Размер видео: 1280 X 720853 X 480640 X 360
Показать панель управления
Автовоспроизведение
Автоповтор
Mop 60 prcent wali di spray kiti ja skdi hai jan 13045 vartiye
ਕਣਕ ਦੀ ਕਿਹਰੀ ਸਟੇਜ ਤੇ ਕਰਨੀਂ ਏ
@kabalsinghvirk gobh te 75 80 din te ehi puchna c k mop da spray v kamm krda hai ja nhi jan npk theek rehnda hai ji
@Bro12493 gobh ਤੇ npk ਵਰਤੋ
@@kabalsinghvirk dhanwad ji
12/61 da bahut vdhia result a
Ok
0.52.34 nal uria y dap pa sakde a
Only uria
Dbw 327 nu uria duje pani to pehla paie ja baad cho
Je ਪਾਣੀ ਲੇਟ ਹੁੰਦਾ ਤਾਂ ਪਹਿਲਾ ਪਾਓ
Pichle saal kiti c es war v krege
05234 de nal 1kg urye di spray kr skde aa g ?
Hanji
Bai ji magnesium sulphate 9.5 te urea 2 kilo kr sakde a ja vich hor v kuj paa lyiea
ਹਾਂਜੀ ਕਰ ਸਕਦੇ ਹੋ
ਜੇਕਰ ਜਮੀਨ ਹਲਕੀ ਜਾ ਰੇਤਲੀ ਹੈ ਤਾਂ 8 ਤੋ 10 ਕਿਲੋ ਦੂਸਰੀ ਯੂਰੀਆ ਖਾਦ ਨਾਲ ਵੀ ਪਾਂ ਸਕਦੇ ਹੋ
Paji 12 32 16 da ghol bna skde aa ?
Hnnji ae v ਬਹੁਤ ਜ਼ਰੂਰੀ ਸਵਾਲ aa ji......Plz Reply🙏
ਹਾਂਜੀ ਬਣਾ ਸਕਦੇ ਹੋ
@@kabalsinghvirk 2 kg da ghol banana aa npk 12 32 16 da ?
@mankotiasaab7794 ਹਾਂਜੀ 150 ਲੀਟਰ ਪਾਣੀ ਪ੍ਰਤੀ ਏਕੜ
First c
✅
Bai ji Urea + DAP + MOP 60% di spray kr skde aa?Plz Reply🙏
ਹਾਂਜੀ ਕਣਕ ਕਿੰਨੇ ਦਿਨਾ ਦੀ ਹੋ ਗਈ
60%mop kini pa sakde ha@@kabalsinghvirk
@@BhagwanSingh-nd7ix 1 kg ਕਣਕ ਕਿੰਨੇ ਦਿਨਾਂ ਦੀ ਹੋ ਗਈ ਏ
@@kabalsinghvirk 50day
@@kabalsinghvirk 45days
327 ਦੀ ਜੁਆਇੰਟਗ ਸਟੇਜ ਕਦੋਂ ਸ਼ੁਰੂ ਹੁੰਦੀ ਏ
60 ਦਿਨ ਤੋ ਬਾਅਦ
12,61 ਦੀ ਸਪਰੇਅ ਕਿੰਨੇ ਦਿਨ ਤੇ ਕਰ ਸਕਦੇ ਹਾਂ
Price ki h isda
@karanthakur313 ਅਜੇ ਲੈਕੇ ਨਹੀ ਆਏ
65/70 ਦਿਨ ਤੇ ਲਗਪਗ
Veer 327 ਅੱਜ 50 ਦਿਨ ਦੀ ਹੋ ਗਈ ਕਿੰਨੇ ਦਿਨਾਂ ਬਾਆਦ ਪਾਣੀ ਲਾਈਏ
ਆਪਣੀ ਜ਼ਮੀਨ ਦੇ ਹਿਸਾਬ ਨਾਲ ਦੇਖੋ
ਕਣਕ 50 ਦਿਨ ਦੀ ਹੋ ਗਈ ਪਰ ਫੋਟਾਰਾ ਨਹੀਂ ਕਰ ਰਹੀ
@@gurvindersingh7342 dap ਕਿੰਨੀ ਪਾਈ ਸੀ ਬਿਜਾਈ ਸਮੇ
@@kabalsinghvirk 50 ਕਿਲੋ, ਦੋ ਸਪਰੇ ਮੈਗਨੀਜ਼,ਜ਼ਿੰਕ, ਯੂਰੀਆ ਤੇ ਕਲੀ ਦਾ ਪਾਣੀ ਕਰ ਦਿੱਤੀਆਂ
@gurvindersingh7342 ਕਣਕ ਦੀ ਕਿਹੜੀ ਕਿਸਮ ਏਕਣਕ ਪੀਲੀਪਨ ਚੋ ਹੈਗੀ ਕ ਨਹੀ
@@kabalsinghvirk 327 ਕਿਸਮ ਆ, ਕਣਕ ਦਾ ਰੰਗ ਪੂਰਾ ਕਾਲਾ ਵੀਰ
@@gurvindersingh7342 2 kg dap+2 ਤੋ 2.5 kg ਯੂਰੀਆ+150 ਤੋ 200 ਗ੍ਰਾਮ chileted ਜ਼ਿੰਕ 12%150 ਲੀਟਰ ਪਾਣੀ ਚੋ ਸਪਰੇਅ ਕਰੋ Dap 1 ਦਿਨ ਪਹਿਲਾਂ ਪਾਣੀ ਚੋ ਭਿਓਂ ਦਿਓ
65/70 ਦਿਨ ਕਣਕ ਤੇ 0/52/34 ਕਰ ਦਈਏ
@@kabalsinghvirkUrea 7 kg jiada nahi veer?
@@khairagurjit222 ਨਹੀਂ ਵੀਰ 60/65 ਦਿਨ ਦੇ ਲਗਪਗ ਸਪਰੇਅ ਕਰੋ
Mop 60 prcent wali di spray kiti ja skdi hai jan 13045 vartiye
ਕਣਕ ਦੀ ਕਿਹਰੀ ਸਟੇਜ ਤੇ ਕਰਨੀਂ ਏ
@kabalsinghvirk gobh te 75 80 din te ehi puchna c k mop da spray v kamm krda hai ja nhi jan npk theek rehnda hai ji
@Bro12493 gobh ਤੇ npk ਵਰਤੋ
@@kabalsinghvirk dhanwad ji
12/61 da bahut vdhia result a
Ok
0.52.34 nal uria y dap pa sakde a
Only uria
Dbw 327 nu uria duje pani to pehla paie ja baad cho
Je ਪਾਣੀ ਲੇਟ ਹੁੰਦਾ ਤਾਂ ਪਹਿਲਾ ਪਾਓ
Pichle saal kiti c es war v krege
Ok
05234 de nal 1kg urye di spray kr skde aa g ?
Hanji
Bai ji magnesium sulphate 9.5 te urea 2 kilo kr sakde a ja vich hor v kuj paa lyiea
ਹਾਂਜੀ ਕਰ ਸਕਦੇ ਹੋ
ਜੇਕਰ ਜਮੀਨ ਹਲਕੀ ਜਾ ਰੇਤਲੀ ਹੈ ਤਾਂ 8 ਤੋ 10 ਕਿਲੋ ਦੂਸਰੀ ਯੂਰੀਆ ਖਾਦ ਨਾਲ ਵੀ ਪਾਂ ਸਕਦੇ ਹੋ
Paji 12 32 16 da ghol bna skde aa ?
Hnnji ae v ਬਹੁਤ ਜ਼ਰੂਰੀ ਸਵਾਲ aa ji......Plz Reply🙏
ਹਾਂਜੀ ਬਣਾ ਸਕਦੇ ਹੋ
@@kabalsinghvirk 2 kg da ghol banana aa npk 12 32 16 da ?
@mankotiasaab7794 ਹਾਂਜੀ
150 ਲੀਟਰ ਪਾਣੀ ਪ੍ਰਤੀ ਏਕੜ
First c
✅
Bai ji Urea + DAP + MOP 60% di spray kr skde aa?Plz Reply🙏
ਹਾਂਜੀ
ਕਣਕ ਕਿੰਨੇ ਦਿਨਾ ਦੀ ਹੋ ਗਈ
60%mop kini pa sakde ha@@kabalsinghvirk
@@BhagwanSingh-nd7ix 1 kg
ਕਣਕ ਕਿੰਨੇ ਦਿਨਾਂ ਦੀ ਹੋ ਗਈ ਏ
@@kabalsinghvirk 50day
@@kabalsinghvirk 45days
327 ਦੀ ਜੁਆਇੰਟਗ ਸਟੇਜ ਕਦੋਂ ਸ਼ੁਰੂ ਹੁੰਦੀ ਏ
60 ਦਿਨ ਤੋ ਬਾਅਦ
12,61 ਦੀ ਸਪਰੇਅ ਕਿੰਨੇ ਦਿਨ ਤੇ ਕਰ ਸਕਦੇ ਹਾਂ
Price ki h isda
@karanthakur313 ਅਜੇ ਲੈਕੇ ਨਹੀ ਆਏ
65/70 ਦਿਨ ਤੇ ਲਗਪਗ
Veer 327 ਅੱਜ 50 ਦਿਨ ਦੀ ਹੋ ਗਈ ਕਿੰਨੇ ਦਿਨਾਂ ਬਾਆਦ ਪਾਣੀ ਲਾਈਏ
ਆਪਣੀ ਜ਼ਮੀਨ ਦੇ ਹਿਸਾਬ ਨਾਲ ਦੇਖੋ
ਕਣਕ 50 ਦਿਨ ਦੀ ਹੋ ਗਈ ਪਰ ਫੋਟਾਰਾ ਨਹੀਂ ਕਰ ਰਹੀ
@@gurvindersingh7342 dap ਕਿੰਨੀ ਪਾਈ ਸੀ ਬਿਜਾਈ ਸਮੇ
@@kabalsinghvirk 50 ਕਿਲੋ, ਦੋ ਸਪਰੇ ਮੈਗਨੀਜ਼,ਜ਼ਿੰਕ, ਯੂਰੀਆ ਤੇ ਕਲੀ ਦਾ ਪਾਣੀ ਕਰ ਦਿੱਤੀਆਂ
@gurvindersingh7342 ਕਣਕ ਦੀ ਕਿਹੜੀ ਕਿਸਮ ਏ
ਕਣਕ ਪੀਲੀਪਨ ਚੋ ਹੈਗੀ ਕ ਨਹੀ
@@kabalsinghvirk 327 ਕਿਸਮ ਆ, ਕਣਕ ਦਾ ਰੰਗ ਪੂਰਾ ਕਾਲਾ ਵੀਰ
@@gurvindersingh7342 2 kg dap+2 ਤੋ 2.5 kg ਯੂਰੀਆ+150 ਤੋ 200 ਗ੍ਰਾਮ chileted ਜ਼ਿੰਕ 12%
150 ਲੀਟਰ ਪਾਣੀ ਚੋ ਸਪਰੇਅ ਕਰੋ
Dap 1 ਦਿਨ ਪਹਿਲਾਂ ਪਾਣੀ ਚੋ ਭਿਓਂ ਦਿਓ
65/70 ਦਿਨ ਕਣਕ ਤੇ 0/52/34 ਕਰ ਦਈਏ
Hanji
@@kabalsinghvirkUrea 7 kg jiada nahi veer?
@@khairagurjit222 ਨਹੀਂ ਵੀਰ
60/65 ਦਿਨ ਦੇ ਲਗਪਗ ਸਪਰੇਅ ਕਰੋ