Akal Takht's Notice: Reply of SGPC's Ex. Gen. Secretaries Bhaur & Panjoli ? | VIEW POINT| KP SINGH

Поделиться
HTML-код
  • Опубликовано: 29 ноя 2024

Комментарии • 23

  • @baldevsinghgill6557
    @baldevsinghgill6557 Час назад +3

    ਭੌਰ ਸਾਹਿਬ ਜੀ ਦੀ ਤੰਦਰੁਸਤ ਲੰਮੀ ਉਮਰ ਲਈ ਬਹੁਤ ਬਹੁਤ ਦੁਆਵਾਂ ਤੇ ਸ਼ੁਭਕਾਮਨਾਵਾਂ।।

  • @KalaSerron
    @KalaSerron 2 часа назад +5

    ਸਹੀ ਗੱਲ ਹੈ ਬਾਈ ਜੀ ਧੰਨਵਾਦ

  • @baldevsinghgill6557
    @baldevsinghgill6557 Час назад +6

    ਭੌਰ ਸਾਹਿਬ ਇੱਕ ਬਹੁਤ ਹੀ ਸਨਮਾਨਿਤ ਹਸਤੀ ਹਨ। ਭੌਰ ਸਾਹਿਬ ਤੇ ਪੰਜੋਲੀ ਸਾਹਿਬ ਦੇ ਜਜ਼ਬੇ ਤੇ ਸਵੈਮਾਣ ਨੂੰ ਸਲਾਮ।।

  • @gurpalsingh7663
    @gurpalsingh7663 Час назад +6

    ਭੌਰ ਸਾਹਿਬ ਬਹੁਤ ਸਨਮਾਨ ਯੋਗ ਸਖਸ਼ੀਅਤ ਹਨ, ਮਹਾਨ ਪੰਥ ਦਰਦੀ ਹਨ
    ਇਹਨਾਂ ਦੀ ਸੋਚ ਨੂੰ ਸਲੂਟ ਹੈ ਜੀ

  • @adv.madanlal13
    @adv.madanlal13 Час назад +2

    We Punjabis are proud of our Akalis of Punjab. They are custodians of our punjsbi culture and Panth.
    Waheguru....

  • @baldevsinghgill6557
    @baldevsinghgill6557 2 часа назад +3

    ਬਹੁਤ ਵਧੀਆ ਵਿਸ਼ਲੇਸ਼ਣ ਤੇ ਹਕੀਕਤਾਂ ਸਾਹਮਣੇ ਲਿਆਉਣ ਲਈ ਬਹੁਤ ਬਹੁਤ ਸ਼ੁਕਰੀਆ!!

  • @JaswantSingh-mt2mk
    @JaswantSingh-mt2mk 2 часа назад +4

    wahaguru ji

  • @ajabsingh2610
    @ajabsingh2610 2 часа назад +4

    ਪੰਥ ਵਿੱਚ ਇੱਕ ਲੀਡਰ ਹੈ ਸੁਖਦੇਵ ਸਿੰਘ ਭੌਰ ਜੀ ਜਿਨ੍ਹਾਂ ਨੂੰ ਪੰਥ ਦਾ ਦਰਦ ਦੁਖ ਰਖਦੇ ਹਨ ਪਰ ਪੰਥ ਨੇ ਇਨ੍ਹਾਂ ਨੂੰ ਸਾਂਭਿਆ ਨਹੀਂ ਹੁਣ ਵੀ ਮੌਕਾ ਇਨ੍ਹਾਂ ਨੂੰ ਅਗੇ ਲਿਆਂਦਾ ਜਾਵੇ

  • @kamaljitsingh8901
    @kamaljitsingh8901 Час назад +4

    ਭੌਰ ਸਾਹਿਬ the great 👍

  • @GurjitSingh-kw6dd
    @GurjitSingh-kw6dd Час назад +1

    Very very thanks ji right discussion 🙏

  • @gurus1213
    @gurus1213 2 часа назад +2

    Thanks

  • @harjitaccident
    @harjitaccident Час назад +1

    Conclusion Badal group and all partners are responsible for this process.

  • @GurmeetSingh-d7k4y
    @GurmeetSingh-d7k4y 2 часа назад

    We are waiting for the firm stand to be taken by Bhaur and Panjoli ,now it is the golden chance to speak the before Akal Takht

  • @bsinghdhillon-dr5db
    @bsinghdhillon-dr5db Час назад +2

    ਭੌਰ ਸਾਹਿਬ ਕੌਮ ਦੀ ਇਜਤ ਦੇ ਭੁੱਖੇ ਹਨ ਬਾਕੀ ਕੁਝ ਲੋਕ ਕੁਰਸੀ ਦੇ ਭੁੱਖੇ ਹਨ

  • @AmarDhillonDhillon
    @AmarDhillonDhillon 45 минут назад +1

    Bhaur sahib te panjoli sahib ne same same te virodh kita

  • @tirthanandraghbirsingh9266
    @tirthanandraghbirsingh9266 2 часа назад +3

    ਸੱਜਣ ਪਿਆਰਿਓ ਜਦ ਕਿ ਜਥੇਦਾਰ ਸਾਹਿਬ ਜੀ ਨੇ ਕਿਸੇ ਕਿਸਮ ਦੀ ਟੀਕਾ ਟਿਪਣੀ 2 ਤਾਰੀਖ ਤੋਂ ਪਹਿਲਾਂ ਨਹੀਂ ਕਰਨੀ ਫਿਰ ਇਸ ਤ੍ਰਹ ਬੋਲਣਾ ਨੀਕ ਹੈ।

  • @AmarDhillonDhillon
    @AmarDhillonDhillon Час назад +1

    Bhaur sahib is a nice man

  • @drkuldipsingh1400
    @drkuldipsingh1400 25 минут назад

    Bhour sahib ji nu Panjab vapis aa ke Pakh rakhna chahi da hai .
    Bhour sahib nu Pinjoli sab da saath dena chahi da hai.
    Ehna di keeti gal bahut jaroori hove gee

  • @RoopSingh-mu2fj
    @RoopSingh-mu2fj Час назад

    K.p.ji bhaur sab sacha hai es baste sache bande nu je koi fer bi jbab mange ta dukh ta hunda hi hai es baste bhor sab ne ta bhawag hona hi hai

  • @sukhrajsingh4399
    @sukhrajsingh4399 Час назад +1

    ਦੋ ਤਰੀਕ ਤੱਕ ਸਿੰਘ ਸਹਿਬ ਨੇ ਮੀੜੀਆ ਵਿਚ ਜਾਨ ਤੋ ਰੋਕੀਆ ਹੋਈਆ ਪਰ ਜਿਮੇਵਾਰੀ ਕਿੱਥੇ ਐ