ਐਤਵਾਰ ਕੇਸੀਂ ਨਹਾਉਣ ਲਈ ਨਹੀਂ ਹੁੰਦਾ | Gal Te Gal | EP 39 | Gurdeep Grewal | Rupinder Sandhu

Поделиться
HTML-код
  • Опубликовано: 5 окт 2024
  • ਐਤਵਾਰ ਕੇਸੀਂ ਨਹਾਉਣ ਲਈ ਨਹੀਂ ਹੁੰਦਾ |
    #GalTeGal
    #GurdeepGrewal
    #RupinderSandhu

Комментарии • 58

  • @shadowminegaming
    @shadowminegaming 3 года назад +55

    ਰੂਪਿੰਦਰ ਜੀ ਗੁਰਦੀਪ ਜੀ ਜਦੋ ਮਨ ਖੁਸ ਹੋਵੇ ਤਾਂ ਪੱਥਰ ਵੀ ਫੁਲ ਲਗਦੇ ਹਨ ਪਰ ਜਦੋਂ ਮਨ ਦੁਖੀ ਹੋਵੇ ਤਾਂ ਫੁਲ ਵੀ ਪੱਥਰ ਲਗਦੇ ਹਨ

  • @Imstraveler
    @Imstraveler 3 года назад +14

    ਮੈਨੂੰ ਅੱਜ ਤੱਕ ਸਮਝ ਨਹੀਂ ਆਇਆ ਕਿ ਬਹੁਤੀਆਂ ਸਿਆਣੀਆਂ ਗੱਲਾਂ ਓਹੀ ਲੋਕ ਕਿਓਂ ਕਰਦੇ ਨੇ ਜਿਨ੍ਹਾਂ ਦਾ ਵਧੀਆ setup ਆ। ਇਹ ਨਿਰਾ ਭੁਲੇਖਾ ਕਿ ਘੁੰਮਣ ਫਿਰਨ ਸੌਖਾ ਆਮ ਬੰਦੇ ਨੂੰ ਪੁੱਛ ਦੇਖੋ ਆਥਣ ਨੂੰ ਰੋਟੀ ਦਾ ਹੱਲ ਹੋਜੇ ਥੋੜਾ। ਇੱਕ ਦਿਨ ਛੁੱਟੀ ਬਾਬੂ ਲੋਕਾਂ ਨੂੰ ਹੁੰਦੀ ਐ ਫੈਕਟਰੀਆਂ ਆਲਿਆਂ ਨੂੰ ਅਗਲਾ ਘਰ ਨੂੰ ਤੋਰ ਦਿੰਦਾ। ਜਿੰਨੇ ਘੁੰਮਣ ਫਿਰਨ ਆਲੇ ਕਹਿੰਦੇ ਸਾਡੇ ਪੈਸੇ ਨਹੀਂ ਲੱਗਦੇ ਬਹੁਤੇ ਉਹ ਨੇ ਜਿਹੜੇ ਜਾ ਕੇ ਗੁਰਦਵਾਰੇ ਲੱਭਦੇ ਨੇ ਪਹਿਲਾਂ ਰਾਤ ਕੱਟਣ ਨੂੰ ਜੇ ਘੁੰਮਣ ਗਿਆ ਬੰਦਾ ਪਰਿਵਾਰ ਨੂੰ ਵਧੀਆ ਮਾਹੌਲ ਚ enjoy ਨਹੀਂ ਕਰਵਾ ਸਕਦਾ ਦੂਜਿਆਂ ਨੂੰ ਖਾਂਦੇ ਹੋਇਆਂ ਦੇ ਮੂੰਹ ਹੀ ਦੇਖਣੇ ਨੇ ਫਿਰ ਕੀ ਘੁੰਮਣ। ਇੱਕ ਥਾਂ ਤੋਂ ਦੂਜੀ ਜਾਣ ਲਈ tourist ਭਰਭੂਰ ਥਾਵਾਂ ਤੇ auto rikhsa ਆਲਾ ਵੀ 500 ਤੋਂ ਘਟ ਨਹੀਂ ਮੰਗਦਾ।

  • @manjinderkang2227
    @manjinderkang2227 3 года назад +6

    ਗੁਰਦੀਪ ਭੈਣੇ ਕੇਸੀ ਨ੍ਹਾਉਣ ਵਾਲ਼ੀ ਗੱਲ ਤੇ ਮੈਂ ਦਿਲ ਖੋਲ੍ਹ ਕੇ ਹੱਸੀ

    • @JALWA6
      @JALWA6 3 года назад

      Par.fer.v.nahona.shdd.na.deo😂

  • @ajaypalsingh0
    @ajaypalsingh0 3 года назад +13

    ਯਾਰ ਮੈਨੂੰ ਵੀ ਏਹੋ ਜਿਹੀ ਨੌਕਰੀ ਤੇ ਰੱਖ ਲਓ ਭਾਵੇ ਤਨਖਾਹ ਨਾ ਦਿਓ ਗੱਲਾਂ ਮੈਨੂੰ ਵੀ ਬਹੁਤ ਆਉਦੀਆ

  • @sandeepsidhu3018
    @sandeepsidhu3018 3 года назад +3

    ਸਾਡੇ ਵੀ ਚੀਮਾ ਸਾਹਿਬ ਮੇਲੇ ਦੀ ਬਹੁਤ ਉਡੀਕ ਰਹਿੰਦੀ ਆ

  • @beantkalane5944
    @beantkalane5944 2 года назад

    Sahi gal aa g mera Sunday ta kma nl bhrea hunda h

  • @SS-sr5vr
    @SS-sr5vr 3 года назад +5

    ਮੈਂ ਦੇਖਿਆਂ ਕੇ ਭੈਣ ਗੁਰਦੀਪ ਕੋਰ ਦਾ ਹਮੇਸ਼ਾ ਸਾਇਡ ਤੋ ਹੀ ਕੈਮਰਾ ਐਂਗਲ ਹੁੰਦਾ। ਬਹੁਤ ਘੱਟ ਸਿੱਧੇ ਐਂਗਲ ਤੋ ਪੋਜ਼ ਹੰਦਾ।

  • @sukhbirsinghattepur
    @sukhbirsinghattepur 3 года назад

    ਵਾਹ ਜੀ ਵਾਹ
    ਤੁਹਾਡੀ ਵਾਰਤਾਲਾਪ ਕਮਾਲ ਆ ਜੀ

  • @harpreetSingh-sg3gb
    @harpreetSingh-sg3gb 3 года назад +6

    ਬਿਲਕੁਲ ਗਲਤ ਸੰਦੇਸ਼ ਦੇ ਰਹੇ ਹੋ ਵੀਡੀਓ ਨਾਲ ਤੁਸੀਂ ਵਲੋਗਰ ਆਲਿਆਂ ਪਿੱਛੇ ਲੱਗਣ ਨੂੰ ਕਹਿ ਰਹੇ ਹੋ ਇੰਨੀ ਮਹਿੰਗਾਈ ਦੇ ਦੌਰ ਚ ਕੇਹੜਾ ਮਨਾਲੀ ਘੁੰਮਣ ਜਾਵੇ ਜਿਹੜੇ ਵਲੋਗ ਬਣਾਉਂਦੇ ਆ ਉਹ ਅਪਣਾ ਖਰਚ ਵੀਡੀਓ ਬਣਾ ਕੇ ਕੱਢ ਲੈਂਦੇ ਆ ਇਕ ਆਮ ਪਰਿਵਾਰ ਨੂੰ ਤੁਸੀਂ ਕੀ ਮਹਿਸੂਸ ਕਰਾ ਰਹੇ ਕੇ ਉਹ ਪਾਗਲ ਨੇ, ਇਕ ਆਮ ਜਿੰਦਗੀ ਜਿਉਣ ਆਲੇ ਤੁਹਾਡੇ ਵਾਂਗੂ ਵੇਹਲੇ ਨੀ
    ਉਹ ਅਗਲੇ ਹਫਤੇ ਦੇ ਬਹੁਤੇ ਕੰਮਾਂ ਨੂੰ ਇਕ ਐਤਵਾਰ ਆਲੇ ਦਿਨ ਚ ਨਿਬੇੜ ਦਿੰਦੇ ਆ ਜਦ ਕੇ ਆਹ ਵੇਹਲੜ ਲੋਕ ਸੋਮਵਾਰ ਦੀ ਸਵੇਰ ਨੂੰ ਜਦੋ ਮੁੜ ਦੇ ਆ ਤਾਂ ਕੰਮ ਕਰਨ ਵੇਲੇ ਇੰਝ ਮੂੰਹ ਬਣਾ ਲੈਂਦੇ ਆ ਜਿਵੇਂ ਕਨੈਨ ਪੀਤੀ ਹੁੰਦੀ ਆ ਮੰਨਯਾ ਘੁੰਮਣਾ ਮਾੜਾ ਨੀ ਪਰ ਭਾਰਤ ਅਰਗੇ ਦੇਸ਼ ਚ ਇਹ ਕਿਸੇ ਖ਼ਤਰੇ ਤੋ ਘੱਟ ਨੀ ਕਿੰਨੇ ਟੋਲ ਪਲਾਜ਼ੇ ਤੇ ਹੋਰ ਖਰਚੇ ਕਰਕੇ ਜੇ ਕੋਈ ਮਨਾਲੀ ਪਹੁੰਚੇ ਗਾ ਤਾਂ ਉਸਦੀ ਇਕ ਮਹੀਨੇ ਦੀ ਕਮਾਈ ਖਰਚ ਹੋ ਜਾਂਦੀ ਆ ਜਦੋ ਕੇ ਬਾਹਰਲੇ ਮੁਲਕਾਂ ਚ ਇੰਨੀ ਮਹਿੰਗਾਈ ਹੈ ਨੀ
    ਇਸ ਇਸੇ ਤਰਾਂ ਹੈ ਜਿਵੇਂ ਉਥੇ ਗੱਡੀ ਸਸਤੀ ਆ ਇਥੇ ਮਾਰੂਤੀ ਹੀ ਸਾਡੀ ਫਾਰਚੂਨਰ ਆ ਪੂਰੀ ਗੱਲ ਰੱਖਿਆ ਕਰੋ ਜਮਾ ਹੀ ਫਾਹਾ ਵੱਢ ਕੇ ਰੱਖਤਾ ਲੋਕਾਂ ਨੂੰ ਬੇਵਕੂਫ ਣਾ ਸਮਝੋ ਦੂਜੀ ਗੱਲ ਜੇ ਤੁਹਾਡੀ ਮਾਤਾ ਨੂੰ ਕੀਮਤ ਦਾ ਪਤਾ ਨੀ ਤਾਂ ਉਹ ਬੇਵਕੂਫ ਨੀ ਹੈ ਗੇ ਜਦੋ ਉਹਨਾਂ ਨੂੰ ਉਹ ਚੀਜ਼ ਚਾਹੀਦੀ ਨੀ ਉਹਨਾਂ ਨੂੰ ਕੀ ਲੋੜ ਇੰਨੇ ਮਹਿੰਗੇ ਸਮਾਨ ਦਾ ਰੇਟ ਪਤਾ ਕਰਨ ਦੀ ਅੱਗੇ ਤੋ ਧਿਆਨ ਰੱਖੋ ਤੁਸੀਂ ਸਮਾਜ ਨੂੰ ਕੀ ਸੰਦੇਸ਼ ਦੇ ਰਹੇ ਹੋ ਖਾ ਕੇ ਮੇਥੇ ਆਲੀਆ ਰੋਟੀਆਂ ਗਿਆਨ ਘੋਟਣ ਲੱਗ ਗੀਆਂ

    • @amrit1723
      @amrit1723 3 года назад +4

      Ho skda tuc apni jgah shi ho pr ghuman da matlb eh ni ki manali hi jana e...mnu jyada shera da tn nhi pta but patiala amritsar mohali tuc apne ghr to thodi ji duur hi jao kuch na kuch mil jega acha swer nu jao te sham nu ghre aajo picnic krke phr tn chahe roti v ghro lejo...j oh v mehnga lagda sade ropar aajo Shasta v e te shanti v e ghum v skda bnda araam naal....j oh v ni tn darya nehr tn hungi hi nede kite Sunday nu swere walk hi krn chle jao oh v relax kr dindi gall apne mind nu relax krn di e khrche bare sochn di ni

    • @sandeepdhindsa7160
      @sandeepdhindsa7160 3 года назад

      @@amrit1723 bilkul sahi keha bai

    • @harpreetSingh-sg3gb
      @harpreetSingh-sg3gb 3 года назад +1

      @@amrit1723 ਫਿਰ ਉਹੀ ਗੱਲ ਆ ਨਾ ਵੀ ਘੁੰਮਣ ਦਾ ਮਤਲਬ ਇਹ ਨੀ ਹੈ ਗਾ ਵੀ ਸ਼ਹਿਰਾਂ ਚ ਹੀ ਘੁੰਮੋ ਅੱਜਕਲ੍ਹ ਦੇ ਕਬੀਲਦਾਰੀ ਦੇ ਯੁੱਗ ਚ ਲੋਕ ਘੁੰਮ ਹੀ ਰਹੇ ਕਦੇ ਕਿਸੇ ਰਿਸ਼ਤੇ ਦਾਰੀ ਚ ਚਲੇ ਗਏ ਕਦੇ ਮਰਗ ਦਾ ਭੋਗ ਕਦੇ ਅਖੰਡ ਪਾਠ ਕਦੇ ਕਿਸੇ ਦਾ ਵਿਆਹ ਇਸ ਤਰਾਂ ਬਹੁਤ ਟਾਈਮ ਲੋਕ ਪਹਿਲਾਂ ਹੀ ਘੁੰਮਣ ਚ ਬਿਤਾ ਹੀ ਰਹੇ ਨੇ ਇਹਨਾਂ ਨੂੰ ਇਹ ਗੱਲਾਂ ਕਰਨੀਆਂ ਚਾਹੀਦੀਆਂ ਨੇ ਸਿਵਾਏ ਲੋਕਾਂ ਨੂੰ ਬੇਵਕੂਫ ਦੱਸਣ ਦੇ ਹੋਰ ਕੁਝ ਨੀ ਦਸਿਆ ਇਕਤਰਫਾ ਗੱਲ ਹੋਈ ਆ ਉਹ ਵੀ ਉਹਨਾਂ ਵਲੋਗ ਬਣਾਉਣ ਵਾਲਿਆਂ ਦੀ ਦੁਹਾਈ ਦੇ ਕੇ ਜਿਹੜੇ 2 ਲੱਖ ਦੀ ਸ਼ੋਪਿੰਗ ਕਰਦੇ ਨੇ ਕੀ ਇਕ ਆਮ ਪਰਿਵਾਰ ਦੀ ਨੂੰਹ ਇਦਾਂ ਦੀਆਂ ਘੁੰਮਣ ਫਿਰਨ ਦੀਆਂ ਵੀਡੀਓ ਵੇਖ਼ੇ ਗੀ ਉਹਨਾਂ ਦੇ ਮਨ ਤੇ ਕੀ ਬੀਤੇਗੀ ਫਿਰ ਤਲਾਕ ਵੀ ਇਸੇ ਤਰਾਂ ਦੀ ਵਜਹ ਨਾਲ ਹ ਵੱਧ ਰਹੇ ਨੇ ਘੁੰਮਣ ਫਿਰਨ ਦਾ ਮਤਲਬ ਮਨਾਲੀ ਜਾਣਾ ਨਹੀਂ ਹੁੰਦਾ ਇਹ ਗੱਲ ਕਲੀਅਰ ਕਰ ਲੈਣੀ ਚਾਹੀਦੀ ਸੀ

  • @sanmeerkaurkhattra3624
    @sanmeerkaurkhattra3624 3 года назад +3

    Asi v jande hunde c dukh navarn sahib🙏🙏

  • @harpreetvirk1739
    @harpreetvirk1739 3 года назад +3

    Bohat khoob Gur deep g and Rupinder g

  • @avneetshergill2962
    @avneetshergill2962 3 года назад +1

    Bilkul shi kiha di tuc time jrur kdna chahida ghumn lyi kyuki kyi bar assi apne hi city diaa bhot thava vekhiaa ni hundiaa

  • @gurmejsingh4525
    @gurmejsingh4525 3 года назад +1

    ਬਹੁਤ ਸੋਹਣੀਆਂ ਗੱਲਾਂ

  • @JALWA6
    @JALWA6 3 года назад

    Manu bahut bahut jada pasnd hai ghumna firna... Jasikk ate sargun.v.bahut enjoy krde.ne.sony.v bahut like krde ne

  • @jaskirankaur9628
    @jaskirankaur9628 3 года назад +1

    Gurdeep ji and rupinder ji bhut majadar glaa karda ho tusi asi vi jdo sara bhan payi milda ha ta aho e glaa kar kar 12 1 vja tak rat nu has has ka lot pot ho ji da sam ohi fil ohdi h thanks ji

  • @sondeeps5752
    @sondeeps5752 3 года назад +2

    Ristedari ch ja k ta tension lea k hi aunda banda

  • @fatehdeepsohi4261
    @fatehdeepsohi4261 3 года назад +4

    Di job te depend karda kese nu ana kam hunda sunday v chala janda

  • @reenaheer8814
    @reenaheer8814 3 года назад +4

    Shonk ta bot aa ji mnu v ghuman da but ki kriye kdi kity gy he nhi na kdi koi kity le k gea te hun ta jwaka wale ho gy te pocket allow he ni krdi🙁

  • @dhaliwal4287
    @dhaliwal4287 3 года назад +2

    ਕੀ ਕਰੀਏ ਜੀ ਟੈਲੀਕਾਮ ਲਾਈਨ ਚ ਤਾਂ ਇਕ ਘੰਟਾ ਦੀ ਵੀ ਛੁੱਟੀ ਨੀ ਮਿਲਦੀ ਦਿਲ ਤਾਂ ਬਹੁਤ ਕਰਦਾ

  • @navscreativecorner7203
    @navscreativecorner7203 3 года назад +1

    Bhut sahi. But weekend ta ghar de kumm karran c e nikal janda ae. Roti le ke jaan wali gall bilkul sahi khe tusi

  • @amrit1723
    @amrit1723 3 года назад +3

    Asi v hrek saal kite na kite ghuman jroor jande...but asi jyada smaan ni lekr jande mai hmesha ek Jean aur laging nal dekh lindi ki kehda kurta aur top shi rhega es nal jyada smaan ni carry krna penda baki ek pack tn sada fixed hi rhnda e jis ch essentials like college brush soap medicine vgera rhnda...

  • @palgill9220
    @palgill9220 3 года назад +8

    ਮੈ ਸਰਵਿਸ ਕੀਤੀ ਪੂਰਾ ਇੰਡੀਆ ਘੁੰਮਿਆ ਹੈ ਪਰ ਮਨ ਸਕੂਨ ਖੇਤ ਮੋਟਰ ਤੇ ਮਿਲਦਾ ਸ਼ਾਮ ਨੂੰ ਦੇਸ਼ ਹੋਮ ਮੇਡ ਵਾਈਨ ਨਾਲ ਕੁਦਰਤ ਹੋਰ ਨੇੜੇ ਹੋ ਜਾਈਦਾ

  • @rajveerkaur6954
    @rajveerkaur6954 10 месяцев назад

    ❤❤❤❤

  • @harsimrankaur9869
    @harsimrankaur9869 3 года назад

    Menu Rupinder g nd gurdip g tuhadia galabhut pasand han

  • @rbrar9968
    @rbrar9968 3 года назад

    Bhut pyaariya bhaina...bhut sohniyan Gallan,,

  • @shieldsandhu7090
    @shieldsandhu7090 3 года назад +1

    Rupinder sister ji 🙏🙏🙏🙏🙏🙏🙏🙏🙏🙏🙏

  • @navreetkaur6869
    @navreetkaur6869 3 года назад

    Sahi gal aa beta

  • @maninderjakhu701
    @maninderjakhu701 3 года назад

    Bht vadia ji👍

  • @harjinderkaur8516
    @harjinderkaur8516 3 года назад

    Very nice topic

  • @Sandhu1978
    @Sandhu1978 3 года назад +7

    Kesi nahaun lyi 😂

  • @ranjitkaur2668
    @ranjitkaur2668 3 года назад +1

    Good

  • @parmeetkaur6487
    @parmeetkaur6487 3 года назад

    🙏🏽🙏🏽

  • @lovedhillon4805
    @lovedhillon4805 3 года назад

    Thoudian glla bhut sahi ne

  • @mandeepvirk1805
    @mandeepvirk1805 3 года назад

    right

  • @DaljitKaur-tr9lh
    @DaljitKaur-tr9lh 3 года назад

    ਗੁੱਡ

  • @harsimrankaur9869
    @harsimrankaur9869 3 года назад

    🙏🙏🥰

  • @singhsangrur
    @singhsangrur 3 года назад

    bhene ajj kl skoon khtm hnda ja rha lokki tnsn ch he ghere pye a kudrat nl pyaar krn da tym he nhi

  • @manishapal2668
    @manishapal2668 3 года назад

    👍☺

  • @harvinderatwal1971
    @harvinderatwal1971 3 года назад

    Oh truck troll is de Mja kithe aa ? Kite v nai😭😭

  • @ranjitsandhu2326
    @ranjitsandhu2326 9 месяцев назад

    Sade pinda ch kite Ghulam jaan layi keh do tan saare chup ho jande aa😂😂😂. Pta nhi kyun kuj pinda ch ghuman jaan nu eda issue kyun bna lya janda. Bss ehi keha janda aa bacheya nu chutia ne kite rishtedaari ch chale jaao . Bhave ke ghuman layi paise v hai afford v kar sakde aa par es cheez layi approval nhi mil sakdi ghato ghat Punjab ton bahar te bilkul v nhi 😝😁

  • @NirmalSingh-lw3hq
    @NirmalSingh-lw3hq 3 года назад

    Gurdip aaet var de vare kise nu nahi pata mainu pusho

  • @rajveerkaur1136
    @rajveerkaur1136 3 года назад +1

    ਮੈਨੂੰ ਤੁਸੀਂ ਗੱਲਾਂ ਕਰਦੇ ਬੜੇ ਪਿਆਰੇ ਲੱਗਦੇ ਆ

  • @chetanraj5463
    @chetanraj5463 3 года назад

    Ja pare koi vadia gall Karo

  • @jagjitsingh3704
    @jagjitsingh3704 3 года назад +1

    Use ਹਨਾ less

  • @harjinderkaur7232
    @harjinderkaur7232 3 года назад

    🙏🙏👌