GURUDWARA SAHIB in Dangerous Nigeria🇳🇬|Punjabi Travel Vlog|Vlog

Поделиться
HTML-код
  • Опубликовано: 16 окт 2024
  • Please Follow me on Social platforms;
    / officialnavdeepbrar
    / officialnavdeepbrar
    Join Channel- / @navdeepbrarvlogs
    Business Mail- Officialnavdeepbrar@gmail.com
    Product I Use Link👇👇
    Go Pro- amzn.to/3AERSMl
    Dslr- amzn.to/35xCaHr
    Memory Card- amzn.to/3KV0CTp
    Iphone- amzn.to/3J2zL6b
    Mic- amzn.to/33Sv3cd
    Gimbal- amzn.to/3G8j1rZ
    #vlog #travel #nigeria

Комментарии • 644

  • @spshukla1851
    @spshukla1851 2 года назад +61

    Dear Mr.Navdeep
    I spent around 4 years in Lagos, some 12/13 years back.
    Puraniya yada taza krwa ditiyan. As u explained, first floor Guruduara is very much new.Sade time only thalle wala c , Mandir cum Guruduara. Har Sunday Sukhmani sab path te Langar attend krde c.
    Good and bad people are every where.2/3 bar lutt kho vi face keeti, ikk wari armed robbery....
    Nigeria is full of corruption and poverty, crime rate is very high, but in general Nigerian people r good, they always respect Indians.
    Thanks and good luck
    S.P.Shukla

    • @selimmaruf
      @selimmaruf Год назад

      what an irony that Nigeria is seen by Indians as being full of corruption, poverty, and criminality.

    • @JSBathh
      @JSBathh Год назад +2

      👍 Waheguru ji tuhanu chardikala vich rakhan.

    • @jaskarandas8351
      @jaskarandas8351 Год назад

      Jina nu guru nanak mahraj ji ne asees diti ke tusi ujar jao bas ohi ture firde a duniya dea wakh wakh countries ch

    • @KSingh71Nig
      @KSingh71Nig 8 месяцев назад

      Shukla Ji , Sat Sri Akal Ji ! I believe we know each other as i was also there in the same period ! Please share your contact number !!

  • @narajansingh959
    @narajansingh959 2 года назад +50

    ਸਤਿ ਸ੍ਰੀ ਅਕਾਲ ਜੀ।ਬਹੁਤ ਹੀ ਵਧੀਆ ਲੱਗਾ ਜੀ। ਜੇਕਰ ਕੋਈ ਮੁਲਕ ਅੰਦਰ ਦੂਜੇ ਮੁਲਕ ਦਾ ਝੰਡਾ ਲਾ ਲਵੇ ਤਾਂ ਦੇਸ਼ ਧ੍ਰੋਹ ਦਾ ਪਰਚਾ ਤੇ ਝੰਡਾ ਲਾਹ ਕੇ ਪਾੜ ਦਿੱਤਾ ਜਾਂਦਾ ਹੈ। ਪਰ ਗੁਰੂ ਸਾਹਿਬ ਦੀ ਕਿਰਪਾ ਹੈ ਕਿ ਖਾਲਸੇ ਦਾ ਨਿਸ਼ਾਨ ਸਾਹਿਬ ਕਿਤੇ ਵੀ ਲਾ ਦਿਉ ਕੋਈ ਲਾਹ ਨਹੀ ਸਕਦਾ। ਧੰਨ ਹੈ ਬਾਜਾਂ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ🙏🙏🙏🙏🙏🙏🙏🙏🙏🙏🙏

    • @Navdeepbrarvlogs
      @Navdeepbrarvlogs  2 года назад +1

      🙏🙏❤️❤️

    • @shergill7696
      @shergill7696 2 года назад

      Waheguru ji

    • @bindranarinderjitsingh6094
      @bindranarinderjitsingh6094 2 года назад +2

      kya baat hai Mazza aa gaya .maharaj tuhanu chardikala bakshe. sada khush raho te es Tarah Sanu navian jagah te Gurdwara Sahib de Darshan karvande raho.

    • @rapinderdhanjal4453
      @rapinderdhanjal4453 2 года назад

      There are no restrictions on religious flags.

    • @colorguppies
      @colorguppies Год назад

      Stop your propaganda....I see this is a separatist channel now.

  • @akbarpunjabi
    @akbarpunjabi 2 года назад +99

    ਪੂਰੀ ਦੁਨੀਆ ਵਿੱਚ ਖਾਲਸੇ ਦੇ ਨਿਸਾਨ ਰਹਿਣਗੇ,,, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @sidhuboy8082
    @sidhuboy8082 Год назад +12

    ਦੂਜੀਆਂ ਕੰਨਟਰੀ ਵਿੱਚ ਗੁਰਦਵਾਰਾ ਦੇਖ ਮਨ ਬਹੁਤ ਹੀ ਖੁਸ਼ ਹੁੰਦਾ ਹੈ ਨਵਦੀਪ ਭਰਾ ਜੀ ਜਿਹੜੀ ਸਰ ਤੁਸੀਂ ਭਾਸ਼ਾ ਵਿੱਚ ਜਾਣਕਾਰੀ ਦਿੰਦੇ ਹੋ ਪੰਜਾਬੀ ਵਿੱਚ ਹੈ ਪੰਜਾਬੀ ਮਾਂ ਬੋਲੀ ਦਾ ਮਾਣ ਵੱਧਦਾ ਹੈ ਵੀਰ ਤਹਾਨੂੰ ਪਰਮਾਤਮਾ ਚੜਦੀਕਲਾ ਰੱਖੇ

  • @jasbirsingh-vd6gr
    @jasbirsingh-vd6gr 2 года назад +30

    ਗੁਰੂਘਰ ਵਿਦੇਸ਼ ਵਿੱਚ ਦੇਖ ਕੇ ਮਨ ਖ਼ੁਸ਼ ਹੋ ਗਿਆ ਜੀਓ ਨਵਦੀਪ ਸਿੰਘ ਜੀ ਆਪ ਜੀ ਦਾ ਬਹੁਤਧੰਨਵਾਦ

  • @Lordsingh_as_Ishwarsingh
    @Lordsingh_as_Ishwarsingh Год назад +9

    ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️

  • @Aman-ff7gc
    @Aman-ff7gc 2 года назад +7

    ਬਹੁਤ ਵਧੀਆ ਵੀਰ ਬਾਹੁਤ ਮਾਣ ਦੀ ਗੱਲ ਆ ਇੱਕ ਸਰਦਾਰ ਮੁੰਡਾ ਇੰਨੇ ਦੇਸ਼ਾਂ ਵਿਚ ਘੁੰਮਦਾ 🥰🥰🥰🥰🥰

  • @friendstravelsdhuriPB13
    @friendstravelsdhuriPB13 2 года назад +8

    ਬਹੁਤ ਵਧੀਆ ਛੋਟੇ ਵੀਰ
    ਇਕ ਬੇਨਤੀ ਗੁਰੂਦਵਾਰਾ ਸਾਹਿਬ ਕਮੇਟੀ ਨੂੰ ਜਰੂਰ ਕਰਿਓ ਵੀ ਦਰਬਾਰ ਸਾਹਿਬ ਦੇ ਗੇਟ ਤੇ ਨੋਟਿਸ ਬੋਰਡ ਲਗਾਉਣ ਕਿ ਜੋ ਵੀ ਦਰਬਾਰ ਸਾਹਿਬ ਦੇ ਅੰਦਰ ਜਾਵੇ ਸਿਰ ਢੱਕ ਕੇ ਜਾਵੇ, ਵੀਡੀਓ ਚ ਓਦਾਂ ਹੀ ਨੰਗੇ ਸਿਰ ਘੁੰਮਦੇ ਦਿਖਾਈ ਦੇ ਰਹੇ ਨੇ ।
    ਨਹੀ ਮੈਨੂੰ ਦਿਓ ਕੋਈ ਇਹਨਾਂ ਦਾ ਮੋਬਾਇਲ ਨੰਬਰ 🙏🏻

  • @thewarrior679
    @thewarrior679 2 года назад +6

    ਧੰਨਵਾਦ ਜੀ ਗੁਰੂ ਪਾਤਸ਼ਾਹ ਦੇ ਦਰ ਦੇ ਦਰਸ਼ਨ ਕਰਵਾਉਣ ਲਈ

  • @ParamjitSingh-ok8he
    @ParamjitSingh-ok8he 2 года назад +3

    ਬਹੁਤ ਸ਼ਾਨਦਾਰ ਵਿਡੀਓ ਹੈ।ਸਾਡੇ ਲਈ ਅਣਜਾਣੇ ਇਲਾਕਿਆਂ ਦੀ ਬਹੁਤ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਹੈ।

  • @TarsemSingh-en4nv
    @TarsemSingh-en4nv 2 года назад +4

    ਗੁਰਦੁਆਰਾ ਤੇ ਮੰਦਿਰ ਇਕੋ ਥਾਂ ਤੇ ਸਚੀ ਰੂਹ ਖੁਸ਼ ਹੋ vlog ਦੇਖ ਹਿੰਦੂ ਤੇ ਸਿੱਖਾ ਨੂੰ ਰਲ ਮਿਲ ਕੇ ਰਹੂ ਰੱਬ ਤਹਾਨੂੰ ਦੇਸਾ ਪ੍ਰਦੇਸ਼ਾਂ ਚੜ੍ਹਦੀ ਕਲਾ ਵਿਚ ਰੱਖੇ

  • @arvindersingh4002
    @arvindersingh4002 2 года назад +37

    Bahut dil khush hoya mandir gurudwara sahib ikthe dekh ke Waheguru ji mehar bnai rakhan sb veer bhena te 🙏🙏🙏🙏🙏🙏

  • @manjeetkaur4326
    @manjeetkaur4326 2 года назад +40

    ਸੱਤ ਸ੍ਰੀ ਅਕਾਲ ਵੀਰ ਜੀ ਬਹੁਤ ਟ ਵਧੀਆ👍💯 ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮੇਹਰ ਕਰਨ ਤੁਹਾਡੇ ਤੇ ਤੁਸੀਂ ਸਾਨੂੰ ਏਨੀ ਦੁਰਾਡੇ ਘਰ ਬੈਠੀਆਂ ਏਨੀ ਸੌਣੀਆ ਜਗਾਵਾਂ ਦੇ ਦਰਸ਼ਨ ਕਰਵਉਦੇ ਹੌ ਚੜਦੀ ਕਲਾ ਵਕਸੇ ਵਾਹੇ ਗੁਰੂ ਜੀ🙏🙏

    • @Navdeepbrarvlogs
      @Navdeepbrarvlogs  2 года назад

      Sat sri akal ji🙏🙏❤️❤️

    • @jarnailsingh6276
      @jarnailsingh6276 Год назад

      ਵਾਹਿਗੁਰੂਜੀਵੀਰਦੇਅੰਗਸੰਗਰਹਿਣਾਪਾਤਿਸਾਹਜੀਕਿੰਨੀਮੇਹਨਤਕਰਕੇਸਾਨੂੰਘਰੇਬੈਠਿਆਂਨੂੰਗੁਰਸਥਾਨਾਂਦੇਦਰਸਨਕਰਵਾਰਿਹਾਹੈਮੈਂਦਿੱਲੋਧੰਨਵਾਦੀਹਾਂਵੀਰਦਾਵਾਹਿਗੁਰੂਤੰਦਰਸਤੀਆਂਬਖਸੇਵੀਰਨੂੰਸਿਰਤੇਮੇਹਰਭਰਿਆਹੱਥਰੱਖਣਜੀ
      ਜਰਨੈਲਕੁੱਤੀਵਾਲਬਠਿੰਡਾ

  • @rajwinder1968
    @rajwinder1968 2 года назад +8

    ਜਿਉਦਾ ਰਹਿ ਸਤਨਾਮ ਸਿੰਘ ਜੀ ਮਨ ਖੁਸ ਹੋ ਗਿਆ

  • @Normalizethenorm
    @Normalizethenorm 2 года назад +14

    Omg, Navdeep I just went back to my childhood. I was there when this was gurudwara and mandir was together. We use to have paath and kirtan on Sundays.

  • @jacksparowyt1557
    @jacksparowyt1557 2 года назад +12

    ਇਕ ਗੱਲ ਦਾ ਬਹੁਤ ਦੁੱਖ ਕੀ ਸਾਡੇ ਪੰਜਾਬੀ ਆਪਣੇ ਲੋਕੀ ਜੌ ਬੰਦਾ ਮੇਹਨਤ ਕਰਦਾ ਓਹਨੂੰ ਵਿਊ ਘੱਟ ਆਉਂਦੇ ਨੇ ਪੈਸੇ ਖਰਚ ਕੇ ਥੋਨੂੰ ਦੁਨੀਆ ਦਿਖਾਉਂਦਾ ਓਹ ਬੰਦੇ ਨੇ support ਨੀ ਕਰਦੇ ਜੈ ਆਹੋ ਬੰਦਾ ਹਿੰਦੀ ਵਲੋਗਰ ਹੁੰਦਾ ਫਿਰ ਲੱਖ ਵਿਚ ਵਿਊ ਹੋਣੇ ਸੀ support ਕਰੋ ਆਪਣੇ ਪੰਜਾਬੀ valoger ਨੂੰ ਜੌ ਥੋਨੂੰ ਦੁਨੀਆ ਦਿਖੰਦੇ ਨੇ ਘਰ ਬੈਠੇ ਨੂੰ ਤੁਸੀ support ਨੀ ਕਰਦੇ ਜੌ ਵਲੋਗੇਰ ਘਰ ਬੈਠ ਇਕ ਕਮਰੇ ਵਿਚ ਆਪਣੇ ਜਨਾਨੀ ਦਿਖਦੇ ਨੇ ਓਹਨਾ ਨੂ ਲਖ ਵਿਊ ਮੇਹਨਤ ਵਾਲੇ ਨੂੰ ਕੋਈ ਨੂੰ ਪੁੱਛ ਦਾ support ਕਰੋ ਭਰਾ ਨੂੰ ਜਿੰਨਾ ਹੁੰਦਾ ਨਈ ਜੌ ਹਿੰਦੂ valoger ਨੇ ਓਹਨਾ ਦੇ ਵਿਊ ਦੇਖੋ ਆਪਣੇ ਵਾਲੇ ਬਿਹਾਰੀਆਂ ਨੂੰ ਵਿਊ ਦੇਣਗੇ ਆਪਣੇ ਪੰਜਾਬੀ ਨੂੰ ਸਪੋਰਟ ਨੇ ਕਰਨਗੇ ਸੱਭ ਤੋਂ ਗਲਤ ਗੱਲ ਆਹ ਆਪਣੇ ਲੋਕਾ ਦੀ ਵਾਹਿਗੁਰੂ ਮੇਹਰ ਕਰਨ ਖਿੱਚ ਰੱਖ ਬਈ 🙏🙏

  • @cheemacj
    @cheemacj 2 года назад +20

    Navdeep ji I visited this Gurudwara and Mandir 11 years back when I was in Lagos Nigeria. It is good to see they have built first floor and have done Prakash of Guru Granth Sahib there.. I had experienced not we Indians local Nigerians also used to do Seva there. That was very ruhani and positive feelings there. Thanks for showing this beautiful Gurudwara again from your vlog...

  • @JaswinderSingh-io7uo
    @JaswinderSingh-io7uo Год назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਧੰਨਵਾਦ ਜੀ ਜਾਣਕਾਰੀ ਦਿੱਤੀ ਗਈ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ ਜੀ ।

    • @Navdeepbrarvlogs
      @Navdeepbrarvlogs  Год назад +1

      Waheguru ji ka khalsa waheguru ji ki fateh❤️❤️🙏🙏

  • @ranjeetsinghsingh9248
    @ranjeetsinghsingh9248 2 года назад +15

    ਬਹੁਤ ਵਧੀਆਂ ਵੀਰ ਜੀ ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ

  • @rekhasharma9966
    @rekhasharma9966 2 года назад +11

    Gurudwara sahib te mandir dekh ke dill garden garden ho Ghea respect from germany 👍

  • @khushpalsingh1654
    @khushpalsingh1654 2 года назад +38

    Sikh and Hindu unity

    • @Arvinder0008
      @Arvinder0008 2 года назад +1

      Punjab ch kyu chub di Bhai amritpal wargeya de , , ki bhonkda oh 24 ghante , ohdo tuhadi zUbaan lull ho jaandi bc

    • @babbarsingh9803
      @babbarsingh9803 2 года назад +5

      @Akr tv kam dekha kr 😃

    • @babbarsingh9803
      @babbarsingh9803 2 года назад +2

      @Akr those who are doing definitely not following the principles of Sikhism.
      There are always misleading people in all communities whether Sikh Hindu Muslim Christan and any other.
      We shouldn't make false perception towards any one.
      If there is bad, there is good also.
      If there is villian, there is hero also.
      If world is full of scoundrels, obviously pure souls dwell .
      Hopefully, u do agree bhai😇

    • @GurwinderSingh-if6xz
      @GurwinderSingh-if6xz Год назад

      @@babbarsingh9803 Tuhi lokk hamesha apne face te app hi chapera maareya karo . Ki Tuhi lokk Anne hoo ajj jo hindutavi sarkara kar rahiya ki oh nai dikhda. Tu wiche apni kaum nu v lyi jana . ENA das sikh kaum ne kde kise kaum te julam keeta HOWE.jdo mushlim lokka KOLO raaj aaya ohna ne Hadd toon wadd julm keete. Jdo sikha kolo khalsa raaj hoya osdiya misaala ditiya jandia ajj takk oda da koi raaj nai aaya. Hun hindutavia KOLO raaj aaya taan dekh hi sakde oo oh lokk ki kar rahe kde dalit nu kutt dita kde mushlim nu JAI Shri raam naa bolen te aur sikha naal taan 1947 toon hi kar rahe . Par Tuhi lok wiche hi sikha nu v LAI lainde

    • @babbarsingh9803
      @babbarsingh9803 Год назад

      @@GurwinderSingh-if6xz tu bhrawaa padh ta la , likhea ki a.
      Bani kde samjhi bhi .
      Tuc apas ch ladney ch rho.
      Menu lecture de rea.
      Ds kehde pind da tu jatta da ramdasiya da tarkhana da guridwara ek krta tu.
      Anney bhagta di apne bhi kami nhi

  • @MonuDasuya
    @MonuDasuya 4 месяца назад

    ਬਹੁਤ ਹੀ ਵਧੀਆ ਨਾਵਦੀਪ ਵੀਰੇ ਇੱਕ ਤੁਸੀ ਦੇਖਿਆ ਨਾਲ ਮਾਤਾ ਦੀਆਂ ਫੋਟੋਆਂ ਨਾਲ ਗੁਰੂ ਗ੍ਰੰਥ ਸਾਹਿਬ ਗ੍ਰੰਥ ਸਾਹਿਬ ਦੇ ਮੂਹਰੇ ਕੁਰਸੀ ਡਾਈ ਹੋਈ ਆ

  • @gursewaksingh8299
    @gursewaksingh8299 2 года назад +9

    Waheguru ji da khalsa waheguru ji di fateh. Very nice, This video post is really a very very loveliest and beautiful due to the special visit of Shri Gurudwara sahib and the Temple in the Nigeria. So for best of luck beta ji. God bless you and your family.

  • @amansifat503
    @amansifat503 2 года назад +4

    Dil khus ho janda bro thodi videos dekh k
    Te ajj Gurdwara Sahib or Mandir iko pavitar jagah dekh k Rooh khus kr diti tusi

    • @gurcharansingh-tk9ny
      @gurcharansingh-tk9ny 2 года назад

      eh sareaam guru sahib di beadbi ho rhi hai, guru sahib de brabar murti puja da hona sab to waddi beadbi hai , guru sahib ne murti puja te baamanvaad da khndn kitta si te aj assi aap guru sahib de virodhi ban ke apne sikh dharam di hond nu khatam krn te ture hue aa
      laanat aa

  • @Globalkabbadiupdates
    @Globalkabbadiupdates Год назад +3

    🥀ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ🥀
    🚩ਸਦਾ ਨਿਸ਼ਾਨ ਝੂਲਦੇ ਰਹਿਣੇ ਗੁਰੂ🚩
    🥀 ਜੀ ਤੁਹਾਡੇ ਪੰਥ ਪਿਆਰੇ ਦੇ 🥀
    💐🌹🌹🌹🌹🌹🌹🌹🌹💐

  • @randhirrandhawa8981
    @randhirrandhawa8981 2 года назад +1

    ਵਹਿਗੁਰੂ ਚੱੜਦੀ ਕਲਾਂ ਵਿੱਚ ਰੱਖੇ ਜਾਣਕਾਰੀ ਬਹੁਤ ਵਧੀਆ ਵੀਰ

  • @selimmaruf
    @selimmaruf Год назад +7

    Great information, I must compliment you for portraying a country fairly and without bias. keep going

  • @chobbarx6044
    @chobbarx6044 2 года назад +16

    Rooh Khush Ho jandi thuhadi video dekh ke
    Waheguru ji chardikla vich rakhn 🙏🙏

  • @luckykaliasharma1990
    @luckykaliasharma1990 2 года назад +1

    ਸ੍ਪੈਨ੍ ਵਿਚ ਵੀ ਹਿੰਦੂ ਵੀਰਾਂ ਨੇ ਇਹਦਾ ਹੀ ਗੂਰੂ ਮਾਹਰਾਜ ਜੀ ਦਾ ਪ੍ਰਕਾਸ਼ ਕਿਤਾ ਸੀ ਸਿੱਖਾਂ ਦੇ ਆਉਣ ਤੋਂ ਪਹਿਲਾ

  • @HarmeetSingh-nz9ds
    @HarmeetSingh-nz9ds Год назад +3

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ।

  • @mahindersinghsarari3162
    @mahindersinghsarari3162 Год назад

    ਬਹੁਤ ਵਧਿਆ ਲਗਿਆ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @sufipunjabde6103
    @sufipunjabde6103 2 года назад +3

    Waheguru Ji waheguru Ji waheguru Ji ਵਾਹੇਗੁਰੂ ਜੀ ਵਾਹੇਗੁਰੂ ਜੀ

  • @user-to5qc4ke7n
    @user-to5qc4ke7n 2 года назад +10

    waheguru ji ka Khalsa waheguru ji ki fateh !

    • @Navdeepbrarvlogs
      @Navdeepbrarvlogs  2 года назад

      Waheguru ji ka khalsa waheguru ji ki fateh ji❤️❤️🙏🙏

  • @Ps_Gamer_34
    @Ps_Gamer_34 2 года назад +9

    ਵਾਹਿਗੁਰੂ ਤਾਹਨੂੰ ਚੜ੍ਹਦੀ ਕਲਾ ਚੇ ਰੱਖਣ 🙏🙏🙏🙏

  • @ultimatevjsb2607
    @ultimatevjsb2607 2 года назад +1

    ਬਹੁਤ ਵਧੀਆ ਜਾਣਕਾਰੀ ਵੀਰ ਜੀ, ਪਰਮਾਤਮਾ ਹੋਰ ਵੀ ਹਿੰਮਤ ਬਖਸ਼ੇ।

  • @timeismoneyvlogs
    @timeismoneyvlogs 2 года назад +7

    ohy ohy ohy kiya baat hai sir amazing😍👍 hardik patel village digsar surendarnagar Gujarat se aapka fan,,,

  • @RanjitSingh-zh4ty
    @RanjitSingh-zh4ty 2 года назад +2

    Bhai ji dil khush ho gya satnam singh nu eho jihe guru de sikh de darshan kar ke.

  • @rapinderdhanjal4453
    @rapinderdhanjal4453 2 года назад +6

    Thank you for the beautuful video. Lots of lessons to learn from such videos showing us how people have found ways to practice their own religion in a foreign far-away country.

  • @balwinderbrar3739
    @balwinderbrar3739 2 года назад +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏❤️❤️❤️

  • @sarbjeet4378
    @sarbjeet4378 2 года назад +2

    ਕਾਸ਼ ਸਾਰੇ ਧਰਮਾਂ ਦੇ ਲੋਕ ਏਦਾ ਹੀ ਇਕ ਹਾਲ ਵਿੱਚ ਇਕੱਠੇ ਰਹਿਣ

  • @harrygill7927
    @harrygill7927 2 года назад +2

    Navdeep Bai bahut wadia lagga Mandir / Gurudwara Sahib ek jagga dekh ke..Waheguru mehr rakhn sabb te.

  • @gurmailkahlon81
    @gurmailkahlon81 Год назад

    ਵਾਹਿਗੁਰੂ ਤੇਰਾ ਸੱਭ ਸਦਕਾ,ਦੇਗ ਤੇਗ ਫ਼ਤਿਹ ਪੰਥ ਕੀ ਜੀਤ ॥

  • @manpreetsaini5035
    @manpreetsaini5035 2 года назад +6

    Bai ji, Honda is parenting company of Acura. That was the sign of Acura not the Honda. It still comes with H sign. BTW, your vlogs are really something to watch for. Appreciate it!❤️🎉

  • @ravindrapatil8216
    @ravindrapatil8216 2 года назад +12

    Thanks dhanayvad for giving knowledge of guru dwar in Nigeria. I am Hindu MARATHA converted into sikh but secular. M govt PENSIONER and FARMER by Occupation. My children are well educated. Thanks

    • @nomadic.tracker
      @nomadic.tracker Год назад

      Why u converted brother?

    • @b11-x3o
      @b11-x3o Год назад

      ​@@nomadic.trackerany problem bro 😊

    • @nomadic.tracker
      @nomadic.tracker Год назад

      @@b11-x3o not any problem bro but would ur community accept if a Sikh becomes Hindu changing his religion? No hate just a question

  • @avtarsingh-gs4xv
    @avtarsingh-gs4xv 2 года назад

    ਹਮੇਸ਼ਾ ਵਾਂਗ ਹਰ ਵੀਡੀਓ ਜਾਣਕਾਰੀ ਦੇਂਦੀ ਹੋਈ,ਸੀਮਿਤ ਟਾਈਮਲਾਈਨ ਵਿੱਚ ਅਸੀਮਿਤ ਜਾਣਕਾਰੀ 🙏

  • @sundeepsandy6328
    @sundeepsandy6328 2 года назад

    Bhtt bhttt jyada vdya lgya sade guru maharaj all world vich sadi rkhya Kar rhe ne waheguru hmesa chardikla bakshe 🙏🙏🙏🙏🙏🙏🙏🙏🙏

  • @komalbajwa8338
    @komalbajwa8338 Год назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @deeps1544
    @deeps1544 2 года назад +4

    FYI, ACURA is a luxury brand of Honda, considered similar to Lexus of Toyota. It is only produced for US and Canadian markets.

  • @vijaybhatt2352
    @vijaybhatt2352 2 года назад +2

    Satnam veer Kinna Sona bandaa aa..Bandaa poora chardhikala cho rehnda ..😎

  • @rajveermander3217
    @rajveermander3217 2 года назад +3

    Waheguru Ji Maharaj Ji Mahadev Ji Sabna Te Hamesha Meher Karna Ji

  • @LegenDDD
    @LegenDDD 2 года назад +4

    Bhuvesh bai te vi waheguru meher kare

  • @narindersinghsewak1204
    @narindersinghsewak1204 Год назад

    ਜਿਸ ਨੂੰ ਸਿੱਖੀ ਤੇ ਹੈ ਮਾਣ ਉਹ ਨਾਮ ਅਪਣੇ ਨਾਮ ਨਾਲ ਸਿੰਘ ਜ਼ਾਂ ਕੌਰ ਜ਼ਰੂਰ ਲਗਾਉਣ

  • @ballusingh905
    @ballusingh905 Год назад

    Bahot vadiya video baai nazara aa gya tusi puri details vich Africa nu explore kar rahe ho waheguru mehar kare

  • @sukhmaansaab1963
    @sukhmaansaab1963 Год назад

    ਜਿੱਥੇ ਸਿੱਖ ਚਲੇ ਜਾਦੇ ਨੇ ਉੱਥੇ ਗੁਰੂ ਘਰ ਵੀ ਬਣਾ ਦੇਂਦੇ , ਵਾਹਿਗੁਰੂ ਜੀ

  • @dhaliwal604
    @dhaliwal604 2 года назад +3

    god bless you brother have a safe journey….. from australia 🇦🇺

  • @bhupendrasinghpinny2443
    @bhupendrasinghpinny2443 Год назад +1

    Such a nice dialog divery and what a sensetional brain of producer

  • @matharoomatharoo7546
    @matharoomatharoo7546 10 месяцев назад

    Bai yr Sade nalo ta eh kaale hi bhut change a yr rab di kirpa nal Satnam Singh Ji seva kar rahe guru sahib ne kirpa kiti shind guru Sahib di kirpa nal agla Janam Punjab ch hoju wmk❤

  • @harrysingh742
    @harrysingh742 2 года назад +2

    ਵੀਰ ਜੀ ਇੰਗਲਿਸ਼ ਵਿਚ subtitle ਦਿਓ ਜੀ I ਇਸ ਨਾਲ਼ ਬਾਕੀ ਦੁਨੀਆ ਨਾਲ਼ ਵੀ ਜੁੜ ਜਾਵੋਗੇ

  • @gurinderkaurjohar6898
    @gurinderkaurjohar6898 2 года назад +4

    Mandeep beta waheguru sada tuhade naal hai🙏🏻

    • @cobra_jatt_op
      @cobra_jatt_op 2 года назад

      mandeep nai johar ji navdeep a 🙏🙏🙏 type krn to pehla dheyan dea kro🙏🙏

    • @Navdeepbrarvlogs
      @Navdeepbrarvlogs  2 года назад

      🙏🙏❤️❤️

  • @lovepreetsingh1671
    @lovepreetsingh1671 2 года назад

    Sir nu sakoon ja milea mandir gurudwara ikatha dekh ke♥️. Parmatma bhala kare sab da

  • @Punjnabi
    @Punjnabi Год назад

    Pehli ver RUclips Dee video dekhke Dil nu Khushi mehsoos hoi a..TU saria to vadia kamm kar riha VA navdeep bai

  • @surjitdhanota5857
    @surjitdhanota5857 Год назад

    ਬਹੁਤ ਸੁਹਣਾ Thanks

  • @naranjansingh7211
    @naranjansingh7211 2 года назад +2

    We have seen same scene at Colombo in 1974 , Gurudwara & mandir side by side.

  • @GurpreetSingh-nw5rr
    @GurpreetSingh-nw5rr 2 года назад +5

    Guru ghar te mandir ik jagah dekh ke mann khush ho gya. Eh uhna de muh te chaper hai jehre hindu sikh keh ke dange karwande ne te wandian paunde ne.

    • @AntiRedditSikh
      @AntiRedditSikh 2 года назад

      Beadbi hai

    • @gurcharansingh-tk9ny
      @gurcharansingh-tk9ny 2 года назад +1

      eh sareaam guru sahib di beadbi ho rhi hai, guru sahib de brabar murti puja da hona sab to waddi beadbi hai , guru sahib ne murti puja te baamanvaad da khndn kitta si te aj assi aap guru sahib de virodhi ban ke apne sikh dharam di hond nu khatam krn te ture hue aa
      laanat aa

    • @rapinderdhanjal4453
      @rapinderdhanjal4453 2 года назад

      @@gurcharansingh-tk9ny You must appreciate these people have found a way to live with and tolerate each other because they find there is safety in numbers. Thank you to Nigeria where there is freedom to practice your religion. Nigeria has its own war between Christians and radical muslims.

  • @parjeetgill9306
    @parjeetgill9306 2 года назад +1

    Bhaut vadia g Ati sunder Gurdwara sahib

  • @Mohit_Gangar016
    @Mohit_Gangar016 2 года назад

    Bhaut vdiya lga vlog 🙌🏻🙌🏻

  • @jagdishkaursodhi9218
    @jagdishkaursodhi9218 Год назад

    Very thanks veer ji bahut sundar show am happy enjoy waheguru ji 🙏🏻 Waheguru ji 🙏🏻

  • @ranjitsingh_
    @ranjitsingh_ 2 года назад

    ਬਹੁਤ ਵਧੀਆ ਉਪਰਾਲਾ ਹੈ

  • @jaitendarkumar7269
    @jaitendarkumar7269 2 года назад

    Bahut vadiya video Pajii 🙏

  • @inderpalsingh2346
    @inderpalsingh2346 2 года назад +1

    Waheguru ji ka Khalsa waheguru ji ki Fateh. Paaji. Unbelievable first I my watching first time in Niger. There is gurudwara sahib. Thanks 🙏 paaji.

    • @AvtarSingh-sy1bv
      @AvtarSingh-sy1bv Год назад

      Navdeep your tarban style is not good this is home style not in publice area

  • @mandeepsoona2010
    @mandeepsoona2010 Год назад

    Bahot wadiya lag Rahe vlog. Vir ji sare vlog country de hisab nall seriel vise paya karo ji..

  • @RDL.Hs_arts_anime
    @RDL.Hs_arts_anime 2 года назад +1

    Ssa ji bahote achi videoji . Gurudwara bahote vadia veer ji. Thanks

  • @amansaini922
    @amansaini922 2 года назад +2

    Waheguru Jee 👏🌹🌷🌺❤️

  • @jarnailchahal8891
    @jarnailchahal8891 2 года назад

    Bahut vadhya video. Acura Honda da luxury brand hai. Nissan da INFINITY and toyota da luxury brand hai Lexus. Gurdwara an mandir ek sath good.

  • @friendlymunda4811
    @friendlymunda4811 2 года назад

    ਬਹੁਤ ਸੋਹਣੀ ਵੀਡਿਉ ਬਰਾੜ ਸਾਬ

  • @gurbirsingh256
    @gurbirsingh256 2 года назад

    Very good bhai. Great job Veer ji

  • @musicloverrinkugill1352
    @musicloverrinkugill1352 2 года назад

    Bohut sohni video veere mza aa gya

  • @gurmitkaursahota3984
    @gurmitkaursahota3984 2 года назад

    Very nice 👍 bahut sohni ate bahut wadhia video lagi Gurdwara Sahib ji de darshan karke bahut changa laga thanks 🙏🙌❤️

  • @AKHARSOH
    @AKHARSOH 2 года назад +1

    God Job done Navdeep. Keep it up.

  • @kuldeepsinghlahoria5268
    @kuldeepsinghlahoria5268 2 года назад

    ਬਹੁਤ ਵਧੀਆ ਛੋਟੇ ਵੀਰ

  • @balwinderbath4184
    @balwinderbath4184 Год назад

    Good vlog. Navdeep Bai, you r doing a very nice work . Carry on 👍

  • @tasvirsingh6924
    @tasvirsingh6924 Год назад

    Thanks veer ji God bless you

  • @singhsabh5243
    @singhsabh5243 2 года назад +2

    ਸੋਹਣੀ ਵੀਡੀਓ ਬਾਈ ਜੀ

  • @karmveersinghkarma3451
    @karmveersinghkarma3451 2 года назад +1

    ਵਾਹਿਗੁਰੂ ਜੀ ਤੁਹਾਡਾ ਸੱਕੁਰ ਹੈ ਜੀ

  • @Punjnabi
    @Punjnabi Год назад

    Waah Bai navdeep TU no1 a

  • @harpreetchahal995
    @harpreetchahal995 2 года назад +2

    Waheguru Ji Jai Ho 🙏🙏❤️❤️❤️

  • @Armaandhaliwal5280
    @Armaandhaliwal5280 2 года назад

    bir ji bohat vadia ap ji da vlog dekh k bohat sikhane Ko Milta Hai love bir ji ❤👌❤👌❤👌❤👌❤👌❤🙏🙏🙏🙏🙏🙏🙏🙏🙏🙏🙏🙏🙏🙏🙏

  • @KGSinghSF
    @KGSinghSF 2 года назад

    Very nice thanks for Sharing Ji, Satsriakal Ji

  • @narindersinghsewak1204
    @narindersinghsewak1204 Год назад

    ਨਵਦੀਪ ਜੀ ਅਪਣੇ ਨਾਮ ਨਾਲ ਸਿੰਘ ਜ਼ਰੂਰ ਲਗਾਓ

  • @GaganSingh-ss1fl
    @GaganSingh-ss1fl 2 года назад

    Waheguru ji de Nishan Sahib sab jagah te mojood hn te khalsa raaj vi pure vishav vich aajavega।

  • @singhshergill2672
    @singhshergill2672 2 года назад +4

    Waheguru ji Maher Kare

  • @rajinderkaur6545
    @rajinderkaur6545 2 года назад +4

    Waheguru ji 🙏

  • @ਬਲਦੇਵਸਿੰਘਸਿੱਧੂ

    ਬਹੁਤ ਵਧੀਆ ਜੀ

  • @NarinderSingh-oi2rw
    @NarinderSingh-oi2rw Год назад

    ਵਾਹਿਗੁਰੂ ਜੀ

  • @avtarchandpaulpaulavtar-1122
    @avtarchandpaulpaulavtar-1122 Год назад

    ਨਵਦੀਪ ਸਿੰਘ ਜੀ ਮੈਂ ਵੀ ਲਾਗੋਸ ਨਾਇਜੀਰੀਆ ਰਹਿ ਰਿਹਾ ਆ 2014 ਤੋ ਜੇ ਨਾਇਜੀਰੀਆ ਹੋ ਤਾਂ ਨੰਬਰ ਭੇਜੋ।ਧੰਨਵਾਦ ਅਵਤਾਰ ਚੰਦ

  • @asingh1174
    @asingh1174 7 месяцев назад

    Gurudwara in Nigeria.. Anand a gaya

  • @DECENTMANSHORTS
    @DECENTMANSHORTS 2 года назад +2

    Singh sahab u r a great personality 👍👌👌👌👌👌👌

  • @newsandeducation3799
    @newsandeducation3799 2 года назад

    ਸਤਨਾਮ ਸਿੰਘ ਦੀ ਪੂਰੀ details ਲੈਣੀ ਚਾਹੀਦੀ ਸੀ
    Still very rare people

  • @manjitsingh1278
    @manjitsingh1278 Год назад

    ਗੁਰੂ ਘਰ ਚੋਂ ਕੁਰਸੀਆਂ ਸੈਟੀਆਂ ਟੇਬਲ ਸੋਫੇ ਬੈਚ ਚੁੱਕ ਹਟਾ ਚੁਕਾ ਦਿੱਤੇ ਜਾਣ ਧੰਨਵਾਦ ਜੀ

  • @anupamasharma1752
    @anupamasharma1752 Год назад

    Nice vlog dear Navdeep Brar