ਮਾਲਦਾਰ ਛੜਾ 68 MALDAR SHADA PUNJABI BEST SHORT MOVIE 2023 | PUNJABI FILM JATT BEAT RECORD

Поделиться
HTML-код
  • Опубликовано: 23 янв 2025

Комментарии • 603

  • @JattBeatRecord
    @JattBeatRecord  2 года назад +206

    ਕਰਦੋ ਸ਼ੇਅਰ ਅਗਲੇ ਭਾਗ ਹੋਰ ਵੀ ਨਜਾਰੇ ਦਰ ਆਉਣ ਗੇ

  • @SukhwinderSingh-wq5ip
    @SukhwinderSingh-wq5ip 2 года назад +33

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @gurjeetbhullar9107
    @gurjeetbhullar9107 2 года назад +40

    ਬਹੁਤ ਵਧੀਆ ਵਿਡੀਉ ਹੁੰਦੀਆਂ ਵੀਰ ਵਿਡੀਉ 40-45ਮਿੰਟ ਦੀ ਬਣਾਈਆਂ ਕਰੋ ਧੰਨਵਾਦ ਸਾਰੀ ਟੀਮ ਦਾ ❤❤🙏🙏👌👌

  • @Amrit_Sidhu_001
    @Amrit_Sidhu_001 Год назад +20

    👍👍👍 ਬਾਈ ਧੁੱਤਾ 👍👌👌👌 ਬਾਈ ਜੀ
    ਫਿਲਮਾਂ ਤਾਂ ਬਹੁਤ ਦੇਖਿਆ ਨੇ , ਭਾਮੇ ਬਾਲੀਵੁੱਡ ਕਾਮੇਡੀ ਹੋਵੇ ਜਾਂ ਪੰਜਾਬੀ ਕਾਮੇਡੀ ਪਰ ਬਾਈ ਧੁੱਤੇ
    ਵਿੱਚ ਕਾਮੇਡੀ ਐਕਟਿੰਗ ਕਰਕੇ ਦੂਜੇਆ ਨੂੰ ਹਸਾਉਣਦਾ ਜੋ ਟੈਲੈਂਟ ਹੈ , ਉਹ ਮੈ ਅੱਜ ਤੱਕ ਨਹੀਂ ਦੇਖਿਆ I ਧੁੱਤਾ ਤਾਂ ਹਸਾਕੇ ਅੰਦਰੋ ਤੱਕ ਹਲਾ ਦਿੰਦਾ I ਕੱਲਿਆ ਗਾਲ੍ਹਾਂ ਕੱਢਣ ਜਾਂ ਪੁੱਠੀਆ ਸਿੱਧੀਆ ਹਰਕਤਾਂ ਕਰਨ ਨਾਲ ਨਹੀਂ ਕੁੱਝ ਹੁੰਦਾ I ਬਾਈ ਧੁੱਤਾ ਅਪਣੇ ਕਰੈਕਟਰ ਵਿੱਚ ਜਾਨ ਪਾ ਦਿੰਦਾ ਜਿਵੇਂ ਉਹ ਅਸਲ ਜ਼ਿੰਦਗੀ ਵਿੱਚ ਕਰਦੇ ਹਨ 👍👍ਬਾਈ ਤੂੰ ਤਾਂ ਧੁੱਤੇ ਦੇ ਕਿਰਦਾਰ ਵਿੱਚ ਕਮਾਲ ਕਰਤੀ, ਸੌ ਲੱਗੇ ਅੰਦਰੋ ਹਾਸਾ ਨਿਕਲਦਾ ਯਾਰ ♡♡ ਨਾਲੇ ਬਾਈ ਤੇਰੀ ਜੀਰੋ % ਵੀ ਓਵਰ ਐਕਟਿੰਗ ਨਹੀਂ ਹੁੰਦੀ ♤♤ Best👍of Luck brother ♥
    ਬਹੁਤ ਅੱਗੇ ਜਾਏਗਾ 👌👌💯💯👍👍👍

  • @palkhehra3850
    @palkhehra3850 2 года назад +11

    Very nice 👌👌 ਬਾਈ ਭਾਗੁ ਹੁਣ ਇਹ ਬੌਲਾ ਜਾਨ ਦਾ ਦੁਸ਼ਮਣ ਬਣ ਗਿਆ

  • @HardeepSingh-dq8gb
    @HardeepSingh-dq8gb 2 года назад +75

    ਭਾਗੂ ਜੱਸਾ ਤੇ ਧੂਤਾ ਦਿਨੋ ਦਿਨ ਸਿਰਾ ਕਰੀ ਜਾਂਦੇ ਆ ਬਹੁਤ ਵਧੀਆ ਵੀਡੀਓ ਪਰਮਾਤਮਾ ਚੜਦੀ ਕਲ੍ਹਾ ਵਿੱਚ ਰੱਖਣ

  • @amarjitsingh1946
    @amarjitsingh1946 2 года назад +4

    ਬਹੁਤ ਵਧੀਆ ਵੀਡਿਓ ਆ ਵਾਈ ਇੰਦਰ ਬਹੁਤ ਵਧੀਆ ਕਹਾਣੀ ਆ ਵਾਈ ਨਾਇਸ਼ 👍👍👌💯

  • @manjindersinghbhullar8221
    @manjindersinghbhullar8221 2 года назад +19

    ਇੰਦਰ ਬਾਈ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਵਧੀਆ ਵੀਡੀਓ 👍🏻👍🏻👍🏻

  • @hskharoud6475
    @hskharoud6475 2 года назад +10

    ਬਹੁਤ ਅੱਛੇ ਕਿਆ ਬਾਤ ਐ।att.

  • @moneybhath
    @moneybhath Год назад +20

    ਧੂਤਾ ਬਾਈ ਰੋਂਦਾ ਵੀ ਸੁਰ ਚ ਆ 😊😂❤❤❤

  • @rajabrar7879
    @rajabrar7879 2 года назад +7

    ਬਹੁਤ ਵਧੀਆ ਭਾਗੂ

  • @sukhjot___kaur4125
    @sukhjot___kaur4125 2 года назад +74

    ਤੂਤੇ ਦੀ ਐਕਟਿੰਗ ਸਿਰਾ ਹੁੰਦੀ ਆ ਹਰ ਵਾਰ 👌👌👌👌👌👌👌👌👌👌👌👌👌👌👌

  • @SukhdevSingh-iq2js
    @SukhdevSingh-iq2js 2 года назад +23

    ਧੰਨਵਾਦ ਸਾਰੀ ਟੀਮ ਦਾ ਬਹੁਤ ਵਧੀਆ

  • @gurvailsinghaulakhsaab9883
    @gurvailsinghaulakhsaab9883 2 года назад +10

    ਬਹੁਤ ਵਧਿਆ ਵਾਡਿਉ ਭਾਗੂ ਤਾ ਅੱਤ ਕਰਾ ਦੇਦਾ

  • @simranpreet1550
    @simranpreet1550 2 года назад +3

    ਬਹੁਤ ਬਹੁਤ ਵਧੀਆ ਵੀਡੀਓ ਜੀ
    👍👍👍👍👍👍

  • @Kuldeepsingh-xg1zy
    @Kuldeepsingh-xg1zy 2 года назад +41

    ਜੁਗ ਜੁਗ ਜੀਵੇ ਜੱਟ ਬੀਟ ਦੀ ਟੀਮ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ

  • @deepbadesha7624
    @deepbadesha7624 Год назад +8

    ਬਹੁਤ ਸਹੋਣੀ ਆ ਸ਼ੋਰਟ ਵੀਡੀਓ ਜਾਰ ਫੁੱਲ ਪਿਉਰ ਮਲਵਈ ਬੋਲੀ ਆ ਆਪਣੀ ਬਹੁਤ ਮਿਹਨਤ ਕਰਦੇ ਹੋ ਇੰਦਰ ਟੀਮ ਦਿਨੋਂ ਦਿਨ ਐਕਟਿੰਗ ਸਟੋਰੀ ਵਿੱਚ ਚਾਰ ਗੁਣਾ ਵਾਧਾ ਹੋ ਰਿਹਾ 👍

  • @KuldeepSingh-qq9ds
    @KuldeepSingh-qq9ds 2 года назад +6

    ਧੁੱਤਾ 👍👍👍

  • @harmailsingh1553
    @harmailsingh1553 2 года назад +5

    ਵਹਿਗੁੁਰੂ ਜੀ ਵਹਿਗੁੁਰੂ ਜੀ ਸਭ, ਦਾ, ਭਲਾ ਕਰੀ👌💕💕😚💕

  • @boharsingh7725
    @boharsingh7725 2 года назад +7

    ਬਹੁਤ ਵਧੀਆ ਬਾਈਁ👌👌👌👍👍👍👍👌👌

  • @sawarnsingh2274
    @sawarnsingh2274 2 года назад +3

    ਜੱਟ ਬੀਟ ਦੀ ਟੀਮ ਨੂੰ ਤਰੱਕੀਆ ਬਖਸੇ

  • @jodhbir848
    @jodhbir848 2 года назад +7

    Tutta Bai schi yr sirraa la denda yr haasa nhi rukda glla sun k ediya 😂😂😂😂🤣🤣

  • @Jashan5972
    @Jashan5972 2 года назад +6

    ਵੀਰ ਜੀ ਤੁਹਾਡੀ ਆ ਵੀਡੀਓ ਬਹੁਤ ਵਧੀਆ ਹੁੰਦੀਆਂ ਨੇ

  • @SandeepSharma-cz6uv
    @SandeepSharma-cz6uv 2 года назад +12

    ਜੈ ਹਿੰਦ ਬਾਈ ਭਾਗੂ ਅੱਜ ਤਾਂ ਜੱਸੇ ਵਾਲੀ ਨੇ ਫੋਨ ਕਰਦੀ ਨੂੰ ਵੱਡੀ ਨੂੰ ਵੇਖ ਲਿਆ ਕੀ ਬਣੂ ਉਧਰ ਧੂਤਾ ਗੋਲੀਆਂ ਚੱਕੀ ਫਿਰਦਾ ਬਾਈ ਭਾਗੂ

  • @PrabhjotSingh-hk2on
    @PrabhjotSingh-hk2on 2 года назад +7

    ❤️ਸਾਰੀ ਟੀਮ ਨੂੰ ਪ੍ਰਮਾਤਮਾ ਚੜਦੀ ਕਲਾ ਬਖਸ਼ੇ ❤️

  • @bharpursandhu7942
    @bharpursandhu7942 2 года назад +2

    ਬਹੁਤ ਵਧੀਅਾ ਜੀ ਬਿਰਾ ਵੀ ਸਿਰਾਂ

  • @GurpreetSingh-r1i
    @GurpreetSingh-r1i 10 месяцев назад +3

    ਤੁਤੈ ਛਾ ਗਿਆ ਬਹੁਤ ਵਧੀਆ ਵੀਡੀਓ ਹੁੰਦੀਆਂ ਤੁਹਾਡੀਆਂ ਸਾਰੀਆਂ

  • @rajindersharma2929
    @rajindersharma2929 11 месяцев назад +1

    ਇਹ ਸਾਰੀ ਕਲੇਸ਼ ਦੀ ਜੜ ਵੀਰਾ ਆ ਵੀਰਾ ਯਾਦਾ ਧੂਦਾ ਜਾ ਬੀਰਾ ਜਾਂ ਫਿਰ ਉਹ ਪੁਲਿਸ ਵਾਲੀ ਹੈ ਜਿਹੜੀ ਨਵੀਂ ਆਈ ਹੋਈ ਹੈ😮

  • @gurpreetSingh-jy7fj
    @gurpreetSingh-jy7fj 2 года назад +3

    ਭਾਗੂ ਵੀਰ ਵੀਡੀਓ ਬਹੁਤ ਵਧੀਆ ਆ ਹੁੰਦੀਆਂ ਆ

  • @bikramsingh5167
    @bikramsingh5167 2 года назад +6

    ਬਹੁਤ ਵਧੀਆ ਵੀਰੇ ਧੰਨਵਾਦ 👍

  • @indersaidoke8733
    @indersaidoke8733 Год назад +1

    ਇਕ ਤਾ ਗਡਾਸਾ ਨਾਲ ਰੱਖਦਾ ਜੀਦੇ ਦਿਲ ਕਰਦਾ ਮਾਰਦਾ😂😂ਸੋਹਣੀ ਫਿਲਮ ਆਈ ਆ ਸਾਰੇ ਐਕਟਰ ਘੈਟ ਨੇ

  • @jasveerkaur8572
    @jasveerkaur8572 2 года назад +4

    ਬਹੁਤ ਬਹੁਤ ਬਹੁਤ ਬਹੁਤ ਵਧੀਆ ਵੀਰ ਜੀ

  • @harjeet7333
    @harjeet7333 Год назад +2

    Bahut vdi video Bai ji 🌹🌹💙💙💯🥰

  • @SahilKhan-ps9gv
    @SahilKhan-ps9gv 7 месяцев назад +2

    Very very nice 🙂🙂💯💯🙂💯🙂💯🙂💯💯💯💯💯💯💯💯💯💯💯💯💯💯💯💯

  • @punjabmk2841
    @punjabmk2841 2 года назад +3

    ਬਹੁਤ ਹੀ ਵਧੀਆ ਬਾਈ ਭਾਗੂ ਧੂਤੇ ਦੀ ਬਹੁਤ ਵਧੀਆ ਐਕਟਿੰਗ 🙏🙏🙏🙏🙏

  • @sandhusandhu6604
    @sandhusandhu6604 2 года назад +6

    ਬਹੁਤ ਵਧੀਆ

  • @makhanbhikhi6068
    @makhanbhikhi6068 2 года назад +11

    ਐਕਟਿੰਗ ਬਹੁਤ ਵਧੀਆ ਤੂਤੇ ਦੀ

  • @sukhpalsingh2284
    @sukhpalsingh2284 2 года назад +3

    ਗੁਡ

  • @gurpalsingh7063
    @gurpalsingh7063 2 года назад +2

    ਧੂਤਾ ਬਾਈ ਘੈਂਟ video g

  • @gurtejsingh6904
    @gurtejsingh6904 2 года назад +3

    Very ncji good 👌 👍 🥰🥰😍😍💗💗

  • @kuldeepkaur2465
    @kuldeepkaur2465 2 года назад +2

    ਸਿਰਾ ਕਰਾਤਾ

  • @LakhwinderSingh-rt4mo
    @LakhwinderSingh-rt4mo 2 года назад +2

    ਨਾਇਸ ਵੀਡੀਓ ਬਾਈ ਜੀ

  • @sarbdeepsingh6916
    @sarbdeepsingh6916 Год назад +7

    Dhoota ghaint aa ghaint sb ne but dhoota ghaint aa

  • @buttarsimar3068
    @buttarsimar3068 Год назад +5

    22 mai canada toa dekhda Thank you veere eniya tnsn ch sannu hasaun laayi🙏🏻🙏🏻🙏🏻

  • @deepdhaliwal1758
    @deepdhaliwal1758 2 года назад +16

    ਕੰਮੀਂ ਆਲਾ ਬੈਵਤਾ ਨੂੰ ਆ🤣🤣🤣🤣🤣🤣

    • @pooniarajsthan8916
      @pooniarajsthan8916 Год назад

      ैश्र😊श्रृश्रृश्रृश्रृश्रृश्रृश्रृश्रृश्रृऋश्रृश्रृश्रृश्रृश्रृऋृश्रृऋऋऋश्रऋऋऋऋऋऋऋऋऋऋऋऋऋऋऋऋऋृऋऋऋऋऋऋऋऋऋऋऋऋऋऋऋऋऋऋऋऋऋऋऋऋऋऋऋऋऋऋऋऋऋऋऋऋऋऋऋऋऋऋऋऋऋऋऋऋऋऋऋऋऋऋऋऋृऋऋऋऋऋऋऋृऋृ😊😊ऋऋश्रृश्रृश्रृऋऋ😊

  • @kuldeepmusicgroup
    @kuldeepmusicgroup 2 года назад +4

    ਕਾਨੂੰਨ ਹਥ ਵਿਚ ਨਹੀ ਜਫੀ ਵਿਚ ਆ।😃

  • @PritamSingh-gw1iq
    @PritamSingh-gw1iq 2 года назад +3

    ਜੱਸ ਦੀ ਐਕਟੇਗ ਗੇਟ ਆ

  • @SandeepSingh-ky1wj
    @SandeepSingh-ky1wj 2 года назад +5

    ਭਾਗੂ ਬਾਈ ਅਗਲਾ ਭਾਗ ਲੈ ਆਉ ਜਲਦੀ ਤੋਂ ਜਲਦੀ

  • @BhupinderSingh-wu9df
    @BhupinderSingh-wu9df 4 месяца назад

    ਵੱਡੀ ਉਂਮਰ ਦੇ ਬੰਦੇ ਨੂੰ ਛੋਟੀ ਉਮਰ ਦੀ ਕੁੜੀ ਦਾ ਵਿਆਹ ਕਰਵਾ ਦਿੱਤਾ ਪੂਰੀ ਸਕੀਮਾਂ ਦੇ ਨਾਲ ਕਿ ਇਹ ਤਾਂ ਬੁੜਾ ਹੈਗਾ ਇਹਨੂੰ ਮਿੱਠੀਆਂ ਮਾਰ ਮਾਰ ਕੇ ਇਹਦੇ ਕੋਲੋਂ ਸਾਰੇ ਪੈਸੇ ਲੁੱਟ ਲੈ
    ਪਹਿਲਾਂ ਲੱਗਦਾ ਸੀ ਕਿ ਸਰਬੀ ਦੀ ਮਾਂ ਬਹੁਤ ਜ਼ਿਆਦਾ ਸਿਆਣੀ ਹੈ ਪਰ ਉਹ ਵੀ ਪੂਰੀ ਕੁੱਤੇ ਦੀ ਵੱਡੀ ਹੋਈ ਨਿਕਲੀ ਸਾਰੀਆਂ ਚੀਜ਼ਾਂ ਪਲੈਨਿੰਗ ਤਾਂ ਕੁੜੀ ਦੀ ਮਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਓ ਹੋ
    ਵੈਸੇ ਇਹ ਵੀ ਸੱਚਾਈ ਹੀ ਦਿਖਾਈ ਗਈ ਹੈ
    ਇਹ ਗੱਲਾਂ ਦੀ ਭਿਣਕ ਉਦੋਂ ਹੀ ਪਤਾ ਲੱਗ ਗਈ ਸੀ ਜਦੋਂ ਉਹ ਮੱਝ ਜਿਹੀ ਪੁਲਿਸ ਵਾਲੀ ਸਰਬੀ ਨੂੰ ਕਹਿ ਰਹੀ ਸੀ ਕਿ ਤੂੰ ਜਮੀਨ ਆਪਣੇ ਨਾਮ ਲਵਾ ਤੇ ਸਾਰੇ ਪੈਸੇ ਵੀ ਆਪਣੇ ਨਾਮ ਕਰਵਾ ਲੈ ਜਲਦੀ ਤੋਂ ਜਲਦੀ ਉਦੋਂ ਐਦਾਂ ਲੱਗਦਾ ਸੀ ਕਿ ਸ਼ਾਇਦ ਕੁੜੀ ਦੀ ਮਾਂ ਸਹੀ ਹੈ ਪਰ ਇਹ ਸਾਰਾ ਕੁਝ ਓਹਦੇ ਵੱਲੋਂ ਹੀ ਕੀਤਾ ਜਾ ਰਿਹਾ ਹੈ

  • @Chahal197
    @Chahal197 2 года назад

    ਵਾਹ ਜੀ ਵਾਹ ਕਿਆ ਬਾਂਤ ਐ

  • @balwantsingh-sm6be
    @balwantsingh-sm6be 2 года назад +15

    Acting of Bheera is very nice 👍♥️

  • @preetSingh-vi3mt
    @preetSingh-vi3mt 2 года назад +3

    ਤੁਤਾ ਬੰਦਾ ਬਹੁਤ ਘੈਂਟ ਐ ਸਿਰਾ ਐਕਟਿੰਗ ਲਗਦੀ ਜੀ ਲਈ ਰੱਖਦਾ

  • @avtarbrar2275
    @avtarbrar2275 2 года назад +4

    ਬਹੁਤ ਵਧੀਆ ਬਾਈ

  • @gautam11975
    @gautam11975 2 года назад +5

    Bahut vadhiya ji....
    Zabardast bro

  • @gurjindersingh3638
    @gurjindersingh3638 2 года назад +17

    Sari team nu sat Shri akal inderjeet g 🙏 very super video all team good acting waheguru g chardi klla rakhe g 🙏🥀❤️🥀👌

  • @navukour
    @navukour 2 года назад +8

    First comment jammu se

  • @jagsirTungwali041
    @jagsirTungwali041 2 года назад +1

    ਬਹੁਤ ਵਧੀਆ ਵੀਡੀਉ ਇੰਦਰ ਸਿੰਘ ਵਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਵਹਿਗੁਰੂ ਚੜ੍ਹਦੀ ਕਲਾ ਬਖਸ਼ੇ

  • @jagdeepbhutta8525
    @jagdeepbhutta8525 2 года назад +16

    ਮੈਂ ਰਾਜਪੁਰੇ ਤੋਂ PP ਜੁਗ ਜੁਗ ਜਿਓੁਦਾ ਰੈ ਰੱਬ ਤੈਨੂੰ ਤਰੱਕੀਆਂ ਬਖ਼ਸ਼ੇ ਚੜਦੀ ਕਲਾ ਵਿੱਚ ਰੱਖੇ

  • @jasveersarpanch8719
    @jasveersarpanch8719 2 года назад +8

    ਧੂਤਾ ਹੇਕ ਬਹੁਤ ਵਧੀਆ ਲਾਉਦਾ 😂😁

    • @jotvirk6444
      @jotvirk6444 Год назад

      😃😃😃😃😃😃😃

  • @prizleenkaur7424
    @prizleenkaur7424 2 года назад +9

    22 ਲਗਦਾ ਅੱਕ ਗਏ ਤੁਸੀ ਵੀ ਹੁਣ ਤਾਂ ਹੀ ਤਾਂ ਸ਼ਗਨ ਜਾ ਕਰ ਦਿੰਦੇ ਬੱਸ ਮੜਾ ਜਾ ਸ਼ੁਰੂ ਬਾਦ ਚ ਹੁੰਦੀ ਸਟੋਰੀ ਖਤਮ ਪਹਿਲਾਂ ਹੋ ਜਾਂਦੀ ਆ 2 ਕਿਸਤੀਆ ਚ ਪੈਰ ਰੱਖੇ ਤੇ ਇੰਜ ਹੀ ਹੁੰਦਾ ਕੰਮ ਵਦੀਆ ਚਲ ਪਿਆ ਤੁਹਾਡਾ ਕਿੱਤੇ ਇੱਕ ਤੋਂ ਵੀ ਨਾ ਜਾਇਓ ਜਾਂਦਾ ਦੇ ਚੱਕਰ ਚ

  • @Gill_haryana3610
    @Gill_haryana3610 2 года назад +4

    Tuttan yr schi bala ghaint banda hm yr 👌👌👌👌ji lbayi rakhda videos ch 😍🤣🤣👌👌👌

  • @balvirsharma4850
    @balvirsharma4850 2 года назад +1

    ਧੰਨਵਾਦ ਬਾਈ ਸਾਰੀਂ ਟੀਮ ਦਾ

  • @Arnav4149
    @Arnav4149 2 года назад +13

    ਬਹੁਤ ਵਧੀਆ ਵੀਡੀਉ ਇੰਦਰ ਬਾਈ 👍👍 ,ਮਜਾ ਆ ਗਿਆ ਵੀਡੀਉ ਦੇਖਕੇ ਮੈ ਤਾ ਦੋ ਤਿੰਨ ਦਿਨ ਉਡੀਕ ਕਰੀ ਜਾਦਾ ਸੀ ਵੀਰਵਾਰ ਕਿਸ ਦਿਨ ਆਊਗਾ ਤੇ ਅੱਜ ਮੇਰਾ ਨੈਟਪੈਕ ਵੀ ਮੁੱਕ ਜਾਣਾ ਏ ਮੈ ਗੁਰਦਾਸਪੁਰ ਤੋ ਬਾਈ ਪਹਿਲੇ ਭਾਗ ਤੋ ਦੇਖ ਰਿਹਾ ਆ ਸਾਰੀ ਟੀਮ ਬਹੁਤ ਵਧੀਆ ਕੰਮ ਕਰਦੀ ਏ, ਧੂਤੇ ਤੇ ਭਾਗੂ ਦੀ ਐਕਟਿੰਗ ਬਹੁਤ ਸਿਰਾ ਹੁੰਦੀ ਏ ❤❤

  • @mahinderkhalsa6175
    @mahinderkhalsa6175 2 года назад +5

    Very nice movie Please continue 💘 God bless all team 🙏

  • @soniuppal161
    @soniuppal161 2 года назад +2

    Kaint video bro

  • @gursantsingh1430
    @gursantsingh1430 Год назад

    Bhot vadia video bro sari team di actiong bhot vadia ji nale video v bhot vadia ji God bless you all team members nu 🙏 ❤️ 😀 👍 😊

  • @BaldevSingh-pf2tu
    @BaldevSingh-pf2tu 2 года назад +7

    ਬਹੁਤ ਵਧੀਆ ਵੀਡੀਓ ਹੁੰਦੀ ਹੈ ਤੁਹਾਡੀ ਇੰਦਰ ਬਾਈ

  • @mehmudhassan8994
    @mehmudhassan8994 2 года назад +5

    Nice show 👌👏👍🙌

  • @deepmuradpuria5944
    @deepmuradpuria5944 Год назад +2

    Vira v sira launda

  • @premjandanwalasingh51
    @premjandanwalasingh51 2 года назад +3

    Siraa

  • @sajjansingh168
    @sajjansingh168 2 года назад +2

    Y ji siraaaaaaaaa

  • @lakhasingh2979
    @lakhasingh2979 2 года назад

    ਵਧੀਆ ਵੀਡਿਓ ਸਾਰੀ ਟੀਮ ਵਧੀਆ

  • @balkarsingh-nn5le
    @balkarsingh-nn5le 2 года назад

    Bhut hi vadiya story 🤪🤪🤪🤪🤪🤪 siraaaaaaaà 👌👍

  • @AmritSingh-lr2pl
    @AmritSingh-lr2pl 2 года назад +5

    Jama sirrra bai tusi

  • @yadwindersingh1477
    @yadwindersingh1477 2 года назад +3

    Nice 22 💯💯👌👌👌👌👌

  • @pritpalcheema5997
    @pritpalcheema5997 2 года назад +2

    🔥🔥🔥

  • @gopyhr24
    @gopyhr24 13 дней назад

    Charno is the main Character 🤣🤣👌🏾

  • @kumarnarang1437
    @kumarnarang1437 Год назад

    Bhaagu 🎉🎉🎉v😢😢😢 sira gal bat

  • @Sikhi-b3i
    @Sikhi-b3i Год назад

    ਇੰਦਰ ਵੀਰ ਬਹੁਤ ਵਧੀਆ ਲਗਿਆ ਇਹ ਸੀਰੀਅਲ ਕਿਵੇਂ ਪਿਓ ਪੁੱਤ ਦਾ ਪਿਆਰ ਦਿਖਾਇਆ love you ਮੈਂ ਰੋਪੜ ਤੋਂ ਦਰਸ਼ਨ ਸੰਧੂ

  • @amandeepkumar7423
    @amandeepkumar7423 11 месяцев назад

    ਐਕਟਰ ਸਾਰੇ ਸਿਰਾ ਨੇ

  • @harbindersingh2704
    @harbindersingh2704 2 года назад +3

    Vahut vdia

  • @sukhmnpreetcheema3671
    @sukhmnpreetcheema3671 2 года назад +2

    Very nice bhai bhagu ji

  • @GurpreetSingh-ou1xj
    @GurpreetSingh-ou1xj 2 года назад

    Bahut vadiya video hai Bai ji 👍👍❤️❤️🙏🙏👍👍🌹🌹

  • @pakistanlahore5764
    @pakistanlahore5764 2 года назад +3

    Bare Dina Baad charno da Naam leya aa , tute ne Kamal seyapa keta aa 🤣🤣🤣🤣🤣

  • @HARPREETSINGH-op7ld
    @HARPREETSINGH-op7ld 2 года назад +1

    ਮਨੋਰੰਜਨ ਕਰਨ ਲਈ ਬਹੁਤ ਬਹੁਤ ਧੰਨਵਾਦ l

  • @GurinderSingh-ch3qb
    @GurinderSingh-ch3qb 2 года назад +1

    All video good tutaa bro sira 👍

  • @JaspreetSingh-wo4xr
    @JaspreetSingh-wo4xr 2 года назад

    Super hot ਬਹੁਤ ਵਦੀਆਂ ਵੀਡੀਓ ਬਾਈ ਜੀ👍👍👍👍

  • @lovepreetbatth5854
    @lovepreetbatth5854 2 года назад +3

    Bhut vdia

  • @rippysingh0007
    @rippysingh0007 5 месяцев назад

    Endddd oye enddd

  • @inderpalsingh6155
    @inderpalsingh6155 Год назад

    Dhuta yarr sirraa😂😂😂😂😅😅

  • @BhupinderSingh-wu9df
    @BhupinderSingh-wu9df 4 месяца назад

    ਇਹਦੀ ਸੂਈ ਭਾਗੂ ਵਾਲੀ ਬਹੂ ਤੇ ਫਸ ਗਈ ਹੈ ਕਿ ਭਾਗੂ ਦਾ ਕੰਢਾ ਕੱਢ ਕੇ ਭਾਗੂ ਵਾਲੀ ਬਹੂ ਮੈਂ ਸਾਂਭ ਲਊਗਾ ਪਹਿਲਾਂ ਬਿਜਲੀ ਦਾ ਕਰੰਟ ਦੇ ਕੇ ਮਾਰਨ ਦੀ ਵਿਉਂਤ ਬਣਾਈ ਓਹ ਫੇਲ ਹੋ ਗਈ ਹੁਣ ਜਹਿਰ ਵਾਲੀਆਂ ਗੋਲੀਆਂ ਦਾ ਬਹਾਨਾ ਮਿਲ ਗਿਆ ਹੁਣ ਤਾਂ ਲੱਗਦਾ ਭਾਗੂ ਨੂੰ ਜਹਿਰ ਵਾਲੀਆਂ ਗੋਲੀਆਂ ਦੇ ਕੇ ਮਾਰਨ ਦੀ ਕੋਸ਼ਿਸ਼ ਕਰੇਗਾ

  • @babbumannjindjann3430
    @babbumannjindjann3430 2 года назад +3

    Sera

  • @kabootarking7039
    @kabootarking7039 2 года назад

    ਬਹੌਤ ਵਧੀਆ ਵੀਡੀਓ ਹੇ ਵਾਈ

  • @jagvirsinghbenipal5182
    @jagvirsinghbenipal5182 2 года назад +7

    ਬਹੁਤ ਵਧੀਆ ਵੀਰ ਜੀ 👌👌🔥🔥

  • @BhagSinghMandeir
    @BhagSinghMandeir 2 года назад +2

    Very Nice 👍👍👍👍👍 ji

  • @happyhappysingh1745
    @happyhappysingh1745 2 года назад

    Very nice video👍🙏👍🙏👍🙏👍

  • @RajuFarid
    @RajuFarid 2 года назад +3

    Nice video inder bhai ji

  • @gurdheersinghgurdheersingh4249

    Nice ji ❤❤❤❤❤❤❤❤❤

  • @chaudrynadeem6953
    @chaudrynadeem6953 2 года назад +2

    Very nice 💯💯💯💯💯💯💯💯

  • @kewalgill2943
    @kewalgill2943 2 года назад +1

    Very nice video bai ji 👍👍🙏🙏