Bhai sahib hardev singh Khalsa ji bhut hi rabbi ruh ne Ehna saadhu ji di sangat assi vi kitti hai ehna ne sanu waheguru gurmantre da saas giraas simran abhiyaas karwaya sanu v simran abhiyaas krn nal bhut practical hoye ne waheguru ji
5:15am+ 5:15pm simran naal judo sangat ji.....sarbat de bhalle ardaas kriye... this time is fixed by Saint gursikh......please we do recitation at this time.......waheguru waheguru waheguru waheguru waheguru waheguru waheguru
Belkul thik hai weheguro ji 🙏 sach hai Hun wala hai aay wakat sar ouper hai naam walay bachan gay weheguro ji weheguro ji weheguro ji weheguro ji Weheguro ji 🙏❤️
Baba ji jo v Statements deo bade Soch Samajh ke Te Facts According Deo Varna 2027 de Last Month di Last Date Nu Ready Rehna Pena Tuhanu fer Ik Interview Vaste 😀🙏🙂 Guru Mehar Kare
ਭਾਈ ਹਰਦੇਵ ਸਿੰਘ ਖਾਲਸਾ ਜੀ ਬਹੁਤ ਹੀ ਨਿਮਰਤਾ ਵਾਲੇ ਇਨਸਾਨ ਨੇ
ਸਾਨੂੰ ਵੀ ਇਹਨਾ ਮਹਾਂਪੁਰਖਾ ਨੇ ਗੁਰਬਾਣੀ ਗੁਰੂ ਦਵਾਰਾ ਓਸ ਨਿਰਾਕਾਰ ਆਕਲਪੁਰਖ ਜੀ ਨਾਲ ਮਿਲਾਪ ਦਾ ਰਾਸਤਾ ਸਮਜਾਇਆ
ਵਾਹਿਗੁਰੂ ਜੀ ਸਾਨੂੰ ਵੀ ਸੰਗਤ ਵਿਚ ਜਾ ਕ ਸਿਮਰਨ ਅਬਿਹਾਸ ਕਰਵਾਯਾ
ਓਸ ਟੋਹ ਬਾਅਦ ਸਾਨੂੰ ਵੀ ਪ੍ਰੈਕਟੀਕਲ ਹੋਏ
ਸਾਡੇ ਤੇ ਵੀ ਸੱਚੇ ਪਾਤਸ਼ਾਹ ਅਕਾਲਪੁਰਖ ਜੀ ਨੇ ਕਿਰਪਾ ਕੀਤੀ ਸਾਨੂੰ ਵੀ ਅਨਹਦ ਬਾਣੀ ਤੇ ਅੰਮ੍ਰਿਤ ਰਸ ਦੀ ਦਾਤ ਦਿੱਤੀ
ਭਾਈ ਹਰਦੇਵ ਸਿੰਘ ਖਾਲਸਾ ਜੀ ਨੇ ਸਾਨੂੰ ਉਹ ਜੁਗਤੀ ਵਿਧੀ ਸਮਜਾਈ ਜਿਸ ਨਾਲ ਸੱਚ ਨਾਲ ਮਿਲਾਪ ਹੋਇਆ
ਵੀਰ ਇਹ ਸ਼੍ਰੀ ਗੁਰੂ ਰਾਮਦਾਸ ਜੀ ਦੀ ਧਰਤੀ ਹੈ ਜਿਸ ਧਰਤੀ ਤੇ ਸ਼੍ਰੀ ਗੁਰੂ ਰਾਮਦਾਸ ਜੀ ਦਾ ਵਾਸ ਹੋਵੇ ਉਹ ਕਦੇ ਨਸ਼ਟ ਨਹੀਂ ਹੋ ਸਕਦੀ ਆਉਣ ਵਾਲਾ ਸਮਾਂ ਬਹੁਤ ਵਧੀਆ ਹੈ ਵਾਹਿਗੁਰੂ ਜੀ 🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ ਦੀ ਵਿਚਾਰ ਸੁਣ ਕੇ ਬਹੁਤ ਅਨੰਦ ਮਿਲਿਆ। ਥੋੜਾ ਸਮਾਂ ਹੋਇਆ ਹੈ ਭਾਈ ਸਾਹਿਬ ਜੀ ਦੀ ਸੰਗਤ ਵਿਚ ਆ ਕੇ ਸਿਮਰਨ ਅਭਿਆਸ ਕਰਦਿਆਂ ਅਤੇ ਇਸੇ ਸਮੇਂ ਵਿਚ ਬਹੁਤ ਕਿਰਪਾ ਹੋਈ ਹੈ ਅਕਾਲ ਪੁਰਖ ਜੀ ਦੀ ਜੋ ਸ਼ਬਦਾਂ ਵਿਚ ਬਿਆਨ ਨਹੀਂ ਕੀਤੀ ਜਾ ਸਕਦੀ।
ਤੁਸੀਂ ਇੱਕ ਗੱਲ ਵੇਖੀ ਹੋਊ ਗੀ ਕਿ ਅੱਜ ਕੱਲ ਦਿਲ ਜਾ ਨਹੀਂ ਲੱਗਦਾ ਜਿਆਦਾ, ਮਨ ਕੱਚਾ ਕੱਚਾ ਜਿਹਾ ਰਹਿੰਦਾ ਹੈ❤
Sahi gal a man nhi lagda dunyia te
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏 ਵਾਹਿਗੁਰੂ ਜੀ ਦੀ ਕਿਰਪਾ ਸਦਕਾ ਭਾਈ ਸਾਹਿਬ ਜੀ ਦੀ ਸੰਗਤ ਨਾਲ ਗੁਰਮੰਤਰ ਅਭਿਆਸ ਸ਼ੁਰੂ ਕੀਤਾ ਹੈ ਜੀ। ਭਾਈ ਸਾਹਿਬ ਜੀ ਦੀ ਸੰਗਤ ਤੋਂ ਬਾਅਦ ਵਾਹਿਗੁਰੂ ਜੀ ਦੀ ਬੇਅੰਤ ਕਿਰਪਾ ਹੋਈ ਹੈ। ਇਹਨਾਂ ਦੀ ਸੰਗਤ ਨੇ ਵਾਹਿਗੁਰੂ ਜੀ ਨਾਲ ਮਿਲਾਪ ਕਰਵਾਇਆ ਹੈ।
ਬਹੁਤ ਹੀ ਵਧੀਆ ਗੱਲਬਾਤ ਜੀ ਅਨੰਦ ਆ ਗਿਆ
ਵੀਰੋ ਧਿਆਨ ਨਾਲ ਸੁਣਿਓ ਉਹ ਬੱਚ ਜਾਣਗੇ ਜਿਹੜੇ ਨਾਮ ਨਾਲ ਜੁੜੇ ਹਨ ਨਾਮ ਨਾਲ ਜੁੜਨ ਦਾ ਅਰਥ ਆਪਣੀਆ ਜਿੰਮੇਵਾਰੀਆ ਆਪਣੇ ਫਰਜ਼ ਪੂਰੇ ਕਰਨੇ ਤੇ ਗਿਆਨ ਲੈਕੇ ਆਪਣੇ ਜੀਵਨ ਚ ਲਾਗੂ ਕਰਨਾ ਤੇ ਜੀਵਨ ਨੂੰ ਸੋਹਣੇ ਤਰੀਕੇ ਨਾਲ ਜੀਣਾ ਨਾ ਕਿ ਅੱਖਾਂ ਬੰਦ ਕਰਕੇ ਜਾਪ ਕਰਨਾ
ਵੀਰ ਜੀਓ ਮੈਨੂੰ ਵੀ ਆਪਣੇ ਵਰਗਾ ਬਣਾ ਲਵੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
Ban ja kisa na Lata fadiya teriya
ਅਣਪੜ ਜਨਤਾ 😂😂
SATNAM SHRI WAHEGURU Ji
TUSI NAHI JANDE
NAAM DI SHAKTI NU JI. JO PRANI GOBIND DIHAVE PADIYA UNPADIYA PARMGAT PAVE .
@@SurinderSingh-nn7ks
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਦੀ ਉਮਰ ੨੬ ਸਾਲ ਹੈ। ਦਾਸ ਨੇ ਭਾਈ ਸਾਹਿਬ ਜੀ ਦੀ ਕਥਾ ਸਰਵਣ ਕੀਤੀ ਸੀ ਤੇ ਮਨ ਵੈਰਾਗ ਨਾਲ ਭਰ ਗਿਆ। ਭਾਈ ਸਾਹਿਬ ਜੀ ਦੀ ਸੰਗਤ ਕਰਨੀ ਆਰੰਭ ਕੀਤੀ ਜਿਸ ਸਦਕਾ ਦਾਸ ਤੇ ਬਹੁਤ ਕਿਰਪਾ ਹੋਈ ਅਕਾਲ ਪੁਰਖ ਜੀ ਦੀ। ਦਾਸ ਨੂੰ ਸੰਗਤ ਕਰਦਿਆਂ ਸੱਚ ( ਅਕਾਲ ਪੁਰਖ ) ਦਾ ਗਿਆਨ ਹੋਇਆ। ਭਾਈ ਸਾਹਿਬ ਜੀ ਨੇ ਕਿਸੇ ਸਰੀਰ ਨਾਲ ਨਹੀਂ , ਉਸ ਅਕਾਲ ਪੁਰਖ ਵਾਹਿਗੁਰੂ ਨਾਲ ਜੋੜਿਆ। ਹੁਣ ਮਨ ਖੁਸ਼ ਅਤੇ ਸਹਿਜ ਵਿਚ ਰਹਿੰਦਾ ਹੈ। ਜੋ ਅਕਾਲ ਪੁਰਖ ਵਾਹਿਗੁਰੂ ਜੀ ਦੇ ਪਿਆਰ ਵਿਚ ਰੰਗਣਾ ਚਾਹੁੰਦੇ ਹਨ, ਉਹ ਜਰੂਰ ਗੁਰਮੁਖਾਂ ਦੀ ਸੰਗਤ ਕਰਨ। ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 😊
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਦਾਸ ਨੇ ਭਾਈ ਸਾਹਿਬ ਦੀ ਸੰਗਤ ਕਰਕੇ ਸਾਹਸ ਗ੍ਰਾਸ ਸਿਮਰਨ ਕਰਨ ਦੀ ਵਿਧੀ ਵਾਰੇ ਪਤਾ ਲੱਗਿਆ anhaad ਸ਼ਬਦਾਂ ਦਾ ਅੰਮ੍ਰਿਤ ਰਸ ਵਾਹਿਗੁਰੂ ਜੀ ਦੇ ਮਿਲਾਪ ਦਾ ਅਸਲ ਰਾਸਤੇ ਦਾ ਪਤਾ ਲੱਗਾ ਸਿਮਰਨ ਅਭਿਆਸ ਕਰਕੇ ਕਈ practical ਵੀ ਹੋਏ ਭਾਈ ਸਾਹਿਬ ਦਾ ਬਹੁਤ ਸ਼ੁਕਰਾਨਾ ਕਰ ਦੇ aa ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
ਮਹਾਂਕਾਲ ਸਦਾ ਰਖਵਾਰ ਹਮਾਰ 😊❤Satnam Waheguru G❤
ਕਰਤੇ ਕੀ ਮਿਤਿ ਕਰਤਾ ਜਾਣੈ ਕੈ ਜਾਣੈ ਗੁਰੁ ਸੂਰਾ ( ਸਮੇਂ ਬਾਰੇ ਜਾਂ ਕਿਸੇ ਚੀਜ਼ ਬਾਰੇ ਉਹ ਕਰਤਾਰ ਆਪ ਹੀ ਜਾਣਦਾ ਹੈ , ਹੋਰ ਕੋਈ ਸੂਰਮਾ ਨਹੀ ਜੋ ਉਸ ਪਰਮਾਤਮਾ ਦੀ ਬਰਾਬਰੀ ਕਰ ਸਕੇ )
ਵਾਹਿਗੁਰੂ ਜੀ ,
ਸਾਧੂਆਂ ਦੀ ਦ੍ਰਿਸ਼ਟੀ ਨਾਲ ਸਾਰਾ ਖੇਲ ਸਮਝ ਆਉਂਦਾ ਹੈ ॥
ਗੁਰਬਾਣੀ ਗੁਰੂ ਦਾ ਭੇਦ ਸਮਝਾਉਦੇ ਨੇ ॥
ਗੁਰਬਾਣੀ ਦਾ ਉਪਦੇਸ਼ ਘਰ ਘਰ ਪਹੁੰਚਾਉਣ ਦੀ ਕੋਸ਼ਿਸ਼ ਹੈ ॥
ਵੀਰ ਜੀ ਤੁਸੀ ਵੀ ਬਹੁਤ ਵਧੀਆ ਤਰੀਕੇ ਨਾਲ ਸਵਾਲ ਪੁੱਛਦੇ ਹੋ 🙏🙏🙏
ਦੁਨੀਆਂ ਇੱਕ ਵਾਰ ਤੇ ਹਿੱਲੇਗੀ ਹੁਣ ਇਹ ਰੱਬ ਦੀਆਂ ਰੱਬ ਜਾਣੇ
ਦਾਸ ਨੂੰ ਤੇ ਸੁਪਨੇ ਵੀ ਆਉਣ ਲੱਗ ਗਏ ਜੋ ਤਬਾਹੀ ਪਾਣੀ ਤੋਂ ਆਈ ਤੇ ਬਹੁਤ safe ਥਾਵਾਂ ਤੇ ਵੀ ਕੋਈ ਹੱਲ ਨੀ
ਓਹਦੀਆਂ ਓਹੀ ਜਾਣੇ
ਧੰਨ ਨਿਰੰਕਾਰ
ਧੰਨ ਗੁਰੂ ਨਾਨਕ ਜੀ
ਧੰਨ ਬਾਬਾ ਨੰਦ ਸਿੰਘ
ਮੈਨੂੰ ਬੀ ਪਿਹਲੇ 1 ਸ਼ਾਲ ਤੋਂ ਸੁਪਨੇ ਆ ਰਹੇ ਜਿਸ ਵਿੱਚ ਮੈਂ ਪਾਣੀ ਵਿੱਚ ਹੁੰਦੀ ਆ.. ਉਹ ਥਾ ਇਕ ਧਾਰਮਿਕ ਜਗਾ ਹੁੰਦੀ ਜਿਥੇ ਮੈਂ ਪਾਣੀ ਵਿਚ ਘਿਰ ਜਾਂਦੀ... ਫਿਰ ਭਰ ਬੀ ਨਿੱਕਲ ਜਾਂਦੀ
Same mare nal vi Ho reha@@Gurdheerajdhaliwal2011
Waheguru g edher v supne aounde pehla he ,eh flood wale ta aounde but nihang singh boht dikhde ,eda lgda v har pase singh he singh he honge
Dhanh bhaag tuhade
@@randeepjasskaur756tusi Amrit de daat lai lavo bhain. Bhut kirpa hai tuhade tey
ਸ੍ਵਾਸ ਸ੍ਵਾਸ ਸਿਮਰੋਂ ਮੇਰਾ ਗੇਬਿੰਦ 🎉 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Bhai sahib hardev singh Khalsa ji bhut hi rabbi ruh ne
Ehna saadhu ji di sangat assi vi kitti hai ehna ne sanu waheguru gurmantre da saas giraas simran abhiyaas karwaya sanu v simran abhiyaas krn nal bhut practical hoye ne waheguru ji
ਵਾਹਿਗੁਰੂ ਕਿਰਤਮ ਨਾਮ ਹੈ।ਕਿਰਤਮ ਨਾਮ ਕਥੇ ਤੇਰੇ ਜਿਹਬਾ ॥
ਕਿਰਤਮ = ਬਣਾਏ ਹੋਏ, ਘੜੇ ਹੋਏ। ਹੇ ਪ੍ਰਭੂ! (ਸਾਡੀ ਜੀਵਾਂ ਦੀ) ਜੀਭ ਤੇਰੇ ਉਹ ਨਾਮ ਉਚਾਰਦੀ ਹੈ ਜੋ ਨਾਮ ਤੇਰੇ ਗੁਣ ਵੇਖ ਵੇਖ ਕੇ ਜੀਵਾਂ ਨੇ) ਬਣਾਏ ਹੋਏ ਹਨ।
ਸਤਿ ਨਾਮੁ ਤੇਰਾ ਪਰਾ ਪੂਰਬਲਾ ॥
ਪਰਾ ਪੂਰਬਲਾ = ਮੁੱਢ-ਕਦੀਮਾਂ ਦਾ। ਪਰ 'ਸਤਿਨਾਮੁ' ਤੇਰਾ ਮੁੱਢ-ਕਦੀਮਾਂ ਦਾ ਨਾਮ ਹੈ (ਭਾਵ, ਤੂੰ 'ਹੋਂਦ ਵਾਲਾ' ਹੈਂ, ਤੇਰੀ ਇਹ 'ਹੋਂਦ' ਜਗਤ-ਰਚਨਾ ਤੋਂ ਪਹਿਲਾਂ ਭੀ ਮੌਜੂਦ ਸੀ)।
ਜੀਬ ਨਾਲ ਜਾਪ ਵਾਲੇ ਕ੍ਰੋੜਾਂ ਨਾਮ ਕਿਰਤਮ ਹਨ।ਸਤਿਨਾਮ ਨੁੰ ਜੀਬ ਨਾਲ ਨਹੀ ਜਪਿਆ ਜਾ ਸਕਦਾ।
ਸਲੋਕੁ ਮਃ ੨ ॥
#।ਅਖੀ ਬਾਝਹੁ ਵੇਖਣਾ ਵਿਣੁ ਕੰਨਾ ਸੁਨਣਾ ॥
ਪੈਰਾ ਬਾਝਹੁ ਚਲਣਾ ਵਿਣੁ ਹਥਾ ਕਰਣਾ ॥
ਜੀਭੈ ਬਾਝਹੁ ਬੋਲਣਾ ਇਉ ਜੀਵਤ ਮਰਣਾ ॥
ਨਾਨਕ ਹੁਕਮੁ ਪਛਾਣਿ ਕੈ ਤਉ ਖਸਮੈ ਮਿਲਣਾ ॥੧॥
॥੧॥
🙏ਸਿੱਖ ਕੌਮ ਦੇ ਮਹਾਨ ਸ਼ਹੀਦਾਂ ਨੂੰ ਕੋਟ, ਕੋਟ, ਪ੍ਰਣਾਮ 🙏,,,, 🚩🚩🚩🚩🚩🚩
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਵਾਹਿਗੁਰੂ ਜੀ ਆਪਣਾ ਬਣਾ ਲੳ ,🙏🌹🙏 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਇਹ 3-4 ਮਹਾਂਪੁਰਸ਼ ਨੇ
1,ਸੇਵਾ ਸਿੰਘ ਤਰਮਲਾ
2,ਧਰਮਜੀਤ ਸਿੰਘ ਕੌਸਰ
3,ਭਾਈ ਹਰਦੇਵ ਸਿੰਘ
4,ਭਾਈ ਸਿਮਰਨਜੀਤ ਸਿੰਘ ਟੋਹਾਣਾ
5:15am+ 5:15pm simran naal judo sangat ji.....sarbat de bhalle ardaas kriye... this time is fixed by Saint gursikh......please we do recitation at this time.......waheguru waheguru waheguru waheguru waheguru waheguru waheguru
waheguru ji 🙏🙏 waheguru ji waheguru ji waheguru ji waheguru ji waheguru ji
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤਿਹ
ਮਹਾਂਪੁਰਖ ਸਹੀ ਕਹਿ ਰਹੇ ਨੇ
ਅੱਸੀ ਵੀ ਇਹਨਾ ਮਹਾਂਪੁਰਖਾ ਕੋਲ ਜਾ ਸਾਸ ਗਿਰਾਸ ਸਿਮਰਨ ਅਬਿਹਾਸ ਕਰਿਆ ਉਸ ਤੋਹ ਬਾਹਦ ਸਾਨੂੰ ਵੀ ਪ੍ਰੈਕਟੀਕਲ ਹੋਏ
ਇਹ ਅਬਯਸਥਾ ਉਹ ਹੀ ਜਾਨ ਸਕਦਾ ਹੈ ਜੋਹ ਸਾਸ ਗਿਰਾਸ ਸਿਮਰਨ ਆਬਿਹਾਸ ਕਰੇਗਾ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਆਪ ਜੀ ਦਾ ਸ਼ੁਕਰ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ji sarbat da bhalla kro ,,,,,,,sarbat da Bhlla kro sache patshah ji
ਸਲੋਕੁ ਮਃ ੨ ॥
❤★ਅਖੀ ਬਾਝਹੁ ਵੇਖਣਾ ਵਿਣੁ ਕੰਨਾ ਸੁਨਣਾ ॥
ਪੈਰਾ ਬਾਝਹੁ ਚਲਣਾ ਵਿਣੁ ਹਥਾ ਕਰਣਾ ॥
ਜੀਭੈ ਬਾਝਹੁ ਬੋਲਣਾ ਇਉ ਜੀਵਤ ਮਰਣਾ ॥
ਨਾਨਕ ਹੁਕਮੁ ਪਛਾਣਿ ਕੈ ਤਉ ਖਸਮੈ ਮਿਲਣਾ ॥੧॥॥੧॥
ਬਾਬਾ ਜੀ ਜੇ ਦਮ ਹੈ ਤਾਂ ਇਸ ਸ਼ਲੋਕ ਦੀ ਸਹੀ ਵਿਆਖਿਆ ਕਰ ਕੇ ਦਿਖਾਉ ।।❤
ਵੀਰ ਬਣਕੇ ਤੂੰ ਈ ਦੱਸ ਦੇ ਯਰ
@PrabhKang-w2z ਬਾਬਾ ਜੀ ਦੱਸਣਗੇ।
ਬਹੁਤ ਹੀ ਆਨੰਦਮਈ
ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਵਾਹਿਗੁਰੂ ਜੀ 🙏
ਗੁਰੂ ਮਾਹਰਾਜ ਦੇ ਗੁਰਸਿੱਖ,, ਹਰ ਰੋਜ ਸਰਬੱਤ ਦੇ ਭਲੇ ਲਈ ਅਰਦਾਸ ਕਰਦੇ ਨੇ,, ਤੇ ਇਹ ਵੀਰ ਜੀ ਦੁਨੀਆਂ ਨੂੰ ਮਾਰਨ ਤੇ ਤੁਲਿਆ ਹੈ,,, ਇਹ ਵੀਰ ਨੂੰ ਬਾਣੀ ਦੀ ਦਾ ਬੋਧ ਨਹੀਂ ਹੈ ਜੀ,, ਵਾਹਿਗੁਰੂ ਜੀ ਭਲਾ ਕਰੇ
😂ਮਾਰਨ ਤੇ ਤੁਰਿਆ ਆ 😂.
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤
ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫ਼ਤਹਿ ॥॥
ਵਾਹਿਗੁਰੂ ਜੀ 🎉
ਵਾਹਿਗੁਰੂ ਜੀ 🙏
Waheguru ji waheguru ji waheguru ji waheguru ji waheguru ji waheguru ji
ਵਾਹਿਗੁਰੂ ਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🙏🏻🙏🏻🙏🏻🙏🏻
🙏🙏ਵਾਹਿਗੁਰੂ ਜੀ 🙏🙏
Waheguru hi ka khalsa waheguru ji ki fateh waheguru ji bahut hi wadhia vichar kiti hai . Simar simar gur apna soya man jagaye.
WHAEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI
ਵਾਹਿਗੁਰੂ ਜੀ ਕਿਰਪਾ ਕਰੋ ਜੀ
boht he sohne vichar bhaisahab ji ne pesh kite. J waheguru ne mehar kiti ta jroor sangat kra gye
ਧਾਰਮਿਕ ਗ੍ਰੰਥ ਕੋਈ ਵੀ ਭਵਿਖਵਾਣੀ ਦਾ ਪ੍ਰਚਾਰ ਨਹੀਂ ਕਰਦੇ ਅਤੇ ਜਿਸ ਧਰਤੀ ਤੇ ਲੋਗ ਆਪਣੇ ਜਿੰਮੇਵਾਰੀ ਆਪਣੇ ਫਰਜ਼ ਆਪਣੀ ਡਿਊਟੀ ਕਰ ਰਹੇ ਹਨ ਤੇ ਗੁਰੂ ਗ੍ਰੰਥ ਸਾਹਿਬ ਜੀ ਅਤੇ ਦੱਸੇ ਪਾਤਸ਼ਾਹੀਆਂ ਆਪ ਹੋਣ ਉਹ ਧਰਤੀ ਕਦੇ ਵੀ ਨਸ਼ਟ ਨਹੀਂ ਹੋ ਸਕਦੀ
Bhut vdia Vichar ne bhai Saab g de zaroor sangat krage aun wle din vich waheguru ji ka khalsa waheguru ji ki fateh
Bhut vadia vichar hai ji
Waheguru ji 🙏
Waheguru ji waheguru ji ❤🎉
Belkul thik hai weheguro ji 🙏 sach hai Hun wala hai aay wakat sar ouper hai naam walay bachan gay weheguro ji weheguro ji weheguro ji weheguro ji Weheguro ji 🙏❤️
ਵਾਹਿਗੁਰੂ ਜੀ
WAHEGURU JI
Tu hi tu Waheguru ji 👑💝👑🌹💝🌹
Waheguru ji
Bhai Hardev Singh is a great person. Love his honesty and teachings.
A sab sach hai ji
Waheguru ji ka Khalsa Waheguru ji ki fateh ❤🙏🙏🙏
Baba ji bilkul sach bol rehe ne... 101%barbadi hai dunia di
ਵਾਹਿਗੁਰੂ ਜੀ ਕਿਰਪਾ ਕਰਕੇ ਐਡਰਸ ਤੇ ਫੋਨ ਨੰਬਰ ਵੀ ਦਿਆਂ ਕਰੋ ਜੀ ਤਾਂ ਕਿ ਦਰਵੇਸ਼ਾਂ ਨੂੰ ਮਿਲਿਆ ਜਾ ਸਕੇ
ਵਾਹਿਗੁਰੂ ਜੀ, ਇਹਨਾਂ ਗੁਰਮੁਖਾਂ ਦਾ ਨਾਮ ਭਾਈ ਹਰਦੇਵ ਸਿੰਘ ਜੀ ਖਾਲਸਾ ਹੈ ਜੀ।। ਭਾਈ ਸਾਹਿਬ "ਪ੍ਰਭ ਮਿਲਣੈ ਕਾ ਚਾਓ ਮੋਗਾ" ਦੇ ਸਿਖਿਆਰਥੀ ਹਨ।। ਯੂਟਿਊਬ ਤੇ ਇਹਨਾਂ ਦਾ ਆਪਣਾ ਚੈਨਲ ਵੀ ਹੈ "ਕਰਤੇ ਕੀਆਂ ਬਾਤਾਂ" ਦੇ ਨਾਮ ਤੇ
ਪਹਿਲਾਂ ਕਹਿੰਦੇ ਸੀ 2000 ਚ ਦੁਨੀਆਂ ਖਤਮ ਹੋਜੂ ਫ਼ੇਰ ਕਹਿੰਦੇ ਸੀ 2008 ਚ ਫੇਰ 2012 ਚ ਫੇਰ 2020 ਚ ਕਹਿੰਦੇ ਸੀ ਹੁਣ 2027 ਚ ਕਹਿੰਦੇ ਹਨ ਫ਼ੇਰ 2041 ਚ ਕਹਿਣ ਗੇ
Baba ji jo v Statements deo bade Soch Samajh ke Te Facts According Deo Varna 2027 de Last Month di Last Date Nu Ready Rehna Pena Tuhanu fer Ik Interview Vaste 😀🙏🙂
Guru Mehar Kare
😂😂😂
Waheguru
Grand
Waheguru ji waheguru ji waheguru Ji
Waheguru ji nice ❤❤❤❤❤
Waheguru Waheguru Waheguru Waheguru Waheguru ji
ਉਹ ਟਾਇਮ ਬੋਹਤ ਦੂਰ ਆ ਮਹਾਪਰਲੋ ਦਾ ਟਾਇਮ
बहुत अचछे विचार करे वीर जी
waheguru ji 🎉🎉
ਕਿਊ ਯਰ ਲੋਕਾਂ ਨੂੰ ਡਰਾ ਦੇ ਰਹਿੰਦੇ ਹੋ
ਕੁਝ ਨਹੀਂ ਹੁੰਦਾ
ਬਹੁਤ ਸਾਲਾਂ ਤੋਂ ਲੋਕ ਕਹਿੰਦੇ ਆ ਰਹੇ ਆ
2012 ਚ ਦੁਨੀਆ ਖ਼ਤਮ 2022 ਵਿੱਚ ਬਹੁਤ ਕੁਝ
Shi gal aaa 22g
Bilkul sach hai ji
Waheguru ji. Nice and steak views about forcoming time.may god delighted me.mehar karri
Waheguru g
ਇਹਨਾ ਦੇ ਜਿੰਨੇ ਵੀ ਪਰਚਾਰਕ ਹਨ ਕਿਸੇ ਨੂੰ ਵੀ ਆਉਣ ਵਾਲੇ ਸਮੇਂ ਬਾਰੇ ਕੁੱਝ ਨੀ ਪਤਾ ਕਿਸੇ ਵੀ ਗੱਲ ਦਾ ਸਹੀ ਜ਼ਵਾਬ ਨਹੀਂ ਦਿੱਤਾ
Sikh dharma di power da pta ? Dasam granth bare sunya prya ki likhya ohde ch ??
ਆਉਣ ਵਾਲੇ ਸਮੇਂ ਦਾ ਤਾਂ ਕਿਸੇ ਨੂੰ ਵੀ ਨਹੀਂ ਪਤਾ ਹੁੰਦਾ ਪਰ ਜ਼ੋ ਗੱਲ ਪੱਤਰਕਾਰ ਵੀਰ ਪੁੱਛ ਰਿਹਾ ਉਸ ਦੀ ਗੱਲ ਹੈ
ਜਿੰਨਾ ਚਿਰ ਅਕਾਲ ਪੁਰਖ ਜੀ ਵੱਲੋਂ ਹੁਕਮ ਨਹੀਂ ਹੁੰਦਾ ਵਾਹਿਗੁਰੂ ਜੀ, ਓਨਾ ਚਿਰ ਗੁਰਮੁਖ ਕੁਝ ਨਹੀਂ ਦੱਸ ਸਕਦੇ।। ਇਹ ਸਭ ਓਹਦੀ ਖੇਡ ਹੈ ਜੀ। ਕੋਈ ਵੀ ਗੁਰਮੁਖ ਹੁਕਮ ਤੋਂ ਬਾਹਰ ਜਾਕੇ ਕੁਝ ਵੀ ਨਹੀਂ ਕਹਿੰਦੇ।।
Jo gurbani vich likhya eh sirf ohi dsde ne. Tusi w ds dvo is duniya te kehra insaan aa jo future baare ds ske...
@dd-sj6dy ਢੰਡਰੀਆ ਵਾਲੇ ਨੂੰ ਤਾਂ ਆਪ ਦਾ ਨੀ ਪਤਾ
Wah, sun ke anand aaa gia
Me Guru Sahib Ji daily Darshan dende h ❤ Show ni Karde hunde Bhai Sahib ❤🎉❤
Wehaguruji wehaguruji wehaguruji wehaguruji wehaguruji wehaguruji
ਛੇਤੀ ਆਵੇ ਅਸੀਂ ਤਾਂ ਮਰਨਾਂ ਚਾਹੁੰਦੇ ਆ
Paji man khush ho gya🙏🙏🙏
ਆਦਿ ਅੰਤਿ ਏਕੋ ਅਵਤਾਰਾ ਸੋਇ ਗੁਰੂ ਸਮਜੋ ਹਮਾਰਾ ਉਹ ਸ਼ੁਰੂ ਤੇ ਅੰਤ ਕੋਣ ਹੈ ਜਿਸ ਨੇ ਕਿਹਾ ਮੈਂ ਹੈ ਹਾਂ ਪਵਿੱਤਰ ਬਾਈਬਲ ਪਿਆਰ ਦਾ ਸੁਨੇਹਾ ਪੜ੍ਹੋ
@@balwinder312 ਗੁਰੂ ਗੋਬਿੰਦ ਸਿੰਘ ਜੀ ਦੱਸ ਰਹੇ ਨੇ ਕਿ ਉਨਾਂ ਦਾ ਗੁਰੂ ਅਕਾਲ ਪੁਰਖ ਖੁਦ ਹੀ ਹੈ ਜੋ ਸ੍ਰਿਸ਼ਟੀ ਦੀ ਰਚਨਾ ਤੋਂ ਲੈ ਕੇ ਇਸ ਦੇ ਅੰਤ ਤੱਕ ਹੋਵੇਗਾ
Sukar Sukar Sukar 🙏🙏 Waheguru g chardikla bakshan g
Waheguru ji mara ty v mehar kareo ji
Satnaam Waheguru ji ❤❤❤
Eh bilkul sach hai g 😢
✨🌟🌹Waheguru ji 🌹✨🌟🙏🙏🙏🙏🙏🙏🙏
ਕੁਦਰਤ ਅਪਰੰਪਾਰ ਹੈ, ਬੱਸ ਇਹੀ ਮੂਲ ਮੰਤਰ ਹੈ
Waheguru
🙏🙏🙏🙏
🙏
Waheguru ji mehar kro
ਘਰ ਘਰ ਵਿੱਚ ਚਰਚ ਬਣ ਰਹੇ ਤੇ ਉਹ ਤੁਹਾਨੂੰ ਬਰਦਾਸ਼ਤ ਨੀ ਕਰਦੇ ਬਾਬਾ ਜੀ ਨੂੰ ਮੰਨਦੇ ਤੇ ਚੰਗੇ ਮੰਦੇ ਸ਼ਬਦ ਕਹਿੰਦੇ ਤੇ ਆਹੀ ਹੋਣਾ
Satnam waheguru g 🙏🙏
Bhavishya malika vch v pralya bare likhya ww3, natural calamities, yug ant te satyug da auna
Sach main😂
Nhi ji aje ta 96karoorr khalsa pargat hona ji
😢
❤❤❤❤
Darda ohi jo balance ch nee hai dukh sukh part aa dharti da
Koi ਪਰਲੋ ਨਹੀ ਆਉਣੀ
Ah te bde Time de khi Jande h 😂😂😂
ਜਿਹੜਾ ਹੱਸ ਕੇ ਗੱਲ ਕਰੇ ਉਸ ਦਾ ਕੋਈ ਵਿਸ਼ਵਾਸ ਨਹੀਂ
ਮੈਂਨੂੰ ਤਾਂ ਲੱਗਦੈ ਪੰਜਾਬ ਦੇ ਪੱਤਰਕਾਰ ਵੀ ਵਿਸ਼ਾ ਅਜੀਬ ਤੋਂ ਅਜੀਬ ਲੱਭਦੇ ਆ ਤਾਂ ਜੋ ਲੋਕ ਸੁਣਨ ਲਈ ਮਜਬੂਰ ਹੋ ਜਾਣ.