pehla mai sister deepak Dhillon da koi geet nhi sunea aaj he ohna da singer hon de naal writer hon da pta lagea ohna da gal karna duje nu izzat dena ohna da subah gal karna da treeka sleeka nimrata dekh dil khush hogea parmatma sister nu khush rakhe chardi kla vich rakhe har ek insan es izzat de murat nu izzat deve please thanks
Menu Harman ji hasa but vadey lagda aa te tenha sab ji tusi vi but vadey boldey aaa but vadey program aaa ji te aa Deepak ji ne ta but hi galbat kity aaa 👏👏👏👏👏👏👏👏👏👏
ਸਾਰੀ ਦੁਨੀਆਂ ਸੋਂਦੀ ਹੈ ਡਰਾਈਵਰ ਮਹਿਕਮਾ ਸਾਰੀ ਰਾਤ ਜਾਗਦਾ ਹੈ ਅਤੇ ਸਾਰੀ ਦੁਨੀਆਂ ਨੂੰ ਘਰ ਬੈਠੇ ਨੂੰ ਡਰਾਈਵਰ ਮਹਿਕਮਾ ਰੋਟੀ ਖਵਾਉਂਦਾ ਹੈ ਡਰਾਈਵਰ ਮਹਿਕਮਾ ਲਵ ਯੂ
ਬਹੁਤ ਵਧੀਆ ਸੁਭਾਅ ਹੈ ਦੀਪਕ ਢਿੱਲੋ ਦਾ
ਆ ਕਰੀ ਭੈਣ ਜੀ ਨੇ ਸਾਡੇ ਦਿਲ ਦੀ ਗੱਲ, ਅਫੀਮ ਕੋਈ ਮਾੜੀ ਚੀਜ਼ ਨਹੀਂ।
ਦੀਪਕ ਭੈਣ ਜੀ ਹਰਮਨ ਭੈਣ ਜੀ ਟੈਣਾ ਬਾਈ ਜੀ ਦਿਲੋਂ ਦੁਆਵਾ ਤੁਹਾਡੇ ਲਈ ਜਿਉਂਦੇ ਵੱਸਦੇ ਰਹੋ ਜੀ ।
ਅਸੀ ਟਰੱਕ ਚਲਾਉਦੇ ਆ ਬਹੁਤ ਪਿਆਰ ਦੀਪਕ ਭੈਣ ਲਈ ਸਾਰੇ ਇਕੋ ਜਿਹੇ ਨਹੀ ਹੁੰਦੇ
ਬਹੁਤ ਵਧੀਆ ਸੁਭਾਅ ਤੇ ਵਧੀਆ ਆਵਾਜ਼ ਦੇ ਮਾਲਿਕ ਨੇਂ ਦੀਪਕ ਢਿਲੋਂ ਜੀ !! !!
ਇੰਡੀਆ ਵਾਲਿਆ ਡਰਾਈਵਰਾ ਦਾ ਵੀ ਪਤਾ ਲੈਲੋ ਟਰਾਲੇ ਬਾਈ ਏਥੇ ਔਖੇ ਆ ਬਾਹਰਲੇ ਮੁਲਕ ਤਾ ਜਨਾਨੀਆਂ ਲਈ ਫਿਰਦੀਆਂ ਬਾਈ ਜੀ
ਬਹੁਤ ਬਹੁਤ ਧੰਨਵਾਦ ਦੀਪਕ ਜੀ ਤੂਸੀਂ ਜਿਸਤਰ੍ਹਾਂ ਤੁਸੀਂ ਅੰਦਰੋਂ ਬਾਹਰੋਂ ਇੱਕ ਹੋ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਜੀ
ਟਹਿਣਾ ਸਾਹਿਬ ਅੰਮ੍ਰਿਤਾ ਵਿਰਕ ਨਾਲ ਮੁਲਾਕਾਤ ਕਰੋ
Yes
@@bindabrar9172 r
Main b kai bar kiha
@@bindabrar9172
Kar chuke ne phla hi
ਸਲੂਟ ਆ ਟਹਿਣਾ ਸਾਹਿਬ, ਅਤੇ ਮੈਡਮ ਹਰਮਨ ਜੀ, ਅਤੇ ਮੈਡਮ ਦੀਪਕ ਢਿੱਲੋਂ ਜੀ ਨਾਲ ਮੁਲਾਕਾਤ ਬਹੁਤ ਵਧੀਆ ਲੱਗੀ, ਹਾਸਾ ਮਜ਼ਾਕ ਵੀ ਬਹੁਤ ਚੱਲਿਆ, ਵਾਹਿਗੁਰੂ ਜੀ ਭਲੀ ਕਰਨ।
ਬਹੁਤ ਵਧੀਆ ਜੀ ਗੋਰੇ ਚੱਕਵਾਲੇ ਨਾਲ ਵੀ ਕਰੋ ਮੁਲਾਕਾਤ
ਸਹੀ ਆ
ਸਭ ਤੋਂ ਵਧੀਆ ਨਸ਼ਾ ਵਾਹਿਗੁਰੂ ਰਬ ਅੱਲਾ ਖੁਦਾ ਗੌਡ ਈਸ਼ਵਰ ਭਗਵਾਨ ਪਭੂ ਪਰਮਾਤਮਾ ਦੇ ਨਾਮ ਬੰਦਗੀ ਦੁਆ ਇਬਾਦਤ ਕਰੋ ਜਾਂ ਸਵੇਰੇ ਸੇਵਾ ਸਿਮਰਨ ਭਜਨ ਆਰਾਧਨਾ ਦਾ ਨਸ਼ਾ ਕਰੋ
ਬਹੁਤ ਸੋਹਣਾ ਪ੍ਰੋਗਰਾਮ। ਜਿੰਨੀ ਸਿਫਤ ਕਰੀਏ ਉਨੀ ਹੀ ਥੋੜ੍ਹੀ ਐ।
ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਪੋ੍ਗਰਾਮ ਮੇਰੇ ਪਾਪਾ ਜੀ ਵੀ ਡਰਾਈਵਰ ਹਨ ਉਹ ਵੀ ਕੋਈ ਨਸ਼ਾ ਨਹੀਂ ਕਰਦੇ। ਤੁਹਾਡਾ ਪੋ੍ਗਰਾਮ ਵੀ ਰੋਜ਼ ਦੇਖਦੇ ਹਨ।
ਇੱਕ ਅੱਧੀ ਵਾਰੀ ਖਾਦੀ😛🙏 ਦੀਦੀ 👍
ਢਿਲੋਂ ਜੀ ਸਹੀ ਕਿਹਾ ਫੀਮ ਦੀ ਖੇਤੀ ਹੋਣੀ ਚਾਹੀਦੀ ਆ
ਕਮਾਲ ਕਮਾਲ ਰੂਹ ਖੁਸ਼ ਹੋ ਗਈ👏👏👏👏👏
ਪਿਆਰ ਭਰੀ ਸਤਿ ਸ੍ਰੀ ਆਕਾਲ ਜੀ god 🙏🙏🙏 bless you
ਸੋਹਣਾ ਪ੍ਰੋਗਰਾਮ, ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਟਹਿਣਾ ਸਾਹਿਬ ਜੀ ਸਿਹਤ ਕਮਜ਼ੋਰ ਕਿਉਂ ਹੋ ਰਹੀ ਹੈ
ਬਹੁਤ ਹੀ ਵਧੀਆ ਵਿਚਾਰ ਹਨ ਅਫੀਮ ਭੁੱਕੀ ਅਸੀਂ ਵੀ ਖਾਧੀ ਆ ਮੇਰੀ ਉਮਰ ਵੀ 55ਸਾਲ ਹੈ ਪਰ ਸਰੀਰ ਹੁਣ ਵੀ ਸੈਟ ਆ
ਬੋਹਤ badia ਸਵਾਲ ਜਵਾਬ,,
ਕੁੜੀਏ
ਬਹੁਤ ਹੀ ਵਧੀਆ ਵਿਚਾਰ ਚਰਚਾ ਕੀਤੀ ਹੈ ਜੀ
ਪਰਮਾਤਮਾ ਆਪ ਸਭ ਨੂੰ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਬਖਸ਼ੇ
🙏🙏🙏
ਦੀਪਕ ਢਿੱਲੋ ਦੀ ਇੰਟਰਵਿਊ ਸੁਣ ਕੇ ਸਵਾਦ ਆ ਗਿਆ
ਟਹਿਣਾ ਸਾਹਿਬ ਅੰਮ੍ਰਿਤਾ ਵਿਰਕ ਨਾਲ ਮੁਲਾਕਾਤ ਕਰੋ ਜੀ
ਟਹਿਣਾ ਸਾਹਿਬ ਜੀ ਸਿਹਤ ਕਮਜ਼ੋਰ ਹੋ ਰਹੀ ਹੈ ਜੀ
ਟਹਿਣਾ ਸਾਬ ਤੁਸੀ ਦੀਪਕ ਢਿੱਲੋ ਨੂੰ ਸਵਾਲਾਂ ਦੇ ਘੇਰਨ ਦੀ ਬਹੁਤ ਕੋਸਿਸ ਕੀਤੀ ਪਰ ਇਹਨਾਂ ਨੇ ਬਹੁਤ ਵਦੀਆ ਤਰੀਕੇ ਨਾਲ ਜਵਾਬ ਦਿੱਤੇ
ਸਤਿ ਸ੍ਰੀ ਅਕਾਲ ਜੀ 🙏🙏🙏
ਬੀਬਾ ਡਰਾਈਵਰਾ ਨਾਲ ਪੰਗਾ ਸੋਚ ਸਮਝ ਕੇ ਲਿਆ ਕਰੋ
ਬਹੁਤ ਵਧੀਆ ਜੀ ਵਾਹਿਗੁਰੂ ਆਪਣੇ ਤੇ ਮੇਹਰ ਰੱਖੇ
ਬਹੁਤ ਵਧੀਆ ਜੀ🙏 ਟਹਿਣਾ ਜੀ ਤੁਹਾਡੇ ਸਵਾਲ ਘੱਟ ਪੈ ਗਏ
ਸਿਰਾ ਮੈਡਮ ਦੀਪਕ ਜੀ
ਬਹੁਤ ਵਧੀਆ ਇੰਟਰਵਿਊ ਸਤਿ ਸ੍ਰੀ ਆਕਾਲ ਜੀ
ਸਵਰਨ ਸਿੰਘ, ਹਰਮਨ ਜੀ, ਦੀਪਕ ਜੀ, ਸਤਿ ਸ੍ਰੀ ਆਕਾਲ ਜੀ।ਬਹੁਤ ਹੀ ਸਾਦਗੀ , ਸਾਡੀ ਸ਼ੁਧ ਮਾਲਵੇ ਦੀ ਬੋਲੀ ਅਤੇ ਸਾਡਾ " ਬਾਈ" ਸ਼ਬਦ ਬਹੁਤ ਦੇਰ ਬਾਅਦ ਬੀਬੀ ਕਲਾਕਾਰ ਤੋਂ ਸੁਣਨ ਨੂੰ ਮਿਲਿਆ। ਬਾਕਮਾਲ ਗੱਲਬਾਤ।ਦੋਬਾਰਾ ਫਿਰ ਲੈ ਕੇ ਆਉਣਾ।❤🙏🙏🙏🌹🇺🇸🇺🇸
ਸਾਡਾ ਵੀਰ ਜੀ ਟਹਿਣਾ ਸਾਬ ਤਾਂ ਰਗੜ ਰਗੜ ਘਾਸਿਆ ਪਿਆ ਹੈ ਜੀ
ਟਹਿਣਾ ਸਾਬ ਭੈਣ ਹਰਮਨ ਬਹੁਤ ਵਧੀਆ ਪ੍ਰੋਗਰਾਮ ਜੀ ਬੱਬੂ ਮਾਨ ਜੀ ਨੂੰ ਪ੍ਰੋਗਰਾਮ ਵਿੱਚ ਲਿਆਓ ਜੀ ।
ਬਹੁਤ ਵਧੀਆ
ਬਹੁਤ ਹੀ ਵਧੀਆ ਜੀ, ਸਤਿ ਸ੍ਰੀ ਅਕਾਲ
🙏🙏🙏🙏🙏
ਸਤ ਸ਼੍ਰੀ ਅਕਾਲ ਜੀ 💝🙏 ਬੱਬੂ ਮਾਨ ਸਾਬ੍ਹ ਨਾਲ ਜਰੂਰ ਮੁਲਾਕਾਤ ਕਰੋ ਜੀ 🙏🙏
ਬਹੁਤ ਵਧੀਆ ਕਲਾਕਾਰ ਦੀਪਕ ਢਿੱਲੋਂ
ਸਵਾਦ ਆ ਗਿਆ ਅਫੀਮ
ਗਾਣਾ ਕੋਈ ਮਾੜਾ ਨਹੀ ਸੀ
ਇਹ ਤਾ ਨੋਕ ਝੋਕ ਦੀ ਗੱਲ ਸੀ
ਬਹੁਤ ਵਧੀਆ ਜੀ
🙏🙏🙏🙏🙏
👍🏼👍🏼🙏🙏🙏 ਬਹੁਤ ਵਧੀਆ ਜੀ 👍🏼👍🏼👍🏼
ਸਤਿ ਸ੍ਰੀ ਆਕਾਲ ਜੀ
pehla mai sister deepak Dhillon da koi geet nhi sunea aaj he ohna da singer hon de naal writer hon da pta lagea ohna da gal karna duje nu izzat dena ohna da subah gal karna da treeka sleeka nimrata dekh dil khush hogea parmatma sister nu khush rakhe chardi kla vich rakhe har ek insan es izzat de murat nu izzat deve please thanks
Bohot cute han deepak ji
ਐਵੇਂ ਹੀ ਡਰਾਈਵਰਾਂ ਨੇ ਮੁੱਦਾ ਬਣਾ ਲਿਆ ਆਪਣੇ ਦੇਸ਼ ਵਿਚ ਜ਼ਿਆਦਾ ਤਰ ਡਰਾਈਵਰ ਘੱਟ ਪੜ੍ਹੇ ਹੋਏ ਨੇ ਜਿਨ੍ਹਾਂ ਨੂੰ ਅਤਰਾਜ ਹੈ ਉਹ ਨਾ ਸੁਣਨ ਮੈਨੂੰ ਤਾਂ ਬਹੁਤ ਸੋਹਣਾ ਲੱਗਦਾ
Ajj kll phde likha v nle j annphde ne fr kujj v bol daoga
Gana ta bauht vadia c
ਕੋਈ ਗਲ ਨਹੀ ਬੀਬਾ ਵਿਰੋਧ ਕਾਮਯਾਬ ਹੁੰਦਾ
Good girl good voice good lfj changi ਗੁਫਤਗੂ ਟਹਿਣਾ ਸਾਹਿਬ ਗਿਦੜਬਾਹੇ ਤੋਂ ਹਾਕਮ ਸੂਫੀ ਜੀ ਵੀ ਸਨ।
Bhut vdia klakar deepak sade bathinde da mann
❤❤ my favourite singer
ਬਹੁਤ ਪੁਰਾਣੇ ਗਾਇਕ ਰੱਬੀ ਭਾਗੋਮਾਜਰਾ ਨੇੜੇ ਖਰੜ ਨਾਲ ਇੰਟਰਵਿਊ ਕਰੋ ਜੀ
Menu Harman ji hasa but vadey lagda aa te tenha sab ji tusi vi but vadey boldey aaa but vadey program aaa ji te aa Deepak ji ne ta but hi galbat kity aaa 👏👏👏👏👏👏👏👏👏👏
ਸਾਡੇ ਗਿੱਦੜਬਾਹੇ ਦੀ ਸ਼ਾਨ ਮੈਡਮ ਦੀਪਕ ਢਿੱਲੋਂ ਜੀ 🙏🏻🙏🏻🙏🏻🙏🏻
ਲਓ ਜੀ ਕਰਲੋ ਗਁਲ ਬੀਬਾ ਜੀ ਨੇ ਟਹਿਣਾ ਸਾਹਿਬ ਈ ਖੜਕਾਤਾ
ਟਹਿਣਾ ਭਾ ਜੀ ਲ਼ਿਸ ਹੋ ਗਏ ਪਹਿਲਾ ਨਾਲੋਂ
ਭਾਈ ਢਿਲੋਂ ਇਹ ਨਵੀਂ ਉਮਰ ਦੇ ਮੁੰਡੇ ਲਾ ਬੈਠੇ ਦਿਲ ਤੇ ਜਿਨੇ ਭਾਈ ਇੰਡੀਆ ਵਿੱਚ ਨੀ ਟਰੱਕ ਚਾਲਾਇਆ ਜਿਹੜੇ ਵੀਰ2000ਤੋ ਬਾਆਦ ਕਨੈਡਾ ਵੀ ਚਲਾਉਂਦੇ ਨੇ ਟਰੱਕ ਸਾਰੇ ਵੀਰ ਕੋਈ ਕੋਈ ਜਿਸ ਚਲਾਉਣੇ ਲੜੇ
ਟਹਿਣਾ ਸਾਹਿਬ ਜੀ ਜੇ ਜੱਟ ਅੱਨ ਦੇਵਤਾ ਹੈ ਤੇ ਅਸੀਂ ਲੋਕਾਂ ਦੇ ਅੱਨ ਘਰੋਂ ਘਰੀਂ ਪੋਹਚ ਦਾ ਕਰਦੇ ਆ। ਪਰ ਇਸ ਭੈਣ ਦੀ ਕੋਈ ਗਲਤੀ ਨਹੀਂ ਸੀ। ਗਲਤੀ ਤਾ।ਪਰ ਸਾਡੀ ਡਰਾਈਵਰਾ ਦੀ ਕੋਈ ਜੂਣ ਨਹੀਂ ਆ। ਪਰ ਸਾਡੀ ਕਮਾਈ ਉਹੀਂ ਆ ਜੇਹੜੀ ਅੱਜ ਤੋਂ 10 15 ਸਾਲ ਪਹਿਲਾਂ ਸੀ। ਬੱਸ ਖਰਚੇ ਦੁਗਨੇ ਹੋ ਗਏ ਆ 🙏🙏
❤Fan Tehna Saab
ਢਿੱਲੋਂ ਮਾਰਕੀਟ,ਮਹਿਣਾ ਚੌਕ ਬਠਿੰਡਾ
ਸਤਿ ਸ੍ਰੀ ਅਕਾਲ ਟਹਿਣਾਂ ਸਾਹਿਬ ਤੇ ਹਰਮਨ ਜੀ ।ਬਹੁਤ ਸੁਰੀਲੀ ਆਵਾਜ਼ ਹੈ।
ਮੈਡਮ ਜੀ ਫੇਰ ਤਾਂ ਆਪਾਂ ਦੋਵੇਂ ਜਾਣੇ ਇੱਕੋ ਜਿਹੇ ਦੀਪਕ ਜੀ ਮੈਂ ਹਰਜੀਤ ਸਿੰਘ ਤੁਹਾਡੇ ਨਾਲ ਹਾਂ ਪੜਿਆ ਲਿਖਿਆ ਤਾਂ ਮੈਂ ਵੀ ਨਹੀਂ ਪਰ ਗੇੜੇ ਬਹੁਤ ਮਾਰਦੇ ਹਾਂ ਪਤਾਂ ਹੋਰ ਕਿੰਨੇ ਹੋਰ ਵਾਕੀ ਆ ਜਾਂ ਪੁਰੇ ਹੋਗੇ ਇਹ ਵਾਹਿਗੁਰੂ ਜੀ ਆਪ ਹੀ ਜਾਣਦੇ ਹਨ
Excellent interview 👌👌
Very good singer he deepak Dillon
Deepak ji l am your trusted fan.ji
Nice ji
Tehna g Harman g Depakg bahut vaddia lga
Sat shri akal ji
Babbu maan saab forever ❤️❤️🇺🇸
ਚੱਜ ਦਾ ਵਿਚਾਰ ❤️❤️❤️❤️
ਬਹੁਤ ਵਧੀਆ ਬਾਈ ਟੈਹਿਣਾ ਸਾਹਿਬ ਤੇ ਹਰਮਨ ਭੈਣ ਜੀ ਤੇ ਦੀਪ ਢਿੱਲੋਂ ਜੀ
Talja tehneyaa😀😀🥰 Ghaint program
She is very humble and honest. With best wishes.
ਬਹੁਤ ਬਹੁਤ ਹੀ ਵਧੀਆ ਵਿਚਾਰ ਆ ਭਗਵੰਤ ਮਾਨ ਮਨ ਜਾਵੇ ਖਸ ਖਸ ਦੀ ਖੇਤੀ ਖੋਲ ਦੇਵੇ❤💚🖤 ਦੀਪਕ ਢਿੱਲੋ ਜਿੰਦਾਬਾਦ ਹੁਸ਼ਿਆਰਪੁਰ ਪੰਜਾਬ 💜💙❤💚🖤🙏
Drever ver ji tushi ve vadea insan aa ashi tuhadi ljat karda ha ji
ਦੀਪਕ ਢਿੱਲੋਂ '' ਜ਼ਿੰਦਾਬਾਦ . Khinda Bros.cargo transport. Los angels. USA.
ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਮਾ ਦੀ ਬੇਜ਼ਤੀ ਕਰ ਰਹੇ ਹਨ ਜੀਣ ਨਹੀਂ ਦਿੰਦੇ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ
Amrinder gill nu Ik war bula lo sir g
Waheguru ji
Thank you for interviewing Deepik dhillon❤
Babbu 💪
Nagani nal boht payar aa deepk ji
ਇਸ episode nal da koi episode nhi bnaeya bhot maja aaeya
ਟਹਿਣਾ ਜੀ ਤੇ ਛੋਟੀ ਭੈਣ ਹਰਮਨ ਧਿੰਦ ਜੀ ਤੇ ਮਹਿਮਾਨ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ।🙏🙏💚💚💚👍👌👌👌👌👌🖕🖕🖕🖕ਵੱਲੋ.ਐਡਵੋਕੇਟ.ਜੀ ਐਸ਼.ਖਹਿਰਾ.ਲੁਧਿਆਣਾ।🙏💚💯
ਟੇਣਾ ਸਾਹਿਬ ਜੀ ਗਾਣੇ ਵਿੱਚ ਕੋਈ ਸੱਬਦ ਮੈਨੂੰ ਤਾਂ ਮਾੜਾ ਨਹੀਂ ਲੱਗਦਾ ਕੁਛਕ ਬੰਦੇ ਭੋਕਡ਼ ਹੁੰਦੇਆ
ਤੇ ਗਾਣਾ ਸੱਚਾ ਵੀਆ ਫੂਨ ਕੰਨ ਦੇ ਨਾਲੋਂ ਸੁੱਤੇ ਪਏ
ਪਾਸੇ ਕੱਰਦੇਆ ਉਠਦੇ ਸਾਰ ਫੇਰ ਕੰਨ ਦੇ ਨਾਲ ਲੱਗਿਆ ਹੁੰਦਾ
ਸਤਿਕਾਰਯੋਗ ਟਹਿਣਾ ਸਾਬ੍ਹ ਜੀ ਅਤੇ ਹਰਮਨ ਥਿੰਦ ਜੀ ਨੂੰ ਸੱਤ ਸ੍ਰੀ ਆਕਾਲ ਜੀ
ਬਿਲਕੁਲ ਸਹੀ ਕਿਹਾ ਹੈ ਜੀ ਕਿ ਨਸ਼ਾ ਹਰ ਤਰ੍ਹਾਂ ਦਾ ਹੀ ਜ਼ਿੰਦਗੀ ਵਿੱਚ ਖਤਰਨਾਕ ਹੈ ਜੀ ਪਰ ਇਹ ਨਸ਼ਾ ਕੋਈ ਵੀ ਹੋਵੇ ਚਾਹੇ ਔਰਤ ਹੀ ਹੋਵੇ।ਪਰ ਔਰਤ ਨੂੰ ਜੇਕਰ ਕੋਈ ਨਸ਼ੇ ਦੀ ਤਰ੍ਹਾਂ ਸਮਝ ਰਿਹਾ ਹੈ ਤਾਂ ਉਹ ਬਹੁਤ ਉਸ ਲਈ ਅਤੇ ਸਮਾਜ ਲਈ ਖਤਰਨਾਕ ਹੈ।ਪਰ ਦੂਜੇ ਪਾਸੇ ਉਹੀ ਔਰਤ ਇੱਕ ਅਨਿੱਖੜਵਾਂ ਅੰਗ ਹੈ ਜੀ ਕਿਉਂਕਿ ਗੱਡੀ ਦੇ ਦੋ ਪਹੀਏ ਸਹੀ ਹੋਣ ਨਾਲ ਹੀ ਸਹੀ ਚੱਲ ਸਕਦੀ ਹੈ। ਅੱਜ ਦੇ ਯੁੱਗ ਵਿੱਚ ਤਾਂ ਔਰਤ ਮਰਦ ਤੋਂ ਵੀ ਅੱਗੇ ਨਿਕਲ ਰਹੀ ਹੈ ਜੀ,ਹਰ ਖੇਤਰ ਵਿੱਚ ਹੀ।
Interview bahut badhiya hai ji
Mai nu bht sohna programme lgda mai daily dekhdi a .mai nu eh lgda Harman thind te Deepak dhillon mai nu bhaina lgdiaa
Awesome and entertainment interview ji.❤
Very nice ji
bahut hi vadiya subha lagya Deepak dhillon sister ji da waheguru lambi Umar kre sister di
Bahut khoob Deepak ji
🙏🙏🙏
Bachpan ton favorite a meri
Tahma shahb. Amrita virk nal mulakat kro
Nice voice hai ji
Afeem bilkul theek hai theke aur kheti honi chahie
I like her purity 👌 most women change their accent, tone of voice after achieving little bit of popularity. Deepak Dhillon Ji 🙏 stay the way you are!
Ssa g
Tehneya wa ji Deepak ji
Tehna.bhai.g.deekak.dhillon.bhut.wadiya.tiyari.krk.ent....
Tehna Saab eh interview ajj tak di sab vadia interview rahi Deepak Dhillon very nice singer 👍👍👍👍