Akali Dal ਦੇ ਮਸਲੇ 'ਤੇ ਪੰਥਕ ਜਥੇਬੰਦੀਆਂ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਦਿੱਤਾ ਸੁਝਾਅ ਪੱਤਰ

Поделиться
HTML-код
  • Опубликовано: 12 сен 2024

Комментарии • 46

  • @user-lw3wh9dc5q
    @user-lw3wh9dc5q 19 дней назад +17

    ਸੁਖਬੀਰ ਬਾਦਲ , ਗੁਰਬਚਨ ਸਿੰਘ, ਖਾਲਸਾ ਪੰਥ , ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਸਾਰੇ ਰੱਲਕੇ ਅੱਜ ਵੀ ਸਿੱਖ ਪੰਥ ਅਤੇ ਕੋਮ ਦਾ ਮੂਰਖ ਬਣਾ ਰਹੇ ਹਨ ਜੀ। ਇੰਨਾਂ ਸਿੱਖ ਬੁਰਕੇ ਦੇ ਮਹਾਂ ਮਸੰਦਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ।ਇਹ ਗੱਲ ਦਾਅਵੇ ਨਾਲ ਕਹਿ ਸਕਦੇ ਹਾਂ ਜੇ ਏਸ ਮੋੜ ਤੇ ਜੱਥੇਦਾਰ ਅਕਾਲ ਤਖ਼ਤ ਰਘਬੀਰ ਸਿੰਘ ਕੋਈ ਵੀ ਫੈਸਲਾ ਸਿੱਖ ਪੰਥ ਦੀਆਂ ਭਾਵਨਾਵਾਂ ਦੇ ਖਿਲਾਫ ਲੈਂਦਾ ਹੈ ਤਾਂ ਧਰਮ ਨੂੰ ਬਚਾਉਣਾ ਬਹੁਤ ਹੀ ਔਖਾ ਹੋ ਜਾਵੇਗਾ ਜੀ।

  • @gurpreetsingh-gz3kc
    @gurpreetsingh-gz3kc 6 дней назад +1

    Bahut sahi faisla jee. Waheguru jee ki fateh 👍

  • @boparaiksingh8947
    @boparaiksingh8947 19 дней назад +3

    ਇੰਨਾਂ ਜਥੇਬੰਦੀਆਂ ਨੂੰ ਚਾਹੀਦਾ ਹੈ ਕਿ ਉਹ ਜੇ ਕਾਸੇ ਜੋਗੀਆਂ ਹਨ ਤਾਂ ਅਕਾਲੀਦਲ ਦਾ ਖਹਿੜਾ ਛੱਡ ਦੇਣ ਉਹ ਪਹਿਲਾਂ ਵੀ ਅਕਾਲੀਦਲ ਦੇ ਵਿਹੁਧ ਸਨ ਅਤੇ ਬਾਅਦ ਵਿੱਚ ਵੀ ਵਿਰੁੱਧ ਹੀ ਰਹਿਣਗੀਆਂ

  • @hakamsingh2673
    @hakamsingh2673 19 дней назад +1

    ਬਹੁਤ ਵਧੀਆ ਸੁਝਾ ਹਨ ਜਥੇਦਾਰ ਤਾਂ ਬਾਦਲ ਦੇ ਚੋਕੀ ਦਾਰ ਹਨ

  • @sukhwantsingh1999
    @sukhwantsingh1999 20 дней назад +8

    ਬਹੁਤ ਹੀ ਦੂਰ ਅੰਦੇਸ਼ੀ ਸੋਚ ਵਾਲੇ ਗੁਰਮੱਤੇ ਹੋਣ ਤੇ ਅਮਲ ਦੀ ਲੋੜ ਹੈ।

  • @PritamSingh-jy6ut
    @PritamSingh-jy6ut 19 дней назад +5

    ਬਹੁਤ ਵਧੀਆ ਵਿਚਾਰ ਹਨ ਇੰਨਾਂ ਵਿਚਾਰਾਂ ਉਤੇ ਸਭ ਨੂੰ ਹਮਾਇਤ ਦੇਣੀ ਚਾਹੀਦੀ ਹੈ

  • @SukhdevSingh-mb8bq
    @SukhdevSingh-mb8bq 19 дней назад +3

    Waheguru mehar karngha

  • @SukhdeepSingh-oz2qg
    @SukhdeepSingh-oz2qg 19 дней назад +2

    Very godjob Singh shaib je❤

  • @gurmejsingh8125
    @gurmejsingh8125 19 дней назад +1

    ਬਿਲਕੁੱਲ ਸਹੀ ਨਿਰਣਾ ਹੈ।

  • @tehalsinghsherkhan901
    @tehalsinghsherkhan901 19 дней назад +1

    ਬਿਲਕੁਲ ਸਹੀ ਵੀਚਾਰ ਖਾਲਸਾ ਜੀ

  • @tehalsinghsherkhan901
    @tehalsinghsherkhan901 19 дней назад +1

    ਅੱਜ ਮਨ ਨੂੰ ਸੰਤੁਸ਼ਟੀ ਮਿਲ਼ੀ ਕੀ ਅੱਜ ਵੀ ਪੰਥਕ ਸੋਚ ਅਤੇ ਪੰਥ ਦਰਦੀ ਸੋਚ ਵਾਲਾ ਖਾਲਸਾ ਪੰਥ ਜਿੰਦਾ ਹੈ

  • @gurpaldhillon1943
    @gurpaldhillon1943 19 дней назад +3

    Bahoot Vadia Bachan Keete aa

  • @bootasidhuboota5664
    @bootasidhuboota5664 19 дней назад +1

    ਸਹੀ ਫੈਸਲਾ

  • @davindersinghbrar7024
    @davindersinghbrar7024 19 дней назад +1

    Good job ji

  • @wahegurujiwaheguruji4306
    @wahegurujiwaheguruji4306 19 дней назад +5

    *ਕੂੜ ਨਿਖੁਟੇ ਨਾਨਕਾ ਓੜਕ ਸਚ ਰਹੀ*
    ਜਿਸ ਦੁਸ਼ਟ ਗਦਾਰ ਏ ਕੌਮ ਪ੍ਰਕਾਸ਼ ਚੰਦ ਇੰਸਾ ਬਾਦਲ ਨੇ ਬਹੁਤ ਕੁਰਬਾਨੀਆਂ ਨਾਲ ਹੋਂਦ ਵਿੱਚ ਆਈ 100 ਸਾਲ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਦਾ ਮੁੱਢ 1996 ਵਿੱਚ ਪੰਜਾਬੀ ਪਾਰਟੀ ਬਣਾਕੇ ਤੇ ਭਾਜਪਾ (RSS) ਨਾਲ ਸਮਝੌਤਾ ਕਰਕੇ ਬੰਨਿਆ, ਉਸ ਦੁਸ਼ਟ ਤੋਂ ਦੋ-ਚਾਰ ਪੰਥ ਦਰਦੀਆਂ ਤੋਂ ਬਿਨਾਂ ਕੋਈ ਵੀ ਪੰਥਕ ਸਖ਼ਸ਼ੀਅਤਾ-ਬੁੱਧੀਜੀਵੀ ਤੇ ਸੂਝਵਾਨ ਸਮਾਜਿਕ ਲੋਕ ਤੇ ਸੂਝਵਾਨ ਪੱਤਰਕਾਰ ਵੀ ਗੁਰਬਚਨੇ ਮਸੰਦ ਵਲੋਂ ਦਿੱਤਾ ਜਾਅਲੀ ਫਖ਼ਰ ਏ ਕੌਮ ਪੰਥ ਰਤਨ ਵਾਪਿਸ ਲੈਣ ਦੀ ਗੱਲ ਨਹੀਂ ਕਰ ਰਹੇ! ਜੇਕਰ ਦੁਸ਼ਟ ਬਾਦਲ ਨੂੰ ਓਹਦੇ ਕੀਤੇ ਗੁਨਾਹਾਂ ਦੀ ਸਜ਼ਾ ਨਾਂ ਦਿੱਤੀ ਗਈ ਤਾਂ ਅਗਾਂਹ ਆਉਣ ਵਾਲੇ 40-50 ਸਾਲ ਬਾਅਦ ਅਕਾਲੀ ਦਲ ਫਿਰ ਇੱਥੇ ਹੀ ਖੜ੍ਹਾ ਦਿਖਾਈ ਦੇ ਸਕਦਾ ਹੈ! ਇਸ ਦੁਸ਼ਟ ਕੋਲੋਂ ਇਹ ਸਨਮਾਨ ਵਾਪਿਸ ਲੈਣਾ ਬੇਹੱਦ ਜ਼ਰੂਰੀ ਹੈ ਨਹੀਂ ਤਾਂ ਗੁਰੂ ਸਾਹਿਬ ਜੀ ਤੇ ਸਾਡੇ ਕੁਰਬਾਨੀਆਂ ਕਰਨ ਵਾਲੇ ਸਿੱਖਾਂ ਦੀਆਂ ਰੂਹਾਂ ਕਦੇ ਵੀ ਸਾਨੂੰ ਮੁਆਫ ਨਹੀਂ ਕਰਨਗੀਆਂ ਅਤੇ ਅਗਾਂਹ ਵੀ ਆਉਣ ਵਾਲੇ ਕਈ ਲੀਡਰ ਏਹੀ ਕੁੱਝ ਕਰ ਸਕਦੇ ਹਨ! ਇਸ ਦੁਸ਼ਟ ਨੇ RSS ਦਾ ਹੱਥਟੋਕਾ ਬਣਕੇ 1998 ਵਿੱਚ ਸਾਡੇ ਗੁਰੂ ਸਹਿਬਾਨਾਂ ਜੀ ਦਾ ਤੇ ਸਾਹਿਬਜ਼ਾਦਿਆ ਦਾ ਇਤਿਹਾਸ SGPC ਵਲੋਂ ਹੀ ਗਲਤ ਛਪਵਾ ਕੇ ਪਰਚਾਰਿਆ ਤੇ PSEB ਵਿੱਚ ਵੀ ਲਾਗੂ ਕਰਵਾਇਆ! RSS ਦੇ ਬੰਦਿਆਂ ਨੂੰ ਸਾਡੀਆਂ ਸਾਰੀਆਂ ਸੁਪਰੀਮ ਪੋਸਟਾਂ ਉੱਪਰ ਸਾਡੇ ਗੁਰੂ ਘਰਾਂ ਤੇ ਹੋਰ ਸਾਰੀਆਂ ਸੰਸਥਾਵਾਂ ਵਿੱਚ ਕਾਬਜ਼ ਕਰਵਾਇਆ! ਸਾਡੇ ਨਹਿਰੀ ਪਾਣੀ ਲੁੱਟਵਾਉਣ ਅਤੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਧਰਤੀ ਹੇਠਲਾ ਪਾਣੀ ਖਤਮ ਕਰਵਾਉਣ ਲਈ ਮੋਟਰਾਂ ਦੇ ਬਿੱਲ ਫ੍ਰੀ ਕੀਤੇ! ਤਿੰਨ ਕਾਲੇ ਕਾਨੂੰਨਾਂ ਨੂੰ ਲਾਗੂ ਕਰਵਾਉਣ ਦੀ ਸਹਿਮਤੀ ਦਿੱਤੀ ਜਿਸ ਕਰਕੇ ਸਵਾ ਸਾਲ ਕਿਸਾਨਾਂ ਤੇ ਮਜਦੂਰਾਂ ਨੂੰ ਸੜਕਾਂ ਉੱਪਰ ਰੁਲਣਾ ਪਿਆ ਤੇ 735 ਜਾਨਾਂ ਗਈਆਂ! ਇਹਨਾਂ ਦੁਸ਼ਟਾ ਦੇ 2007 ਤੋਂ 2017 ਤੱਕ ਦੀ ਸਰਕਾਰ ਸਮੇਂ ਬਹੁਤ ਰੋਸ ਪ੍ਰਦਰਸ਼ਨ ਤੇ ਧਰਨੇ ਲੱਗੇ ਤੇ ਇੱਕ ਵਾਰ ਤਾਂ ਇੱਕ ਬਾਬੇ ਨੂੰ ਅਸਟਰੀਆ ਮਾਰਨ ਸਮੇਂ ਪੰਜਾਬ ਵਿੱਚ ਰੇਲਾਂ ਤੱਕ ਸਾੜ ਦਿੱਤੀਆਂ ਗਈਆਂ ਕੋਈ ਗੋਲੀ ਨਹੀਂ ਚੱਲੀ ਪਰ ਅਖੀਰਲੇ 10 ਸਾਲ ਦੇ ਰਾਜਕਾਲ ਸਮੇਂ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆ 4 ਵਾਰ ਸਿੱਖਾਂ ਉੱਪਰ ਹੀ ਗੋਲੀਆਂ ਚਲਵਾਈਆਂ ਤੇ ਚਾਰਾਂ ਵਿੱਚ ਹੀ ਸਿੱਖ ਸ਼ਹੀਦ ਕਰ ਦਿੱਤੇ ਗਏ! ਆਸ਼ੂਤੋਸ਼ ਬਈਏ ਦੇ ਸਮਾਗਮ ਦੇ ਖਿਲਾਫ ਲੁਧਿਆਣੇ ਭਾਈ ਦਰਸ਼ਨ ਸਿੰਘ ਲੋਹਾਰਾ, ਸਲਾਬਤਪੁਰੇ ਸਰਸੇ ਵਾਲੇ ਦੇ ਸਵਾਂਗ ਰਚਣ ਸਮੇਂ (ਜਿਸ ਦੀ ਪੋਸ਼ਾਕ ਵੀ ਸੁੱਖੇ ਅਮਲੀ ਨੇ ਹੀ ਭੇਜੀ ਸੀ) ਦੇ ਵਿਰੋਧ ਸਮੇਂ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਰਾਜੋਆਣਾ ਜੀ ਦੀ ਫਾਂਸੀ ਰੁਕਵਾਉਣ ਸਮੇਂ ਗੁਰਦਾਸਪੁਰ 5 ਭੈਣਾਂ ਦੇ ਇੱਕਲੌਤੇ ਭਰਾ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਤੇ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਬੇਅਦਵੀ ਦਾ ਇਨਸਾਫ਼ ਮੰਗਦੇ ਹੋਏ ਬਰਗਾੜੀ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਤੇ ਭਾਈ ਗੁਰਜੀਤ ਸਿੰਘ ਜੀ ਸ਼ਹੀਦ ਕਰ ਦਿੱਤੇ ਗਏ! ਕਦੇ ਮੁਗਲਾਂ ਜਾਂ ਅੰਗਰੇਜਾ ਦੇ ਰਾਜਕਾਲ ਵਿੱਚ ਵੀ ਗੁਰੂ ਸਾਹਿਬ ਜੀ ਦੇ ਸਰੂਪ ਚੋਰੀ ਨਹੀਂ ਹੋਏ ਹੋਣੇ ਪਰ ਇਹਨਾਂ ਦੁਸ਼ਟਾ ਦੇ ਰਾਜ ਵਿੱਚ ਇਹ ਘਿਨੌਣਾ ਤੇ ਘੋਰ ਪਾਪ ਵੀ ਹੋਇਆ! ਜਿਸ ਵਿੱਚ ਇਹ ਦੁਸ਼ਟ ਵੋਟ ਬੈਂਕ ਕਰਕੇ ਪਤਾ ਲੱਗਣ ਦੇ ਬਾਵਜੂਦ ਵੀ ਆਪਣੇ ਪਿਓ ਸਰਸੇ ਵਾਲੇ ਤੇ ਓਹਦੇ ਚੇਲਿਆਂ ਨੂੰ ਬਚਾਉਣ ਕਰਕੇ ਸਿੱਖਾਂ ਨੂੰ ਬਦਨਾਮ ਕਰਨ ਲਈ ਉਲਟਾ ਭਾਈ ਰੁਪਿੰਦਰ ਸਿੰਘ ਦੋਨਾਂ ਭਰਾਵਾ ਨੂੰ ਹੀ ਦੋਸ਼ੀ ਬਣਾ ਕੇ ਉਹਨਾਂ ਤੇ ਹੋਰ ਵੀ ਕਈ ਸਿੱਖਾਂ ਉੱਪਰ ਅੰਨ੍ਹਾ ਤਸ਼ੱਦਦ ਕਰਕੇ ਉਹਨਾਂ ਨੂੰ ਹੀ ਦੁਨੀਆਂ ਸਾਹਮਣੇ ਦੋਸ਼ੀ ਸਾਬਤ ਕਰਨ ਕਰਕੇ ਉਸ ਪਾਪ ਵਿੱਚ ਬਰਾਬਰ ਦੇ ਹਿੱਸੇਦਾਰ ਬਣੇ! ਸਰਸੇ ਵਾਲੇ ਨੂੰ ਝੂਠੀ ਮਾਫੀ ਦੇਣ ਲਈ ਆਪਣੇ ਲਾਏ ਹੋਏ ਜੱਫੇਮਾਰਾ ਨੂੰ ਚਪੜਾਸੀ ਬਣਾ ਕੇ ਆਪਣੀ ਕੋਠੀ ਸੱਦ ਕੇ ਜਥੇਦਾਰ ਸਹਿਬਾਨਾਂ ਜੀ ਦੀ ਆਨ-ਬਾਨ ਤੇ ਸ਼ਾਨ ਨੂੰ ਮਿੱਟੀ ਵਿੱਚ ਰੋਲਿਆ ਤੇ ਸਰਸੇ ਵਾਲੇ ਨੂੰ ਝੂਠੀ ਮਾਫੀ ਦੇ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ-ਮਰਿਆਦਾ ਤੇ ਪ੍ਰਭੂਸਤਾ ਨੂੰ ਢਾਅ ਲਾਉਣ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਤੇ ਗੋਲੀਕਾਂਡ ਦੇ ਵਿਰੋਧ ਕਰਨ ਕਰਕੇ ਸਿੱਖ ਕੌਮ ਦੀਆਂ ਸਭ ਤੋਂ ਸਨਮਾਨਯੋਗ ਸਖ਼ਸ਼ੀਅਤਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ 5 ਪਿਆਰੇ ਸਹਿਬਾਨਾਂ ਜੀ ਨੂੰ ਬਰਖ਼ਾਸਤ ਕਰਨ ਤੇ ਕੌਮ ਦੇ ਸਭ ਤੋਂ ਸੁਪਰੀਮ ਤਖ਼ਤ ਦੇ ਜਥੇਦਾਰ ਸਿੰਘ ਸਾਬ ਭਾਈ ਕਾਉਂਕੇ ਜੀ ਨੂੰ ਸ਼ਹੀਦ ਕਰਨ ਵਾਲੇ ਦੋਸ਼ੀ ਪੁਲਿਸ ਅਫਸਰਾਂ ਵਾਲੀ ਰਿਪੋਰਟ ਨੂੰ ਅੱਜ ਤੱਕ ਦਬਾਈ ਰੱਖਣ ਤੇ ਕੌਮ ਦਾ ਘਾਣ ਕਰਨ ਵਾਲੇ ਸਾਰੇ ਦੋਸ਼ੀ ਪੁਲਿਸ ਅਫਸਰਾਂ ਨੂੰ ਬਚਾਈ ਰੱਖਣ ਕਰਕੇ ਤੇ ਬਹੁਤਾਤ ਦੋਸ਼ੀਆਂ ਨੂੰ ਆਪਣੀ ਸਰਕਾਰ ਵਿੱਚ ਤੇ ਪਾਰਟੀ ਵਿੱਚ ਵੀ ਉੱਚੇ ਅਹੁਦਿਆਂ ਤੇ ਨਿਵਾਜਣ ਕਰਕੇ ਅਤੇ 1978 ਦੇ ਗੋਲੀਕਾਂਡ ਕਰਨ ਵਾਲੇ ਦੋਖੀ ਨਿਰੰਕਾਰੀ ਨੂੰ ਬਚਾ ਕੇ ਪੰਜਾਬੋ ਬਾਹਰ ਭੇਜਣ ਕਰਕੇ ਜਿਸ ਵਿੱਚ 13 ਸਿੱਖ ਸ਼ਹੀਦ ਹੋਏ ਸਨ, 1984 ਦਾ ਅਟੈਕ ਕਰਵਾਉਣ ਲਈ ਸੈਂਟਰ ਨੂੰ ਚਿੱਠੀਆਂ ਲਿਖਣ ਕਰਕੇ ਤੇ 1984 ਤੋਂ 1995 ਤੱਕ ਜੁਝਾਰੂ ਸਿੰਘਾਂ ਦੀਆਂ ਮੁਖਬਰੀਆਂ ਕਰਕੇ ਉਹਨਾਂ ਨੂੰ ਸ਼ਹੀਦ ਕਰਵਾਉਣ ਕਰਨ ਕਰਕੇ ਤੇ 1986 ਵਿੱਚ ਨਕੋਦਰ ਗੋਲੀਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਕਰਕੇ ਜਿਸ ਵਿੱਚ 4 ਸਿੱਖ ਸ਼ਹੀਦ ਹੋਏ ਸਨ ਅਤੇ ਜੁਝਾਰੂ ਬੰਦੀ ਸਿੰਘਾਂ ਨੂੰ ਅੱਤਵਾਦੀ ਕਹਿੰਦੇ ਰਹੇ ਹੋਣ ਕਰਕੇ ਅਤੇ ਆਪਣੇ ਅਖੀਰਲੇ 10 ਸਾਲ ਦੇ ਰਾਜਕਾਲ ਵਿੱਚ ਚਿੱਟਾ ਘਰ-ਘਰ ਵਾੜਨ ਕਰਕੇ ਤੇ ਅਕਾਲੀ ਦਲ ਤੇ SGPC ਵਿੱਚ ਚੋਰ-ਡਾਕੂ ਤੇ ਲੁਟੇਰੇ ਮਸੰਦ ਵਿਰਤੀ ਦੇ ਲੋਕਾਂ ਨੂੰ ਕਾਬਜ਼ ਕਰਵਾ ਕੇ ਉਹਨਾਂ ਤੋਂ ਗੁਰੂ ਸਾਹਿਬ ਜੀ ਦੇ 328 ਸਰੂਪ ਤੱਕ ਖੁਰਦ-ਬੁਰਦ ਕਰਵਾਉਣ ਕਰਨ ਕਰਕੇ ਅਤੇ ਉਪਰੋਕਤ ਲਿਖੇ ਸਾਰੇ ਗੁਨਾਹਾਂ ਕਰਕੇ ਇਸ ਦੁਸ਼ਟ ਪਾਪੀ ਬਾਦਲ ਦੇ ਖ਼ਾਨਦਾਨ ਤੇ ਓਹਦੇ ਝੋਲੀਚੁਕਾ ਨੂੰ ਪੰਥ ਵਿੱਚੋਂ ਛੇਕਣ ਤੋਂ ਘੱਟ ਸਜ਼ਾ ਲਾਉਣੀ ਸਿੱਖ ਕੌਮ ਨੂੰ ਕਦੇ ਵੀ ਬਰਦਾਸ਼ਤ ਨਹੀਂ ਹੋਣੀ ਚਾਹੀਦੀ ਕਿਉਂਕਿ ਮੁਆਫੀ 2-4 ਗ਼ਲਤੀਆਂ-ਭੁੱਲਾਂ ਦੀ ਹੁੰਦੀ ਹੈ ਨਾਂ ਕਿ ਅਣਗਿਣਤ ਗੁਨਾਹਾਂ ਤੇ ਪਾਪਾਂ ਦੀ!

  • @davindersinghrandhawa6123
    @davindersinghrandhawa6123 19 дней назад +2

    Good. Ha je

  • @mohindersinghparhar3729
    @mohindersinghparhar3729 5 дней назад +1

    ਇਸ ਮਤੇ ਨੂੰ ਨੈਟ ਉੱਤੇ ਪਾ ਦਿਉ ਤਾਂ ਜੋ ਸਭ ਨੂ ਪਤਾ ਲੱਗ ਜਾਵੈ ਕਿ ਇਸ ਵਿਚ ਕੀ ਸੁਝਾਅ ਦਿਤੈ ਹਨ ॥ ਇਸ ਤਰਾ ਇਸ ਦੇ ਵਿਰੋਧੀਆਂ ਵੱਲੋਂ ਸੰਭਾਵਿਤ ਵਿਰੋਧ ਵਿੱਚ ਹੋਣ ਵਾਲੇ ਪ੍ਰਚਾਰ ਨੂੰ ਠਲ ਪਾਈ ਜਾ ਸਕੇਗੀ ॥ ਵੋਟਾਂ ਦੀ ਰਾਜਨੀਤੀ ਵਾਲੇ ਧੜਿਆਂ ਦਾ ਅਕਾਲ ਤਖ਼ਤ ਦੇ ਪ੍ਰਬੰਧ ਵਿੱਚ ਕੋਈ ਦਖਲ ਨਹੀਂ ਹੋਣਾ ਚਾਹੀਦਾ ॥ ਅਕਾਲ ਤਖ਼ਤ ਦੇ ਪ੍ਰਬੰਧ ਕਰਨ ਵਾਲ਼ਿਆਂ ਦਾ ਰਾਜਨੀਤੀ ਨਾਲ ਕੋਈ ਸੰਬੰਧ ਨਹੀਂ ਹੋਣਾ ਚਾਹੀਦਾ ॥ ਸਰੋਮਣੀ ਕਮੇਟੀ ਦੇ ਮੈਂਬਰ ਵੀ ਪੂਰਨ ਗੁਰਸਿੱਖ ਜੋ ਇਮਾਨਦਾਰੀ ਨਾਲ ਗੁਰੂ ਦੇ ਉਪਦੇਸ਼ ਨੂੰ ਸਮਰਪਿਤ ਹੋਣ ਬਣਾਏ ਜਾਣੇ ਚਾਹੀਦੇ ਹਨ ॥ ਜੇ ਕਰ ਜਥੇਦਾਰ ਇਹਨਾਂ ਸੁਝਾਵਾਂ ਨੂੰ ਨਹੀ ਮੰਨਣਗੇ ਤਾਂ ਬਹੁਤ ਵੱਡਾ ਨੁਕਸਾਨ ਕਰਨਗੇ ॥ ਇਤਹਾਸ ਵੀ ਇਹਨਾ ਨੂ ਮਾਫ ਨਹੀਂ ਕਰੇਗਾ ॥

  • @ariangill2010
    @ariangill2010 19 дней назад

    WAHEGURU ji de kirpa hove jee

  • @yuvi8010
    @yuvi8010 18 дней назад

    🙏🙏

  • @ANKHI_SARDARZZ
    @ANKHI_SARDARZZ 19 дней назад

    🙏🙏🙏🙏🙏

  • @hakamsinghbrar6014
    @hakamsinghbrar6014 19 дней назад

    Waheguru ji bahut vadhia uprala

  • @gurmeetsultanwind6446
    @gurmeetsultanwind6446 19 дней назад

    👍👍👍👍

  • @tirthanandraghbirsingh9266
    @tirthanandraghbirsingh9266 19 дней назад

    ਜਿਹੜਾ ਵੀ ਆਉਂਦਾ ਹੈ ਜਥੇਦਾਰ ਬਣ ਬੈਠਦਾ ਹੈ ਲੋਕ ਤਾਂਤਰਿਕ ਵਿਚ ਤੁਸੀ ਨਹੀਂ ਆਉਦੇ ਵੋਟਾਂ ਨਾਲ ਤਾਂ ਤੁਸੀਂ ਅੱਗੇ ਨਹੀਂ ਆ ਸਕਦੇ ਬਾਹਰੋਂ ਮਥੇ ਪਾ ਕੇ ਸ਼ਿਰੋਮਣੀ ਕਮੇਟੀ ਤੇ ਜਥੇਦਾਰ ਨਹੀਂ ਬਣਦੇ ਐਧਰ ਓਧਰ ਦੀਆਂ ਗੱਲਾਂ ਕਰਨ ਨਾਲ ਨੁ ਗੱਲ ਬਣਨੀ

  • @simranjitkaur4627
    @simranjitkaur4627 19 дней назад

    Jathedar Sri akal takhat sahib nu presser na pao ji request hai ki

  • @hardevsinghhardev3904
    @hardevsinghhardev3904 3 дня назад

    ਸੂਖਬੀਰ ਬਾਦਲ ਨੂੰ ਪੰਥ ਵਿੱਚੋਂ ਛੇਕ ਦਿੱਤਾ ਜਾਵੇ, ਫਖਰੇ ਕੌਮ ਅਵਾਰਡ ਵਾਪਸ ਲਿਆ, ਜਾਵੇ, ਅਤੇ, ਬੇਸ਼ਰਮ,ਅਵਾਰਡ ਦੇ, ਦੇਣਾ ਚਾਹੀਦਾ ਹੈ

  • @sudarshanfdk5868
    @sudarshanfdk5868 10 дней назад

    Baba Ji shi keh rhs ne

  • @GurmailSingh-qf7ni
    @GurmailSingh-qf7ni 19 дней назад

    ਇਹਨਾਂ ਬਹਿਰੂਪੀਏ ਸਿੱਖਾਂ ਨੇ ਆਖਰ ਨੂੰ ਬਾਦਲਾਂ ਗਦਾਰਾਂ ਨੂੰ ਬਚਾਉਣ ਲਈ ਅਡੰਬਰ ਰੱਚਿਆ ਜਾ ਰਿਹਾ ਹੈ ਜੇਕਰ ਚਿੱਠੀਆਂ ਨਾਲ ਮਸਲੇ ਹੁੰਦੇ ਤਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਹਜ਼ਾਰਾਂ ਸਿੱਖਾ ਨੂੰ ਗੋਲੀਆਂ ਨਾਲ ਨਾ ਭੁੰਨਿਆ ਨਾ ਜਾਂਦਾ ਧੰਨ ਸ੍ਰੀ ਦਰਬਾਰ ਸਾਹਿਬ ਜੀ ਢਹਿ ਢੇਰੀ ਹੋਣੇ ਬਚ ਜਾਂਦਾ ਪਰ ਗੱਲਾਂ ਦਾ ਕੜਾਹ ਨਾ ਬਨਾਉ

  • @BalwinderKaur-qu9ls
    @BalwinderKaur-qu9ls 19 дней назад

    I think nothing will work Jathedar will give the decision that is already been given to him he has to announce that

  • @hazurkhehra6838
    @hazurkhehra6838 19 дней назад

    Amritpal singh nu cm banao ji plz 🙏🏻

  • @hazurkhehra6838
    @hazurkhehra6838 19 дней назад

    Sikh hun jaag chuke a ji hun amritpal singh hi cm banuga ji 🙏🏻

  • @JaswinderSingh-bu1ht
    @JaswinderSingh-bu1ht 19 дней назад +1

    Buhat thekedar a

  • @manindersingh352
    @manindersingh352 19 дней назад +1

    ਮਸ਼ਵਰਾ ਨਹੀ ਹੁਕਮ ਕਰੋ। ਚਾਬੀਅ ਖੋਹ ਮੋਰਚਾ ਲਾੳ ਫਟੇ ਚਕ ਫੈਸਲਾ ਲੳ

  • @Landu-hn1ge
    @Landu-hn1ge 19 дней назад +1

    Sab Ladai Golak di

  • @baljitsekhon5507
    @baljitsekhon5507 19 дней назад

    Jis ne ik var kabja kar lia oh kursi chhad da nai. Chahe oh kise vi jathebandi da bhardan howe, jathedar howe chahe rajci leader howe , gurdwara commetian hon, sikh jethedandian hon. Sare bhardangi chaunde han seva nahi.

  • @hazurkhehra6838
    @hazurkhehra6838 19 дней назад

    Amritpal singh da saath dio plz plz 🙏🏻

  • @hazurkhehra6838
    @hazurkhehra6838 19 дней назад

    Badala ne sikhan naal dushmani hi kamai a ji 🙏🏻

  • @hazurkhehra6838
    @hazurkhehra6838 19 дней назад

    Badala ne sikh Kom naal hamesa dushmani hi kamai a ji

  • @JaswinderSingh-bu1ht
    @JaswinderSingh-bu1ht 19 дней назад

    Akal Takhat sahib nu man hi rahe fir ki faida ?

  • @JaswinderSingh-bu1ht
    @JaswinderSingh-bu1ht 19 дней назад

    Sare jaj a

  • @Landu-hn1ge
    @Landu-hn1ge 19 дней назад +1

    Golak bharni band karo sikho

  • @GurinderSingh-k4o
    @GurinderSingh-k4o 19 дней назад

    A v badla d pardangi bachauon lage aa

  • @hazurkhehra6838
    @hazurkhehra6838 19 дней назад

    Badal sikhan de dushman va ji

  • @JaswinderSingh-bu1ht
    @JaswinderSingh-bu1ht 19 дней назад

    Ethe sare jathedar a

  • @bb-vi5db
    @bb-vi5db 20 дней назад

    ਉਨਾ ਗੁਰਮਤਾ ਲੈਣਾ ਹੀ ਨਹੀ ਬਾਦਲ ਅਪਣੇ ਆਪ ਨੁ ਅਕਾਲ ਤਖਤ ਤੋ ਵੱਡਾ ਸਮਝਦਾ ਹੈ ਉਹ ਇਹ ਗੱਲਾ ਨੀ ਮੰਨਦਾ ਵੱਡਾ ਬਾਦਲ ਮਰਨ ਲੱਗਾ ਕਿਹ ਗਿਆ ਕੇ ਪੁਤਰਾ ਪ੍ਰਧਾਨਗੀ ਨਾ ਛੱਡੀ

  • @JaswinderSingh-bu1ht
    @JaswinderSingh-bu1ht 19 дней назад

    Bakwas

  • @user-oj5px1qk3j
    @user-oj5px1qk3j 19 дней назад

    Soptking company prèwat pand jeda deskt bathinda sir iam company watch 8.9.Years kam Keith now company mera iljab la iam sir save inkvir karol company watch man the mot ho g company the officir mot wala man the house many the kas of sir company watch man...
    Girls....nal jaber das krdi h sir news company watch all kas wala sir inkvir karol kas open sir Punjab.....Government.....to mang kard h company the kar vi keti ja sir