ਖੜਕਾਤਾ ਖੰਡਾ ਜਥੇਦਾਰ ਨੇ! ਬੇਨਕਾਬ ਕਰਤੇ ਮਖੌਟਿਆਂ ਪਿਛਲੇ ਸੱਚ! ਹੋਇਆ ਅੰਦਰੋਂ ਵਿਰੋਧ ਅਕਾਲੀਆਂ ਦੇ ਫੈਸਲੇ ਦਾ…

Поделиться
HTML-код
  • Опубликовано: 24 окт 2024

Комментарии • 431

  • @paramdeepgill7557
    @paramdeepgill7557 7 часов назад +15

    ਅਕਾਲੀ ਦਲ ਨੂੰ ਖਤਮ ਕਰਨ ਲਈ ਬਾਦਲ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਹੈ ਜੀ

  • @akaliandcongreswastegtsing9275
    @akaliandcongreswastegtsing9275 14 часов назад +44

    ਅਕਾਲੀ ਦਲ ਲਈ ਇਤਿਹਾਸ ਦਾ ਸਭ ਤੋਂ ਮਾੜਾ ਦਿਨ

  • @GurmukhSingh-mz5it
    @GurmukhSingh-mz5it 13 часов назад +32

    ਐਸ ਜੀ ਪੀ ਦੇ ਮੈਬਰਆਪਣੀ ਜਮੀਰ ਨੂੰ ਹਲੂਣਾ ਦੇਣ

  • @ranjitpannu2817
    @ranjitpannu2817 13 часов назад +49

    ਜਿਹੜੇ ਹੁਣ ਤੱਕ ਵੀ ਸੁਖਬੀਰ ਨਾਲ ਨੇ ਸਭ ਨੂੰ ਤਨਖਾਹੀਆ ਕਰਾਰ ਦੇ ਦੇਣਾ ਚਾਹੀਦਾ।

    • @harbanssingh7477
      @harbanssingh7477 12 часов назад +5

      ਗ਼ੱਦਾਰੀ ਹੀ ਏਨੀ ਵੱਡੀ ਹੈ ਕਿ ਪੰਥ ਵਿੱਚੋਂ ਛੇਕਣਾ ਚਾਹੀਦਾ ਹੈ।

    • @harbanschehal4819
      @harbanschehal4819 10 часов назад

      @@harbanssingh7477

  • @kirpalsidhu44
    @kirpalsidhu44 13 часов назад +18

    ਸੁਖਬੀਰ ਦਲ ਖਤਮ

  • @sukhwantbrar5066
    @sukhwantbrar5066 14 часов назад +26

    ਸਰਦਾਰ ਜਗਤਾਰ ਸਿੰਘ ਜੀ ਪਹਿਲਾ ਅਕਾਲੀ ਦਲ ਸੰਘਰਸ਼ ਕਰਨ ਵਾਲਾ ਹੁੰਦਾ ਸੀ ਪਰ ਹੁਣ ਸਮਝੌਤਾ ਕਰਨ ਵਾਲਾ ਬਣ ਗਿਆ ਹੋ ਸਕਦਾ ਸ੍ਰੋਮਣੀ ਕਮੇਟੀ ਦੀ ਪ੍ਰਧਾਨਗੀ ਲਈ ਹੋ ਗਿਆ ਹੋਵੇ।

    • @devindergrewal2004
      @devindergrewal2004 3 часа назад

      Samjota nahi ji, Soda karn wala, Punjab da pani lai lo Harsimrat nu mantry bna dio. Chandigarh vapis lai lo ,sade ghae ED na bhejio. Ate hor vi

  • @jathedarharnathsinghjalalp7604
    @jathedarharnathsinghjalalp7604 13 часов назад +35

    ਦਲਜੀਤ ਸਿੰਘ ਚੀਮਾ ਨੇ ਪ੍ਰੈਸ ਕਾਨਫਰੰਸ ਦੌਰਾਨ ਇਹ ਵੀ ਕਿਹਾ ਹੈ ਕਿ ਪ੍ਰਧਾਨ ਜੀ ਤੇ ਝੂਠੇ ਦੋਸ਼ ਲਗਾਏ ਗਏ ਹਨ ਇਸਦਾ ਮਤਲਬ ਇਹ ਹੋਇਆ ਕਿ ਜਥੇਦਾਰ ਅਕਾਲ ਤਖ਼ਤ ਨੇ ਝੂਠੇ ਦੋਸ਼ਾਂ ਤਹਿਤ ਸੁਖਬੀਰ ਬਾਦਲ ਨੂੰ ਤਨਖਾਹੀਆ ਕਰਾਰ ਦੇ ਦਿੱਤਾ ਹੈ ਜਦੋਂ ਕਿ ਅਸਲੀਅਤ ਇਹ ਹੈ ਕਿ ਸੁਖਬੀਰ ਬਾਦਲ ਨੇ ਲੱਗੇ ਸਾਰੇ ਦੋਸ਼ਾਂ ਨੂੰ ਮੰਨਿਆ ਹੈ।

    • @SarwanSingh-rp1ox
      @SarwanSingh-rp1ox 13 часов назад

      ਚਿਮਟਾ ਤਾਂ ਸੁੱਖੇ ਗੱਪੀ ਦਾ ਮੇਮਣਾ ਹੈ

    • @sukhdevsinghbhatti3235
      @sukhdevsinghbhatti3235 13 часов назад +4

      ਚਮਚਿਆ ਨੇ ਤਾਂ ਸੁਖਵੀਰ ਦੇ ਹਕ ਵਿਚ ਬੋਲਣਾ। ਬਹੁਤਾ ਫ਼ਿਕਰ ਕਰਨ ਲੋੜ ਨਹੀਂ।

    • @paviterpalsingh4229
      @paviterpalsingh4229 13 часов назад

      ਤਨਖਾਹੀਆ ਕਰਾਰ ਦਿੱਤੇ ਬੰਦੇ ਦਾ ਸਾਥ ਦੇਣ ਵਾਲਿਆ ਨੂੰ ਵੀ ਤਨਖਾਹੀਆ ਕਰਾਰ ਦਿੱਤਾ ਜਾਣਾ ਚਾਹੀਦਾ ਹੈ।
      ਅਕਾਲੀ ਦਲ ਦਾ ਆਤਮ ਘਾਤੀ ਫੈਸਲਾ ਹੈ ਜੋ ਕਿ ਸਿੱਧੇ ਤੌਰ ਤੇ ਬੀ ਜੇ ਪੀ ਨੂੰ ਲਾਭ ਪਹੁੰਚਾਉਣ ਲਈ ਲਿਆ ਗਿਆ ਹੈ।

    • @baldevsinghgill6557
      @baldevsinghgill6557 11 часов назад

      ਡਾ ਦਲਜੀਤ ਸਿੰਘ ਵੀ ਇੱਕ ਘੁੱਗੂ ਤੇ ਬੁੱਗ ਬੰਦਾ ਹੈ ਜੀ

    • @baldevsinghgill6557
      @baldevsinghgill6557 11 часов назад

      ਅਕਾਲੀਆਂ ਦੀ ਮੌਜੂਦਾ ਬੌਣੀ ਲੀਡਰਸ਼ਿਪ ਸੁਖਬੀਰ ਦੇ ਹੀ ਬੂਟ ਚੱਟ ਹੀ ਨੇ ਜੀ।।

  • @dasaundhasinghpannu6612
    @dasaundhasinghpannu6612 14 часов назад +23

    ਰੰਧਾਵਾ ਸਾਹਿਬ ਇਹ ਕਾਲਾ ਦਿਨ ਜਿਸ ਕਰਕੇ ਆਇਆ, ਉਹ ਹਾਲੇ ਵੀ ਮੰਨਣ ਨੂੰ ਤਿਆਰ ਨਹੀਂ।

  • @thindthind6700
    @thindthind6700 13 часов назад +14

    ਰੰਧਾਵਾ ਜੀ ਠੰਡਲ ਅਤੇ ਮਨਪ੍ਰੀਤ ਸਿੰਘ ਲਈ ਖਾਲੀ ਛੱਡਣਾ ਭਾਜਪਾਈਆਂ ਨਾਲ ਅੰਦਰ ਖਾਤੇ ਸੁਖਬੀਰ ਵੀ ਅਗਲੀ ਵਾਰੀ ਆਪ ਵੀ ਭਾਜਪਾ ਵੱਲੋਂ ਚੋਣ ਲੜੇਗਾ

  • @RandhirMann-i1u
    @RandhirMann-i1u 13 часов назад +11

    ਅਕਾਲੀਦਲ ਬੰਟੀ.ਰੋਜੀ.ਬਬੂਆ ਦੀ ਪਾਰਟੀ ਬਣ ਗਈ❤❤🎉🎉🎉🎉🎉🎉🎉🎉🎉🎉

  • @ਸ੍ਰਰਣਜੀਤਸਿੰਘਜੀ
    @ਸ੍ਰਰਣਜੀਤਸਿੰਘਜੀ 14 часов назад +35

    ਕੀ ਅਕਾਲੀਦਲ ਬਾਦਲ ਵਿੱਚ ਸੁਖਬੀਰ ਤੋ ਬਿਨਾ ਕੋਈ ਲੀਡਰ ਨਹੀ
    ਕੀ ਸਾਨਾਮਤੀ ਇਤਿਹਾਸ ਭਰੀ ਪਾਰਟੀ ਇਕ ਵਿਆਕਤੀ ਤੇ ਖੜੀ ਹੈ
    ਸਗੋ ਇਸ ਸਮੇ ਕਿਸੇ ਸਧਾਰਨ ਜਥੇਦਾਰ ਜੋ ਇਖਲਾਕ ਇਮਾਨਦਾਰ ਵਾਲਾ ਉਮੀਦਵਾਰ ਹੁੰਦਾ
    ਲੋਕਾ ਕੋਲ ਬਦਲ ਮਿਲ ਜਾਦਾ ਨਾਲੇ ਸਬੂਤ ਮਿਲ ਜਾਦਾ ਕਿ ਇਸ ਪਰਿਵਾਰ ਤੋ ਬਿਨਾ ਅਕਾਲੀਦਲ ਦਾ ਭਵਿੱਖ ਸੁਰੱਖਿਅਤ ਹੈ
    ਸੁਖਬੀਰ ਦੀ ਅਗਵਾਈ ਵਿੱਚ ਅਕਾਲੀਦਲ ਨੇ ਇਤਿਹਾਸ ਸਿਰਜੇ ਹਨ
    ਪਹਿਲਾ ਵਿਰੋਧੀ ਪਾਰਟੀ ਦਾ ਰੁਤਬਾ ਖਤਮ ਕੀਤਾ
    ਫਿਰ ਵਿਧਾਨ ਸਭਾ ਵਿੱਚ 3 ਸੀਟਾ ਤੇ ਆਏ
    ਹੁਣ 124 ਸਾਲ ਦੇ ਇਤਿਹਾਸ ਵਿੱਚ ਪਹਿਲੀ ਵਾਰ ਚੌਣਾ ਵਿੱਚ ਹਿਸਾ ਨਾ ਲੈਣਾ
    ਬਾਕੀ ਲਗਦਾ ਕਿ ਲੋਕਾਚਾਰੀ ਮੀਡੀਆ ਵਿਚ ਕਹਿਣ ਨੂੰ ਹੋ ਜਾਵੇਗਾ ਕਿ ਅਸੀ ਬਾਈਕਾਟ ਕੀਤਾ ਹੈ। ਚੋਣ ਨਤੀਜਿਆ ਬਾਰੇ ਤਾ ਅਕਾਲੀਦਲ ਨੂੰ ਪਹਿਲਾ ਹੀ ਪਤਾ ਹੈ
    ਦੂਸਰਾ
    ਸ੍ਰੋਮਣੀ ਕਮੇਟੀ ਦੀ ਇਲੈਕਸ਼ਨ ਕਿਉ ਲੜ ਰਹੇ ਹਨ
    ਜੇਕਰ ਪ੍ਰਧਾਨ ਤਨਖਾਹੀਆ ਹੈ
    ਧੰਨਵਾਦ ਜੀ

    • @chanansingh3853
      @chanansingh3853 13 часов назад

      ਬਾਦਲ ਦਲ ਬੀਜੇਪੀ ਦੀ ਚਾਪਲੂਸੀ ਕਰਨ ਤੋਂ ਬਾਜ ਨਹੀਂ ਆਉਂਦੇ ਬਾਕੀ ਇਹਨਾਂ ਮਨਪ੍ਰੀਤ ਬਾਦਲ ਨੂੰ ਫਾਇਦਾ ਪਹੁੰਚਾਉਣਾ ਚਾਹੁੰਦੇ ਹਨ

    • @Nanakpanthi
      @Nanakpanthi 13 часов назад +2

      100 percent sahi.

    • @sukhdevpurba6407
      @sukhdevpurba6407 13 часов назад +4

      ਇਕ ਦਿਨ ਬੀਬਾ ਹਰਸਿਮਰਨ ਨੇ ਦਰਬਾਰ ਸਾਹਿਬ ਵਿਖੇ ਸੱਚੇ ਦਿਲੋਂ ਅਰਦਾਸ ਕੀਤੀ ਸੀ ਕਿ ਹੇ ਸੱਚੇ ਪਾਤਸ਼ਾਹ ਜੀ ਜਿਸ ਨੇ ਵੀ ਬੇਅਦਬੀ ਤੇ ਰਾਜਨੀਤੀ ਕੀਤੀ ਹੈ ਓਹਦਾ ਔਖੇ ਨਾ ਰਹੇ ਸੋ ਅਜ ਲਗਦੈ ਅਰਦਾਸ ਸੁਣੀ ਗਈ ਹੈ

  • @aulakhsingh5103
    @aulakhsingh5103 12 часов назад +11

    ਸੁਧਾਰ ਪਾਰਟੀ ਨੇ ਬਹੁਤ ਸੁਧਾਰ ਕਰ ਦਿੱਤਾ ਹੈ ਅਕਾਲੀ ਦਲ ਵਿੱਚ

  • @ManjitSingh-ce8pq
    @ManjitSingh-ce8pq 13 часов назад +15

    ਪਾਗਲਾਂ ਦਾ ਟੋਲਾ ਨਾ ਕਿ ਕਿਸੇ ਪਾਰਟੀ ਦੇ ਮੈਂਬਰ ।ਕੌਮ ਦੀ ਪੱਤ ਰੋਲਣ ਵਾਸਤੇ ਪੂਰੇ ਤਤਪਰ ਹਨ

  • @HSMaan-hy5yt
    @HSMaan-hy5yt 13 часов назад +7

    ਰੰਧਾਵਾ ਜੀ ਸ ਮਹਿਰ ਸਿੰਘ ਜੀ ਅਤੇ ਸਰਦਾਰ ਜਗਤਾਰ ਸਿੰਘ ਜੀ ਆਪ ਹਰਰੋਜ਼ ਸੁਝਾਅ ਦਿੰਦੇ ਹੋ ਹੋਰ ਵੀ ਬਹੁਤ ਸਾਰੇ ਲੋਕ ਜੋ ਅਕਾਲੀ ਦਲ ਨੂੰ ਪਿਆਰ ਕਰਨ ਵਾਲੇ ਸੱਜਣ ਜਿਹੜੇ ਪੰਥ ਸੋਚ ਅਤੇ ਪੁਰਾਣੇ ਅਕਾਲੀ ਦਲ ਜੋ ਸਰਬੱਤ ਦਾ ਭਲਾ ਮੰਗਣ ਵਾਲਾ ਸੀ ਜਿਨ੍ਹਾਂ ਨੂੰ ਸਮਝ ਆ ਗਈ ਵੱਖ ਹੋ ਗਏ ਭਾਵੇਂ ਇਹ ਵੀ ਪੰਥਕ ਸੋਚ ਵਾਲਿਆਂ ਨੇ ਨਕਾਰੇ ਹੋਏ ਹਨ ਪਰ ਸੁਖਬੀਰ ਐਡ ਪਾਰਟੀ ਨੇ ਕਿਉਂ ਅੱਖਾਂ ਤੇ ਪੱਟੀ ਵੰਨ ਰੱਖੀ ਹੈ ਜੀ 🙏

  • @sukhwantbrar5066
    @sukhwantbrar5066 14 часов назад +35

    ਕੀ ਅਕਾਲੀ ਆਗੂ ਖੁਦ ਹੀ ਬਲਵਿੰਦਰ ਸਿੰਘ ਭੂੰਦੜ ਨੂੰ ਕਾਬਲ ਲੀਡਰ ਨਹੀ ਮੰਨਦੇ

    • @jassbir1363
      @jassbir1363 13 часов назад +2

      ਜੇ ਕਾਬਲ ਨਹੀ ਮੰਨਦੇ ਤਾਂ ਭੂੰਦੜ ਸਾਹਿਬ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਜੀ ।

    • @jokergamings2901
      @jokergamings2901 13 часов назад +2

      Bhunder ta marhum bibi surinder kaur badal de daaj ch aaya Hoya.

    • @harbhajanjandiala8724
      @harbhajanjandiala8724 11 часов назад +1

      ਅਕਾਲੀ ਦਲ ਪ੍ਧਾਨਾ ਦੇ ਸਹਾਰੇ ਚੱਲਣ ਵਾਲੀ ਸੰਸਥਾ ਨਹੀ ਬਲਿਕ ਪੰਥ ਦੇ ਸਹਾਰੇ ਚੱਲਣ ਵਾਲੀ ਸਿਰਮੋਰ ਸਾਨਮੱਤੀ ਸੰਸਥਾ ਹੈ ਜਿਸਦਾ ਆਪਣਾ ਸਦੀ ਪੁਰਾਣਾ ਇਤਹਾਸ ਹੈ

    • @RamSingh-gg2no
      @RamSingh-gg2no 10 часов назад +1

      ਇਉਂ ਤਾਂ ਇਹਨਾਂ ਕੋਲ ਇਹਨਾਂ ਵਲੋਂ ਹੀ ਜੋਰ ਸ਼ੋਰ ਨਾਲ ਪ੍ਰਚਾਰਿਆ ਜਾਂਦਾ ਮਾਝੇ ਦਾ ਜਰਨੈਲ ਸ਼੍ਰੀ ਮਜੀਠੀਆ ਵੀ ਹੈ ਸੀ,ਇਸ ਜਿਮਨੀ ਚੋਣ ਵਿੱਚ ਉਹ ਜਰਨੈਲ ਹੀ ਪਾਰਟੀ ਦੀ ਅਗਵਾਈ ਕਰਦਾ।

    • @jassbir1363
      @jassbir1363 10 часов назад

      @@harbhajanjandiala8724 ਬਾਈਂ ਜੀ ਪੰਥ ਵਾਲਾ ਅਕਾਲੀ ਦਲ ਨਹੀ ਰਿਹਾ ਹੁਣ , ਹੁਣ ਤਾਂ ਜੁਗਾੜ ਕਰਕੇ ਸਰਕਾਰ ਕਿਵੇਂ ਬਣਾਉਣੀ ਹੈ , ਕਾਰੋਬਾਰ ਕਿਵੇਂ ਵਧਾਉੰਣਾ ਹੈ , ਸਰਕਾਰੀ ਕੁਰਸੀ ਦਾ ਅਨੰਦ ਕਿਵੇਂ ਲੈਣਾ ਹੈ , ਲਾਲ ਬੱਤੀ ਲੱਗੀ ਗੱਡੀ ਦੀ ਸਵਾਰੀ ਕਿਵੇਂ ਕਰਨੀ ਹੈ ?
      > ਕੀ ਪਿਛਲੇ 30 ਸਾਲਾਂ ਚ ਅਕਾਲੀ ਦਲ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਦਾ ਚੇਤਾ ਆਇਆਂ ਹੈ ਜੀ ?
      Please reply

  • @ranbirsinghjogich197
    @ranbirsinghjogich197 13 часов назад +9

    ਤੁਸੀਂ ਠੀਕ ਕਹਿ ਰਹੋ ਕਿ ਇਕ ਜਥਾ ਜਾਂਦਾ ਸੀ ਉਸਦੇ ਹੱਡ ਤੋੜ ਦਿੱਤੇ ਜਾਂਦੇ ਸੀ ਤਾਂ ਭੀ ਦੂਸਰਾ ਜਥਾ ਚਲਾ ਜਾਂਦਾ ਸੀ। ਹੁਣ ਗੋਲਕਾਂ ਖਾਣ ਵਾਲਿਆਂ ਤੋਂ ਉਮੀਦ ਕਰ ਰਹੇ ਹੋ। ਹਾਂ ਰਾਜ ਭਾਗ ਅੱਜ ਭੀ ਮਿਲ ਜਾਵੇ ਤਾਂ ਪਹਿਲਾਂ ਇਹ ਪੰਥ ਦਾ ਹੋਕਾ ਦੇਣ ਵਾਲਿਆਂ ਨੂੰ ਹੀ ਮਲੀਆ ਮੇਟ ਕਰਨਗੇ। ਸੋ ਇਹ ਮਸੱੰਦਾਂ ਤੇ ਨਰੈਣੂ ਮਹੰਤ ਨੂੰ ਮਾਤ ਪਾ ਗਏ ਹਨ। ਅਤੇ ਅਫਸੋਸ ਕਿ ਇਹ ਹੁਣ ਪੰਥ ਨਾਂ ਲੈਣਾ ਛੱਡ ਦੇਣ ਤਾਂ ਕੌਮ ਦਾ ਬੜਾ ਹੋਵੇਗਾ।

  • @gurmeetgill1898
    @gurmeetgill1898 12 часов назад +6

    ਜਦੋਂ ਅਸੈਂਬਲੀ ਦੀਆਂ ਵੋਟਾਂ ਪਈਆਂ ਸੀ। ਉਦੋਂ ਹੀ ਸੁਖਬੀਰ ਬਾਦਲ ਆਪਣਾ ਹੰਕਾਰ ਛਡ ਕੇ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦੇਦਾ ਤੇ ਉਹਨਾਂ ਦੀ ਜਗ੍ਹਾ ਕਿਸੇ ਹੋਰ ਕਿਸੇ ਪ੍ਰਧਾਨ ਬਣਾ ਦਿੰਦੇ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਇਹ ਦਿਨ ਨਾ ਵੇਖਣੇ ਪੈਂਦੇ।। ਸੁਖਬੀਰ ਸਿੰਘ ਬਾਦਲ ਸਿਰਫ ਓਹਨਾ ਦੇ ਲੀਡਰਾਂ ਨੂੰ ਚੰਗਾ ਲੱਗਦਾ ਬਾਕੀ ਸਾਰੇ ਪੰਜਾਬ ਤੇ ਆਮ ਲੋਕਾਂ ਤੇ ਪੰਜਾਬੀਆਂ ਨੂੰ ਬਿਲਕੁਲ ਚੰਗਾ ਨਹੀਂ ਲੱਗਦਾ। ਜਿਸ ਕਰਕੇ ਸ਼੍ਰੋਮਣੀ ਅਕਾਲੀ ਨਿਗਾਰ ਵੱਲ ਜਾ ਰਿਹਾ ਹੈ ਜੀ।।

  • @sukhwinderbling1330
    @sukhwinderbling1330 13 часов назад +54

    ਗਲਤ ਫੈਸਲਾ ਕਰਕੇ ਅਕਾਲੀਦਲ ਦਾ ਭੋਗ ਪਾ ਦਿੱਤਾ ਵੈਸੇ ਬੀਬੀ ਹਰਸਿਮਰਤ ਦੀ ਕੀਤੀ ਅਰਦਾਸ ਪੂਰੀ ਹੋ ਰਹੀ ਹੈ

    • @sukhdevsinghbhatti3235
      @sukhdevsinghbhatti3235 13 часов назад +3

      ਅਜੇ ਵੀ ਬੀਬੀ ਦੀ ਅਰਦਾਸ ਦੇ ਕੋਈ ਸ਼ੱਕ ਹੈ

    • @cheemasatnam3092
      @cheemasatnam3092 12 часов назад +1

      Akali dal marjiwria di party hai aj sach ho goa badla da akali dal jo madan chad gia.

    • @cheemasatnam3092
      @cheemasatnam3092 12 часов назад +2

      Badla di ardas badla de kam a gai.

  • @KaranSharma-vc5nx
    @KaranSharma-vc5nx 13 часов назад +9

    ਬੇੜਾ ਗਰਕ ਵੀ ਚੀਮੇ ਵਰਗਿਆ ਨੇਕੀਤਾ ਜੀ ਜਦੋ ਸੈਕਟਰੀ ਏਟ ਵਿੱਚ ਬੈਠਾ ਹੋਇਆ ਸੀ ਤਾ ਪਰਨਾ ਵਸ਼ਾ ਕੇ ਪੈਸੇ ਇਕੱਠੇ ਕਰਦਾ ਸੀ ਸੱਬ ਤੋਂ ਪਹਿਲਾਂ ਚੀਮੇ ਦਾ ਨਾਮ ਹੈ

  • @Amarjitsingh-up7du
    @Amarjitsingh-up7du 14 часов назад +12

    ਮਨ ਲਓ ਜੇਕਰ ਕੋਈ ਮੋਰਚਾ ਲੱਗਦਾ (ਜਿਵੇ ਜੈਤੋ ਦਾ ਮੋਰਚਾ, ਚਾਬੀਆਂ ਦਾ ਮੋਰਚਾ, ਤੇ ਹੋਰ ਕੋਈ) ਅਤੇ ਅਕਾਲੀ ਦਲ ਦਾ ਪ੍ਰਧਾਨ ਜਥਾ ਲੈ ਕੇ ਜਾਂਦਾ ਅਤੇ ਗ੍ਰਿਫਤਾਰ ਹੋ ਜਾਂਦਾ ਤੇ ਫਿਰ ਅਕਾਲੀ ਦਲ ਦਾ ਅਗਲਾ ਜਥਾ ਨਹੀਂ ਜਾਵੇਗਾ।

    • @HARJITSINGH-qo6pl
      @HARJITSINGH-qo6pl 13 часов назад +2

      Akal Dal Badal never in position to lead any morcha under Leadership of Mr Badal . They hiject this panthic party only to make Propery . They have no any mission for Sikhism.

    • @narindersaini7652
      @narindersaini7652 13 часов назад

      Good question

  • @satwantsidhu9967
    @satwantsidhu9967 13 часов назад +7

    ਮੈ ਪਹਿਲਾ ਵੀ ਕਿਹਾ ਸੀ ਕੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਅਕਾਲੀ ਦੀ ਕਮਾਡ ਆਪ ਸੰਭਾਲ ਲੈਣ ਜਿੰਨੇ ਵੀ ਪੁਰਾਣੇ ਲੀਡਰ ਹਨ ਉਹਨਾ ਨੂੰ ਬਾਹਰ ਦਾ ਰਸਤਾ ਦਿਖਾਉਣ

  • @sukhdevsinghbhatti3235
    @sukhdevsinghbhatti3235 14 часов назад +34

    ਵਾਹ ਕਿਆ ਥਮਲਿੰਨ ਹੈ ਖੜ੍ਹਕਾਤਾ ਜਥੇਦਾਰ ਜੀ ਨੇ ਖੰਡਾ।ਵਲਟੋਹਾ ਦੀ ਦਮਕੀ ਦਾ ਠੀਕ ਜਬਾਬ ਹੈ।ਜਥੇਦਾਰ ਜੀ ਵਧਾਈ ਦੇ ਪਾਤਰ ਹਨ।ਲੋੜ ਆ ਤਨਖਾਹੀਆ ਦੇ ਸਾਥ ਦੇਣ ਵਾਲੇ ਚਮਚੇ ਵੀ ਤਨਖਾਹੀਆ ਕਰਾਰ ਦੇ ਦਿੱਤੇ ਜਾਣ।

  • @baljitsingh6957
    @baljitsingh6957 12 часов назад +8

    ਬਾਦਲ ਲਾਣੇ ਵੱਲੋਂ ਚੋਣਾਂ ਨਾ ਲੜਨਾਂ ਸਿਰਫ਼ ਤੇ ਸਿਰਫ਼ ਭਾਜਪਾ ਨੂੰ ਫ਼ਾਇਦਾ ਪਹੁੰਚਾਉਣਾ ਹੈ।

  • @JoginderSingh-oc5on
    @JoginderSingh-oc5on 13 часов назад +44

    ਜੋ ਸੁਖਬੀਰ ਬਾਦਲ ਨੇ ਬੇੜਾ ਗਰਕ ਕਰਣ ਵਾਲੀ ਅਰਦਾਸ ਕੀਤੀ ਹੈ ਉਹ ਵੀ ਪੁਰੀ ਹੋਣੀ ਹੈ ਜੀ

    • @SarwanSingh-rp1ox
      @SarwanSingh-rp1ox 13 часов назад +1

      ਇਹ ਅਰਦਾਸ ਬੀਬੀ ਹਰਸਿਮਰਤ ਕੌਰ ਨੇ ਕੀਤੀ ਸੀ

    • @sjmahal5
      @sjmahal5 12 часов назад

      ਪੂਰੀ ਹੋਗੀ ਅ ਬੱਸਾਂ ਤੇ ਗੋਲ੍ਹਕ ਲੁੱਟ ਰਹਿਗੀ ਅ …😢

  • @GurmukhSingh-mz5it
    @GurmukhSingh-mz5it 13 часов назад +8

    ਰਧਾਵਾ ਜੀ ਸ ਜਗਤਾਰ ਸਿੰਘ ਜੀ ਸ ਹਮੀਰ ਸਿੰਘ ਜੀ ਇਕ ਹੁੰਦਾ ਮਥਾ ਟੇਕਣਾ ਬਾਦਲਕਿਆ ਨੇ ਧਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਮਥਾ ਲਾਇਆ ਹੈ ਹੁਣ ਨਤੀਜਾ ਚੰਗਾ ਨਹੀਂ ਹੋ ਸਕਦਾ

  • @RajinderSingh-vk5kv
    @RajinderSingh-vk5kv 12 часов назад +4

    ਰੰਧਾਵਾ ਜੀ ਚੰਗਾ ਹੋਵੇਗਾ ਅਕਾਲੀਆ ਦਾ ਮੁਦਾ ਬੰਦ ਕਰਕੇ ਹੋਰ ਮਸਲੇ ਤੇ Debate ਕਰੋ ਤਾ ਚੰਗਾ ਹੋਵੇਗਾ।

  • @GurjantSingh-eh6em
    @GurjantSingh-eh6em 13 часов назад +7

    ਸ ਰਧਾਵਾ ਸਾਹਿਬ ਜੀ ਜਦੋ ਮਾੜੇ ਦਿਨ ਆਉਂਦੇ ਹਨ ਤਾਂ ਗਲੀਆਂ ਦੇ ਕੱਖ ਵੀ ਦੁਸਮਣ ਥਣ ਜਾਦੇ ਹਨ।ਇਹ ਗੱਲ ਅਕਾਲੀ ਦਲ ਨਾਲ ਹੋ ਰਹੀ ਹੈ।ਜਿਸ ਪਾਰਟੀ ਨਾਲ ਨੌਹ ਮਾਸ ਦਾ ਰਿਸਤਾ ਸੀ ਉਹ ਪਾਰਟੀ ਅੱਜ ਅਕਾਲੀ ਦਲ ਨੂ ਖਾ ਰਹੀ ਹੈ।ਇਹ ਮਾੜੇ ਦਿਨਾ ਦੀ ਨਿਸਾਨੀ ਹੈ।ਅੱਗੇ ਰੱਬ ਰਾਖਾ

  • @Jagtar-h7e
    @Jagtar-h7e 12 часов назад +2

    ਤੁਸੀਂ ਪੰਜਾਬੀ ਹਨ ਅਤੇ ਸਿੱਖ ਹਨ ਇਸ ਲਈ ਤੁਸੀਂ ਸਿੱਖੀ ਪੰਜਾਬ ਦੇ ਲੋਕਾਂ ਦੀ ਅਵਾਜ ਹੋ ਬਹੁਤ ਵਧੀਆ ਖ਼ਬਰਾਂ ਦਿੰਦੇ ਹੋ ਤੁਸੀਂ ਸੱਚ ਦੀ ਆਵਾਜ਼ ਹੋ। 👍🙏👍🙏👍🙏

  • @SukhwinderSingh-nk4wn
    @SukhwinderSingh-nk4wn 13 часов назад +9

    ਸੁਖਵੀਰ ਜ਼ਿੰਦਗੀ ਚ cm ਨਹੀਂ ਬਣ sakda

  • @gaurishanker6201
    @gaurishanker6201 13 часов назад +6

    ਅਕਾਲੀ ਦਲ ਦੀ ਸਿਆਸੀ ਮੌਤ ਹੈ ਇਸ ਤੋਂ ਬਾਅਦ ਮੁੜ ਉਭਰਨਾ ਬਿਲਕੁਲ ਨਾਮੁਮਕਿਨ ਹੈ।

  • @BaljeetSingh-wi1tu
    @BaljeetSingh-wi1tu 14 часов назад +29

    ਅਜ ਅਕਾਲੀ ਦਲ ਦੇ ਇਸ ਫੈਸਲੇ ਨਾਲ ਅਕਾਲੀ ਦਲ ਖਤਮ ਹੋ ਗਿਆ।

  • @BhupinderSingh-l2x
    @BhupinderSingh-l2x 13 часов назад +6

    ਸ੍ਰ ਹਮੀਰ ਸਿੰਘ ਜੀ ਤੁਸੀਂ ਤਾਂ ਕਮਾਲ ਕਰ ਦਿੱਤੀ।ਕੰਨ ਖੋਲ ਦਿੱਤੇ ਇਹਨਾਂ ਝੂਠੇ ਅਕਾਲੀਆਂ ਦੇ ,ਬਾਦਲ ਦੇ ਚਮਚਿਆਂ ਦੇ।

  • @tejindersinghbrar339
    @tejindersinghbrar339 13 часов назад +8

    🤔 *ਅਕਾਲੀ ਦਲ ਬਾਦਲ ਦਾ ਚੋਣ ਨਾ ਲੜਨ ਦਾ ਫੈਸਲਾ ਮੰਦਭਾਗਾ*.
    🤔 ਅਕਾਲੀ ਦਲ ਬਾਦਲ ਨੇ ਕਿਹਾ ਅਸੀਂ ਆਪਣੇ ਜਰਨੈਲ ਤੋਂ ਬਿਨਾਂ ਚੋਣ ਨਹੀਂ ਲੜਾਂਗੇ। *ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਸਪੱਸ਼ਟ ਕੀਤਾ ਹੈ ਕਿ ਪਾਰਟੀ ਦੇ ਚੋਣ ਲੜਨ 'ਤੇ ਪਾਬੰਦੀ ਨਹੀਂ ਹੈ।*
    🤔 *ਸਵਾਲ ਇਹ ਹੈ ਕਿ ਕੀ ਉਹ 28 ਅਕਤੂਬਰ ਨੂੰ ਹੋਣ ਜਾ ਰਹੀ ਐਸਜੀਪੀਸੀ ਚੋਣਾਂ ਨੂੰ ਵੀ ਬਾਈਕਾਟ ਕਰਨਗੇ। ਕਿਉਂਕਿ ਇਹ ਚੋਣਾਂ ਵੀ ਹਮੇਸ਼ਾ ਉਸੇ ਜਰਨੈਲ ਦੇ ਅਧੀਨ ਹੀ ਲੜੀਆਂ ਜਾਂਦੀਆਂ ਹਨ।*
    🤔 *ਅਸਲ ਵਿੱਚ ਉਹਨਾਂ ਨੇ ਇਸ ਫੈਸਲੇ ਰਾਹੀਂ ਇਹ ਦੱਸ ਦਿੱਤਾ ਹੈ ਕਿ ਉਹ ਅਕਾਲ ਤਖਤ ਸਾਹਿਬ ਨਾਲ ਨਹੀਂ ਸਗੋਂ ਦੋਸ਼ੀ ਤਨਖਾਈਆ ਦੇ ਨਾਲ ਖੜੇ ਹਨ।*
    🤔 ਸਗੋਂ ਇਸ ਫੈਸਲੇ ਨਾਲ ਅਕਾਲੀ ਦਲ ਦਾ ਗ੍ਰਾਫ ਕਾਫੀ ਹੇਠਾਂ ਗਿਆ ਹੈ..!!

    • @sukhdevsinghbhatti3235
      @sukhdevsinghbhatti3235 13 часов назад

      ਚਮਚੇ ਅਪਣੇ ਮਾਲਿਕ ਦੇ ਨਾਲ ਹੀ ਰਹਿਣਗੇ। ਅਕਾਲ ਤਖ਼ਤ ਦੇ ਨਾਲ ਕਿਵੇਂ ਖੜ੍ਹਨਗੇ

  • @GurmukhSingh-mz5it
    @GurmukhSingh-mz5it 13 часов назад +6

    ਕੈਪਟਨ ਕਵਲਜੀਤ ਸਿੰਘ ਜੀ

  • @bahadursingh2006
    @bahadursingh2006 13 часов назад +5

    ਬਿਲਕੁਲ ਸਹੀ ਗੱਲ ਹੈ ਬਾਈ ਜੀ ਇਹ ਫਾਇਦਾ ਮਨਪ੍ਰੀਤ ਬਾਦਲ ਲਈ ਤੇ ਭਾਜਪਾ ਨੂੰ ਮਜਬੂਤ ਕਰਨ ਲਈ ਜਗ੍ਹਾ ਖਾਲੀ ਛੱਡੀ ਜਾ ਰਹੀ ਹੈ

  • @hardeepkahlon8309
    @hardeepkahlon8309 12 часов назад +6

    ਅੱਜ ਸੁਖਬੀਰ ਬਾਦਲ ਦੀ ਸਿਆਸੀ ਅਤੇ ਆਤਮਿਕ ਮੌਤ ਹੋ ਚੁੱਕੀ ਹੈ ਅਤੇ ਪੂਰਾ ਬਾਦਲ ਗੈਂਗ ਦੀਆਂ ਸਾਰੀਆਂ ਭਟਕਦੀਆਂ ਰੂਹਾਂ ਵੀ ਸੁਖਬੀਰ ਦੇ ਨਾਲਹੀ ਸਤੀ ਹੋ ਗਈਆਂ ਹਨ

  • @jagseerchahaljag687
    @jagseerchahaljag687 13 часов назад +3

    ਬਹੁਤ ਗਲਤ ਫੈਸਲਾ ਕੀਤਾ ਅਕਾਲੀ ਦਲ ਨੇ।
    ਹਜੇ ਵੀ ਅਕਾਲੀ ਦਲ ਨੂੰ ਫੈਸਲਾ ਬਦਲ ਦੇਣਾ ਚਾਹੀਦਾ ਹੈ।
    ਬਹੁਤ ਬਹੁਤ ਧੰਨਵਾਦ ਜੀ

  • @DavinderSingh-xw8sx
    @DavinderSingh-xw8sx 14 часов назад +6

    ਇਹ ਫੈਸਲਾ ਆਤਮਘਾਤੀ ਹੈ,ਅਸਿਧੇ ਤੌਰ ਤੇ ਗਿਦੜਬਾਹਾ ਮਨਪ੍ਰੀਤ ਦੀ ਮਦਦ ਕਰਨਾ ਵੀ ਹੈ ,ਜੇ ਅਜੇ ਵੀ ਦਰਜਨ ਕੁ ਆਪਣੇ ਆਪ ਨੂੰ ਅਕਾਲੀ ਕਹਿੰਦੇ ਸਿਰ ਇੱਕ ਬੰਦੇ ਨੂੰ ਪੰਥ ਸਮਝ ਮੂੰਹ ਚ ਘੁੰਗਣੀਆਂ ਪਾਕੇ ਭੇਡਾਂ ਵਾਂਗ ਮਗਰ ਤੁਰ ਰਹੇ ਤਾ. ਉਹ ਪੰਥ ਦੀ ਅਗਵਾਈ ਕਿਵੇਂ ਕਰ ਸਕਦੇ ।
    ਅੱਜ ਇਸ ਸੰਕਟ ਵਿੱਚੋਂ ਨਿਕਲਣ ਦਾ ਇੱਕ ਹੱਲ ਇਹ ਵੀ ਹੈ ਕਿ ਸਾਰੀਆਂ ਧਿਰਾ.ਸ ਰਵੀ ਇੰਦਰ ਸਿੰਘ ਦੁਮਣਾ ਨੂੰ ਅਗਵਾਈ ਲਈ ਕਹਿਣ ।ਭਾਵੇਂ ਧੱਕੇ ਨਾਲ ਰਧਾਨ ਰਹਿਣ ਵਾਲਾ ਕੁਝ ਵੀ ਕਹੇ ।

  • @harwinder2601
    @harwinder2601 14 часов назад +9

    ਲੜਾਈ ਸਿੱਧੀ ਹੋ ਗਈ ਹੈ ਗੋਲਕਾਂ ਦੀ , ਸ਼ਾਇਦ ਇਹੀ ਤਰਜੀਹ ਬਣ ਗਈ ਹੈ , ਜੀ ਰੰਧਾਵਾ ਜੀ ।

  • @BALWINDERSINGH-sb7cv
    @BALWINDERSINGH-sb7cv 10 часов назад +2

    ਅਕਾਲੀ ਦਲ ਭੱਜ ਗਿਆ । ਸਿੱਖਾਂ ਦੀ ਸਰਮਨਾਕ ਹਾਰ । ਅਕਾਲੀ ਵੋਟਰ ਕਿੱਥੇ ਜਾਏਗਾ । ਵਰਕਰ ਕਿੱਥੇ ਜਾਵੇ । ਸਿੱਖਾਂ ਦੀ ਹਾਰ ਸਿੱਖ ਸੋਚ ਦੀ ਹਾਰ । ਅਕਾਲੀ ਪਾਰਟੀ ਦੀ ਲੀਡਰਸ਼ਿਪ ਹੀ ਜ਼ਿੰਮੇਵਾਰ ।

  • @jasbirsingh4631
    @jasbirsingh4631 12 часов назад +3

    Akali dal shame shame badal privar ਮੁਰਾਦਾਬਾਦ ਸਤਿ ਸਤਿ ਸਤਿ

  • @piarasingh7405
    @piarasingh7405 11 часов назад +1

    ਪੰਜਾਬ ਟੈਲੀਵਿਜ਼ਨ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਜਿਹੜੀ ਦਿਨ ਰਾਤ ਪੰਜਾਬ ਵਿੱਚ ਹੋ ਰਹੀਆਂ ਸਿਆਸੀ ਗਤੀਵਿਧੀਆਂ ਦੀ ਸਟੀਕ ਜਾਣਕਾਰੀਆਂ ਸਾਡੇ ਵਰਗੇ ਆਮ ਲੋਕਾਂ ਤੱਕ ਪਹੁੰਚਾ ਰਹੇ ਨੇ। ਜਿਉਂਦੇ ਵਸਦੇ ਰਹੋ ਸੱਜਣੋਂ।

  • @ginderkaur6274
    @ginderkaur6274 9 часов назад +1

    ਬਿਲਕੁਲ ਸਹੀ ਗੱਲਬਾਤ ਚੰਗੀਆਂ ਸਖਸ਼ੀਅਤਾਂ ਵੱਲੋਂ

  • @harjinderkaur3978
    @harjinderkaur3978 14 часов назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏🙏

  • @KuldeepSingh-gn7dt
    @KuldeepSingh-gn7dt 13 часов назад +4

    ਰੰਧਾਵਾ ਜੀ
    ਸੁਖਬੀਰ ਬਾਦਲ ਵਲੋ ਜਿਮਨੀ ਚੋਣਾਂ ਨਾ ਲੜਨ ਦਾ ਫ਼ੈਸਲਾ ਲੈਣਾ,
    ਗਿਦੜਬਾਹਾ ਵਿੱਚ ਮਨਪ੍ਰੀਤ ਬਾਦਲ ,ਜੋ ਰਵਨੀਤ ਬਿਟੂ ਲੁਧਿਆਣਾ ਵਿਧਾਨ ਸਭਾ ਤੋ ਹਾਰੇ ਪਰ ਮੰਤਰੀ ਹਨ ਦੇ ਸਬਦਾ ਮੁਤਾਬਕ ਸਭ ਵਧ ਵਾਰ ਖਜ਼ਾਨਾ ਮੰਤਰੀ ਰਹੇ ਹਨ ਜਿਨ੍ਹਾਂ ਨੂੰ ਜਨਤਾ " ਖਾਲੀ ਪੀਪਾ ਮੰਤਰੀ"ਕਹਿੰਦੀ ਸੀ।
    ਦੀ ਵੋਟਾ ਦੇ ਰੂਪ ਮਦਦ ਕਰਨਾ
    ਭੱਜੀਆਂ ਬਾਹਾ ਆਖਿਰ--------?

  • @jassbir1363
    @jassbir1363 13 часов назад +3

    ਜੇ ਕਿਸੇ ਪਾਰਟੀ ਦਾ ਜਰਨੈਲ ਕਿਸੇ ਵਜਾਂ ਕਰਕੇ ਬਿਮਾਰ ਹੋ ਜਾਵੇਂ ਜਾਂ ਜੇਲ ਚਲੇ ਜਾਏ ਜਾਂ ਕਿਸੇ ਰੁਝੇਵੇ ਕਾਰਨ ਵਿਚਰ ਨਾ ਸਕੇ ਕਿ ਪਾਰਟੀ ਚੋਣਾਂ ਨਹੀ ਲੜੇਗੀ ?

  • @bakhtawarsingh5530
    @bakhtawarsingh5530 13 часов назад +3

    ਫਿਰ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਕਿਉਂ ਲੜ ਰਹੇ ਹਨ ਜੀ

  • @bobysekhonbobysekhon9162
    @bobysekhonbobysekhon9162 12 часов назад +4

    ਕੌਮ ਦੋਖੀਆਂ ਨੇਂ ਪਾਰਟੀ ਮਾਰ ਦੇਣੀ ਆ । ਬਾਦਲ ਕੇ ਬਾਹਰ ਕੱਢੋ ਯਾਰ । ਗੱਲ ਖਤਮ

  • @gurshabadsingh9507
    @gurshabadsingh9507 12 часов назад +2

    🙏🙏ਰੰਧਾਵਾ ਜੀ
    ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਭਾਵੇਂ ਕੋਈ ਵੀ ਪਾਰਟੀ ਹੋਵੇ ਜਿਸ ਵਿੱਚ ਪਰਿਵਾਰਵਾਦ ਹੈ ਉਹ ਜਿਮਨੀ ਚੋਣ ਵਿੱਚ ਹਾਰਟੇ ਚਾਹੀਦੇ ਹਨ ਤਾਂ ਪਤਾ ਲੱਗਣਾ ਪੰਜਾਬ ਜਾਗ ਪਿਆ ਹੈ ।

  • @romysandhusandhu3359
    @romysandhusandhu3359 5 часов назад +1

    ਇਥੱ ਅਕਾਲੀ ਤੇ ਭਾਜਪਾ ਤਜਰਬਾ ਕਰੇ ਗਏ ਕੀ ਸਾਨੂੰ ਇੱਕਠੇ ਹੋ ਕੇ ਚੋਣ ਲੜਨ ਗਏ ਜੀ,,,,,

  • @Ravisher0770
    @Ravisher0770 8 часов назад +1

    ਵਾਹਿਗੁਰੂ ਭਲੀ ਕਰੇ ਜਗਤਾਰ ਸਿੰਘ ਜੀ ਜਥੇਦਾਰ ਨੂੰ,,,,,,,,❤❤❤❤❤❤❤

  • @Parmjitsingh-t3w4k
    @Parmjitsingh-t3w4k 13 часов назад +4

    ਕੈਪਟਨ ਕੰਵਲਜੀਤ ਸਿੰਘ ਦਾ ਕਤਲ ਕਿਸ ਨੇ ਕਰਵਾਇਆ

  • @angrejmaan1864
    @angrejmaan1864 13 часов назад +18

    ਅਕਾਲੀਦਲ ਨਹੀ ਹੁਣ ਬਾਦਲ ਪਰਿਵਾਰ ਦੀ ਪਾਰਟੀ ਬਣ ਕੇ ਰਿਹ ਗਿਆ

  • @gurus1213
    @gurus1213 7 часов назад

    ਧੰਨਵਾਦ ਜੀ।

  • @nachhattersingh3815
    @nachhattersingh3815 12 часов назад +4

    ਆਤਮਘਾਤੀ ਫੈਸਲਾ ਕੀਤਾ ਹੈ ਅਕਾਲੀ ਦਲ ਨੇ

  • @tarsemsingh2370
    @tarsemsingh2370 13 часов назад +3

    ਬਾਦਲ ਸਾਹਿਬ ਬੀ ਜੇ ਪੀ ਵਿੱਚ ਜਾ ਰਹੇ ਹਨ

  • @sahibsingh4988
    @sahibsingh4988 13 часов назад +4

    ਸਾਰਾ ਡਰਾਮਾ ਹੋ ਰਿਹਾ ਹੈ। ਸੁਖਬੀਰ ਨੂੰ ਸਿੱਖਾਂ ਦਾ ਲੀਡਰ ਪ੍ਰਵਾਨ ਕਰਾਉਣ ਦੀ ਕੋਸ਼ਿਸ਼ ਵਿਚ ਹੈ

  • @kulwantsingh9415
    @kulwantsingh9415 13 часов назад +2

    ਇਸ ਫੈਸਲੇ ਨਾਲ ਹੋਰ ਹੇਠਾਂ ਜਾਵੇਗਾ
    ਲੋਕ ਭੁੱਲ ਜਾਣਗੇ।

  • @GurmukhSingh-mz5it
    @GurmukhSingh-mz5it 13 часов назад +13

    ਜਦੋਂ ਲੁਚੇ ਬੰਦੇ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ ਖਾਲੀ ਦਲ ਦਾ ਰਬ ਹੀ ਰਾਖਾ ਹੈ

  • @jyotigurm1406
    @jyotigurm1406 10 часов назад

    ਹਰਸਿਮਰਤ ਬਾਦਲ ਵਲੋਂ ਕੀਤੀ ਅਰਦਾਸ ਪੂਰੀ ਹੁੰਦੀ ਨਜ਼ਰ ਆ ਰਹੀ ਹੈ . ਚੋਣ ਨਾ ਲੜਨ ਦਾ ਫੈਸਲਾ ਅਕਾਲੀ ਦਲ ਲਈ ਆਤਮਘਾਤੀ ਫੈਸਲਾ ਹੈ

  • @sjmahal5
    @sjmahal5 12 часов назад +2

    ਸ ਸੁੱਖੇ ਬਾਦਲ ਦੀ ਬੇਟੀ ਦੀ ਸ਼ਾਦੀ ਕੱਰਕੇ ਐਤਕੀਂ ਬਾਦਲ ਜਮਾਤ ਚੋਣਾਂ ਨਹੀ ਲੜੇਗੀ , ਮੌਜਾਂ ਕਰੋ ਪਰ ਕੋਈ ਫੇਰ ਫਿੱਲਮ ਨ ਬਣਾਅ ਦਿਓ 😂

  • @ajaibsingh1445
    @ajaibsingh1445 13 часов назад +2

    ਧਰਮਯੁੱਧ ਮੋਰਚੇ ਚ ਜਦੋਂ ਲੀਡਰਸ਼ਿਪ ਜੇਲ੍ਹ ਵਿਚ ਸੀ ਰਾਮੂਵਾਲੀਆ ਨੇ ਮੋਰਚਾ ਸੰਭਾਲਿਆ ਤੇ ਸਿਖਰ ਤੇ ਪਹੁੰਚਾਇਆ

  • @dasaundhasinghpannu6612
    @dasaundhasinghpannu6612 13 часов назад +3

    ਹੁਣ ਤਾ ਇਕੋ ਟੀਚਾ ,ਸ੍ਰੋਮਣੀ ਕਮੇਟੀ ਤੇ ਕਬਜਾ।ਇਹ ਵੀ ਤਾ ਸਟੇਟ ਰਾਜ ਤੋ ਘਟ ਨਹੀਂ।ਵਡਾ ਬਜਟ ।ਮੈਬਰ ਭਾਵੇ ਇਹਨਾ ਨਾਲ ਹਨ।ਪਰ ਕੀ ਪਬਲਿਕ ਵੀ ਨਾਲ ਏ। ਮੈਬਰਾਨ ਨੂੰ ਵੋਟਿੰਗ ਸਮੇ ਸਿਖ ਕੌਮ ਕੀ ਸੋਚਦੀ ਆ,ਧਿਆਨ ਚ ਰਖਣਾ ਚਾਹੀਦਾ।।

  • @kewalkamboj7339
    @kewalkamboj7339 13 часов назад +15

    ਪੰਜਾਬ ਨੂੰ ਅਕਾਲੀ ਦਲ ਖੇਤਰੀ ਪਾਰਟੀ ਦੀ ਲੋੜ ਹੈ ਪੰਜਾਬ ਦੇ ਲੋਕਾਂ ਨੂੰ ਖੁਦ ਚਾਹੀਦਾ ਹੈ ਆਪਣੀ ਅਕਾਲੀ ਦਲ ਪਾਰਟੀ ਨੂੰ ਖੜੇ ਕਰਨਾ

    • @tejindersingh890
      @tejindersingh890 12 часов назад

      ਬਾਦਲ ਪਰਿਵਾਰ ਤੋਂ ਬਿਨਾ ਅਕਾਲੀ ਦਲ ਮਜ਼ਬੂਤ ਹੋਵੇਗਾ। ਹੁੱਣ ਸੰਗਤ ਬਾਦਲ ਦਲ ਨੂੰ ਨਫਰਤ ਕਰਦੀ ਹੈ।

  • @dr.paramjitsinghsumra179
    @dr.paramjitsinghsumra179 11 часов назад +1

    ਪਰਕਾਸ ਸਿੰਘ ਬਾਦਲ ਨੇ ਪਹਿਲਾਂ 1957 ਵਿੱਚ ਕਾਂਗਰਸ ਦੀ ਟਿਕਟ ਤੇ ਚੋਣ ਜਿੱਤੀ, ਫਿਰ ਜਸਟਿਸ ਗੁਰਨਾਮ ਸਿੰਘ ਦੀ ਅਗਵਾਈ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਮਾਰਚ 1970 ਵਿੱਚ ਸਾਬਕਾ ਸਪੀਕਰ ਵਿਧਾਨ ਸਭਾ ਰਵਿੰਦਰ ਸਿੰਘ ਵਰਗਿਆਂ ਦੀ ਸਹਾਇਤਾ ਨਾਲ ਸੁੱਟ ਦਿੱਤੀ ਸੀ ਬਾਅਦ ਵਿੱਚ 1987 ਈਸਵੀ ਵਿੱਚ ਬਰਨਾਲਾ ਸਰਕਾਰ ਦੀ ਵਿਰੋਧਤਾ ਕੀਤੀ। ਪੰਜਾਬੀ ਸੂਬਾ ਬਣਾਉਣ ਦੀ ਮੰਗ ਤੋਂ ਪੰਜਾਬੀ ਭਾਸ਼ਾ ਤੇ ਪੰਜਾਬ ਦੇ ਹੱਕ ਮੰਗਣ ਵਾਲੀਆਂ ਮੰਗਾਂ ਦੀ ਵਿਰੋਧਤਾ ਵਿੱਚ ਖੜ੍ਹਨ ਵਾਲੀ ਪਾਰਟੀ ਭਾਜਪਾ (ਜਨਸੰਘ) ਨਾਲ 1996 ਤੋਂ ਨੌਂਹ ਮਾਸ ਦਾ ਰਿਸ਼ਤਾ ਬਣਾਕੇ ਸਰਕਾਰ ਚਲਾਉਂਦਾ ਰਿਹਾ ਤੇ ਆਪਣੇ, ਆਪਣੇ ਰਿਸ਼ਤੇਦਾਰਾਂ ਤੇ ਨਜ਼ਦੀਕੀਆਂ ਦੇ ਘਰ ਪੰਜਾਬ ਨੂੰ ਲੁੱਟ ਲੁੱਟ ਭਰਦਾ ਰਿਹਾ।

  • @balkarsinghdhanoa6740
    @balkarsinghdhanoa6740 3 часа назад +1

    ਇਹ ਸਾਰੇ ਪੈਸੇ ਲਾਉਣ ਭਜਦੈ ਐ ਤਾਹੀ ਭਰਧਾਨ ਭਰ, ਦਾਨ ਭਾਲਦੈਐ

  • @sukhdevsdhillon7815
    @sukhdevsdhillon7815 11 часов назад

    Great discussion thanks known personalities ਅਕਾਲ ਤੱਖਤ ਸਾਹਿਬ ਤੋਂ ਦਿੱਤੇ ਨਿਰਦੇਸ਼ ਨਿਰਪੱਖ ਤੇ ਮਰਿਆਦਾ ਮੁਤਾਬਕ ਹਨ ਅਕਾਲੀ ਦੱਲ ਦਾ ਚੋਣਾਂ ਤੋਂ ਭੱਜਣਾ ਨਿੱਜੀ ਫੈਸਲਾ ਸਿਆਸੀ ਚਾਲ ਬੀ ਜੇ ਪੀ ਨੂੰ ਜਿੱਤਾਉਣ ਲਈ ਵੜਿੰਗ ਵੱਲੋਂ ਅਕਾਲ ਤੱਖਤ ਸੰਸਥਾ ਤੇ ਤੋਹਮਤ ਲਾਉਣਾ ਗੱਲਤ ਭੁੱਲ ਬਖ਼ਸ਼ਾਉਣ ਚ ਭੱਲਾ

  • @GurmukhSingh-mz5it
    @GurmukhSingh-mz5it 13 часов назад +4

    ੧੯੯੨ ਵਿੱਚ ਜਾਨ ਬਚਾਉਣ ਲਈ ਚੋਣ ਨਹੀਂ ਸੀ ਲੜੀ

  • @AmritsarSaab
    @AmritsarSaab 13 часов назад

    ਵਾਹਿਗੁਰੂ ਜੀ 🙏ਬਹੁਤ ਧੰਨਵਾਦ ਜੀ

  • @ranjitpannu2817
    @ranjitpannu2817 13 часов назад +1

    ਸਰਦਾਰ ਜਗਤਾਰ ਸਿੰਘ ਜੀ ਬਹੁਤ ਵਧੀਆ ਕਿਹਾ ਧੰਨਵਾਦ।

  • @narinderteji5393
    @narinderteji5393 13 часов назад +3

    Jathedar Raghbir Singh aaj de Akali Phoola Singh I bow my head before Jathedar sahib for taking fully correct decision

  • @psjassowal3060
    @psjassowal3060 8 часов назад

    ਸ੍ਰ ਹਮੀਰ ਸਿੰਘ ਦੀ ਗੱਲ ਬਹੁਤ ਵਜ਼ਨਦਾਰ ਹੁੰਦੀ ਐ ਹਰ ਵਾਰ।

  • @DarshanSingh_Official
    @DarshanSingh_Official 13 часов назад +2

    ਰਾਜਾ ਵੜਿੰਗ ਦਾ ਦਾਦਾ ਕੱਟਣ ਅਕਾਲੀ ਸੀ ਸ਼ਿਰੋਮਣੀ ਕਮੇਟੀ ਦਾ ਮੈਂਬਰ ਵੀ ਰਹੇ ਸਨ

  • @baljitsingh6957
    @baljitsingh6957 12 часов назад

    ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਕੀਤੀਆਂ ਗਈਆਂ ਹਨ ਜੀ ❤❤❤

  • @tanvirsingh-me4gc
    @tanvirsingh-me4gc 13 часов назад +3

    ਰਾਧਵਾ ਜੀ........ ਬਾਕੀ ਹੀਂ... ਬਾਦਲ.... ਮੂਰਖ ਹੈ..... ਸਾਰੀ ਪਾਲਟੀ ਹੀਂ ਖ਼ਤਮ ਕਰ ਦਿਤੀ..... ਪਰ ਆਪਣੀ ਹਿੰਢ ਨਹੀਂ.... ਛੱਡੀ 😂

  • @tehalsinghsherkhan901
    @tehalsinghsherkhan901 11 часов назад

    ਬਹੁਤ ਵਧੀਆ ਵੀਚਾਰ

  • @MakhanSingh-gu8iz
    @MakhanSingh-gu8iz 13 часов назад +2

    Good Discussion

  • @vc5172
    @vc5172 8 часов назад

    ਸਰਦਾਰ ਹਮੀਰ ਸਿੰਘ ਜੀ ਬਹੁਤ ਹੀ ਸੁਲਝੇ ਹੋਏ ਬੁੱਧੀਜੀਵੀ ਹਨ । ਬਹੁਤ ਜੁੰਮੇਵਾਰੀ ਨਾਲ ਵਾਰਤਾਲਾਪ ਕਰਦੇ ਹਨ । ਸਰਦਾਰ ਜਗਤਾਰ ਸਿੰਘ ਜੀ ਵੀ ਸੁਲਝੇ ਹੋਏ ਜਰਨਲਿਸਟ ਹਨ । ਰੰਧਾਵਾ ਸਾਹਿਬ ਦਾ ਪੰਜਾਬ ਟੈਲੀਵੀਜਨ ਉਦੋਂ ਤੋਂ ਸੁਣ ਰਹੇ ਹਾਂ ਜਦੋਂ ਨਰਿੰਦਰ ਸਿੰਘ ਜੀ ਨਾਲ ਪਰੋਗਰਾਮ ਕਰਦੇ ਹੁੰਦੇ ਸਨ ।

  • @sarabjitsinghsekhon1636
    @sarabjitsinghsekhon1636 13 часов назад +3

    Is nu Akali Dal keh k Akalian di beizti na karo,hu eh sirf Badal Dal a

  • @dr.paramjitsinghsumra179
    @dr.paramjitsinghsumra179 11 часов назад

    ਸ: ਜਗਤਾਰ ਸਿੰਘ ਜੀ ਬਾਦਲ ਪਰਵਾਰ ਨਾਲ ਜਾਣੇ ਜਾਂਦੇ ਇਤਿਹਾਸ ਤਾਂ 30 ਸਾਲ ਤੋਂ ਘੱਟ ਪੁਰਾਣਾ ਹੈ।
    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, 1996 ਵਿੱਚ ਹੋਂਦ ਵਿੱਚ ਆਈ ਹੋਈ ਪੰਜਾਬੀ ਪਾਰਟੀ, ਜੋ ਆਪਣੇ-ਆਪ ਨੂੰ ਅਸਲ ਸ਼੍ਰੋਮਣੀ ਅਕਾਲੀ ਦਲ ਹੋਣ ਦਾ ਦਾਅਵਾ ਕਰਦੀ ਹੈ, ਦੀ ਰਖੇਲ ਹੈ ਜਿਸ ਨੇ ਸਿੱਖ ਕੌਮ ਦੇ ਸਰਬਉੱਚ ਸੰਸਥਾਨ ਤਖ਼ਤ ਸਾਹਿਬਾਨ ਦੇ ਜੱਥੇਦਾਰਾਂ ਨੂੰ ਆਪਣੀਆਂ ਉਂਗਲੀਆਂ ਤੇ ਨੱਚਣ ਵਾਲੀਆਂ ਕੱਠਪੁਤਲੀ ਸਮਝਿਆ ਹੋਇਆ ਹੈ। ਇਸ ਤਰਾਂ ਦੇ ਸਖ਼ਤ ਫੈਸਲਾਕੁੰਨ ਕਾਰਵਾਈ ਕਰਨ ਵਾਲੇ ਜੱਥੇਦਾਰ ਭਾਈ ਰਣਜੀਤ ਸਿੰਘ, ਪ੍ਰੋਫੈਸਰ ਦਰਸ਼ਨ ਸਿੰਘ ਨੂੰ ਛੁੱਟੀ ਕਰਕੇ ਪਦਵੀ ਤੋਂ ਬਾਹਰ ਕਰ ਦਿੱਤਾ ਸੀ। ਜੱਥੇਦਾਰ ਕਿਰਪਾਲ ਸਿੰਘ, ਭਾਈ ਮਨਜੀਤ ਸਿੰਘ, ਭਾਈ ਜਸਵੀਰ ਸਿੰਘ ਰੋਡੇ, ਜੋਗਿੰਦਰ ਸਿੰਘ ਵੇਦਾਂਤੀ, ਗਿਆਨੀ ਪੂਰਨ ਸਿੰਘ, ਗਿਆਨੀ ਗੁਰਬਚਨ ਸਿੰਘ ਨੂੰ ਬੇਇੱਜ਼ਤ ਕਰਨ ਵਿੱਚ ਕੋਈ ਕਸਰ ਨਹੀ ਛੱਡੀ।
    ਸਿੱਖਾਂ ਦੇ ਧਾਰਮਿਕ ਤੇ ਰਾਜਨੀਤਕ ਆਗੂਆਂ ਵੱਲੋਂ ਪਿਛਲੇ ਸਮੇਂ ਵਿੱਚ ਜਾਣਬੁੱਝ ਕੇ ਕੀਤੀਆਂ ਸਿੱਖ ਪ੍ਰੰਪਰਾਵਾਂ ਦਾ ਘਾਣ, ਮਾਣ ਮਰਯਾਦਾ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਲੋਪ ਕਰਨ, ਬਾਣੀ ਦੀ ਬੇਅਦਬੀ ਕਰਨ, ਧਾਰਮਿਕ ਬੇਹੁਰਮਤੀਆਂ, ਸਿੱਖ ਕੌਮ ਦੀਆਂ ਕੀਮਤੀ ਜਾਇਦਾਦਾਂ ਤੇ ਟਰੱਸਟ ਬਣਾਕੇ ਕਬਜ਼ਾ ਕਰਨ, ਵੇਚਣ ਜਾਂ ਖੁਰਦ ਬੁਰਦ ਕਰਨ ਤੇ ਹੋਰ ਬਹੁਤ ਬੱਜਰ ਗਲਤੀਆਂ ਤੇ ਮੁਆਫ਼ੀ ਮੰਗਣ ਦੀ ਧਾਰਮਿਕ ਸਜਾ ਦੇਣ ਲਈ ਜੱਥੇਦਾਰ ਜੀ ਤੁਰੰਤ ਸਖ਼ਤ ਫੈਸਲਾਕੁੰਨ ਕਾਰਵਾਈ ਕਰੋ। ਅਸੀਂ ਜੱਥੇਦਾਰ ਸਾਹਿਬਾਨ ਨੂੰ ਸੁਝਾਅ ਦਿੰਦੇ ਹਾਂ ਕਿ ਇਹਨਾਂ ਦੋਸ਼ੀਆਂ ਦੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਪ੍ਰਕਰਮਾ ਵਿੱਚ ਸਵੇਰੇ ਪਹਿਲੇ ਪਹਿਰ ਤੋਂ ਇਸਨਾਨ ਕਰਨ ਉਪਰੰਤ ਗਲ ਵਿੱਚ "ਮੈਂ ਪਾਪੀ ਤੂੰ ਬਖ਼ਸ਼ਣਹਾਰ" ਦੀ ਫੱਟੀ ਪਾ ਕੇ ਘੱਟੋ-ਘੱਟ ਇੱਕ ਸਾਲ ਲਈ ਸਵੇਰੇ ਬੈਠ ਕੇ ਝਾੜੂ ਪੋਚੇ ਨਾਲ ਸਫਾਈ ਕਰਨ, ਲੰਗਰ ਦੇ ਜੂਠੇ ਭਾਂਡੇ ਮਾਂਜਣ, ਕੀਰਤਨ ਸੁਣਨ, ਨਿੱਤਨੇਮ ਦੇ ਪਾਠ ਉਪਰੰਤ ਕੁਝ ਹੋਰ ਬਾਣੀਆਂ ਦਾ ਪਾਠ ਪੜ੍ਹਨ, ਪ੍ਰਕਰਮਾ ਵਿੱਚ ਹੀ ਰਾਤ ਨੂੰ ਸੌਣ, ਗੁਰੂ ਰਾਮਦਾਸ ਲੰਗਰ ਵਿੱਚ ਸੰਗਤ ਨਾਲ ਬੈਠ ਕੇ ਪ੍ਰਸ਼ਾਦਾ ਛਕਣ, ਸੰਗਤ ਵਿੱਚ ਹੀ ਨਮਸਕਾਰ ਕਰਨ ਲਈ ਆਮ ਰਸਤੇ ਵਿੱਚ ਸਿੱਖ ਸੰਗਤ ਨਾਲ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਜਾਣ ਦੀ ਸੇਵਾ ਲਗਾਉਣ। ਧਾਰਮਿਕ ਸਜਾ ਪੂਰੀ ਹੋਣ ਤੇ ਮੁਆਫ਼ੀ ਦੀ ਅਰਦਾਸ, ਗਿਆਰਾਂ ਹਜ਼ਾਰ ਰੁਪਏ ਦਾ ਕੜਾਹ ਪ੍ਰਸ਼ਾਦ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਣ ਅਤੇ ਦਸ ਸਾਲ (ਘੱਟੋ-ਘੱਟ ਹਮੇਸ਼ਾ ਲਈ) ਤੱਕ ਕੋਈ ਰਾਜਨੀਤਿਕ ਧਾਰਮਿਕ ਤੇ ਸਮਾਜਿਕ ਖੇਤਰ ਵਿੱਚ ਚੋਣ ਲੜਨ ਤੇ ਪਾਬੰਦੀ ਲਗਾ ਦਿੱਤੀ ਜਾਵੇ।
    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਵੇਂ ਹੋਂਦ ਵਿੱਚ ਆਈ ? ਇਹ ਪੁਸਤਕ ਦੀ ਛਾਪਕ ਖੁਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਹੈ ਹਰ ਸਿੱਖ ਨੂੰ ਧਿਆਨ ਨਾਲ ਪੜ੍ਹਨੀ ਚਾਹੀਦੀ ਹੈ। ਇਸ ਸੰਸਥਾ ਨਾਲ ਸਿੱਖ ਪੰਥ ਦਾ ਕੀ ਨੁਕਸਾਨ ਹੋਇਆ ਤੇ ਕੀ ਲਾਭ ਹੋਇਆ ਦੀ ਜਾਣਕਾਰੀ ਮਿਲ ਜਾਂਦੀ ਹੈ ?

  • @sukhdevsinghbhatti3235
    @sukhdevsinghbhatti3235 2 часа назад

    ਜਥੇਦਾਰ ਜੀ ਦਾ ਬਹੁਤ ਵਧੀਆ ਫੈਸਲਾ।ਹੁਣ ਜੇਕਰ ਧਰਮ ਦਾ ਡੰਡਾ ਚਕ ਲਿਆ ।ਹਰ ਇਕ ਗਲਤੀ ਕਰਨ ਵਾਲੇ ਟਕੋਰ ਕਰੀ ਆਉਣ ਪਾਰਟੀ ਭਾਂਵੇ ਕੋਈ ਹੋਵੇ ਬਖਸ਼ੋ ਕਿਸੇ ਨੂੰ ਵੀ ਨਾ ਆਮ ਸਿੱਖ ਕਦੇ ਗਲਤੀ ਨਹੀਂ ਕਰ ਸਕਦਾ।ਪਰਮਾਤਮਾ ਦੇ ਭੈ ਵਿਚ ਰਹਿੰਦਾ।ਹੰਕਾਰੇ ਤਾਂ ਪਾਰਟੀ ਦੇ ਲੀਡਰ ਨੇ ਖਾਸਕਰ ਅਕਾਲੀ ਦਲ ਵਾਲੇ।ਹੁਣ ਆ ਬਕਰੀ ਫਾਟਕ ਵਿਚ ।

  • @Randy-eg6dk
    @Randy-eg6dk 11 часов назад +2

    Don’t worry until Cheema bains bhunder are with badals he don’t need enemies
    Waheguru doing his duty

  • @RandhirMann-i1u
    @RandhirMann-i1u 13 часов назад +2

    ਬਾਦਲਾਂ ਤੋ ਕੀ ਕਰਾਉਣਾ🎉🎉🎉🎉🎉🎉❤❤❤❤❤❤❤❤

  • @SukhdevsinghGosal
    @SukhdevsinghGosal 11 часов назад +1

    ਸ੍ਰੋਮਣੀ ਅਕਾਲੀ ਦੱਲ ਨੇ ਇੱਕ ਹੋਰ ਇਤਹਾਸਕ ਗੱਲਤੀ ਕੀਤੀ ਸਮੂਹ ਲੀਡਰਸ਼ਿਪ ਨੇ ਦਰਸਾ ਦਿੱਤਾ ਕਿ ਸਵਾਏ ਚਾਪਲੂਸੀ ਦੇ ਸਿੱਖ ਸਰੋਕਾਰਾਂ ਨਾਲ ਉਹਨਾ ਦਾ ਕੋਈ ਵਾਹ ਵਾਸਤਾ ਨਹੀ

  • @Parmjitsingh-t3w4k
    @Parmjitsingh-t3w4k 13 часов назад +2

    ਲੀਡਰ ਇਕ ਬਹੁਤ ਸਿਆਣਾ ਸੀ ਜਿਸ ਦਾ ਕਤਲ ਕਰਵਾ ਦਿੱਤਾ ਗਿਆ।

  • @Takdir-Singh_Gill
    @Takdir-Singh_Gill 13 часов назад +2

    Nice discussion.

  • @jaspalkang7668
    @jaspalkang7668 11 часов назад +1

    Biggest fool in Akali Dal is Cheema.He is responsible for the present situation in Akali Dal .His advice to Badals in the past and now is disgraceful .This person must be kicked out of Akali Dal .

  • @abroldentalcare8638
    @abroldentalcare8638 14 часов назад +3

    Akali dal escaped election to save money as changes are bleak Ashok Abrol

  • @balbirsobti3234
    @balbirsobti3234 14 часов назад +4

    It is, " Either Me or Koi Ni".

  • @GurmukhSingh-mz5it
    @GurmukhSingh-mz5it 13 часов назад +2

    ਸ ਜਗਤਾਰ ਸਿੰਘ ਜੀ ਸੁਆਦ ਲਿਆ ਤਾਂ ਲਗਾਹ ਨੇ ਆਪਣੇ ਮੁੰਡੇ ਨੂੰ ਉਮੀਦ ਵਾਰ ਐਲਾਨ ਕਰ ਦਿੱਤਾ ਸੀ

  • @baldevmankoo1049
    @baldevmankoo1049 12 часов назад

    ਸਾ ਹਮੀਰ ਸਿੰਘ ਜੀ ਬਹੁਤ ਵਧੀਆ ਦਲੀਲ ਦਿੱਤੀ ਹੈ ਤੇ ਚੀਮੇ ਦੇ ਬਿਆਨ ਦੀ ਪੁਰੀ ਤਰ੍ਹਾਂ ਪੋਲ ਖੋਲ੍ਹ ਦਿੱਤੀ ਹੈ।

  • @SukhwinderSingh-xk7mn
    @SukhwinderSingh-xk7mn 13 часов назад +3

    ਇਹ ਹੁਣ Man ਗੇ Asin ਹੋਰ Leadar Pedda Hi ਨਹੀਂ Hon ਦਿੱਤਾ

  • @BittuSingh-fk2je
    @BittuSingh-fk2je 11 часов назад

    ਸਤਿ ਸ੍ਰੀ ਆਕਾਲ ਜੀ ਤਿੰਨਾਂ ਵੀਰਾਂ ਨੂੰ ਜੀ।

  • @baldevsinghgill6557
    @baldevsinghgill6557 11 часов назад

    ਸੱਚਮੁੱਚ ਹੀ ਸ਼ਾਨਾਂਮੱਤੀ ਇਤਿਹਾਸ ਵਾਲੀ ਪਾਰਟੀ ਲਈ ਇਹ ਕਾਲਾ ਦਿਨ ਹੀ ਹੈ ਜੀ

  • @SukhdevSingh-mo3iy
    @SukhdevSingh-mo3iy 13 часов назад +2

    Black Day in the history of Akali dal

  • @BhupinderSingh-xs1uq
    @BhupinderSingh-xs1uq 7 часов назад

    ਖੁਦਕਸ਼ੀ ਕਰ ਗਏ ਹਨ। 🙏

  • @balwantsinghdhadda2644
    @balwantsinghdhadda2644 4 часа назад

    Very nice discussion Randhawa Ji

  • @joginderkaur2775
    @joginderkaur2775 12 часов назад

    ਓਸ ਸਕੂਲ ਦੇ ਅਧਿਆਪਕਾਂ ਨੇ ਤਾਂ m l a ਸਾਹਿਬ ਜੀ ਦਾ ਵੀ ਇਮਤਿਹਾਨ ਹੀ ਲਿਆ ਸੀ ਜਿਸ ਵਿੱਚ m l a ਸਾਹਿਬ ਜੀ ਨੇ ਗਲਤ ਜਵਾਬ ਦਿੱਤਾ ਭਾਵ ਫੇਲ੍ਹ ਹੋਗੇ

  • @bahadursingh2006
    @bahadursingh2006 13 часов назад +2

    ਬਿਲਕੁਲ ਸਹੀ ਗੱਲ ਹੈ ਬਾਈ ਜੀ ਸ਼੍ਰੋਮਣੀ ਅਕਾਲੀ ਦਲ ਸਾਡੇ ਪੰਜਾਬ ਦੀ ਖੇਤਰੀ ਪਾਰਟੀ ਹੈ ਇਹ ਬਾਦਲ ਪਰਿਵਾਰ ਦੀ ਜਗੀਰ ਨਹੀ ਹੈ ਜੇ ਅਕਾਲੀ ਦਲ ਦੀ ਜਿਹੜੀ ਦੁਰਦਸ਼ਾ ਹੋਈ ਹੈ ਇਸ ਦਾ ਬਾਦਲ ਪਰਿਵਾਰ ਜੁੰਮੇਵਾਰ ਹੈ ਇਹ ਅਕਾਲੀ ਦਲ 100 ਸਾਲ ਪੁਰਾਣੀ ਪਾਰਟੀ ਲਈ ਕਾਲਾ ਦਿਨ ਸਾਬਤ ਹੋ ਗਿਆ ਹੈ ਅਕਾਲੀ ਦਲ ਕਦੇ ਡਰਨ ਵਾਲੀ ਪਾਰਟੀ ਨਹੀ ਸੀ

  • @Sutanter509
    @Sutanter509 2 часа назад

    ਆਕਾਲ ਤਖ਼ਤ ਦੇmiss useਞਾਲਾ ਤਰਕ ਬਿਲਕੁੱਲ ਠੀਕ ਕੁਮੈੰੲ ਕੀਤਾ ਹੈ। ਪੁਰਾਣੀਆਂ ਬਹੁਤ ਸਾਰੀਆਂ ਉਦਾਹਰਣਾਂ ਹਨ ਜਿੰਨਾਂ ਦੇ ਅਧਾਰ ਤੇ ਲੋਕਾਂ ਨੂੰ ਅਜਿਹੇ ਬਿਆਨ ਦੇਣ ਦਾ ਹੀੰਆ ਪੈਂਦਾ ਹੈ।