1992 ਦੀਆਂ ਚੋਣਾਂ ਵਿੱਚ ਸ਼ਾਮਲ ਹੋਣ ਦਾ ਨਤੀਜਾ ਕੀ ਹੁੰਦਾ ?

Поделиться
HTML-код
  • Опубликовано: 29 янв 2025

Комментарии • 103

  • @sukhjudge5489
    @sukhjudge5489 3 года назад +9

    ਮੈਂ ਸਰਦਾਰ ਅਜਮੇਰ ਸਿੰਘ ਹੁਰਾਂ ਨੂੰ 2012-13 ਤੋਂ ਸੁਣਦਾ ਪੜਦਾ ਆ ਰਿਹਾ ਬੜਾ ਕੁੱਝ ਜਿਵਨ ਚ ਤਬਦੀਲ ਕੀਤਾ ਅਜਮੇਰ ਸਿੰਘ ਜੀ ਨੇ ਮੈਂ ਬੜੀ ਵਾਰ ਇਹ ਸੋਚਦਾ ਹੁੰਦਾ ਸੀ ਪੜਦਾ ਪੜਦਾ ਕੇ ਮੈਂ ਇਹਨਾਂ ਦੇ ਨਾਮ ਤੇ ਇੱਕ ਇੰਸਟਾਗ੍ਰਾਮ ਤੇ ਖਾਤਾ ਬਣਾ ਕੇ ਇਹਨਾ ਦੀਆਂ ਲਿਖਤਾਂ ਸਾਂਝੀਆਂ ਕਰਾਂ ਪਰ ਫੇਰ ਸਿੱਖ ਸਿਆਸਤ ਚੈਨਲ ਬਣ ਗਿਆ ਹੁਣ ਤਾਂ The sikh view Point ਚੈਨਲ ਆਉਣ ਨਾਲ ਰੂਹ ਹੀ ਖੁਸ਼ ਹੋਗੀ ❤️❤️

  • @bittasidhu1169
    @bittasidhu1169 3 года назад +15

    ਪ੍ਰਮਾਤਮਾ ਬਾਪੂ ਅਜਮੇਰ ਸਿੰਘ ਨੂੰ ਲੰਮੀਂ ਉਮਰ ਤੇ ਤੰਦਰੁਸਤੀ ਬਖਸੇ ,, ਤੇ ਪੰਥ ਦੀ ਸੇਵਾ ਏਦਾਂ ਹੀ ਲੈਦੇਂ ਰਹਿਣ 🙏🏻🙏🏻🙏🏻

  • @anmolbrar3391
    @anmolbrar3391 3 года назад +7

    ਬਾਈ ਮਿਹਰ ਸਿੰਘ ਜੀਉ।
    ਸਚਮੁੱਚ ਹੀ ਇਹਨਾਂ ਬਜ਼ੁਰਗਾਂ ਜੀਉ ਦੇ ਨਾਲ ਆਪ ਜੀ ਨੇ ਬਹੁਤ ਹੀ ਵਧੀਆ ਜੋ ਗਲਬਾਤ ਕਰਕੇ ਤੁਸੀਂ ਪੰਜਾਬੀਆਂ ਦੀ ਨਵੀਂ ਪੀੜ੍ਹੀ ਨੂੰ ਵੀ ਪੁਰਾਣੇ ਇਤਿਹਾਸ ਦੀ ਜਾਣਕਾਰੀ ਹਾਸਲ ਦੇ ਰਹੇ ਹਨ। ਕਿਰਪਾ ਕਰਕੇ ਤੁਸੀਂ ਇਹਨਾਂ ਪ੍ਰੋਗਰਾਮਾਂ ਦਾ ਲੜੀਵਾਰ ਨੰਬਰ ਜਰੂਰ ਹੀ ਲਿਖਿਆ ਕਰੋ ਜੀਉ। ਧੰਨਵਾਦ ਜੀਉ ਵਲੋਂ।
    ਬਰਾੜਾਂ ਫਰੀਦਕੋਟੀਆਂ।

  • @NOAHCRAZYMAGIC
    @NOAHCRAZYMAGIC 3 года назад +5

    ਬਹੁਤ ਬਹੁਤ ਬਹੁਤ ਬਾਕਮਾਲ ਮੇਰੇ ਸਤਿਗੁਰ ਮੇਰੇ ਕੋਲ ਕੋਈ ਸ਼ਬਦ ਨਹੀ ਮੈਂ ਅਜਮੇਰ ਅੰਕਲ ਜੀ ਦਾ ਸ਼ੁਕਰਾਨਾ ਕਿਸ ਤਰਾਂ ਕਰਾਂ ਪਰ ਪਹਿਲਾਂ ਊਸ ਪਾਤਸ਼ਾਹ ਦਾ ਜਿਹਨਾ ਨੇ ਅਜਮੇਰ ਅੰਕਲ ਜੀ ਨੂੰ ਸਿੱਖ ਜਗਤ ਵਿਚ ਲਿੰਆਂਦਾ। ਵਾਹਿਗੁਰੂ ਕਿਰਪਾ ਕਰਨਾ ਹਮੇਸ਼ਾਂ ਹੀ ਸਿੱਖ ਕੌਮ ਆਪਣੇ ਮੀਰੀ ਪੀਰੀ ਪਾਤਸ਼ਾਹੀ ਦੇ ਸਿਧਾਂਤਾ ਅਨੁਸਾਰ ਪਿਹਰਾ ਦੇਵੇ। 🙏🇺🇸

  • @pardeepsinghbains
    @pardeepsinghbains 3 года назад +14

    S Ajmer Singh ji's lectures or discussions will play an important role in the future. Thanks and regards. Keep uploading.

  • @ਹਰਜੀਤਸਿੰਘਖਾਲਸਾਰੰਘਰੇਟਾ

    ਅਜਮੇਰ ਸਿੰਘ ਜੀ ਬਹੁਤ ਵਧੀਆ ਜਾਗਰੂਕ ਕਰ ਰਹ ਹੋ

  • @sherrysingh7475
    @sherrysingh7475 3 года назад +3

    Bhut Vadiya Khalsa ji

  • @50calorie82
    @50calorie82 3 года назад +3

    Bahoot Sukhriyeah , saach nu public vich share karan layee .

  • @dhillongaming8875
    @dhillongaming8875 3 года назад +1

    ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦਿੱਤੀ

  • @sukhjudge5489
    @sukhjudge5489 3 года назад +16

    ਬਹੁਤ ਬਹੁਤ ਸ਼ੁਕਰਾਨੇ ਸਰਦਾਰ ਅਜਮੇਰ ਸਿੰਘ ਜੀ ❤️❤️

  • @Punjab-ci3sv
    @Punjab-ci3sv 3 года назад +2

    ਵਾਹਿਗੁਰੂ ਚੜਦੀਕਲਾਂ ਕਰਨ ਬਾਬਾ ਜੀ

  • @avtarsingh-oy1cc
    @avtarsingh-oy1cc 3 года назад +6

    Great, Real and sikh viewpoint Baba g

  • @MurgikhanaTv
    @MurgikhanaTv 3 года назад +32

    ਸਿੱਖ ਨੌਜਵਾਨ ਪੜ੍ਹਨ, ਸੁਨਣ ਅਤੇ ਵਿਚਾਰਨ ਦਾ ਗੁਣ ਵਿਸਾਰਦੇ ਜਾ ਰਹੇ ਹਨ ਇਸੇ ਦੇ ਸਿੱਟੇ ਸਾਹਮਣੇ ਆਉਣਗੇ 🙏🏻

  • @hamdeepsingh8991
    @hamdeepsingh8991 3 года назад +7

    Baapu g Deep Sidhu vi aese ਵਿਚਾਰਧਾਰਾ ਦੀ ਗੱਲ ਕਰਦਾ ਹੈ. ਰੱਬ meher ਕਰੇ ਉਹਦੇ ਉੱਤੇ and ਲੋੜ ਪੈਣ ਤੇ ਤੁਸੀਂ ਵੀ ਅਪਣਾ ਯੋਗਦਾਨ ਜ਼ਰੂਰ ਪਾਉਣਾ ਜੀ ਜਿਥੇ ਉਹ ਗ਼ਲਤ ਤੁਰਨ ਲੱਗਾ

  • @amarjitsaini5425
    @amarjitsaini5425 3 года назад +1

    Can’t wait for more new videos phaji… Thank you bringing great interview.

  • @simratpalsinghbrar5222
    @simratpalsinghbrar5222 3 года назад +2

    ਬਹੁਤ ਵਧੀਆ ਵੀਰ ਜੀ ਧੰਨਵਾਦ

  • @satvindersingh2907
    @satvindersingh2907 3 года назад +2

    Dhanbad Ajmer singh g bahut kuch sikhan nu milya akaalpurkh aap nu chardikala bakshan g

  • @user-rl9dc2ge6b
    @user-rl9dc2ge6b 3 года назад +3

    always waiting for you 🙏

  • @sabhdabhla
    @sabhdabhla 3 года назад +6

    ਮੇਹਰ ਸਿੰਘ ਜੀ ਇਕ ਆਮ ਮਨ ਚ ਇਹ ਸੁਆਲ ਉਠ ਸਕਦਾ ਕਿ ਚੋਣਾਂ ਦੇ ਰੱਦ ਦੇ ਬਾਵਜੂਦ ਵੀ ਨਤੀਜੇ ਨਿਰਾਸ਼ਾਜਨਕ ਨਿਕਲੇ ਫਿਰ ਬਾਅਦ ਦੇ ਹਾਲਾਤ ਦੇ ਮੱਦੇਨਜ਼ਰ ਚੋਣਾ ਦੇ ਰੱਦ ਕਰਨ ਨਾਲ ਓਹ ਕਿਹੜੇ ਫਾਇਦੇ ਹਨ ਜਿੰਨਾ ਤੇ ਤਸੱਲੀ ਪ੍ਰਗਟ ਕੀਤੀ ਜਾ ਸਕਦੀ ਕਿ ਇਹ ਨੁਕਸਾਨ ਹੋਣ ਤੋ ਬਚਾ ਹੋ ਗਿਆ ....ਅਗਲੇ ਭਾਗ ਜ ਇਸ ਮਸਲੇ ਤੇ ਭਾਈ ਸਾਹਿਬ ਦੇ ਵਿਚਾਰ ਜਰੂਰ ਲੈਣੇ ...ਧੰਨਵਾਦ

  • @jagsirgill1285
    @jagsirgill1285 3 года назад +2

    Bahut vadiya ji

  • @simratpalsinghbrar5222
    @simratpalsinghbrar5222 3 года назад +2

    ਬਾਪੂ ਜੀ ਧੰਨਵਾਦ

  • @CHAHAL491
    @CHAHAL491 3 года назад +2

    Bahut vadya bapu g . Sanu bahut sikhan nu mil reha. Jo Hun loki nahi Das de aj kal .

  • @Modani-Govt
    @Modani-Govt 3 года назад +4

    ਹਥਿਆਰਬੰਦ ਸੰਘਰਸ਼ ਦੀਆਂ ਵੀ ਬਹੁਤ examples ਹਨ ਜਿਸ ਰਾਹੀਂ ਕੁਝ ਵੀ ਹਾਸਲ ਨਾਹੀ ਹੋਇਆ l ਪੰਜਾਬ ਦੀ example ਸਾਹਮਣੇ ਹੈ l 1992 bycott ਇੱਕ ਭੁੱਲ ਸੀ ਜਿਸਨੇ beantay ਨੂੰ ਮੌਕਾ ਦਿੱਤਾ

  • @iqbalsinghiqbalsingh4102
    @iqbalsinghiqbalsingh4102 3 года назад +4

    ਸ਼ੁਕਰ ਹੈ ਭਾਈ ਸਾਹਿਬ ਜੀ ਵੀਚਾਰ ਦੇਣ ਲਈ
    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ

  • @giannagra9781
    @giannagra9781 3 года назад +1

    Bhai saab ji BIG SALUTE , You are speaking the absolute Truth

  • @Sing-ek2ed
    @Sing-ek2ed 3 года назад +3

    Wait karidi ah S. Ajmer Singh ji di, guru Dhaar leya sir nu

  • @sukhravi6815
    @sukhravi6815 3 года назад +1

    ਖਾਲਸੇ ਦੇ ਸੂਰਮਿਆਂ ਨੂੰ ਲੱਖ ਲੱਖ ਪਰਿਣਾਮ। 🙏🙏🙏🙏🙏

  • @khalsadeshpunjab3680
    @khalsadeshpunjab3680 3 года назад +2

    ਵਾਹਿਗੁਰੂ ਜੀ ਆਜ਼ਾਦੀ ਹੀ ਹੱਲ ਹੈ ਦੇਸ਼ ਪੰਜਾਬ ਦੇ ਲਈ ਤੇ ਸਿੱਖ ਕੋਮ ਦੇ ਲਈ ਵਾਹਿਗੁਰੂ ਜੀ

  • @HarpalSingh-ni9zx
    @HarpalSingh-ni9zx 3 года назад +1

    Very knowledgeable fully

  • @shantydhalio523
    @shantydhalio523 3 года назад +1

    Thanks bapu ji

  • @Weallareone-1
    @Weallareone-1 3 года назад +1

    Thanks 😊

  • @yuvrajsingh-vx1mn
    @yuvrajsingh-vx1mn 3 года назад +7

    Please do upload at least 2-3 videos every week maybe more….and if you can provide some future planning suggestive videos, that will be great.

  • @harmansingh3613
    @harmansingh3613 3 года назад +4

    ਬਾਪੂ ਅਜਮੇਰ ਸਿੰਘ ਜੀ ਤੁਸੀ ਜਿੰਨੀ ਵੀ ਗਲਬਾਤ ਕੀਤੀ ਆ ਮੈ ਵਾਰ ਵਾਰ ਉਸਨੂੰ ਸੁਣਿਆ ਸੋ ਸਾਰੀ ਗਲਬਾਤ ਸਚ ਅਤੇ ਕੌਮ ਦੇ ਹਕ ਵਿਚ ਹੈ ਕਿਸੇ ਵੀ ਸਚਾਈ ਨੂੰ ਜਾਨਣ ਵਾਸਤੇ ਬਹੁਤ ਡੂੰਘੀ ਸੋਚ ਵਿਚ ਜਾਣਾ ਜਰੂਰੀ ਹੈ ਜਿਵੇਂ ਆਪ ਜੀ ਗੲਏ ਹੋ ਸੋ ਸਾਡੀ ਕੌਮ ਨੂੰ ਮੂਰਖ ਬਣਾਉਣ ਵਾਲੇ ਬਹੁਤ ਆਏ ਤੇ ਅਸੀ ਬਣੇ ਵੀ ਸੋ ਇਹਦੇ ਵਿਚ ਕੋਈ ਸਕ ਨਹੀ ਕਿ ਬਾਦਲਾਂ ਨੇ ਸਾਡਾ ਬੜਾ ਵਡਾ ਨੁਕਸਾਨ ਕੀਤਾ ਪਰ ਬਾਦਲ ਬਾਦਲ ਕਰਕੇ ਸਾਡੇ ਪੰਥਕ ਵੀਰਾਂ ਨੇ ਸਾਡੇ ਸਿਰ ਤੇ ਉਹ ਬੰਦੇ ਬਿਠਾ ਦਿਤੇ ਜਿਹੜੇ ਕਦੇ ਵੀ ਕੌਮ ਦੇ ਹਕ ਵਿਚ ਨਹੀ ਬੋਲੇ ਉਹ ਭਾਵੇ ਭਗਵੰਤ ਮਾਨ ,ਕੈਪਟਨ, ਕੇਜਰੀਵਾਲ, ਕੰਵਰ ਵਿਜੇ ਪਰਤਾਪ,ਸਿਧੂ ,ਬਾਜਵੇ,ਧਰਮਵੀਰ ਗਾਂਧੀ ਟੋਟਲ ਈ ਸਾਡੀ ਕੌਮ ਦੇ ਵਿਰੋਧ ਵਿਚ ਕਾਰਨ ਨੈਰੇਟਿਵ ਹੀ ਅਜਿਹਾ ਸਿਰਜ ਦਿਤਾ ਕਿ ਅਸੀ ਸਮਝ ਹੀ ਨਾ ਸਕੇ ਕਿ ਇਹ ਲੋਕ ਸਾਡੇ ਨਹੀ ਸੋ ਆਪ ਜੀ ਦੀ ਉਮਰ ਵੀ ਕਾਫੀ ਹੋ ਗੀ ਆ ਕਿਰਪਾ ਕਰੋ ਹੋਰ ਵੀ ਜਾਣਕਾਰੀ ਜਿੜੀ ਸਚੀ ਤੇ ਸੁਚੀ ਹੈ ਸਾਡੀ ਕੌਮ ਦੀ ਝੋਲੀ ਵਿਚ ਪਾਓ ਧੰਨਵਾਦ

  • @santsipahi3780
    @santsipahi3780 3 года назад +2

    Bahut khoob

  • @dhanwantmoga
    @dhanwantmoga 3 года назад +2

    Good job

  • @aseeskehal
    @aseeskehal 3 года назад +2

    Salute sir

  • @harveersingh2501
    @harveersingh2501 3 года назад +1

    Good 👍

  • @turbankingdhaliwal
    @turbankingdhaliwal 3 года назад

    Ryt bapu ji

  • @sukhvirsingh6982
    @sukhvirsingh6982 3 года назад +2

    ਬਹੁਤ ਵਧੀਆ ਜਾਣਕਾਰੀ ਦਿੱਤੀ ਭਾਈ ਅਜ਼ਮੇਰ ਸਿੰਘ ਜੀ ਨੇ

  • @amrikgoraya580
    @amrikgoraya580 3 года назад +2

    Sir please come clear with the name of person who said Guru ji could not understand the duplication of Auragjab's letter to Guru ji.

  • @hamdeepsingh8991
    @hamdeepsingh8991 3 года назад +10

    Veer aes topic te video jroor bnao ke ਕਾਮਰੇਡ kaun hunde han ਉਹਨਾਂ di ਵਿਚਾਰਧਾਰਾ ki hai te eh 84 ton baad kyon sarkar de taut bne
    Request aa vrr

  • @balwindersinghjattana5770
    @balwindersinghjattana5770 3 года назад +1

    ਦਰਬਾਰ ਸਾਹਬ ਤੇ ਹਮਲਾ ਹਰ ਹਾਲਤ ਚ ਹੋਣਾ ਸੀ
    ਇਸ ਦੀ ਰੱਖਿਆ ਲਈ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਲਡ਼ਏ
    ਨਾ ਕਿ ਦਰਬਾਰ ਸਾਹਬ ਅੰਦਰ ਸੰਤਾ ਦੇ ਹੋਣ ਕਰਕੇ ਹਮਲਾ ਹੋਇਆ

  • @kalakang5755
    @kalakang5755 3 года назад +3

    Waheguru ji ka kalsa waheguru ji ki fete

  • @sukhravi6815
    @sukhravi6815 3 года назад +4

    ਸਾਨੂੰ ੧੯੨੦ ਵਾਲਾ ਅਕਾਲੀ ਦਲ ਚਾਹੀਦਾ ਹੈ। ਸਾਨੂੰ ਚੋਰਾਂ ਬਾਦਲਾਂ ਦਾ ਟਿੱਡੀ ਦਲ ਨਹੀਂ ਚਾਹੀਦਾ ।

  • @vellyjatt9127
    @vellyjatt9127 3 года назад +2

    brain on tv di gall krde channel wali uste rondu di video dollewal di

  • @Weallareone-1
    @Weallareone-1 3 года назад +2

    True said. I agree with you.

  • @serbjeetsingh9145
    @serbjeetsingh9145 3 года назад +10

    🙏🙏🙏🙏🙏🙏 Baba Ajmer Singh ji nu jinna sunnn lao onna ghatt aw
    Waheguru Waheguru

  • @bholisran7561
    @bholisran7561 3 года назад +1

    Sikh kom de hire guru g de piyare putar waheguru g ang sang ap g nal

  • @samandeepmundi9818
    @samandeepmundi9818 3 года назад +2

    Respect bappu ji

  • @Ksahota67
    @Ksahota67 3 года назад +3

    ਸਰਦਾਰ ਸਾਹਿਬ ਕੋਈ ਵੀ ਲੀਡਰ ਜਾਂ ਲੀਡਰਸ਼ਿਪ ਗਲਤ ਫੈਸਲਾ ਕਰ ਸਕਦੀ ਹੈ, ਆਖ਼ਿਰ ਹੈ ਤਾਂ ਸਭ ਮਨੁੱਖ ਹੀ ਨੇ, ਬੇ ਸ਼ੱਕ ਉਸ ਵੇਲੇ ਵੋਟਾਂ ਦਾ ਬਾਈਕਾਟ ਸਹੀ ਸੀ, ਪਰ ਉਸ ਬਾਈਕਾਟ ਨੇ ਲੋਕਾਂ ਦਾ ਬਹੁਤ ਘਾਣ ਕਰਾਇਆ

  • @simratpalsinghbrar5222
    @simratpalsinghbrar5222 3 года назад +3

    ਬਾਪੂ ਜੀ ਬਹੁਤ ਬਹੁਤ ਧੰਨਵਾਦ

  • @randhirsidhu8081
    @randhirsidhu8081 3 года назад +1

    Bi g Harminder Singh sandhu bare video banao

  • @sharrysingh6349
    @sharrysingh6349 3 года назад +2

    👍👍👍👍

  • @ਅਰਸ਼ਦੀਪਕੌਰ-ਠ8ਣ

    ਬਾਪੂ ਜੀ document ਜਿਸ ਦਾ ਤੁਸੀਂ ਜ਼ਿਕਰ ਕੀਤਾ ਉੱਹ ਲੱਭ ਨਹੀਂ ਰਿਹਾ। ਲਿੰਕ ਪਾ ਦਿਉ ਇਸ ਵੀਡਿਓ ਤੇ

  • @manjotsingh-so1wp
    @manjotsingh-so1wp 3 года назад +3

    (Khalra) jaswant singh khalra di gll kiti ?

  • @gurrymarahar7809
    @gurrymarahar7809 3 года назад +3

    🙏🏻🙏🏻🙏🏻🙏🏻

  • @JaswantSingh-dk9qy
    @JaswantSingh-dk9qy 3 года назад +4

    ਚੁਰਾਸੀ ਤੋਂ ਇੱਕੋ ਛੜੱਪੇ’ਚ ਬਾਨਵੇਂ’ਚ ਕਿਉਂ ਪਹੁੰਚ ਗਏ ਜੀ..??
    ਅੱਠਾਂ ਸਾਲਾਂ’ਚ ਬਹੁਤ ਕੁਛ ਅਹਿਮ, ਪ੍ਰਭਾਵਸ਼ਾਲੀ, ਅਨਮੋਲ, ਫਖਰਯੋਗ , ਇਤਿਹਾਸ ਨੂੰ ਹੋਰ ਵੱਧ ਅਮੀਰੀ ਬਖਸ਼ਣ ਵਾਲਾ ਅਤੇ ਕਿਸੇ ਹੱਦ ਤੱਕ ਦੁਖਦਾਈ ਵੀ ਕੌਮ ਦੇ ਭਵਿੱਖ ਨੂੰ ਪ੍ਰਭਾਵਿਤ ਕਰਣ ਵਾਲਾ ਵਾਪਰਿਐ… ਜੇ ਕੇਵਲ ਕਿਤਾਬ’ਚ ਲਿਖਣ ਦੇ ਮਕਸਦ ਨਾਲ ਟਾਲਾ ਵੱਟਿਆ ਗਿਆ ਹੈ ਤਾਂ ਅਲੱਗ ਗੱਲ ਹੈ।

    • @Ursmeharsingh
      @Ursmeharsingh 3 года назад

      ਥੋੜ੍ਹੇ ਜਹੇ ਸਮੇਂ ਚ ਪੂਰਾ ਕਰਨਾ ਔਖਾ, ਲੱਗਦਾ ਇਹਨਾਂ ਨੂੰ ਲੜੀ ਚ ਗੱਲ ਜਾਰੀ ਰੱਖਣੀ ਚਾਹੀਦੀ ਏ

  • @blackiaagaming7675
    @blackiaagaming7675 3 года назад +3

    🙏🙏ਵਾਹਿਗੁਰੂ ਜੀ ਕਾ ਖਾਲਸਾ 🙏🙏
    🙏🙏ਵਾਹਿਗੁਰੂ ਜੀ ਕੀ ਫਤਿਹ ਜੀ 🙏🙏

  • @kawalbal8840
    @kawalbal8840 3 года назад +4

    Mainu ni pta 92 chona de Bycott da fyada hoye a k nuksan pr ena jarur a k j os time Chona Larhde ta Sada Guru kde Ruria te na Khilarda Kise Sale di Himmat na hndi eho jeha km karn bare sochn di v

  • @sukhvirhundal2680
    @sukhvirhundal2680 3 года назад +2

    Bhaut wadhiyea jankari waheguru kirpa kran gye j akalpurkh ne chahyea tan oh samrath hai hathyarband v ladwa skda hai, baki jo last te keha sardar ajmer singh ji ne oh sikh kaum nu apna paintra kharah k tyar rehna chahyi da ... Ottoman Empire 1500 saal badh ghatam hoyea mughal raaj 600,700 saal badh ho gyea, eh west da dita hoyea ík failed model jo hindu raaj hai eh koi sadivi nai 🙏

  • @meharbhullar7147
    @meharbhullar7147 3 года назад

    I had same question about it, I understood today

  • @Sing-ek2ed
    @Sing-ek2ed 3 года назад +2

    Waheguru ji

  • @dhanwantmoga
    @dhanwantmoga 3 года назад +2

    100 percent true Sr. Ajmer Singh ge

  • @harjitguraya0072
    @harjitguraya0072 3 года назад

    Eh interview Hun hi kio ho lge ne?

  • @gurdeep7065
    @gurdeep7065 3 года назад +7

    Baba manochahal ne bhot kea c ke bycot na kro.

    • @Ursmeharsingh
      @Ursmeharsingh 3 года назад +2

      ਪਰ ਬਾਅਦ ਵਿੱਚ ਕੀਤਾ ਸੀ ਕਿਉਂਕਿ ਇਸ ਸਿਸਟਮ ਦੀ ਘਾੜਤ ਹੀ ਐਸੀ ਹੈ ਕੋਈ ਇਸ ਦੇ ਗਲਬੇ ਚ ਆਉਣ ਤੋਂ ਬਾਅਦ ਨਿਕਲ ਨੀ ਸਕਦਾ।ਇਸ ਨੂੰ ਡੂੰਘਾਈ ਚ ਸਮਝਣਾ ਪੈਣਾ ਏ

  • @mandeepsinghkhalsa9131
    @mandeepsinghkhalsa9131 2 года назад

    WAHEGURU JI 🙏🙏🙏🙏🙏

  • @karmantransport4636
    @karmantransport4636 3 года назад +5

    ਸਾਡੇ ਸਿੱਖ ਧਰਮ ਦੇ ਯੌਧੇ ਸੀ

  • @harshdeepsingh8211
    @harshdeepsingh8211 3 года назад +1

    7:27 hor kaun ho sakda hai, uhi lallu historian Khushwant singh

  • @gulzarsingh2642
    @gulzarsingh2642 3 года назад +1

    🙏🏻🙌

  • @IqbalSingh-zo2vw
    @IqbalSingh-zo2vw 3 года назад +1

    Theak gl kiti tusi

  • @jashandeepsingh1180
    @jashandeepsingh1180 3 года назад +1

    🙏🙏

  • @gurjeetsingh5079
    @gurjeetsingh5079 3 года назад +1

    🙏🙏🙏🙏🙏

  • @Chefsingh90
    @Chefsingh90 3 года назад +2

    🙏🏻

  • @ranjitsingh-ns4hb
    @ranjitsingh-ns4hb 3 года назад +1

    ❤️🙏🏻

  • @malkiatsingh5143
    @malkiatsingh5143 3 года назад +3

    Parkash badal is responsible for all that and he successfully exploited punjabi'S psychology.

  • @samAURA-x
    @samAURA-x 3 года назад +2

    Bahut sahi taraksheel tath pesh kite aer singh hora ne,,, jitho tk system di gal aa, talibaan aala km ee hoy ethe v kise din,,,

  • @jaswantgill8350
    @jaswantgill8350 3 года назад +1

    🙏

  • @karanjotsingh5596
    @karanjotsingh5596 3 года назад +3

    Need content on life issues in modern world from sardar sabb

  • @manroopsingh5822
    @manroopsingh5822 2 года назад +3

    This video deserves so much more views, this was one of those few informative sources that show how Indian federation has been putting different resolutions to an end, Sardar Ajmer Singh must stay safe, he is very precious 🙏🏼🙏🏼

  • @jagdeeshbrar1689
    @jagdeeshbrar1689 3 года назад +5

    Waheguru ji 🙏

  • @singhsukhwinder7348
    @singhsukhwinder7348 3 года назад +3

    1992 da baikat ne Sikh panth nu bahot noksan hoga

  • @gursewakjitsingh4630
    @gursewakjitsingh4630 3 года назад

    ਬਾਪੂ ਅਜਮੇਰ ਸਿੰਘ ਜੀ ਪੰਜਾਬ ਦੇ google

  • @balwindersinghjattana5770
    @balwindersinghjattana5770 3 года назад +1

    ਗਰੇਟ ਸਿੱਖ ਸੰਘਰਸ
    ਗਰੇਟ ਖਾਡ਼ਕੂ ਸੰਘਰਸ
    ਗਰੇਟ ਅੱਤਵਾਦ ਸੰਘਰਸ
    ਗਰੇਟ ਮਿਲੀਟੈਂਸੀ
    ਗਰੇਟ ਕਾਲਾ ਦੌਰ

  • @BalwantSingh-vj6ee
    @BalwantSingh-vj6ee 3 года назад +1

    ਚੈਨਲ ਦਿਮਾਗ ਵਾਲਾ 😀😀ਸੀ

  • @amar5318
    @amar5318 3 года назад

    Guru was devine but he was also human

  • @gurdeep7065
    @gurdeep7065 3 года назад

    Hun mircha lgnia jo kehde ke hamla akalia ne kraywa

    • @Ursmeharsingh
      @Ursmeharsingh 3 года назад +2

      😂😂😂 ਕੰਨ ਖੋਲ੍ਹ ਕੇ ਸੁਣੀ ਦਿੱਤਾ ਤੇ ਦਿਮਾਗ ਖੋਲ੍ਹ ਕੇ ਸਮਝੀ ਦੀ ਆ ਗੱਲ।ਬਾਬਰ ਨੇ ਜੋ ਰੋਲ ਅਦਾ ਕੀਤਾ ਉਹ ਲੁਕਿਆ ਨੀ

  • @simratpalsinghbrar5222
    @simratpalsinghbrar5222 3 года назад +2

    ਬਾਪੂ ਜੀ ਧੰਨਵਾਦ

  • @ਅਰਜਨਸਿੰਘ-ਡ6ਝ
    @ਅਰਜਨਸਿੰਘ-ਡ6ਝ 3 года назад +2

    ❤️🙏🏻

  • @gurvirsingh2870
    @gurvirsingh2870 3 года назад +1

    🙏🙏

  • @jassdhanoa5546
    @jassdhanoa5546 3 года назад +1

    🙏🏻

  • @gursharandeepsinghbariar3432
    @gursharandeepsinghbariar3432 3 года назад +1

    🙏

  • @gill9135
    @gill9135 3 года назад +1

    🙏🙏

  • @ramnasingh1948
    @ramnasingh1948 3 года назад +1

    🙏🙏

  • @gurdevsinghladdie9803
    @gurdevsinghladdie9803 2 года назад

    🙏🙏

  • @preet2kanwar
    @preet2kanwar 3 года назад +2

    🙏🙏🙏