So Great Legendary Biba G.I have seen many live Akharas of Biba G. & Sadiq Saab since 1971-1972 during from my unforgettable College Life. Latest I met Biba G & Sadiq G on Bhog Ceremony of my most favourite Legendary Ustad Kaka Karamjit Singh Dhuri on 27-3-2018 ( Mitran di loon di dali, Kassi te vajave Banjhli,Rab naal thagian kion mareyn bandia,Dadi vekh di burak te charley, Aggey Rahi raah puchdey hun puchdey Sharab Waley Thekey vargey Amar & Buland awaaj de Malik )Salute hai,God bless him to R.I.P. 🙏🙏🙏🙏🙏.
Ssakal. Veer. Ji. Aap. De. Bapu. Ji. Sangeet. De. Permi. Han. Is. Ker. Ker. Ke. Aap. Di. Mata. Da. Nam. Bdel. Dita. Aap. De. Bapubebe. Kaym. Ne. Ya. Shed. Ke. Chle. Ke. Aap. Nu. Jwabjroor. Dena
Bibi ji thuada rano film wala sehr baut wadia hai julfan de badlan ch on chan mukh da bhulakha pawe ni rano teri wang tut gai jito nam baut hi piara hai parmata thuhadi lambi omar kaare
Sadiq sahib vargi Awaz te Andaz bai Jaswant Pappu ji.... Hun Bibi Ranjit ji di awaz vi bahut theek ho gai mehsoos hoee... Hor Tandrustian bakhshe rabb...
ਜਸਵੰਤ ਪੱਪੂ ਦੀ ਅਵਾਜ਼ ਵੀ ਬਿਲਕੁਲ ਮੁਹੰਮਦ ਸਦੀਕ ਵਰਗੀ ਹੈ
ਬੀਬੀ ਜੀ ਦਾ ਸਤਿਕਾਰ ਹੀ ਲੋਕਾਂ ਦੇ ਦਿਲਾਂ ਵਿੱਚ ਐਨਾ ਹੈ ਕਿ ਹੁਣ ਅਵਾਜ਼ ਕੋਈ ਮਾਇਨੇ ਨਹੀਂ ਰੱਖਦੀ, ਵੈਸੇ ਵੀ ਉਮਰ ਦੇ ਹਿਸਾਬ ਨਾਲ ਵਧੀਆ ਗਾਇਆ ਹੈ।
❤❤❤❤❤❤
ਸੁਕਰ ਐ ਰੱਬ ਦਾ ਕਿ ਰਣਜੀਤ ਕੌਰ ਜੀ ਦੀ ਅਵਾਜ਼ ਵਿੱਚ ਬਹੁਤ ਫਰਕ ਪੈ ਗਿਆ ਅਤੇ ਇਹੀ ਦੁਆ ਕਰਦੇ ਹਾਂ ਕਿ ਅਗਲੀ ਵਾਰੀ ਬਿੱਲਕੁਲ ਸਹੀ ਹੋ ਜਾਵੇਗੀ ਜੀ 👍👍👍👍👍👍👍👍👍👍ਜਸਵੰਤ ਪੰਪੂੱ/ਰਣਜੀਤ ਕੌਰ ਦੇ ਗੀਤ ਵਧੀਆ ਲੱਗੇ ਜੀ ਧੰਨਵਾਦ ਕਰਦੇ ਹਾਂ ਕਿ ਰਣਜੀਤ ਕੌਰ ਜੀ ਦੁਬਾਰਾ ਸਟੇਜ ਤੇ ਆਏ ਅਵਾਜ਼ ਸੁਣ ਕੇ ਚੰਗਾ ਲੱਗਿਆ 👍👍👍👍👍👍👍
ਪੰਜਾਬੀ ਹਮੇਸ਼ਾ ਯਾਦ ਰੱਖਣਗੇ ਬੀਬੀ ਰਣਜੀਤ ਜੀ ਨੂੰ, ਰੱਬ ਲੰਮੀਆਂ ਉਮਰਾਂ ਕਰੇ।
ਬਹੁਤ ਖ਼ੂਬ ਵੀਰ ਜੀ ਪੱਪੂ ਸਾਹਿਬ ਬਹੁਤ ਬਹੁਤ ਸ਼ੁਕਰੀਆ , ਰਣਜੀਤ ਜੀ ਤੁਸੀਂ ਗਾਇਨ ਚੱਲੋ ਆਵਾਜ਼ ਤਾਂ ਸਾਡੇ ਕੰਨਾਂ ਚ ਤੁਹਾਡੀ ਪਹਿਲਾਂ ਵਾਲੀ ਹੀ ਗੂੰਜ ਰਹੀ ਐ, ਤੁਹਾਡੇ ਗਾਉਂਦਿਆਂ ਦੇ ਦਰਸ਼ਨ ਹੁੰਦੇ ਰਹਿਣ ਇਹੀ ਬਹੁਤ ਵੱਡੀ ਗੱਲ ਹੈ 🙏🙏
Thanks
Thanks
ਬੀਬਾ ਜੀ ਤਾਂ ਸਾਡੇ ਦਿਲ ਵਿਚ ਵਸੀ ਐ ਅਸੀਂ ਅਵਾਜ਼ ਤੋਂ ਕੀ ਲੈਣਾ ਇਹਨਾਂ ਦੀ ਉਮਰ ਲੰਬੀ ਹੋਵੇ
Very nice
ਬੀਬਾ ਰਣਜੀਤ ਕੋਰ ਜੀ ਅਜੇ ਵੀ ਦਮ ਹੈ ਅਵਾਜ਼ ਵਿੱਚ ਪੱਪਾ ਜੀ ਦੀ ਅਵਾਜ਼ ਵੀ ਸਦੀਕ ਦਾ ਭੁਲੇਖਾ ਪਾਉਂਦੀ ਰੱਬ ਦੋਨਾ ਦੀ ਲੰਮੀ ਉਮਰ ਕਰੇ ਸਦੀਕ ਅਤੇ ਰਣਜੀਤ ਕੋਰ ਤਾਂ ਜਦੋਂ ਤੱਕ ਦੁਨੀਆ ਰਹੇਗੀ ਇਹਨਾਂ ਦੀ ਅਵਾਜ਼ ਵੀ ਅਮਰ ਰਹੇਗੀ 🌻🙏🌻
ਰੂਹ ਖੁੱਸ਼ ਹੋ ਗੲੀ ਬੀਬੀ ਰਣਜੀਤ ਕੌਰ ਨੂੰ ਸੁਣ ਕੇ ਤੇ ਦੇਖ ਕੈੈ,ਬਹੁਤ ਗੀਤ ਸੁਣਦਾ ਸੀ ਰਣਜੀਤ ਕੋਰ ਤੇ ਸਦੀਕ ਦੇ,
ਬਹੁਤ ਸੋਹਨੀ ਅਵਾਜ ਸੀ ਬੀਬੀ ਰਣਜੀਤ ਕੌਰ ਜੀ ਦੀ,,ਹੁਣ ੳੁਮਰ ਦੇ ਹਿਸਾਬ ਨਾਲ ੳੁਹ ਅਵਾਜ ਨਹੀ ਰਹੀ,,
ਫੇਰ ਵੀ ਬਹੁਤ ਸਮਾਂ ੲਿਹਨਾ ਨੇ ਲੋਕ ਗੀਤਾ ਦੀ ਸੇਵਾ ਕੀਤੀ ਹੈ,ਮੈ ਬਹੁਤ ਸਤਿਕਾਰ ਯੋਗ ਨੇ,ਵਾਹਿਗੁਰੂ ਦੇਹਅਰੋਗਤਾ ਬਖ਼ਸਨ ਅੈਦਾ ਹੀੇ ਸਰੋਤਿਅਾ ਨੂੰ ਦਰਸਨ ਦਿਦੇ ਰਹਿਣ,,,,,
Good right bro
J,s,KADDON,
Very nice
Very nice
ਬੀਬਾ ਰਣਜੀਤ ਕੌਰ ਦੀ ਥਾਂ ਹੋਰ ਕੋਈ ਵੀ ਕਲਾਕਾਰ ਨਹੀਂ ਲੈ ਸਕਦਾ ਦਿਲੋਂ ਸਤਿਕਾਰ ਕਰਦੇ ਬੀਬੀ ਜੀ ਦਾ
ਬਾਈ ਜਸਵੰਤ ਪੱਪੂ ਤੇ ਰਣਜੀਤ ਕੌਰ ਜੀ ਨੇ ਬਹੁਤ ਹੀ ਵਧੀਆ ਗਾਇਆ ਜੀ
ਵਾਹ ਜੀ ਵਾਹ ਪੰਜਾਬ ਦੀ ਅਮਰ ਅਵਾਜ ❤❤
99"/.ਆਵਾਜ ਪਰਮਾਤਮਾ ਜੀ ਨੇ ਠੀਕ ਕਰਤੀ। ਵੱਸ ਅਗਲੇ ਪਰੋਗਰਾਮ ਵਿੱਚ ਬਿਲਕੁਲ 💯 ਪਰਤੀਸਤ ਸੁਣਾਗੇ।ਧੰਨਵਾਦ ਜੀ।
Thanks ji
ਧੰਨਵਾਦ ਵਧੀਆ ਲੱਗਾ ਕੂਮੇਟ ਪੜਕੇ ।
2
ਵਾਹਿਗੁਰੂ ਦਾ ਸੁਕਰਾਨਾ ਸਾਡੀ ਸਤਿਕਰ ਯੋਗ ਭੈਣ ਬੀਬੀ ਰਣਜੀਤ ਕੌਰ ਜੀ,ਦੀ ਆਵਾਜ਼ ਠੀਕ ਹੋ ਰਹੀ ਹੈ
ਸਤਿਕਾਰ ਯੋਗ ਕਲਾਕਾਰ ਰਣਜੀਤ ਕੌਰ ਜੀ y di ਅਵਾਜ਼ ਤਕਰੀਬਨ ਸਦੀਕ ਨਾਲ ਮਿਲਦੀ ਆ
ਵੇਖ ਲਓ ਬੀਬਾ ਜੀ ਉਹ ਵੀ ਉਮਰ ਸੀ ਜਦੋਂ ਸਾਡੇ ਵਰਗੇ ਫੈਨੂ ਇੱਕ ਲੱਤ ਤੇ ਖੜ੍ਹੇ ਰਹਿੰਦੇ ਸਨ
Very good
ਤੁਹਾਡੀਆਂ ਸਦਾ ਹੀ ਪੰਜਾਬੀਆਂ ਨਾਲ਼ ਮਨਮੋਹਣੀਆਂ ਯਾਦਾਂ।
Thanks
ਜੀਵੇ ਬੀਬੀ ਰਣਜੀਤ ਕੌਰ ਵਾਹ ਜੀ ਵਾਹ ਜਸਵੰਤ ਸਿੰਘ ਪੱਪੂ ਜੀ ਤੁਸੀਂ ਇਹਨਾਂ ਨੂੰ ਮੁੜ ਤੋਂ ਸਟੇਜ ਤੇ ਲੈ ਕੇ ਆਏ ਹੋ ਭਾਵੇਂ ਬੀਬੀ ਦੀ ਅਵਾਜ਼ ਵਿਚ ਪਹਿਲਾਂ ਵਾਲੀ ਖਿੱਚ ਨਹੀਂ ਪਰ ਅਜਿਹੇ ਕਲਾਕਾਰਾਂ ਦੇ ਦਰਸ਼ਨ ਹੋ ਜਾਣ ਬਹੁਤ ਹੀ ਵਧੀਆ ਹੈ ,,, ਜਸਵੰਤ ਪੱਪੂ ਜੀ ਤੁਹਾਡਾ ਬਹੁਤ ਹੀ ਧੰਨਵਾਦ
ਬੀਬਾ ਰਣਜੀਤ ਕੌਰ ਜੀ ਬਹੁਤ ਵਧੀਅਾ ਗਾੲਿਅਾ । ਚੇਤਾ ਅਾ ਗਿਅਾ ਜਦੋਂ ੲਿਹ ਗਾਣਾ ਸਪੀਕਰਾਂ ਚ ਵਜਦਾ ਦੂਰ ਤੱਕ ਸੁਣਦਾ ਸੀ।
Thanks
31 ਦਸੰਬਰ 2009 ਨੂੰ ਇਹ ਗਾਣਾ ਗਾਇਆ ਸੀ ਜਸਵੰਤ ਪੱਪੂ ਅਤੇ ਬੀਬੀ ਰਣਜੀਤ ਕੌਰ ਨੇ ਪਿੰਡ ਪੰਜਗਰਾਈਂ ਕਲਾਂ ਜਿਲਾ ਫਰੀਦਕੋਟ ਵਿਖੇ
ਰਣਜੀਤ ਕੌਰ ਦੀ ਆਵਾਜ਼ ਬਹੁਤ ਵਧੀਆ ਬਣ ਗਂਈ ਹੈ ਬਹੁਤ ਚੰਗਾ ਲੱਗਾ
ਵਾਹ ਭੈਣ ਰਣਜੀਤ ਕੌਰ ਜੀ ਤੁਸੀਂ ਹੁਣ ਵੀ ਪੰਜਾਬੀ ਸਭਿਆਚਾਰ ਨੂੰ ਚਾਰ ਚੰਨ ਲਾ ਰਹੇ ਹੋ ਅਵਾਜ਼ ਤਾਂ ਉਮਰ ਦੇ ਹਿਸਾਬ ਨਾਲ ਹੁਣ ਉਹ ਨਹੀਂ ਪਰ ਅੱਜ ਦੇ ਕਲਾਕਾਰਾਂ ਕੋਲ ਤਾਂ ਅਵਾਜ਼ ਨਹੀਂ ਸਿਰਫ਼ ਸਾਜਾਂ ਦੀ ਅਵਾਜ਼ ਵਿੱਚ ਹੀ ਗੁਆਚ ਜਾਦੀ ਹੈ ਸਲਿਊਟ ਹੈ ਭੈਣ ਨਾਲ ਜਸਵੰਤ ਪੱਪੂ ਜੀ ਨੂੰ ਜੋ ਤੁਸੀਂ ਪੁਰਾਣੇ ਲਹਿਜੇ ਵਿੱਚ ਗਾਇਆ ਆਪਣੀ ਅਵਾਜ਼ ਸਾਜ਼ ਚ ਨਹੀਂ ਗਵਾਈ ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਚੱੜਦੀ ਕਲਾ ਚ ਰੱਖਣ ਮੇਰੀ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ
Thanks 🙏 ji
ਬਿਲਕੁਲ ਮੁਹੰਮਦ ਸਦੀਕ ਜੈਸੀ ਅਵਾਜ਼ ਹੈ ਜਸਵੰਤ ਪੱਪੂ ਜੀ ਦੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖਣ
ਵਾਹਿਗੁਰੂ ਜੀ ਅੱਗੇ ਅਰਦਾਸ ਆ ਮੇਰੀ, ਚਾਂਦੀ ਦੇ ਰੁਪਇਆ ਵਰਗੀ ਟਣਕਦੀ ਪਹਿਲਾਂ ਵਰਗੀ ਆਵਾਜ਼ ਆਵਾਜ਼ ਹੋ ਜਾਵੇ🙏🙏🙏
ਬੀਬਾ ਰਣਜੀਤ ਕੌਰ ਜੀ ਦੀ ਅਵਾਜ਼ ਸਾਲ ਕੁ ਪਹਿਲਾਂ ਨਾਲੋਂ ਬਹੁਤ ਬੇਹਤਰ ਹੈ, ਪ੍ਰਮਾਤਮਾ ਚੜਦੀਕਲਾ ਬਖਸ਼ੇ।
ਕੋਈ ਗੱਲ ਨਹੀ ਅਵਾਜ ਓਹ ਨਹੀ ਫਿਰ ਵੀ ਬਹੁਤ ਸਤਿਕਾਰ ਆ ਲੋਕਾ ਦੇ ਦਿਲਾ ਚ
Very nice
ਰੱਬ ਰਣਜੀਤ ਕੌਰ ਅਤੇ ਜਸਵੰਤ ਪੱਪੂ ਦੀ ਉਮਰ ਲੰਮੀ ਕਰੇ। ਬਹੁਤ ਵਧੀਆ ਐ।
ਬੀਬਾ ਜੀ ਨੂੰ ਸੁਣਨ ਲਈ ਲੋਕ ਦਰੱਖਤਾਂ ਤੇ ਚੜਕੇ ਸੁਣਦੇ ਸੀ
So Great Legendary Biba G.I have seen many live Akharas of Biba G. & Sadiq Saab since 1971-1972 during from my unforgettable College Life. Latest I met Biba G & Sadiq G on Bhog Ceremony of my most favourite Legendary Ustad Kaka Karamjit Singh Dhuri on 27-3-2018 ( Mitran di loon di dali, Kassi te vajave Banjhli,Rab naal thagian kion mareyn bandia,Dadi vekh di burak te charley, Aggey Rahi raah puchdey hun puchdey Sharab Waley Thekey vargey Amar & Buland awaaj de Malik )Salute hai,God bless him to R.I.P. 🙏🙏🙏🙏🙏.
ਬਹੁਤ ਵਧੀਆ ਪੱਪੂ ਵੀਰ ਤੇ ਬੀਬੀ ਰਣਜੀਤ ਕੌਰ ਜੀ ਦੀ ਆਵਾਜ਼ ਦਾ ਬਹੁਤ ਫਰਕ ਪੈ ਗਿਆ ਠੀਕ ਹੋ ਗਈ ਪਹਿਲਾਂ ਨਾਲੋਂ
ਕਿਆ ਬਾਤ ਜੀ ਰਣਜੀਤ ਕੌਰ ਦੀ ਅਵਾਜ਼ ਤੇ ਅਦਾਕਾਰੀ ਦਾ ਲੋਹਾ ਮਨਵਾਇਆ 35 ਸਾਲ ਪੰਜਾਬ ਵਿੱਚ ਰੋਪੜ ਦਾ ਮਾਣ ਵਧਾਇਆ ਹੈ ❤
ਇਹ ਗਾਣੇ ਅਸੀਂ ਟੇਪ ਰਿਕਾਰਡ ਤੇ ਸੁਣਦੇ ਹੁੰਦੇ ਸੀ ਪਰ ਅਸੀਂ ਜੋੜੀ ਕਦੀ ਦੇਖੀ ਨਹੀਂ ਸੀ ਹੁਣ ਜੂ ਟਿਊਬ ਤੇ ਦੇਖੀ 30ਸਾਲ ਬੈਕ ਹੋ ਗਏ
veere eh muhamd sadiq ni hor siger aa ranjert kaur nal
ਬਹੁਤ ਪ੍ਰਾਣਾ ਗਾਣਾ ਹੈ ਬਧੀਆ ਗਾਇਆ ਬਹੁਤ ਹੀ ਵਧੀਆ ਦੋਵੇਂ ਨੇ ਪੇਸ਼ ਕੀਤਾ ਚੜ੍ਹਦੀ ਕਲਾ ਚ ਰਹੋ ਧੰਨਵਾਦ ਸੋਦੀ ਅਰਬ ਤੋਂ।
Kethe kethe thuk laea
ਪ੍ਰਮਾਤਮਾ ਕਰੇ ਹੁਣ ਮੈਡਮ ਰਣਜੀਤ ਤੇ ਜਸਵੰਤ ਪੱਪੂ ਦੀ ਜੋੜੀ ਪੱਕੇ ਤੌਰ ਤੇ ਬਣੀ ਰਹੇ । ਪੰਜਾਬੀਆਂ ਦੀ ਇਹ ਖਾਹਿਸ ਹੈ ।
ਪ੍ਰਮਾਤਮਾ ਦਾ ਸ਼ੁਕਰ ਐ ਜੋ ਰਣਜੀਤ ਕੌਰ ਦੀ ਅਵਾਜ਼ ਖ਼ਰਾਬ ਹੋ ਗਈ ਸੀ
ਪਹਿਲਾਂ ਨਾਲ਼ੋਂ ਠੀਕ ਹੈ।ਸੰਤੁਸ਼ਟ ਹਾਂ ਜੋੜੀ ਵਧੀਆ ਲੱਗੀ ਜੀ|Nirmal Kharoud
Thanks
Lajawab himmat Kiri hai
Thanks ji
Please subscribe my channel and share this video with your friends and groups
ਬਹੁਤ ਹੀ ਸਤਿਕਾਰਯੋਗ ਨੇ ਬੀਬਾ ਰਣਜੀਤ ਕੌਰ।
ਬੀਬਾ ਜੀ ਬਹੁਤ ਵਧੀਆ ਹੈ ਜੀ ਪਰਮਾਤਮਾ ਅੱਗੇ ਬੇਨਤੀ ਕਰਦੇ ਹਾਂ ਕਿ ਪਰਾਣੀ ਅਵਾਜ਼ ਦੇ ਦੇਵੇ
ਬਾਈ ਜਸਵੰਤ ਪੱਪੂ ਜੀ ਬਹੁਤ ਵਧੀਆ ਕਲਾਕਾਰ ਹੈ ਮਲਕੀ ਕੀਮਾ ਗੀਤ ਗਾਉਂਦੇ ਤਾਂ ਹੋਰ ਵੀ ਵਧੀਆ ਹੁੰਦਾ
Thanks 🙏 ji
ਬਹੁਤ ਹੀ ਵਧੀਆ ਐ ਜੀ ਪਹਿਲਾਂ ਨਾਲੋਂ ਅਵਾਜ਼ ਬਹੁਤ ਹੀ ਵਧੀਆ ਹੋ ਗਈ ਐ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕੇ ਜਲਦੀ ਤੋਂ ਜਲਦੀ ਪੂਰੀ ਅਵਾਜ਼ ਠੀਕ ਹੋਵੇ , ਪਰ ਹੁਣ ਪੂਰੀ ਆਸ ਵੀ ਹੋ ਗਈ ਐ ਕੇ ਜਲਦੀ ਅਵਾਜ਼ ਠੀਕ ਹੋ ਜਾਵੇਗੀ ਔਰ ਜਲਦੀ ਹੀ ਪਹਿਲਾਂ ਵਾਂਗ ਅਖਾੜਿਆਂ ਦਾ ਸ਼ਿੰਗਾਰ ਹੋਣਗੇ ਬੀਬਾ ਰਣਜੀਤ ਕੌਰ ਜੀ।ਅੱਜ ਗਾਉਂਦਿਆਂ ਨੂੰ ਦੇਖ ਕੇ ਤੇ ਸੁਣ ਕੇ ਮਨ ਨੂੰ ਬੜੀ ਖੁਸ਼ੀ ਤੇ ਸਕੂਨ ਮਿਲਿਆ।
Thanks ji
Please subscribe my channel and share this video with your friends and groups
ਵਾਹਿਗੁਰੂ ਮਿਹਰ ਕਰੇ ਬੀਬੀ ਰਣਜੀਤ ਕੌਰ ਦੀ ਅਵਾਜ਼ ਪਹਿਲਾਂ ਵਰਗੀ ਹੋ ਜਾਵੇ
ਬੀਬਾ ਰਣਜੀਤ ਕੌਰ ਜੀ ਬੁਲੰਦ ਅਵਾਜ਼ ਬੀਬ ਰਣਜੀਤ ਕੌਰ ਮੁਹੰਮਦ ਸਦੀਕ ਰਕਾਟ ਵਿਆਹਾਂ-ਸ਼ਾਦੀਆਂ ਵਿਚ ਸਾਡਾ ਬਾਈ ਲਗਾਉਂਦਾ ਸੀ ਉਹ ਵੇਲਾ ਨਹੀਂ ਆਉਣਾ
ਸਮੇਂ ਦੀ ਗਲ ਅਾ ਜੀ ਕਿੱਥੇ ਸਦੀਕ ਸਾਬ ਕਿੱਥੇ ਅੱਜ ਭਾਜੀ ਹੋਰੀ।ਹੈ ਕਿਤੇ ਮੈਡਮ ਰਨਜੀਤ ਕੌਰ ਜੀ ਦੀ ਆਵਾਜ਼ ਠੀਕ ਹੁੰਦੀ ਤਾਂ ਆਹ ਅੱਜ ਵਾਲੀ ਕਦੇ ਵੀ ਨਹੀਂ ਹੋਣੀ ਸੀ
ਬਾਈ ਜੀ ਬਹੁਤ ਵਧੀਆ ਗਾਇਆ ਸਿਰਾ ਹੀ ਲਾਤਾ ਵਾਹ ਵਾਹ ਪੁਰਣੀ ਯਾਦ ਆਗਾਈ
ਸ਼ੁਕਰ ਹੈ ਦਾਤੇ ਦਾ ਦੁਆਰਾ ਸਟੈਜ ਤੇ ਤਾਂ ਆਏ
ਵਾਹਿਗੁਰੂ ਜੀ ਲੰਮੀਆ ਉਮਰਾ ਵੱਖਸਣ
ਬੀਬਾ ਰਣਜੀਤ ਕੋਰ ਭੈਣ ਜੀ ਨੂੰ
ਪੰਜਾਬ ਦੀ ਅਮਰ ਅਵਾਜ਼
ਸਾਡੇ ਦਿਲਾਂ ਦੀ ਧੜਕਣ ਬੀਬੀ ਰਣਜੀਤ ਕੌਰ
ਐਸੇਈਏਂਟ ਰਣਜੀਤ ji
ਮੈਡਮ ਜੀ ਪੰਜਾਬ ਦੇ ਤਾਂ ਕੀ ਪੂਰੀ ਦੁਨੀਆਂ ਵਿੱਚ ਵੱਸਦੇ ਪੰਜਾਬੀਆਂ ਦੇ ਦਿਲਾਂ ਵਿੱਚ ਤੁਹਾਡਾ ਬਹੁਤ ਸਤਿਕਾਰ ਹੈ। ਪਰ ਅਵਾਜ ਵਿੱਚ ਪਹਿਲਾਂ ਨਾਲੋਂ ਕੁਝ ਫਰਕ ਤਾਂ ਹੈ। ਕਿਉਂਕਿ ਮੈਂ ਤਕਰੀਬਨ ਤੁਹਾਡੇ ਸਾਰੇ ਹੀ ਗੀਤ ਸੁਣੇ ਹਨ।
ਸੁਕਰੀਆ ਜੀ
ਇਸ ਰੰਗ ਵਿੱਚ ਵੀ ਖੂਬਸੂਰਤ ਬਲਕਿ ਬਹੁਤ ਖੂਬਸੂਰਤ ਜੀ।
ਬਹੁਤ ਵਧੀਆ ਬੀਬਾ ਰਣਜੀਤ ਅਤੇ ਪੱਪੂ ਨੇ ਦੋਗਾਣਾ ਗਾਇਆ
ਪ੍ਰਮਾਤਮਾ ਦਾ ਸ਼ੁਕਰ ਐ ਜੋ ਰਣਜੀਤ ਕੌਰ ਦੀ ਅਵਾਜ਼ ਖ਼ਰਾਬ ਹੋ ਗਈ ਸੀ
ਪਹਿਲਾਂ ਨਾਲ਼ੋਂ ਠੀਕ ਹੈ।ਸੰਤੁਸ਼ਟ ਹਾਂ ਜੋੜੀ ਵਧੀਆ ਲੱਗੀ ਜੀ Ajmer Singh Gill
Thanks for watching this video
ਮੈਡਮ ਜੀ ਸਹੀ ਅਵਾਜ ਅਜੇ ਤੱਕ ਵੀ ਦੋਨੋ ਨੇ ਸਹੀ ਗਾਇਆ ਜੀ। ਬੇਹਤਰ ਕਲਾ ਦੀ ਖੂਬ ਪ੍ਰਦਰਸ਼ਨੀ
ਬਹੁਤ ਬਦੀਆ ਗਾ ਰਿਹੇ ਹੋ ਪਰਮਾਤਮਾ ਜੋੜੀ ਬਣਾਈ ਰੱਖੇ।
Swad ਆ ਗਿਆ yar ਬੀਬੀ ਨੂ bhut ਟਾਈਮ ਬਾਦ ਸੁਣੀਆਂ
ਪਹਿਲਾਂ ਨਾਲੋਂ ਆਵਾਜ਼ ਕਾਫੀ ਹਦ ਤਕ ਆਵਾਜ਼ ਠੀਕ ਲਗਦੀ ਐ ਜੀ
Good
ਪੱਪੂ ਜੀ ਅਸੀਂ ਤੁਹਾਨੂੰ ਮਿਲੇ ਸੀ 1998 ਵਿੱਚ ਗਹਿਰੀ ਭਾਗੀ ਤੇਜੇ ਸਰਪੰਚ ਕੇ ਵਿਆਹ ਤੇ। ਮੰਦਰ ਮਾਨ ਤੇ ਗੋਰਖਾ ਮਾਨ ਗਿੱਦੜਬਾਹਾ ਤੋਂ। ਜਾਂ ਮਿਲੇ ਸੀ ਮੁਕਤਸਰ ਭੂਆ ਦੇ ਮੁੰਡੇ ਦੇ ਵਿਆਹ ਤੇ ਜਦੋਂ ਤੁਸੀਂ ਰਾਤ ਦੇ ਪ੍ਰੋਗਰਾਮ ਦੀ ਬਜਾਏ ਦਿਨ ਵੇਲੇ ਪਹੁੰਚ ਗਏ ਸੀ। ਫੇਰ ਆਪਾਂ ਛੱਤ ਤੇ ਬੈਠੇ ਰਹੇ ਸੀ। ਲਗਭੱਗ 20 ਸਾਲ ਪਹਿਲਾਂ। ਜਦੋਂ ਹਾਕਮ ਸੂਫ਼ੀ ਨਾਲ ਕਲੇਸ ਪਿਆ ਸੀ।
ਬਹੁਤ ਮੁਬਾਰਕਾਂ
ਕਾਫੀ िੲੰਪਰੂਵਮੈਂਟ ਅਾ ਮੈਦਮ ਦੀ ਅਵਾਜ਼ ਚੇ, Hope she will regain her form.
ਬਹੁਤ ਵਧੀਆ ਜੀ ਨਜ਼ਾਰਾ ਆ ਗਿਆ
असीं रणजीत कौर दी आवाज सुनन नू तरस गये बहुत बढीया
1967 ਬਾਪੂ ਨੇ ਮੇਰੀ ਮਾਂ ਦਾ ਨਾਂ ਅਮਰੀਕ ਕੌਰ ਤੋਂ ਬਦਲ ਕੇ ਰਣਜੀਤ ਕੌਰ ਰੱਖਾਆ ਸੀ
Ssakal. Veer. Ji. Aap. De. Bapu. Ji. Sangeet. De. Permi. Han. Is. Ker. Ker. Ke. Aap. Di. Mata. Da. Nam. Bdel. Dita. Aap. De. Bapubebe. Kaym. Ne. Ya. Shed. Ke. Chle. Ke. Aap. Nu. Jwabjroor. Dena
Very good ji
1980 ਦੇ ਵਿਚ ਪਾਤੜਾਂ ਸ਼ਹਿਰ ਜਿਲਾਂ ਪਟਿਆਲ ਵਿਖੇ ਤਿੰਨ ਆਖਾੜੇ ਇਕ ਦਿਨ ਵਿਚ ਦੁਸਹਿਰੇ ਦੇ ਤਿਉਹਾਰ ਇਹ ਗੀਤ ਗਾਏ ਸੀ
Wooowwww, Ranjit kaur di awaaz thik ho gai.....Mza aa gia... Waheguru ji mihr karan, my favourite singer
very very good. sadik thokebaj nikklia.es bholi bhali nal v siasat kar gia.
ਪਰਮਾਤਮਾ ਕਰੇ ਤੁਹਾਡੀ ਅਵਾਜ ਜਲਦ ਠੀਕ ਹੋ ਜਾਵੇ। ਪਹਿਲਾ ਨਾਲੋ ਬਹੁਤ ਵਧੀਆ ਹੈ।
ਵਾਹ ਜੀ ਵਾਹ ਕਮਾਲ ਕਰ ਦਿੱਤੀ
Bibi ji nu stage te dekh ke mja aa gia bhut vadia Gaya
ਬਹੁਤ ਵਧੀਆ ਬਾਈ ਜੀ
ਮੇਰਾ ਵੀ ਚੈਨਲ ਕੀਰਤਨ ਮਹਿਮਾ ਜਸਵਿੰਦਰ ਸ਼ਰਮਾ ਜੀਰਾ ਪੰਜਾਬ ਵੱਧ ਤੋਂ ਵੱਧ ਸਸਕ੍ਰ੍ਇਬ ਕਰਨਾ ਜੀ ਪਲੀਜ਼ 🙏
ਬਹੁਤ ਵਧੀਆ ਜੀ.............
Wa ji wa. Mata ji simple jaa din yaad kara ta.
Rub kara tusi sada e kush raoo.
ਰਣਜੀਤ ਹੁਣ ਪਹਿਲਾਂ ਨਾਲੋ ਅਵਾਜ ਵਿਚ ਬਹੁਤ ਫਰਕ ਹੈ - ਮੁਬਾਰਕਾ
Wahe guru ji biba ji de galle te mehr karo thuhade ghar koi kammi nai hai baba ji mehr karo
ਜੋੜੀਆਂ ਜੱਗ ਥੋੜ੍ਹੀਆਂ ਗਲ੍ਹਨਰ ੜ ਵਥੇਰੇ ਜੋੜੀ ਪਹਿਲਾਂ ਤੋਂ ਸੈੱਟ ਹੋ ਇ ਬਹੁਤ ਬਹੁਤ ਧੰਨਵਾਦ ਜੀ
ਤੁਹਾਡੀ ਅਵਾਜ਼ ਠੀਕ ਹੋ ਰਹੀ ਹੈ ਬਹੁਤ ਖੁਸ਼ੀ ਹੋਈ
Biba jee bhut he vadia aaa jee
ਵਾਹ ਬਈ ਵਾਹ
ਨਹੀ ਰੀਸਾ ਰਣਜੀਤ ਕੌਰ ਦੀ ਅਵਾਜ ਦੀ
ਠੀਕ ਹੈ ਜੀ
Bahut vadhia ji
Bibi ji thuada rano film wala sehr baut wadia hai julfan de badlan ch on chan mukh da bhulakha pawe ni rano teri wang tut gai jito nam baut hi piara hai parmata thuhadi lambi omar kaare
ਸਿਰਾ ਕਰ ਦਿੱਤਾ ਪੱਪੂ ਵੀਰ ਤੇ ਰਣਜੀਤ ਕੌਰ ਨੇ
ਬੀਬੀ ਰਣਜੀਤ ਕੌਰ ਜੀ ਪਰਮਾਤਮਾ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ ਜੀ,
RANJIT KAUR JI U R GREAT SINGER GOD BLESS YOU
Thanks 🙏
ਨਸਿਆਂ ਨੂੰ ਪ੍ਰਮੋਟ ਕਰੋ ਪੂਰੇ ਜੋਸ਼ ਨਾਲ ਤਾਂ ਹੀ ਪੰਜਾਬ ਦੀ ਜਵਾਨੀ ਚੜਦੀ ਕਲਾ ਚ ਰਹਿ ਸਕਦੀ ਐ ਨਛੇੜੀ ਅਮਲੀ ਬਣਕੇ ਘਰ ਦੀ ਸ਼ਰਾਬ ਹੋਵੇ , ਹਿੱਕ ਨਾਲ ਲਾ ਕੇ ਮੂੰਡਾ ਮਾਰਦਾ ਸੀ ਧਾਹਾਂ ਇਕ ਬੋਤਲ ਤੇ ਤੇਰੀ ਤਸਵੀਰ ਨਣਦ, ਤਰਾ ਕਾਰਡਾਂ ਤੇ ਯਾਰ ਚਲਦਾ । ਬੱਲੇ ਬੱਲੇ ਬੱਲੇ ਸੋਚ ਪੰਜਾਬ ਦੀ ਨਹੀਂ ਰੀਸ਼ਾਂ ਪੰਜਾਬ ਦੀ ਆਂ ।🐖🐖🐖🐖🐖🐖🐖🐖🐖🐃🐃🐃🐃🐃🐃🐃👞👞👞👞👞👞🦉🦉🦉🦉🦉🐶🐶🐶🦄🦄🦄🦄🦄🦄🦄🦄🦄🦄
ਜੇ ਪਹਿਲਾਂ ਵਰਗੀ ਸੁਰੀਲੀ ਆਵਾਜ਼ ਬਣ ਜਾਏ ਤਾਂ ਹੀ ਗੱਲ ਬਣੇਗੀ।
Ranjit Kaur Hi Rsnjit Ksur Hai
Sadiq sahib vargi Awaz te Andaz bai Jaswant Pappu ji.... Hun Bibi Ranjit ji di awaz vi bahut theek ho gai mehsoos hoee... Hor Tandrustian bakhshe rabb...
ਤਿੰਨ ਮਹੀਨੇ ਹੋਰ ਗਾ ਜਾਦੇ ਸਦੀਕ ਅਤੇ ਰਣਜੀਤ ਕੌਰ, ਤਾਂ ਇਹ ਜੋੜੀ ਗਿੰਨੀ ਬੂਕ ਵਿਚ ਦਰਜ ਹੋਜਾਂਦੀ
ਵਾਹਿਗੁਰੂ ਜੀ ਮੇਹਰ ਕਰੇ
Bahut vadhia shukar guru da .biba ji di awaj dubara sunee
Bahut vadia mamji ranjit kaur ji... Tuhada varge fankara da darshan hee ho jaan te bahut changa lagda h.. Waheguru aap ji nu chardi kla vich rakhe
ਬਹੁਤ ਵਧੀਆ ਗੀਤ ਧੰਨਵਾਦ ਜੀ
Thanks ji
Ranjit Kaur is respected all over the world. She is very good singer.Great improvement in her voice.Congratulations.
ਅਵਾਜ਼ ਚ ਸੂਧਾਰ ਹੈ
ਵਾਹ!ਬੀਬੀ ਰਣਜੀਤ ਕੌਰ ਜੀ
Please Subscribe my channel and share this video with your friends and groups
Thanks
Good aaa bai sin
Wah kya voices jaswant Pappu same Mohammad sadiq
Very nice god bless you and pappu ji
Biba gee is respected till today assi school to farloo mar k programme suntan jayakrde hunde c
K
ਤੁਹਾਨੂੰ ਸੁਣਨ ਲਈ ਮਨ ਵਿਚ ਹਮੇਸ਼ਾ ਚਾਹਤ ਰਹਿੰਦੀ ਹੈ ਜੀ
V nice g
Ma ve bhot sunda ce ranjit k. Sandek nu ajj ve sun rea par awjj nhi rhi rab rakha🙏 👍