't wear black in that much heat it increases the absorption of it (heat)

  • @sushilgarggarg1478
    @sushilgarggarg1478 9 месяцев назад +4

    Thanks for see dream house 🏠 🙏 ❤️ ✨️ 💜 💕 🏠 🙏 ❤️ ✨️ in Jordan 🇯🇴 ❤❤❤❤❤

  • @SukhwinderSingh-2107
    @SukhwinderSingh-2107 8 месяцев назад +4

    ਮੰਗਲ ਗ੍ਰਹਿ ਦਿਖਾ ਦਿੱਤਾ👍ਧੰਨਵਾਦ

  • @teachercouple36
    @teachercouple36 8 месяцев назад

    ਬਹੁਤ ਸੋਹਣਾ ਕਮਾਲ ਦਾ ਵਲੌਗ। ਨਜ਼ਾਰਾ ਆ ਗਿਆ ਮੰਗਲ ਗ੍ਰਹਿ ਦੇਖ ਕੇ। ਦਿਲੋਂ ਧੰਨਵਾਦ ਦੋਵਾਂ ਦਾ ❤

  • @chahal-pbmte
    @chahal-pbmte 8 месяцев назад +1

    ਜੇਕਰ ਭਾਰਤ ਦੀਆਂ ਸਰਕਾਰਾਂ ਸ਼ੈਰ ਸਪਾਟੇ ਵਾਰੇ ਇਮਾਨਦਾਰੀ ਨਾਲ ਸੋਚਦੀਆਂ ਤਾਂ ਇਸ ਤੋਂ ਕਿਤੇ ਵੱਧ ਵੇਖਣ ਯੋਗ ਥਾਵਾਂ ਬਣਾ ਸਕਦੀਆਂ ਸਨ।

  • @gurpindersingh6031
    @gurpindersingh6031 8 месяцев назад +1

    Bahut Khushi Hui mere Veer bahut Khushi Hui😂😂😂🎉

  • @ShivinderKaur-x4q
    @ShivinderKaur-x4q 8 месяцев назад

    ਤੁਹਾਡਾ ਘਰ ਦੇਖ ਕੇ ਮਨ ਖੁਸ ਹੋ ਗਿਆ 🏠🏠👍🏼👍🏼

  • @BainsZone
    @BainsZone 8 месяцев назад +1

    Nice Vlog Bro Tuhadi video really bohat vadiya lagdiya sanu ❤ Asi v new Channel Bnaeya entertainment lai daily video upload kari diya time lage ta jarur dekho dosto 🙏🏻♥️

  • @ManpreetKaur-hp2br
    @ManpreetKaur-hp2br 8 месяцев назад

    Wow so beautiful place 🥰🥰🥰🥰 hasde vasde raho Ripan 💞 Khushi ❤❤

  • @gaganwayout3001
    @gaganwayout3001 8 месяцев назад

    Hor sab ta shi pr tusi camera chnge kro video stable ni bndi video nu dekh k chakkr on lg jande

  • @Joy_batalvi
    @Joy_batalvi 8 месяцев назад +1

    Brother Rippan you are certainly a very courageous and diligent guy who’s doing a great job for millions of Punjabi language lovers across the globe, and I wholeheartedly congratulate you for your novel effort , But one thing continues to bother me in your vlogs, and that is your pronunciation of English words which at times is very funny (sorry about that, my personal thoughts only) Certainly it’s a “halka fulka” casual style travel channel and not a Grammar class.But just wanted to tell you that your words and phrases in English give us lmao moments sometimes.Please don’t mind I just wrote what I thought.

  • @punjabson5991
    @punjabson5991 8 месяцев назад +1

    ਕਾਵਾਂ ਦੇ ਅੱਥਰੂ ਵੀ ਪੀ ਲੈਏ ਆ ਕਿ ਨਹੀਂ ? ਅੰਦਾਜ਼ਾ ਲਗਾਇਆ ਜਾ ਸਕਦਾ ਹੈ ਤੁਹਾਡਾ ਖਾਣ ਪੀਣ ਦਾ, ਜੋ ਲੋਕ ਹਰ ਵੇਲੇ ਸਫਰ ਲਈ ਤਿਆਰ ਰਹਿੰਦੇ ਨੇ, ਕੋਈ demorlise ਕਰਨ ਵਾਲੀ ਨਹੀਂ ਅਸਲੀਅਤ ਹੈ , ਉਹ ਕੁੱਝ ਮੁਸ਼ਕਿਲਾਂ ਨੂੰ ਝੱਲਦੇ ਹੀ ਹਨ ਪਰਿਵਾਰ ਵਧਾਉਣ ਵਿੱਚ।

  • @BaljitSingh-kv3xy
    @BaljitSingh-kv3xy 9 месяцев назад

    Rippan ਪਾਜੀ song name ਲਿੰਕ ਕਰ ਦਿਆ ਕਰੋ plz ਬਹੁਤ ਸੋਹਣਾ ਸੋਂਗ ਹੀ ❤❤❤

  • @dilshadjaan2497
    @dilshadjaan2497 9 месяцев назад +2

    لاکھوں کروڑوں درود نبی کریم صلی اللہ علیہ وآلہ وسلم پر

  • @D_Singh1313
    @D_Singh1313 9 месяцев назад +3

    Aaj ta bai dill khush ho gya. So very beautiful place.

  • @satnamsinghpurba9584
    @satnamsinghpurba9584 8 месяцев назад +1

    Bhut Sundar place god bless both of you take care 🌺💐

  • @pargatsingh8284
    @pargatsingh8284 8 месяцев назад

    WHAGUR G , RIPAN SARDA G KHUSHI DAVI G DHAN HO , THANU DOWA NU GUR G, APP NU SHAKHTI DAWA, I AM PARGAT SINGH

  • @manjitsinghkandholavpobadh3753
    @manjitsinghkandholavpobadh3753 8 месяцев назад

    ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @RajKumar-tl1ov
    @RajKumar-tl1ov 8 месяцев назад +1

    Dunia ch age ton age ki ae koi andaza ni la skde hr roj kush na kush nma vekhan nu mil jande thanks P. T. C. Very very nice vlog Raj Joga

  • @KaramjeetSandhu-g7k
    @KaramjeetSandhu-g7k 9 месяцев назад +1

    ਮੈ ਦੇਖਿਆ punjabi couple travel ਖ਼ਰਚਾ v ਪੂਰਾ ਕਰਦਾ ਦੂਜੇ punjabi vlogera de ਮੁਕਾਬਲੇ, ਓਤੋ ਹਰੇਕ ਜਗਾ ਦੋ ਜਾਨੇ da pay krde aa,ਪੈਸੇ ਤਾਂ ਵੀਡੀਓ cho same ਮਿਲਣੇ aa,ਮੈ mada ni keh reha ਦੂਜੇ vlogra nu,ਵੈਸੇ ਗੱਲ kr ਰਿਹਾ

  • @sikh8396
    @sikh8396 8 месяцев назад

    ਵਾਹਿਗੁਰੂ ਜੀ ਮੇਹਰ ਕਰੋ ਬਹੁਤ ਚੰਗੇ ਕਰਮ ਕੀਤੇ ਤੁਸੀਂ

  • @meenabakshi2914
    @meenabakshi2914 8 месяцев назад

    Awesome feeling ji
    Thanks Ripon khushi ji❤

  • @AshokSingh-if3wg
    @AshokSingh-if3wg 8 месяцев назад

    Waheguru tahanu chardikalan vich rakhe sanu mangal garah dekhaya

  • @KuldeepSingh-xe5mr
    @KuldeepSingh-xe5mr 8 месяцев назад +2

    ਬਹੁਤ ਵਧੀਆ👍💯👍💯👍💯

  • @gamdoorbrar3417
    @gamdoorbrar3417 9 месяцев назад +1

    ਆਹ ਵਲਾਗ, ਬਹੁਤ ਵਧੀਆ,, ਹੈ, ਬਿਲਕੁਲ ਨਵਾਂ ਤਜਰਬਾ,,,

  • @harmeshsinghgill-ip1ws
    @harmeshsinghgill-ip1ws 8 месяцев назад

    ਬਹੁਤ ਵਧੀਆ ਲੱਗਿਆ ਜੀ ਧੰਨਵਾਦ ਹਰਮੇਸ਼ ਸਿੰਘ ਗਿੱਲ ਪਿੰਡ ਸਾਹਨੇਵਾਲ ਤੋਂ

  • @manjeetthakur8203
    @manjeetthakur8203 8 месяцев назад

    Bhut sohna ji krda sada b dakhan nu vvv nice

  • @ManjeetKaur-en1gu
    @ManjeetKaur-en1gu 9 месяцев назад +1

    Bahut vdhiya asi v mngl greh di seir krli

  • @sukhbirriyait4626
    @sukhbirriyait4626 8 месяцев назад

    Wow so Wonderful ❤❤❤God bless you both love

  • @darshangill26
    @darshangill26 9 месяцев назад

    ਰਿਪਨ ਤੇਖੁਸ਼ੀ ਬੇਟਾ ਬਹੁਤ ਹੀ ਵਧੀਆ ਅੱਜ ਦੀ। ਸਫ਼ਰ

  • @badlucky190
    @badlucky190 5 месяцев назад

    Didi kine kismat wale ne jo ena vdiaa husband milyaa enaa nu❤

  • @satdevsharma7039
    @satdevsharma7039 8 месяцев назад

    V. Nice Ripan Khushi, amazing. Thx for sharing. ❤❤️🙏🇺🇸

  • @MajorSingh-po6xd
    @MajorSingh-po6xd 8 месяцев назад +1

    ਧੰਨਵਾਦ ਜੀ (ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)

  • @KuldeepSingh-ug2di
    @KuldeepSingh-ug2di 9 месяцев назад

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🏾🙏🏾❤️❤️❤️❤️❤️

  • @manjeetcheema1804
    @manjeetcheema1804 8 месяцев назад

    Mangal greh diya feelinga lae lo vese mangal greh te jeevan hae nai

  • @AmritpalSingh-mg6ix
    @AmritpalSingh-mg6ix 8 месяцев назад +1

    kiya bath aj dil khush ho giya ❤❤❤❤

  • @PremSingh-ly7lx
    @PremSingh-ly7lx 9 месяцев назад +1

    👍 👌 ❤sunam udham singh wala 22g sangrur 🎉Thanks

  • @PushpaRani-n9c
    @PushpaRani-n9c 5 месяцев назад

    bahut vadia video h veer g🎉🎉

  • @NavjotKaur-dx3fo
    @NavjotKaur-dx3fo 8 месяцев назад +2

    Mere husband v pehla Jordan vich gye c

  • @SatnamSingh-fe3tg
    @SatnamSingh-fe3tg 9 месяцев назад +2

    Dhan Guru Nanak Dev g Chadikala 🙏

  • @harpreetbal1409
    @harpreetbal1409 8 месяцев назад +1

    Taxi colour is so awesome & mars planet too 😂😂

  • @ishersinghnahal3908
    @ishersinghnahal3908 8 месяцев назад

    Ripen bahi very nice 👌 👍 video God bless both of you

  • @ranjitmegafilmscreation4708
    @ranjitmegafilmscreation4708 8 месяцев назад

    Weather bare dasso jrur next vlog ch

  • @gogipreet7330
    @gogipreet7330 9 месяцев назад

    Nice place .awesome ❤❤❤❤sirra he karta baii❤❤GBU❤❤

  • @AmolChohan-je4ho
    @AmolChohan-je4ho 9 месяцев назад

    Bhut badiya paa ji... Thanks for showing that sights of the world. Satsriakal

  • @simrangill6936
    @simrangill6936 9 месяцев назад +2

    God bless you guys 😊 stay safe and healthy ❤😊

  • @amriksingh6828
    @amriksingh6828 8 месяцев назад

    ਵਧੀਆ ਸੈਰ ਅਸੀਂ ਵੀ ਕਰ ਰਹੇ ਹਾਂ ਤੁਹਾਡੇ ਨਾਲ

  • @swarnjitsingh3571
    @swarnjitsingh3571 8 месяцев назад +1

    oho...what a place 👌👌👌👌

  • @KulwantSingh-in5sg
    @KulwantSingh-in5sg 8 месяцев назад

    ਜਦੋਂ ਤੁਸੀਂ ਵਲੋਗ ਬਣਾਉਣਦੋ ਹੋ ਤਾਂ ਤੁਸੀਂ ਤਰੀਕ ਤੇ ਦਿਨ ਜ਼ਰੂਰ ਦੱਸ ਦਿਆਂ ਕਰੋ ਤਾਂਕਿ ਸਾਨੂੰ ਪਤਾ ਲੱਗ ਸਕੇ ਕਿ ਵਲੋਗ ਇਸ ਤਰੀਕ ਦਾ

  • @diljeetkaur5858
    @diljeetkaur5858 9 месяцев назад

    ਬਹੁਤ ਵਧੀਆ ਬਲੋਗ ♥️🙏🏻👌💐

  • @jsbittu
    @jsbittu 8 месяцев назад +2

    Very Nice Place a Must Visit place for every explorer and tourist

  • @AnjuSharma-it1nu
    @AnjuSharma-it1nu 8 месяцев назад

    God bless both of you and your channel 💐💐💐💐💐💐💐💐

  • @SukhpalDhaliwal-j1g
    @SukhpalDhaliwal-j1g 9 месяцев назад

    ❤❤ਬਾਈ ਕਪਲ ਜੀ ਬਹੁਤ ਸੋਹਣਾ ਹੂੋ❤❤❤

  • @AmritpalSingh-mg6ix
    @AmritpalSingh-mg6ix 9 месяцев назад

    Paji thx dilo ❤❤❤ ❤love u ਟਰੱਕ ਭਰਕੇ❤❤

  • @kulwantaujla7828
    @kulwantaujla7828 8 месяцев назад

    Most beautiful place i wonder where they get the water from seems all desert

  • @parvindersingh7603
    @parvindersingh7603 9 месяцев назад +2

    ਬਹੁਤ ਸੋਹਣਾ ਦੇਸ਼ ਹੈ ਬਾਕੀ ਪੈਸੇ ਦੀ ਖੇਡ ਹੈ

  • @renurattanpall7937
    @renurattanpall7937 8 месяцев назад

    ਸਪੇਸ ਤੇ ਨਹੀਂ ਤੁਸੀਂ ਮੰਗਲ ਗਰਿਹ ਤੇ ਹੋ, ਤੁਸੀ ਰਲਗਡ ਕਰੀ ਜਾ ਰਹੋ ਹੋ , ਬਾਕੀ ਬਹੁਤ ਵਧੀਆ ਜਗ੍ਹਾਹ ਤੇ ਬਲਾਗ

  • @karamjeetsingh2121
    @karamjeetsingh2121 5 месяцев назад

    Nice 22g waheguru mehar karan

  • @manpreetkaur2715
    @manpreetkaur2715 8 месяцев назад +1

    Himat ha tuhadidona di navia jagah èxplore karan lai

  • @jaswinderganger3878
    @jaswinderganger3878 8 месяцев назад

    Bhut hi vdiya veer ji gbu 🙏🙏

  • @JasssidhuJass-or7mn
    @JasssidhuJass-or7mn 8 месяцев назад +2

    🙏ਵਾਹਿਗੁਰੂ ਜੀ 🙏🙏