Atlantis Herbicide Full details🌿 ਐਟਲਾਂਟਿਸ ਨਦੀਨ ਨਾਸ਼ਕ ਦੀ ਪੂਰੀ ਜਾਣਕਾਰੀ

Поделиться
HTML-код
  • Опубликовано: 21 дек 2024

Комментарии •

  • @01kuldeep
    @01kuldeep 28 дней назад +1

    Bhut vdhia jankari ✔️✔️

  • @JsjodaRandhawa
    @JsjodaRandhawa 9 дней назад +2

    Es naal 1packet topik jarur pao ..bilkul kanak nu kug nahi hovega

  • @AnimalVid-g6j
    @AnimalVid-g6j 3 дня назад +1

    Veer g 45 din de kanak vich gulidanda bhot ogg aye koj chote pati koj vada 4...5 pati hun ehi spreh karyea ja koi hor

    • @kabalsinghvirk
      @kabalsinghvirk  2 дня назад

      Axial+ Topik ਕਰੋ

    • @AnimalVid-g6j
      @AnimalVid-g6j 2 дня назад +1

      @@kabalsinghvirk veer g atlantice te topic da ki result a

    • @kabalsinghvirk
      @kabalsinghvirk  2 дня назад

      @@AnimalVid-g6j ਵੀਰ ਇਸਦਾ ਕੋਈ ਤਜ਼ਰਬਾ ਨਹੀ ਕੀਤਾ

  • @badarmuneer4054
    @badarmuneer4054 2 дня назад

    Price vi das devou

  • @amanindersingh5273
    @amanindersingh5273 5 дней назад +1

    Sprey krn to kine din baad urea pa skde a te pani kine din baad la skde a ?

    • @kabalsinghvirk
      @kabalsinghvirk  5 дней назад

      4/5 ਦਿਨ ਬਾਅਦ ਯੂਰੀਆ 9/10 ਦਿਨ ਬਾਅਦ ਪਾਣੀ

  • @Gurnoorsingh-g3y
    @Gurnoorsingh-g3y 28 дней назад +1

    Good 👍

  • @sahibbal4399
    @sahibbal4399 13 дней назад +1

    Rate ki sir es da

  • @Harjeetsidhu23
    @Harjeetsidhu23 28 дней назад +1

    Veer axial di video bnao

  • @Dhindsa518
    @Dhindsa518 27 дней назад +4

    3 kanel ਰੇਤਲੀ ਜਮੀਨ ਦੇ ਵਿੱਚ ਏ ਦਵਾਈ ਕਣਕ ਦਾ ਨੁਕਸਾਨ ਤਾਂ ਨੀ ਕਰਦੀ ਵੀਰ ਜੀ ਅਗਲੀ ਫਸਲ ਨੂੰ ਤਾਂ ਇਸਦਾ ਕੋਈ ਨੁਕਸਾਨ ਤਾਂ ਨੀ ਕਰਦੀ ਚਰੀ ਬਾਜਰਾ ਮੱਕੀ ਨੂੰ

    • @kabalsinghvirk
      @kabalsinghvirk  27 дней назад

      ਵੀਰ ਰੇਤਲੀ ਜਮੀਨ ਚੋ ਥੋੜ੍ਹਾ ਕਣਕ ਨੂੰ ਝਟਕਾ ਲੱਗ ਸਕਦਾ ਏ ਇਸਦੀ ਜਿਆਦਾ ਮਾਤਰਾ ਨਾਂ ਪਾਓ
      3 ਕਨਾਲ ਚੋ 40 ਤੱਕ ਗ੍ਰਾਮ ਪਾਂ ਸਕਦੇ ਹੋ

  • @amarveersingh1964
    @amarveersingh1964 26 дней назад +1

    Bhaji 28 nov nu wheat di kehdi kehdi variety beej sakde ha

    • @kabalsinghvirk
      @kabalsinghvirk  25 дней назад

      2851
      550
      3086
      826 ਵੀ ਬੀਜ ਸਕਦੈ ਹੋ 30 ਤਰੀਕ ਤੱਕ

  • @DavinderSingh-lo3ei
    @DavinderSingh-lo3ei 28 дней назад +1

    Veer leader de nal 20 gm metri mila k kr skde aa ?

    • @kabalsinghvirk
      @kabalsinghvirk  28 дней назад +1

      ਹਾਂਜੀ ਮਿਲਾ ਸਕਦੇ ਹੈ 20/35 ਗ੍ਰਾਮ ਤੱਕ ਆਪਣੀ ਜ਼ਮੀਨ ਦੇ ਹਿਸਾਬ ਨਾਲ

  • @Jaggisihal
    @Jaggisihal 20 дней назад +1

    Urea kina din pehla ja baad

    • @kabalsinghvirk
      @kabalsinghvirk  20 дней назад +1

      4/5 ਦਿਨ ਪਹਿਲਾ ਪਾਓ
      ਜੇਕਰ ਪਹਿਲੀ ਕਿਸ਼ਤ ਪਾਂ ਰਹੇ ਹੋ

  • @sahibbal4399
    @sahibbal4399 13 дней назад +1

    Es nl matri pa skda 20/30 gm

  • @gsuploads89
    @gsuploads89 17 дней назад +1

    20 din di kanak te kar sakde........pehle paani te 15 kg beej da chitta dita c kyuki superseeder naal 60% hi kanak jammi c

    • @kabalsinghvirk
      @kabalsinghvirk  16 дней назад

      @@gsuploads89 ਨਹੀਂ ਵੀਰ
      30 ਤੋ 40ਦਿਨ ਦੀ ਕਣਕ

    • @gsuploads89
      @gsuploads89 16 дней назад +1

      @kabalsinghvirk fer ta mitti suk jaani....ki kariye bai .....daso koi solution

    • @kabalsinghvirk
      @kabalsinghvirk  16 дней назад

      @@gsuploads89 ਗੁੱਲੀ ਡੰਡਾ ਕਿੰਨਾ ਕ ਏ
      ਕਿੰਨੇ ਪੱਤਿਆ ਦਾ ਹੋ ਗਿਆ

    • @gsuploads89
      @gsuploads89 15 дней назад +1

      @@kabalsinghvirk bahut jyada hai......3patti

    • @kabalsinghvirk
      @kabalsinghvirk  14 дней назад

      @@gsuploads89 ਜਮੀਨ ਕਿਹੋ ਜਿਹੀ ਏ

  • @arshdeepjoshi2305
    @arshdeepjoshi2305 28 дней назад +2

    12 ਕਨਾਲ ਵਿੱਚ ਇੱਕ ਪੈਕਟ ਪਾਓ ਜੈ ਜਮੀਨ ਰੇਸਲੀ ਆ

    • @Kulwinder0022
      @Kulwinder0022 28 дней назад +1

      Veer bhari jmin koi nuksan nhi