Это видео недоступно.
Сожалеем об этом.

"ਮੈਂ ਪਹਿਲੀ ਵਾਰ ਖੁੱਲ੍ਹ ਕੇ ਬੋਲਿਆਂ ਮੈਂ ਮੰਦਿਰ ਗੁਰਦੁਆਰਾ ਸਾਹਿਬ ਨਹੀਂ ਜਾਂਦਾ" - Rana Ranbir

Поделиться
HTML-код
  • Опубликовано: 13 авг 2024
  • "ਮੈਂ ਪਹਿਲੀ ਵਾਰ ਖੁੱਲ੍ਹ ਕੇ ਬੋਲਿਆਂ ਮੈਂ ਮੰਦਿਰ ਗੁਰਦੁਆਰਾ ਸਾਹਿਬ ਨਹੀਂ ਜਾਂਦਾ"
    ਪਿਤਾ ਦੀ ਕਿਹੜੀ ਗੱਲ੍ਹ ਨੇ ਬਦਲੀ ਜ਼ਿੰਦਗੀ ?
    #RanaRanbir #Interview #Actor #Artist #Father #PunjabiMovie #Mansooba #NewMovie #Animal #Movie #ArjanVailly #TheYadwinderShow #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

Комментарии • 216

  • @PHOTONEducation21
    @PHOTONEducation21 8 месяцев назад +5

    ਮੈਂ ਜਸਵੀਰ ਸਿੰਘ, ਗੰਗਾ ਨਗਰ ਰਾਜਸਥਾਨ ਤੋਂ ਹਾਂ।ਸਾਡੇ ਬਜੁਰਗਾਂ ਨੇ ਇਥੋਂ ਦੇ ਪਿੰਡਾਂ ਵਿਚ ਗੁਰੂਘਰ ਅਤੇ ਸਕੂਲਾਂ ਵਿਚ ਪੰਜਾਬੀ ਪੜ੍ਹਾਉਣ ਲਈ ਪ੍ਰੋੜਤਾ ਕੀਤੀ ਜਿਸ ਕਰਕੇ ਸਾਡੇ ਇਲਾਕੇ ਦੇ ਲੋਕ ਪੰਜਾਬੀ ਬੋਲਦੇ ਲਿਖਦੇ ਅਤੇ ਸਾਰੇ ਕਾਰਜ ਪੰਜਾਬੀ ਸੱਭਿਆਚਾਰ ਅਨੁਸਾਰ ਕਰਦੇ ਹਾਂ।
    ਪੰਜਾਬੀ ਫ਼ਿਲਮਾਂ ਦਾ ਵੀ ਇਸ ਵਿਚ ਬਹੁਤ ਯੋਗਦਾਨ ਹੈ।
    ਅੱਜਕਲ੍ਹ ਦੇ ਕਲਾਕਾਰ ਬਹੂਤ ਹੀ ਵਧੀਆ ਤਰੀਕੇ ਨਾਲ਼ ਸੁਚੱਜਾ ਸੁਨੇਹਾਂ ਦੇ ਰਹੇ ਨੇ।
    ਬਹੂਤ ਖ਼ੂਬ ਰਾਣਾ ਵੀਰ

  • @harpalSingh-yc3vr
    @harpalSingh-yc3vr 8 месяцев назад +11

    ਜ਼ਿਆਦਾ ਗਿਆਨੀ ਹੀ ਹਮੇਸ਼ਾ ਮਰਦਾ

  • @rajkumarisinghsingh4282
    @rajkumarisinghsingh4282 8 месяцев назад +4

    ਮੈਂ ਤਾਂ ਬਹੁਤ ਇੱਜ਼ਤ ਕਰਦੀ ਸੀ ਤੁਹਾਡੀ ਰਣਵੀਰ ਜੀ। ਅਪਣੀ ਬੇਟੀ ਦੇ ਵਿਆਹ ਤੇ ਗੁਰੂ ਘਰ ਕਾਹਨੂੰ ਜਾਣਾ ਸੀ ਜੀ। ਜੇਕਰ ਵਿਸ਼ਵਾਸ ਹੀ ਨਹੀਂ।

  • @J33TAA
    @J33TAA 8 месяцев назад +5

    ਇਹ ਬੰਦਾ ਲੋੜ ਤੋ ਵੱਧ ਸਿਆਣਾ ਤੇ ਮਹਾਨ ਬਣ ਰਿਹਾ। ਏਸ ਤਰਾਂ ਦੇ ਬੰਦੇ ਕੋਲੋ ਬਚ ਕੇ ਚਲਣਾ ਚਾਹੀਦਾ

    • @kulwindersra2629
      @kulwindersra2629 7 месяцев назад +1

      ਬਿਲਕੁਲ ਸਹੀ ਗੱਲ ਹੈ ਬਾਈ ਜੀ

  • @Baljitriar84
    @Baljitriar84 8 месяцев назад +20

    ਚਿੱਠੀ ਤੇ ਧੁਰ ਦਰਗਾਹ ਤੋ ਆਈ ਬਾਣੀ ਚ ਬੁਹਤ ਫਰਕ ਹੁੰਦਾ. ਇਕ ਞਾਰ ਰੋਟੀ ਖਾ ਕੇ ਜੇ ਢਿੱਡ ਭਰ ਗਿਆ ਤਾ ਅਗਲੇ ਦਿਨ ਰੋਟੀ ਕਿਉ ਖਾਨਾ

    • @Singh12552
      @Singh12552 8 месяцев назад

      Khaniyan taan 2 rotiyan hi ne...fer punjab chad ke Canada kyun Gaye...eh gal baapu ne nayi sikhayi ki roti hi khaani hai ...paisa picked bhagna baapu ne sikha taan par gurbani paran ton hata taa.. waah ji waah

    • @Baljitriar84
      @Baljitriar84 8 месяцев назад

      @@Singh12552 ਮੇਰੀ ਗੱਲ ਨੂੰ ਦੁਬਾਰਾ ਪੜ ਸਾਇਦ ਸਮਝ ਆ ਜਵੇ

    • @Singh12552
      @Singh12552 8 месяцев назад

      @@Baljitriar84 mainu samaz aagi hai tuhadi gal ..Rana Ranbir nu Samjayo tusi

    • @singhtera2216
      @singhtera2216 7 месяцев назад

      ​@@Baljitriar84 weer oosde bapu 👨‍👦ne sahi kya c kii arthh(meaning) bee samjh buss reading wall naa dhyan de Gurbani kii keh rahii ooh be wekh
      Lekin rana paji ne sab kooch oolta bandh karta

  • @bobbydhnota5656
    @bobbydhnota5656 8 месяцев назад +6

    ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ ॥

  • @pritampj2238
    @pritampj2238 8 месяцев назад +6

    ਬਹੁਤ ਸੋਹਣੀ ਅਤੇ ਜਾਣਕਾਰੀ ਭਰਪੂਰ ਗੱਲਬਾਤ, ਧੰਨਵਾਦ ਤਿੰਨਾਂ ਹੀ ਸ਼ੱਕਸ਼ਿਅਤਾਂ ਦਾ (ਜਗਦੀਸ਼ ਪ੍ਰੀਤਮ)

  • @savepunjab-lm2db
    @savepunjab-lm2db 8 месяцев назад +1

    🙏🙏Tehde coh kini lokk ne jo song 🎵 sirf ek vaar sun k badh ch sunde nahi koi v nahi hou vaar vaar sunde te kush hunde song ch v tan same lines hundia ohi music 🎶 firh var var kayo sunde ho because tahdi atma nu shanti mildi hon same akhar nal sad song banda te same akhra toh bhagre wala song banda akhar te 35 ohi ne par sad song tahnu dukh vele sun k sakoon milda te bhagre wala kushi time kadi marriage te sad song te bhagra paya k chalo akhar te same ne punjabi de 35 k koi nahi nach lene nahi because tahdi atma nu oh cheez sakoon nahi dendi so Gurbani te boht vaddi cheej hai ajj toh teriya movies 🎬 delhnia band

  • @kulbirsingh9492
    @kulbirsingh9492 8 месяцев назад +11

    ਸਮਾਜ ਨੂੰ ਵਧੀਆ ਸੇਧ ਦੇਣ ਵਾਲੇ ਦੋ ਬੁੱਧੀਜੀਵੀ।

  • @jssping123
    @jssping123 8 месяцев назад +4

    Rana bai the Great

  • @eagleeye1491
    @eagleeye1491 8 месяцев назад +8

    ਰਾਣੇ ਬਾਈ ਬਾਕੀ ਸੱਭ ਤਾਂ ਠੀਕ ਆ ਪਰ ਸਿੱਖਾਂ ਦਾ ਮਜ਼ਾਕ ਕਿਉਂ ਬਣਾਉਨੈ ਫ਼ਿਲਮਾਂ ਵਿੱਚ , ਬਹੁਤ ਗਲਤ ਗੱਲ ਆ ਬਾਈ , ਤੂੰ ਵੱਡਾ ਕਲਾਕਾਰ ਐਂ ਪਰ ਸਿੱਖੀ ਦਾ ਇਉਂ ਮਜ਼ਾਕ ਨਾ ਬਣਾਇਆ ਕਰ ਵੀਰ , ਇਉਂ ਨਾ ਕਰ

  • @harrydhaliwal4997
    @harrydhaliwal4997 8 месяцев назад +3

    ਬਹੁਤ ਵਧੀਆ ਇੰਟਰਵਿਊ

  • @pardeepgrewal9404
    @pardeepgrewal9404 8 месяцев назад +36

    ਆਪਦੀ ਕੁੜੀ ਦੇ ਵਿਆਹ ਵਾਲੇ ਦਿਨ ਗੁਰਦੁਆਰਾ ਸਾਹਿਬ ਗਿਆ ਸੀ ਜਾਂ ਨਹੀਂ ।

    • @HoHocartoonsTv
      @HoHocartoonsTv 8 месяцев назад +5

      darpok bande ne, ehe kise masle katleaam, gundagardi te awaz ne kad sakde

    • @HarpreetSingh-rb6tt
      @HarpreetSingh-rb6tt 8 месяцев назад

      Eh dalla aa sala

    • @rajsingh9221
      @rajsingh9221 8 месяцев назад

      point noted

    • @recce6617
      @recce6617 8 месяцев назад +1

      Wisdom 💫✨

    • @Sikhiseeker
      @Sikhiseeker 8 месяцев назад

      Fudu kichi janda

  • @DaljeetSingh-lk7mz
    @DaljeetSingh-lk7mz 5 месяцев назад

    Raab de bhoor kirpa app ji te jaadbeer ji , paji rana ji bhoot high education de gal karde ne app ji da dhaanbaad jankari lae ,

  • @Bajwasaab713
    @Bajwasaab713 8 месяцев назад +24

    ਇਸ ਬਾਦਰ ਨੇ ਜੱਟ ਜੁਲੀਆਟ ਵਿੱਚ ਸਿੱਖਾ ਦਾ ਰੱਜਕੇ ਮਜਾਕ ਉਡਾਈਆ 👎👎👎👎👎

    • @HoHocartoonsTv
      @HoHocartoonsTv 8 месяцев назад +1

      ehna nachara nu ek dhamki a jave kode ho jande, gippi te ehe khacha kuskade ne moot nikal janda maran de dar to

    • @Save.Punjab
      @Save.Punjab 8 месяцев назад +1

      Rane tere father ne Teri jindgi narak bana ti purane time ch rishi muni 1 Mantar da Jap karde c ohh te 20 shabda da howega ohh adan di awasta ch tohr jande c k ohna di age rukk jandi c Kai sadia takk Eko Mattar da japp karde c tenu osh shakti da patta hi nahi tu kehna mai gurudaware mandir nahi Janna tu kon hunda Jann wala Rabb tenu balonda hi nahi kayo k Tere father de made Karam Anne c ohh Teri v life khrab kar Gaya. tu gurbani nu ki samjh laya mantra nu chithi samjh laya wahh ohh jada sayanya

    • @HoHocartoonsTv
      @HoHocartoonsTv 8 месяцев назад +1

      jado bande kol paise a jane ahe haal hunda chahe badal, captin, chahe nachar, baki ehe oh kute ne jehna de juban band rahde katle aam te, ja fer ehna deya kalma vik jandiya
      @@Save.Punjab

    • @Singh12552
      @Singh12552 8 месяцев назад

      Sayi gal hai ...Pehla payo dekhaya jinne apne bache nu galat galan Dasiyan ...gurbani naalon toraya...

  • @hardevbrar6981
    @hardevbrar6981 8 месяцев назад +10

    ਦੋਨੇ ਬਹੁਤ ਵਧੀਆ ਇਨਸਾਨ ਨੇ

    • @youtuberambo1567
      @youtuberambo1567 8 месяцев назад +4

      Kade real life ch Rana Ranbir nu milke dekhyo fr pta lggu..aam Lokan nu nede ni khadan dinda eh

    • @preetains1171
      @preetains1171 8 месяцев назад

      Dohno fuddu sala

    • @punjjaabdesh8659
      @punjjaabdesh8659 8 месяцев назад +2

      ​@@youtuberambo1567ਆਵਦੇ ਆਪ ਨੂੰ ਲੋੜੋਂ ਵੱਧ ਸਿਆਣਾ ਕਹਾਉਂਦਾ, ਓਵਰ ਐਕਟਿੰਗ ਦੀ ਦੁਕਾਨ

  • @narinderpalsingh5349
    @narinderpalsingh5349 8 месяцев назад +2

    ਯਾਦਵਿੰਦਰ,,,,ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਤੇ ਤੁਸਾਂ ਬੋਲਣਾ ਕਿਉਂ ਬੰਦ ਕਰ ਦਿੱਤਾ ਹੈ ????😢😢😢😢😢

    • @Dhermender-zo9xl
      @Dhermender-zo9xl 7 месяцев назад

      Gadar aa

    • @ravindergill1
      @ravindergill1 7 месяцев назад +1

      ਸਮੱਸਿਆਵਾ ਕਦੋ ਖਤਮ ਹੋਇਆ ਨੇ?ਨਾ ਹੋਣਿਆ ਨੇ

  • @mandersingh8778
    @mandersingh8778 8 месяцев назад +10

    ਨਾ ਜਾਓ ਤੁਸੀ ਆ ਗਏ ਵੱਡੇ ਵਿਦਵਾਨ ਤੁਸੀ ਕਾਮਰੇਡ ਓ ਠੀਕ ਆ ਪਰ ਮੰਦਰ ਜਾ ਗੁਰੁਦਵਾਰੇ ਦੀ ਗੱਲ ਕਿਉ ਕਰ ਰਹੇ ਓ

    • @bobbydhnota5656
      @bobbydhnota5656 8 месяцев назад +1

      ਸਹੀ ਕਿਹਾ ਭਾਜੀ

    • @bobbydhnota5656
      @bobbydhnota5656 8 месяцев назад +2

      ਗੁਰੂ ਦੁਆਰੈ ਹੋਇ ਸੋਝੀ ਪਾਇਸੀ

    • @bobbydhnota5656
      @bobbydhnota5656 8 месяцев назад +2

      ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ ॥

    • @punjjaabdesh8659
      @punjjaabdesh8659 8 месяцев назад

      ਕੁੜੀ ਦੇ ਵਿਆਹ ਵੇਲੇ ਤਾਂ ਰੁਮਾਲੇ ਚੱਕੀ ਫਿਰਦਾ ਸੀ ਫੁਕਰਾ

  • @dilshauksinghbalbal5264
    @dilshauksinghbalbal5264 8 месяцев назад +1

    Buhat hi vadia vichar aa Bai ji waheguru ji kirppa kre tuhade te

  • @MuhammadNaveedQadri-yr7zp
    @MuhammadNaveedQadri-yr7zp 8 месяцев назад +12

    I am a muslim & from Punjab Pakistan This man is a very brilliant personality saahnu saaryan nu ehnan kolon sikhhan di lorr ae❤

  • @drgarcha1964
    @drgarcha1964 8 месяцев назад +5

    A SERIOUS AND SENSIBLE ACTOR RANA JI.

  • @recce6617
    @recce6617 8 месяцев назад +1

  • @GurpreetSingh-fh8gj
    @GurpreetSingh-fh8gj 8 месяцев назад +5

    ਦਾਤਰੀ ਗੈਂਗ

  • @bagichasingh44
    @bagichasingh44 8 месяцев назад

    ਬਹੁਤ ਸੁੰਦਰ ਵਿਚਾਰ ਹਨ।ਮਾਈਕ ਦੀ ਸੈਟਿੰਗ ਠੀਕ ਨਹੀਂ ਹੈ
    ਕਦੇ ਕਦੇ ਅਵਾਜ਼ ਬਹੁਤ ਘੱਟ ਅਤੇ ਕਦੇ ਜ਼ਿਆਦਾ ਹੋ ਜਾਂਦੀ ਹੈ।। ਰਿਮੋਟ ਤੋਂ ਅਵਾਜ਼ ਘੱਟ ਵੱਧ ਕਰਨੀ ਪੈਂਦੀ ਹੈ। ਕੋਈ ਸਾਊਂਡ ਕੰਟਰੋਲਰ ਦੀ ਵਰਤੋਂ ਕਰੋ ਜੀ।।

  • @varindersharmavarinderchan5172
    @varindersharmavarinderchan5172 8 месяцев назад +5

    ਪਿ੍ੰਸ ਬਾਈ ਕਰ ਰਿਹਾ ਨਵਾਂ ਪੰਜਾਬੀ ਸਿਨੇਮਾ ਲਈ ❤❤❤❤❤

  • @SatishKumar-yw2ou
    @SatishKumar-yw2ou 8 месяцев назад +2

    Very good interview video.❤

  • @grewalphotographykheri407
    @grewalphotographykheri407 7 месяцев назад +1

    Great personality Rana g❤❤

  • @Preetsekhon2211
    @Preetsekhon2211 8 месяцев назад +3

    Like your thoughts. Apne bndeya nu hale time lgna othe tk pochn nu. Boht vdiya interview.

    • @Save.Punjab
      @Save.Punjab 8 месяцев назад

      lol ehh kehda mai gurudaware mandir nahi janda ohh parmatma ehnu balonda hi nahi because ehdi atma Ani gandi ho chukki oh parmatma cohda hi nahi tu ohde ghar awe Kai Rishi munni om 🕉 da ucharan karde c ohh te 2 shabad ne ohde Nall hi jindgi safal kar lehde ehh kanjar ne pata nahi kiniya di life khrab kar deni ahh interview nal

    • @user-pe5kk5ij9e
      @user-pe5kk5ij9e 8 месяцев назад +1

      Eh gallan har kise de palle ni painiaa veer ji🙏🙏

    • @user-pe5kk5ij9e
      @user-pe5kk5ij9e 8 месяцев назад +1

      @@Save.Punjab Yaar aggle di marzi aa Mandir Gurudware jave na jave, bande di neet saaf honi chahidi aa🙏

    • @Singh12552
      @Singh12552 8 месяцев назад

      ​@@user-pe5kk5ij9ekehri neet ...Kehri neet Canada laike gaye...paisa mohh Maya...

  • @gsdakha3763
    @gsdakha3763 8 месяцев назад +1

    Good vichar ji

  • @balbirsinghusajapmansadasa1168
    @balbirsinghusajapmansadasa1168 8 месяцев назад +9

    ਟਾਈਟਲ ਦੇਖਕੇ ਸੁਣਨਾ ਕਿਉਂ ।

    • @kaushiktvofficial
      @kaushiktvofficial 7 месяцев назад +4

      ਲੋੜ ਵੀ ਕੀ ਹੈ ਜਾਣ ਦੀ ਰੱਬ ਤਾਂ ਬੰਦੇ ਦੇ ਅੰਦਰ ਹੈ

    • @bhupindersingh5290
      @bhupindersingh5290 7 месяцев назад

      Jina ne amrit shak ke Guru sahib di rehat rakhi, sewa kiti aur shaheed vi ho gye, oh vi keh sakde si ke rab tan andar hi vasda asi gurdware guru kol nai jana rehat nai rakhni, Jera rab andar vasda bahar vi ohi vasda . Guru roop hoke sanu hukam vi ohi denda ke amrit shakna naam japna sewa karni gurbani padni te guru nu matha tekna jaroori hai . Jere amrit shakan de yog nai ohi eho jahia gallan karde ne.

  • @dupinderkaur2511
    @dupinderkaur2511 8 месяцев назад +1

    Ardaas 1 is my favorite movie❤

  • @abbysantos327
    @abbysantos327 8 месяцев назад +6

    ਇੱਕ ਗੱਲ ਤੈਨੁੰ ਦੱਸ ਦਿੰਦਾ ਖੱਚੇ ਗੁਰੂ ਘਰ ਜਾ ਜਾ ਨ ਜਾ ਪਰ ਇੱਕ ਗੱਲ ਚੇਤੇ ਰੱਖੀ ਅਨੰਤਮ ਅਰਦਾਸ ਬਾਪੂ ਦੇ ਘਰ ਆਏ ਤੇ ਹੀ ਹੋਣੀ ਆ

    • @HakamSingh-kl8hi
      @HakamSingh-kl8hi 8 месяцев назад

      😂😂😂😂

    • @Dhermender-zo9xl
      @Dhermender-zo9xl 7 месяцев назад

      Sanu 4 futtiya di koi lor ni
      😂 Mai jaida study kiti aa
      Guru Bina gaat nahi
      Bani padan wala gura da sikh Bina seesh to baba deepsingh lar sakda.

  • @YadvinderBrar1412
    @YadvinderBrar1412 8 месяцев назад +2

    Very knowledgeable person rana Ranbir

  • @jagdeepkaur8855
    @jagdeepkaur8855 8 месяцев назад +2

    🎉🎉🎉

  • @sandipsingh8677
    @sandipsingh8677 6 месяцев назад

    ❤❤❤

  • @davinderkaur8166
    @davinderkaur8166 8 месяцев назад

    Thx bhaji tuci babe Nanak de gal ketti. Koi ne kerda.. thx

  • @baljidersingh-ep1ef
    @baljidersingh-ep1ef 8 месяцев назад +1

    Very good

  • @arshdeepsidhu9989
    @arshdeepsidhu9989 8 месяцев назад

    Best interview ❤❤

  • @jagroopsingh5686
    @jagroopsingh5686 8 месяцев назад +2

    ਸੁਲਝਿਅਾ ਅਦਾਕਾਰ

  • @SidhuManjeet-rk9xy
    @SidhuManjeet-rk9xy 8 месяцев назад

    Bht vadia soch a veer

  • @KamalSingh-dl6yc
    @KamalSingh-dl6yc 7 месяцев назад

    Great personality Rana g❤

  • @gupzkahlon2482
    @gupzkahlon2482 8 месяцев назад +1

    👌🏻👍

  • @RamanDeep-cv8rq
    @RamanDeep-cv8rq 8 месяцев назад +3

    Bhot gaint banda lagda mainu Ranbir Bai

  • @navjotsinghsandhu6096
    @navjotsinghsandhu6096 8 месяцев назад +6

    Main mandir ya gurudware nahi janda 😂 per “BIDIYAAN DE SUTTE” dab k khichda haan 😎

  • @jagmeetsingh9973
    @jagmeetsingh9973 8 месяцев назад +1

    Good job ji

  • @HarpreetKaur-in4rt
    @HarpreetKaur-in4rt 8 месяцев назад

    Great veer ji

  • @Lakhwinder1443
    @Lakhwinder1443 8 месяцев назад +2

    ਅਸੀਂ ਕਿ ਕਰੀਏ ਫੇਰ

  • @harjotsingh3947
    @harjotsingh3947 8 месяцев назад +1

    Jyadatar Galla thik nae .Par bande da mann har pall change hunda. Jaroori ni v j thonu Japji Sahib dae arth pta nae ta fher roj path karan di lod ni. Nitnem karan naal har roj bande nu cheta rehnda v Guru Sahib ki keh rahe nae. Baki Guru Sahib nae hukam kita v Nitnem karo. I will listen to my Guru first before anyone else. Although good conversation and Rana veer is doing very good.

  • @sarbjeetsidhu9602
    @sarbjeetsidhu9602 7 месяцев назад

    ਅਰਦਾਸ ਫਿਲਮ ਤਾਂ ਲਾਜਵਾਬ ਸੀ ਜੀ

  • @hardialsingh1
    @hardialsingh1 8 месяцев назад +2

    Guru naal piar sirf 3 saal vaste ni hunda Ji if aakhri sah taq nibhauna hunda Ji . Par Ih Wahiguru di kirpa naal e piar nibhda Ji

    • @Singh12552
      @Singh12552 8 месяцев назад

      Edde baapu ne hi galat sikhaya diti hai kendal tu roj roj rehsaas Saab da paath kyun panda hain ...Edda Matlab sikhaya hai ...Matlab taan 10 20 50 vaar paath karke samaz aa janda hai...par roj paath apne dil di Shanti sakoon positivity layi kita janda hai ...khaani taan 2 roti hi hai ...fer Canada jaake kyun kha rahe ho apne punjab vich rehke vi kha sakde ne...par paisa layi Gaye na punjab chad ke...baapu ne eh dasyaa ki khaani taan 2 roti hi hai ...chad Canada jaake ki karna hai ...apne punjab rehke kha Lai...

  • @dpsingh8557
    @dpsingh8557 8 месяцев назад +1

    Good 👍

  • @gurbagsingh1556
    @gurbagsingh1556 8 месяцев назад +3

    ਆਪਾਂ ਸਾਰੇ interviews ਦੇਖ ਦੇ ਆ ਮੈਨੂੰ ਲੱਗਦਾ ਜ਼ਿਆਦਾ ਕਿਤਾਬਾਂ ਪੜਨ ਨਾਲ mind wash ਹੋਏ ਆ ਇਹਨਾ ਦੇ ↕️

    • @Singh12552
      @Singh12552 8 месяцев назад

      Mind wash nayi hoye...eh bahut chalaak lok ne...Sasane jyada Bande ne...

    • @Dhermender-zo9xl
      @Dhermender-zo9xl 7 месяцев назад

      Mere Lu- paday aa
      Marasai aa

  • @manjeetgillgillgill6658
    @manjeetgillgillgill6658 7 месяцев назад

    Best wishes 🙏 to u

  • @parammixes1228
    @parammixes1228 7 месяцев назад +1

    His father was comnust like him
    His papa give examples path

  • @luckymasoun4544
    @luckymasoun4544 8 месяцев назад +2

    DHURI AREA DA PROUDABLE ARTIST BAI

  • @rajkumarisinghsingh4282
    @rajkumarisinghsingh4282 8 месяцев назад +1

    ਕਲਾਕਾਰ ਵਧੀਆ

  • @pavittarsingh6311
    @pavittarsingh6311 8 месяцев назад +8

    ਜਦੋ ਪੈਸੇ ਕੋਲ ਬੰਦਾ ਅੰਨਾ ਹੋ ਜਾਦਾ

  • @BalwinderSingh-zz1yi
    @BalwinderSingh-zz1yi 8 месяцев назад +1

    👍👍👍👍

  • @uppaldeva8958
    @uppaldeva8958 8 месяцев назад +4

    Khaca chithi te japji sahib nu ik kri jana. Lahnat va tere

    • @funny_gully8468
      @funny_gully8468 8 месяцев назад +1

      Ehe khacj he ne jado bande kol sokha mil jave ahe haal hunda

  • @saabpunjab1765
    @saabpunjab1765 8 месяцев назад +6

    Do khach iko jaga
    Khana punjab da gadaari v punjab naal dur fitte muh

  • @parminderkaur6955
    @parminderkaur6955 8 месяцев назад +1

    🎉🎉🎉🎉🎉❤❤❤

  • @user-io1gx3mw1c
    @user-io1gx3mw1c 8 месяцев назад

    👍

  • @ikodapasara8143
    @ikodapasara8143 8 месяцев назад +2

    ਰਾਣਾ ਜੀ ਯਾਦਵਿੰਦਰ ਨੂੰ ਪੁੱਛੋ ਆਸਤਿਕ , ਨਾਸਤਿਕ ਸੇ agnostic ਦੀ ਪ੍ਰੀਭਾਸ਼ਾ ਕੀ ਆ ?

  • @LS-ct9to
    @LS-ct9to 8 месяцев назад +4

    a aida v kalakaar nahi jini Hwa mili jandi ainu

  • @DaljeetSingh-lk7mz
    @DaljeetSingh-lk7mz 5 месяцев назад

    Paji mera v dil karda kitada gift karn da

  • @rajkumarisinghsingh4282
    @rajkumarisinghsingh4282 8 месяцев назад +1

    ਮੈਂ ਤਾਂ ਮਾਸਟਰ ਜੀ ਦੇਖਣਾ ਸੀ

  • @gurtejchahlgurtejchahl6385
    @gurtejchahlgurtejchahl6385 7 месяцев назад

    ਮੋਹਣ ਮਾਸਟਰ ਜੀ ਮੈਂ ਪੜੀ ਆ ਭੁੱਲਰ ਹੇੜੀ

  • @sherrysidhu123
    @sherrysidhu123 8 месяцев назад

    I must tell the viewers dat if u can’t read books den plz watch Podcasts of such personalities.
    Jiyo ❤

  • @govinda_verma
    @govinda_verma 8 месяцев назад

    Start at 6:50..

  • @deep4828
    @deep4828 8 месяцев назад

    Baii yaad de sohne te tharamme wale sawal

  • @arjansingh31
    @arjansingh31 8 месяцев назад +2

    Je tu Mandir Gurdware nahi jana,
    Vale syanne apne aap nu oh samjannn laggg jande ne,

  • @Greatman6969
    @Greatman6969 8 месяцев назад +4

    Gurbani came from Guru. Their meaning is very very deep. Your father’s letter is not even close equal if you think repeating Gurbani is unnecessary why you keep repeating breakfast lunch dinner why don’t you stop repeating you are a wonderful person but you are lacking about gurubani Thank you.

  • @mandykhattra1290
    @mandykhattra1290 7 месяцев назад

    ✌✌✌✌✌👌👌👌👌🙏🙏🙏

  • @rsingh3453
    @rsingh3453 7 месяцев назад +1

    Rana has double face, patiale wale punjabi producer ton pusho, kiwen khrab karda eh director/ producers nu

  • @bhupindersingh5290
    @bhupindersingh5290 7 месяцев назад

    Jera banda gurdware matha tekan nu andh viswash dasi janda oh gurbani nu ate guru nu aam hi samjda hovega . Fer amrit vi andh viswash hogia huna . Maryada di tan gal hi door di reh gai. Guru sahib di chlai hoyi maryada di respect karoge, tan hi respect milni dunyia vich. Nahitan pessa,respect ,family, dharam sab kush chalia jana. Guru sahib nehi jindgi diti, kadar karia karo vad ton vadh gurdware guru kol baithia karo sewa karo, ohda naam japo.

  • @balvirsidhu5946
    @balvirsidhu5946 8 месяцев назад +12

    I ਜਪੁਜੀ ਸਾਹਿਬ ਸਮਝ ਆ ਗਿਆ ਹੁੰਦਾ ਤਾਂ ਗੁਰਬਾਣੀ ਕਦੇ ਨਾ ਛੱਡਦਾ, ਮੂਰਖ ਬੰਦੇ ਨੂੰ ਚਿੱਠੀ ਤੇ ਗੁਰਬਾਣੀ ਵਿਚਲਾ ਫਰਕ ਹੀ ਨਹੀ ਪਤਾ,

    • @JagdeepSingh-ze2up
      @JagdeepSingh-ze2up 8 месяцев назад +1

      ਬਾਈ ਜੀ ਅਸੀਸ ਜਾਂ ਅਰਦਾਸ ਦੇਖ ਕੇ ਕੁਮੈਂਟ ਕਰੋ ।

    • @balvirsidhu5946
      @balvirsidhu5946 8 месяцев назад

      ਦੋਵੇਂ ਹੀ ਵੇਖੀਆਂ, ਪਰ ਮੈਨੂੰ ਲਗਦਾ ਇਹਨੇ ਆਪ ਕੁਝ ਨਹੀ ਸਿੱਖਿਆ

    • @sing904
      @sing904 8 месяцев назад

      Apna totta rattan apne kol rakho.
      Gurbani zindagi jeuna sikhaundi hai. J ikk war parr k samajh nai laggi ta 1000 war parr k v naii laggni

    • @balvirsidhu5946
      @balvirsidhu5946 8 месяцев назад

      @@sing904 ਅੱਛਾ ਫਿਰ ਇਹਨਾਂ ਸਤਰਾਂ ਦਾ ਮਤਲਬ ਦਸਿਓ 'ਭਰੀਆ ਹੱਥ ਪੈਰ ਤਨ ਦੇਹ, ਪਾਣੀ ਧੋਤੇ ਉਤਰ ਸੋਂ ਖੇਹ
      ਮੂਤ ਪਲੀਤੀ ਕੱਪੜ ਹੋਏ, ਦੇ ਸਾਬੁਨ ਲਈਆ ਉਹ ਧੋਏ
      ਭਰੀਆ ਮਤ ਪਾਪਾ ਕੇ ਸੰਗ, ਉਹ ਧੋਪੈ ਨਾਵਾ ਕੇ ਰੰਗ
      ਐਵੇਂ 4 ਜਮਾਤਾਂ ਪੜ ਕੇ ਚਵਲਾਂ ਨਾ ਮਾਰਿਆ ਕਰੋ, ਥੋਡੇ ਵਰਗਾ "ਦਿਲ ਸਾਫ " ਜੱਥਾ ਭੱਜਦਾ ਵੀ ਬੜੀ ਜਲਦੀ ਆ ਜਦੋਂ ਬਹਿਸ ਕਰਦੇ ਹਾਂ ਅਹਮੋ ਸਾਮਣੇ

    • @savepunjab-lm2db
      @savepunjab-lm2db 8 месяцев назад +1

      ​@@JagdeepSingh-ze2uplol ehh kehda mai gurudaware mandir nahi janda ohh parmatma ehnu balonda hi nahi because ehdi atma Ani gandi ho chukki oh parmatma cohda hi nahi tu ohde ghar awe Kai Rishi munni om 🕉 da ucharan karde c ohh te 2 shabad ne ohde Nall hi jindgi safal kar lehde ehh kanjar ne pata nahi kiniya di life khrab kar deni ahh interview nal

  • @bprem8594
    @bprem8594 8 месяцев назад

    Promo e pind jeda banayia

  • @moiline1
    @moiline1 8 месяцев назад

    Rana bai ji Tun bai kam a. But money is important to make yourself important Find a topic and change a twist you will make more money brother. I here you

  • @romysingh3642
    @romysingh3642 8 месяцев назад +1

    ਤੇਰੇ ਬੱਚੇ ਸਕੂਲ ਕਿਉਂ ਜਾਂਦੇ ਸੀ ?

  • @lakhbirsingh8132
    @lakhbirsingh8132 8 месяцев назад +6

    ਦੋਨੋ ਖੱਚਾਂ ......ਸਕ੍ਰਿਪਟਡ ਡਰਾਮਾ

  • @rajindersinghbaaghi
    @rajindersinghbaaghi 8 месяцев назад +1

    ਬੇਵਕੂਫ ਬਣਾ ਰਹੇ ਨੇ ਇਹ , ਆ ਯਾਦਵਿੰਦਰ ਵੀ ਦੱਲਾ ਸਟੇਟ ਦਾ, ਜੇ ਤੂ ਅੱਖ ਚ ਅੱਖ ਪਾਉਣ ਦੀ ਗੱਲ ਕਰਦਾ, ਫਿਰ Canadian jagman ਦੀ ਇੰਟਰਵਿਊ ਕਰ

  • @Han739
    @Han739 8 месяцев назад +2

    Dono sikh virodhi n eh rana waise gurdwara sahib jnda nai kudi de viah nu kio fere krae odo fere v us chithi de ale duale kra dene c

  • @amritpalsingh3715
    @amritpalsingh3715 8 месяцев назад +2

    Rana tera dada ek number da fu banda c ...Guru sahib ji tan khendey aa v Gurbani da nitnem roj krna tere dadey nu koi kutta v puchda pind vich jehra tu guru sahib da bachan talda

  • @gurjotsingh8934
    @gurjotsingh8934 8 месяцев назад +5

    ਕਮੈਂਟ ਤਾਂ ਮੈਂ ਨਹੀਂ ਸੀ ਕਰਨਾ ਪਰ ਜਿਹੋ ਜੇਹਾ ਟਾਈਟਲ ਲਿਖਿਆ ਇਹ ਨੀਚ ਪ੍ਰਵਿਰਤੀ ਘਰ ਕਰ ਰਹੀ ਹੈ ਬਹੁਤੇ ਬੌਧਿਕ ਪੱਖੋਂ ਖੋਖਲੇ ਪੰਜਾਬੀਆਂ ਚ। ਅਖੇ ਜੀ ਮੰਦਰ ਗੁਰਦਵਾਰੇ ਨਹੀਂ ਜਾਂਦਾ, ਤੂੰ ਤੇ ਘੂਸਾ ਆ ਤੈਨੂੰ ਸੱਦਾ ਪਾਇਆ ਕਿਸੇ ? ਇਹੋਜੇਹਾ ਹੀ ਚਵਲ ਆਹ ਨਾਲ ਦਾ, ਮੂੜ੍ਹ ਮੱਤੀ ਮੰਧ ਬੁੱਧੀ ਭੰਡ ਬੰਦੇ ਹੁਣ ਪ੍ਰਮਾਰਥ ਦੀਆਂ ਸਿਖਰਾਂ ਦੇ ਆਲੋਚਕ ਬਣਨਗੇ, ਡੀਬੇਟਾਂ ਕਰਨਗੇ, ਆਹੀ ਹਾਲ ਹੈ ਅੱਜ ਦੇ ਹੁਜਤੀਂ ਪੰਜਾਬੀ ਸਮਾਜ ਦਾ। Democratisation of 'Critique' leads in a degenerate and spiritually castrated society and men, women and children alike.

  • @jindjaan133
    @jindjaan133 8 месяцев назад +4

    Main apni zindagi ch kafi fuddu bande dekhe ne jehde ahankaar ch kehnde ne v main gurudwarey nahi janda te duniya bhar diyaan landu harkataan karde ne....gurudwara sahib di mahatata sangat te pangat karke hai...jehdi bande nu samajh aa jandi hai jdo parmatma samjhaundaa...
    Gurughar te langar zindabaad...

  • @singhtera2216
    @singhtera2216 7 месяцев назад

    Wada kalakar (nigura)
    Guru dii kala putt jiss dinn Gurbani through dekhenge samjh aaoogii kii wadda kalakaar kon waa

  • @Desi-jatts
    @Desi-jatts 8 месяцев назад +1

    ਇਹ ਸਿਰਸੇ ਵਾਲੇ ਦਾ ਭਗਤ ਆ !

  • @KuldeepSingh-nz2kw
    @KuldeepSingh-nz2kw 8 месяцев назад +11

    ਪਾਗ਼ਲ ਇਕੱਠੇ ਨੇ।

  • @GurpreetSingh-vh3mu
    @GurpreetSingh-vh3mu 8 месяцев назад

    ਪਹਿਲੇ 5-6 ਮਿੰਟ ਸਮਾਂ ਖਰਾਬ ਦੇ ਨੇ

  • @sukhdeepsingh3017
    @sukhdeepsingh3017 8 месяцев назад

    Ki ah comments CH dharmik banan Walean nu kuj pata v ke thode warge Lok hi es cheej da reason a ke main v eddan hi Sochda , mainu lagda rab har jagah

  • @harp_kaurz
    @harp_kaurz 5 месяцев назад

    Animal ch jo sikhs nu show krea hun oh krn kisaan protest ch

  • @sarbjit360
    @sarbjit360 7 месяцев назад

    Pita di gal man lyi par asli pita Guru Gobind Singh di ਨਹੀਂ manni. ਇਕ ਵਾਰੀ mere nal gal kro tuhanu apni galti da ehsas ho jayega

  • @kulwindersingh-ku6em
    @kulwindersingh-ku6em Месяц назад

    Jehda bnda bani ton tode oh bnda e ni

  • @arshnoorsinghsidhu4874
    @arshnoorsinghsidhu4874 8 месяцев назад

    Bai g ANIMAL movie khud dekho ja k…sirf sex and violence de base tan na khho kioki j ess pakh vall dekhya javve tan horr v bahot movies ayiya industry vich jive ki Ragno mms,hate story de parts..ohna ne enna paissa ni kamaya box office de vich…actors ne avda kirdaar bahot sohne tang nal nibaya te bakki j violence di gall kriye tan oh entertainment vaste hunda..enna k tan hrek movie ch hunda kioki oh movies ne te usnu assi apni zindagi nal compare ni krr skde…te bakki movie di jo main story a oh bahot hi vdia chakki gyii a jo k hjje tak apni bollywood ja pollywood ch koi pesh ni krr paya….bakki tuhanu bahot sarra pyaar sodda channel bahot dekhde a assi❤️

  • @rupindersinghboparai
    @rupindersinghboparai 8 месяцев назад

    Bappu song v

  • @sukhmeetkaur5397
    @sukhmeetkaur5397 8 месяцев назад +1

    Comrada nu thuk ke chattan da bhut shonk aa 😂

  • @BrownBoy-si5xz
    @BrownBoy-si5xz 8 месяцев назад +2

    Most overrated artist in industry

  • @Save.Punjab
    @Save.Punjab 8 месяцев назад +1

    lol ehh kehda mai gurudaware mandir nahi janda ohh parmatma ehnu balonda hi nahi because ehdi atma Ani gandi ho chukki oh parmatma cohda hi nahi tu ohde ghar awe Kai Rishi munni om 🕉 da ucharan karde c ohh te 2 shabad ne ohde Nall hi jindgi safal kar lehde ehh kanjar ne pata nahi kiniya di life khrab kar deni ahh interview nal

  • @Anupreet_47
    @Anupreet_47 8 месяцев назад +1

    Dono camrade 😂

  • @HarjinderSingh-ce2be
    @HarjinderSingh-ce2be 8 месяцев назад +1

    ਦੋ ਮਹਾਨ ਸ਼ਖ਼ਸੀਅਤਾਂ।