@@kabalsinghvirk paneeri 110 di 25-30 din di c te pr 126 di 20-25 din di pr jdo 126 lgaya c tan use din barish bahut hoi te jhona dub gya c te dukhda v nhi c ,is krke thoda jeha jhona mar v gya
Sowing of dsr paddy is very less in our area. In the coming days, if anyone gets information about the yield of dsr 131 paddy, they will definitely share.
Sowing of dsr paddy is very less in our area. In the coming days, if anyone gets information about the yield of dsr 131 paddy, they will definitely share.
Sava 7301 = 17.5 quintal nikleya adhe kille vicho . Moisture = 15 . ਲਵਾਈ = 5 july. Area = batala, gurdaspur.
Rate ki lga?
Ok ਵੀਰ
ਹਾਈਬ੍ਰਿਡ ਦਾਂ ਰੇਟ ਕੀਂ ਲੱਗਾ
@@kabalsinghvirk ਮੈਂ pr 127 ਕਹਿ ਕੇ ਵੇਚ ਦਿੱਤਾ। rate ਦਾ ਪਤਾ ਨਹੀਂ ਕੀ ਲੱਗੇ ਪਰ ਪਰਚੀ ਤੇ A grade ਲਿਖਿਆ ਸੀ। ਅੱਧਾ ਕਿੱਲਾ ਹੀ ਲਗਾਇਆ ਸੀ ਟਰਾਇਲ ਵਾਸਤੇ।
67 ਮਣ 16 moisture ਡਸਕਾ ਸੰਗਰੂਰ
ਕਦੋਂ ਲੁਆਈ ਕੀਤੀ ਸੀ
ਪਿਛਲੇ ਸਾਲ ਪੀਆਰ 121/ 36 ਕਵਿੰਟਲ ਨਿਕਲਿਆ ਸੀ ਇਸ ਸਾਲ 131 ਲਾਇਆ 15 ਕਿੱਲੇ 5 ਕਿੱਲੇ ਵੱਡਿਆ ਅਜੇ 30 ਕਵਿੰਟਲ ਨਿਕਲਿਆ
ਹਾਂਜੀ ਇਸ ਵਾਰ ਝਾੜ ਘੱਟ ਨੇ
Pichle sal 131 33 qntl ayea es bar 30 qntl
ਬਿਲਕੁਲ ਸਹੀ ਜਾਣਕਾਰੀ
ਇਸ ਵਾਰ ਤਾ ਕੁਝ ਹਾਲ ਨਹੀ ਕਿਸਾਨ ਦਾ ਝਾੜ ਘੱਟ ਵੀ ਕੋਈ ਗੱਲ ਨਹੀ ਪਰ ਚੁੱਕਿਆ ਜਾਵੇ ਬਹੁਤ ਆ ਸਾਡੇ ਤਾ 2000/2100 ਰੇਟ ਆ
@@Lovepreet-do1jp ਕਿਹੜਾ ਏਰੀਆ
@@kabalsinghvirk Tughalwala pind gurdaspur vich ਕਵੀਸਂਰ ਜੋਗਾ ਸਿੰਘ ਜੋਗੀ ਵਾਲਾ
ਬਿਲਕੁੱਲ ਸਹੀ ਝਾੜ ਦਸਿਆ ਸਾਡਾ 80 ਮਣ ਮਣ 20 ਜੂਨ ਦੀ ਲੁਆਈ
✅
28 quantal 131 fail
131 84:50 MN punjab bathinda daulatpura
@@SukhjeetKaur-t4v ਕਦੋਂ ਲੁਆਈ ਕੀਤੀ ਸੀ
70 man 15 moisture sangrur
pr128 jhar31.5quintel ਲਵਾਈ 15ਜੂਨ
Ok
Veer kine din de paneeri te kheri date nu lagyi c te moisture kina aya veer PR 131 de
20/22 ਜੂਨ ਨੂੰ
16 ਮੋਸਚਰ
@@kabalsinghvirk kine din de paneeri c veer
Te kini treek nu vaddi keti a veer 20/22 vale de
3 ਕਿੱਲੇ
Veer ji tuci 131 kine din de paneeri lagi c es baar
70 man 16 moisture
ਕਿਹੜਾ ਏਰੀਆ ਕਦੋਂ ਲੁਆਈ
ਵੀਰੇ ਪਿਛਲੇ ਸਾਲ 1847 ਬਾਸਪਤੀ 8 ਕਨਾਲ ਚੋ2840kg ਸੀ
ਇਸ ਵਾਰ 2513 kg ਆਇਆ ਹੈ ਜੀ
ਪਿੰਡ ਉਗੋਕੇ ਤਹਿ ਪਾਤੜਾ ਜਿਲਾ ਪਟਿਆਲਾ ਜੀ
Ok ਵੀਰ
@@yadwinderkang3131 1847 ਡਿੱਗਦੀ ਹੈ ਜਾਂ ਨਹੀਂ ?
Supreme 110 ( 25-26 June vala ) 31.5 quintal te Pr-126 ( 11-12 July vala ) 31 quintal ( moisture 16-17 )
Ok ਵੀਰ
ਪਨੀਰੀ ਕਿੰਨੇ ਦਿਨਾਂ ਦੀ ਲਗਾਈ ਸੀ
@@kabalsinghvirk paneeri 110 di 25-30 din di c te pr 126 di 20-25 din di pr jdo 126 lgaya c tan use din barish bahut hoi te jhona dub gya c te dukhda v nhi c ,is krke thoda jeha jhona mar v gya
@@Maan9070 ok
Kine din de paneeri c veer lagon de time te kis date nu vadiya
30/35 ਦਿਨ ਦੀ ਪਨੀਰੀ
ਵਧੀਆ ਸਮਾਂ 25/ਤੋ 1/2 ਜੁਲਾਈ ਤੱਕ
Apne supreme 110 nu Mandi wale kh rhe ne ih hybrid vich aayega. Had ho gyi hun
ਕੀ ਪਰੂਫ ਇਹ ਹਾਈਬ੍ਰਿਡ ਕਿਸਮ ਏ
@@kabalsinghvirk manmarji kr rhe ne sare. Kisan aage to chona lauuna Chad denge is hisab nal
@@manjitpathania8441 ਹਾਂਜੀ ਵੀਰ ਇਸ ਵਾਰ ਝੋਨੇ ਦਾ ਬੂਰਾ ਹਾਲ ਏ
1 ਜਲਾਈ ਨੂੰ ਲਾਇਆ ਸੀ 9 ਕਲਾਨ ਵਿਚੋਂ 40 ਕੁਇੰਟਲ ਹੋਇਆ 31
Ok
ਕਿਹੜਾ ਏਰੀਆ
@@kabalsinghvirk baghapurana kol samadh bhai
22 jun to25 ju Tak lae c aj b 7 din lau Tod Kem pak ga
131 ਲਵਾਈ 2 ਜੁਲਾਈ ਪਨੀਰੀ 30 ਦਿਨ ਖੜੀ ਆ 25 ਅਕਤੂਬਰ ਤੋ ਬਾਅਦ ਵਡਾਈ ਹੋਉ
Ok ਵੀਰ
ਝਾੜ ਜ਼ਰੂਰ ਦਸਿਓ
Mera v
What is yield of PR131 DSR this season
Sowing of dsr paddy is very less in our area. In the coming days, if anyone gets information about the yield of dsr 131 paddy, they will definitely share.
Pr 131 85 ਮਣ ਜਿਲਾ ਫਿਰੋਜਪੁਰ
Ok
ਕਦੋਂ ਲੁਆਈ ਕੀਤੀ
@@kabalsinghvirk 20 May nu pniri biji c ...te 25 nu lwai kiti ji
77ਮਣ
@@manjitvirk3724 ਕਦੋ ਲੁਆਈ
Bai tera kol pichhle year pr 126 da seed se kehdi company da se seed
126 ਦਾ ਨਹੀਂ ਜਨਕ 110 ਝੋਨੇ ਦਾ ਸੀ
@@kabalsinghvirk126 ਝੋਨਾ ਚੋ 2 ਲਾਈਨਾਂ ਸਪਾਈਕਾ ਵੀ ਪਾਸ nhi bai aa teri video title se
@@editingzone3159 ਅਸੀ 26 ਨਹੀ ਲਾਇਆ ਸਾਡੇ ਗੁਆਢੀਂ ਕਿਸਾਨ ਨੇ ਲਾਇਆ ਸੀ
ਉਸ ਖ਼ੇਤ ਦੀ ਵੀਡਿਉ ਏ
2 July nu laya se 28 October nu kut a ge y dso
Ok
77 ਮਨ ਆਇਆ ਵੀਰ ਜੀ ਚੀਕਾ ਜਿਲਾ ਕੈਥਲ
Ok ਵੀਰ
85ਮਨ pr131
ਕਦੋਂ ਲੁਆਈ
20-21 june
Veer ji tuci jo 20/22 June nu lagiya c 131 kis date nu vadiya va
15 oct ਨੂੰ 35 ਦਿਨ ਦੀ ਪਨੀਰੀ
ਪੀ ਆਰ. 131 ਦਾ ਝਾੜ 74.- 75 ਮਣ ਆਇਆ ਇਸ ਵਾਰ
80/82 ਮਣ ਤੱਕ
7501 34 mera
Aga toh nhh laye oh inu nah 73 nu
Mera 30 da aya pr 131
30-32 quantil hoya pahli baar laya c rate ghat lgeya
ਕਿੰਨਾ ਰੇਟ ਲੱਗਾ ਕਿਹਰਾ area
70 ਮਾਣ
ਕਦੋਂ ਲੁਆਈ
Pr126 33quentil . 10 july nu lagya si
Ok
Veer temprature jayada riha is vaar aje v bahut garmi a
Hanji ਵੀਰ
Asi 21-22 June Nu laiea c, 20 quantal vi muskil niklu
ਕਿਉ ਕੀਂ ਕਾਰਨ
@@kabalsinghvirk nikke butte
@@GurpreetSingh-qj8pz ok
74 m
Mai ajj vddi aa 14 june nu layi c te hun 19 octeber nu vddi aa
Ok ਝਾੜ ਜ਼ਰੂਰ ਦਸਿਓ
80 mann ho gaya
ਕਦੋ ਲੁਆਈ ਕੀਤੀ
ਵੀਰ ਅੱਜ ਵੱਡਿਆ ਦੇਖੋ ਕਿੰਨਾ ਆਉਂਦਾ ਝਾੜ ਬਾਕੀ ਪਿੱਛਲੇ ਸਾਲ ਨਾਲੋ ਇਸ ਵਾਰ ਝਾੜ ਘਟ ਨੇ
Ok
Jhad nai ghat agge apa 20 22 moisture wala tala dinde c o ess vari gall nai bni baki fok nai c ess vari sirf moisture da hi fark pya hor kuj nai
@@parmbhullar1708ਕੁੱਝ ਗਰਮੀ ਤੇ sheath rot ਕਾਰਨ ਝੋਨਾ ਦਾ ਵਜਨ ਘੱਟ ਗਿਆ
Cr 321 kida
82 man
2 july nu laya 131 26 October nu cut kragy
Fr jhadd jrur dsagy
Ok
Bai ji es variety nu 5 July nu lgave fir es da jhad bahot vdia kyonki fer eh thand vich aa janda
ਇਸ ਵਾਰ ਗਰਮੀ ਕਾਰਨ ਬੂਰ ਪ੍ਰਕਿਰਿਆ ਤੇ ਵੀ ਪ੍ਰਭਾਵ ਪਿਆ ਹੈ
Sheath rot blb grmi krke
✅
131 fail 28 -30 quantil last jhadd 131 da
ਸਾਡੇ 33 Quv ਤੱਕ ਆਇਆ last
131 fail a bai
ਕਿੰਨਾ ਆਇਆ ਝਾੜ
@@kabalsinghvirk 24 quintal bro .... Sada 8 kanal da khat a...... Jalandhar
@@MangaPowarbeej original c?
What is yield of PR131 DSR this season
Sowing of dsr paddy is very less in our area. In the coming days, if anyone gets information about the yield of dsr 131 paddy, they will definitely share.
7501 34 mera
ਕਦੋਂ ਲੁਆਈ ਕੀਤੀ