I dont know anything about this topic,yet i can tell,The guest body language and anxious behaviour is telling something Balpreet mam was although calm and relaxed,and in a very happy state of mind
Satguru mera sada sada na ave na jae. Guru never dies. People come and go. Whoever has the wealth of naam and bani of guru Granth sahib ji, no negative things dare to come to that person. Never ever.
Shri kirtan sohila sahib Karhu benanti sun mere meeta sant tehal ki bela l l eeha khaat chlo har Laha aage basan sohela l l Guru ji kehnde hey loko, jeev, mai tuhanu benti krda ki , hun sma, time aa ਸੰਤ ਦੀ ਸੇਵਾ ਕਰ lvo ਇਸ ਮਨੁੱਖਾ ਜਨਮ ਵਿੱਚ Tehal means serve, ਸੇਵਾ ਇੱਥੇ, ਮਨੁੱਖਾ ਜਨਮ ਦਾ ਲਾਹਾ ਖੱਟ ਲਵੋ, ਅੱਗੇ ਸੁੱਖਾ ਵਿਚ ਵਾਸਾ ਹੋਏਗਾ l
Waheguru ji ਸੁਖਮਨੀ ਸਾਹਿਬ ਜੀ ਦੀ ਦੂਸਰੀ ਅਸਟਪਦੀ ਪੜੋ ਜੀ। ਗੁਰੂ ਗ੍ਰੰਥ ਸਾਹਿਬ ਜੀ ਪੂਰੇ ਸਤਿਗੁਰੂ ਹਨ ਜੀ। It depends on who your guru is. ਤਹ ਕੇਵਲ ਨਾਮ ਤੇਰੈ ਸੰਗਿ ਚਲੈ 🙏
Naamdaan lai laina hi bus kafi nahi hunda, naam daan lai ke naam japna v jaroori hunda🙏 lok naamdaan bus lai aande par jaap nahi karde phir kirpa ki honi aa 😥 kamiya loka ch ne 🙏
Vichaar maar key hee anand ch rehna rab deygun ney tuhanu koi guru nee chahida❤sacha guruharbandey ander hai ap parmatma hai bharosa❤hona chahida bahar sirf bharam ch fasugey likh key lai lo
Aida da kuj ne hai. madam vese swal tusi good push rahe ooi baki ona da apna anubhave aai o apni gall karde pye har kise nall ne ave hunda tusi madam bina dare meditation karo kuj ne hunda oo apna exp das rahe ya ona nall hoiya jida oo oda das rahe that sit har ik da alag alag exp 🙏🏼🙏🏼
Dr saab.. Menu apna aala dwala sb dikhda jd b eyes bnd kra.. But faces saaf ne dikhde.. Hor v bahut kuj dikhda.. But views clear ne hege.. But menu jis jga da pta..othe ja v skda(only can watch not astral travel).. Menu guide kro ji.. Kirpa krdeo.. Mei 4+ year meditation keeti.. Kidre gea ne.. Bs one hour daily kri.. Is year June last ch menu dikhna shuru hoea..
Meri v help karo... Mai safe feel ni kardi apni job te.. Hamesha aida hunda k mai kise naal gal kara ta gandiya rooha hod te management te hor lok alle dwale ake sunde ne
Yar.. Challenge e kr re o.. Ram ram da ulta mra mra e ta hai. Aa sb nu pta.. Lekin pta sb nu a.. Mei ne mitdi.. Bani sb pd lende qa.. But hnkaar ne mitda without His blessing
ਬਲਪ੍ਰੀਤ ਜੀ ਕਿਥੋਂ ਲੱਭ ਕੇ ਲੈ ਆਉਂਦੇ ਹੋ ਇਦਾਂ ਦੇ ਹੀਰੇ ਬਹੁਤ ਬਹੁਤ ਧੰਨਵਾਦ 🙏🙏🙏🙏🙏
ਮੈਂ ਬਹੁਤ ਧੰਨਵਾਦ ਕਰਦਾ ਹਾਂ ਚੈਨਲ ਵਾਲਿਆਂ ਦਾ ਜਿਹਨਾਂ ਨੇ ਇੰਨੇ ਵੱਡੇ ਸੱਚ ਦੇ ਰੂਬਰੂ ਕਰਵਾਇਆ ਨਾਮ ਸ਼ਬਦ ਨੂੰ ਬਹੁਤ ਵਧੀਆ ਤਰੀਕੇ ਨਾਲ ਖੋਲਿਆ ਅਨੰਦ ਆ ਗਿਆ
ਸਾਡਾ ਪੂਰਨ ਗੁਰੂ ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ❤
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਵਾਹ ਕਿਆ ਬਾਤ ਏ ਸਤਿਕਾਰਯੋਗ ਗੁਰੂ ਜੀਓ ਵਾਹ ਕਮਾਲ ਕਰਤੀ super👍👍
ਧੰਨ ਵਾਦ ਜੱਸੀ ਜੀ🙏🌷❤️
Tuhada dhanwad ji 🙏🙏🙏🙏🙏
ਬਹੁਤ ਵਧੀਆ ਵਿਚਾਰ ਨੇ ਜੱਸੀ ਜੀ 🙏🙏🙏❤️
I dont know anything about this topic,yet i can tell,The guest body language and anxious behaviour is telling something
Balpreet mam was although calm and relaxed,and in a very happy state of mind
It is very big true meditation without guidance of Guru is very dangerous ❤❤❤❤
Guru hamesha tuhade nal ne veere.
Thanks veer ji bahut change vichar Hain rab tarkiya Bakshi❤❤❤❤,🙏🏻🙏🏻🙏🏻🙏🏻
👏👏Bahut sunder vichaar hai ji
Satguru mera sada sada na ave na jae.
Guru never dies. People come and go.
Whoever has the wealth of naam and bani of guru Granth sahib ji, no negative things dare to come to that person. Never ever.
Boht sohni vichar kiti hai ke guru di ki ihmiyat hai je asi ruaniyat de raste te chalna hai tan 🙏🙏🙏🙏🙏
Bilkul sahi hai ji👍🙏
Very good and knowledgeable podcast
Beautiful and soul-stirring episode, Balpreet ji. Very interesting topic.
Namm shabad nu boht wadhiya tareeke nall samajya hai ❤❤❤
Mostly Heart touch episode ❤❤❤🎉❤Waheguruji Waheguruji
Waheguru ji ❤️ 🙏
Its the need of time to aware people congrulaions to all of u ❤❤❤❤
Good insan balpreet mam heart ❤ touched
Right
Kya batt hai ji Bravo 🎉🎉🎉🎉🎉
Very intersting topic congrulation balpreet bhain ji 🙏🙏🙏🙏
Right guidance with great knowledge 🎉🎉🎉🎉
Jagjeet jassi....good❤...yaar
Please koi ehna da number de skda mainu bohat jroort a 😢😢
You tube te search kro jagjit jassi @@HardeepKaur-e2i5p
Thx guru jii
Waheguru ji
Beautiful. Very nice.
Great poadcast
Guru granth sahib ji ssdde guru ne..je sanu physical guru di lor hundi ta deshmesh pita sanj das ke jande..
Aapan nu ki pta guru sahib ki keh k gye c.
ਕਲਜੁਗ ਵਿੱਚ ਪੂਰਨ ਗੁਰੂ ਕੇਵਲ ਤੇ ਕੇਵਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਉ ਮਹਾਰਾਜ ਹੀ ਹਨ, ਹੋਰ ਕੋਈ ਨਹੀਂ। ਇਹ ਗਲ ਬਿਲਕੁਲ ਹੀ ਗ਼ਲਤ ਅਤੇ ਨਿਰਮੂਲ ਕਹੀ ਹੈ ਕਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਉ ਮਹਾਰਾਜ ਦਾ ਗਿਆਨ ਕੋਈ ਦੇਹਧਾਰੀ ਬ੍ਰਹਮ ਗਿਆਨੀ ਹੀ ਤੁਹਾਨੂੰ ਦੇਵੇਗਾ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਰਬ ਕਲਾ ਸਮਰਥ ਹਾਜ਼ਰ ਨਾਜ਼ਰ ਗੁਰੂ ਹਨ ਅਤੇ ਅਸੀਂ ਉਨ੍ਹਾਂ ਦੇ ਸਿੱਖ। ਇਸ ਵਿੱਚ ਕਿਸੇ ਵਿਚੋਲੇ ਦੀ ਜ਼ਰੂਰਤ ਨਹੀਂ ਹੈ। ਗੁਰੂ ਸਾਹਿਬ ਬਾਣੀ ਰਾਹੀਂ ਸਿੱਧੀ ਕਿਰਪਾ ਕਰਦੇ ਹਨ। ਦਾਸ ਦਾ ਆਪਣਾ ਭੀ ਕਈ ਸਾਲਾਂ ਦਾ ਤਜੁਰਬਾ ਹੈ। ਇਹ ਚੀਜ਼ਾਂ ਦਾਸ ਨਾਲ ਭੀ ਬਹੁਤ ਹੋਈਆਂ ਹਨ, ਤਕਰੀਬਨ 20-25 ਸਾਲ ਪਰੰਤੂ ਗੁਰਬਾਣੀ ਨੇ ਦਾਸ ਦਾ ਵਾਲ ਵੀ ਵਿੰਗਾ ਨਹੀਂ ਹੋਣ ਦਿੱਤਾ। ਨਿਰੋਲ ਬਾਣੀ ਉੱਤੇ ਸ਼ਰਧਾ ਅਤੇ ਟੇਕ ਰੱਖੋ। ਬਾਹਰ ਦੇਹਧਾਰੀ ਗੁਰੂਆਂ ਬਾਬਿਆਂ ਦੀ ਝਾਕ ਰੱਖਣੀ ਬੰਦ ਕਰੋ। ਅੰਮ੍ਰਿਤ ਛਕੋ। ਨਾਮ ਬਾਣੀ ਦਾ ਅਭਿਆਸ ਕਰੋ। ਸਰਬ ਸ਼ਕਤੀਮਾਨ ਅਕਾਲ ਪੁਰਖੁ ਗੁਰ ਪਰਮੇਸ਼ਰ ਪਾਰਬ੍ਰਹਮ ਪਰਮੇਸ਼ਰ ਆਪ ਖੁਦ ਰੱਖਿਆ ਅਤੇ guidance ਕਰਦਾ ਹੈ ਆਪਣੇ ਗੁਰਸਿੱਖਾਂ ਦੀ। ਇਸ ਵਿੱਚ ਰੰਚਕ ਲੇਸ ਮਾਤਰ ਭੀ ਸੰਦੇਹ ਨਹੀਂ।
Waheguru ji,tuhada bahut bahut dhanvad
Jagjit ji passe be lende aa
Kise dukhi kolo ja nhi
You tube te jagjit jassi search kr ke contact kro ji 🙏🙏🙏🙏
Sufism is great path of love ❤❤❤❤
Dhan shri guru granth sahib ji ❤❤❤
Dhan dhan satguru shree ganga nand ji maharaj buriwale ko kuty kuty pranam ji ❤😂🎉🎉😢😮😮😮
Thanks for this conversation. Please keep it up.
Its the need of time to be educated people about the right way to meditation 🙏🙏🙏🙏
Waheguru simran karo sada guru granth sahib hai koi daarr nhi
Very nice thanks Jassi ji🙏
Thank you so much❤
Sanu jagah jagah te baniya dargahan te tel nhi poona chi da ❤❤❤
ਵੀਰ ਜੀ ਤੁਹਾਡੀ ਜ਼ਿੰਦਗੀ ਏ ਤਜ਼ਰਬੇ ਨੂੰ ਸਲਾਮ ਪਰ ਤੁਸੀ ਕਿਹਾ ਕਿ ਕਿਸੇ ਗੁਰੂ ਦੀ ਮਰਜ਼ੀ ਬਿਨਾਂ ਧਿਆਨ ਚ ਨਹੀ ਜਾਨਾਂ ਧੰਨ ਗੁਰੂ ਗ੍ਰੰਥ ਸਾਹਿਬ ਨੇ ਸਵਾਸ ਗ੍ਰਾਸ ਸਿਮਰਨ ਦੀ ਬਹੁਤ ਗੱਲ ਕਰੀ ਹੈ ਤੇ ਜਦ ਸੁਰਤ ਧੁਨ ਤੇ ਸਵਾਰੀ ਕਰਦੀ ਹੈ ਤਾ ਗੁਰਬਾਣੀ ਦਾ ਫੁਰਮਾਨ ਹੈ ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਉੱਤਰੇ ਪਾਰ ਫ਼ਿਰ ਕਿਹੜੀਆਂ ਮਾੜੀਆਂ ਰੂਹਾਂ ਨਾਲ ਆਹ ਸਕਦੀਆਂ ਬਾਕੀ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਗੁਰੂ ਕੌਣ ਹੋ ਸਕਦਾ ਇਹ ਕਹੋ ਕਿ ਗੁਰੂ ਬਖਸ਼ਿਸ਼ ਨਾਲ ਮਿਲੇ ਗੁਰੂ ਪਿਆਰੇ ਨਾਮ ਦਾ ਭੇਤ ਜ਼ਰੂਰ ਦਿੰਦੇ ਨੇ 🙏
ਬਹੁਤ ਬਹੁਤ ਧੰਨਵਾਦ ਜੀ 🙏🙏🙏🙏🙏
Sahi gal a bhai Guru Granth Sahib to vada koi nahi o sache Sikh di kade pith ni lagan dinde .par je tuhade mann vich safai nahi ta nuksan ho sakda
Hnji, ਗੁਰੂ ਕਹਿ ਰਹੇ ਕਿ ਆ ਕੰਮ ਕਰੋ
ਕਬੀਰ ਜੀ ਦੀ ਰਸਨਾ ਰਾਹੀਂ ਅੰਗ 1160
ਕਹਿ ਕਬੀਰ ਜਿਸ ਉਦਰ ਤਿਸ ਮਾਇਆ l l
ਤਬ ਛੁਟੈ ਜਬ ਸਾਧੂ ਪਾਇਆ l l ੫ l l ੫ l l ੧੩ l l
@@naviii949 ਹੁਣ ਤੁਸੀਂ ਆਪ ਈ ਅਰਥ ਪੜ੍ਹ ਲਵੋ ਪਿਆਰਿਓ ਅਸੀਂ ਛੋਟੀ ਬੁੱਧ ਵਾਲੇ ਕੀ ਬੋਲੀਏ ਇੱਥੇ ਸਾਧੂ ਗੁਰੂ ਨੂੰ ਕਿਹਾ ਏ ਜਿਵੇਂ ਸਾਧ ਸੰਗ ਗੁਰੂ ਦੀ ਸੰਗਤ ਹੁੰਦੀ ਹੈ
Shri kirtan sohila sahib
Karhu benanti sun mere meeta sant tehal ki bela l l eeha khaat chlo har Laha aage basan sohela l l
Guru ji kehnde hey loko, jeev, mai tuhanu benti krda ki , hun sma, time aa ਸੰਤ ਦੀ ਸੇਵਾ ਕਰ lvo ਇਸ ਮਨੁੱਖਾ ਜਨਮ ਵਿੱਚ
Tehal means serve, ਸੇਵਾ
ਇੱਥੇ, ਮਨੁੱਖਾ ਜਨਮ ਦਾ ਲਾਹਾ ਖੱਟ ਲਵੋ, ਅੱਗੇ ਸੁੱਖਾ ਵਿਚ ਵਾਸਾ ਹੋਏਗਾ l
Waheguru ji
ਸੁਖਮਨੀ ਸਾਹਿਬ ਜੀ ਦੀ ਦੂਸਰੀ ਅਸਟਪਦੀ ਪੜੋ ਜੀ। ਗੁਰੂ ਗ੍ਰੰਥ ਸਾਹਿਬ ਜੀ ਪੂਰੇ ਸਤਿਗੁਰੂ ਹਨ ਜੀ।
It depends on who your guru is.
ਤਹ ਕੇਵਲ ਨਾਮ ਤੇਰੈ ਸੰਗਿ ਚਲੈ 🙏
Guru granth sahib ji d rachna sahib shri guru Arjun dev ji maharaj ne kitti c. Fer ohna ne agge gurugadi chalayi c.
ਬਲਪ੍ਰੀਤ ਭੈਣੇ ਤੁਸੀ ਵਾਹਿਗੁਰੂ ਸਿਮਰਨ ਕਰਿਆ ਕਰੋ ਸਵਾਸ ਗਿਰਾਸ ਧੰਨਵਾਦ ਜੀ
🙏🙏🙏
Ur very cute dear@@riverinsideme
thanks ji
Good job ji ❤❤
Eh gal da answer chahida ....... Rabba...
Interesting😮
Keep it up good job ji 🎉🎉🎉🎉🎉
Bilkul sahi
ਸੁਖਮਿੰਦਰ ਸਿੱਧੂ ਜੀ detective ਨੇ ਜੋ ਬਲਪ੍ਰੀਤ ਜੀ ਓਹਨਾ ਨੇ ਕਿਹਾ ਸੀ ਆਪਣੇ ਪੋਡਕਾਸਟ ਦੇ ਵਿਚ, ਮੈਂ ਵੀ ਕੋਈ ਵੀਡਿਓ miss ਨੀ ਕਰਦਾ ਓਹਨਾ ਦੀ ਜੀ।
ਸੱਚ ਬੋਲਦੇ ਨੇ ਜੀ ਓਹ ਹਰ ਵੀਡਿਓ ਵਿਚ, ਏਨਾ ਕ ਤਾਂ ਲਗ ਜਾਂਦਾ ਪਤਾ ਜੀ
Dr jagjit jassi ji da contact no show nhi hu reha ji 🙏🙏🙏🙏
ਉਹ ਬੱਲੇ ਮੈਡਮ
ਕਿਥੋਂ ਫੜਿਆ ਆਹ ਨਮੂਨਾ
ਸਿਰੇ ਦਾ ਗੱਪੀ ਇਹ
ਕੁਛ ਨਹੀਂ ਪਛਾਣ ਸਕਦਾ ਇਹ
ਸ਼ਰਤ ਲਾ ਲਵੋ
ਇਹ ਦੱਸ ਦੇਵੇ ਮੇਰੇ ਨਾਲ ਕਿਹੜੀ ਕਿਹੜੀ ਰੂਹ
ਇਹ ਕਦੇ ਵੀ ਨਹੀਂ ਦੱਸ ਸਕਦਾ
ਜੇ ਦੱਸ ਦੇਵੇ ਮੇਰੇ ਕੋਮੈਂਟ ਦੇ ਰਿਪਲਾਈ ਚ
ਬਾਪ ਦੀ ਕਸਮ
ਇਕ ਲੱਖ ਰੁਪਈਆ ਦਿਊਂਗਾ
Naamdaan lai laina hi bus kafi nahi hunda, naam daan lai ke naam japna v jaroori hunda🙏 lok naamdaan bus lai aande par jaap nahi karde phir kirpa ki honi aa 😥 kamiya loka ch ne 🙏
Gati meen way dasna
ਇੱਕ ਗੱਲ ਪੂਰੀ ਹੋਣ ਤੱਕ ਪੰਜਾਹ ਵਾਰ ਮਤਲਬ ਮਤਲ ਆ ਜਾਂਦਾ ਹੈ ਇਹ ਬਹੁਤ ਬੰਦਿਆਂ ਆਦਤ ਹੁੰਦੀ ਹੈ ਗੱਲ ਵਿੱਚ ਮਤਲ ਮਤਲ ਕਰਨ ਦੀ
He is confused or not sured😂
Tuhade charan which namakar ji menu sachi koi gyan nhi 🙏🙏🙏🙏🙏
@@aafiarecords2023 thankyu but i would like to hug you for yur knowledge
ਇਸਦਾ ਮਤਲਬ ਹੈ ਵੀ ਜਿਹੜਾ ਇਨਸਾਨ ਸ਼ਦਬ ਨੂੰ ਕੰਟ੍ਰੋਲ ਲਈ ਕਰ ਸਕਦਾ ਓਹ੍ਹ ਤਹਾਨੂੰ ਕੁਝ ਕੁਝ ਨਾ ਕੁਝ trap ਕਰ ਰਿਹਾ ਹੈ। ਨਾਨਕ ਸਾਹਿਬ ਜੀ ਨੇ ਸ਼ਬਦ ਬਾਰੇ ਵੱਲ ਕੀਤੀ ਹੈ ਜ਼ੋਰਦਾਰ। ਇਹ ਸਿਵਾਏ ਬੇਵਕੂਫ਼ ਬਣਾਉਣ ਦੇ ਕੁਝ ਨਹੀਂ ਕਰ।ਰਹੇ।
Aadi ant Eko avtara. So e guru smjhio hmara.
Good job ji 🎉🎉🎉🎉🎉
kudi kinni piyari aa
Be alert from fake peer babas strongly agree with dr sahib
Plz show the contact no of Dr jagjit jassi ji 🙏🙏🙏
Main tuhanu milna choona jassi g ❤❤❤❤❤
❤
Or in my university boht intelligence vale lok ladiess naal galat karde ne te vadi post dinde ne ladies nu galat kam karke.. Eh ki aa sir
Mera ik question hai sir ki ik boht rabb da banda har lady naal galat kam karda hove rabb da naam laike ohh saadhu kive ho gya
🙏🙏🙏🙏🙏
Our body millions year first se autm body never finsh
Ahokaar sir Chadha ke bolno nhi control hunda ji😊
❤️❤️❤️❤️❤️❤️
Please listen katha of sant baba mohan singh ji bhindranwale about spiritual journey
Tuci kitha milgye
Vichaar maar key hee anand ch rehna rab deygun ney tuhanu koi guru nee chahida❤sacha guruharbandey ander hai ap parmatma hai bharosa❤hona chahida bahar sirf bharam ch fasugey likh key lai lo
❤❤
ਬਹੁਤ ਧੰਨਵਾਦ ਵਧੀਆ ਮਿਲਣੀ ਸੀ।ਕੀ ਮੈਨੂੰ ਇਹਨਾਂ ਦਾ ਪੱਤਾ ਮਿਲ ਸਕਦਾ ਹੈ?ਮੈਂ ਇਹਨਾਂ ਨੂੰ ਮਿਲਣਾ ਚਾਹੁੰਦਾ ਹਾਂ।🙏🙏🙏
Monday nu description wich mil jaye ga ji 🙏🙏🙏
ਹਾਂਜੀ ਵੀਰ ਜੀ ਇਹਨਾਂ ਦਾ ਐਡਰੈੱਸ ਨੋਟ ਕਰੋ ਨੋ ਸਸ ਕੱਪੜੇ ਦੀ ਦੁਕਾਨ ਅੰਦਰ ਸਰਦਾਰ ਐਵਨਿਊ ਤੁੰਗ ਬਾਲਾ ਮਜੀਠਾ ਰੋਡ ਅੰਮ੍ਰਿਤਸਰ ਹੈ
Waheguru ji Singh Sahib da contect number mil sakda hai ji buat thanks hovega ji
You tube te jagjit jassi search karo ji
Due to certain technical issues we are not able to share Dr Jagjit Jassi's number. Hope to solve this by Monday and you will get his number
Kirpa kr ke mb no jarror de deya kro ji
Then😊Then. But guru
ਫੋਨ ਦਿੰਦੇ ਜੱਸੀ ਜੀ
no ta de deo ena da
Om Mera khud da experience a par mai waheguru wal jal gai par meae adro khud paila om khud aaya
Kya batt hai ji very nice same mere nall vi ida hi hoya ji 🙏🙏🙏
How to get Jagajit Jassi's number
ਕੀ ਵੀਰ ਜੀ ਦਾ ਮੋਬਾਈਲ ਨੰਬਰ ਮਿਲ ਸਕਦਾ ਹੈ please
ਅੱਜ description wich mil jaye ga ji after 3 pm
@@jagjitjassi ਵੀਰ ਜੀ ਧੰਨਵਾਦ ਜਵਾਬ ਦੇਣ ਲਈ 💝💝💝🙏
Everything happens in order/ hukam of almighty, Guru Granth sahibji
Right ji 🙏🙏🙏
Aida da kuj ne hai. madam vese swal tusi good push rahe ooi baki ona da apna anubhave aai o apni gall karde pye har kise nall ne ave hunda tusi madam bina dare meditation karo kuj ne hunda oo apna exp das rahe ya ona nall hoiya jida oo oda das rahe that sit har ik da alag alag exp 🙏🏼🙏🏼
Bibi gee samadhi oh nee akha khuliya bhi hon bebek bush naal smadhi khuliya akha naal😂bhi lag jandi oh jog mat rab duniya ch hee aa asi witness bana
Ik ongkar os to v upper janda a
ਇਸਦਾ ਨੰਬਰ ਮਿਲ ਸਕਦਾ
Aina ne phd kari thats good 👍 but osho te ne kari thats bad
Phone number ta dende ni tusi
Google te jagjit jassi search kro ji
Phone number kina ji paji da
Gal karan da charg karda
Dr saab.. Menu apna aala dwala sb dikhda jd b eyes bnd kra.. But faces saaf ne dikhde.. Hor v bahut kuj dikhda.. But views clear ne hege.. But menu jis jga da pta..othe ja v skda(only can watch not astral travel).. Menu guide kro ji.. Kirpa krdeo..
Mei 4+ year meditation keeti.. Kidre gea ne.. Bs one hour daily kri.. Is year June last ch menu dikhna shuru hoea..
Kal description wich no mil jaye ga call kar laina ji 🙏🙏🙏
Contact no of jagjit jassi ji
Sick ha dayan kadi khatam nahi
Meri v help karo... Mai safe feel ni kardi apni job te.. Hamesha aida hunda k mai kise naal gal kara ta gandiya rooha hod te management te hor lok alle dwale ake sunde ne
please share your contact info at mdeepkumar84@gmail.com
Thats nit meditation he is talking about, listen osho if you want to understand Meditation.
Yar.. Challenge e kr re o.. Ram ram da ulta mra mra e ta hai. Aa sb nu pta.. Lekin pta sb nu a.. Mei ne mitdi.. Bani sb pd lende qa.. But hnkaar ne mitda without His blessing
Thanks a lot ji 🙏🙏🙏🙏🙏🙏