ਮਨਜੀਤ ਰਾਜਪੁਰੇ ਦੀ ਕਲਕੱਤਾ ਫੇਰੀ l Gal Te Gal l EP 38 l Gurdeep Grewal l Rupinder Sandhu l B Social
HTML-код
- Опубликовано: 5 окт 2024
- ਮਨਜੀਤ ਰਾਜਪੁਰੇ ਦੀ ਕਲਕੱਤਾ ਫੇਰੀ l Gal Te Gal l EP 38 l
#GalTeGal
#ManjitsinghRajpura
#GurdeepGrewal
#RupinderSandhu
#BSocial
ਪਹਿਰਾਵਾ ਰੁਪਿੰਦਰ ਦਾ ਆਵਾਜ਼ ਗੁਰਦੀਪ ਦੀ ਬੋਲੀ ਮਨਜੀਤ ਦੀ
ਕਲਕੱਤਾ ਵਿਚ ਗੰਦਗੀ ਬਹੁਤ ਹੈ ਬਿਹਾਰ ਤੇ ਉੜੀਸਾ ਗਰੀਬੀ ਭੁਖਮਰੀ ਪੰਜਾਬ ਵਰਗੀ ਜਮੀਨ ਕੋਠੀਆ ਕਾਰਾ ਜਿੰਦਗੀ ਹਰ ਸਹੂਲਤ ਹੈ ਮੈ ਪੂਰਾ ਭਾਰਤ ਘੁੰਮਿਆ ਹੈ ਪਰ ਪੰਜਾਬ ਵਰਗੀ ਰੀਸ ਨਹੀ
Punjab sab to ganda sooba
ਮਨਜੀਤ ਬਾਈ ਮੇਰੇ ਸ੍ਹਾਬ ਨਾਲ ਜੀਹਨੇਂ ਘੁੰਮ ਫਿਰ ਕੇ ਧਾਰਮਿਕ ਥਾਵਾਂ ਜਾਂ ਕੁਦਰਤੀ ਥਾਵਾਂ ਨੂੰ ਨੇੜਿੳਂ ਦੇਖਣਾਂ ਹੋਵੇ ਉਹ ਬੰਦਾ ਸਾਰਾ ਇੰਡੀਆ ਘੁੰਮ ਫਿਰ ਕੇ ਦੇਖ ਲਵੇ ! ਜੀਹਨੇਂ ਸਾਰਾ ਇੰਡੀਆ ਘੁੰਮ ਫਿਰ ਕੇ ਦੇਖ ਲਿਆ ਸਮਝੋ ਉਹਨੂੰ ਸਾਰੇ ਸੰਸਾਰ ਦਾ ਗਿਆਨ ਹੋ ਗਿਆ ! ਪਰ ਉਸਦੀ ਦਿਲੋਂ ਸ਼ਰਧਾ ਹੋਣੀਂ ਚਾਹੀਦੀ ਏ ਧਾਰਮਿਕ ਥਾਵਾਂ ਤੇ ਜਾਣ ਦੀ ! ❣️👍
ਤੁਹਾਡੇ ਪ੍ਰੋਗਰਾਮ ਤਾਂ ਬਹੁਤ ਸੰਜੀਦਾ ਹੁੰਦੇ ਨੇ,, ਤੇ ਮੈਂ ਤੁਹਾਨੂੰ ਸੁਣਦਾ ਵੀ ਹਾਂ,, ਇੱਕ ਗਿਲਾ ਜਰੂਰ ਹੈ ਤੁਹਾਡੇ ਨਾਲ ਤੁਸੀਂ ਤਿੰਨੋ ਹੀ ਆਪਣੇ ਨਾਵਾਂ ਦੇ ਪਿੱਛੇ ਸਿੰਘ ਜਾ ਕੌਰ ਨਹੀਂ ਲਗਾਉਂਦੇ, ਬਲਕਿ ਆਪਣੀਆਂ ਗੋਤਾਂ ਤੇ ਸ਼ਹਿਰਾਂ ਦੇ ਨਾਂ ਪਿੱਛੇ ਲਿਖਦੇ ਹੋ,, ਮੈਂ ਕੋਈ ਵਿਦਵਾਨ ਤਾਂ ਨਹੀਂ ,ਪਰ ਤੁਹਾਡੇ ਤੋਂ ਇਹ ਉਮੀਦ ਕੀਤੀ ਜਾ ਸਕਦੀ ਹੈ,
ਵੀਰ ਗੁਰਦੁਆਰੇ ਆਲੀ ਗੱਲ ਤੇਰੀ ਜਮਾ ਸਹੀ ਬਸ ਵਪਾਰ ਬਣ ਚੁਕਿਆ ਹੈ ਮੈ ਰਾਤ ਨੂੰ ਗੁਰਦੁਆਰੇ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਲੁਧਿਆਣਾ ਵਿਖੇ ਗਿਆ ਵੀ ਰਾਤ ਕੱਟਣੀ ਆ ਕਮਰਾ ਮਿਲਜੂ ਆਸਰਾ ਮਿਲਜੂ ਪਰ ਉਥੇ ਮੇਰੇ ਤੋ ਜੀਵੇ ਹੋਟਲਾਂ ਵਿਚ ਕਿਰਾਏ ਆ ਲੱਗਦਾ ਓਵੈ ਮਗਿਆ ਗਿਆ ਇਹ ਦੇਖ ਮੇਰਾ ਮਨ ਅੱਧੀ ਰਾਤ ਬਹੁਤ ਦੁਖ ਹੋਇਆ ਵੀ ਇਸ ਨਾਲੋਂ ਤਾਂ ਮੈ ਕਿਸੇ ਹੋਟਲ ਚ ਰਹਿਣ ਚਲਾ ਜਾਂਦਾ
ਤੁਹਾਡਾ ਪ੍ਰੈਗਰਾਮ ਅਤਿ ਸੁੰਦਰ,ਪਿਆਰਾ ਕੋਈ ਨਾ ਕੋਈ ਸੇਧ ਦੇਣ ਵਾਲਾ ਹੁੰਦੈ, ਇਸ ਲਈ ਹਮੇਸ਼ਾ ਵੇਖੀਦੈ। ਇਹ ਵੀ ਅਤਿ ਖੂਬ ਸੀ। ਮਨਜੀਤ ਵੀਰ ਤੁਸੀਂ ਵਿਅਕਤੀ ਵਿਸ਼ੇਸ਼ ਓ ਲੱਗੇ ਰਹੋ। ਧੰਨਵਾਦ ਇਹੋ ਜਿਹੇ ਪ੍ਰੋਗਰਾਮ ਦੇਣ ਲਈ।
Voice bhot vdia y di punjabi bolda ah sidha sadha banda sayo giant a banda
ਓਹਨਾ ਗੁਰੂ ਘਰਾਂ ਕੋਲ ਅਮਦਨ ਦੀ ਕਮੀ ਅਾ,, ਮਨਜੀਤ ਜੀ,, ਤੁਸੀ ਸਮਝੋ,, ਪੰਜਾਬ ਦੇ ਗੁਰੂ ਘਰ ਹੋਰ ਅਾ,,,
vadde vadde sofyaa vaale ghar... hahaha Bhaen Rupinder da ghar te sofe v bhaen di soch vaang bahut vaddaa
ਬੋਹਤ ਵਦਿਆ ਵਿਸ਼ਾ
ਸ਼ਾਨਦਾਰ ਗਲ ਤੇ ਗਲ
ਭਾ ਜੀ ਤੇ ਭੇਣੋ!
ਲਹਿੰਦੇ ਪੰਜਾਬ ਵਲੋਂ ਢੇਰ ਸਾਰਾ ਪਿਆਰ।
ਬਾਈ ਸੀ ਤੁਸੀਂ ਗੋਹਾ ਚਕਣਾ ਤੇ ਨਹੀਂ ਪਰ ਏਹ ਤਾਂ ਵਿਖਾ ਸਕਦੇ ਓ ਬਾਈ ਤੁਹਾਡਾ ਸਟੂਡੀਓ ਸੇਟ ਅਪ ਕਿਵੇਂ ਆ।
ਕਿਨੇੱ ਕੋ ਕੇਮਰੇ ਵਰਤਦੇ ਓ । ਕੇਹੜੇ ਮਾਇਕ ਵਰਤਦੇ ਓ।
@@pammasandhu1975 ਜੀ ਖੋੜਾ ਬਾਹਲਾ ਗੁਜ਼ਾਰਾ ਕਰ ਲਵੀ ਦਾ।
ਕੋਈ ਤਰੀਹ ਕੋ ਵਰਹੇ ਪਿਹਲਾਂ ਬੜੇ ਚਾਅ ਨਾਲ ਸਿੱਖੀ ਸੀ ਪਰ ਪੜ੍ਹਣ ਲਿਖਣ ਵਿਚ ਰਵਾਨੀ ਨਹੀਂ ਆ ਸਕੀ ਕਿਉਂਕਿ ਮੋਕਾ ਹੀ ਨਹੀ ਲਭਾ। ਹੁਣ ਇੰਟਰਨੈੱਟ ਹੋਣ ਕਰ ਕੇ ਮੋਕਾ ਲਭ ਜਾਨਦਾ।
Qasim baee main vi Urdu sikhi si 20 saal pehlan apne babe di diary parhn laee. Par hun flow ni riha.
@@gurpreetsidhu4973
اج کل تاں نیٹ تے اخبار میگزین لبھ جاندے نے پڑھیا کرو پریکٹس رہوو تاں روانہ وی آجائو ہولی ہولی.
ਬਾਈ ਜੀ ਹੋਰ ਗੱਲ਼ਾਂ ਦੀਆਂ ਗੱਲਾਂ, ਪੰਜਾਬੀ ਵੇਖ ਕੇ ਬਹੁਤ ਖੁਸ਼ੀ ਹੋਈ !
Voice bhot vdia y di punjabi bolda ah sidha sadha banda sayo giant a
ਬੀ ਸੋਸ਼ਲ ਚੈਨਲ ਵੱਲੋਂ ਮੇਰੇ ਮਿੱਤਰ ਮਨਜੀਤ ਰਾਜਪੁਰਾ ਦਾ ਇੱਕ ਹੋਰ ਚੰਗਿਆੜਾ ਪੇਸ਼ ਕਰਨ ਲਈ ਧੰਨਵਾਦ---- ਗੁਰੂ ਘਰਾਂ 'ਚ ਕਮਰੇ ਦਾ ਕਿਰਾਇਆ ਵਸੂਲਣ ਅਤੇ ਲੰਗਰ ਛੱਕਣ ਉਪਰੰਤ ਮੰਗ ਕੇ ਪੈਸੇ ਲੈਣ ਵਾਲਾ ਮਸਲਾ ਵਿਚਾਰਨਯੋਗ ਹੈ
ਵੀਰ ਜੀ ਗੱਲ ਸਿਰਫ ਮੰਗਣ ਦੇ ਤਰੀਕੇ ਦੀ ਲੁੱਟ ਸਭ ਜਗ੍ਹਾ ਈ ਹੁੰਦੀ ਐ ਕਿਤੇ ਮੰਗ ਕੇ ਕਿਤੇ ਖੋਹ ਕੇ ਤੇ ਕਿਤੇ ਸ਼ਰਧਾ ਨਾਲ।
ਸਰ ਅਸੀਂ ਵੀ ਕਈ ਸਟੇਟ ਦੇਖੇ ਅਾ ਅਾਪਣੇ ਦੇਣ ਵਾਲੇ ਵॅਧ ਤੇ ਖਾਣ ਵਾਲੇ ਘॅਟ ਨੇ ਮਜਬੁਰੀ ਹੈ ਬਾਹਰ ਵਾिਲਅਾਂ ਦੀ
ਬਹੁਤ ਵਧੀਆ ਗੱਲ ਬਾਤ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ।ਸਭ ਤੋਂ ਵਧੀਆ ਤੁਹਾਡੀ ਗੱਲ ਬਾਤ ਲਗਦੀ ਹੈ ।
ਗੋਹੇ ਵਾਲੀ ਵੀਡੀੳ ਬਹੁਤ ਜ਼ਰੂਰੀ ਹੈ ਬਾਹਰ ਦੇ ਬੱਚਿਆ ਨੂੰ ਦਿਖਾਉਣ ਲਈ ਕਿ ਪਾਥੀਆਂ ਕਿਵੇਂ ਪੱਥੀਆਂ ਜਾਂਦੀਆ।
ਇੱਕ ਪ੍ਰੋਗਰਾਮ ਰੁਪਿੰਦਰ ਹੁਣਾ ਦੇ ਸੋਫ਼ਿਆਂ ਬਾਰੇ ਹੋਣਾ ਚਾਹੀਦਾ।
Hahaha 🤣 sahi keha veer g
ਬਹੁਤ ਵਧੀਆ ਜੀ ਸਵਾਦ ਆ ਗਿਆ ਤੁਹਾਡੀਆਂ ਗੱਲਾਂ ਸੁਣਕੇ।
21:00 ਬਾਈ ਜੀ ਰੂਪਿੰਦਰ ਭੈਣ ਨੇ ਬਹੁਤ ਵਧੀਆ ਗੱਲ ਕੀਤੀ ਕਿ ਸਟੇਟ ਕਰਕੇ ਫਰਕ ਐ ਜੀ। ਬਾਕੀ ਲੋਭੀ ਬੰਦੇ ਹਰੇਕ ਥਾਂ ਤੇ ਹੈਗੇ ਆ।
ਬਹੁਤ ਹੀ ਵਧਿਆ ਪ੍ਰੋਗਾਰਾਮ ਜੀ 🙏
Good Gapsup Khangura LaTaLa
ਮੈਂ ਹਰ ਸਮੇਂ ਉਡੀਕ ਕਰਦਾ ਰਹਿੰਦਾ ਹਾਂ ਕਿ ਗੁਰਦੀਪ ਕੌਰ ਕੁੱਝ ਬੋਲੇ ਕਿਉਂਕਿ ਗੁਰਦੀਪ ਪੰਜਾਬੀ ਬਹੁਤ ਸ਼ੁੱਧ ਬੋਲਦੀ ਹੈ ਤੇ ਜਦ ਬੋਲਦੀ ਹੈ ਬਹੁਤ ਪਤੇ ਦੇ ਗੱਲ ਬੋਲਦੀ ਹੈ ਜਿਉਂਦੇ ਵਸਦੇ ਰਹੋ ਤੁਸੀਂ ਮੈਡਮ ਗੁਰਦੀਪ ਰੁਪਿੰਦਰ ਤੇ ਮਨਜੀਤ ਸਿੰਘ।
Gurdeep g... Te rupinder..ghaint anchor ne... Pure Punjab punjabi
ਮੈਂ ਬੀ ੨੨ ਰਾਜਪੁਰੇ ਤੋਂ ਆ ਬਹੁਤ ਵਧੀਆਂ ਗੱਲਾਂ ਜੀ
Thank you for such delightful conversations time and again.,huge fan especially @ Gurdeep Ma'am
ਬਹੋਤ ਚੰਗਾ ਲਗਾ ਤੋਹਾਡਾ ਪ੍ਰੋਗਰਾਮ
bohat vadhia rajpura ji
Meri v Bhai ehi boli.mera v pind Chandigarh ma nagla c
Gurdeep ਭੈਣ ਤੁਹਾਡੀ ਅਵਾਜ਼ ਬਹੁਤ ਮਿੱਠੀ ਐ
Great conversations 👏🏻👏🏻👏🏻👍👍👍👌👌👌
Mr Rajpura well defined each and every thing shortly.
ਤੁਹਾਡੀਆਂ ਗੱਲਾਂ ਵਧੀਆਂ ਹੁੰਦੀਆਂ ਬਾਈ।।
ਅਸਲ ਪੰਜਾਬ ਦੀ ਪੰਜਾਬਣ ਧੀ ਰੁਪੁਿੰਦਰ ਕੋਰ ਸੰਧੂ
ਸਹੱਪਣ ਪਹਿਰਾਵਾ ਲਿਆਕਤ
Sahi gal aa photo kron naal ke ho jao loka da haal koi ne
ਵੀਰ ਕਲਕੱਤੇ ਗਿਆ ਈ ਸੀ ਤਾਂ ਕਿਸਾਨਾਂ ਆਲੀ ਗਲ ਸਮਝਾ ਆਉਂਦਾ ।
ਮੈ ਤਹਾਡੇ ਚੈਨਲ ਨੂੰ ਬਹੁਤ ਪਸੰਦ ਕਰਦੀ ਹਾਂ🥰🥰🥰🥰
Sat Sri akall bai manjeet mera mama ji da muda tuhda varga jog jog jio
ਬਹੁਤ ਵਧੀਆਂ ਗੱਲਾਂ ਜੀ
ਬਹੁਤ ਵਧੀਆ ਜੀ ਧੰਨਵਾਦ
Bahot ਵਧੀਆ ਜੀ
Very well done as always!!❤
ਬਹੁਤ ਹੀ ਵਧੀਆ ਪ੍ਰੋਗਰਾਮ ਉਲੀਕਿਆ ਤੁਸੀਂ 🙏
Both vadia g waheguru karpa karo ji
Bhut hi khoobsurat galbaat .
❤❤❤❤❤
♥️♥️♥️♥️♥️♥️♥️
🙏🏽
Bahut vadia ji 👍❤️
ਬਹੁਤ ਵਧੀਆ ਕੰਮ ਕਰ ਰਹੇ ਹੋ ਜੀ
🙏
Very nice 👍
🙏🏻 akal Pahji g
Grawal mam u r so sweet.
very good conversation
ਪੰਜਾਬ ਬਾਜਾਂ ਵਾਲੇ ਦਾ ਫ਼ਿਕਰ ਵੀ ਉਹ ਨੂੰ
Hi, Just subscribed ur channel, like the way u speak n ur accent n also Gurdeep have such a sweet voice 💐
Sai gal aa Manjeet ji
punjab hmesa vsda rhega prmatma di kirpa naal
best
ਮਨਜੀਤ ਬਾਈ ਯਾਰ ਥਾਰੀ ਪੁਆਧੀ ਕਿਆ ਕਮਾਲ ਕੀ ਹੈ, ਥਮੈ ਬਹੁਬਧੀਆ ਬੋਲਿਆ ਕਰਾਂ ।
Thanks for sharing .
Sachiyaan Gallan By Manjit
Jewels of Punjabi. Merrian Bhainna, Merra Veer.
I travelled most of Australia. Punjab Wargee Rees. Nahi.
P ump. Bai
ਬਹੁਤ ਵਧੀਆ ਪਰੋਗਰਾਮ ਜੀ
Bhut vadia lgga g ajj da programe
ਜੱਟ ਸੋਦਾ ❤️
Bhut vdia glla krda Bai manjit singh
Bhut vdiya g
Very nice galbat 👌
👍👍
Dehk de hai tuhade program but sare vdiaa lok dehk de ... bcoz tu c v jaande ho k vdiaaa bndeya di ginti bohut ho gyi hai hun ....
Gajab
ਇਸ ਕਲਣ ਦੀ ਬੋਲੀ ਕਿਹੋ ਜਿਹੀ ਆ । ਨਾ ਪੰਜਾਬੀ ਨਾ ਹਿੰਦੀ ਨਾ ਹਰਿਆਣਵੀ
Very nice. Good job.
🌺🌺
Nice bro 👍
Great 👍
Gaint c
Waah y g
ਵੀਰ.....ਦੀਪ ਸਿੱਧੂ ਨਾਲ ਕਦੇ ਵੀ ਇੰਟਰਵਿਊ ਨੀਂ ਕਰਦਾ...😂😂😂😂😂😂😂😂
Keo
Heera banda aa rajpura bai
Very interesting and informative
🙏🙏
Very nice
🙏🏻🌈
dilo selut ji
gurdeep madam fan
Good
Nic
👌👌🙏🙏🙏🙏
ਵੇਰੀ ਨਾਇਸ
ਬਾਈ ਜੀ ਸ਼ਤਿ ਸ਼੍ਰੀ ਆਕਾਲ ਮੈ ਪਾਤੜਾਂ
Rupinder is hot
Surjit patar ji di poem da naam daseyo ki a jo shaani c veer 🙏
Shuna program asi sunde a
Mera desh puad
Manjit veer ji plz apna mobile njo send kar deo ji🙏
97802 79640
Very boring conversation bordering on idioticity.Be precise and focus on a s ubject at a time.
ਚੰਗਿਆੜੇ ਕੱਢੀ ਚੱਲ
ਮਨਜੀਤ ਭਾ goo d
Gndu asr