ਉਧੜੀਆਂ ਪਰਤਾਂ ...ਬਾਦਲਕਿਆਂ ਦੀਆਂ ਚਲਾਕੀਆਂ ! ਪੰਜਾਬ 'ਚ RSS ਦੀ ਐਂਟਰੀ !

Поделиться
HTML-код
  • Опубликовано: 30 ноя 2024

Комментарии • 135

  • @amrikathwal2119
    @amrikathwal2119 8 дней назад +25

    ਬਹੁਤ ਵਧੀਆ ਗਲਬਾਤ ਸ ਗੁਰਤੇਜ ਸਿੰਘ ਜੀ ਦੀ ਇਸ ਤਰਾਂ ਦੇ ਸੁਹਿਰਦ ਬੰਦੇ ਚਾਹੀਦੇ ਪਾਰਟੀ ਚਲਾਉਣ ਲਈ ਸੁਝਵਾਨ ਪੜੇਲਿਖੇ ਤਜਰਬੇਕਾਰ ਅਫਸਰ ਤੇ ਟਕਸਾਲੀ ਪੰਥ ਦੀ ਜਾਣਕਾਰੀ ਰੱਖਣ ਵਾਲੇ

  • @malkitsidhu8098
    @malkitsidhu8098 8 дней назад +15

    ਬਹੁਤ ਵਧੀਆ ਤਰੀਕੇ ਨਾਲ ਬਾਦਲ ਦਾ ਪਰਦਾ ਫਾਸ਼ ਕੀਤਾ ਜੀ ,ਧੰਨਵਾਦ

  • @niranjansinghmann4431
    @niranjansinghmann4431 8 дней назад +28

    ਬਹੁਤ ਹੀ ਵਧੀਆ ਗਲਬਾਤ ਸ ਗੁਰਤੇਜ ਸਿੰਘ ਜੀ ਨੇ ਚਾਲੀ ਮਿੰਟਾਂ ਚ ਇਤਹਾਸ ਦੀਆਂ ਕਈ ਕਿਤਾਬਾ ਪੜ੍ਹਾ ਦਿੱਤੀਆ ।ਧੰਨਵਾਦ ਸਰਦਾਰ ਹਮੀਰ ਸਿੰਘ ਜੀ

  • @paramdeepgill7557
    @paramdeepgill7557 8 дней назад +14

    ਬਾਦਲ ਕੇ ਇਹ ਆਪਣੀ ਕੀਤੀ ਭੁਗਤ ਰਹੇ ਹਨ ਸਰਦਾਰ ਸਾਹਿਬ ਨੇ ਤੇ ਇਹਨਾਂ ਦੀਆਂ ਪਰਤਾਂ ਖੋਲ ਕੇ ਰੱਖਤੀਆਂ ਨੇ

  • @vinaygill2141
    @vinaygill2141 8 дней назад +13

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ, ਤੁਹਾਡਾ ਦੋਹਾਂ ਦਾ ਧੰਨਵਾਦ ❤

  • @jalourSingh-bz4dj
    @jalourSingh-bz4dj 8 дней назад +9

    ਸਰਦਾਰ ਹਮੀਰ ਸਿੰਘ ਜੀ ਸਰਦਾਰ ਗੁਰਤੇਜ ਸਿੱਧੂ ਨੂੰ ਬੁਲਾ ਕੇ ਤੁਸੀਂ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹਨ ਅਸੀਂ ਸਰਦਾਰ ਗੁਰਦੇਵ ਸਿੰਘ ਜੀ ਦਾ ਬੜਾ ਧੰਨਵਾਦ ਕਰਦੇ ਹਾਂ ਇਹੋ ਜਿਹੇ ਬੰਦੇ ਸਾਡੀਆਂ ਪਾਰਟੀਆਂ ਨੂੰ ਚਲਾਉਣ ਤਾਂ ਸਾਡੀ ਅਕਾਲੀ ਦਲ ਆਪਣੇ ਆਪ ਹੀ ਸਰਵਾਹ ਆਪ ਹੀ ਸਰਵਰ ਕਰ ਜਾਏਗਾ

  • @RavinderSingh-ki3bg
    @RavinderSingh-ki3bg 8 дней назад +12

    ਜਥੇਦਾਰਾਂ ਸਾਹਿਬਾਨ ਇਸ ਬਾਦਲ ਗਿਰੋਹ ਨੂੰ ਕਾਬੂ ਕਰਨ ਦੀ ਹਿੰਮਤ ਕਰਨ ਨਹੀਂ ਤਾਂ ਆਉਣ ਵਾਲਾ ਸਮਾਂ ਬਹੁਤ ਭਿਆਨਕ ਹੋਵੇਗਾ

  • @HarbhajansinghBal-pc8fs
    @HarbhajansinghBal-pc8fs 7 дней назад

    ਸਰਦਾਰ ਗੁਰਤੇਜ ਸਿੰਘ ਬਹੁਤ ਦੇਰ ਬਾਅਦ ਤੁਸੀਂ ਬਾਦਲਾਂ ਦਾ ਪਰਦਾ ਖੋਲ ਰਹੇ ਹੋ ਜੇਕਰ ਸਮਾਂ ਰਹਿੰਦਿਆ ਖੋਲ ਦਿੰਦੇ ਤਾਂ ਅੱਜ ਸਿੱਖ ਕੌਮ ਦੀ ਹੋਣੀ ਕੁਝ ਹੋਰ ਹੋਣੀ ਸੀ ਫਿਰ ਵੀ ਧੰਨਵਾਦ ਤੁਹਾਡਾ ਸੱਚ ਬੋਲਣ ਲਈ ਹਰਭਜਨ ਸਿੰਘ ਬੱਲ ਆਸਟ੍ਰੇਲੀਆ

  • @rajwantkaur5031
    @rajwantkaur5031 8 дней назад +13

    ਸਹੀ ਜਾਣਕਾਰੀ ਦੇਣ ਲਈ ਬਹੁਤ ਧੰਨਵਾਦ ਭਾਜੀ

  • @rajwantkaur5031
    @rajwantkaur5031 8 дней назад +13

    ਇਹੋ ਜਿਹੀ ਸ਼ਖ਼ਸੀਅਤ ਨੂੰ ਬੁਲਾਇਆ ਕਰੋ

  • @sekhonsekhon4142
    @sekhonsekhon4142 8 дней назад +7

    ਲੰਮੀ ਉਮਰ ਦੀ ਅਰਦਾਸ ਸ੍ਰ: ਹਮੀਰ ਸਿੰਘ ਜੀ ਲਈ🙏

  • @baldevsinghkahlon8312
    @baldevsinghkahlon8312 8 дней назад +8

    ਬਹੁਤ ਵਧੀਆ ਉਪਰਾਲਾ ਜੀ ।

  • @chanchalsingh5527
    @chanchalsingh5527 8 дней назад +20

    ਲੰਬੀ ਦੇ ਹਲਕੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੇ ਕਿਰਦਾਰ/ ਸ਼ਖ਼ਸੀਅਤ ਨੂੰ ਤਿੰਨ ਸ਼ਬਦਾਂ/*+ ਮੀਸਣਾ, ਮਕਾਰ ਅਤੇ ਮਿੱਠਬੋਲੜਾ, ਨਾਲ ਪ੍ਰਭਾਵਿਤ ਕੀਤਾ ਜਾਂਂਦਾ ਰਿਹਾਂ ਹੈ।

    • @SukhdarshanSingh-d9i
      @SukhdarshanSingh-d9i 8 дней назад

      Bilkul truth views

    • @sohansingh721
      @sohansingh721 8 дней назад

      ਇਹ ਗਲਾਂ ਤਾਂ ਸਾਹਮਣੇ ਆਇਆਂ ਪਰ ਐਕਸ਼ਨ ਕਿਆ।

  • @jarnailsingh1731
    @jarnailsingh1731 8 дней назад

    ਸਰਦਾਰ ਗੁਰਤੇਜ ਸਿੰਘ ਜੀ ਨੇ ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦਿੱਤੀ ਹੈ ਜੀ ਅਤੇ ਸੱਚੀਆਂ ਗੱਲਾਂ ਕੀਤੀਆਂ ਹਨ ਜੀ ਬਹੁਤ ਬਹੁਤ ਧੰਨਵਾਦ।

  • @KanwarjitSinghGill-fn4iq
    @KanwarjitSinghGill-fn4iq 8 дней назад +6

    ਬਹੁਤ ਵਧੀਆ ਗੱਲਬਾਤ, ਧੰਨਵਾਦ,

  • @harpreetsinghthind2816
    @harpreetsinghthind2816 8 дней назад +10

    🙏🌹🚩ਵਾਹਿਗੁਰੂ,,,,,,,,,, ਗ਼ਦਾਰ ਬਾਦਲ ਪਰਿਵਾਰ,,,,

  • @onthetrekk
    @onthetrekk 8 дней назад +6

    ਬਹੁਤ ਵਧੀਆ ਵਿਚਾਰ ਚਰਚਾ ।

  • @harjitaccident
    @harjitaccident 8 дней назад +12

    ਹਾਲੇ ਭੀ ਸਮਾ ਹੈ ਸੁਚੇਤ ਹੋ ਜਾਵੋ ਇਸ ਪਰਿਵਾਰ ਤੋ .

  • @ranjitsinghheer9979
    @ranjitsinghheer9979 8 дней назад +6

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ

  • @ujagardhaliwal1480
    @ujagardhaliwal1480 8 дней назад +8

    ਪੂਰੀ ਕਹਾਣੀ ਦਾ ਇਕੋ-ਇਕ ਹੱਲ
    ਹਰ ਸਿਖ ਆਪਨੇ ਆਪ ਨੂ ਗੁਰੂ ਦਾ ਸਿੱਖ ਸਮਝੇ.
    ਡ ਊਜਾਗਰ ਸਿੰਘ ਅਮਿ੍ਰੰਤਸਰ.

  • @tarlochansinghdupalpuri9096
    @tarlochansinghdupalpuri9096 8 дней назад +3

    ਬਹੁਤ ਅਹਿਮ ਸਵਾਲ ਕੀਤੇ ਸਰਦਾਰ ਹਮੀਰ ਸਿੰਘ ਨੇ

  • @singhrita8048
    @singhrita8048 8 дней назад +2

    ਬਹੁਤ ਵਧਿਆ ਤੁਸੀ. ਸਰਦਾਰ ਗੁਰਤੇਜ਼ ਸਿੰਘ ਜੀ ਨੂੰ ਲੈਕੇ ਆਏ ।
    ਗੁਰੂ ਫਤਹਿ।

  • @jorawarsingh4400
    @jorawarsingh4400 8 дней назад +1

    ਸਾਡੀ ਵੱਡੀ ਸਮੱਸਿਆ ਇਹ ਹੈ ਕਿ ਸਾਡੀ ਸਿੱਖੀ ਸੋਚ ਨਾ ਮਾਰਿਆ ਜਾ ਰਿਹਾ ਤੇ ਅਸੀ
    ਉਸ ਦੇ ਵਿਰੁੱਧ ਵਿੱਚ ਕੁਝ ਨਹੀ ਕਰ ਪਾ ਰਹੇ
    ਅਕਾਲ ਤਖਤ ਸਾਹਿਬ ਨੂੰ ਧਰਾਤਲ ਤੇ ਜਾ ਕੇ ਕੰਮ ਕਰਨਾ ਪੈਣਾ ਤੇ ਸਿੱਖੀ ਸੋਚ ਨੂੰ ਮਜਬੂਤ ਕਰਨਾ ਪੌਣਾ ਨਹੀਂ ਤੇ ਪੰਜਾਬ ਤੇ ਪਨਜਿਆਬਤ ਬਾਰੇ ਬਹੁਤ ਮੁਸਕਲ ਹੋ ਜਾਣਾ

  • @Ravisher0770
    @Ravisher0770 8 дней назад +1

    ਹਮੀਰ ਸਿੰਘ ਜੀ ਪਹਲਾ ਮਰਾ ਗੁਰੂ ਦੀ ਕਿਰਪਾ ਫਰਿ ਇਨ ਦੀ ਕਰਪਾ ਹਦੀ ਫਰ ਮਨੋ ਨਹੀਂ ਵੇਖ ❤❤❤❤❤❤❤❤❤❤❤❤❤❤❤ ਸੱਚ ਹੈ ਜੀ

  • @SukhbirSingh-vk4yc
    @SukhbirSingh-vk4yc 8 дней назад +6

    ਬਹੁਤ ਵਧੀਆ ਗਲਬਾਤ

  • @KuldeepSingh-mh4rc
    @KuldeepSingh-mh4rc 8 дней назад +4

    ਵਧੀਆ ਪ੍ਰੋਗਰਾਮ ਆ

  • @baljeetsingh5966
    @baljeetsingh5966 8 дней назад +6

    ਧਨਬਾਦ ਜੀ

  • @RaghbeerSinghSekhon
    @RaghbeerSinghSekhon 8 дней назад +8

    ਕਿਤੇ ਬਿਕਰਮਜੀਤ ਸਿੰਘ ਮਜੀਠੀਆ ਤੇ ਚਿੱਟੇ ਦੇ ਦੋਸ਼ਾਂ ਪਿੱਛੇ ਵੀ ਪ੍ਰਕਾਸ਼ ਸਿੰਘ ਬਾਦਲ ਦੀ ਸਾਜ਼ਿਸ਼ ਤਾਂ ਨਹੀਂ ਸੀ।😮

  • @humanitypeace1080
    @humanitypeace1080 7 дней назад

    ਬਹੁੱਤ ਵਧੀਆ ਗੱਲਬਾਤ ਲੱਗੀ

  • @jagjitsinghdhaliwal3082
    @jagjitsinghdhaliwal3082 8 дней назад +1

    ਧੰਨਵਾਦ ਸ ਹਮੀਰ ਸਿੰਘ ਜੀ

  • @sukhwinderpannu5705
    @sukhwinderpannu5705 8 дней назад +10

    ਜਸਵਿੰਦਰ ਬਰਾੜ , ਮਨਤਾਰ ਬਰਾੜ ਦੇ ਪਿਤਾ ਜੀ ਸਨ

  • @chalchalachal4942
    @chalchalachal4942 8 дней назад +6

    ਨਿਰੰਕਾਰੀ ਕਾਂਡ ਵਾਲੀ ਗੱਲ ਪੁਰੀ ਨਹੀਂ ਸੁਨਣ ਦਿੱਤੀ , ਵਿਚੋਂ ਨਾ ਟੋਕਿਆ ਕਰੋ ! ਇਹ ਇੱਕ ਤਰਾਂ ਦਾ ਇਤਿਹਾਸਿਕ ਤੱਥ ਸੀ !

  • @surindersingh-lk3lb
    @surindersingh-lk3lb 8 дней назад +2

    Very nice discussion and valuable information by Sardar Gurtej Singh ji Retd IAS god bless both of you

  • @GuravtarSinghJohal
    @GuravtarSinghJohal 8 дней назад +5

    ਸੱਚਾਈ

  • @sarbjitsingh463
    @sarbjitsingh463 8 дней назад +3

    ਬਹੁਤ ਵਧੀਆ ਜੀ ਬਾਦਲ ਲਾਣਾ ਸ਼ੁਰੂ ਤੋਂ ਹੀ ਗਦਾਰ ਰਿਹਾ ਪਰ ਬਦਨਸੀਬੀ ਅਸੀਂ ਖੁਦ ਹੀ ਇਹਨਾਂ ਨੂੰ ਸਿਰ ਤੇ ਬਠਾਇਆ।

  • @rupindersodhi6869
    @rupindersodhi6869 8 дней назад +2

    Meaninglfull & realistic analysis
    Lots of respect ❤from Canada 🇨🇦

  • @sidhualbumsphotos769
    @sidhualbumsphotos769 8 дней назад +5

    Congratulations s Hamir singh wonderful Discussion on Badal Akali Dal. Jarnail Singh

  • @GurcharanSingh-uf9ki
    @GurcharanSingh-uf9ki 8 дней назад

    Thanks your suggestions

  • @pargatsingh-nf8zm
    @pargatsingh-nf8zm 8 дней назад

    ਹਮੀਰ ਸਿੰਘ ਜੀ ਜਿੰਨਾ ਚਿਰ ਇਹ ਟੋਲਾ ਬਾਹਰ ਨਹੀ ਹੁੰਦਾ ਉਹਨਾਂ ਚਿਰ ਕੁਝ ਨਹੀ ਹੋਣਾ ਇੰਨਾ ਦੇ ਪੈਰ ਬਹੁਤ ਪੱਕੇ ਹਨ ਇੰਨਾ ਨੇ ਬਹੁਤ ਮਲਾਈਆ ਖਾਧੀਆ ਹਨ ਇਹ ਲੋਕ ਕਾਫ਼ੀ ਸੰਖਿਆ ਵਿਚ ਹਨ ਦੂਜੇ ਅਕਾਲੀ ਵੀ ਚੁੱਪ ਕਰਕੇ ਬੈਠੇ ਹਨ ਉਹ ਵੀ ਨਹੀ ਬੋਲ ਰਹੇ ਹਨ ਜੇਕਰ ਉਹ ਹੀ ਸਾਰੇ ਇਕੁੱਠੇ ਹੋਕੇ ਇਨਾ ਦੇ ਖਲਾਫ ਰੌਲਾ ਪਾਉਣ ਤਾ ਵੀ ਕਾਫ਼ੀ ਦਬਾਅ ਵਧ ਸਕਦਾ ਹੈ

  • @surindersohi6047
    @surindersohi6047 8 дней назад +3

    Very nice

  • @harjeetdhaliwal893
    @harjeetdhaliwal893 8 дней назад

    Very good conversation

  • @GurjantSingh-eh6em
    @GurjantSingh-eh6em 8 дней назад +1

    ਸ ਹਮੀਰ ਸਿੰਘ ਜੀ ਇਹ ਪ੍ਰਮਾਤਮਾ ਦਾ ਵਰਤਾਇਆ ਜਾ ਰਿਹਾ ਕਰਿਸਮਾ ਹੈ ਜਿਸ ਨੁ ਆਮ ਲੋਕ ਆਖਦੇ ਹਨ ਕੇ ਪ੍ਰਮਾਤਮਾ ਅਰਸ ਤੋ ਫਰਸ ਤੇ ਸੁਟਨ ਲੱਗੀਆ ਸਮਾ ਨਹੀ ਲਾਉਦਾ ਇਹ ਅਕਾਲੀ ਦਲ ਉਪਰ ਇਕ ਅੱਖੀ ਵੇਖੀ ਮਸਾਲ ਹੈ।ਜੋ ਲੋਕਾਂ ਨੇ ਅਕਾਲੀ ਦਲ ਦੀ ਚੜਾਈ ਵੇਖੀ ਹੈ ਅਤੇ ਅੱਜ ਦੇ ਹਲਾਤ ਵੇਖ ਰਹੇ ਹਨ।ਉਹ ਇਸ ਭਾਣੇ ਨੇ ਚੰਗੀ ਤਰਾਂ ਸਮਝਦੇ ਹਨ।ਵੇਖਦੇ ਰਹੋ ਰੱਬ ਦੇ ਰੰਗ😅

  • @surinderpalsingh8804
    @surinderpalsingh8804 8 дней назад +1

    Logical programe

  • @manjitbatth1549
    @manjitbatth1549 7 дней назад

    Sat Sri akal g. Very nice discussion nd information.

  • @kuljindersingh4918
    @kuljindersingh4918 8 дней назад

    Very educative and informative discussion. Compliments to Hamir Singh Ji for your dedication and hard work.

  • @ranjitsandle2213
    @ranjitsandle2213 8 дней назад +8

    ਬਹੁਤ ਵਧੀਆ ਗੱਲਬਾਤ ਤੇ ਗੱਲਬਾਤ ਤੇ ਸਪਸ਼ਟ ਹੈ ਕੀ ਸਭ ਤੇ ਵੱਡਾ ਗੁਣਾਗਾਰ ਪ੍ਰਕਾਸ਼ ਸਿੰਘ ਬਾਦਲ ਸੀ.

  • @gurmailsaini
    @gurmailsaini 8 дней назад +4

    Verynice❤❤❤❤❤❤❤🎉🎉🎉🎉🎉🎉🎉

  • @wahegurusatnam1592
    @wahegurusatnam1592 8 дней назад +5

    Kmal di gal baat kiti tusi doha ne Hamir ji

  • @LakhwinderSingh-kf4jc
    @LakhwinderSingh-kf4jc 8 дней назад +2

    Lot of thanks both of you

  • @Balwindersingh-oj2eb
    @Balwindersingh-oj2eb 8 дней назад +3

    Very good point Ji

  • @sukhdevsdhillon7815
    @sukhdevsdhillon7815 8 дней назад +3

    Excellent informative discussion thanks host and guest

  • @surindersinghdhaliwal4069
    @surindersinghdhaliwal4069 8 дней назад +5

    Sardar Hamir Singh g and Sardar Gurtej Singh g well-done.live long.

  • @iqbalsingh401
    @iqbalsingh401 8 дней назад +1

    ਮਨਤਾਰ ਬਰਾੜ ਦਾ father jaswinder brar.

  • @JattFactor
    @JattFactor 7 дней назад

    ਚਲਾਕੀ ਨਹੀ bychance ਸੁਭਾਵਿਕ ਹੋ ਰਿਹਾ ਸਭ ਕੁਝ Serendipity ਹੈ 22 ਜੀ। everything is in favour of RSS in ਪੰਜਾਬ

  • @RosaSharma
    @RosaSharma 8 дней назад

    S hameer singh ji sat Shri Akal ji

  • @HardevsinghBalain
    @HardevsinghBalain 8 дней назад +1

    ਧਰਮਯੁੱਧ ਮੋਰਚੇ,

  • @balwantsinghdhadda2644
    @balwantsinghdhadda2644 7 дней назад

    Very nice information ❤

  • @iqbalsingh401
    @iqbalsingh401 8 дней назад +1

    ਹਮੀਰ ਸਾਹਿਬ ਜੀ ਇਹ ਸਾਰੇ ਹੀ ਖਾਕੀ ਨਿਕਰਾਂ ਞਾਲੇ ਨਿਕਲੇ, ਪੰਜਾਬ ਡੋਬਤਾ ਇਹਨਾਂ ਨੇ।

  • @Takdir-Singh_Gill
    @Takdir-Singh_Gill 8 дней назад +4

    Nice discussion.

  • @iqbalsingh401
    @iqbalsingh401 8 дней назад +1

    Jun 84 vich badal 6 June nu patiala toh ਜਹਾਜ ਰਾਹੀ fly ਕਰ ਗਿਆ, ਫੌਜੀਆਂ ਨੂੰ revolt ਵਾਸਤੇ announce ਕਰਕੇ।

  • @ssmahal8235
    @ssmahal8235 8 дней назад

    ਕੀ ਗੁਰਚੇਤ ਸਿੰਘ ਰੱਬ ਨੇ ਜੋ ਇਹ ਮੰਨ ਲਿਆ ਜਾਵੇ ਕਿ ਇਹ ਸੱਜਣ ਜੋ ਕਹਿਣ ਡਏ ਨੇ, ਸਭ ਰੱਬੀ ਬਾਣੀ ਵਾਂਗ ਸੱਚ ਏ ??

  • @LovePNJAAB
    @LovePNJAAB 8 дней назад

    ਸਾਡੇ ਦਾਦੇ ਸਾਡੇ ਨਾਨੇ ਸਾਡੇ ਚਾਚੇ ਸਾਡੇ ਤਾਏ ਵਿਚਾਰੇ ਅੰਨਪੜ ਸਣ ਉਹ ਸਾਰੇ ਬਾਦਲ ਨੂੰ ਹੀ ਰੱਬ ਮਣਕੇ ਬੈਠ ਗਏ । ਪਰ ਹੂਣ ਜ਼ਮਾਨਾ ਬਦਲ ਗਿਆ ਹੈ ਸਾਡੇ ਲੋਕ ਪੜ ਗਏ ਨੇ ਤੇ ਸਾਰੀ ਕਹਾਣੀ ਸਮਝਦੇ ਨੇ ਪਰ ਅਫ਼ਸੋਸ ਅਜ ਸਾਰੀ ਸਿੱਖ ਕੋਮ ਇਕੱਠੀ ਹੋਕੇ ਵੀ ਬਾਦਲ ਵਰਾਗਾ ਗੰਦ ਬਾਹਰ ਨਹੀ ਸੂਟ ਪਾ ਰਹੇ ।ਬਾਦਲਾਂ ਨੇ ਸਾਰੇ ਪੰਥ ਤੇ ਪੰਜਾਬ ਦਾ ਬੈੜਾ ਗਰਕ ਕਰ ਤਾ ਇਸ ਗੱਲ ਦਾ ਕਿਸੇ ਨੂੰ ਕੋਈ ਸ਼ੱਕ ਨਹੀ ਏ ।

  • @BaljinderSing-or5mk
    @BaljinderSing-or5mk 8 дней назад +2

    Pulang deserves praise for bringing thoughts from all positive sources

  • @BalwinderSingh-ug2mf
    @BalwinderSingh-ug2mf 8 дней назад +4

    Very nice information

  • @JagroopSingh-fh9dp
    @JagroopSingh-fh9dp 8 дней назад +1

    ਸਰਦਾਰ ਹਮੀਰ ਸਿੰਘ ਜੀ 2027 ਵਿੱਚ ਕਾਂਗਰਸ ਪਾਰਟੀ ਜਿਤੇਗੀ ਸੁਖਬੀਰ ਬਾਦਲ ਨੂੰ ਲੋਕ ਨਹੀ ਜਤਾਉਦੇ ਹੁਣ ਇਕੋ ਰਾਹ ਕਾਂਗਰਸ ਤੋ ਉਮੀਦ

  • @bikarsingh5884
    @bikarsingh5884 8 дней назад +1

    Sikh means secular human being

  • @kuldipsinghgrover1306
    @kuldipsinghgrover1306 8 дней назад +1

    Hamir singh ji Sat siri akal

  • @paramjitsingh496
    @paramjitsingh496 8 дней назад +2

    ਜਿਹੜਾ ਮਰਜ਼ੀ ਕਾਬਜ ਹੋ ਜਾਵੇ,ਸੰਸਥਾਵਾਂ ਇਵੇਂ ਹੀ ਚੱਲਣਗੀਆਂ।

  • @bikkarsingh3583
    @bikkarsingh3583 8 дней назад +1

    ਜਸਵਿੰਦਰ ਸਿੰਘ ਬਰਾੜ ਸੰਧਵਾ ਦਾ ਸੀ । ਮਨਤਾਰ ਸਿੰਘ ਬਰਾੜ ਦਾ ਪਿਤਾ ਸੀ ।

  • @ajaibsinghgill4974
    @ajaibsinghgill4974 8 дней назад +1

    ਸ.ਬਾਦਲ ਸਾਹਿਬ ਦਾ ਲੰਬੀ ਉਮਰ ਜਿਉਣ ਕਰਕੇ ਵੀ ਬਾਕੀ ਲੀਡਰਸ਼ਿਪ ਦਾ ਕੱਦ ਵੱਡਾ ਨਾ ਹੋਇਆ।

  • @guptaparas4247
    @guptaparas4247 8 дней назад +1

    Real situation of Punjabi in Punjab

  • @SukhwinderSingh-bo2xo
    @SukhwinderSingh-bo2xo 8 дней назад +1

    Very good information 🙏🙏

  • @karnailbains9993
    @karnailbains9993 8 дней назад +4

    Thanks Veerji ❤

  • @harjjnderbrar2930
    @harjjnderbrar2930 8 дней назад +1

    22ji you doing great job Thanks

  • @bhupindersjohal820
    @bhupindersjohal820 8 дней назад +1

    Very good discussion about passed & true story

  • @paramjitsinghkhalsa4066
    @paramjitsinghkhalsa4066 8 дней назад +3

    sukhbir singh badal should be always tankhaia. JATHEDAR SAHIB DA GOOD DECISION

  • @NaranjansinghVirk
    @NaranjansinghVirk 8 дней назад +1

    Right

  • @JagdeepSinghJachak
    @JagdeepSinghJachak 8 дней назад +1

    ਹਿੰਦੂ ਨੁਮਾਇੰਦਿਆ ਤੇ ਕਿੰਤੂ ਕੀਤਾ ਜਾ ਰਿਹਾ ਐ ਗਰਮ ਦਲੀਆਂ ਵਲੋਂ ਸਾਰਿਆਂ ਨੂੰ ਪਿਆਰ ਵਾਲੀ ਗਲ ਤਾਂ ਕਿਵੇਂ ਹੋਈ

  • @karansinghsaroya7074
    @karansinghsaroya7074 8 дней назад +4

    Goodji an advocate of punjab

  • @gillpower
    @gillpower 8 дней назад +5

    Badals are biggest traitors of the Panth who had stabbed in back of the Panth for their selfish and opportunistic aims.

  • @gursharansingh4236
    @gursharansingh4236 8 дней назад +3

    VERY NICE VEER JI. THANKS.

  • @VarindersinghDuggal
    @VarindersinghDuggal 8 дней назад

    Good ji😊

  • @SukhwantSingh-hv8tb
    @SukhwantSingh-hv8tb 8 дней назад +2

    SSA JI 🙏🙏🙏

  • @KewalSingh-e9u
    @KewalSingh-e9u 8 дней назад +7

    Badal jaunde to kise ne eh gall nahi kiti je pata hunda tan panth ratan da virodh hunda jo hun vee vapis hona chahida Badal ne kom da beda garak kita

  • @MehakPreet-g9g
    @MehakPreet-g9g 8 дней назад +1

  • @karmjitsingh2081
    @karmjitsingh2081 8 дней назад +2

    ਸਤਿ ਸ੍ਰੀ ਅਕਾਲ

  • @devinderpuri1830
    @devinderpuri1830 8 дней назад +1

    Nice history but he didn't warn Badal

  • @parmindersinghgill6613
    @parmindersinghgill6613 8 дней назад +1

    ਪ੍ਰਕਾਸ਼ ਬਾਦਲ ਵਰਗਾ (ਬੰਦਾ ਨਹੀਂ) ਜਦੋਂ ਦੀ ਸਰਿਸਟੀ ਹੋਂਦ ਵਿੱਚ ਆਈ ਐ ਮਾੜਾ ਨਾ ਕੋਈ ਹੋਇਐ ਨਾ ਹੁਣ ਅਗਲੇ ਢਾਈ ਤਿੰਨ ਕਰੋੜ ਸਾਲ ਤੱਕ ਹੋਵੇ। ਕਿਓਕੇ ਬਾਦਲ ਦਾ ਜਨਮ ਜਿੰਨੇ ਕੂੜ ਕਬਾੜ ਨੂੰ ਕਸੀਦਕੇ ਹੋਇਐ ਉਨਾ ਕੂੜਾ ਬ੍ਰਹਿਮੰਡ ਵਿੱਚ ਢਾਈ ਤਿੰਨ ਕਰੋੜ ਸਾਲ ਚ ਹੀ ਇਕੱਠਾ ਹੋਵੇਗਾ। ਪਰਮਿੰਦਰ ਸਿੰਘ ਗਿੱਲ ਆਸਟ੍ਰੇਲੀਆ ਤੋਂ

  • @SukhdevSingh-bp6yf
    @SukhdevSingh-bp6yf 8 дней назад

    S.Gurtej Singh ji SSA
    Your goodself is requested to Please regularly give multiple interviews like this.

  • @SawarnSingh-i4h
    @SawarnSingh-i4h 8 дней назад +1

    Good dibet

  • @kuldipsinghgrover1306
    @kuldipsinghgrover1306 8 дней назад +1

    S gurtaj si ngh ji Sat siri akal

  • @SS-tr7vn
    @SS-tr7vn 8 дней назад +1

    Excellent interview! Now every Sikh know that Prakash singh Badal is responsible for present Punjab conditions in all fronts. That is why they are being disowned now. Waheguru bless both of you.

  • @bhupindergill8977
    @bhupindergill8977 8 дней назад

    ਸਰਦਾਰ ਸਾਹਿਬ ਇਹ ਕੰਮ ਕਰਠਾ ਕੀਹਦੇ ਹੈ ਤੁਸੀਂ ਸਿੱਖ ਪੰਥ ਦੇ ਸਤਿਕਾਰ ਯੋਗ ਵਿਦਵਾਨ ਹੋ ਮੂਹਰੇ ਲੱਗੋ ਜੱਦੋ ਕੋਮ ਦਾ ਮੁਰਾਲ ਡਾਉਨ ਹੋ ਜਾਵੇ ਉਦੋਂ ਜੁੰਮੇਵਾਰੀ ਵਿਦਵਾਨਾਂ ਉਪਰ ਆ ਜਾਂਦੀ ਹੈ

  • @AsishamshersinghJawandha
    @AsishamshersinghJawandha 8 дней назад +1

    ਸਰ ਗ੍ਰਹਤੇਜ ਜੀ ਹ੍ਨ ਤਾ ਦਿਹਾੜੀ ਵਾਲੇ ਨੂੰ ਪਤਾ ਲਗ ਗਿਆ ਪਰ ਇਹ ਨਾ ਨੰ ਕਿਉਂ ਨਹੀਂ

  • @DarshanSingh-l2d
    @DarshanSingh-l2d 8 дней назад +2

    Power or enjoy

  • @RanjeetSingh-xz3vw
    @RanjeetSingh-xz3vw 8 дней назад +1

    Very good dialogue

  • @manjitsinghmatharu
    @manjitsinghmatharu 8 дней назад

    🙏🙏

  • @ChaterpalSingh-d5x
    @ChaterpalSingh-d5x 8 дней назад +1

    J.akali.pun.lai.vafadar.hunde.tan.kadi.v.punj..vich.kadi.halat.kharab.na.hunde.ihna.ton.bach.k.sare.purane.leader.reject.karo.

  • @angrejsingh-zk5lj
    @angrejsingh-zk5lj 8 дней назад +1

    🙏🙏👍

  • @aviroopbrar7356
    @aviroopbrar7356 7 дней назад

    SAD will remain unchanged with a changed leadership(honest & progressive)