Kartar Ramla's Memorable Interview|| 1947-2020 || Des Pardes TV Canada (Aug. 2016)

Поделиться
HTML-код
  • Опубликовано: 10 сен 2024

Комментарии • 75

  • @BaltejSidhugurunanakdasi-if7wz
    @BaltejSidhugurunanakdasi-if7wz 4 месяца назад +2

    ਧੰਨਵਾਦ ਥਿੰਦ ਸਾਹਿਬ, ਤੁਹਾਡੇ ਨਾਲ ਦੇ ਸਾਥੀਆਂ ਦਾ,ਥੋਡੇ ਚੈਨਲ ਦਾ, ਸਮੁੱਚੀ ਟੀਮ ਕੈਮਰਾ ਮੈਨ, ਸਮੇਤ, ਆਡੀਟਰ,ਮਨੈਂਜਿੰਗ ਡਰੈਕਟਰ ਸਾਹਿਬ,ਦਾ ਸਾਰਿਆਂ ਦੀ ਉੱਚ ਕੋਟੀ ਦੀ ਦੂਰ ਅੰਦੇਸ਼ੀ ਉੱਚੀ ਸੁੱਚੀ ਸੋਚ ਦਾ ਸਾਡੇ ਸੱਭਿਆਚਾਰਿਕ ਜੀਵਨ ਤੇ ਬਹੁਤ ਵੱਡਾ ਐਹਿਸਾਨ ਹੈ, ਸਰਮਾਇਆ ਸੰਭਾਲਿਆ ਜਾ ਰਿਹਾ ਆਪ ਜੀ ਵੱਲੋਂ, ਬੜਾ ਅਹਿਸਾਨ ਭਰਾਵੋ,
    ਜੋ ਕੰਮ ਜਲੰਧਰ ਦੂਰਦਰਸ਼ਨ ਭੁੱਲ ਗਿਆ,
    ਤੁਸੀਂ ਸੰਭਾਲਿਆ ਹੋਇਆ ਬਾ ਕਮਾਲ, ਜਾਰੀ ਹੈ,

  • @yaadwinderdandiwal9480
    @yaadwinderdandiwal9480 3 года назад +6

    ਬਾਈ ਜੀ ਆਪਣਾ ਫੇਵਰੀਟ ਕਲਾਕਾਰ ਆ ਕਰਤਾਰ ਸਿੰਘ ਰਮਲਾ (LEGENDRY ARTIST)

  • @RajveerSingh-ge8rz
    @RajveerSingh-ge8rz 4 года назад +7

    Evergreen Singer Ramala ji.. Miss you ji..

  • @JagmeetSingh-kg4vi
    @JagmeetSingh-kg4vi 4 года назад +13

    ਅਸੀ ਕਿਦਾਂ ਧੰਨਵਾਦ ਕਰੀਏ ਰਮਲੇ ਦਾ ਮੈ ਦਿਲੋ ਸਲਾਮ ਕਰਦਾ ਹੁਣ ਤਾ ਡਿੱਥ ਹੋ ਗਈ ਪਰ ਅਸੀ ਰਮਲੇ ਨੂੰ ਭੁੱਲ ਨੀ ਸਕਦੇ

    • @deepakverma-dy3fv
      @deepakverma-dy3fv 4 года назад +1

      🌸🌸🌸🌸🌸🌸🌸🌸🌸🌸❤️❤️❤️❤️❤️❤️

  • @jasveerkhokhar9846
    @jasveerkhokhar9846 4 года назад +14

    ਮੇਰਾ ਮੰਨ ਪਸੰਦ ਕਲਾਕਾਰ ਸੀ ਕਰਤਾਰ ਰਾਮਲਾ ਜੀ 💞💞💞very sad 😂😂😂😂😂

  • @JaswinderKaur-ms7sx
    @JaswinderKaur-ms7sx 4 года назад +6

    Very nice voice Ramla ji di

  • @kumar2610
    @kumar2610 4 года назад +2

    Ramla sab rehandi dunia tak rehana but os dia family ne ramla sab di Life rol rakhata c j novjot ji na hunde ta rsmla kad da bog pe jsna thanks novjot ji

  • @SatnamSingh-ey3bg
    @SatnamSingh-ey3bg 4 года назад +11

    ਬਹੁਤ ਵਧੀਆ ਕਲਾਕਾਰ ਸੀ,, so sad

  • @sidhuanoop
    @sidhuanoop 4 года назад +5

    Miss you ustad ji

  • @harbanssidhu5234
    @harbanssidhu5234 4 года назад +6

    Great person ramla ji 🙏 I miss you

  • @SWARSANGEET75
    @SWARSANGEET75 4 года назад +7

    ਵਧੀਆ ਗੱਲਾਂ ਕੀਤੀਆਂ

  • @bituwalia2389
    @bituwalia2389 2 года назад +2

    ਕਰਤਾਰ ਰਮਲਾ ਬਹੁਤ ਵਧੀਆ ਇਨਸਾਨ ਸੀ ਤੇ ਕਲਾਕਾਰ ਵੀ ਬਹੁਤ ਵਧੀਆ ਸੀ

  • @HarjinderSingh-eg8hw
    @HarjinderSingh-eg8hw 26 дней назад

    ਹੁਣ ਤੇ ਯਾਦਾ ਰਹਿ ਗਈਆ।

  • @singhamli2479
    @singhamli2479 3 года назад +2

    Ramla sahib miss u. Daily song sunde

  • @kaursingh8369
    @kaursingh8369 4 года назад +5

    ਸਾਡੇ ਪਿੰਡ ਰਮਲੇ ਦੇ ਅਖਾੜੇ ਚ ਰੋੜੇ ਚੱਲੇ ਸੀ ਮੇਰੇ ਯਾਦ ਐ ਗੱਲ ਸ਼ਾਇਦ 96 ਜਾਂ 97 ਦੀ ਗੱਲ ਐ

  • @jasversingh5619
    @jasversingh5619 4 года назад +22

    ਜਿਸ ਨੇ ਰਮਲੇ ਦੇ ਗੀਤ ਨਹੀਂ ਸੁਣੇ ਉਹ ਕਾਹਦਾ ਪੰਜਾਬੀ ਗਿੰਨੀਜ ਬੁੱਕ ਰਿਕਾਰਡ ਨਹੀਂ ਟੁਟਦਾ

  • @AnilKumar-gk8up
    @AnilKumar-gk8up Год назад

    Miss u always Kartar ramla saab ☺️❤️King👑 of Duet and Folk singing 🎤...Love u always❤️❤️❤️

  • @rsohivlogs9002
    @rsohivlogs9002 2 года назад +2

    Bhut vadia ustad kartar ramla ji

  • @Lally-randhawa
    @Lally-randhawa 4 года назад +3

    Raani ji love u dilon bhut salute ji

  • @JaswinderKaur-ms7sx
    @JaswinderKaur-ms7sx 4 года назад +2

    Very good Harjinder thind ji ne vadia interview kiti

  • @Lally-randhawa
    @Lally-randhawa 4 года назад +4

    Supna ho gye palliye siraaa ji

  • @JoginderSingh-gt2fq
    @JoginderSingh-gt2fq 4 года назад +2

    Very good love you ramla sahib

  • @SurinderSingh-og4us
    @SurinderSingh-og4us 4 года назад +2

    Very good vichar bai g

  • @SandeepSingh-mu3vh
    @SandeepSingh-mu3vh 4 года назад +2

    Very very very good kalakar

  • @neenadeol3680
    @neenadeol3680 4 года назад +3

    Mera fevrite kalakar

  • @Avreen_Kaur9824
    @Avreen_Kaur9824 4 года назад +3

    24 March 1986 ch Meri Massi de viaah ch aakhada lageya c , Fr 2000 ch taeya g de bete de viaah ch Ramla saab aaye gaoun kya baata ne.

  • @tarsembumrah9421
    @tarsembumrah9421 4 года назад +4

    Alas! Ramla passed away a couple of days ago.RIP25/3/2020

  • @bhurasingh1871
    @bhurasingh1871 3 года назад +3

    ਰਮਲਾ ਸਹਿਬ ਕਲਾਕਾਰ ਵੀ ਵਧੀਆ ਸੀ ੲਿਨਸਾਨ ਵੀ ਵਧੀਆ ਸੀ

  • @pbroadways
    @pbroadways 4 года назад +1

    Ih c asl klakar.....pbi da sewadar

  • @gurcharansingh1036
    @gurcharansingh1036 4 года назад +5

    ਰਮਲਾ ਜੀ ਦਾ ਵਿਆਹ ਪਰਮਜੀਤ ਕੌਰ ਨਾਲ ਕਦੋਂ ਹੋਇਆ? ਇਹ ਰਿਸਤਾ ਕਦੋਂ ਤੇ ਕਿਉਂ ਟੁਟਿਆ? ਬਾਅਦ ਵਿੱਚ ਮੈਡਮ ਨਵਜੋਤ ਨਾਲ ਕੀ ਰਿਸਤਾ ਰਿਹਾ ? ਕਿਉਂ ਕਿ ਇੰਨੀ ਸੇਵਾ ਕਿਸੇ ਦੀ ਕੋਈ ਬਿਨਾਂ ਕਿਸੇ ਰਿਸਤੇ ਤੋਂ ਨਹੀਂ ਕਰਦਾ?

  • @gursewaksinghsewak7306
    @gursewaksinghsewak7306 4 года назад +3

    Miss you ramali g

  • @sukhwindersukhi4872
    @sukhwindersukhi4872 4 года назад +3

    Great Artist

  • @joginderpalmeharban5449
    @joginderpalmeharban5449 4 года назад +5

    Kartar ramla ji ne jo sangarsh kita shayad os sangrash krke he heere wang chamak reha .

  • @RanjeetSingh-vc2rg
    @RanjeetSingh-vc2rg 4 года назад +2

    Wah ji wah super Jodi

  • @JaswinderKaur-ms7sx
    @JaswinderKaur-ms7sx 4 года назад +2

    Miss you Ramla ji

  • @Balkarsingh-rq1yl
    @Balkarsingh-rq1yl 4 года назад +3

    Great singer kartar ramla

  • @gurlabhsra1998
    @gurlabhsra1998 4 года назад +13

    ਬਾਈ ਜੀ ਸੱਚ ਬੋਲਦੇ ਸੀ ਕਦੇ ਝੂਠ ਨਹੀ ਬੋਲਦੇ ਸੀ

  • @lakhakhan5845
    @lakhakhan5845 3 года назад +1

    ਵਾ।ਰਮਲਾ।ਜੀ

  • @toxicwolf9440
    @toxicwolf9440 4 года назад +6

    Chamkila. Ramla. End aa

  • @gurmeetbrar2132
    @gurmeetbrar2132 4 года назад +2

    Good Rani ji

  • @nasiralianjum4593
    @nasiralianjum4593 3 года назад +1

    Super ramla g

  • @RajuSingh-dq3xl
    @RajuSingh-dq3xl 4 года назад +2

    Nice singer ramla ji

  • @Dhillonworld-
    @Dhillonworld- 7 месяцев назад

    Legend ramla akharrea da badshah

  • @rupindersingh3035
    @rupindersingh3035 11 месяцев назад

    Legend ❤

  • @SatpalSingh-rx9dr
    @SatpalSingh-rx9dr 2 года назад

    ਰਮਲਾ ਬਾਈ ਨੀ ਬਣ ਸਕਦਾ ਕੋਈ

  • @Lally-randhawa
    @Lally-randhawa 4 года назад +3

    Rani Bina koi ni tikki Rani ne sambaalea osnu

  • @arshdeep1235
    @arshdeep1235 4 года назад +4

    ਨਹੀ ।ਰੀਸ ।ਕਰਤਾਰ ।ਰਮਲਾ ।ਦੀ

  • @Kuldeepsingh-gt1dj
    @Kuldeepsingh-gt1dj 2 месяца назад

    ❤, Hmv, ਦਾ ਦਾਦਾ ❤

  • @maanrajpal5859
    @maanrajpal5859 3 года назад

    Good song

  • @user-ee8fm7qn5s
    @user-ee8fm7qn5s 4 года назад +1

    5-------5----------2020

  • @Balkarsingh-rq1yl
    @Balkarsingh-rq1yl 4 года назад +3

    So sad

  • @AvtarSingh-vd7er
    @AvtarSingh-vd7er 3 года назад

    Ramla yarr va

  • @harjeetsivia761
    @harjeetsivia761 4 года назад +3

    miss him huge he is real singer

  • @reshamsandhu9655
    @reshamsandhu9655 28 дней назад

    ਚਮਕੀਲੇ ਤੇ ਇਹਦੇ ਚ ਕੀ ਫਰਕ ਸੀ ਪਰੰਤੂ ਉਸ ਦੀਆ ਚਗਿਆਈਆ ਨੂੰ ਕਿਊ ਅੱਖੋ ਪਰੋਖੇ ਕਰਿਆ ਗਿਆ ਅਤੇ ਐਡੀ ਵੱਢੀ ਸਜਾ ਦਿੱਤੀ ਇਸ ਗੱਲ ਦਾ ਬਹੁਤ ਅਫਸੋਸ ਆl

  • @BaltejSidhugurunanakdasi-if7wz
    @BaltejSidhugurunanakdasi-if7wz 4 месяца назад

    ਜੋ ਲੋਕ ਸਮਝ ਰਹੇ,ਇਹ ਦੋ ਕਲਾਕਾਰ ਜ਼ਨਾਬ ਲੱਖੀ ਵਣਜਾਰਾ ਜੀ,
    ਤੇ ਕਰਤਾਰ ਰਮਲਾ ਸਾਹਿਬ, ਇਨ੍ਹਾਂ ਨੂੰ ਲੋਕ ਕਹਿੰਦੇ ਸਨ ਕੀ ਉਹ ਤਾਂ ਮਰ ਗਏ,
    ਵਿੱਚੋਂ ਖੜੋਤ ਕੈਸਟਾਂ ਦੀ ਆਉਣ ਕਰਕੇ, ਹੋਇਆ ਇਹ?

  • @ManmohanSingh-kr8bx
    @ManmohanSingh-kr8bx 2 года назад

    HMV,,ਦਾ,,ਫੂਫੜ,,ਰਮਾਲਾ,ਦੇਸੀ,ਯੂਗ,1980

  • @GurtejSingh-jl6gl
    @GurtejSingh-jl6gl 4 года назад +1

    nhi.auna.hun.murke.rmlA

  • @mohinderbrar3795
    @mohinderbrar3795 4 года назад +1

    Zero

  • @laddigill3884
    @laddigill3884 3 года назад +2

    Miss you ustad ji

  • @jassikhangura4241
    @jassikhangura4241 4 года назад +2

    So sad