It's great to see such countries through the eyes of a Punjabi, because that perspective is rare on the internet. I rarely leave comments on RUclips videos, but you're doing a great job. Travelling is the best way to expand your mind and wisdom, and a lot of people get to attain that through your videos. Best wishes. Peace, brother.
sahi keha paji baba g sarya nu chardikla ch rakhe te paji help ta honi chahidi asi ghre sab beth k galllan krde rehne aw atleast eda di videos dkh kayi cheeza da pta lgda kidan zindgi survive krna,kidan nae
22 g Punjab dunai Vic saverg hega .her sahulet hegi ethe .per ashi is di kader ni kerde .I proud to be Punjabi .love u bro thks .eh sub kuj dikhan lai .God bless u bro .
MR Brar you did very very very good 👍👍 showing the world where most People won't go ,I watched it from Vancouver Canada and I am impressed with the Good work 🙏👏💐 you are doing keep up the Good work thanks again
Rohit Ji, Punjabi is very simple n sweet language,try to speak with ur friends nearby,really u vl enjoy. TU C BADI JALDI PUNJABI SIKH LAVOGAY. SAT SRI AKAL...🙏🙏
Bro ehna di jindgi vekh ke sanu waheguru da shukar krna chaida ki Sade kol sab kuch a eh v ta vichare jindgi kat rahe a na te ethe sab kuch hon de bawjood Sade lok rab nu kosde ne
Really appreciate From bottom of my heart paji... Waheguru mehar kare ehna sab te .. Specially request to khalsa aid please visit in this areas.. People bhut pyar den ge. ❤️
Very difficult to live that area . Govt should do something for the poor and needy people . Worlds richeest countries makes dangerious weapon but there is need food, education , medical servies.
Brar Bai ji Sunday bai da Account no bank details leke rakho taki agar kese veer ne kuch v amount donate karni hove te ho kar sake or tusi khud da koi personal contact details add karo description ch
ਸ਼ੁਕਰ ਹੈ ੳਸ ਮਾਲਕ ਦਾ ਜਿਸ ਨੇ ਸਾਨੂੰ ਪੰਜਾਬ ਦੀ ਧਰਤੀ ਤੇ ਜਨਮ ਦਿਤਾ
ਸੱਚ ਕਿਹਾ ਭੈਣ ਜੀ,ਮੈ ਵੀ ਸੋਚ ਰਿਹਾ ਹਾਂ ਕਿ ਆਪਣੀ ਜ਼ਿੰਦਗੀ ਤਾਂ ਆਲੀਸ਼ਾਨ ਹੈ!ਹਮੇਸ਼ਾ ਆਪਣੇ ਤੋਂ ਨੀਵੇ ਵੱਲ ਦੇਖਕੇ ਚੱਲੋ!
Bilkul assi bht lucky a
Shukar aana te maa te bapu da ee....jinna ne saddi jimmedari nibhai
Good job.. great video
Bilkul rytt
ਜਿਆਦਾ ਕਿਸਮ ਦੇ ਲੰਗਰ ਆਉਣ ਨਾਲੋਂ ਇਸ ਤਰਾਂ ਦੇ ਲੋਕਾਂ ਦੀ ਮਦਦ ਕਰਨੀ ਚਾਹੀਦੀ ਨਵਦੀਪ ਜੀ ਦਾ
ਬਹੁਤ ਬਹੁਤ ਧੰਨਵਾਦ ਜੋ ਸਾਨੂੰ ਇਹ ਕੁਝ ਦਿਖਾ ਰਹੇ ਹਨ
ਸਾਨੂੰ ਮਾਣ ਹੈ ਸਾਡਾ ਵੀਰ ਸਾਬਤ ਸੁਰਤ ਪਹਿਰਾਵੇ ਵਿੱਚ ਹੈ ਅਤੇ ਸਿੱਖ ਕੋਮ ਦਾ ਮਾਣ ਵਧਾ ਰਿਹਾ ਹੈ ਪੰਜਾਬ ਅਤੇ ਇੰਡੀਆ ਦਾ ਵੀ ਮਾਣ ਵਧਿਆ ਹੈ
ਧੰਨਵਾਦ ਵੀਰ ਜੀ ਇਹ ਸਭ ਕੁੱਝ ਵੇਖਣ ਤੋਂ ਬਾਅਦ ਮੈਨੂੰ ਵੀ ਕੋਈ ਗਿਲਾ ਜਾ ਸਿਕਵਾ ਨਹੀਂ ਪਰ ਸਾਨੂੰ ਵੀ ਹੋਰ ਅੱਗੇ ਵਧਣ ਦੀ ਲੋੜ ਹੈ।
❤️❤️🙏🙏
ਆਪਣੀ ਗੱਡੀ ਵਿੱਚ ਸਵਾਰ ਹੋ ਕੇ ਤਾਂ ਹਰ ਕੋਈ ਟਰੈਵਲ ਕਰ ਲੈਂਦਾ ਪਰ ਸ਼ਵਾਦ ਤਾਂ ਫੇਰ ਹੀ ਆਉਦੇ ਜੇ ਬਾਈ ਨਵਦੀਪ ਵਾਂਗ ਟਰੈਵਲ ਕਰੇ ਧੰਨਵਾਦ ਵੀਰੇ।
Very nice information and extraordinary work done by Navdeep Brar thanks for his work @@Navdeepbrarvlogs
@@Navdeepbrarvlogs a
ਬਰਾੜ ਜੀ,ਤੁਸੀਂ ਚੰਗਾ ਕੰਮ ਕਰ ਰਹੇ ਹੋ ।ਅਸਲੀਅਤ ਵਿਖਾਈ , ਗਰੀਬੀ ਦਾ ਸਿਖਰ । ਉਦੇਸ਼ ਤੁਹਾਡਾ ਭਾਵਪੂਰਤ ਹੈ ।
❤️❤️🙏🙏
ਜਿਨ੍ਹਾਂ ਹਾਲਾਤਾਂ ਵਿੱਚ ਇਹ ਲੋਕ ਰਹਿ ਰਹੇ ਆ ਅਸੀਂ ਤਾਂ ਸੋਚ ਵੀ ਨੀ ਸਕਦੇ । ਪਰ ਫਿਰ ਵੀ ਉਹ ਕਿੰਨੀ ਖੁਸ਼ੀ ਨਾਲ ਰਹਿ ਰਹੇ ਆ।
It's great to see such countries through the eyes of a Punjabi, because that perspective is rare on the internet. I rarely leave comments on RUclips videos, but you're doing a great job. Travelling is the best way to expand your mind and wisdom, and a lot of people get to attain that through your videos. Best wishes. Peace, brother.
ਸਭ ਤੋਂ ਵਧੀਆ ਗੱਲ ਅਪਣੇ ਸਿੱਖ ਧਰਮ ਵਾਰੇ ਦੱਸਣਾ ਧੰਨਵਾਦ ਵੀਰੇ
ਬਹੁਤ ਔਖਾ ਵੀਰ ਇਥੇ ਰਹਿਣਾ ਪਰ ਇਹ ਲੋਕ ਗੁਰਬਤ ਵਿੱਚ ਵੀ ਇੰਨੇ ਖੁਸ਼ ਆ ਚੜਦੀ ਕਲਾ ਚੋ ਆ ਜਿੰਦਾਵਾਦ ਜਿੰਦਗੀ 🙏🙏
sahi keha paji baba g sarya nu chardikla ch rakhe te paji help ta honi chahidi
asi ghre sab beth k galllan krde rehne aw atleast eda di videos dkh kayi cheeza da pta lgda kidan zindgi survive krna,kidan nae
❤️❤️🙏🙏
ਸ਼ੁਕਰ ਹੈ ਉਸ ਵਹਿਗੁਰੂ ਜੀ ਦਾ ਅਸੀਂ ਪੰਜਾਬ ਵਿੰਚ ਰਹਿੰਦੇ ਹਾਂ
ਸ਼ਾਬਾਸ਼ ਵੀਰ ਜੀ
ਹਸਦਾ ਬਹੁਤ ਸੋਹਣਾ ਯਾਰ
ਪੰਜਾਬ ਬੋਲਦਾ
Sardarji I am from UP i didn't understand Punjabi but still I watch your video
Excellent
Seekh lo punjabi bhai
@@ਪਿੰਡ62 bro app shikha doo
Ashleel hai ye launda 😅… jst fun :)
❤️❤️🙏🙏
ਨਵਦੀਪ ਵੀਰੇ ਇੰਜ ਲਗਦਾ ਮੈਂ Nigeria ਪੁੱਜ ਗਿਆ ਧੰਨਵਾਦ ਸਾਨੂੰ ਬਿਨਾਂ ਕਿਸੇ ਖਤਰੇ ਤੋਂ ਇਨ੍ਹੀਂ ਅਨੋਖੀ ਯਾਤਰਾ ਕਰਵਾਉਣ ਲਈ
ਵਾਹਿਗੁਰੂ ਜੀ ਮੇਹਰ ਕਰੋ ਜੀ। ਵੇਖ ਲਉ ਕਿਥੇ ਰਹਿੰਦੀ ਹੈ ਦੁਨੀਆਂ ।
ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਜਾਣਕਾਰੀਆ ਦਿਤਿਆ ਬਾਈ ਜੀ ਲਾ ਜਵਾਬ ਵੀਡੀਓ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਬਾਈ ਜਿਉ
Sunday ਬਾਈ ਕਿੰਨੇ ਨਿੱਘੇ ਸੁਬਾਹ ਦਾ ਆ....
ਬਹੁਤ ਸੋਹਣਾ ਛੋਟੇ ਵੀਰ 🤗🤗
And Thank you so much . 🤗
ਵੀਰੇ ਮੈਂ ਤੁਹਾਡੇ ਸਾਰੇ ਬਲੋਗ ਦੇਖਦਾ ਹਾਂ।ਸਾਰੇ ਦੇਖੇ ਨੇ ਚਾਹੇ ਕਿਤੇ ਦੇ ਵੀ ਹੋਣ।ਲਵ ਯੂ ਵੀਰੇ।ਘੁੰਮਦੇ ਰਹੋ
❤️❤️🙏🙏
Schi eh sb dekh zindagi to shekayita muk rhiya ne🙂..thnx navdeep bro jo tuc eh sab Sanu vlog Rahi dikhaya
❤️❤️🙏🙏
rab ne jo dita uda hamesha shukr karo te jo nahi dita ude layi rub da hor jada shukr karo.
22 g Punjab dunai Vic saverg hega .her sahulet hegi ethe .per ashi is di kader ni kerde .I proud to be Punjabi .love u bro thks .eh sub kuj dikhan lai .God bless u bro .
❤️❤️🙏🙏
ਪਾਣੀ ਚ ਮਕਾਨ ਕਿਵੇ ਬਨਾਉਦੇਆ ਤੇ ਕਮਾੲਈ ਕਾਹਦੀ ਆ
MR Brar you did very very very good 👍👍 showing the world where most
People won't go ,I watched it from Vancouver Canada and I am impressed with the Good work 🙏👏💐 you are doing keep up the Good work thanks again
कीचड़ मे कमल , कितने खुश, बड़िया लोग , god bless these people ,
ਮੈਂ ਵੀ ਗਾਨਾ ਦੇਸ਼ (ਅਫਰੀਕਾ) ਗਿਆ ਸੀ, ਉਥੇ ਵੀ ਕਟੱਪਾ ਕਟੱਪਾ ਕਰਦੇ ਸੀ ਬੱਚੇ
I have noticed one thing today that I spite being Marathi I can understand Punjabi very well….
❤️❤️🙏🙏
Welcome bro
That's great
I am Marathi and I can understand Punjabi as well 😮
Rohit Ji,
Punjabi is very simple n sweet language,try to speak with ur friends nearby,really u vl enjoy.
TU C BADI JALDI PUNJABI SIKH LAVOGAY.
SAT SRI AKAL...🙏🙏
ਰੱਬ ਇਹਨਾ ਲੋਕਾ ਦੀ ਹਲਾਤ ਵੀ ਚੰਗੀ ਕਰਦੇ ..
Waheguru Ji aap nu chardi kla ch rkhn hmesha Blessings always 😇😇😇😇😇
Waheguru ji❤️❤️🙏🙏
ਤੁਸੀਂ ਇਹ ਦੇਖੋ ਉਹ ਰੋਜ਼ ਮਰਾ ਦੀ ਜ਼ਿੰਦਗੀ ਜਿਊਣ ਲੀ ਕਿੰਨੀ ਮੇਹਨਤ ਕਰਦੇ ਆ। ਸਾਨੂੰ ਓਹਨਾ ਵਲ ਦੇਖ ਕਿ ਵਾਹਿਗੁਰੂ ਦਾ ਸ਼ੁਕਰ ਕਰਨਾ ਸਿੱਖਣਾ ਚਾਹੀਦਾ ਕਿ ਸਾਡੀ ਜਿੰਦਗੀ ਕਿੰਨੀ ਸੋਖਾਲੀ ਆ । ਪਰ ਕਿਸੇ ਵੇਲੇ ਅਸੀਂ ਫਿਰ ਵੀ ਸ਼ਿਕਵੇ ਕਰਦੇ ਆ ਸਾਨੂੰ ਇਹਨਾਂ ਜਿਹੇ ਹੋਰ ਵੀ ਦੁਨੀਆ ਵਿੱਚ ਰੋਜ਼ ਪਲ ਪਲ ਸਾਹ ਲੈਣ ਲਈ ਖਾਣ ਪੀਣ ਲਈ (ਜਦੋਂਜਿਹਦ)ਕਰਦੇ ਨੇ ਵੱਡੇ ਬਾਈ ਮਾਫ਼ ਕਰਨਾ ਜ ਮੈ ਕੁਝ ਗਲਤ ਕਿਹਾ ਹੋਵੇ ।
Bro ehna di jindgi vekh ke sanu waheguru da shukar krna chaida ki Sade kol sab kuch a eh v ta vichare jindgi kat rahe a na te ethe sab kuch hon de bawjood Sade lok rab nu kosde ne
ਬਾਈ ਰਵੀ ਸਿੰਘ ਨੂੰ vedio tag kar deo
ਵਾਹਿਗੁਰੂ ਜੀ ਸਭ ਦਾ ਭਲਾ ਕਰੇ
❤️❤️🙏🙏
Really appreciate From bottom of my heart paji...
Waheguru mehar kare ehna sab te ..
Specially request to khalsa aid please visit in this areas..
People bhut pyar den ge. ❤️
Thanks for your good work, I really really appriciate for your hard work and showing the reality of life. Thanks again
Sannu Mann a Apne veer te ... Wahaguru tuhade te kirpa bana rakhan ....
Politics is killing bollywood.......proud being punjabi, proud being Indian ,proud being sikh, but not proud of our politics.....
❤️❤️🙏🙏
Not politics bollywood killing himself
Very difficult to live that area . Govt should do something for the poor and needy people . Worlds richeest countries makes dangerious weapon but there is need food, education , medical servies.
Brother - mesmerizing video once again. Your efforts must be genuinely appreciated. Eagerly waiting for your next video. 🙂
❤️❤️🙏🙏
Baut vdiya video baut kuj sikhn nu milya aaa video dekh k Waheguru ji sb nu thik rakhi
Veerji, sunday di help kidda kiti ja sakdi hai
Bai main uttrakhand to hega ha te main pehla v es jagah di videos dekhi hain te os video che v Sunday baii guide hega c
Sunday 22 naal kivein contact kita ja sakda hai?
ਸ਼ੁਕਰ ਹੈ ਵਾਹਿਗੁਰੂ ਜੀ ਦਾ ਬਹੁਤ ਬਹੁਤ ਜੀ🙏🙏
ਬਰਾੜ ਸਾਹਬ ਦੁਨੀਆ ਦਿਖਾਉਣ ਲਈ ਧੰਨਵਾਦ,,,,,, ਜ਼ਿੰਦਾਬਾਦ
❤️❤️🙏🙏
ਵੀਰ sunday ਬਾਈ ਦਾ ਕੋਈ ਅਕਾਊਂਟ ਵਗੈਰਾ ਨੂੰ ਹੈਗਾ , ਥੋੜੀ ਥੋੜੀ ਕਰਕੇ ਆਪਾਂ ਵੀ ਮੱਦਦ ਕਰ ਸਕਦੇ ਹਾਂ l
🙏🙏❤️❤️
Waaheguru Ji
bhai sahib eh jankari deo, eh plain jameen te kio nahi rehande.
Ave de videos ohna lai dekhni jruri aa..jo apni bhut vdya life to v dukhi ne..life ik var mildi aa..te osnu khush reh ke jee laina chai da🙏
❤️❤️🙏🙏
Safe journey both of you ♥️
❤️❤️🙏🙏
ਵਾਹਿਗੁਰੂ ਮਹਿਰ ਕਰੇ ਤੁਹਾਡੇ ਤੇ ਭਾਜੀ ਬਹੁਤ ਵਧੀਆ ਕੰਮ ਕਰ ਰਹੇ ਹੋ
❤️❤️🙏🙏
ਯੂ ਐਨ ਓ ਨੂੰ ਚਾਹੀਦਾ ਹੈ ਕਿ ਇਹਨਾ ਬਾਰੇ ਸੋਚਣ,
ਯਾਰ ਬੜਾ ਔਖਾ ਕਿਵੇਂ ਰਹਿੰਦੇ ਨੇ ਲੋਕ ਇਥੇ ਗੰਦਗੀ ਵਿੱਚ ਵਾਹਿਗੁਰੂ 🙏ਵਾਹਿਗੁਰੂ
❤️❤️🙏🙏
Veer ji video shuru karn to phila fathea di jurror saanj payea karo .waheguru ji ka khalsa waheguru ji ki fathea
Waheguru ji ka khalsa waheguru ji ki fateh ji❤️❤️🙏🙏
ਨਵਦੀਪ ਸਿੰਘ ਜੀ ਇਹ ਬਲੌਗ ਇਕ ਬਲਾਗ ਨਹੀਂ ਸਗੋਂ ਇਕ ਡਾਕੂਮੈਂਟਰੀ ਫਿਲਮ ਹੈ ਜੋ ਸਾਨੂੰ ਅਫਰੀਕਾ ਦੇ ਲੋਕਾਂ ਬਾਰੇ ਜਾਣਕਾਰੀ ਦਿੰਦੀ ਹੈ ਪਾਪੀ ਅਫਰੀਕਾ ਦੇ ਲੋਕਾਂ ਨੂੰ ਸਿੱਖਾਂ ਬਾਰੇ
you are a brave man ,you are survive there
Bohat wadia gal a veer ji alag alag desha wich ghum ke apne sikh dharm da sir ucha kr rhe o tuc
❤️❤️🙏🙏
Very nice video brother congratulations 🎉🎉🎉🎉❤❤❤❤❤❤❤🙏🏻❣️❣️🎉🎉🎉🎈🎈🎈💐💐🙏🏻
Veere jithe waheguru khe othe hi Rehna painda
❤️❤️🙏🙏
Very nice 👍 sarri jankari mili waheguru bhala karn thanks 🙏🙌❤️
❤️❤️🙏🙏
ਇਹਦਾ ਦੀ ਸਥਿਤੀ ਦੇਖ ਕੇ ਰੂਹ ਕੰਬ ਗਈ ਇਹ ਲੋਕ ਕਿਵੇ ਰਹਿੰਦੇ ਨੇ
Can u provide some kind of information regarding donation !
Satshreeakal veere, 5:51 veere sagan pa dena si bacche nu😂👌👍
hnji paji 101 naira pa dena c ❤️
❤️❤️🙏🙏😀😀
Appa sare mil k ena di help Navdeep brar koi account bno.....
❤️❤️🙏🙏
Paji back ground music 🎶 is awesome
Aksay kumar ne bahut vadya film KESHRI bnai jo world ne vekhi but moorakh lok gala kaddi jande aa osnu
Navdeep bai thadi health thik a hun vere waheguru ji hamesha chardikala ch rakhe love u
Enna slum vich rahen wale lokan waste v sare sikh jagat nu uprale karne chahide ne.
ਜੀਵਨ ਤਾ िਜਓਣਾ ਆ ਵਾिਹਗੁਰੂ िਕ੍ਪਾ ਕਰੋ
Kdo jana colmbia bro madlen bro
Nice video,, from Punjab India doctor inderjit Singh
ਬਰਾੜ ਸਾਹਿਬ ਜੀ ਇਹਨਾਂ ਦੇ ਘਰ ਲੱਕੜ ਦੇ ਪਿਲਰਾਂ ਤੇ ਖੜੇ ਹਨ ਪਾਣੀ ਵਿੱਚ ਖੜੇ ਗਲਦੇ ਨੀਂ।
Veere Change kr lainde ne Jado lgda ki gall rhe ne🙏🙏❤️❤️
ਤੁਸੀ ਵੀਡਿਓ ਦੇਰੀ ਨਾਲ ਪਾਉਣੇ ਹੋ ਤੇ ਡ:ਸਾਬ੍ਹ ਅੱਗੇ ਨੇ ਨਾਲੇ ਓਹ ਵੀਡਿਓ ਲੰਮੀ ਰੱਖਦੇ ਆ ਜੀ 😄
❤️❤️🙏🙏
ਵਾਹਿਗੁਰੁ ਮੇਹਰ ਕਰੇ
❤️❤️🙏🙏
ਵੀਰ ਜੀ ਡਰੋਨ ਸ਼ੌਟਸ ਵੀ ਰੱਖਿਆ ਕਰੋ btw 👍👍
❤️❤️🙏🙏
Brar Bai ji Sunday bai da Account no bank details leke rakho taki agar kese veer ne kuch v amount donate karni hove te ho kar sake or tusi khud da koi personal contact details add karo description ch
Veere main Vich tan nai painda chaunda bad ch loki mainu hi Scammer dassi jange so tan krke appa nu sidha Khalsa aid nu Kehna chahida mil ke❤️❤️🙏🙏
ਬਹੁਤ ਦੇਸ਼ ਇੱਦਾ ਦੇ ਨੇ ਗਰੀਬ ਅਪਾ ਫਿਰ ਵੀ ਰੱਬ ਦਾ ਸ਼ੁਕਰ ਕਰਦੇ ਅਾ ਕੀ ਅਸੀਂ ਵਧੀਆ ਰੋਟੀ ਖਾ ਰਹੇ ਅਾ ਇਹ ਬਿਚਾਰੇ ਪਤਾ ਨਹੀਂ ਕਿਦਾ ਦਿਨ ਕੱਟਦੇ
Veer ehna de ghr wood de aa eh tut jande hone pani nal gll jade hone aa
from punjab pakistan multan, best wishes for you
❤️❤️🙏🙏
Corruption is main problem in Africa continent,despite help from outside world like Europe
❤️❤️🙏🙏
ਬਾਈ ਜੀ ਓਹਨਾ ਦੀ ਆਪਣੀ ਇਕ ਅਲੱਗ ਜ਼ਿੰਦਗੀ ਆ ਤੁਸੀ ਨਰਕ ਕਿਹ ਕਿ ਅਪਮਾਨ ਨਾ ਕਰੋ।
Bot vdyea bro kuj na kuj sekhn nu milda ,👍
❤️❤️🙏🙏
Paaji tussi ik funding shuru kr deo is bnde di. Asi saare tuhanu jinni ho ske help jarur karange
Veere 2-4 mhine bad lok mere te hi paise khaan da ilzaam laa denge😀😀
ਬਹੁਤ ਬਦਤਰ ਹਾਲਾਤਾਂ ਨਾਲ ਭਰੀ ਜਿੰਦਗੀ ਹੈ ਇਹਨਾਂ ਲੋਕਾਂ ਦੀ।
🙏🙏❤️❤️
Bai je kon se state ma ho aap abi?
Ghana han veere filhaal tan😀😀
Alaska bare v daso bro
Because it's TRUE 6 month night
Or 6 month day???
Veer already mere channel te video hai 6 month din te 6 month raat di chek Russia 3.0 Playlist 😀😀
@@Navdeepbrarvlogs ok thnx
ਵਾਹਿਗੁਰੂ ਜੀ
❤️❤️🙏🙏waheguru ji
Bhai ਜੀ toilet ਦਾ ਕਿਵੇਂ ਪ੍ਰਬੰਧ ਕਰਦੇ ਹਨ ਪਾਣੀ ਵਿੱਚ ਇਹ ਲੋਕ
Veere video dekho sariyan ji Ese pani vich hi krde ne ese vich nahaunde ne Sb ehi paani hai
So nice peaple ❤❤❤
Veer jdo tusi india aiya ta disna brother sonu Milana brother
Navdeep bro thku this video.
ਵਾਹਿਗੁਰੂ ਜੀ ਵਾਹਿਗੁਰੂ ਜੀ
ਕੁਦਰਤ ਦੇ ਰੰਗ ਨਿਆਰੇ ਕੁਦਰਤ ਨੇ ਕਿੰਨਾਂ ਕੁਝ ਇਸ ਧਰਤੀ ਤੇ ਪੈਦਾ ਕੀਤਾ
Shukar kero permatma da ,,,
Assi swarg ch rehde han,,,
Te os to jiada dhanwad k punjab ch
Veer ji je eh log apne edhar hunneta ena de 8 band pakke hunde
dr yatri and tuc partnership krr lai hai 22 ji?
Love from landay Punjab
❤️❤️🙏🙏
Very nice video brother from Malaysia ❤️❤️🙏🙏
ਧੰਨਵਾਦ ਜੀ 🙏🙏🙏🎉🎉🎉
❤️❤️🙏🙏
Good video .good bai Sunday
Bai camera apni aur jiada na kre ya kro matlab k hor lok v dikha diyea kro and piche boli jaiya kro...