ਅਕਾਲੀ ਦਲ ਦੇ ਰਾਜਸੀ ਸੰਕਟ ਦੀ ਜੜ੍ਹ ਇਖਲਾਕੀ ਨਿਘਾਰ ਵਿੱਚ ਲੱਗੀ ਹੋਈ ਹੈ || ਅਜਮੇਰ ਸਿੰਘ

Поделиться
HTML-код
  • Опубликовано: 6 сен 2024
  • #AjmerSingh #TheSikhviewPoint #AkaliDal #PunjabPolitics

Комментарии • 15

  • @sukhwindersinghgill622
    @sukhwindersinghgill622 Месяц назад +8

    ਕਦੇ ਵੀ ਚੜ੍ਹਦੀ ਕਲਾ ਦੀ ਆਸ ਨਹੀਂ ਛੱਡੀ ਜਾ ਸਕਦੀ । ਯਕੀਨਨ ਵਾਹਿਗੁਰੂ ਕੌਮੀ ਜਹਾਜ਼ ਨੂੰ ਇਸ ਮੰਝਧਾਰ ਵਿਚੋਂ ਕਿਨਾਰੇ ਲਗਾਉਣਗੇ ।ਕੁਰਸੀਆਂ ਤੇ ਸ਼ੋਹਰਤ ਦਾ ਭੁੱਖਾ ਇਹ ਮੌਜੂਦਾ ਅਕਾਲੀ ਲਾਣਾ ਕੌਮ ਨੂੰ ਕੁਝ ਨਹੀਂ ਲੈ ਕੇ ਦੇਵੇਗਾ ।ਇਹਨਾਂ ਦੀ ਲੜਾਈ ਸਿਰਫ ਟਿਕਟਾਂ , ਵਜੀਰੀਆਂ ਪ੍ਰਧਾਨਗੀਆਂ ਤੇ ਪੈਸੇ ਦੇ ਲਾਲਚ ਤਕ ਦੀ ਹੈ ।ਕਿਸੇ ਨੇ ਪਾਵਰ ਸਮੇ ਪੰਥ ਦਾ ਕੁਝ ਨਹੀਂ ਸਵਾਰਿਆ ।

  • @user-jn3ls9yn2g
    @user-jn3ls9yn2g Месяц назад +7

    ਹੁਣ ਕੁਰਸੀ ਦੇ ਸੁਪਨੇ ਵੀ ਨਹੀ ਆਉਦੇ,ਇਸ ਕਰਕੇ ਤਰਲੋਮੱਛੀ ਹੋਰਹੇ ਨੇ।ਇਹਨਾਂ ਨੂੰ ਸਿਖੀ ਨਾਲ ਕੋਈ ਮਤਲਬ ਨਹੀਂ।

  • @karamjitsingh27
    @karamjitsingh27 Месяц назад +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @JagjitSingh-uw6wk
    @JagjitSingh-uw6wk Месяц назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @jaspindersingh9945
    @jaspindersingh9945 4 дня назад

    ਕਾਲੀਦਲ ਤੇ ਖਾਲੀਦਲ ਤੋ ਬਚਣਾ ਚਾਹੀਦਾ ਜੀ ਇਹਨਾ ਨੋਕਦਰ ਕਾਢ ਤੇ 1978 ਨਿਰਕਾਰੀ ਕਾਢ 13 ਸਿਖ ਸਹੀਦ ਹੋਏ ਤੇ ਕਾਲੀਦਲ ਉਮਰਾ ਨੰਗਲ ਦੀ ਅਗਵਾਈ ਤੇ ਬਰੀ ਹੋਇਆ ਜੀ

  • @giansingh9874
    @giansingh9874 Месяц назад

    Waheguru ji ka khalsa waheguru ji ki fateh

  • @user-jn3ls9yn2g
    @user-jn3ls9yn2g Месяц назад +1

    Old is sold ,We need new motivated, dedicated with clear vision Dal.

  • @jagdeepsingh1727
    @jagdeepsingh1727 Месяц назад

    Waheguru1@

  • @jsb.whistleblower
    @jsb.whistleblower Месяц назад

    🙏🙏

  • @user-nz3vs7dl4h
    @user-nz3vs7dl4h Месяц назад

    🙏🙏🙏🙏🙏

  • @user-nz3vs7dl4h
    @user-nz3vs7dl4h Месяц назад

    ਬਹੁਤ ਵਧੀਆ ਵਿਚਾਰ ਦਿੱਤੇ ।

  • @RanjitSingh-nf3wz
    @RanjitSingh-nf3wz Месяц назад

    ਬਾਪੂ ਜੀ 🙏

  • @truepolitics5293
    @truepolitics5293 Месяц назад

    Very good

  • @jagmeetsingh9973
    @jagmeetsingh9973 Месяц назад

    Good 👍