KABAL SINGH VIRK
KABAL SINGH VIRK
  • Видео 447
  • Просмотров 931 632
ਕਣਕ ਦੀ ਫੋਟਾਰ ਲਈ ਵਰਤੋਂ ਇਹ ਤਰੀਕ਼ਾ👈 गेहूं मे कल्ले कैसे बढ़ाएं
ਕਣਕ ਦੀ ਫੋਟਾਰ ਲਈ ਵਰਤੋਂ ਇਹ ਤਰੀਕ਼ਾ👈 गेहूं मे कल्ले कैसे बढ़ाएं ਕਣਕ ਦੇ ਦੂਜੇ ਪਾਣੀ ਤੋ ਬਾਅਦ ਵਰਤੋਂ ਇਹ ਫ਼ਾਰਮੂਲਾ👈gehu me utpadan kaise badhaye DBW 327 PBW 826 ਨੂੰ ਆਖ਼ਰੀ ਯੂਰੀਆ ਖਾਦ👈 DBW 327 PBW 826 Fertilizer DBW 327 ਕਣਕ ਨੂੰ ਲਗਾਇਆ ਪਹਿਲਾਂ ਪਾਣੀ🌾First irrigations in wheat 327 ਕਣਕ ਨੂੰ ਪਹਿਲਾਂ ਪਾਣੀ ਲਾਉਣ ਦਾ ਸਹੀ ਸਮਾਂ DBW 327 PBW 826 wheat irrigation 28 ਤੋਂ 30 ਕੁਇੰਟਲ ਕਣਕ ਦਾ ਝਾੜ ਲਈ ਬਿਜਾਈ ਦਾ ਢੁਕਵਾਂ ਸਮਾਂ👈Best time to sow wheat DBW 327 wheat yield in Punjab Haryana👈 ਪੰਜਾਬ ਹਰਿਆਣਾ DBW 327 ਕਣਕ ਦਾ ਝਾੜ 2023 ਕਣਕ ਦੀਆਂ ਵੱਧ ਝਾੜ ਵਾਲੀਆ ਕਿਸਮਾਂ👈High yielding varieties of wheat PBW 826 ਕਣਕ ਦਾਂ ਪਿੱਛਲੇ ਸਾਲ ਦਾ ਝਾੜ👈 PBW 826 wheat Yield in 2023 PBW 826 ਕਣਕ ਦਾ ਝਾੜ ਤੇ ਕਦੋ ਬਿਜਾਈ👈 PBW 826 Wheat Yield DBW 327 ਕਣਕ ਦੀ ਵਾਢੀ ਕਿੰਨਾ ਝਾੜ ਕਦੋਂ ...
Просмотров: 202

Видео

ਕਣਕ ਦੇ ਦੂਜੇ ਪਾਣੀ ਤੋ ਬਾਅਦ ਵਰਤੋਂ ਇਹ ਫ਼ਾਰਮੂਲਾ👈gehu me utpadan kaise badhaye
Просмотров 2,5 тыс.4 часа назад
ਕਣਕ ਦੇ ਦੂਜੇ ਪਾਣੀ ਤੋ ਬਾਅਦ ਵਰਤੋਂ ਇਹ ਫ਼ਾਰਮੂਲਾ👈gehu me utpadan kaise badhaye DBW 327 PBW 826 ਨੂੰ ਆਖ਼ਰੀ ਯੂਰੀਆ ਖਾਦ👈 DBW 327 PBW 826 Fertilizer DBW 327 ਕਣਕ ਨੂੰ ਲਗਾਇਆ ਪਹਿਲਾਂ ਪਾਣੀ🌾First irrigations in wheat 327 ਕਣਕ ਨੂੰ ਪਹਿਲਾਂ ਪਾਣੀ ਲਾਉਣ ਦਾ ਸਹੀ ਸਮਾਂ DBW 327 PBW 826 wheat irrigation 28 ਤੋਂ 30 ਕੁਇੰਟਲ ਕਣਕ ਦਾ ਝਾੜ ਲਈ ਬਿਜਾਈ ਦਾ ਢੁਕਵਾਂ ਸਮਾਂ👈Best time to sow wheat DBW 327 wheat yield in Punjab Haryana👈 ਪੰਜਾਬ ਹਰਿਆਣ...
ਕਣਕ ਤੇ ਫੋਟਾਰ ਵਾਲੀ ਸਪਰੇਅ👈 ਡਲੇ ਵਾਲੀ ਕਲੀ ਦੀ ਪਹਿਚਾਣ👈 गेंहू की अच्छी पैदावार No1 फार्मूला
Просмотров 1,2 тыс.9 часов назад
ਕਣਕ ਤੇ ਫੋਟਾਰ ਵਾਲੀ ਸਪਰੇਅ👈 ਡਲੇ ਵਾਲੀ ਕਲੀ ਦੀ ਪਹਿਚਾਣ ਕਣਕ ਨੂੰ ਦੂਜਾ ਪਾਣੀ ਲਾਉਣ ਦਾ ਸਹੀ ਸਮਾਂ👈 गेहूं को दूसरा पानी कब लगाएं Second irrigation in wheat PBW 826 ਕਣਕ ਨੂੰ ਪਹਿਲਾਂ ਪਾਣੀ👈PBW 826 First irrigations in wheat PBW 826 wheat yield #agriculture #kisan #wheat 28 ਤੋਂ 30 ਕੁਇੰਟਲ ਕਣਕ ਦਾ ਝਾੜ ਲਈ ਬਿਜਾਈ ਦਾ ਢੁਕਵਾਂ ਸਮਾਂ👈Best time to sow wheat DBW 327 wheat yield in Punjab Haryana👈 ਪੰਜਾਬ ਹਰਿਆਣਾ DBW 327 ਕਣਕ ਦਾ ਝਾੜ 2...
ਕਣਕ ਨੂੰ ਦੂਜਾ ਪਾਣੀ ਲਾਉਣ ਦਾ ਸਹੀ ਸਮਾਂ👈 गेहूं को दूसरा पानी कब लगाएं Second irrigation in wheat
Просмотров 5 тыс.14 часов назад
ਕਣਕ ਨੂੰ ਦੂਜਾ ਪਾਣੀ ਲਾਉਣ ਦਾ ਸਹੀ ਸਮਾਂ👈 गेहूं को दूसरा पानी कब लगाएं Second irrigation in wheat PBW 826 ਕਣਕ ਨੂੰ ਪਹਿਲਾਂ ਪਾਣੀ👈PBW 826 First irrigations in wheat PBW 826 wheat yield #agriculture #kisan #wheat 28 ਤੋਂ 30 ਕੁਇੰਟਲ ਕਣਕ ਦਾ ਝਾੜ ਲਈ ਬਿਜਾਈ ਦਾ ਢੁਕਵਾਂ ਸਮਾਂ👈Best time to sow wheat DBW 327 wheat yield in Punjab Haryana👈 ਪੰਜਾਬ ਹਰਿਆਣਾ DBW 327 ਕਣਕ ਦਾ ਝਾੜ 2023 ਕਣਕ ਦੀਆਂ ਵੱਧ ਝਾੜ ਵਾਲੀਆ ਕਿਸਮਾਂ👈High yielding ...
PBW 826 ਕਣਕ ਨੂੰ ਪਹਿਲਾਂ ਪਾਣੀ👈PBW 826 First irrigations in wheat
Просмотров 701День назад
PBW 826 ਕਣਕ ਨੂੰ ਪਹਿਲਾਂ ਪਾਣੀ👈PBW 826 First irrigations in wheat PBW 826 wheat yield #agriculture #kisan #wheat 28 ਤੋਂ 30 ਕੁਇੰਟਲ ਕਣਕ ਦਾ ਝਾੜ ਲਈ ਬਿਜਾਈ ਦਾ ਢੁਕਵਾਂ ਸਮਾਂ👈Best time to sow wheat DBW 327 wheat yield in Punjab Haryana👈 ਪੰਜਾਬ ਹਰਿਆਣਾ DBW 327 ਕਣਕ ਦਾ ਝਾੜ 2023 ਕਣਕ ਦੀਆਂ ਵੱਧ ਝਾੜ ਵਾਲੀਆ ਕਿਸਮਾਂ👈High yielding varieties of wheat PBW 826 ਕਣਕ ਦਾਂ ਪਿੱਛਲੇ ਸਾਲ ਦਾ ਝਾੜ👈 PBW 826 wheat Yield in 2023 PBW 826 ਕਣ...
DBW 327 PBW 826 ਨੂੰ ਆਖ਼ਰੀ ਯੂਰੀਆ ਖਾਦ👈 DBW 327 PBW 826 Fertilizer
Просмотров 4,1 тыс.День назад
DBW 327 PBW 826 ਨੂੰ ਆਖ਼ਰੀ ਯੂਰੀਆ ਖਾਦ👈 DBW 327 PBW 826 Fertilizer DBW 327 ਕਣਕ ਨੂੰ ਲਗਾਇਆ ਪਹਿਲਾਂ ਪਾਣੀ🌾First irrigations in wheat 327 ਕਣਕ ਨੂੰ ਪਹਿਲਾਂ ਪਾਣੀ ਲਾਉਣ ਦਾ ਸਹੀ ਸਮਾਂ DBW 327 PBW 826 wheat irrigation 28 ਤੋਂ 30 ਕੁਇੰਟਲ ਕਣਕ ਦਾ ਝਾੜ ਲਈ ਬਿਜਾਈ ਦਾ ਢੁਕਵਾਂ ਸਮਾਂ👈Best time to sow wheat DBW 327 wheat yield in Punjab Haryana👈 ਪੰਜਾਬ ਹਰਿਆਣਾ DBW 327 ਕਣਕ ਦਾ ਝਾੜ 2023 ਕਣਕ ਦੀਆਂ ਵੱਧ ਝਾੜ ਵਾਲੀਆ ਕਿਸਮਾਂ👈High yielding var...
ਯੂਰੀਆ ਖਾਦ ਤੇ ਨਦੀਨ ਨਾਸ਼ਕ ਸਪਰੇਅ ਕਿੰਨੇ ਦਿਨਾਂ ਦਾਂ ਅੰਤਰ 👈 यूरिया खाद और खरपतवार कितने दिन का अंतर
Просмотров 331День назад
ਯੂਰੀਆ ਖਾਦ ਤੇ ਨਦੀਨ ਨਾਸ਼ਕ ਕਿੰਨੇ ਦਿਨ ਦਾਂ ਅੰਤਰ 👈 यूरिया खाद और खरपतवार कितने दिन का अंतर ਕਣਕ ਦਾ ਝਾੜ ਘੱਟ ਆਉਣ ਦੇ ਮੁੱ ਕਾਰਨ👈 गेहूं में कम पैदावार आने के कारणਕਣਕ ਦਾ ਝਾੜ ਘੱਟ ਆਉਣ ਦੇ ਮੁੱ ਕਾਰਨ👈 main reasons for the low yield of wheat DBW 327 ਕਣਕ ਨੂੰ ਲਗਾਇਆ ਪਹਿਲਾਂ ਪਾਣੀ🌾First irrigations in wheat 327 ਕਣਕ ਨੂੰ ਪਹਿਲਾਂ ਪਾਣੀ ਲਾਉਣ ਦਾ ਸਹੀ ਸਮਾਂ DBW 327 PBW 826 wheat irrigation 28 ਤੋਂ 30 ਕੁਇੰਟਲ ਕਣਕ ਦਾ ਝਾੜ ਲਈ ਬਿਜਾਈ ਦਾ ਢ...
ਕਣਕ ਦਾ ਝਾੜ ਘੱਟ ਆਉਣ ਦੇ ਮੁੱਖ ਕਾਰਨ👈 गेहूं में कम पैदावार आने के कारण
Просмотров 66414 дней назад
ਕਣਕ ਦਾ ਝਾੜ ਘੱਟ ਆਉਣ ਦੇ ਮੁੱ ਕਾਰਨ👈 गेहूं में कम पैदावार आने के कारणਕਣਕ ਦਾ ਝਾੜ ਘੱਟ ਆਉਣ ਦੇ ਮੁੱ ਕਾਰਨ👈 main reasons for the low yield of wheat DBW 327 ਕਣਕ ਨੂੰ ਲਗਾਇਆ ਪਹਿਲਾਂ ਪਾਣੀ🌾First irrigations in wheat 327 ਕਣਕ ਨੂੰ ਪਹਿਲਾਂ ਪਾਣੀ ਲਾਉਣ ਦਾ ਸਹੀ ਸਮਾਂ DBW 327 PBW 826 wheat irrigation 28 ਤੋਂ 30 ਕੁਇੰਟਲ ਕਣਕ ਦਾ ਝਾੜ ਲਈ ਬਿਜਾਈ ਦਾ ਢੁਕਵਾਂ ਸਮਾਂ👈Best time to sow wheat DBW 327 wheat yield in Punjab Haryana👈 ਪੰਜਾਬ ਹਰਿਆਣਾ...
ਯੂਰੀਆ ਖਾਦ 2 ਦਿਨ ਪਹਿਲਾਂ 4 ਦਿਨ ਪਹਿਲਾਂ ਪਾਣੀ ਤੋ ਬਾਅਦ👈Uria Fertilizer in wheat
Просмотров 63414 дней назад
ਯੂਰੀਆ ਖਾਦ 2 ਦਿਨ ਪਹਿਲਾਂ 4 ਦਿਨ ਪਹਿਲਾਂ ਪਾਣੀ ਤੋ ਬਾਅਦ👈Uria Fertilizer in wheat ਕਣਕ ਨੂੰ ਯੂਰੀਆ ਖਾਦ ਪਾਉਣ ਦਾ ਸਹੀ ਸਮਾਂ👈 Right time to apply urea fertilizer to wheat ਕਣਕ ਨੂੰ ਪਹਿਲਾਂ ਪਾਣੀ ਲਾਉਣ ਦਾ ਸਹੀ ਸਮਾਂ DBW 327 PBW 826 wheat irrigation 28 ਤੋਂ 30 ਕੁਇੰਟਲ ਕਣਕ ਦਾ ਝਾੜ ਲਈ ਬਿਜਾਈ ਦਾ ਢੁਕਵਾਂ ਸਮਾਂ👈Best time to sow wheat DBW 327 wheat yield in Punjab Haryana👈 ਪੰਜਾਬ ਹਰਿਆਣਾ DBW 327 ਕਣਕ ਦਾ ਝਾੜ 2023 ਕਣਕ ਦੀਆਂ ਵੱਧ ਝਾੜ ਵਾਲੀ...
Axial ਤੇ Leader ਨਾਲ ਟੋਪਿਕ ਤੇ sencor ਦੀ ਕਿੰਨੀ ਮਾਤਰਾ🌿100% Result
Просмотров 2,9 тыс.14 дней назад
Axial ਤੇ leader ਨਾਲ ਟੋਪਿਕ ਤੇ sencor ਦੀ ਕਿੰਨੀ ਮਾਤਰਾ🌿100% Result ਗੁੱਲੀਡੰਡਾ ਦਾ ਕੰਟਰੋਲ No 1 ਫ਼ਾਰਮੂਲਾ👈 मंडूसी का कन्ट्रोल No 1 फार्मूला ACM 9 Shagun 21/11 Full detail🌿 ACM 9 Shagun 21/11ਦੀ ਪੂਰੀ ਜਾਣਕਾਰੀ Acm 9 ਤੇ Shagun 21/11 ਦੀ ਪੂਰੀ ਜਾਣਕਾਰੀ 🌿 ਵਰਤਣ ਦਾ ਸਹੀ ਤਰੀਕਾ ਕਿ ਕਣਕ ਦਾ ਨੁਕਸਾਨ ਨਾ ਹੋਵੇ गेहूं में खरपतवार नियंत्रण गेहूं में acm 9 का उपयोग गेहूं में शगुन 21/11का उपयोग Acm 9 herbicidegehu me acm 9 herbici...
ਬਰਸੀਮ ਦੀ ਗ੍ਰੋਥ ਦਾ No 1 ਦੇਸੀ ਫ਼ਾਰਮੂਲਾ👈 बरसीम की ग्रोथ का No 1 फार्मूला
Просмотров 1,4 тыс.21 день назад
ਬਰਸੀਮ ਦੀ ਗ੍ਰੋਥ ਦਾ No 1 ਦੇਸੀ ਫ਼ਾਰਮੂਲਾ👈 बरसीम की ग्रोथ का No 1 फार्मूला
DBW 327 ਕਣਕ ਨੂੰ ਲਗਾਇਆ ਪਹਿਲਾਂ ਪਾਣੀ🌾First irrigations in wheat 327
Просмотров 2,3 тыс.21 день назад
DBW 327 ਕਣਕ ਨੂੰ ਲਗਾਇਆ ਪਹਿਲਾਂ ਪਾਣੀ🌾First irrigations in wheat 327
Atlantis Herbicide Full details🌿 ਐਟਲਾਂਟਿਸ ਨਦੀਨ ਨਾਸ਼ਕ ਦੀ ਪੂਰੀ ਜਾਣਕਾਰੀ
Просмотров 3,1 тыс.28 дней назад
Atlantis Herbicide Full details🌿 ਐਟਲਾਂਟਿਸ ਨਦੀਨ ਨਾਸ਼ਕ ਦੀ ਪੂਰੀ ਜਾਣਕਾਰੀ
ACM 9 Shagun 21/11 Full detail🌿 ACM 9 Shagun 21/11ਦੀ ਪੂਰੀ ਜਾਣਕਾਰੀ
Просмотров 1,1 тыс.Месяц назад
ACM 9 Shagun 21/11 Full detail🌿 ACM 9 Shagun 21/11ਦੀ ਪੂਰੀ ਜਾਣਕਾਰੀ
sencor Metribuzin ਯੂਰੀਆ ਖਾਦ ਚੋ ਕਿੰਨੀ ਮਾਤਰਾ ਪਾਈਏ👈sencor Herbicide
Просмотров 9 тыс.Месяц назад
sencor Metribuzin ਯੂਰੀਆ ਖਾਦ ਚੋ ਕਿੰਨੀ ਮਾਤਰਾ ਪਾਈਏ👈sencor Herbicide
ਕਣਕ ਨੂੰ ਯੂਰੀਆ ਖਾਦ ਪਾਉਣ ਦਾ ਸਹੀ ਸਮਾਂ👈 Right time to apply urea fertilizer to wheat
Просмотров 6 тыс.Месяц назад
ਕਣਕ ਨੂੰ ਯੂਰੀਆ ਖਾਦ ਪਾਉਣ ਦਾ ਸਹੀ ਸਮਾਂ👈 Right time to apply urea fertilizer to wheat
ਕਣਕ ਨੂੰ ਪਹਿਲਾਂ ਪਾਣੀ ਲਾਉਣ ਦਾ ਸਹੀ ਸਮਾਂ DBW 327 PBW 826 wheat irrigation
Просмотров 18 тыс.Месяц назад
ਕਣਕ ਨੂੰ ਪਹਿਲਾਂ ਪਾਣੀ ਲਾਉਣ ਦਾ ਸਹੀ ਸਮਾਂ DBW 327 PBW 826 wheat irrigation
1401 ਮੁੱਸ਼ਲ ਦਾਂ ਕਿੰਨਾ ਝਾੜ ਕੀਂ ਰੇਟ👈 1401 Paddy Yield
Просмотров 2,2 тыс.Месяц назад
1401 ਮੁੱਸ਼ਲ ਦਾਂ ਕਿੰਨਾ ਝਾੜ ਕੀਂ ਰੇਟ👈 1401 Paddy Yield
DBW 327 ਕਣਕ ਦੀ ਕਰਤੀ ਬਿਜਾਈ👈DBW 327 Cultivation of wheat
Просмотров 7 тыс.Месяц назад
DBW 327 ਕਣਕ ਦੀ ਕਰਤੀ ਬਿਜਾਈ👈DBW 327 Cultivation of wheat
DBW 187+222 ਕਣਕ ਦਾ ਝਾੜ👈 DBW 222+187 Wheat yield
Просмотров 6 тыс.Месяц назад
DBW 187 222 ਕਣਕ ਦਾ ਝਾੜ👈 DBW 222 187 Wheat yield
DBW 327 ਤੇ 826 ਕਣਕ ਦੀ ਬਿਜਾਈ ਦਾ ਢੁਕਵਾਂ ਸਮਾਂ👈Best time to sow wheat
Просмотров 10 тыс.Месяц назад
DBW 327 ਤੇ 826 ਕਣਕ ਦੀ ਬਿਜਾਈ ਦਾ ਢੁਕਵਾਂ ਸਮਾਂ👈Best time to sow wheat
PR 131 ਝੋਨੇ ਦਾ ਝਾੜ ਕਿੰਨਾ ਆਇਆ👈PR 131 Paddy Yield 2024
Просмотров 11 тыс.2 месяца назад
PR 131 ਝੋਨੇ ਦਾ ਝਾੜ ਕਿੰਨਾ ਆਇਆ👈PR 131 Paddy Yield 2024
Supreme 110 ਝੋਨਾ ਦਾਂ ਕਿੰਨਾ ਆਇਆ ਝਾੜ👈 Supream 110 paddy yield
Просмотров 10 тыс.2 месяца назад
Supreme 110 ਝੋਨਾ ਦਾਂ ਕਿੰਨਾ ਆਇਆ ਝਾੜ👈 Supream 110 paddy yield
Supreme 110 PR 131 ਝੋਨੇ ਦੀ ਕੀਤੀ ਵਾਡੀ👈 Supreme 110 Pr 131 Paddy
Просмотров 7 тыс.2 месяца назад
Supreme 110 PR 131 ਝੋਨੇ ਦੀ ਕੀਤੀ ਵਾਡੀ👈 Supreme 110 Pr 131 Paddy
1401 ਦੇ ਪੱਤੇ ਲਾਲ ਪੀਲੇ ਹੋਣ ਦਾ ਕਾਰਨ👈1401 धान के पत्ते लाल पीले होने का कारण
Просмотров 1,5 тыс.2 месяца назад
1401 ਦੇ ਪੱਤੇ ਲਾਲ ਪੀਲੇ ਹੋਣ ਦਾ ਕਾਰਨ👈1401 धान के पत्ते लाल पीले होने का कारण
ਡੀਜ਼ਲ ਤੇਲ ਪਵਾਉਣ ਤੋ ਪਹਿਲਾਂ ਇਹ ਜ਼ਰੂਰ ਦੇਖੋ👈 डीजल डालवाते समय यह जरूर चैक करे
Просмотров 3382 месяца назад
ਡੀਜ਼ਲ ਤੇਲ ਪਵਾਉਣ ਤੋ ਪਹਿਲਾਂ ਇਹ ਜ਼ਰੂਰ ਦੇਖੋ👈 डीजल डालवाते समय यह जरूर चैक करे
DBW 327 wheat yield in Punjab Haryana👈 ਪੰਜਾਬ ਹਰਿਆਣਾ DBW 327 ਕਣਕ ਦਾ ਝਾੜ
Просмотров 1,9 тыс.2 месяца назад
DBW 327 wheat yield in Punjab Haryana👈 ਪੰਜਾਬ ਹਰਿਆਣਾ DBW 327 ਕਣਕ ਦਾ ਝਾੜ
ਕਣਕ ਦੀਆਂ ਵੱਧ ਝਾੜ ਵਾਲੀਆ ਕਿਸਮਾਂ👈High yielding varieties of wheat
Просмотров 6652 месяца назад
ਕਣਕ ਦੀਆਂ ਵੱਧ ਝਾੜ ਵਾਲੀਆ ਕਿਸਮਾਂ👈High yielding varieties of wheat
Supreme 110 ਤੇ PR 131 ਇੱਕ ਮੂੰਜਰ ਚੋ ਦਾਣਿਆਂ ਦੀ ਗਿਣਤੀ👈 PR 131 paddy yield
Просмотров 3 тыс.2 месяца назад
Supreme 110 ਤੇ PR 131 ਇੱਕ ਮੂੰਜਰ ਚੋ ਦਾਣਿਆਂ ਦੀ ਗਿਣਤੀ👈 PR 131 paddy yield
PR 131 ਤੇ Supream 110 ਝੋਨਾ ਦਾ ਘਰ ਦਾ ਬੀਜ👈 ਜਰੂਰੀ ਗੱਲਾ ਧਿਆਨ ਰੱਖੋ
Просмотров 8102 месяца назад
PR 131 ਤੇ Supream 110 ਝੋਨਾ ਦਾ ਘਰ ਦਾ ਬੀਜ👈 ਜਰੂਰੀ ਗੱਲਾ ਧਿਆਨ ਰੱਖੋ

Комментарии

  • @arshgillgill3345
    @arshgillgill3345 2 часа назад

    Gulidanda lai ki kita

  • @Mannnabha
    @Mannnabha 17 часов назад

    bai ji pehle pani to baad sancor pyi c urea naal pehla jo guli danda c oh ta mar gya hun jo hra ho reha dubara pani to baad sancor pa sakde a urea naal

    • @kabalsinghvirk
      @kabalsinghvirk 16 часов назад

      @@Mannnabha ਨਹੀ ਵੀਰ Je ਜਰੂਰਤ ਪਵੈ ਤਾਂ ਸਪਰੇਅ ਕਰੋ Sencor ਕਿੰਨੀ ਪਾਈ ਸੀ ਜ਼ਮੀਨ ਕਿਹੋ ਜਿਹੀ ਏ

    • @Mannnabha
      @Mannnabha 15 часов назад

      @kabalsinghvirk dakar jamen a 250gm payi c

  • @inderjitmand8325
    @inderjitmand8325 День назад

    ਹਾਂਜੀ ਵੀਰ ਜੀ ਇਸ ਘੋਲ ਵਿੱਚ 0050 ਵੀ ਐਡ ਕਰ ਸਕਦੇ ਆ

    • @kabalsinghvirk
      @kabalsinghvirk 18 часов назад

      @@inderjitmand8325 ਨਹੀਂ ਵੀਰ

  • @gurvindersingh7342
    @gurvindersingh7342 День назад

    ਕਣਕ 50 ਦਿਨ ਦੀ ਹੋ ਗਈ ਪਰ ਫੋਟਾਰਾ ਨਹੀਂ ਕਰ ਰਹੀ

    • @kabalsinghvirk
      @kabalsinghvirk 17 часов назад

      @@gurvindersingh7342 dap ਕਿੰਨੀ ਪਾਈ ਸੀ ਬਿਜਾਈ ਸਮੇ

    • @gurvindersingh7342
      @gurvindersingh7342 15 часов назад

      @@kabalsinghvirk 50 ਕਿਲੋ, ਦੋ ਸਪਰੇ ਮੈਗਨੀਜ਼,ਜ਼ਿੰਕ, ਯੂਰੀਆ ਤੇ ਕਲੀ ਦਾ ਪਾਣੀ ਕਰ ਦਿੱਤੀਆਂ

    • @kabalsinghvirk
      @kabalsinghvirk 15 часов назад

      @gurvindersingh7342 ਕਣਕ ਦੀ ਕਿਹੜੀ ਕਿਸਮ ਏ ਕਣਕ ਪੀਲੀਪਨ ਚੋ ਹੈਗੀ ਕ ਨਹੀ

    • @gurvindersingh7342
      @gurvindersingh7342 13 часов назад

      @@kabalsinghvirk 327 ਕਿਸਮ ਆ, ਕਣਕ ਦਾ ਰੰਗ ਪੂਰਾ ਕਾਲਾ ਵੀਰ

    • @kabalsinghvirk
      @kabalsinghvirk 9 часов назад

      @@gurvindersingh7342 2 kg dap+2 ਤੋ 2.5 kg ਯੂਰੀਆ+150 ਤੋ 200 ਗ੍ਰਾਮ chileted ਜ਼ਿੰਕ 12% 150 ਲੀਟਰ ਪਾਣੀ ਚੋ ਸਪਰੇਅ ਕਰੋ Dap 1 ਦਿਨ ਪਹਿਲਾਂ ਪਾਣੀ ਚੋ ਭਿਓਂ ਦਿਓ

  • @arshgillgill3345
    @arshgillgill3345 День назад

    Khada ki ki pai bejai vala

  • @SukhdevSingh-tb9ut
    @SukhdevSingh-tb9ut День назад

    ✅✅✅

  • @Bro12493
    @Bro12493 День назад

    Mop 60 prcent wali di spray kiti ja skdi hai jan 13045 vartiye

    • @kabalsinghvirk
      @kabalsinghvirk День назад

      ਕਣਕ ਦੀ ਕਿਹਰੀ ਸਟੇਜ ਤੇ ਕਰਨੀਂ ਏ

    • @Bro12493
      @Bro12493 День назад

      @kabalsinghvirk gobh te 75 80 din te ehi puchna c k mop da spray v kamm krda hai ja nhi jan npk theek rehnda hai ji

    • @kabalsinghvirk
      @kabalsinghvirk День назад

      @Bro12493 gobh ਤੇ npk ਵਰਤੋ

    • @Bro12493
      @Bro12493 День назад

      @@kabalsinghvirk dhanwad ji

  • @balfarm60
    @balfarm60 День назад

    ਦੂਜੀ ਖਾਦ ਨਾਲ ਜਿੰਕ ਪਾ ਸਕਦੇ ਆ ਕੀ ਤੇ ਕਿੰਨੇ ਕਿਲੋ ਏਕੜ

  • @01kuldeep
    @01kuldeep День назад

    Dbw 327 nu uria duje pani to pehla paie ja baad cho

    • @kabalsinghvirk
      @kabalsinghvirk День назад

      Je ਪਾਣੀ ਲੇਟ ਹੁੰਦਾ ਤਾਂ ਪਹਿਲਾ ਪਾਓ

  • @ranjitvirkpb13
    @ranjitvirkpb13 День назад

    2nd urea vich 150 gram sencor mil ke paa diti jave ta kuj din badh sepray kr skde ha

    • @kabalsinghvirk
      @kabalsinghvirk День назад

      ਕਿਹੜੀ ਸਪਰੇਅ

    • @ranjitvirkpb13
      @ranjitvirkpb13 День назад

      @@kabalsinghvirk topic , axial ja 24 d58%

    • @kabalsinghvirk
      @kabalsinghvirk День назад

      @@ranjitvirkpb13 Sencor ਕਿੰਨੇ ਦਿਨ ਹੋ ਗਈ ਪਾਈ ਨੂੰ ਕੀਂ ਓਸਦਾ ਰਿਜਲਟ ਨਹੀ ਮਿਲਿਆ

    • @ranjitvirkpb13
      @ranjitvirkpb13 День назад

      @@kabalsinghvirk ਹਾਲੇ pauni ਤਾਂ ਹੀ ਪੁੱਛਿਆ 48 din di ਕਣਕ te ਅਗਰ result ਘੱਟ ਆਏ ਤਾਂ ਬਾਦ ਵਿਚ sepray kr skde ha ?

    • @kabalsinghvirk
      @kabalsinghvirk День назад

      @@ranjitvirkpb13 15/16 ਦਿਨ ਬਾਅਦ

  • @Kulwinder0022
    @Kulwinder0022 День назад

    Pichle saal kiti c es war v krege

  • @Kulwinder0022
    @Kulwinder0022 День назад

    12/61 da bahut vdhia result a

  • @jaschahal9682
    @jaschahal9682 День назад

    0.52.34 nal uria y dap pa sakde a

  • @badarmuneer4054
    @badarmuneer4054 2 дня назад

    Price vi das devou

  • @mrsingh6999
    @mrsingh6999 2 дня назад

    Bai ji magnesium sulphate 9.5 te urea 2 kilo kr sakde a ja vich hor v kuj paa lyiea

    • @kabalsinghvirk
      @kabalsinghvirk День назад

      ਹਾਂਜੀ ਕਰ ਸਕਦੇ ਹੋ

    • @kabalsinghvirk
      @kabalsinghvirk День назад

      ਜੇਕਰ ਜਮੀਨ ਹਲਕੀ ਜਾ ਰੇਤਲੀ ਹੈ ਤਾਂ 8 ਤੋ 10 ਕਿਲੋ ਦੂਸਰੀ ਯੂਰੀਆ ਖਾਦ ਨਾਲ ਵੀ ਪਾਂ ਸਕਦੇ ਹੋ

  • @DavinderSingh-lo3ei
    @DavinderSingh-lo3ei 2 дня назад

    05234 de nal 1kg urye di spray kr skde aa g ?

  • @amrindersingh980
    @amrindersingh980 2 дня назад

    Bai ji Urea + DAP + MOP 60% di spray kr skde aa?Plz Reply🙏

    • @kabalsinghvirk
      @kabalsinghvirk 2 дня назад

      ਹਾਂਜੀ ਕਣਕ ਕਿੰਨੇ ਦਿਨਾ ਦੀ ਹੋ ਗਈ

    • @BhagwanSingh-nd7ix
      @BhagwanSingh-nd7ix 2 дня назад

      60%mop kini pa sakde ha​@@kabalsinghvirk

    • @kabalsinghvirk
      @kabalsinghvirk 2 дня назад

      @@BhagwanSingh-nd7ix 1 kg ਕਣਕ ਕਿੰਨੇ ਦਿਨਾਂ ਦੀ ਹੋ ਗਈ ਏ

    • @BhagwanSingh-nd7ix
      @BhagwanSingh-nd7ix День назад

      @@kabalsinghvirk 50day

    • @amrindersingh980
      @amrindersingh980 11 часов назад

      @@kabalsinghvirk 45days

  • @indersingh-xc8tl
    @indersingh-xc8tl 2 дня назад

    65/70 ਦਿਨ ਕਣਕ ਤੇ 0/52/34 ਕਰ ਦਈਏ

    • @kabalsinghvirk
      @kabalsinghvirk 2 дня назад

      Hanji

    • @khairagurjit222
      @khairagurjit222 День назад

      ​@@kabalsinghvirkUrea 7 kg jiada nahi veer?

    • @kabalsinghvirk
      @kabalsinghvirk День назад

      @@khairagurjit222 ਨਹੀਂ ਵੀਰ 60/65 ਦਿਨ ਦੇ ਲਗਪਗ ਸਪਰੇਅ ਕਰੋ

  • @Harjeetsidhu23
    @Harjeetsidhu23 2 дня назад

    327 ਦੀ ਜੁਆਇੰਟਗ ਸਟੇਜ ਕਦੋਂ ਸ਼ੁਰੂ ਹੁੰਦੀ ਏ

  • @Harjeetsidhu23
    @Harjeetsidhu23 2 дня назад

    Veer 327 ਅੱਜ 50 ਦਿਨ ਦੀ ਹੋ ਗਈ ਕਿੰਨੇ ਦਿਨਾਂ ਬਾਆਦ ਪਾਣੀ ਲਾਈਏ

    • @kabalsinghvirk
      @kabalsinghvirk 2 дня назад

      ਆਪਣੀ ਜ਼ਮੀਨ ਦੇ ਹਿਸਾਬ ਨਾਲ ਦੇਖੋ

  • @mankotiasaab7794
    @mankotiasaab7794 2 дня назад

    Paji 12 32 16 da ghol bna skde aa ?

    • @amrindersingh980
      @amrindersingh980 2 дня назад

      Hnnji ae v ਬਹੁਤ ਜ਼ਰੂਰੀ ਸਵਾਲ aa ji......Plz Reply🙏

    • @kabalsinghvirk
      @kabalsinghvirk 2 дня назад

      ਹਾਂਜੀ ਬਣਾ ਸਕਦੇ ਹੋ

    • @mankotiasaab7794
      @mankotiasaab7794 День назад

      @@kabalsinghvirk 2 kg da ghol banana aa npk 12 32 16 da ?

    • @kabalsinghvirk
      @kabalsinghvirk День назад

      @mankotiasaab7794 ਹਾਂਜੀ 150 ਲੀਟਰ ਪਾਣੀ ਪ੍ਰਤੀ ਏਕੜ

  • @Gurnoorsingh-g3y
    @Gurnoorsingh-g3y 2 дня назад

    12,61 ਦੀ ਸਪਰੇਅ ਕਿੰਨੇ ਦਿਨ ਤੇ ਕਰ ਸਕਦੇ ਹਾਂ

  • @indersingh-xc8tl
    @indersingh-xc8tl 2 дня назад

    First c

  • @AnimalVid-g6j
    @AnimalVid-g6j 3 дня назад

    Veer g 45 din de kanak vich gulidanda bhot ogg aye koj chote pati koj vada 4...5 pati hun ehi spreh karyea ja koi hor

    • @kabalsinghvirk
      @kabalsinghvirk 2 дня назад

      Axial+ Topik ਕਰੋ

    • @AnimalVid-g6j
      @AnimalVid-g6j 2 дня назад

      @@kabalsinghvirk veer g atlantice te topic da ki result a

    • @kabalsinghvirk
      @kabalsinghvirk 2 дня назад

      @@AnimalVid-g6j ਵੀਰ ਇਸਦਾ ਕੋਈ ਤਜ਼ਰਬਾ ਨਹੀ ਕੀਤਾ

  • @gaganbhangu68
    @gaganbhangu68 3 дня назад

    Bro gibberellic acid di spray kr sakde a kanak tee

  • @Vehcile_lovers
    @Vehcile_lovers 3 дня назад

    Kath mal da dal wal San t mald n

  • @tejpalghuman5599
    @tejpalghuman5599 3 дня назад

    ਵੀਰ ਜੀ, ਨੈਨੋ ਯੂਰੀਆ 500 mL ਦੇ ਨਾਲ ਮੈਗਨੀਜ਼, ਜਿੰਕ, ਕਲੀ ਦਾ ਪਾਣੀ ਕਿੰਨਾ ਕਿੰਨਾ ਪਾ ਕੇ ਸਪੇ੍ ਕਰੀਏ?????

    • @kabalsinghvirk
      @kabalsinghvirk 3 дня назад

      @@tejpalghuman5599 200 ML ਨੇਨੋ ਯੂਰੀਆ ਲਓ ਬਾਕੀ ਖਾਦ ਉਸ ਤਰ੍ਹਾਂ ਹੀ ਯੂਰੀਆ ਖਾਦ ਦਾ ਵਧੀਆ result ਏ

  • @karanthakur313
    @karanthakur313 3 дня назад

    Nano uria b pa sakde aa

    • @kabalsinghvirk
      @kabalsinghvirk 3 дня назад

      @@karanthakur313 ਯੂਰੀਆ ਦਾ ਜਿਆਦਾ ਰਿਜਲਟ ਏ

    • @karanthakur313
      @karanthakur313 3 дня назад

      @kabalsinghvirk ok g

  • @Bro12493
    @Bro12493 3 дня назад

    Veer ji nano dap pa skde aa ji

    • @kabalsinghvirk
      @kabalsinghvirk 3 дня назад

      ਨਹੀਂ ਵੀਰ ਯੂਰੀਆ ਪਾਓ ਜਿਆਦਾ result a

  • @01kuldeep
    @01kuldeep 3 дня назад

    👍👍👍👍

  • @01kuldeep
    @01kuldeep 3 дня назад

    Dhanwaad 22 kalli bare dassn lei

  • @Kulwinder0022
    @Kulwinder0022 3 дня назад

    Bhut vdhia veer Aa sanu kalli da nhi c pta lag riha k kihri leni e

  • @arshgillgill3345
    @arshgillgill3345 3 дня назад

    Veer kali dai pani kine dine taka varta sakda jai kisa karna spray jisa dine karni hova jai nai kite jandi

  • @arshgillgill3345
    @arshgillgill3345 3 дня назад

    Veer jado pani kadi dai kali dai thora mixe hoi jandi vai pani vicha

    • @kabalsinghvirk
      @kabalsinghvirk 3 дня назад

      ਚੁੰਨੀ ਦੇ ਕੱਪੜੇ ਨਾਲ ਛਾਣ ਲਓ ਦੋਹਰੀ ਤਹਿਰੀ ਕਰਕੇ

  • @arshgillgill3345
    @arshgillgill3345 3 дня назад

    Veer jitha sancor pai hova ਓਥਾ ਕਿੰਨੇ ਦਿਨ ਦਾ ਗਪਾ ਹੋਵਾ

  • @arshgillgill3345
    @arshgillgill3345 3 дня назад

    Veer asi sagrika add kiti Nala

    • @kabalsinghvirk
      @kabalsinghvirk 3 дня назад

      ਕੋਈ ਜਰੂਰਤ ਨਹੀਂ ਇਸਦੀ

  • @daljindersingh2664
    @daljindersingh2664 4 дня назад

    Waheguru ji 🙏🙏🙏🙏🙏♥️

  • @BUDDH-SINGH
    @BUDDH-SINGH 4 дня назад

    nehri paani use kar sakte hai

    • @kabalsinghvirk
      @kabalsinghvirk 3 дня назад

      ਹਾਂਜੀ ਕਰ ਸਕਦੇ ਹਾਂ

  • @Gurnoorsingh-g3y
    @Gurnoorsingh-g3y 4 дня назад

    ਸਾਡੀ ਭਾਰੀ ਜਮੀਨ ਏ ਅਸੀ ਇਕ ਸਪਰੇਅ ਹੀ ਕਰਦੇ ਆ ਓਹ ਵੀ ਜੇਕਰ ਕੋਈ ਘਾਟ ਆਉਂਦੀ ਤਾਂ

  • @indersingh-xc8tl
    @indersingh-xc8tl 4 дня назад

    Veer ghol fatda nhi uria te kli de pani da

  • @sumeetsingh4525
    @sumeetsingh4525 4 дня назад

    Urea kini pauni kille di

  • @Jaggisihal
    @Jaggisihal 4 дня назад

    ਇਸਦਾ results ਕਿਨੇ ਦਿਨਾ ਬਾਅਦ ਮਿਲਦਾ

  • @KuldeepSingh-xm9pp
    @KuldeepSingh-xm9pp 5 дней назад

    ਇਹ ਸਭ ਫੁਕਰੇ ਅਤੇ ਫਾਲਤੂ ਬਕਵਾਸ ਜਿਆਦਾ ਕਰ ਰਹੇ ਹਨ। ਸਭ ਤੋਂ ਜਰੂਰੀ ਗਲ ਕਣਕ ਜਿੰਨੀ ਮਰਜੀ ਲੇਟ ਹੋ ਜਾਵੇ। ਲੇਕਿਨ ਹਮੇਸ਼ਾ ਰੌਣੀ ਕਰਕੇ ਕਣਕ ਕਿਸੇ ਵੀ ਤਰੀਕੇ ਨਾਲ ਬੀਜੋ। ਬੀਜਣ ਤੋਂ ਬਾਅਦ 25 ਦਿਨਾਂ ਤੋਂ ਪਹਿਲਾਂ ਪਾਣੀ ਕਦੇ ਨਾ ਲਗਾਓ।

  • @amanindersingh5273
    @amanindersingh5273 5 дней назад

    Sprey krn to kine din baad urea pa skde a te pani kine din baad la skde a ?

    • @kabalsinghvirk
      @kabalsinghvirk 5 дней назад

      4/5 ਦਿਨ ਬਾਅਦ ਯੂਰੀਆ 9/10 ਦਿਨ ਬਾਅਦ ਪਾਣੀ

  • @punjabilivekustihub
    @punjabilivekustihub 5 дней назад

    Good👍👍👍👍👍👍 pl s

  • @Harwindersingh-1984
    @Harwindersingh-1984 5 дней назад

    ਦੂਜੇ ਪਾਣੀ ਤੋਂ ਬਾਅਦ ਕਿਹੜੀ ਸਪਰੇ ਕਰ ਸਕਦੇ ਹਾਂ ਪਹਿਲਾਂ ਅਵਕੀਰਾ ਵੀ ਕੀਤੀ ਸੀ ਪਰ ਗੁਲੀ ਡੰਡਾ ਮਰਿਆਂ ਨਹੀਂ

    • @kabalsinghvirk
      @kabalsinghvirk 5 дней назад

      ਗੁੱਲੀ ਡੰਡਾ ਕਿੰਨੇ ਪੱਤਿਆ ਦਾ ਹੋ ਗਿਆ

    • @Harwindersingh-1984
      @Harwindersingh-1984 5 дней назад

      @@kabalsinghvirk 5.6 ਪੱਤੇ

    • @kabalsinghvirk
      @kabalsinghvirk 5 дней назад

      @Harwindersingh-1984 Axial+1ਪੈਕਟ ਟੋਪਿਕ ਕਰੋਂ ਜਾ jo ਵੀਡਿਉ ਚੋ ਨਦੀਨ ਨਾਸ਼ਕ ਦੱਸੇ ਹਨ

    • @kabalsinghvirk
      @kabalsinghvirk 5 дней назад

      @Harwindersingh-1984 ਕਣਕ ਕਿੰਨੇ ਦਿਨਾਂ ਦੀ ਹੋ ਗਈ ਜਮੀਨ ਕਿਹੋ ਜਿਹੀ ਏ ਜਮੀਨ ਚੋ ਥੋੜੀ ਨਮੀ ਹੋਣੀ ਜਰੂਰੀ ਏ

    • @Harwindersingh-1984
      @Harwindersingh-1984 5 дней назад

      @@kabalsinghvirk ਕਣਕ 45 ਦਿਨ ਦੀ ਹੋ ਗਈ 2 ਦਿਨ ਪਹਿਲਾਂ ਦੂਜਾ ਪਾਣੀ ਲਾਇਆ ਹੈ ਜ਼ਮੀਨ ਦਰਮਿਆਨੀ ਹੈ

  • @01kuldeep
    @01kuldeep 5 дней назад

    Sade super. Seeder wali biji knk wahi hoi jmin nal pehla suki hoi e

    • @kabalsinghvirk
      @kabalsinghvirk 5 дней назад

      Hanji ਇਹ ਜਮੀਨ ਪਰਾਲੀ ਹੋਣ ਕਾਰਨ ਜਲਦੀ ਖੁਸ਼ਕ ਹੁੰਦੀ ਏ

  • @Kulwinder0022
    @Kulwinder0022 5 дней назад

    Leader nal algrip pa skde ja nhi

    • @kabalsinghvirk
      @kabalsinghvirk 5 дней назад

      ਹਾਂਜੀ ਪਾਂ ਸਕਦੇ ਹੋ ਇਕੱਲਾ ਪੈਕਟ ਨਾਲ surfactant ਪਾਉਣ ਦੀ ਜ਼ਰੂਰਤ ਨਹੀਂ

  • @karanthakur313
    @karanthakur313 6 дней назад

    Bai algri koto c bda slow result mil rha ji.

    • @kabalsinghvirk
      @kabalsinghvirk 6 дней назад

      ਕਦੋਂ ਕੀਤੀ ਸੀ ਕਿਸ ਟੈਂਕੀ ਨਾਲ

    • @karanthakur313
      @karanthakur313 6 дней назад

      @kabalsinghvirk kal nu 6 din ho jane battry wale pump nal. 180 liter pani laya

    • @kabalsinghvirk
      @kabalsinghvirk 5 дней назад

      @@karanthakur313 ਨਦੀਨ ਮੁਰਝਾਏ ਨਹੀ ਅਜੇ

    • @karanthakur313
      @karanthakur313 5 дней назад

      @@kabalsinghvirk jungli palak ta udi khdi baki per hje asr dikh b rha

  • @Harjeetsidhu23
    @Harjeetsidhu23 6 дней назад

    Bai Nadine nashk to kine din baad uria khad paie