DBW 327 ਕਣਕ ਦੀ ਕਰਤੀ ਬਿਜਾਈ👈DBW 327 Cultivation of wheat

Поделиться
HTML-код
  • Опубликовано: 21 дек 2024

Комментарии • 59

  • @Gill.beant12
    @Gill.beant12 Месяц назад +4

    ਪੱਕੇ ਬਿਲ ਤੇ 1450 ਰੁਪਏ 327 ਦਾ ਬੀਜ ਮਿਲਿਆ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ

    • @kabalsinghvirk
      @kabalsinghvirk  Месяц назад +1

      @@Gill.beant12 ok

    • @khushsidhu1303
      @khushsidhu1303 Месяц назад +1

      ਦੁਕਾਨ ਦਾ ਨਾਮ ਦਸਿਓ ਬਾਈ ਜੀ ਅਸੀ ਵੀ ਲੈਣਾ ਗਾ

  • @Bro12493
    @Bro12493 Месяц назад +1

    Virk saab dsia j bhla humic te fulvic acid kanak de beej nu lag janda a koi nuksan te ne karda

    • @kabalsinghvirk
      @kabalsinghvirk  Месяц назад

      ਹਾਂਜੀ ਲੱਗ ਜਾਂਦਾ ਕੋਈ ਨੁਕਸਾਨ ਨਹੀਂ

  • @tractor_lovers_hr8541
    @tractor_lovers_hr8541 Месяц назад +2

    Rotavater di bijai lai beej kina sahi hai per acre dasna veer

  • @indiansoldier7963
    @indiansoldier7963 Месяц назад +1

    Apa v 327 janak di , 3 nov nu bejti kal UP ch, 43 kilo paya bee

  • @amarveersingh1964
    @amarveersingh1964 Месяц назад +1

    Bhaji dbw 303 . 20nov tak beej sakde aa

    • @kabalsinghvirk
      @kabalsinghvirk  Месяц назад

      ਹਾਂਜੀ ਬੀਜ ਸਕਦੇ ਹੋ

    • @amarveersingh1964
      @amarveersingh1964 Месяц назад

      Bhaji 25 nov Tak hor kehdi variety beej sakde ha

    • @kabalsinghvirk
      @kabalsinghvirk  Месяц назад

      @@amarveersingh1964 222,187,3086,826

  • @GurpreetSingh-oc5cd
    @GurpreetSingh-oc5cd Месяц назад +1

    0 drill naal ਅਪੜ ਵਾਹਨ ਬੀਜ 2.5 ਕਿੱਲੇ ਚ 3ਗੱਟੇ ਬੀਜ ਪੇ ਗਿਆ ਆ ।ਕੋਈ ਜਿਆਦਾ ਨੁਕਸਾਨ ਤਾ ਨਹੀਂ ਹੁੰਦਾ ਜੀ

    • @kabalsinghvirk
      @kabalsinghvirk  Месяц назад

      ਵੀਰ ਬੀਜ ਤਾਂ ਜਿਆਦਾ ਹੀ ਪੈ ਗਿਆ ਇੱਕ ਤਾਂ ਜ਼ੀਰੋ ਡਰਿੱਲ ਨਾਲ ਕਣਕ ਵੀ ਜਿਆਦਾ ਉੱਗਦੀ ਏ
      ਤੇ ਇਸ ਕਣਕ ਦੀ ਫੋਟ ਵੀ ਜਿਆਦਾ ਕਰਦੀ ਏ

  • @Parwindersgh
    @Parwindersgh Месяц назад +2

    15 ਨਵੰਬਰ ਤੱਕ ਬੀਜ ਸਕਦੇ ਆ ਜਿਵੇਂ ਦਾ ਮੌਸਮ ਚੱਲ ਰਿਹਾ
    32+ ਤਾ ਤਾਪਮਾਨ ਚਲ ਰਿਹਾ,

  • @giansinghkahlon2744
    @giansinghkahlon2744 Месяц назад +3

    ਕਣਕ ਦਾ ਝਾੜ ਮਣਾ ਵਿੱਚ ਨਾ ਦੱਸਿਆ ਕਰੋਂ ਮਣਾ ਦੀ ਤੇ ਹੁਣ ਤੋਲਾਈ ਹੀ ਨਹੀਂ ਹੁੰਦੀ, ਕਿਲੋ ਜਾ ਕਵਿੰਟਲ ਵਿੱਚ ਮਿਣਤੀ ਹੁੰਦੀ ਹੈ

  • @guripinderbatth
    @guripinderbatth Месяц назад +2

    Apa nu Karnal company 1600 nu mila 327 bij

  • @DilbagSingh-p6i
    @DilbagSingh-p6i Месяц назад +1

    18 November de lage kehri variety Sahi rahu g

  • @karanthakur313
    @karanthakur313 Месяц назад +2

    Baai meri dap chhitee rang di nikli. Bag cho. Sahi hundi oho

    • @kabalsinghvirk
      @kabalsinghvirk  Месяц назад +1

      H ਕੁੱਝ ਬੈਗ ਚਿੱਟੀ ਰੰਗ ਦੀ ਆਉਂਦਾ ਆ

    • @karanthakur313
      @karanthakur313 Месяц назад

      @kabalsinghvirk acha g menu lgya duplicate na howe kite

  • @lalkulaar9689
    @lalkulaar9689 Месяц назад +2

    23/10/24 ਨੂੰ ਬੀਜੀ ਵੀਰ

    • @kabalsinghvirk
      @kabalsinghvirk  Месяц назад

      @@lalkulaar9689 ਜ਼ਿਆਦਾ ਅਗੇਤੀ ਬਿਜਾਈ ਕੀਤੀ ਏ ਵੀਰ

    • @HarjinderSingh-kt8sm
      @HarjinderSingh-kt8sm Месяц назад

      Bilkul kamyab nhi hundi ageti ehdi baliya vich dane hi nhi bande

  • @Harjeetsidhu23
    @Harjeetsidhu23 Месяц назад +1

    Appa ਵੀ ਕੱਲ ਨੂੰ ਬਿਜਾਈ ਕਰਨੀਂ ਏ

  • @gaganbuttar5433
    @gaganbuttar5433 Месяц назад +1

    Paji shri ram 272 kiwe rahu ghar da beej

    • @kabalsinghvirk
      @kabalsinghvirk  Месяц назад

      ਪਿੱਛਲੇ ਸਾਲ ਮੁੱਲ ਦਾਂ ਬੀਜ ਪਾਇਆ ਸੀ ਕਿ ਘਰ ਦਾ

    • @gaganbuttar5433
      @gaganbuttar5433 Месяц назад +1

      @@kabalsinghvirk nawa Paya c

    • @kabalsinghvirk
      @kabalsinghvirk  Месяц назад +1

      @@gaganbuttar5433 ਹਾਂਜੀ ਬੀਜ ਸਕਦੇ ਹੋ

    • @gaganbuttar5433
      @gaganbuttar5433 Месяц назад +1

      Chad ch koi fark pau ke nhi

  • @karanthakur313
    @karanthakur313 Месяц назад +1

    Aapa b aj krti ji 327 di

    • @kabalsinghvirk
      @kabalsinghvirk  Месяц назад +1

      Ok
      ਕਿੰਨਾ ਬੀਜ ਕਿੰਨੀ dap

    • @karanthakur313
      @karanthakur313 Месяц назад

      @kabalsinghvirk 50kg dap
      40 kg seed dohra shitaa marke biji a ji rotvator nal

  • @JASVIR1400
    @JASVIR1400 Месяц назад +3

    Shree ram da 327 da seed 1450 bag liya hai

  • @rickydhaliwal3550
    @rickydhaliwal3550 Месяц назад +1

    31oct nu bhij ti 327

  • @varunvlogs7349
    @varunvlogs7349 Месяц назад +1

    Mai bhi laya hu 7 acre ka

  • @surindergill55000
    @surindergill55000 Месяц назад +1

    1480 ₹ malout
    ਪੱਕਾ ਬਿੱਲ

  • @inderpreetsingh6145
    @inderpreetsingh6145 Месяц назад +1

    ਪਿਛਲੇ ਸਾਲ ਇੱਕ ਏਕੜ ਚ ਲਗਾਕੇ ਦੇਖੀ ਸੀ ਐਤਕੀ ਚਾਰ ਏਕੜ ਲਗਾਉਣੀ ਆ 327 ਬਾਕੀ ਡੇਢ ਏਕੜ ਚ 303+222+187 ਮਿਕਸ ਦੀ ਬਿਜਾਈ ਕਰਨੀ ਆ

  • @pet768
    @pet768 Месяц назад +1

    1300 da

    • @kabalsinghvirk
      @kabalsinghvirk  Месяц назад

      ਕਿਹੜੀ company ਦਾ ਪੱਕੇ ਬਿੱਲ ਤੇ