ਜ਼ਿੰਦਗੀ ਸਵਾਦ ਨਾਲ ਜਿਓਣੀ ਤਾਂ ਰਾਣੇ ਦੀਆਂ ਇਹ ਗੱਲ੍ਹਾਂ ਪੱਲ੍ਹੇ ਬੰਨ ਲੋ ਮਿੱਤਰੋਂ-ਸੁਫਨਿਆਂ ਦਾ ਕੀ ਹੈ ਕਦੇ ਨਹੀਂ ਮੁਕਦੇ

Поделиться
HTML-код
  • Опубликовано: 25 окт 2024

Комментарии • 115

  • @Hs1684-q4i
    @Hs1684-q4i Год назад +11

    Interview ਦੀ ਸ਼ੁਰੂਆਤ ਚ ਜਦੋਂ ਪਤਰਕਾਰ ਨੇ ਸਵਾਲ change ਕਰ ਕੇ ਪੁੱਛਿਆ, ਕਿ ਜੋ Rana ਬਣਨਾ ਚਾਹੁੰਦਾ ਸੀ ਓ ਬਣ ਗਿਆ?
    ਏਸ ਸਵਾਲ ਨੇ ਏ prove ਕਰਤਾ ਕੇ ਏ ਪਤਰਕਾਰ ਬਹੁਤ ਹੀ ਸੋਹਣੀ interview ਲੈਣ ਗੇ, ਸੱਚੀ ਬਹੁਤ ਸੋਹਣੀ interview ਹੈ, Rana ਸਾਹਿਬ ਦਾ ਤਜ਼ਰਬਾ n wisdom , ਤੇ ਪਤਰਕਾਰ ਦੇ ਸਵਾਲ , made this interview truly worth watching.
    ProPunjab TV, ਕਿਰਪਾ ਕਰਕੇ ਪਤਰਕਾਰ ਦਾ ਨਾਮ ਵੀ ਲਿਖਿਆ ਕਰੋ। ਪੰਜਾਬ ਨੂੰ ਬਹੁਤ ਲੋੜ ਹੈ ਐਹੋ ਜੇ ਪਤਰਕਾਰਾਂ ਦੀ।

  • @roopsingh8427
    @roopsingh8427 Год назад +34

    ਬਹੁਤ ਵਧੀਆ ਰਾਣਾ ਜੀ ਤੁਸੀ ਸਟਾਰ ਹੀ ਹੈ ਤੁਹਾਡੀ ਮਿਹਨਤ ਨੂੰ ਸਲਾਮ ਹੈ ਅਤੇ ਸਹੀ ਸਬਦਾ ਵਿੱਚ ਰਹਿ ਕੇ ਪੰਜਾਬੀ ਮਾਂ ਬੋਲੀ ਕੀਤੀ

  • @jasvirkaur1326
    @jasvirkaur1326 Год назад +7

    ਸਕੂਨਮਈ ਗੱਲਬਾਤ !!!ਜ਼ਿੰਦਗੀ ਜਿੰਦਾਬਾਦ
    ਜਸਵੀਰ ਕੌਰ ਬਦਰਾ

  • @balz6054
    @balz6054 Год назад +7

    ਕੋਈ ਵੀ ਫ਼ਿਲਮ ਕਲਾਕਾਰ ਤੋੰ ਬਿਨਾਂ ਨੀ ਚੱਲਦੀ ਤੇ ਰਾਣਾ ਜੀ ਓਹ ਕਲਾਕਾਰ ਨੇ ।

  • @big649
    @big649 Год назад +11

    ਜ਼ਿੰਦਗੀ ਜ਼ਿੰਦਾਬਾਦ ਹੈ ਰਣਵੀਰ ਜੀ ,
    ਬਹੁਤ ਵਧੀਆ ਵਿਚਾਰ ਨੇ ਹੀਰਾ ਹੋ।

  • @jangiyodha
    @jangiyodha Год назад +7

    ਗੁਰਸਿੱਖ ਸੱਜ ਜਾ ਵਿਰੇ ਦਿਲੋਂ ਰੀਝ ਆ ਸੱਬ ਸਾਅਣੇ ਗੁਰੂ ਵਾਲੇ ਹੋਣ । ਰੱਬ ਚੜਦੀ ਕਲਾ ਵਿੱਚ ਰੱਖੇ ।

  • @SukhwinderSingh-wq5ip
    @SukhwinderSingh-wq5ip Год назад +16

    ਸੋਹਣਾ ਪ੍ਰੋਗਰਾਮ ਸੋਹਣਾ ਕਲਾਕਾਰ,ਕੱਦ ਛੋਟਾ ਪਰ ਕਲਾਕਾਰ ਵੱਡਾ

  • @HarpreetSingh-dg9fy
    @HarpreetSingh-dg9fy Год назад +10

    Canada ch beth k Punjab diyan gallan karnia bhut sukhian ne

  • @Balbirsinghusa
    @Balbirsinghusa Год назад +25

    ਜਿੰਨਾ ਚਿਰ ਰਾਣਾ ਜੀ ਮਨ ਨਹੀਂ ਜਾਗਦਾ ਓਨਾ ਚਿਰ ਸਾਂਝੀ ਵਾਲ ਸਮਝ ਆਉਂਦ ਏ ਪਰੈਕਟੀਕਲੀ ਮਨ ਮੰਨਦਾ ਨਹੀਂ।ਕਰੜੀ ਤਪੱਸਿਆਾ ਦੀ ਲੋੜ ਆ ਭਰਾ।

    • @beimaanguri36
      @beimaanguri36 Год назад

      ਹਾਂਜੀ ਵੀਰੇ ਤੁਹਾਡੀ ਗੱਲ ਸੱਚੀ ਆ 🙏🙏

  • @eknoorsingh5892
    @eknoorsingh5892 Год назад +1

    ਜੀ ਬਿਲਕੁਲ ਰਣਬੀਰ ਵੀਰ ਜੀ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵੀ ਆਪਣੇ ਵਿਚਾਰਾਂ ਵਿੱਚ ਇਹ ਹੀ ਸਮਝਾਉਂਦੇ ਹਨ ਕਿ ਆਪਣੀ ਹਰ ਗੱਲ ਵਿਚ ਲੌਜਿਕ ਹੌਣਾ ਚਾਹੀਦਾ ਹੈ ਹਰ ਗੱਲ ਦਾ ਕੋਈ ਮਤਲਬ ਕੋਈ ਵਜ੍ਹਾ ਹੋਣੀ ਚਾਹੀਦੀ ਹੈ ਜੀ ਜ਼ਿਦਗੀ ਨੂੰ ਜਿਉਣਾਂ ਆਉਂਦਾ ਹੋਣਾ ਚਾਹੀਦਾ ਹੈ ਸਾਨੂੰ ਤਾਂ ਹੀ ਅਸੀਂ ਇਕ ਸੋਹਣਾ ਸਮਾਜ ਸਿਰਜ ਸਕਦੇ ਹਾਂ ਆਪਣੀ ਜ਼ਿੰਦਗੀ ਨੂੰ ਮੁੱਲਵਾਨ ਬਣਾ ਸਕਦੇ ਹਾਂ ਬਹੁਤ ਬਹੁਤ ਧੰਨਵਾਦ ਰਾਣਾ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਤੇ ਲੰਬੀ ਉਮਰ ਬਖਸ਼ਣ,,🙏🙏🙏👍👍👍

  • @merikalam6846
    @merikalam6846 10 месяцев назад

    Bohat kuch Sikhan Nu Milda Tuhadiya Gallan To ❤ Zindagi Zindabad ❤

  • @freeeagle6517
    @freeeagle6517 Год назад +13

    PUNJAB. Our motherland ❤️

  • @damancouncillor2548
    @damancouncillor2548 10 месяцев назад

    God Bless you Rana Veer ji 🙏🙏🙏🙏🙏

  • @mukulbhardwaj352
    @mukulbhardwaj352 Год назад

    ਬਹੁਤ ਜੀ ਮਹਾਨ ਕਲਾਕਾਰ ਹੈ ਭਾਈ ਰਾਣਾ ਰਣਬੀਰ ਜੀ

  • @sukhdevsingh8051
    @sukhdevsingh8051 Год назад +1

    ਬਹੁਤ ਵਧੀਆ ਰਾਣੇ ਵੀਰ ਤੁਹਾਡੇ ਹਰ ਸੁਝਾਅ ਬਹੁਤ ਹੀ ਵਧੀਆ ਨੇ ,

  • @damancouncillor2548
    @damancouncillor2548 10 месяцев назад

    Pehli vaar Live Performance dekhi c bahut wadiya Play kita c Shiri Amritsar Sahib vikhey

  • @NasibSingh-iv8ir
    @NasibSingh-iv8ir Год назад +1

    ❤❤❤❤ love you 22Rana ji

  • @badnamyoutuber7427
    @badnamyoutuber7427 Год назад

    ਰਾਣੇ ਬਾਈ ਤੂੰ ਮਿਲਣ ਸਾਰ ਬੰਦਾ ਨਹੀ ਆਪ ਨੇ ਇਕ ਵਾਰ ਸਾਡੇ ਨਾਲ ਮਿਸ ਬਹੇਬ ਕੀਤਾ ਸੀ

  • @jagroshanpreetsingh7295
    @jagroshanpreetsingh7295 8 месяцев назад

    ਬਹੁਤ ਪਿਆਰੇ ਓ ਤੁਸੀਂ

  • @Hardil__Gill
    @Hardil__Gill Год назад +2

    Bht sohni te saaf soch aa bai Rana chngiya gala nu lokk sun de v ni 4 ghnte hoge interview uplod hoi nu te hje 5 comments ni hoye lokka nu bs aj kl pesa te nangpuna dekhn di adat pwa ti gndi politics ne

  • @mandeepsandhu3436
    @mandeepsandhu3436 Год назад +4

    20 ਨਵੰਬਰ। ਮੇਰੀ ਮਾਤਾ ਦਾ ਪਸੰਦੀਦਾ ਨਾਵਲ ਹੈ।

  • @damancouncillor2548
    @damancouncillor2548 10 месяцев назад

    Main 20 to 25 Saal pehla milya c Shiri Amritsar Sahib Guru Nanak Auditorium vich Bahut wadiya Performance c Rana veer di Wadiya Artist hai Future vision Computer wale veer ne Program karwaya c

  • @bhupinderkaur2704
    @bhupinderkaur2704 Год назад +4

    ਜੋ ਕਰਮਾ ਵਿਚ ਲਿਖ਼ਅਾ ੳੁਹੀ ਨਸੀਬ ਹੋਣਾ।ਕਨੇਡਾ ਵਿਚ ਪੱਕੇ ਹੋਣਾ ਵਧੀਅਾ ਲੋਕਾ ਦਾ ਗਲਤ ਕਮਿੰਟ ਕਰਨਾ ਅਾਪਣੇ ਅਾਪ ਥੱਲੇ ਸਿਟਣ ਲੲੀ ਕਰਦੇ ਨੇ

  • @dineshrishi3309
    @dineshrishi3309 Год назад +6

    Too Good baiji...Your thought process is very mature. Love it. Jeondey Raho Vasde Raho.🙏

  • @ZorawarSekhon
    @ZorawarSekhon Год назад +2

    Mere Mom Dad v ujjar k Vass gaye si babay Nanak de kahe te 1980’s vich punjab toh California, mainu 3 saal India parran layi bhejeya apna culture apna roots apna background nal touch ch rehan layi from 7th grade to 9th i stayed in india, back then i hated it at first but now i appreciate those efforts as now i am Familiar with both the cultures else I might have been more whiteWashed & out of touch but now i am connected to my roots i used to take it like why aren’t they doing same thing to my older sisters , they didn’t cause they were already lil grownup when ny family moved out here in cali , on the other hand i was the one who was born here in US that’s why now I totally get it , hun main Dhanwaad v karda oho effort cause those were best 3 years of my life now i am the one who’s more in touch & connected !!! Love my roots Punjab ! Hun main har saal jana he jana hor koi jawe bhawen naa family cho !!! Ima do the same so my kids will know where we from !! How important it is to stay connected with your Roots !!!

  • @riprecords1372
    @riprecords1372 Год назад +2

    ਵਾਹਿਗੁਰੂ ਜੀ 🙏

  • @gagankhangura6088
    @gagankhangura6088 Год назад +2

    Bht vdia Rana bhaji you are doing so great

  • @satdevsharma7039
    @satdevsharma7039 Год назад +1

    ਰਾਣੇ ਬਹੁਤ ਹੀ ਵਧੀਆ ਗੱਲਬਾਤ ਲੱਗੀ।ਮੈਂ 100% ਸਹਿਮਤ ਹਾਂ ਕਿ ਸਾਨੂੰ ਪ੍ਰਤੀਕਿਰਿਆ ਵੀ ਨਹੀਂ ਕਰਨੀਂ ਆਉਂਦੀ, ਤਾਜ਼ੀ ਉਦਾਹਰਣ ਵੇਖਣੀ ਹੋਵੇ ਤਾਂ ਗੁਗੂ ਗਿੱਲ ਦੇ ਬੇਟੇ ਦੀ ਸ਼ਾਦੀ ਦੀ ਪਾਈ ਪੋਸਟ ਵੇਖ ਲਓ।❤🌹🙏🙏🇺🇸🇺🇸

  • @parmindersidhu5135
    @parmindersidhu5135 Год назад

    ਬਹੁਤ ਵਧੀਆ ਵੀਰ ਜਿਊਦੇ ਵੱਸਦੇ ਰਹੋ👍👍🙏🙏

  • @ramansingh8541
    @ramansingh8541 Год назад

    Positivity nl ਭਰਪੂਰ

  • @guriiii295
    @guriiii295 Год назад

    Rana Bai ji nu mein live dekhya c ..
    Jdo ehna ne drinks de name dse c
    AbC vich .. bhot has yaaa c
    Love u Rana Bai ji

  • @ranveerrehal4199
    @ranveerrehal4199 Год назад

    Rana ranbir eh insaan koi aam insaan ni yr mai kade v pehla soch ni sakda c k rana ranbir es level te soch rakhda..
    Boht boht intellectual insaan aaa boht.. 🙏🏻respect

  • @sharmapreeti8568
    @sharmapreeti8568 Год назад +4

    Waheguru ji

  • @AmrikSingh-ir5yz
    @AmrikSingh-ir5yz Год назад

    Jindgi jindabaad

  • @ramanjeetkaur9369
    @ramanjeetkaur9369 Год назад

    Waheguru g chardikala tandrusti bakshan..... bai g hora nu....

  • @ਕੰਮਾਂਚੜ੍ਹੇਵਣ

    ਘੈਂਟ ਬਾਈ ਜੀ

  • @Parvinderhanda
    @Parvinderhanda Год назад +2

    ਰਾਣਾ ਸਾਹਿਬ ਤੇਰਾ ਲੋਜਿਕ ਕੁੱਝ ਜ਼ਿਆਦਾ ਵਧੀਆਂ ਨਹੀਂ ਹੋਟਲ ਫਲਾਈਓਵਰ ਪਟਿਆਲੇ ਚ ਆਏ ਸੀ ਤੁਸੀਂ ਮੈਂ ਫੋਟੋ ਖਿਚਵਾਉਣ ਨੂੰ ਕਿਹਾ ਸੀ ਮੇਰੇ ਨਾਲ ਪਰ ਤੂੰ ਸਿਰੇ ਦਾ ਫੁੱਕਰਾ ਬੰਦਾ ਕਹਿੰਦਾ ਟਾਇਮ ਨੀ ਦੂਜੇ ਪਾਸੇ ਬਿੱਨੂ ਢਿੱਲੋਂ ਬਾਈ ਜੀ ਤੇ ਦੇਵ ਖਰੋੜ ਜਿਨਾਂ ਨੇ ਇਕ ਨੀ ਚਾਰ ਚਾਰ ਫ਼ੋਟੋਆਂ ਹਰ ਇਕ ਨਾਲ ਸਾਂਝੀਆਂ ਕੀਤੀਆਂ ਤੇ ਖੁਸ਼ੀ ਵੀ ਬਹੁਤ ਹੋਈ ਤੈਨੂੰ ਵੀ ਬਹੁਤ ਵਧੀਆਂ ਬੰਦਾ ਸਮਝ ਦਾ ਸੀ ਮੈਂ ਪਰ ਤੂੰ ਉਸ ਦਿਨ ਤੋ ਦਿਲੋਂ ਲੈਹ ਗਿਆ ਹੁਣ ਸਿਆਣਾ ਬੰਨਦਾ😤

    • @SuccessmantraRaja
      @SuccessmantraRaja 10 месяцев назад

      😂😂😂

    • @youtuberambo1567
      @youtuberambo1567 10 месяцев назад

      Bai g ekk war patiale sheesh mehal ch v aea c othe kuch Lokan me photo khichwaun di koshish kiti..eh enna gussa krn LG pea dekh k hairani hoi k wadde wadde stars v eve ni krde..sachi bahut fukra banda eh aam insan nu kuch ni smjhda eh..bss camera te gallan krda wadi wadi.

  • @Haryanaboys602
    @Haryanaboys602 Год назад +4

    We love you paji
    respect you

  • @HardeepSingh-ck2wt
    @HardeepSingh-ck2wt Год назад +2

    Bahut hi badhiya star 🌟 ✨✨

  • @MithaTalwandi86
    @MithaTalwandi86 Год назад +2

    Veer ji bahut wadia Galla Veer diya
    Plz books padan layi link send kar deo ji

  • @gaganwadhwa9535
    @gaganwadhwa9535 Год назад

    Very nice interview 👌👌
    Great Conversation 👍👍

  • @amritrampura
    @amritrampura Год назад +1

    ਸਤਿਕਾਰਯੋਗ❤

  • @yadvindersinghguram4264
    @yadvindersinghguram4264 Год назад

    ਸਦਕੇ 🌹

  • @onlypunjabi6722
    @onlypunjabi6722 Год назад

    Bhut vadia sir

  • @mansingh691
    @mansingh691 Год назад +2

    Sahi kiha 22❤

  • @BALJITSINGH-jo2ic
    @BALJITSINGH-jo2ic Год назад +1

    Nice 22 gal thik a punjabia nu baratna nahi anda

  • @pawanbhardwaj7867
    @pawanbhardwaj7867 Год назад +1

    Rana bhai all the best
    Doing good job

  • @swarnpabla
    @swarnpabla Год назад

    Well said Ranbir. Best interview I have ever heard. God bless you dear. Nice to know that you immigrated to Canada.

  • @BaljitKaur-rc8wc
    @BaljitKaur-rc8wc Год назад

    Very nice ❤

  • @luckymuhar
    @luckymuhar Год назад +1

    Bohat vdiya kam kr rhe o bai .. jaari rakho 👍

  • @ManjitKaur-wo2fl
    @ManjitKaur-wo2fl Год назад

    Great artist ❤

  • @gurwinderbindu236
    @gurwinderbindu236 Год назад +1

    Great personality

  • @kulvirbainsnumberdar9448
    @kulvirbainsnumberdar9448 Год назад

    Rana ji proud of you

  • @beimaanguri36
    @beimaanguri36 Год назад +4

    ਮੇਹਨਤ ਕਰਨ ਵਾਲਾ ਕਦੇ ਭੌਂਕਣ ਵਾਲੇ ਕੁੱਤਿਆਂ ਦੀ ਪ੍ਰਵਾਹ ਨੀ ਕਰਦਾ ਹੁੰਦਾ ਇਹੀ ਕੰਮ ਮਿੱਤਰਾਂ ਦਾ ਵਾ

    • @kulwindersinghsingh7063
      @kulwindersinghsingh7063 Год назад

      ਸਹੀ ਗੱਲ ਐ ਵੀਰ । ਭੇਡਾਂ ਦੇ ਮੈਂ ਮੈਂ ਕਰਨ ਨਾਲ ਕੁਝ ਨਹੀਂ ਹੁੰਦਾ । 🤫🤭😉

  • @kuldippannu5145
    @kuldippannu5145 Год назад +1

    Rana by tusy gret ho

  • @real_IK16
    @real_IK16 Год назад

    Legend for a reason 🙌

  • @Sukhdevsingh-ff2je
    @Sukhdevsingh-ff2je Год назад

    Sir ji vichar bhut vadia ji sir Sukhdev Amritsar

  • @paramsahota2276
    @paramsahota2276 Год назад

    great person 🙏

  • @harmeetsingh-vx1xo
    @harmeetsingh-vx1xo Год назад

    Bahut vadhia verre, yug yug jivo

  • @surindersingh5129
    @surindersingh5129 Год назад

    God bless u world needs people like u

  • @chanpreetkaur4236
    @chanpreetkaur4236 Год назад

    Sahi gal sir negativity bhut ho gyi hai punjab vich tah kuch jada hi

  • @gurdeepkaur6181
    @gurdeepkaur6181 Год назад

    Gbu Rana ranvir ji

  • @deepmann6537
    @deepmann6537 Год назад

    Good Banda 💚💚💚

  • @sandeepbrar8834
    @sandeepbrar8834 Год назад

    Respect

  • @gurpreetsinghbhullar7296
    @gurpreetsinghbhullar7296 Год назад +1

    Love you rane bai waheguru Ji krn main kde thuhande kol batha bhave 10 mint he miln

  • @bhagwansandhu231
    @bhagwansandhu231 Год назад +1

    Great artist

  • @gurvirtiwana7296
    @gurvirtiwana7296 Год назад +1

    Good work vir ji

  • @gp1313s
    @gp1313s Год назад +1

    👍

  • @kulvirkaur8528
    @kulvirkaur8528 Год назад

    Ranbir Rana is very nice person 👌

  • @ramjiboudh6106
    @ramjiboudh6106 Год назад

    Great sir

  • @NishanSingh-ii5kc
    @NishanSingh-ii5kc Год назад

    Luv dear

  • @pindersingh8999
    @pindersingh8999 Год назад

    🙏

  • @multituberindia2287
    @multituberindia2287 Год назад

    Salute you Sir

  • @prabhsingh7462
    @prabhsingh7462 Год назад

    👍🏻👍🏻GuD. JoB. VeeR 👍🏻👍🏻👍🏻👍🏻

  • @ranjitroomi63
    @ranjitroomi63 Год назад

    Good Rana g

  • @parminderkaur6955
    @parminderkaur6955 Год назад

    🎉🎉🎉🎉🎉🎉🎉🎉🎉🎉

  • @singhgurpreetkamboj
    @singhgurpreetkamboj Год назад

    ਬੱਲੇ ਓ ਪ੍ਰੋ ਪੰਜਾਬ ਵਾਲਿਓ, ਬਾਬਾ ਨਾਨਕ ਤੋਂ ਵੱਧ ਗਿਆਨ ਜਿੰਦਗੀ ਜਿਊਣ ਦਾ ਕੌਣ ਦੇ ਸਕਦਾ! ਜੋ ਖੁਦ ਅਪਣੀ ਧਰਤ ਛੱਡੀ ਬੈਠਾ ਓਹ ਕੀ ਗਿਆਨ ਦਓ.
    ਗੁਰਬਾਣੀ ਦੇ ਲੜ ਲੱਗ ਕੇ ਹੀ ਜਿੰਦਗੀ ਰਾਹੇ ਪੈਣੀ..

    • @KashmirSingh-fg1ie
      @KashmirSingh-fg1ie Год назад

      @vishavbuttar6560 tu te bhrawa guru naalo jyada vise nu smajda lagda ?

  • @rajvirkaur.4637
    @rajvirkaur.4637 Год назад

    👏🥰

  • @NirmalSingh-os3lt
    @NirmalSingh-os3lt Год назад

    ❤️💐👍

  • @mangasingh8667
    @mangasingh8667 Год назад +2

    ਤੁਸੀਂ ਸਟਾਰ ਹੋ।

  • @punjjaabdesh8659
    @punjjaabdesh8659 Год назад

    Over acting ਦੇ ਉਸਤਾਦ ।
    ਬਿਨਾਂ ਸ਼ੱਕ ਬੰਦਾ ਸਿਆਣਾ, ਵੈਸੇ ਤਾਂ ਹਰ ਬੰਦਾ ਈ ਸਿਆਣਾ , ਪਰ ਭਾਈ ਸਾਹਬ ਆਪਣੇ ਆਪ ਨੂੰ ਜਿਆਦਾ ਈ ਅਕਲਮੰਦ ਸਮਝਦੇ ਨੇ ।
    ਸ਼ੈਂਪੀ ਬਣਕੇ ਅੱਧੇ ਤੋਂ ਜਿਆਦਾ ਸ਼ਬਦ ਗਲਤ ਬੋਲੀ ਗਿਆ ਉਸ ਬੋਲੀ ਦੇ, ਕਰਮਜੀਤ ਅਨਮੋਲ ਨੇ ਵੀ ਓਸ ਤਰ੍ਹਾਂ ਦੀ ਐਕਟਿੰਗ ਕੀਤੀ ਸੀ ਇਕ ਫਿਲਮ ਚ , ਕਮਾਲ ਕਰੀ ਪਈ ਆ, ਲੱਗਭਗ ਸਾਰੇ ਸ਼ਬਦ ਸਹੀ ਬੋਲੇ , ਬਾਕੀ ਅਨਮੋਲ ਵਰਗੀ ਕਾਮੇਡੀ ਤਾਂ ਕਿਹੜਾ ਕਰਲੂ, ਨਾਲੇ ਬੰਦਾ ਧਰਤੀ ਨਾਲ ਜੁੜਿਆ ਹੋਇਆ ਕਰਮਜੀਤ ਅਨਮੋਲ

  • @kaurpreeti633
    @kaurpreeti633 Год назад

    vnic video veer ji

  • @k2dhillon137
    @k2dhillon137 Год назад

  • @dr.charanjitsingh8203
    @dr.charanjitsingh8203 Год назад

    A great artist !

  • @parminderkaur6955
    @parminderkaur6955 Год назад

    💯🙏🙏🌹

  • @gurmeetsingh-db9sn
    @gurmeetsingh-db9sn Год назад

    Persnol app ve tyaar karo...veer g..

  • @gurmeetsingh-db9sn
    @gurmeetsingh-db9sn Год назад

    Rana g....kittaba wich jaddoo hai..

  • @hargunbrar0742
    @hargunbrar0742 Год назад

    Wheguru ji 🙏 meri v ardaas sunlo ji 🙏

  • @nindiindia62
    @nindiindia62 Год назад

    Sarbjit Singh ne kittiyan ne audio books you tube te .

  • @gillzcreation408
    @gillzcreation408 Год назад +1

    Beautiful suit for beautiful ladies on gill fashion boutique.

    • @uniqueworld6761
      @uniqueworld6761 Год назад

      Hahaha koi jgah te shad dea kto,, pehla oh kale Ilam wale hunde c hun suuta wale

  • @justfacts9998
    @justfacts9998 Год назад

    Hello sir
    की आज दी जनरेशन नू पंजाब तों कनाडा ओना चहीदा ए

  • @beingbrilliant4548
    @beingbrilliant4548 Год назад +1

    Sorry to say but folks are concern about punjab while sitting in foreign nation

  • @real_IK16
    @real_IK16 Год назад

    Supne/khwahishan kdi poore nhi hunde

  • @ravinderkaur1692
    @ravinderkaur1692 Год назад

    Jede Canada ch panjab wale apne hi loga d exploitation krde ne ohna nu te v light paio

  • @atinderpalsingh5824
    @atinderpalsingh5824 Год назад

    Bai g har bande di vakhri vakhri duty laggi hoe raab vallo tusi writer aa tusi apna kam bakhubi nibha rhe je har banda jehda jehra jehra kam aa ohh amaandari nall kri jave punjab theek hoju tusi bhut change insaan aa tusi kise di gal na sunea kro tusi bhut chnga kam kr rhe

    • @kauranmol3152
      @kauranmol3152 Год назад

      Grib kuri di benti mere father cancer kRke nhi rahe maa hart patient hai ghar gribi hai mainu help cahidi hai maa beti presan majbur ha

  • @satinderchopra9164
    @satinderchopra9164 Год назад +3

    bai siyaana taa bhoot....
    " Siri" greeb khetta kamm kardee kamme ( non jatt) bare ki likhiyaaa ja kitta ?
    aapnee jameer to puchh ke answer daii nahi tann mai tai u jawabb jaroo daoo ga .!!!

    • @uniqueworld6761
      @uniqueworld6761 Год назад +1

      Kidi zehar chuki firda prawa, je ohne kuj nhi likhea tu aap likhla, jina rabb ne ohnu bal dita ohne likhlea

    • @satinderchopra9164
      @satinderchopra9164 Год назад

      @@uniqueworld6761 bro i am rich enough and rbb ne bhoot mehar kiiti but meri jameer nahi mari ke .... kisse lekhak di chamchi mara ke bhoot khoob ho tusi....
      jo gareeeb bare nahi bool siddav..... edde vatge gippy warge di chmachi marde aaaa
      kisse gareeb te kahani likhii dekhi...
      bass app canada aa ke gallan karde ryhaniat diyaa
      bai tainu bilkul nahi patta laga kisee da kirdaar kivee dikhii da ?

  • @satinderchopra9164
    @satinderchopra9164 Год назад

    ehh banda roal ta discriminating cast based karda rihaaa
    hunn roohani galla karda piyaaa
    bai kide logic naal jatta da favour te siri ja lower cast de hakk ch nahi boliyaaa

    • @uniqueworld6761
      @uniqueworld6761 Год назад +1

      Kiuuueni zehar bhari firda... Ohne ni likhea tu aap likh ley

    • @kulwindersinghsingh7063
      @kulwindersinghsingh7063 Год назад

      ਤੁਸੀਂ ਨੀਂ ਟਿਕਦੇ....ਗੁੱਝੇ ਨਹੀਂ ਰਹਿੰਦੇ.....!!

  • @baljitkaur5774
    @baljitkaur5774 Год назад

    Great artist ❤