Punjab News | Sukhbir Badal ਦਾ Bhagwant Mann ਨੂੰ ਚੈਲੇਂਜ | Bhakra Canal | N18V

Поделиться
HTML-код
  • Опубликовано: 25 окт 2024

Комментарии • 386

  • @GurdeepSingh-qx8qn
    @GurdeepSingh-qx8qn 11 месяцев назад +38

    ਜੇ ਸੱਚੇ ਹੋ ਤਾ ਕਰੋ ਮੀਟਿੰਗ ਦਮ ਰੱਖੋ

    • @DeepSingh-wp3pu
      @DeepSingh-wp3pu 11 месяцев назад +1

      Koi pagal o yrr je dujiya partiya ni aeya ta tek a par Mann ne lakhe te Mane nu andar koi ni jan dita oh v ahna varga hi a

    • @avtarchaudry2851
      @avtarchaudry2851 11 месяцев назад +1

      ​@@DeepSingh-wp3pubhra meria sb chor lakha v koi dudh dhota nhi yar lakhe ne v bot kuj kita sb kursi de bhukhe ae

  • @makhansingh8880
    @makhansingh8880 11 месяцев назад +21

    ਦਸ ਦਿਨ ਤਾਂ ਬਹੁਤ ਯਾਦਾ ਨੇ ਦਿਨਾ ਦੀ ਗਿਣਤੀ ਘੱਟ ਕਰੋ ਕਿਤੇ ਮਾਨ ਸਾਹਬ ਭੁੱਲ ਹੀ ਨਾ ਜਾਣ😂😂😂😂😂😂😂😂😂

    • @gutumverma5020
      @gutumverma5020 11 месяцев назад

      Oh serus nhi lhenda Sukhe gapi nu. Oh ta es nu mentel samjda😂

  • @yadwindersingh3727
    @yadwindersingh3727 11 месяцев назад +48

    ਤੁਸੀਂ ਪੰਜਾਬ ਨਿਚੋੜ ਕੇ ਰੱਖ ਦਿੱਤਾ ਸੁੱਖੇ ਅਮਲੀ

  • @KuldeepGill-tq4nx
    @KuldeepGill-tq4nx 11 месяцев назад +61

    ਅੱਛਾ 1 ਨਵੰਬਰ ਨੂੰ ਕਿਊ ਨਈ ਆਏ ਯਾਰ

    • @mohinderkour1499
      @mohinderkour1499 11 месяцев назад +3

      Eh glan first Nomber nu karda tan mjja aa janda sari janta T V te dekhdi ate sundi hun kle ander beth ke bolo koi Faidha nhi ji

  • @ਮਨਦੀਪਸਿੰਘ-ਚ3ਲ
    @ਮਨਦੀਪਸਿੰਘ-ਚ3ਲ 11 месяцев назад +7

    ਭਾਈ ਸਾਹਿਬ ਓਦਣ ਲੁਧਿਆਣੇ ਜਾਣਾ ਸੀ

    • @sukhdevsinghsandhu2257
      @sukhdevsinghsandhu2257 11 месяцев назад +1

      Sukhbir badal lokan da comments Parh Le Teri quo Gidar dhamkian dena he pehla suta see

  • @AmrikSingh-of7tn
    @AmrikSingh-of7tn 11 месяцев назад +72

    ਹੁਣ ਬਿਨਾਂ ਵਜ੍ਹਾ ਟੱਪੀ ਜਾਨਾਂ ਦੇ ਤੁਸੀਂ ਪੰਜਾਬ ਨਾ ਲੁਟਿਆ ਹੁੰਦਾ ਤਾਂ ਇੱਕ ਨਵੰਬਰ ਨੂੰ ਲੁਧਿਆਣੇ ਜ਼ਰੂਰ ਜਾਂਦਾ ਲੋਕ ਬਹੁਤ ਸਮਝਦਾਰ ਹਨ ਹੁਣ ਤੁਹਾਡੀਆਂ ਲੂੰਬੜ ਚਾਲਾਂ ਨਹੀਂ ਚਲਣ ਵਾਲੀਆਂ

    • @DeepSingh-wp3pu
      @DeepSingh-wp3pu 11 месяцев назад +2

      Tera man v lut reya hun ta Punjab nu

    • @sukhdevsinghsandhu2257
      @sukhdevsinghsandhu2257 11 месяцев назад +1

      Hun bara Tap riba he Jado Tu cablen Te kabja kita PRTC sde mulajim barbas Kite Tu Mann Sahib nu dará he Chhaj Ta bole chhanani Kee bole Maan Sahib aap jee

    • @sellisaab8414
      @sellisaab8414 11 месяцев назад +2

      ਤੇ ਜਿਹੜੇ ਗਏ ਸੀ ਓਹ ?

    • @avtarchaudry2851
      @avtarchaudry2851 11 месяцев назад +3

      ​@@DeepSingh-wp3pubai eh sb chor ae sirf sanu pagal bnaudea

    • @gillpassanger
      @gillpassanger 11 месяцев назад +1

      ਰੋਜਾਨਾ ਸਪੋਕਸਮੈਨ ਨੇ ਬਾਲਾਸਰ ਤੋ ਗਰਾਊਂਡ ਰਿਪੋਰਟ ਪੇਸ ਕਰ ਦਿੱਤੀ ਹੈ ,ਬਾਦਲ ਦਾ ਝੂਠ ਸਾਹਮਣੇ ਆ ਗਿਆ

  • @ManaMana-n2p
    @ManaMana-n2p 11 месяцев назад +50

    ਕਿਉ ਅਮਲੀ ਸੁਖ਼ੇ ਲਗ਼ ਗ਼ਈਆ ਟੱਟੀਆ ਸ਼ਚ ਸੁਣ ਕੇ😅😅😅😅

  • @pritammanshahia3030
    @pritammanshahia3030 11 месяцев назад +79

    ਸੁਖਵੀਰ ਸਿੰਘ ਬਾਦਲ ਬੇਅਦਵੀ 2015 ਚ ਕਰਵਾਈ ਤੁਸੀਂ ਅੱਠ ਸਾਲ ਹੋਗਿਏ ਤੁਸੀਂ ਲੋਕਾਂ ਤੋਂ ਮਾਫ਼ੀ ਮੰਗੀ ਭਗਵੰਤ ਮਾਨ ਤੂੰ ਦੱਸ ਦਿਨਾਂ ਚ ਮਾਫ਼ੀ ਮੰਗਣ ਨੂੰ ਕਹਿਣ ਸ਼ਰਮ ਆਉਂਦੀ ਹੈ‌ ਜਾ ਨਾ

    • @gillpassanger
      @gillpassanger 11 месяцев назад +6

      ਰੋਜਾਨਾ ਸਪੋਕਸਮੈਨ ਨੇ ਬਾਲਾਸਰ ਤੋ ਗਰਾਊਂਡ ਰਿਪੋਰਟ ਦਿਖਾ ਦਿੱਤੀ ,ਬਾਦਲ ਦਾ ਝੂਠ ਸਾਹਮਣੇ ਆ ਗਿਆ ,😶😶😶😶

  • @balbirbir3079
    @balbirbir3079 11 месяцев назад +14

    ਸੁੱਖੇ ਅਮਲੀ 1ਤਰੀਕ ਨੂੰ ਕਿਉਂ ਨਹੀਂ ਗੲਏ

  • @piarasingh8897
    @piarasingh8897 11 месяцев назад +18

    ਇਹ ਨਹੀ ਹੁਣ ਤੇਰੀ ਕੋਈ ਗੱਲ ਬਣਨੀ ।

  • @kulwantkaur8249
    @kulwantkaur8249 11 месяцев назад +44

    ਬਾਦਲ ਬੋਲਣ ਜੋਗਾ ਨਹੀ ਰਿਹਾ ਉੱਥੇ ਆਊਂਦਾ ਸਵਾਦ ਫੇਰ ਸੀ ਆ ਕੇ ਦਿਖਾਣਾ ਸੀ।

  • @Bajwasaab713
    @Bajwasaab713 11 месяцев назад +56

    ਅਮਲੀਆ ਜੇ ਤੁ ਇਹਨਾ ਹੀ ਸਿਆਣਾ ਹੁੰਦਾ ਤਾ 1ਤਰੀਕ ਨੁੰ ਆਉਦਾ ਹੁਣ ਮੋਬੇਲ ਤੈ ਚਵਲਾ ਮਾਰੀ ਜਾ🤣🤣🤣🤣🤣🤣🤣🤣🤣🤣🤣🤣🤣

  • @gillpassanger
    @gillpassanger 11 месяцев назад +33

    ਰੋਜਾਨਾਂ ਸਪੋਕਸਮੈਨ ਦੀ ਗਰਾਊਂਡ ਰਿਪੋਰਟ ਦੇਖੋ ਬਾਲਾਸਰ ਤੋ ,ਬਾਦਲ ਦਾ ਝੂਠ ਸਾਹਮਣੇ ਆ ਗਿਆ ,😶😶😶😶

  • @bhupinderpalsharma6012
    @bhupinderpalsharma6012 11 месяцев назад +36

    ਮਾਨ ਸਾਹਿਬ ਨੇ ਕਿਹਾ ਸੀ ਕੇ ਜਦੋਂ ਕੋਈ ਫੌਜੀ ਸ਼ਹੀਦ ਹੋ ਜਾਂਦਾ ਸੀ ਤਾਂ ਉਸ ਦੀ ਵਿਧਵਾ ਨੂੰ ਸਿਰਫ ਸਲਾਈ ਮਸ਼ੀਨ ਦਿੰਦੇ ਸਨ ਕਿ ਇਹ ਗੱਲ ਸੱਚ ਹੈ ਜਾਂ ਝੂਠ ਹੈ

    • @karamjit4193
      @karamjit4193 11 месяцев назад +5

      1000000000000000000000% ਸੱਚ ਐ ਬਾਈ

    • @ballu5211
      @ballu5211 11 месяцев назад +3

      Sach hai

    • @santokhsingh1227
      @santokhsingh1227 11 месяцев назад +2

      🎉🎉

  • @Sraavlogs
    @Sraavlogs 11 месяцев назад +14

    ਮਾਨ ਸਾਹਬ ਜੀ ਇਹ ਵੀ ਇਕ ਉਪਲਬਦੀ ਹੈ ਆਮ ਸਰਕਾਰ ਦੀ । ਕੇ ਹੈਲੀਕੋਪਟਰ ਤੇ ਜਾਣ ਵਾਲੇ ਬਾਦਲ ਅੱਜ ਬੰਦ ਕਮਰੇ ਵਿਚ ਸਫਾਈਆਂ ਦੇ ਰਹੇ ਨੇ ਉਹ ਵੀ ਮੋਬਾਈਲ ਤੇ।ਤੇ ਜਨਤਾ ਸੂਣਨ ਨੂੰ ਤਿਆਰ ਨਹੀ।ਬਸ ਉਹ ਦਾਤੇ ਦੀਆਂ ਦਾਤਾ ਹੀ ਜਾਣੇ।

  • @ranbirsinghshergill
    @ranbirsinghshergill 11 месяцев назад +18

    ਪਰਾਲੀ ਦਾ ਹੱਲ ਕਰੋ ਯਰ

  • @GillSaab-jh3nn
    @GillSaab-jh3nn 11 месяцев назад +26

    ਓ, ਚੋਰਾ ਹੁੰਣ ਤਾਂ ਸ਼ਰਮ, ਕਰ ਬੁਹਤ ਲੁੱਟ ਲਿਆ ਪੰਜਾਬ ਨੂੰ

  • @singhmika4416
    @singhmika4416 11 месяцев назад +6

    Yarr tu outhy chal ਜਾਂਦਾ aithy ਹੁਣ sfai ਦਾਈ ਜਾਂਦਾ ਕਿ ਫਾਇਦਾ

  • @gagangill5102
    @gagangill5102 11 месяцев назад +16

    ਸੁੱਖੇ ਨੇ ਦਾੜੀ ਖੁੱਲੀ ਛੱਡਣੀ ਸ਼ੁਰੂ ਕਰ ਦਿੱਤੀ 😂😂😂

  • @Eastwestpunjabicooking
    @Eastwestpunjabicooking 11 месяцев назад +10

    ਮੁੱਖ ਮੰਤਰੀ ਸਾਹਿਬ ਜੀ ਜ਼ਿੰਦਗੀ ਚ ਹੈਵਾਨ ਤੋ ਮੁਆਫ਼ੀ ਵਹੀ ਪਰ ਜੇ ਕਿਤੇ ਗਲਤੀ ਦੀ ਮੁਆਫ਼ੀ ਮੰਗਣੀ ਪਈ ਹੱਥ ਜੜ ਅਰਜ਼🙏🏻ਹੈ ਕਿ ਗਰੀਬ ਇਨਸਾਨਤੋ ਮੰਗ ਲੈਣਾ । ਡਾਕੀਆ ਚੋਰਾਂ ਤੋ ਜਿਨਾ ਪੰਜਾਬ ਨੂੰ ਸਿਉਂਕ ਵਾਂਗੂ ਖਾ ਲਿਆ , ਸਿਰ ਨੀਵਾਂ ਨੀ ਕਰਨਾ

  • @ramsangha3521
    @ramsangha3521 11 месяцев назад +2

    ਤੁਸੀਂ ਪੰਜਾਬ ਨਿਚੋੜ ਕੇ ਰੱਖ ਦਿੱਤਾ

  • @WaryamSingh-v1q
    @WaryamSingh-v1q 11 месяцев назад +13

    ੧ ਨਵੰਬਰ ਨੂੰ ਭਗਵੰਤ ਮਾਨ ਦੇ ਸਾਹਮਣੇ ਬੈਠ ਕੇ ਗੱਲ ਕਰਨੀ ਚਾਹੀਦੀ ਸੀ ਹੁਣ ਬੋਲਣ ਦਾ ਕੋਈ ਫਾਇਦਾ ਨਹੀ।

  • @jaspalsandhu2333
    @jaspalsandhu2333 11 месяцев назад +5

    Cm man sab jindabad

  • @ajaibsingh9738
    @ajaibsingh9738 11 месяцев назад +25

    ਬਾਦਲ ਤੇ ਮੰਗ ਪਬਲਿਕ ਤੋਂ ਮਾਫ਼ੀ ਮਾਂਗੇ ਗੋਲਕਾਂ ਠਾਗੇ ਬਰਗਾੜੀ ਵਾਲੇ ਕਦੀ ਤੇਰੀ ਜੁਡਲੀ ਦਾ ਕੋਈ ਬਿਆਨ ਨਹੀਂ ਪੰਜਾਬ ਦੀ ਜਨਤਾ ਨੇ ਦਸ 368ਸਰੁਪਾ ਬਾਰੇ ਦਸਿਆ ਬੋਲਣਾ ਨਹੀਂ ਬਣਦਾ ਪਬਲਿਕ ਦਸੇ ਬਾਦਲ ਕਿ ਕੁਝ ਖਾਗੇ

    • @gillpassanger
      @gillpassanger 11 месяцев назад +1

      ਰੋਜ਼ਾਨਾ ਸਪੋਕਸਮੈਨ ਨੇ ਬਾਲਾਸਰ ਵਿੱਚ ਗਰਾਊਂਡ ਰਿਪੋਰਟ ਕਰਕੇ ਬਾਦਲ ਨੂੰ ਝੂਠਾ ਸਾਬਤ ਕਰ ਦਿੱਤਾ ,

  • @NirmalSingh-yf5uu
    @NirmalSingh-yf5uu 11 месяцев назад +34

    ਬਾਦਲ ਸਾਹਿਬ ਥੋਡੀ ਦਾਲ ਨੀ ਗਲਣੀ

    • @sukhdevsinghsandhu2257
      @sukhdevsinghsandhu2257 11 месяцев назад +1

      Hun bahut tap riha he tere boln naal janta befkoof nahi bandi sab nu pata k Tu kiven cablen té kabja kita PRTC de mulajaman da bera garak kita Maan Sahib is chaval dian gidar dhamkian to darán dee lor nahi Is pakh to janta aap jee sath he Ajihe chorón da dat k mukabla karo

    • @gillpassanger
      @gillpassanger 11 месяцев назад +1

      ਰੋਜਾਨਾ ਸਪੋਕਸਮੈਨ ਨੇ ਬਾਲਾਸਰ ਤੋ ਗਰਾਊਂਡ ਰਿਪੋਰਟ ਦਿਖਾ ਦਿੱਤੀ ਹੈ ਬਾਦਲ ਦਾ ਝੂਠ ਸਾਹਮਣੇ ਆ ਗਿਆ

  • @Ksingh-wv9ji
    @Ksingh-wv9ji 11 месяцев назад +9

    ਬਾਦਲ ਸਾਬ ਗਏ ਕਿਉਂ ਨਹੀਂ ਤੁਸੀਂ? ਹੁਣ ਲੋਕਾਂ ਨੇ ਨਹੀਂ ਮਨਣੀ ਤੁਹਾਡੀ ਗੱਲ

  • @amarjeeetsingh5692
    @amarjeeetsingh5692 11 месяцев назад +1

    ਭਗਵੰਤ ਸਿੰਘ ਮਾਨਾ ਚੋਰਾ ਨੂੰ ਖਿੱਚ ਕੇ ਰੱਖ ਆਮ ਆਦਮੀ ਪਾਰਟੀ ਜ਼ਿੰਦਾਬਾਦ

  • @ajmersingh6332
    @ajmersingh6332 11 месяцев назад +26

    ਛੱਡੋ ਮਾਨ ਸਾਬ ਇਹਨਾਂ ਨੂੰ ਤਾਂ ਟੱਟੀਆਂ ਲੱਗੀਆਂ ਹੋਈਆਂ ਹਨ

    • @balvirkaurbatth9655
      @balvirkaurbatth9655 11 месяцев назад

      ਕੈਪਟਨ ਚਾਚੇ ਨੇ ਪੰਜ ਸਾਲ ਅੰਦਰ ਬੈਠ ਕੇ ਕੱਢ ਦਿੱਤੇ ਉਦੋਂ ਇਹ ਨਹੀਂ ਬੋਲੇ ਇੱਕ ਵਕੀਲ ਬੋਲਦਾ ਸੀ ਕੱਲ ਪਰਸੋਂ ਮਾਸਟਰ ਦੇ ਮੁੰਡਿਆਂ ਉਸ ਦਾ ਹੁਣ ਖੂਨ ਗਰਮ ਹੋਇਆ ਉਹ ਪਹਿਲੀ ਵਾਰ ਵੇਖਿਆ ਕਦੇ ਦੇਖਿਆ ਨਹੀਂ ਸਾਡੀ 60 ਸਾਲ ਦੀ ਉਮਰ ਹੋ ਗਈ ਉਹ ਹੱਥੋਂ ਨਿਕਲ ਨਿਕਲ ਜਾਵੇ ਬੋਲਣ ਨੂੰ ਅਕਾਲੀ ਦਲ ਮਾੜਾ ਨਹੀਂ ਇਹਨਾਂ ਨੇ ਪਾਰਟੀ ਨੂੰ ਧੱਬਾ ਲਾ ਦਿੱਤਾ ਚੋਰਾਂ ਨੇ ਹੁਣ ਲੋਕ ਇਹਨਾਂ ਦੀਆਂ ਗੱਲਾਂ ਵਿੱਚ ਨਹੀਂ ਆਉਣਾ😂😂😂😂😂😂👌👍🙏

  • @lovedeep_Jhorar
    @lovedeep_Jhorar 11 месяцев назад +1

    Fir tusi meeting ch kyon nhi gye khule chalenge ch

  • @rajwindersingh3929
    @rajwindersingh3929 11 месяцев назад +51

    ਗੋਲਕ ਚੋਰ ਪਾਰਟੀ ਵਾਹਿਗੁਰੂ ਜੀ ਨੇ ਮੂੰਹ ਚਪੇੜ ਮਾਰੀ ਹਲੇ ਵੀ ਹੰਕਾਰਿਆ ਫਿਰਦਾ ਵਾਹਿਗੁਰੂ ਸੁਮੱਤ ਬਖਸ਼ੇ ਬਾਦਲ ਤੇ ਚਮਚਿਆਂ ਨੂੰ

  • @lakhscheemacheema
    @lakhscheemacheema 11 месяцев назад +7

    ਚੀਕਾਂ ਨਾਂ ਮਾਰੋ ਸਾਹਮਣੇ ਗੱਲ ਤਾਂ ਹੁੰਦੀ ਨੀਂ ਥੋਡੇ ਤੋਂ

  • @jassbir1363
    @jassbir1363 11 месяцев назад +3

    Sukhbir badal sahib ਤੁਸੀਂ ਅਕਾਲੀ ਦਲ ਦੇ ਪ੍ਰਧਾਨ ਹੋਣ ਕਰਕੇ ਪੰਜਾਬ ਦੀ ਲੋਕਾਂ ਨੂੰ ਦੱਸ ਸਕਦੇ ਹੋ ਕਿ ਸਰੋਮਣੀ ਅਕਾਲ਼ੀ ਦਲ ਨੇ ਸ੍ਰੀ ਆਨੰਦਪੁਰ ਸਾਹਿਬ ਦਾ ਮਤਾ ਰੱਦ ਕਰ ਦਿੱਤਾ ਹੈ ਜਾਂ hold ਰੱਖਿਆਂ ਹੋਇਆਂ ਹੈ ,
    ਜਿਸ ਦੀ ਪ੍ਰਾਪਤੀ ਲਈ ਪੰਜਾਬੀਆਂ ਨੇ ਲੰਬਾ ਸੰਘਰਸ ਕੀਤਾ ਸੀ ? Js clovis ca

  • @Sukhwinder_01
    @Sukhwinder_01 11 месяцев назад +11

    ਜੇ ਐਨਾ ਸੱਚਾ ਫਿਰ ਆ ਜਾਦਾ ਵਿੱਚ ਬਾਦਲ ਹੁਣ ਕੀ ਬੋਲਣ ਕੀ ਫਾਈਦਾ ਮਾਨ ਸਰਕਾਰ ਜਿਦਾਬਾਦ

  • @tarloksingh1713
    @tarloksingh1713 11 месяцев назад +21

    Chor badal aa

  • @sonuchauhan2358
    @sonuchauhan2358 11 месяцев назад +13

    ਜੇ ਐਨੇ ਹੀ ਸੱਚੇ ਸੀ ਤਾਂ ਫਿਰ ਗਏ ਕਿਉਂ ਨਹੀਂ ਉੱਥੇ 😂😂

  • @malhi_2232
    @malhi_2232 11 месяцев назад +9

    ਸੁਖ ਗਪੀ

  • @lovelypawar8959
    @lovelypawar8959 11 месяцев назад +3

    ਭੇਨਚੋ ਕੋਈ ਪੰਜਾਬ ਬਾਰੇ v ਸੋਚ ਲਓ

  • @gurwindersinghcheema7060
    @gurwindersinghcheema7060 11 месяцев назад +3

    Waheguru Ji

  • @babbusaini5781
    @babbusaini5781 11 месяцев назад +33

    ਅਗਲੇ ਨੇ ਚੀਕਾ ਕਡਾ ਦਿੱਤੀਆ, ਆ ਜਾਦੇ ਇਕ ਤਰੀਕ ਨੂੰ। ਚੋਰਾ ਨੂੰ ਡਰ ਪੈ ਗਿਆ

    • @tibbewale-uf5tj
      @tibbewale-uf5tj 11 месяцев назад +1

      😅😅😅 22 aje v lok bhagwant Maan nu bura kehnde aaa eda kde kise ne challenge kita k khulli debate lai challange kita howe ... hahaha

    • @swarnjeetkaur2195
      @swarnjeetkaur2195 11 месяцев назад

      Othe sirf AAP supporters nu entry c. Kende ese lyi virodhi party wale aye ni.chalo ehna ne khada ehna kol es gall tan da jwab v ni c hona… par jehde lok gye c ya jana chahunde c, ohna nu kyo rokya geya… ik saal ton bandi singhaan lyi sadk te bethe ne sikh, oh v jana chahunde c,lakha sidhana ne video payi a ik oh wekhi c, kenda house arrest kre hoye c kyi tan

  • @JaskaranSingh-ke1rq
    @JaskaranSingh-ke1rq 11 месяцев назад +9

    Badal tag na

  • @kuldeepmavi7175
    @kuldeepmavi7175 11 месяцев назад +3

    Tusi aa k debate krde

  • @adarshdeepsingh7628
    @adarshdeepsingh7628 11 месяцев назад +19

    Badal lotara😢😢😢😢😢

  • @NetsatHD
    @NetsatHD 11 месяцев назад +3

    ਇਹ ਸਾਰੇ ਠੱਗ ਨੇ...

  • @RanjitSingh-uz5uz
    @RanjitSingh-uz5uz 11 месяцев назад +26

    ਆਪਣੇ ਘਰ ਤਾਂ ਕੁੱਤਾ ਵੀ ਸ਼ੇਰ ਹੁੰਦਾ,ਜੇ ਦਮ ਸੀ ਤਾਂ ਮੈਦਾਨ ਵਿੱਚ ਆਉਂਦੇ ਬਾਦਲ ਸਾਹਿਬ।

  • @mangilidder1790
    @mangilidder1790 11 месяцев назад +1

    Thank kament nu srm

  • @GurpreetSingh-yr6fq
    @GurpreetSingh-yr6fq 11 месяцев назад +2

    10 ਦਿਨਾਂ ਦੇ ਵਿੱਚ ਤੇਰੀ ਬੁੰਢ ਜਰੂਰ ਪਾਡੂ ਮਾਨ ਅਮਲੀਆ

  • @gillpassanger
    @gillpassanger 11 месяцев назад +2

    ਰੋਜ਼ਾਨਾ ਸਪੋਕਸਮੈਨ ਦੀ ਗਰਾਊਂਡ ਰਿਪੋਰਟ ਦੇਖੋ ਬਾਲਾਸਰ ਤੋ,,ਬਾਦਲ ਦਾ ਝੂਠ ਸਾਹਮਣੇ ਆ ਗਿਆ ,,😶😶😶😶

  • @jatindermann8616
    @jatindermann8616 11 месяцев назад +4

    App jindabaad

  • @sanjogtarani3997
    @sanjogtarani3997 11 месяцев назад +16

    ਹਾਏ ਹਾਏ ਰੱਬਾ ਵੀਹ ਸਾਲਾਂ ਤੋਂ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਰਹੇ ਟੀਚਰਾਂ ਨੂੰ ਸਖ਼ਤ ਸਜ਼ਾਵਾਂ ਦੇਣ ਲਈ ਧੰਨਵਾਦ ਮਾਨ ਪੁੱਤਰ ਪੰਜਾਬ ਨੂੰ ਬੜੀਆਂ ਆਸਾਂ ਹਨ ਤੇਰੇ ਤੇ ਨਿਡਰ ਹੋ ਕੇ ਕੰਮ ਕਰਦੇ ਰਹੋ ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨਗੇ ਦੇਰ ਹੈ ਅੰਧੇਰ ਨਹੀਂ ਪਾਪ ਪੁੰਨ ਦਾ ਫਲ ਛੇਤੀ ਮਿਲਦਾ ਹੈ

  • @bootasingh5978
    @bootasingh5978 11 месяцев назад +2

    Badal sahib debate bich bolda

  • @SarbjitSingh-ez2pv
    @SarbjitSingh-ez2pv 11 месяцев назад +6

    ਸੁੱਖਾ ਗੱਪੀ

  • @PrabhjotKaur-h5i
    @PrabhjotKaur-h5i 11 месяцев назад +13

    ਸੁਖਬੀਰ ਬਾਦਲ ਜੀ , ਡੀਬੇਟ ਵਿੱਚ ਕਿਓਂ ਨਹੀਂ ਆਏ ਕੁਰਸੀ ਖ਼ਾਲੀ ਸੀ । ਆਪਣੀ ਸਫ਼ਾਈ ਡਿਬੇਟ ਵਿੱਚ ਦਿੰਦੇ ।

  • @balbirbir3079
    @balbirbir3079 11 месяцев назад +5

    ਸੁੱਖੇ ਪੀ੍ਤ ਸੈਣੀ ਆਗਿਆ ਉਸ ਨੂੰ ਸਵਾਲਾਂ ਦੇ ਜਵਾਬ ਜਰੂਰ ਦੇਣਾ

  • @sukhchainsinghchaini4778
    @sukhchainsinghchaini4778 11 месяцев назад +12

    😂😂😂😂 ਗੱਲ ਮੂੰਹ ਤੇ ਹੁੰਦੀ ਆ ਸਟੇਟਸਾ ਚ ਨੀ ਸੁਖਵੀਰ ਸਿਆਂ

  • @PawanKumar-lq6tx
    @PawanKumar-lq6tx 11 месяцев назад +2

    App zindabad

  • @nachhattarkaur7600
    @nachhattarkaur7600 11 месяцев назад +3

    Je sacha si ta 1november di dibet te janda

  • @Gurtej321
    @Gurtej321 11 месяцев назад +1

    ਸੁੱਖਾ ਗੱਪ ਹੁਣ ਤਾਂ ਛੱਡੋ ਪੰਜਾਬ ਦੇ ਲੋਕਾਂ ਦਾ ਖਹਿੜਾ ਲੋਕ ਤੇਰੀਆਂ ਗੱਲਾ ਤੇ ਵਿਸ਼ਵਾਸ ਨਹੀਂ ਕਰਦੇ

  • @sukhmandersingh2778
    @sukhmandersingh2778 11 месяцев назад +2

    ਨਹਿਰ ਜਾਦੀ ਹੀ ਬਾਲਾਸਰ ਬਾਦਲ ਫਾਰਮ ਨੂੰ ਉਸ ਨਹਿਰ ਦਾ ਪਾਣੀ ਫਾਰਮ ਤੋ ਬਿਨਾ ਹੋਰ ਕਿਸੇ ਨੂੰ ਪਾਣੀ ਦੀ ਇੱਕ ਵੀ ਬੂਦ ਨਹੀ ਦਿੱਤੀ ਜਾਦੀ ਉਹ ਤਹਾਡੀਆ ਇੰਨੀਆ ਬੱਸਾ ਕਿੱਥੋ ਆਈਆ ਜੇ ਇੰਨੀਆ ਬੱਸਾ ਸੀ ਤਾਂ 2- 4 ਬੱਸਾ ਬੀਬੀ ਸੁਰਿੰਦਰ ਬਾਦਲ ਨੂੰ ਦੇ ਦਿੰਦੇ ਪਤਾਲ ਵਿੱਚ ਬਾਦਲ ਪਰਿਵਾਰ ਟਰਾਸਪੋਰਟ ਖੜੀ ਹੋ ਜਾਦੀ ਤੇ ਤੇ 5- 6 ਬੱਸਾ ਬਾਦਲ ਲੈ ਜਾਦਾ ਉੱਥੇ ਵਧੀਆ ਕੰਮ ਚੱਲ ਪੈਣਾ ਸੀ ਉੱਥੇ ਜਾਕੇ ਵਿਹਲਿਆ ਦਾ ਟਾਇਮ ਪਾਸ ਨਹੀ ਹੋ ਰਿਹਾ ਹੋਣਾ ਸਿਰੇ ਦੇ ਠੱਗ

  • @GaggySingh-m8j
    @GaggySingh-m8j 11 месяцев назад +2

    👍ok 🙏

  • @VeerSingh-my1dv
    @VeerSingh-my1dv 11 месяцев назад +6

    ਅਮਲੀਆ ਇਹ ਗੱਲਾਂ ਪੁੱਛਣ ਨੂੰ ਬਲਾਈਆ ਸੀ ਬਾਈ ਤੈਨੂੰ ਮੁੱਖ ਮੰਤਰੀ ਸਾਬ ਜੀ ਨੇ

  • @bhurakussa5233
    @bhurakussa5233 11 месяцев назад +7

    ਬਾਦਲ ਸਾਹਿਬ ਘਰੋ ਬੋਲਦੇ ਹਨ

  • @AbcUpdate-b4w
    @AbcUpdate-b4w 11 месяцев назад +24

    ਸਾਰਾ ਪੰਜਾਬ ਜਾਣਦਾ ਆ ਤੁਸੀਂ ਕਿੰਨੇ ਕੁ, ਇਮਾਨਦਾਰ ਹੋ

    • @gillpassanger
      @gillpassanger 11 месяцев назад +1

      ਰੋਜਾਨਾ ਸਪੋਕਸਮੈਨ ਨੇ ਬਾਲਾਸਰ ਤੋ ਗਰਾਊਂਡ ਰਿਪੋਰਟ ਦਿਖਾ ਦਿੱਤੀ ,,ਬਾਦਲ ਦਾ ਝੂਠ ਸਾਹਮਣੇ ਆ ਗਿਆ

  • @sukhbhullarfzk3012
    @sukhbhullarfzk3012 11 месяцев назад +7

    ਸੁਖਬੀਰ ਜੀਚੋਰੀ ਫੜੀ ਗਈ ਆ ਹੁਣ ਗੁਰੂ ਘਰ ਨੂੰ ਲੁੱਟ ਕੇ ਦੁਨੀਆ ਗਏ ਨੇ

  • @jagdevchamkara2066
    @jagdevchamkara2066 11 месяцев назад +1

    ਭਗਵੰਤ ਮਾਨ ਜ਼ਿੰਦਾਬਾਦ

  • @devindersingh4714
    @devindersingh4714 11 месяцев назад +4

    Jado da maan cm banea badal nu loos motion lage ne oh hun theek nhi ho rahe😂😂

  • @gurbaljeetsingh8293
    @gurbaljeetsingh8293 11 месяцев назад +21

    ਢੱਕੇ ਰਹੋ ਭਾਈ ਰਕਾੜ ਬੋਲਦਾ ਹੈ

  • @subhdiyakkaur4668
    @subhdiyakkaur4668 11 месяцев назад +1

    ਨਾ ਸੁੱਖੇ ਵਾਈ ਮਾਨ ਸਾਹਿਬ ਦੇ ਸਾਮਣੇ ਆਉਦੇ ਦਾ ਤਾ ਤੇਰਾ ਮੂਤ ਵਿਚ ਨਿਕਲਦਾ ਮਾਨ ਸੇਰ ਨੂੰ ਫੋਕੀਆ ਧਮਕੀਆ ਨਾ ਦੇਹ।

  • @KulwantSingh-ei2mb
    @KulwantSingh-ei2mb 11 месяцев назад +8

    ਬਾਦਲ ਗੁਰੂ ਦੋਖੀ ਪਰਿਵਾਰ ਪੰਜਾਬ ਦੋਖੀ ਪਰਿਵਾਰ ਮਜੀਠੀਆ ਨਸੇ ਡਾ ਵਾਪਾਰੀ ਹੁਨ ਤੁਹਾਡਾ ਅੰਥ ਆਹ ਗਯਾ ਕੰਜਰੋ

  • @BaljinderSingh-lk5kp
    @BaljinderSingh-lk5kp 11 месяцев назад +3

    V good sukhveer badal

  • @malkitsingh8608
    @malkitsingh8608 11 месяцев назад +4

    CM Maan Saab.

  • @gurmeetsinghmann4399
    @gurmeetsinghmann4399 11 месяцев назад +4

    Badal stop false speech

  • @darshansingh667
    @darshansingh667 11 месяцев назад +7

    ਤੁਸੀ ਤਾਂ ਗੁਰੂ ਜੀ ਨੀ ਬਖਸ਼ੇ ਤੁਹਾਡਾ ਸਤਿਆਨਾਸ ਹੋ ਚੁੱਕਾ ਹੈ ਹੁਣ ਚੁੱਪ ਕਰ ਤੇਰੇ ਸਰਪੰਚਾਂ ਤੇ ਹਲਕਾ ਇਂਚਾਰਜਾਂ ਨੇ ਤੇਰਾ ਬੇੜਾ ਬਹਾ ਤਾ ਪਾਪੀਆ

  • @divineconnection12
    @divineconnection12 11 месяцев назад

    ਦਸ ਦਿਨ ਤਾਂ ਕਦੋਂ ਦੇ ਲੰਘ ਗਏ😂
    ਬਾਦਲ ਸਾਹਬ ਤੁਸੀ ਵੀ ਲੰਘ ਜਾਇਓ ਹੁਣ ਛੇਤੀ, ਕਿਉਂ ਕਿ ਤੁਹਾਨੂੰ ਬਚਾਉਣ ਵਾਲੇ ਵੱਡੇ ਬਾਦਲ ਸਾਹਬ ਹੁਣ ਨਹੀਂ ਰਹੇ।

  • @JaskaranSingh-ke1rq
    @JaskaranSingh-ke1rq 11 месяцев назад +6

    Tusey ta Bot Sacha ho Badal gappy

    • @HarjinderKaur-cg4es
      @HarjinderKaur-cg4es 11 месяцев назад

      ਆਹੋਈ,ਨਾ,ਗੱਲ,ਹਾਮੇਤੀਆ ਦੀ

  • @punjjaabdesh8659
    @punjjaabdesh8659 11 месяцев назад +1

    ਹੈਂ!!!!!!
    ਆਪਣੇ ਹੁੰਦੇ, ਸੇਵਕ ਆਲੇ ਪਰਮਿਟ ਲੈਗੇ!!!!!!
    ਇਹਦੇ ਚ ਤਾਂ ਆਪਣੇ ਟੀ ਬੇਜਤੀ ਖਰਾਬ ਹੋ ਜੂ

  • @sukhwantsingh1999
    @sukhwantsingh1999 11 месяцев назад +1

    Sukhbir Syl de Badle 2 Crore lain bare v Spest kre.

  • @FFGARENA3630
    @FFGARENA3630 11 месяцев назад +2

    ਮੇਰੇ ਕੁਮੰਟ ਕਰਨ ਵਾਲੇ ਵੀਰ ਕੋਈ ਗੱਲ ਨੂੰ ਸਮਝ ਵੀ ਲਿਆ ਕਰੋ ਸੱਚ ਤੇ ਝੂਠ ਕੀ ਆ ਅਨੇ ਭਗਤ ਨਾ ਬਣਿਆ ਕਰੋ ਭਗਵੰਤ ਮਾਨ ਨੇ ਗੱਲਾ ਕਰਨ ਤੋਂ ਬਿਨਾਂ 20 ਮਹੀਨਿਆਂ ਚ ਕਿ ਕੀਤਾ ਹੈ ਬੇਅਦਬੀ ਦਾ ਇਨਸਾਫ ਜਾ ਨਸ਼ਾ ਬੰਦ ਦਸੋ ਬਾਕੀ ਕੰਮ ਤਾ ਚਲ ਦੇ ਹੀ ਰਹੇ ਨੇ ਭਗਵੰਤ ਮਾਨ ਤੋਂ ਬਾਅਦ ਵੀ ਚਲਦੇ ਹੈ ਰਹਿਣੇ ਆ ਸੁਖਬੀਰ ਬਾਦਲ ਨੂੰ ਗੱਪੀ ਕਹੰਦੇ ਸੀ ਪਰ ਭਗਵੰਤ ਮਾਨ ਊਨੂੰ ਬਹੁਤ ਜਾਦਾ ਪਿਛੇ ਛਡ ਗਏਆ

  • @gillpassanger
    @gillpassanger 11 месяцев назад +8

    ਰੋਜਾਨਾ ਸਪੋਕਸਮੈਨ ਦੀ ਗਰਾਊਂਡ ਰਿਪੋਰਟ ਦੇਖੋ ,ਬਾਦਲ ਦਾ ਝੂਠ ਸਾਹਮਣੇ ਆ ਗਿਆ ,😶😶😶

  • @lalitnarang3912
    @lalitnarang3912 11 месяцев назад +4

    Je tu Sacha si ta othe aanada

  • @sunnybenipal2
    @sunnybenipal2 11 месяцев назад +2

    ਅਕਾਲੀ ਦਲ ਬਾਦਲ ਤੇ ਕਾਂਗਰਸ ਪੰਜਾਬ ਦੇ ਗੁਨਾਹਗਾਰ ਨੇ 😂 ਪੰਜਾਬ ਦੇ ਪਾਣੀ ਦਾ ਇੱਕ ਵੀ ਤੁਪਕਾ ਹਰਿਆਣਾ ਤੇ ਰਾਜਸਥਾਨ ਨੂੰ ਨਹੀਂ ਦਿੱਤਾ ਜਾਵੇਗਾ ਇਹ ਬਿਆਨ ਕੇਜਰੀਵਾਲ ਦੇਵੇ ਫਿਰ ਹੋ ਸਕਦਾ ਆਮ ਆਦਮੀ ਪਾਰਟੀ ਪੰਜਾਬ ਦੀ ਹੋਵੇ

  • @deepadhillon7177
    @deepadhillon7177 11 месяцев назад

    ਪੰਜਾਬ ਨੂੰ ਲੁੱਟਣ ਵਾਲੇ ਵੀ ਬਾਦਲ ਸਾਹਬ ਈ ਹੈ

  • @iammesandhu
    @iammesandhu 11 месяцев назад +9

    1 nov nu jana c hun gallan krde 😂😂😂

  • @SonuSonu-101
    @SonuSonu-101 11 месяцев назад +3

    Punjab 1964 ch baneya ea bolda 😂😂😂😂

  • @punjjaabdesh8659
    @punjjaabdesh8659 11 месяцев назад +4

    ਸੁੱਖੇ ਬਾਈ,ਪੰਗਾ ਪੈ ਗਿਆ, ਆਪਣੀ ਚੋਰੀ ਫੜੀ ਗਈ, ਹੁਣ ਕੀ ਕਰੀਏ। ਸਪੋਕਸਮੈਨ ਆਲਿਆਂ ਨੇ ਨਹਿਰ ਤੇ ਜਾ ਕੇ ਈ ਵੀਡੀਓ🎥📹📼 ਬਣਾਤੀ , ਵੀਡੀਓ🎥📹 ਚ ਸਾਰਾ ਪਤਾ ਲੱਗ ਗਿਆ, ਨਹਿਰ ਸਿਰਫ਼ ਆਪਣੇ ਖੇਤਾਂ ਚ ਈ ਜਾ ਰਹੀ ਆ। ਆਲੇ ਦੁਆਲੇ ਕਿਸੇ ਕਿਸਾਨ ਨੂੰ ਤਾਂ ਪਾਣੀ ਦਾ ਗਿਲਾਸ ਨੀ ਭਰਨ ਦਿੰਦੇ ਆਪਾਂ।
    ਕੋਈ ਨਾ ਬਾਈ ਤੂੰ ਆਵਦੇ ਗੱਪ ਛੱਡੀ ਜਾ, ਕੋਈ ਮੰਨੇ ਨਾ ਮੰਨੇ। ਤੂੰ ਆਵਦਾ ਸ਼ੌਕ ਪੂਰਾ ਕਰ। ਛਿੱਤਰ ਖਾਣ ਵੇਲੇ ਆਪਾਂ ਵਲਟੋਹੇ ਨੂੰ ਮੂਹਰੇ ਕਰਦਾਂਗੇ। ਉਹਦਾ ਵੀ ਸ਼ੌਕ ਪੂਰਾ ਹੋਜੂ। ਚਮਚੀ ਮਾਰਨ ਆਲਾ ਵੀ, ਛਿੱਤਰ ਖਾਣ ਆਲਾ ਵੀ

  • @RanjatKaur
    @RanjatKaur 11 месяцев назад

    ਪੰਜਾਬ ਦਾ ਸਭ ਵੱਡਾ ਮਗਰਮੱਛ ਸੁਖਾਂ ਅਮਲੀ

  • @lsmangat1000
    @lsmangat1000 11 месяцев назад +4

    ਹਾਰੀ ਹੋਈ ਲੜਾਈ ਦਾ ਸਰਗਣਾ ਸੁੱਖਾ

  • @malwindersinghrana2852
    @malwindersinghrana2852 11 месяцев назад

    ਜੇ ਅਨੇ ਹੀ ਸਚੇ ਸੀ ਤਾਂ ਓਥੇ ਕਿਓਂ ਨੀ ਆਏ ਓਥੇ ਓਂਦੇ ਤਾ

  • @ramsangha3521
    @ramsangha3521 11 месяцев назад +1

    ਚੋਰਾ ਨੂੰ ਡਰ ਪੈ ਗਿਆ

  • @manbeersingh8985
    @manbeersingh8985 11 месяцев назад +3

    Behas ch ni gya hn safaiya den da koi fayda ni

  • @myyoutube8625
    @myyoutube8625 11 месяцев назад

    ਬੇੜਾ ਗ਼ਰਕ ਕਰਤਾ ਪੰਜਾਬ ਦਾ ਬਾਦਲੇ ਨੇ

  • @amanpreetsumalsumal1694
    @amanpreetsumalsumal1694 11 месяцев назад +2

    Ludhiana chle jnde othe kol beth dsda e kus fr

  • @bittubihla4091
    @bittubihla4091 11 месяцев назад +1

    ਸ੍ਰੋਮਣੀ ਅਕਾਲੀ ਦਲ ਜ਼ਿੰਦਾਬਾਦ🎉🎉

  • @GurpreetSingh-ec6fi
    @GurpreetSingh-ec6fi 11 месяцев назад +1

    Cm maan jindabad

  • @sukhwantsingh1999
    @sukhwantsingh1999 11 месяцев назад +2

    Badal te Congrs ne Aps vich Rell ke Punjab nu khoob Lutia.

  • @SandeepSinghSonu-eh1yz
    @SandeepSinghSonu-eh1yz 11 месяцев назад +1

    ਪੰਜਾਬ ਲੁੱਟ ਕੇ ਖਾ ਗਿਆ ਬਾਦਲ ਪਰਿਵਾਰ ਹਜੇ ਵੀ ਕਿਸੇ ਗੱਲ ਤੇ ਨੀ ਆਉਂਦਾ

  • @JugrajSingh-z4v
    @JugrajSingh-z4v 11 месяцев назад +4

    Ghapi ghap mari janda

  • @gurcharansingh1660
    @gurcharansingh1660 11 месяцев назад

    ਅੱਜ ਕੱਲ ਗੱਪੀ ਹੀ ਆਪਣੀਆਂ ਛੱਡ ਰਿਹਾ, ਦੂਸਰੀ ਆਵਾਜ਼ ਜਾ ਬਿਆਨ ਨਹੀਂ ਸੁਣਿਆ ਕਿਸੇ ਬੋਰੀ ਵਿੱਚ ਕਣਕ ਦੇ ਦਾਣੇ ਖਾਣ ਪੀਣ ਲਈ ਸ਼ਾਇਦ ਚੱਲੇ ਗਏ

  • @sukhpalgill785
    @sukhpalgill785 11 месяцев назад +2

    Badal looted everything

  • @darshangarcha9666
    @darshangarcha9666 11 месяцев назад

    ਬਾਦਲ ਸੋਨੇ ਦੇ ਵੀ ਬਣ ਕੇ ਦੱਸਣ ਇਤਬਾਰ ਨਹੀਂ ਕੀਤਾ ਜਾ ਸਕਦਾ।🙏🏽

  • @balvirslnghsahokesingh7446
    @balvirslnghsahokesingh7446 11 месяцев назад

    ਇੰਸਾਂ ਟੱਬਰ ਜੀ, ਪੀਏਯੂ ਦੇ ਮੈਦਾਨ ਵਿੱਚ ਜਾਣਾ ਚਾਹੀਦਾ ਸੀ, ਹੁਣ ਤਾਂ ਅਗਲੇ ਵੰਗਾਰਕੇ ਮੈਚ ਜਿੱਤ ਗਏ। ਬਾਕੀ ਕਮੈਂਟਸ ਜ਼ਰੂਰ ਪੜਿਆ ਕਰ, ਬਹੁਤ ਕੰਮ ਦੀਆਂ ਗੱਲਾਂ ਹੁੰਦੀਆਂ ਨੇ।