Размер видео: 1280 X 720853 X 480640 X 360
Показать панель управления
Автовоспроизведение
Автоповтор
ਇੱਕ ਗੱਲ ਆ ਖੁਸੀ ਭੈਣ ਦਿਲ ਦੀ ਸਾਫ ਆ, ਜਿਹੜੀ ਚੀਜ਼ ਵਧੀਆ ਨੀ ਲੱਗਦੀ ਉਹਦੀ ਬੇਜਤੀ ਮੂੰਹ ਤੇ ਹੀ ਕਰ ਦਿੰਦੀ ਆ ਕੋਈ ਓਹਲਾ ਨੀ ਰੱਖਦੀ ,, ਤੇ ਵੀਰਾ ਸਾਡਾ ਭੋਲਾ ਜਿਹਾ 🥰🤲
ਚੰਗੀ ਕਿਤਾਬ ਪੜ੍ਹਨ ਬਰਾਬਰ ਹੈ.... ਥੋਡੇ ਵਲੌਗ ਦੇਖਣਾ...... ਧੰਨਵਾਦ ਵੀਰ....☺️☺️
ਖੁਸ਼ੀ ਤੇਰੀਆਂ ਗੱਲਾਂ ਬਾਤਾਂ ਬਹੁਤ ਚੰਗੀ ਲੱਗਦੀਆਂ ਨੇ ਜੇਹੜੀਆਂ ਭੋਲੀਆਂ ਭੋਲੀਆਂ ਕਰਦੀ ਏ ਤੂੰ ਵਾਹਿਗੁਰੂ ਜੀ ਤੇਰੇ ਸਿਰ ਤੇ ਮੇਹਰ ਭਰਿਆ ਹਥ ਰਖਨ ਜੀ🙏🙏
ਬਜੁਰਗ ਆਦਮੀ ਨਾਲ ਤੁਸੀਂ ਜਿਸ ਤਰ੍ਹਾਂ ਗੱਲ ਕੀਤੀ ਸੱਚੀਂ ਦਿਲ 💕 ਜਿੱਤ ਲਿਆ ਵੀਰੇ ਹੱਸਦੇ ਵੱਸਦੇ ਰਹੋ, ਖੁਸ਼ ਰਹੋ
Every country has its own culture. Respect it!
ਬਹੁਤ ਵਧੀਆ ਪੇਸ਼ਕਾਰੀ
ਖੁਸ਼ੀ ਨੂੰ ਵਾਹਿਗੁਰੂ ਜੀ ਵੱਡੀਆਂ ਖੁਸ਼ੀਆਂ ਬਖਸ਼ਿਸ਼ ਕਰਨ।
Khushi nu jawak dwe rabb ghar bethe aaram nal fir
ਕਿਆ ਗੱਲਾਂ ਬਾਤਾਂ ਨੇ ਸਵਾ ਅੱਠ ਵਜੇ ਦੇ ਲਗਭਗ ਬੰਗਲਾਦੇਸ਼ ਦੀ ਸੈਰ ਕਰਵਾ ਦਿੱਤੀ ,,,, ਧੰਨਵਾਦ ਪੰਜਾਬੀਓ ❤️❤️❤️❤️
ਜਿਉਂਦਾ ਵਸਦਾ ਰਹੇ ਮਲਵਈ ਜੋੜੀ,ਬੰਗਲਾਦੇਸ਼ ਦ੍ਰਿਸ਼ ਦਿਖਾਉਣ ਲਈ, ਧੰਨਵਾਦ।
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
ਤੁਹਾਡੇ velog ਬਹੁਤ ਚੰਗੇ ਆ ਵੀਰੇਮੈਨੂੰ ਏਦਾਂ ਲੱਗਦਾ ਜਿਵੇਂ ਮੈਂ ਆਪ trevel ਕਰ ਰਿਹਾ ਹੋਵਾ
ਪੰਜਾਬੀਆ ਦੀ ਖਾਸ ਗੱਲ ਜਿੰਨੀ ਮਰਜੀ ਗਰਮੀ ਹੋਵੇ ਚਾਹ ਨਹੀ ਛੱਡ ਦੇ ,ਬਹੁਤ ਵਧੀਆ ਲੱਗ ਦਾ ਵਲੋਗ ਦੇਖ ਕੇ, ਵਾਹਿਗੁਰੂ ਮਿਹਰ ਕਰਨ ਦੋਵਾ ਤੇ ,
ਏਦਾਂ ਲਗਦਾ ਜਿਵੇਂ ਮੈਂ ਵੀ ਨਾਲ ਨਾਲ ਘੁਮ ਰਿਹਾ ਹਾਂ ਦੀਨਾ ਨਾਥ ਪਿੰਡ ਦਦਹੇੜਾ ਪਟਿਆਲਾ
ਅਜ ਤਾਂ ਬਹਿਜਾ ਬਹਿਜਾ ਕਰਾਤੀ ਰਿਪਨ, ਜਵਾਂ ਬੰਗਲਾ ਦੇਸ਼ ਦੀ ਧੁੰਨੀ ਤੋਂ ਹੋ ਕੇ ਮੁੜੇ ਹੋ. ਹਾਸੇ ਮਜ਼ਾਕ ਚ, ਟੁੱਟਵੀ ਬੋਲੀ ਬੋਲਦੇ ਬਹੁਤ ਹੀ ਵਧੀਆ ਰੰਗ ਬਨਹਿਆ. ਨਜ਼ਾਰਾ ਈ ਆ ਗਿਆ.
ਬਹੁਤ ਬਹੁਤ ਧਨਵਾਦ ਰਿਪਲ.ਤੇ ਖੁਸ਼ੀ ਬਹੁਤ ਬਹੁਤ ਸੁਰਕਾਨਾ
ਰਿਪੰ ਦੀ ਬਦੌਲਤ ਹੀ ਖ਼ੁਸ਼ੀ ਦੇਸਾ ਵਿੱਚ ਘੁੰਮ ਰਹੀ ਹੈ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ
ਰਿਪਨ ਬਾਈ ਇਹਨਾਂ ਨੂੰ ਇਹ ਵੀ ਦਸ ਦਿਓ ਕਿ ਇਹਨਾਂ ਨੂੰ ਅਜ਼ਾਦ ਕਰਾਉਣ ਵਾਲਾ ਜਰਨਲ ਸੁਬੇਗ ਸਿੰਘ ਵੀ ਪੰਜਾਬ ਦਾ ਸ਼ੇਰ ਸੀ ਜਿਸ ਅੱਗੇ ਪਾਕਿਸਤਾਨ ਦੀ 90ਹਜਾਰ ਫੋਜ ਨੇ ਹਥਿਆਰ ਸੁੱਟੇ ਸੀ ਇਸ ਜੰਗ ਦੇ ਵਿਚ ਆਪਣੇ ਬਹੁਤ ਯੋਧੇ ਸ਼ਹੀਦ ਹੋਏ ਸਨ
ਬਾਈ ਮੋਟਰਸਾਇਕਲ ਵੀ ਬਹੁਤ ਘੱਟ ਐ ਏਥੇ
ਧੰਨਵਾਦ ਵੀਰ ਜੀ ਬੰਗਲਾਦੇਸ਼ ਦਿਖਾਉਣ ਲਈ 🙏
ਵਾਹਿਗੁਰੂ ਧਵਾਡੀ ਜੋੜੀ ਸਦਾ ਬਣਾਈ ਰੱਖੇ ਜੀ ਖੁਸ਼ੀ ਮੇਰੇ ਵਰਗੀ ਚਾਹ ਦੀ ਅਮਲੀ ਇ ਜੀ 🙏🙏👌
Waheguru waheguru Di Jodi salamat salamat rakhe ji
Hi
ਵੀਰ ਜੀ ਵਾਹਿਗੁਰੂ ਤਹਾਨੂੰ ਦੋਵਾ ਨੂੰ ਚੜ੍ਹਦੀ ਕਲਾ ਬਖਸ਼ੇ
ਵੀਰ ਜੀ ਸਾਰੇ ਦੇਸ਼ਾਂ ਨਾਲੋਂ ਆਪਣਾ ਦੇਸ਼ ਭਾਰਤ ਹਿ ਵਧੀਆ ਲੱਗਦਾ ਕਿਉਂਕਿ ਆਪਣੇ ਦੇਸ਼ ਰੱਬ ਦਾ ਨਾਂ ਲਿਆ ਜਾਂਦਾ ਆਪਣੇ ਪੰਜਾਬ ਚ ਖ਼ਾਸ ਕਰਕੇ ਤੇ ਆਪਣੇ ਮਾਸ ਆਂਡੇ ਵੀ ਲੋਕ ਬਹੁਤ ਘੱਟ ਖਾਧਾ ਜਾਂਦਾ ਬਾਕੀ ਸਾਰੇ ਦੇਸ਼ਾਂ ਚ ਮਾਸ ਆਂਡੇ ਖਾਂਦੇ ਨੇ
ਤੁਹਾਡਾ ਆਪਸੀ ਪਿਆਰ ਹਾਸਾ ਮਜ਼ਾਕ ਬਹੁਤ ਵਧੀਆ ਲਗਦਾ ਹੈ ਜਿਉਂਦੇ ਵਸਦੇ ਰਹੋ ਜੀ
ਵੀਰ ਜੀ ਤੁਸੀ ਤਾ ਓਹਨਾ ਸਾਰਿਆ ਲਈ ਇਕ ਤਰ੍ਹਾਂ cellibrty ਹੋ 😌😌😌ਬਾਕੀ ਵਾਹਿਗੁਰੂ ਜੀ ਏਦਾ ਹੀ ਤੁਹਾਡੇ ਦੋਵਾਂ ਤੇ ਮੇਹਰ ਭਰਿਆ ਹੱਥ ਰੱਖਣ ❤️❤️❤️ Love you both of you and ❤️ DiL tu respect 🤗🤗❤️❤️❤️
Jutt sab both acha g .waqia he juttno ka Dil bra hota ha . iftikhar bajwa Lahore Pakistan
ਇਹ ਦੇਸ਼ ਤਾ ਵਾਲਾ ਗੰਦਾ ਜਿਹਾ ॥ ਰੇੜੀਆ ਤੇ ਨਾ ਖਾਇਓ ਫੂਡ ਪਾਇਜ਼ਨ ਹੋ ਜਾਵੇਗੀ ॥
ਵਾਹ ਜੀ ਵਾਹ ਭਰਾ ਜੀ ਭੈਣ ਜੀ। ਯੁੱਗ ਯੁੱਗ ਜੀਓ
ਸਤਿ ਸ੍ਰੀ ਆਕਾਲ ਰਿਪਨ ਤੇ ਖੁਸ਼ੀ ਦੋਨਾਂ ਨੂੰ ਜੀ (ਰਾਜ ਗਿੱਲ ਦਿੜ੍ਹਬਾ)
Wah ji wah Dirbe AleRogle ale v aa gaye
ਵਾਹ ਪੰਜਾਬੀਆ ਵਾਹ ਕਮਾਲ ਕਰਤੀਖੁਸ਼ ਰਹੋ।
ਜਿਓੰਦਾ ਰਹਿ ਵੀਰ, ਜਿਲ੍ਹਾ ਬਰਨਾਲੇ ਵਾਲੇ ਆਦੁਨੀਆਂ ਦਿਖਾ ਤੀ
ਬੰਗਲਾਦੇਸ਼ ਦੇ ਮੁਕਾਬਲੇ ਸ਼੍ਰੀ ਲੰਕਾ ਸੌ ਗੁਣਾ ਵਧੀਆ ਹੈ ਇੱਥੇ ਦੇ ਕਾਫ਼ੀ ਲੋਕ ਅਨਪੜ੍ਹ ਜਹੇ ਲਗਦੇ ਆ ਪਤਾ ਨਹੀ ਅਬਾਦੀ ਜਿਆਦਾ ਹੋਣਾ ਹੋਣ ਕਾਰਨ ਆ
ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ
ਬਾਈ ਜੀ ਅੱਜ ਦਾ ਵਲੌਗ ਬਹੁਤ ਛੋਟਾ ਸੀ। ਵਲੌਗ 30 .35 ਮਿੰਟ ਦਾ ਬਣਾਇਆ ਕਰੋ ਜੀ। ਧੰਨੋਵਾਦ 🙏🙏🙏
ਬੱਚਿਓ ਖੁਸ਼ ਰਹੋ ਅਸੀਂ ਤੁਹਾਡਾ ਬਲੌਗ
So cute couple of Punjab 😍
ਬਾਈ ਜੀ ਬੰਗਲਾਦੇਸ਼ ਦਾ ਕੋਈ ਸਾਫ ਸੁਥਰਾ ਏਰੀਆ ਵੀ ਦਿਖਾਊ
ਬਹੁਤ ਵਧੀਆ ਵਲੌਗ ਨੇ ਤੁਹਾਡੇ , ਤੁਹਾਨੂੰ ਦੋਹਾਂ ਨੂੰ ਮੈਂ ਮਿਲਿਆ ਹੋਇਆਂ ਇੱਕ ਵਾਰ।
Hello ripan & khushi vlog ਦੇਖਣ ਤੋ ਬ ਆਦ ਇੰਜ ਲੱਗਦਾ ਬੰਗਲਾ ਦੇਸ਼ ਬਹੁਤ ਪੱਛੜਿਆ ਏ ਬਾਕੀ ਤੁਹਾਡਾ ਬਹੁਤ ਧੰਨਵਾਦ ਇਸ ਦੇਸ਼ ਦੀ ਸੈਰ ਕਰਾਉਣ ਲ ਈ🙏🙏❤❤🍳🍳🤣🤣
ਬਹੁਤ ਵਧੀਆ ਬੇਟਾ ਜੀ।ਚੜ੍ਹਦੀ ਕਲਾ ਰਹੇ
ਜੱਟਾਂ ਦਾ ਕਾਕਾ ਘੁੰਮਦਾ ਢਾਕਾ
ਕਿਤੇ ਚਮਾਰਾਂ ਦਾ ਨਾਂ ਕਹਿਦੀ ਕੇਸ ਬਣਜ਼ੂਗਾ 295A ਲਾ ਕੇ !
ਰਿਪਨ ਭਾਜੀ ਸਾਰੇ ਵੱਡਕੇ ਹੀ ਖਾਦੇਂ ਨੇ ਸਬੂਤਾ ਕੋਈ ਵੀ ਨਹੀਂ ਖਾਦਾਂ
Hlo veer ji ਮੈ ਨਹੀ ਆਉਂਦੀ ।।Eithe ta wala hi kuch aa
ਧੰਨ ਹੋ ਬੇਟਾ ਵਾਹਿਗੁਰੂ ਜੀ ਕਿਰਪਾ ਦਾ ਹੱਥ ਸਦਾ ਸਿਰ ਤੇ ਰੱਖਨਾ ਵਾਹਿਗੁਰੂ ਜੀ ਬਹੁਤ ਵਧੀਆ ਅਸੀਂ ਘਰ ਬੈਠੇ ਦਰਸ਼ਨ ਕਰ ਰਹੇ ਹਾਂ ਵਾਹਿਗੁਰੂ ਜੀ ਵਾਹਿਗੁਰੂ ਜੀ
ਬੰਗਲਾਦੇਸ਼ ਦੀ 16 ਕਰੋੜ ਆਬਾਦੀ ਹੈ ਡੇਢ ਲੱਖ ਵਰਗ ਕਿਲੋਮੀਟਰ ਏਰੀਆ ਹੈ l ਹੁਣ ਇਹ ਗਰੀਬ ਹੀ ਹੋਣਗੇ ਹੋਰ ਕਿਤੇ ਇਹਨਾਂ ਨੂੰ ਲਗਜਰੀ ਸਹੂਲਤਾਂ ਮਿਲਣਗੀਆਂ
ਲੁੱਟਦੇ ਬਹੁਤ ਨੇ ਬੰਗਲਾਦੇਸ਼ੀ
ਬਹੁਤ ਹੀ ਵਧੀਆ ਰਿਪੰਨ ਤੇ ਖੁਸ਼ੀ ੍ਬੇਟਾ ਹਮੇਸ਼ਾ ਖੁਸ਼ ਰਹੋ ਹੱਸਦੇ ਵੱਸਦੇ ਰਹੋ 🙏👍❤️
ਹੋਰ ਵੱਡਾ vlog ਬਣਾਇਆ ਕਰੋ ਜੀ ❤
ਅੱਜ ਦਾ ਬਲੋਗ ਬਹੁਤ ਵਧੀਆ ਸੀ ਧੰਨਵਾਦ ਪਰ ਬਲੋਗ ਛੋਟਾ ਸੀ
ਵੀਰ ਜੀ ਤੁਸੀ ਤਾ ਓਹਨਾ ਸਾਰਿਆ ਲਈ ਇਕ ਤਰ੍ਹਾਂ cellibrty ਹੋ 😌😌😌ਬਾਕੀ ਵਾਹਿਗੁਰੂ ਜੀ ਏਦਾ ਹੀ ਤੁਹਾਡੇ ਦੋਵਾਂ ਤੇ ਮੇਹਰ ਭਰਿਆ ਹੱਥ ਰੱਖਣ
ਜੀ ਉਹ ਸਰਦਾਰਾ ਲਵ ਜੂ ਟਰਾਟੋ ਤੋਂ ਟਰੱਕ 53ਫੁੱਟਾ ਭਰ ਕੇ ❤
ਪੰਜਾਬ ਦੇ ਲੋਕ ਵੀ ਬਹੁਤ ਖਦੇ ਨੇ
ਰਿੰਪਨ ਖੁਸੀ ਵਾਹਿਗੁਰੂ ਖੁਸੀਆ ਬਖਸੇ਼਼਼਼਼਼ਸਵਰਨ ਸਿੰਘ ਮੱਲੀ ਡਰੋਲੀ ਪਾਤੜਾ
ਚੜ੍ਹਦੀ ਕਲਾ ✌️🙏🏼✌️🙏🏼
ਭਾਜੀ ਵੀਡੀਓ ਘੱਟੋ-ਘੱਟ 45 ਮਿੰਟ ਦੀ ਬਣਾਇਆ ਕਰੋ ਅੱਧੇ ਘੰਟੇ ਦੀ ਮੂਵੀ ਤੁਹਾਡੀ ਪਤਾ ਨੀ ਲੱਗਦਾ ਕਿਹੜੇ ਵਲੇ ਲੰਘ ਜਾਂਦੀ ਹੈ
ਬਹੁਤ ਹੀ ਸੋਹਣੇ ਲਗਦੇ ਹੋ।
Guru Maharaj ji tuhanu hamesha healthy wealthy nd happy Rakhe 🙌❤️❤️❤️👏 Ripon tusi Sade comments read nhi krde 😊
ਰਿਪਨ ਖ਼ੁਸ਼ੀ ਜੀ ਬਲੋਗ 35,40 ਮਿੰਟ ਦਾ ਕਰ ਦੇਵੋ ਜੀ ਜਦੋਂ ਵੇਖਣ ਦਾ ਮਜ਼ਾ ਆਉਂਦਾ ਹੈ ਉਦੋਂ ਬਲੋਗ ਖ਼ਤਮ ਹੋ ਜਾਂਦਾ ਹੈ thanks bangla desh vikhaun da
ਮੇਰੀ ਗਁਡੀ (ਟਰੱਕ) ਿੲਸ ਸਹਿਰ ਚ ਖਾਲੀ ਹੋ ਰਹੀ ,ਅਗਰ ਕੋੲੀਮਦਦ ਚਾਹੀਦੀ ਹੋੲੀਤਾਂ ਦੱਸਿੳੁ ਵੀਰ ।ਗੁਰੂਫਤਿਹ ।
ਬਹੁਤ ਮਜ਼ਾ ਆ ਰਹੇਆ ਹੈ ਜੀ, ਬਹੁਤ ਧੰਨਵਾਦ ਜੀ
ਰਿੱਪਨ ਤੇ ਖੁਸ਼ੀ ਜੀ ਦੱਨੋਵਾਦ ਤੁਹਾਡਾ।
ਸਫ਼ਰਾਂ 'ਤੇ ਆਂ. ਸੈਰਾਂ 'ਤੇ ਨਈ...!😘❤️🖋️📚
ਬਹੁਤ ਵਧੀਆ ਲੱਗ ਰਿਹਾ ਹੈ ਰਿਪਨ ਜੀ
सतश्रीअकाल जी भाई साहब मैट्रो रेल है ढाका में,,?
Ucha lmba punjab da gabru dekh k fan ho gye Bangladeshi♥️
ਸਤਿ ਸ੍ਰੀ ਆਕਾਲ ਜੀ, ਵੀਰ ਜੀ ਆਪ ਜੀ ( ਬੰਗਲਾ ਦੇਸ਼) ਦਾ ਤਾਜ਼ ਮਹਿਲ ਜ਼ਰੂਰ ਦਿਖਾਉਣਾ ਜੀ
ਕੀ ਹਾਲ ਆ = ਕਮੌਣ ਆਛੈਬਹੁਤ ਵਧੀਆ = ਖੂਬ ਭਾਲੋਕਿੱਥੇ = ਕੋਥਾਏਅੰਡਾ = ਡਿਮਵੀਹ (20) = ਕੁੜੀਬੰਗਾਲੀ ਭਾਸ਼ਾ ਚ ਪੀਣਾ ਸ਼ਬਦ ਨਹੀਂ ਹੈ। ਇਸ ਲਈ ਬੰਗਾਲੀ ਸਬ ਕੁਝ ਖਾਂਦੇ ਹੀ ਹਨ, ਜਿਵੇਂ ਪਾਣੀ, ਦਾਰੂ, ਬੀੜੀ ਪੀਂਦੇ ਨਹੀਂ, ਖਾਂਦੇ ਹਨ।
ਬੰਗਾਲੀ ।ਕਾਲਾ।ਜਾਦੂ ਬਹੁਤ ਜਾਣ ਦੇ।ਨੇ।ਛੇਤੀ ਛੇਤੀ ਘੁਮ।ਘਮਾਕੇ।ਨਿਕਲ।ਆਓ।ਛੋਟੇ।ਵਿਰ।ਰਿਪਨ।ਜੀ
ਬਹੁਤ ਵਧੀਆ ਸੀ vlaog ਬਾਈ ਜੀ
Sardar ji Very nice Ijaz Ahmed from Nankana Pakistan
ਆਪਣੇ ਤਾਂ ਹਰ ਬੱਚੇ ਬੁੱਢੇ ਜਵਾਨ ਕੋਲ ਫੋਨ ਫੜਿਆ ਹੁੰਦਾ
ਖੁਸ਼ੀ ਰਿਪਲ ਬਹੁਤ ਬਹੁਤ ਧੰਨਵਾਦ
Malwa boole sohne iavaj🌹🌹🌹🌹🌹🌹🌹 very good👍👍👍🌹🌹🌹🌹🌹🌹🌹🌹
Ik cycle vla ihnii ਭੀੜ ਚ stunt kri jnda 14.41 min. Te
ਬਹੁਤ ਵਧੀਆ ਵੀਰ ਜੀ
Ripan ਜੀ ਪੂਰੇ world ਚ ਕੀਤੇ ਵੀ ਚਲੇ ਜਾਵੋ ਹਮੇਸ਼ਾ ਹੀ 90%ਲੋਕ ਪਿਆਰ ਕਰਨ ਵਾਲੇ ਤੇ 10%ਲੋਕ ਹੀ ਕ੍ਰਾਈਮ ਕਰਨ ਵਾਲੇ ਹੁੰਦੈ ਨੇਂ,, ਬਾਕੀ ਦੂਸਰੇ ਦੇਸ਼ ਚ ਜਾ ਕੇ ਹਮੇਸ਼ਾ ਚੁਕੰਨੇ ਰਹੋ
Very nice bhaji 🌹🙏 FROM BABA bakala sahib pb
पा जी मैं गोरखपुर उत्तर प्रदेश से आप कि विडीयो देखता हूं अच्छी लगती है मैं लुधियाना पंजाब में काम करता हूं
ਭਾਜੀ ਬੰਗਲਾਦੇਸ਼ ਵਿੱਚ ਪਾਕਿਸਤਾਨ ਬੰਗਲਾਦੇਸ਼ ਬਾਰਡਰ ਵੀ ਦਿਖਾ ਦੋ ਜੀ ਧੰਨਵਾਦ
So grateful I was born in India
ਬਾਈ ਆਟੋ ਨੂੰ ਜਾਲ ਏਸ ਕਰਕੇ ਲਾਉਦੇ ਆ ਏਹ ਵੀ ਸਵਾਰੀਆਂ ਨਿਕਲ ਕੇ ਬਿਨਾਂ ਪੈਸੇ ਦਿੱਤੇ ਭੱਜ ਜਾਂਦੀਆ.
22 ji aap da chehra dekh k mera dil khush ho janda sachi yaar
ਬਹੁਤ ਵਧੀਆ ਲੱਗਿਆ ਵਲੋਗ ਥੋਡਾ ਬਾਈ ਰਿਪਨ ਰੁਪਏ ਸਾਭ ਕੇ ਰੱਖਿਆ ਕਰੋ ਕੋਈ ਖੋਹ ਕੇ ਨਾ ਰਫੂ ਚੱਕਰ ਹੋ ਜੇ
ਬਹੁਤ ਵਧੀਆ ਵੀਰ
I love india ਦੁਨੀਆ ਦਾ ਸਬ ਤੋ ਸੋਹਣਾ ਦੇਸ਼ ਇੰਡੀਆ ਹੈ ਵੀਰ ਜੀ
You both are doing awesome. Wishing you all the best and good luck dear bro Ripan and Khushi.
ਆਪਣੇ ਪੇਂਟ ਦੀ ਭੁੱਖ ਮਿਟਾਉਣ ਬਦਲੇ ਕਿਸੇ ਦੀ ਜਾਂਨ ਲੈਣਾ ਠੀਕ ਹੈ ਕੇ ਗ਼ਲਤ
ਪੈਟਰੋਲ ਤੇ ਡੀਜ਼ਲ ਦਾ ਕੀ ਰੇਟ ਹੈ ਏਥੇ
ਸੱਤ ਸ੍ਰੀ ਅਕਾਲ 2ਵਾ ਨੂ ਵਾਹਿਗੁਰੂ ਜੀ
very nice ji parmatma chardiklaa vich rakhe
Sab to vadiyan chnnel tuhada ji.kuj new te real dekan nu milayan.waheguru chrdi kla rakhe
Waheguru chardikla ch rakhan
Paji ma tude sab video dekhai h like v kiti aah tusi bhut Soni video bande ho 👍🏻👍🏻👍🏻 rab tanu humse kush rakhe
Bahut vadiya veer ji be care fully 👍
Lot's of love Punjabi travel cople 🧳🙏 vlog da end bhakmaal c
gurmeet ROMANIEI kurali GOOD
जीव हत्या के वर्णन को धर्म का ज्ञान क्या कहना... जो मांसाहार खाते हैं उन्हें "इंसान "क्या कहना
ਗੂਗਲ ਟਰਾਂਸਲੇਟਰ ਦੀ ਵਰਤੋਂ ਕਰੋ ਤੇ ਕੋਈ ਵੀ ਭਾਸ਼ਾ ਪੰਜਾਬੀ ਵਿੱਚ ਪੜੋ
ਇਕ ਗੱਲ ਆ ਰਿਪਨ ਵੀਰ ਜੀ ਕਿਸੇ ਦੇ ਹੱਥ ਵਿਚ ਫੋਨ ਨਹੀਂ ਦਿਸਿਆ ਮੈਨੂੰ ਬੰਗਾਲੀਆਂ ਦੇ
ਬਾਈ ਜੀ ਇਥੋ ਨਿਕਲੋ ਤੇ ਕੋਈ ਝਜ ਦਾ ਦੇਸ਼ ਦਿਖਾੳ
ਵਾਹਿਗੁਰੂ ਭਲੀ ਕਰੇ
ਸਤਿ ਸ਼ੀ ਅਕਾਲ ਖੁਸ਼ੀ ਰਿਪਨ ਬੇਟਾ ਜੀ ਧਨਵਾਦ 🙏
So sweet… dudh aala cha ❤❤
ਇੱਕ ਗੱਲ ਆ ਖੁਸੀ ਭੈਣ ਦਿਲ ਦੀ ਸਾਫ ਆ, ਜਿਹੜੀ ਚੀਜ਼ ਵਧੀਆ ਨੀ ਲੱਗਦੀ ਉਹਦੀ ਬੇਜਤੀ ਮੂੰਹ ਤੇ ਹੀ ਕਰ ਦਿੰਦੀ ਆ ਕੋਈ ਓਹਲਾ ਨੀ ਰੱਖਦੀ ,, ਤੇ ਵੀਰਾ ਸਾਡਾ ਭੋਲਾ ਜਿਹਾ 🥰🤲
ਚੰਗੀ ਕਿਤਾਬ ਪੜ੍ਹਨ ਬਰਾਬਰ ਹੈ.... ਥੋਡੇ ਵਲੌਗ ਦੇਖਣਾ...... ਧੰਨਵਾਦ ਵੀਰ....☺️☺️
ਖੁਸ਼ੀ ਤੇਰੀਆਂ ਗੱਲਾਂ ਬਾਤਾਂ ਬਹੁਤ ਚੰਗੀ ਲੱਗਦੀਆਂ ਨੇ ਜੇਹੜੀਆਂ ਭੋਲੀਆਂ ਭੋਲੀਆਂ ਕਰਦੀ ਏ ਤੂੰ ਵਾਹਿਗੁਰੂ ਜੀ ਤੇਰੇ ਸਿਰ ਤੇ ਮੇਹਰ ਭਰਿਆ ਹਥ ਰਖਨ ਜੀ🙏🙏
ਬਜੁਰਗ ਆਦਮੀ ਨਾਲ ਤੁਸੀਂ ਜਿਸ ਤਰ੍ਹਾਂ ਗੱਲ ਕੀਤੀ ਸੱਚੀਂ ਦਿਲ 💕 ਜਿੱਤ ਲਿਆ ਵੀਰੇ ਹੱਸਦੇ ਵੱਸਦੇ ਰਹੋ, ਖੁਸ਼ ਰਹੋ
Every country has its own culture. Respect it!
ਬਹੁਤ ਵਧੀਆ ਪੇਸ਼ਕਾਰੀ
ਖੁਸ਼ੀ ਨੂੰ ਵਾਹਿਗੁਰੂ ਜੀ ਵੱਡੀਆਂ ਖੁਸ਼ੀਆਂ ਬਖਸ਼ਿਸ਼ ਕਰਨ।
Khushi nu jawak dwe rabb ghar bethe aaram nal fir
ਕਿਆ ਗੱਲਾਂ ਬਾਤਾਂ ਨੇ ਸਵਾ ਅੱਠ ਵਜੇ ਦੇ ਲਗਭਗ ਬੰਗਲਾਦੇਸ਼ ਦੀ ਸੈਰ ਕਰਵਾ ਦਿੱਤੀ ,,,, ਧੰਨਵਾਦ ਪੰਜਾਬੀਓ ❤️❤️❤️❤️
ਜਿਉਂਦਾ ਵਸਦਾ ਰਹੇ ਮਲਵਈ ਜੋੜੀ,ਬੰਗਲਾਦੇਸ਼ ਦ੍ਰਿਸ਼ ਦਿਖਾਉਣ ਲਈ, ਧੰਨਵਾਦ।
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
ਤੁਹਾਡੇ velog ਬਹੁਤ ਚੰਗੇ ਆ ਵੀਰੇ
ਮੈਨੂੰ ਏਦਾਂ ਲੱਗਦਾ ਜਿਵੇਂ ਮੈਂ ਆਪ trevel ਕਰ ਰਿਹਾ ਹੋਵਾ
ਪੰਜਾਬੀਆ ਦੀ ਖਾਸ ਗੱਲ ਜਿੰਨੀ ਮਰਜੀ ਗਰਮੀ ਹੋਵੇ ਚਾਹ ਨਹੀ ਛੱਡ ਦੇ ,ਬਹੁਤ ਵਧੀਆ ਲੱਗ ਦਾ ਵਲੋਗ ਦੇਖ ਕੇ, ਵਾਹਿਗੁਰੂ ਮਿਹਰ ਕਰਨ ਦੋਵਾ ਤੇ ,
ਏਦਾਂ ਲਗਦਾ ਜਿਵੇਂ ਮੈਂ ਵੀ ਨਾਲ ਨਾਲ ਘੁਮ ਰਿਹਾ ਹਾਂ ਦੀਨਾ ਨਾਥ ਪਿੰਡ ਦਦਹੇੜਾ ਪਟਿਆਲਾ
ਅਜ ਤਾਂ ਬਹਿਜਾ ਬਹਿਜਾ ਕਰਾਤੀ ਰਿਪਨ, ਜਵਾਂ ਬੰਗਲਾ ਦੇਸ਼ ਦੀ ਧੁੰਨੀ ਤੋਂ ਹੋ ਕੇ ਮੁੜੇ ਹੋ. ਹਾਸੇ ਮਜ਼ਾਕ ਚ, ਟੁੱਟਵੀ ਬੋਲੀ ਬੋਲਦੇ ਬਹੁਤ ਹੀ ਵਧੀਆ ਰੰਗ ਬਨਹਿਆ. ਨਜ਼ਾਰਾ ਈ ਆ ਗਿਆ.
ਬਹੁਤ ਬਹੁਤ ਧਨਵਾਦ ਰਿਪਲ.ਤੇ ਖੁਸ਼ੀ ਬਹੁਤ ਬਹੁਤ ਸੁਰਕਾਨਾ
ਰਿਪੰ ਦੀ ਬਦੌਲਤ ਹੀ ਖ਼ੁਸ਼ੀ ਦੇਸਾ ਵਿੱਚ ਘੁੰਮ ਰਹੀ ਹੈ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ
ਰਿਪਨ ਬਾਈ ਇਹਨਾਂ ਨੂੰ ਇਹ ਵੀ ਦਸ ਦਿਓ ਕਿ ਇਹਨਾਂ ਨੂੰ ਅਜ਼ਾਦ ਕਰਾਉਣ ਵਾਲਾ ਜਰਨਲ ਸੁਬੇਗ ਸਿੰਘ ਵੀ ਪੰਜਾਬ ਦਾ ਸ਼ੇਰ ਸੀ ਜਿਸ ਅੱਗੇ ਪਾਕਿਸਤਾਨ ਦੀ 90ਹਜਾਰ ਫੋਜ ਨੇ ਹਥਿਆਰ ਸੁੱਟੇ ਸੀ ਇਸ ਜੰਗ ਦੇ ਵਿਚ ਆਪਣੇ ਬਹੁਤ ਯੋਧੇ ਸ਼ਹੀਦ ਹੋਏ ਸਨ
ਬਾਈ ਮੋਟਰਸਾਇਕਲ ਵੀ ਬਹੁਤ ਘੱਟ ਐ ਏਥੇ
ਧੰਨਵਾਦ ਵੀਰ ਜੀ ਬੰਗਲਾਦੇਸ਼ ਦਿਖਾਉਣ ਲਈ 🙏
ਵਾਹਿਗੁਰੂ ਧਵਾਡੀ ਜੋੜੀ ਸਦਾ ਬਣਾਈ ਰੱਖੇ ਜੀ ਖੁਸ਼ੀ ਮੇਰੇ ਵਰਗੀ ਚਾਹ ਦੀ ਅਮਲੀ ਇ ਜੀ 🙏🙏👌
Waheguru waheguru Di Jodi salamat salamat rakhe ji
Hi
ਵੀਰ ਜੀ ਵਾਹਿਗੁਰੂ ਤਹਾਨੂੰ ਦੋਵਾ ਨੂੰ ਚੜ੍ਹਦੀ ਕਲਾ ਬਖਸ਼ੇ
ਵੀਰ ਜੀ ਸਾਰੇ ਦੇਸ਼ਾਂ ਨਾਲੋਂ ਆਪਣਾ ਦੇਸ਼ ਭਾਰਤ ਹਿ ਵਧੀਆ ਲੱਗਦਾ ਕਿਉਂਕਿ ਆਪਣੇ ਦੇਸ਼ ਰੱਬ ਦਾ ਨਾਂ ਲਿਆ ਜਾਂਦਾ ਆਪਣੇ ਪੰਜਾਬ ਚ ਖ਼ਾਸ ਕਰਕੇ ਤੇ ਆਪਣੇ ਮਾਸ ਆਂਡੇ ਵੀ ਲੋਕ ਬਹੁਤ ਘੱਟ ਖਾਧਾ ਜਾਂਦਾ ਬਾਕੀ ਸਾਰੇ ਦੇਸ਼ਾਂ ਚ ਮਾਸ ਆਂਡੇ ਖਾਂਦੇ ਨੇ
ਤੁਹਾਡਾ ਆਪਸੀ ਪਿਆਰ ਹਾਸਾ ਮਜ਼ਾਕ ਬਹੁਤ ਵਧੀਆ ਲਗਦਾ ਹੈ ਜਿਉਂਦੇ ਵਸਦੇ ਰਹੋ ਜੀ
ਵੀਰ ਜੀ ਤੁਸੀ ਤਾ ਓਹਨਾ ਸਾਰਿਆ ਲਈ ਇਕ ਤਰ੍ਹਾਂ cellibrty ਹੋ 😌😌😌ਬਾਕੀ ਵਾਹਿਗੁਰੂ ਜੀ ਏਦਾ ਹੀ ਤੁਹਾਡੇ ਦੋਵਾਂ ਤੇ ਮੇਹਰ ਭਰਿਆ ਹੱਥ ਰੱਖਣ ❤️❤️❤️ Love you both of you and ❤️ DiL tu respect 🤗🤗❤️❤️❤️
Jutt sab both acha g .waqia he juttno ka Dil bra hota ha . iftikhar bajwa Lahore Pakistan
ਇਹ ਦੇਸ਼ ਤਾ ਵਾਲਾ ਗੰਦਾ ਜਿਹਾ ॥ ਰੇੜੀਆ ਤੇ ਨਾ ਖਾਇਓ ਫੂਡ ਪਾਇਜ਼ਨ ਹੋ ਜਾਵੇਗੀ ॥
ਵਾਹ ਜੀ ਵਾਹ ਭਰਾ ਜੀ ਭੈਣ ਜੀ। ਯੁੱਗ ਯੁੱਗ ਜੀਓ
ਸਤਿ ਸ੍ਰੀ ਆਕਾਲ ਰਿਪਨ ਤੇ ਖੁਸ਼ੀ ਦੋਨਾਂ ਨੂੰ ਜੀ (ਰਾਜ ਗਿੱਲ ਦਿੜ੍ਹਬਾ)
Wah ji wah Dirbe Ale
Rogle ale v aa gaye
ਵਾਹ ਪੰਜਾਬੀਆ ਵਾਹ ਕਮਾਲ ਕਰਤੀ
ਖੁਸ਼ ਰਹੋ।
ਜਿਓੰਦਾ ਰਹਿ ਵੀਰ, ਜਿਲ੍ਹਾ ਬਰਨਾਲੇ ਵਾਲੇ ਆ
ਦੁਨੀਆਂ ਦਿਖਾ ਤੀ
ਬੰਗਲਾਦੇਸ਼ ਦੇ ਮੁਕਾਬਲੇ ਸ਼੍ਰੀ ਲੰਕਾ ਸੌ ਗੁਣਾ ਵਧੀਆ ਹੈ ਇੱਥੇ ਦੇ ਕਾਫ਼ੀ ਲੋਕ ਅਨਪੜ੍ਹ ਜਹੇ ਲਗਦੇ ਆ ਪਤਾ ਨਹੀ ਅਬਾਦੀ ਜਿਆਦਾ ਹੋਣਾ ਹੋਣ ਕਾਰਨ ਆ
ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ
ਬਾਈ ਜੀ ਅੱਜ ਦਾ ਵਲੌਗ ਬਹੁਤ ਛੋਟਾ ਸੀ। ਵਲੌਗ 30 .35 ਮਿੰਟ ਦਾ ਬਣਾਇਆ ਕਰੋ ਜੀ। ਧੰਨੋਵਾਦ 🙏🙏🙏
ਬੱਚਿਓ ਖੁਸ਼ ਰਹੋ ਅਸੀਂ ਤੁਹਾਡਾ ਬਲੌਗ
So cute couple of Punjab 😍
ਬਾਈ ਜੀ ਬੰਗਲਾਦੇਸ਼ ਦਾ ਕੋਈ ਸਾਫ ਸੁਥਰਾ ਏਰੀਆ ਵੀ ਦਿਖਾਊ
ਬਹੁਤ ਵਧੀਆ ਵਲੌਗ ਨੇ ਤੁਹਾਡੇ , ਤੁਹਾਨੂੰ ਦੋਹਾਂ ਨੂੰ ਮੈਂ ਮਿਲਿਆ ਹੋਇਆਂ ਇੱਕ ਵਾਰ।
Hello ripan & khushi vlog ਦੇਖਣ ਤੋ ਬ ਆਦ ਇੰਜ ਲੱਗਦਾ ਬੰਗਲਾ ਦੇਸ਼ ਬਹੁਤ ਪੱਛੜਿਆ ਏ ਬਾਕੀ ਤੁਹਾਡਾ ਬਹੁਤ ਧੰਨਵਾਦ ਇਸ ਦੇਸ਼ ਦੀ ਸੈਰ ਕਰਾਉਣ ਲ ਈ🙏🙏❤❤🍳🍳🤣🤣
ਬਹੁਤ ਵਧੀਆ ਬੇਟਾ ਜੀ।ਚੜ੍ਹਦੀ ਕਲਾ ਰਹੇ
ਜੱਟਾਂ ਦਾ ਕਾਕਾ ਘੁੰਮਦਾ ਢਾਕਾ
ਕਿਤੇ ਚਮਾਰਾਂ ਦਾ ਨਾਂ ਕਹਿਦੀ ਕੇਸ ਬਣਜ਼ੂਗਾ 295A ਲਾ ਕੇ !
ਰਿਪਨ ਭਾਜੀ ਸਾਰੇ ਵੱਡਕੇ ਹੀ ਖਾਦੇਂ ਨੇ ਸਬੂਤਾ ਕੋਈ ਵੀ ਨਹੀਂ ਖਾਦਾਂ
Hlo veer ji ਮੈ ਨਹੀ ਆਉਂਦੀ ।।Eithe ta wala hi kuch aa
ਧੰਨ ਹੋ ਬੇਟਾ ਵਾਹਿਗੁਰੂ ਜੀ ਕਿਰਪਾ ਦਾ ਹੱਥ ਸਦਾ ਸਿਰ ਤੇ ਰੱਖਨਾ ਵਾਹਿਗੁਰੂ ਜੀ ਬਹੁਤ ਵਧੀਆ ਅਸੀਂ ਘਰ ਬੈਠੇ ਦਰਸ਼ਨ ਕਰ ਰਹੇ ਹਾਂ ਵਾਹਿਗੁਰੂ ਜੀ ਵਾਹਿਗੁਰੂ ਜੀ
ਬੰਗਲਾਦੇਸ਼ ਦੀ 16 ਕਰੋੜ ਆਬਾਦੀ ਹੈ ਡੇਢ ਲੱਖ ਵਰਗ ਕਿਲੋਮੀਟਰ ਏਰੀਆ ਹੈ l ਹੁਣ ਇਹ ਗਰੀਬ ਹੀ ਹੋਣਗੇ ਹੋਰ ਕਿਤੇ ਇਹਨਾਂ ਨੂੰ ਲਗਜਰੀ ਸਹੂਲਤਾਂ ਮਿਲਣਗੀਆਂ
ਲੁੱਟਦੇ ਬਹੁਤ ਨੇ ਬੰਗਲਾਦੇਸ਼ੀ
ਬਹੁਤ ਹੀ ਵਧੀਆ ਰਿਪੰਨ ਤੇ ਖੁਸ਼ੀ ੍ਬੇਟਾ ਹਮੇਸ਼ਾ ਖੁਸ਼ ਰਹੋ ਹੱਸਦੇ ਵੱਸਦੇ ਰਹੋ 🙏👍❤️
ਹੋਰ ਵੱਡਾ vlog ਬਣਾਇਆ ਕਰੋ ਜੀ ❤
ਅੱਜ ਦਾ ਬਲੋਗ ਬਹੁਤ ਵਧੀਆ ਸੀ ਧੰਨਵਾਦ ਪਰ ਬਲੋਗ ਛੋਟਾ ਸੀ
ਵੀਰ ਜੀ ਤੁਸੀ ਤਾ ਓਹਨਾ ਸਾਰਿਆ ਲਈ ਇਕ ਤਰ੍ਹਾਂ cellibrty ਹੋ 😌😌😌ਬਾਕੀ ਵਾਹਿਗੁਰੂ ਜੀ ਏਦਾ ਹੀ ਤੁਹਾਡੇ ਦੋਵਾਂ ਤੇ ਮੇਹਰ ਭਰਿਆ ਹੱਥ ਰੱਖਣ
ਜੀ ਉਹ ਸਰਦਾਰਾ ਲਵ ਜੂ ਟਰਾਟੋ ਤੋਂ ਟਰੱਕ 53ਫੁੱਟਾ ਭਰ ਕੇ ❤
ਪੰਜਾਬ ਦੇ ਲੋਕ ਵੀ ਬਹੁਤ ਖਦੇ ਨੇ
ਰਿੰਪਨ ਖੁਸੀ ਵਾਹਿਗੁਰੂ ਖੁਸੀਆ ਬਖਸੇ਼਼਼਼਼਼ਸਵਰਨ ਸਿੰਘ ਮੱਲੀ ਡਰੋਲੀ ਪਾਤੜਾ
ਚੜ੍ਹਦੀ ਕਲਾ ✌️🙏🏼✌️🙏🏼
ਭਾਜੀ ਵੀਡੀਓ ਘੱਟੋ-ਘੱਟ 45 ਮਿੰਟ ਦੀ ਬਣਾਇਆ ਕਰੋ ਅੱਧੇ ਘੰਟੇ ਦੀ ਮੂਵੀ ਤੁਹਾਡੀ ਪਤਾ ਨੀ ਲੱਗਦਾ ਕਿਹੜੇ ਵਲੇ ਲੰਘ ਜਾਂਦੀ ਹੈ
ਬਹੁਤ ਹੀ ਸੋਹਣੇ ਲਗਦੇ ਹੋ।
Guru Maharaj ji tuhanu hamesha healthy wealthy nd happy Rakhe 🙌❤️❤️❤️👏 Ripon tusi Sade comments read nhi krde 😊
ਰਿਪਨ ਖ਼ੁਸ਼ੀ ਜੀ ਬਲੋਗ 35,40 ਮਿੰਟ ਦਾ ਕਰ ਦੇਵੋ ਜੀ ਜਦੋਂ ਵੇਖਣ ਦਾ ਮਜ਼ਾ ਆਉਂਦਾ ਹੈ ਉਦੋਂ ਬਲੋਗ ਖ਼ਤਮ ਹੋ ਜਾਂਦਾ ਹੈ thanks bangla desh vikhaun da
ਮੇਰੀ ਗਁਡੀ (ਟਰੱਕ) ਿੲਸ ਸਹਿਰ ਚ ਖਾਲੀ ਹੋ ਰਹੀ ,ਅਗਰ ਕੋੲੀਮਦਦ ਚਾਹੀਦੀ ਹੋੲੀਤਾਂ ਦੱਸਿੳੁ ਵੀਰ ।ਗੁਰੂਫਤਿਹ ।
ਬਹੁਤ ਮਜ਼ਾ ਆ ਰਹੇਆ ਹੈ ਜੀ, ਬਹੁਤ ਧੰਨਵਾਦ ਜੀ
ਰਿੱਪਨ ਤੇ ਖੁਸ਼ੀ ਜੀ ਦੱਨੋਵਾਦ ਤੁਹਾਡਾ।
ਸਫ਼ਰਾਂ 'ਤੇ ਆਂ. ਸੈਰਾਂ 'ਤੇ ਨਈ...!😘❤️🖋️📚
ਬਹੁਤ ਵਧੀਆ ਲੱਗ ਰਿਹਾ ਹੈ ਰਿਪਨ ਜੀ
सतश्रीअकाल जी भाई साहब मैट्रो रेल है ढाका में,,?
Ucha lmba punjab da gabru dekh k fan ho gye Bangladeshi♥️
ਸਤਿ ਸ੍ਰੀ ਆਕਾਲ ਜੀ, ਵੀਰ ਜੀ ਆਪ ਜੀ ( ਬੰਗਲਾ ਦੇਸ਼) ਦਾ ਤਾਜ਼ ਮਹਿਲ ਜ਼ਰੂਰ ਦਿਖਾਉਣਾ ਜੀ
ਕੀ ਹਾਲ ਆ = ਕਮੌਣ ਆਛੈ
ਬਹੁਤ ਵਧੀਆ = ਖੂਬ ਭਾਲੋ
ਕਿੱਥੇ = ਕੋਥਾਏ
ਅੰਡਾ = ਡਿਮ
ਵੀਹ (20) = ਕੁੜੀ
ਬੰਗਾਲੀ ਭਾਸ਼ਾ ਚ ਪੀਣਾ ਸ਼ਬਦ ਨਹੀਂ ਹੈ। ਇਸ ਲਈ ਬੰਗਾਲੀ ਸਬ ਕੁਝ ਖਾਂਦੇ ਹੀ ਹਨ, ਜਿਵੇਂ ਪਾਣੀ, ਦਾਰੂ, ਬੀੜੀ ਪੀਂਦੇ ਨਹੀਂ, ਖਾਂਦੇ ਹਨ।
ਬੰਗਾਲੀ ।ਕਾਲਾ।ਜਾਦੂ ਬਹੁਤ ਜਾਣ ਦੇ।ਨੇ।ਛੇਤੀ ਛੇਤੀ ਘੁਮ।ਘਮਾਕੇ।ਨਿਕਲ।ਆਓ।ਛੋਟੇ।ਵਿਰ।ਰਿਪਨ।ਜੀ
ਬਹੁਤ ਵਧੀਆ ਸੀ vlaog ਬਾਈ ਜੀ
Sardar ji Very nice Ijaz Ahmed from Nankana Pakistan
ਆਪਣੇ ਤਾਂ ਹਰ ਬੱਚੇ ਬੁੱਢੇ ਜਵਾਨ ਕੋਲ ਫੋਨ ਫੜਿਆ ਹੁੰਦਾ
ਖੁਸ਼ੀ ਰਿਪਲ ਬਹੁਤ ਬਹੁਤ ਧੰਨਵਾਦ
Malwa boole sohne iavaj🌹🌹🌹🌹🌹🌹🌹 very good👍👍👍🌹🌹🌹🌹🌹🌹🌹🌹
Ik cycle vla ihnii ਭੀੜ ਚ stunt kri jnda 14.41 min. Te
ਬਹੁਤ ਵਧੀਆ ਵੀਰ ਜੀ
Ripan ਜੀ ਪੂਰੇ world ਚ ਕੀਤੇ ਵੀ ਚਲੇ ਜਾਵੋ ਹਮੇਸ਼ਾ ਹੀ 90%ਲੋਕ ਪਿਆਰ ਕਰਨ ਵਾਲੇ ਤੇ 10%ਲੋਕ ਹੀ ਕ੍ਰਾਈਮ ਕਰਨ ਵਾਲੇ ਹੁੰਦੈ ਨੇਂ,, ਬਾਕੀ ਦੂਸਰੇ ਦੇਸ਼ ਚ ਜਾ ਕੇ ਹਮੇਸ਼ਾ ਚੁਕੰਨੇ ਰਹੋ
Very nice bhaji 🌹🙏 FROM BABA bakala sahib pb
पा जी मैं गोरखपुर उत्तर प्रदेश से आप कि विडीयो देखता हूं अच्छी लगती है मैं लुधियाना पंजाब में काम करता हूं
ਭਾਜੀ ਬੰਗਲਾਦੇਸ਼ ਵਿੱਚ ਪਾਕਿਸਤਾਨ ਬੰਗਲਾਦੇਸ਼ ਬਾਰਡਰ ਵੀ ਦਿਖਾ ਦੋ ਜੀ ਧੰਨਵਾਦ
So grateful I was born in India
ਬਾਈ ਆਟੋ ਨੂੰ ਜਾਲ ਏਸ ਕਰਕੇ ਲਾਉਦੇ ਆ ਏਹ ਵੀ ਸਵਾਰੀਆਂ ਨਿਕਲ ਕੇ ਬਿਨਾਂ ਪੈਸੇ ਦਿੱਤੇ ਭੱਜ ਜਾਂਦੀਆ.
22 ji aap da chehra dekh k mera dil khush ho janda sachi yaar
ਬਹੁਤ ਵਧੀਆ ਲੱਗਿਆ ਵਲੋਗ ਥੋਡਾ ਬਾਈ ਰਿਪਨ ਰੁਪਏ ਸਾਭ ਕੇ ਰੱਖਿਆ ਕਰੋ ਕੋਈ ਖੋਹ ਕੇ ਨਾ ਰਫੂ ਚੱਕਰ ਹੋ ਜੇ
ਬਹੁਤ ਵਧੀਆ ਵੀਰ
I love india ਦੁਨੀਆ ਦਾ ਸਬ ਤੋ ਸੋਹਣਾ ਦੇਸ਼ ਇੰਡੀਆ ਹੈ ਵੀਰ ਜੀ
You both are doing awesome. Wishing you all the best and good luck dear bro Ripan and Khushi.
ਆਪਣੇ ਪੇਂਟ ਦੀ ਭੁੱਖ ਮਿਟਾਉਣ ਬਦਲੇ ਕਿਸੇ ਦੀ ਜਾਂਨ ਲੈਣਾ ਠੀਕ ਹੈ ਕੇ ਗ਼ਲਤ
ਪੈਟਰੋਲ ਤੇ ਡੀਜ਼ਲ ਦਾ ਕੀ ਰੇਟ ਹੈ ਏਥੇ
ਸੱਤ ਸ੍ਰੀ ਅਕਾਲ 2ਵਾ ਨੂ
ਵਾਹਿਗੁਰੂ ਜੀ