ਵੇਖੋ ਵਿਚਾਰ ਤਕਰਾਰ, ‘ਖੇਤਰੀ ਪਾਰਟੀ ਬਚਾਏਗੀ ਪੰਜਾਬ’? | Pali Bhupinder Singh Interview

Поделиться
HTML-код
  • Опубликовано: 1 фев 2025

Комментарии • 60

  • @parminderkaur7844
    @parminderkaur7844 2 месяца назад +6

    All over eye opener debate 👍👍👍

  • @SukhmanSingh-sv6sm
    @SukhmanSingh-sv6sm 2 месяца назад +1

    ਸੁਖਵੀਰ ਸਿੰਘ ਬਾਦਲ ਜੀ ਹੀ ਹਮੇਸ਼ਾ ਪੰਜਾਬ ਦੇ ਲੋਕਾਂ ਨਾਲ ਖੜਦੇ ਆਏ ਹਨ ਸਾਨੂੰ ਸਾਰਿਆ ਨੂੰ ਸੁਖਵੀਰ ਸਿੰਘ ਬਾਦਲ ਜੀ ਦਾ ਸਾਥ ਦੇਣਾ ਚਾਹੀਦਾ ਹੈ ਇਹਨਾ ਦਿੱਲ੍ਹੀ ਦੀਆ ਪਾਰਟੀਆ ਨੇ ਨਹੀਂ ਤਾਂ ਪੰਜਾਬ ਨੂੰ ਖਤਮ ਕਰ ਦੇਣਾ ਹੈ

  • @JasvirSingh-il3xx
    @JasvirSingh-il3xx 2 месяца назад +4

    ਅਟੱਲ ਸਚਾਈ ਪੇਸ਼ ਕਰਨ ਦਾ ਧੰਨਵਾਦ ਜੀ

  • @GurmeetSingh-e8x3h
    @GurmeetSingh-e8x3h 2 месяца назад +8

    ਇਹ ਆਦਮੀ 100% ਸਹੀ ਗੱਲ ਕਰ ਰਿਹਾ ਹੈ, ਜਥੇਦਾਰ ਕੇਂਦਰ ਸਰਕਾਰ ਨੂੰ ਖੁਸ਼ ਕਰ ਰਹੇ ਹਨ

    • @parminderkaur7844
      @parminderkaur7844 2 месяца назад +1

      I fully agree with you.

    • @Anonymouspunjabi
      @Anonymouspunjabi 2 месяца назад

      Aah channel he sukhe gaandu da hai
      Saini nu DGP kinu khush krn layi laya he sukhe ne
      Raajniti agge rakh k panth nu pith vkhauni shuru karti Punjab de bonduaa ne
      Sukha posdu saka ho gya
      Thk ee kita congress ne
      Hot chodniya chaidiya si tuhadiya
      Sala KPS Gill da beej

    • @Gurlalsinghkang
      @Gurlalsinghkang 2 месяца назад

      Agree with you ❤

  • @gurdeeptoor7718
    @gurdeeptoor7718 2 месяца назад +5

    ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ

  • @JasvirSingh-il3xx
    @JasvirSingh-il3xx 2 месяца назад +7

    ਖੇਤਰੀ ਪਾਰਟੀ ਨੂੰ ਖਤਮ ਲਈ ਕੋਸ਼ਿਸ਼ ਨੂੰ ਨਾਕਾਮ ਕਰੋ

  • @DeepSingh-gd5kw
    @DeepSingh-gd5kw 2 месяца назад +6

    ਅਕਾਲੀ ਦਲ ਦਾ it ਸੈੱਲ ਸਭ ਤੋ ਕਮਜ਼ੋਰ ਆ " ਇਸੇ ਕਰਕੇ ਸ਼ੋਸ਼ਲ ਮੀਡੀਆ ਤੇ ਹੋ ਰਹੇ ਅਕਾਲੀ ਦਲ ਦੇ ਖਿਲਾਫ਼ ਕੂੜ ਪ੍ਰਚਾਰ ਨੂੰ ਤੋੜ ਨਹੀਂ ਸਕੇ "

  • @SachkiratSingh-o2r
    @SachkiratSingh-o2r 2 месяца назад +1

    ਸੁਖਬੀਰ ਸਿੰਘ ਬਾਦਲ ਜੀ ਨੂੰ ਪ੍ਰਧਾਨਗੀ ਤੋਂ ਹਟਾ ਕੇ ਸ਼ਿਰੋਮਣੀ ਅਕਾਲੀ ਦਲ ਪਾਰਟੀ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ

  • @gurchransingh5674
    @gurchransingh5674 2 месяца назад +2

    ਬਹੁਤ ਵਧੀਆ ਵਿਚਾਰ ਧੰਨਵਾਦ ਦਿਲੋ ਸਲੂਟ ਜੀ

  • @SukhmanSingh-sv6sm
    @SukhmanSingh-sv6sm 2 месяца назад +2

    ਅੱਜ ਪੰਥ ਲਈ ਕਿਨੀ ਦੁੱਖ ਦੀ ਗੱਲ ਆ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਆਪਣੇ ਆਪ ਕੋਈ ਵੀ ਫੈਸਲਾ ਲੈਣ ਦੇ ਸਮਰੱਥ ਨਹੀਂ ਹੈ

  • @haripalgill3471
    @haripalgill3471 2 месяца назад +3

    ਖੇਤਰੀ ਪਾਰਟੀ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ

  • @SandeepKumar-n2x9w
    @SandeepKumar-n2x9w 2 месяца назад +1

    ਪੰਜਾਬ ਦਾ ਜੋ ਵਿਕਾਸ ਸੁਖਬੀਰ ਸਿੰਘ ਬਾਦਲ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਵਿਚ ਹੋਇਆ, ਉਹ ਕੋਈ ਕੋਈ ਵੀ ਪਾਰਟੀ ਨਹੀਂ ਕਰ ਸਕਦੀ।

  • @SukhmanSingh-sv6sm
    @SukhmanSingh-sv6sm 2 месяца назад +1

    ਬਾਦਲ ਤੋਂ ਬਿਨਾ ਅਕਾਲੀ ਦਲ ਖ਼ਤਮ ਹੋ ਜਾਵੇਗਾ ਇਹ ਗੱਲ ਪੰਜਾਬੀਆਂ ਨੂੰ ਸੋਚਣੀ ਪਵੇਗੀ , ਪੰਜਾਬ ਬਰਬਾਦ ਹੋ ਜਾਵੇਗਾ

  • @SachkiratSingh-o2r
    @SachkiratSingh-o2r 2 месяца назад +1

    ਪੰਜਾਬ ਦਾ ਜਿੰਨਾ ਵੀ ਵਿਕਾਸ ਹੋਇਆ ਹੈ ਸ਼ਿਰੋਮਣੀ ਅਕਾਲੀ ਦਲ ਪਾਰਟੀ ਕਰਕੇ ਹੀ ਹੋਇਆ ਹੈ ।ਸੁਖਬੀਰ ਸਿੰਘ ਬਾਦਲ ਜੀ ਨੇ ਹਰ ਇੱਕ ਕੋਸ਼ਿਸ਼ ਕੀਤੀ ਹੈ ਪੰਜਾਬ ਨੂੰ ਤਰੱਕੀ ਦੇ ਰਸਤੇ ਤੇ ਲੈਕੇ ਜਾਣ ਦੀ

  • @DavinderSingh-q9j
    @DavinderSingh-q9j 2 месяца назад +1

    ਸਰਦਾਰ ਸੁਖਬੀਰ ਸਿੰਘ ਬਾਦਲ ਜੀ ਸਾਜ਼ਿਸ਼ਾਂ ਦਾ ਸ਼ਿਕਾਰ ਹੋ ਰਹੇ ਹਨ।

  • @manjitsingh-jj2ws
    @manjitsingh-jj2ws 2 месяца назад +2

    Akalidal jindabad suporte karo punjabio

  • @harbanskaur1811
    @harbanskaur1811 2 месяца назад +1

    Pali Veerji da thank you speaking truth 🙏

  • @SandeepKumar-n2x9w
    @SandeepKumar-n2x9w 2 месяца назад +1

    ਸੁਖਬੀਰ ਸਿੰਘ ਬਾਦਲ ਜੀ ਹੀ ਨੇ ਜੋਂ ਪੰਜਾਬ ਦੀ ਭਲਾਈ ਬਾਰੇ ਸੋਚਦੇ ਹਨ ਉਹਨਾਂ ਬਿਨਾ ਪੰਜਾਬ ਦਾ ਵਿਕਾਸ ਨੀ ਹੋ ਸਕਦਾ।

  • @gurdeeptoor7718
    @gurdeeptoor7718 2 месяца назад +1

    You are absolutely right thanks

  • @harbanskaur1811
    @harbanskaur1811 2 месяца назад +2

    Very good analysis veerji

  • @parminderkaur7844
    @parminderkaur7844 2 месяца назад +2

    0.10 tu onwards
    Pali Bhupinder Singh ji ne bahut vadya keha hi ji.

  • @lakharajput370
    @lakharajput370 2 месяца назад +1

    Right ✅️

  • @parminderkaur7844
    @parminderkaur7844 2 месяца назад +1

    Good demand to BJP by Pali Bhupinder Singh ji to wave of Panjab loan. 🙏🙏🙏

  • @DavinderSingh-q9j
    @DavinderSingh-q9j 2 месяца назад +1

    ਸ਼੍ਰੋਮਣੀ ਅਕਾਲੀ ਦਲ ਨੂੰ ਬਾਦਲ ਜੀ ਹੀ ਚਲਾ ਸਕਦੇ ਆ ਹੋਰ ਕੋਈ ਨਹੀ

  • @parminderkaur7844
    @parminderkaur7844 2 месяца назад +1

    25 minutes to onwards Pali Bhunder Singh ji ne bahut vadya analysis keeta hi ate Bilkul theek keha hi .👍👍👍

  • @gurwinder4590
    @gurwinder4590 2 месяца назад +1

    Well political analysis

  • @amritpalkaur8004
    @amritpalkaur8004 2 месяца назад

    ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਸਾਥ ਕਰਕੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੇ ਕਈ ਮੁਸ਼ਕਲਾਂ ਦਾ ਸਾਹਮਣਾ ਕੀਤਾ ਅਤੇ ਸਫਲਤਾਵਾਂ ਵੀ ਹਾਸਲ ਕੀਤਾ ਹੈ ਸੁਖਬੀਰ ਸਿੰਘ ਬਾਦਲ ਜੀ ਨੇ ਹੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਮਜਬੂਤ ਬਣਾਇਆ

  • @amritpalkaur8004
    @amritpalkaur8004 2 месяца назад

    ਸੁਖਬੀਰ ਨੇ ਪ੍ਰਧਾਨਗੀ ਤੋਂ ਅਸਤੀਫਾ ਇਸ ਕਰਕੇ ਦਿੱਤਾ ਸੀ ਕਿ ਸਜਾ ਦੇਣ ਵਿਚ ਜਥੇਦਾਰਾਂ ਨੂੰ ਕੋਈ ਦਿੱਕਤ ਨਾ ਆਵੇ , ਇਸ ਕਰਕੇ ਸਜਾ ਵਿਚ ਦੇਰ ਨਹੀਂ ਹੋਣੀ ਚਾਹੀਦੀ

  • @GurpremSidhu-n1x
    @GurpremSidhu-n1x 2 месяца назад

    "ਸੁਖਬੀਰ ਸਿੰਘ ਬਾਦਲ ਜੀ ਦੇ ਪ੍ਰਧਾਨਗੀ ਤੋਂ ਹਟਾਏ ਜਾਣ ਦੀ ਕੋਸ਼ਿਸ਼ਾਂ ਨੇ ਸਿਰਫ ਅਕਾਲੀ ਦਲ ਨੂੰ ਹੀ ਨਹੀਂ, ਸਗੋਂ ਪੰਜਾਬੀ ਜਨਤਾ ਨੂੰ ਵੀ ਨੁਕਸਾਨ ਪਹੁੰਚਾਇਆ ਹੈ।

  • @munishindersingh6227
    @munishindersingh6227 2 месяца назад

    ਪਾਲੀ ਭੁਪਿੰਦਰ ਸਿੰਘ ਜੀ ਜੈਤੋ ਮੰਡੀ (ਜਿਲਾ ਫਰੀਦਕੋਟ) ਦੇ ਜੰਮਪਲ ਹਨ, ਮੈ ਵੀ ਜੈਤੋ ਮੰਡੀ ਦਾ ਹੀ ਜੰਮਪਲ ਹਾਂ, ਸਾਨੂੰ ਬਹੁਤ ਮਾਣ ਹੈ ਕਿ ਅੱਜ ਓਹ ਆਪਣੇ ਮੁਖਰ ਬੋਲਾ ਕਾਰਣ ਬੁੱਧੀਜੀਵੀ ਜਗਤ ਵਿਚ ਇੱਕ ਅਜਿਹੀ ਜਗ੍ਹਾ ਬਣਾ ਚੁੱਕੇ ਹਨ, ਜੋਂ ਬਹੁਤ ਘੱਟ ਲੋਕਾਂ ਦੇ ਹਿੱਸੇ ਆਉਂਦੀ ਹੈ

  • @mehalsingh1229
    @mehalsingh1229 2 месяца назад +7

    ਸ਼ੋੑਮਣੀ ਅਕਾਲੀ ਦਲ ਜ਼ਿੰਦਾਬਾਦ

  • @GurpremSidhu-n1x
    @GurpremSidhu-n1x 2 месяца назад

    "ਸੁਖਬੀਰ ਬਾਦਲ ਦੀ ਪ੍ਰਧਾਨਗੀ ਤੋਂ ਹਟਾਉਣਾ ਕਿਸੇ ਵੀ ਸਿਆਸੀ ਹਿੱਤ ਵਿੱਚ ਨਫਾ ਨਹੀਂ ਦੇਵੇਗਾ। ਇਹ ਸਿਰਫ ਅਕਾਲੀ ਦਲ ਦੀ ਮਜ਼ਬੂਤੀ ਨੂੰ ਨੁਕਸਾਨ ਪਹੁੰਚਾਏਗਾ।

  • @virsingh2258
    @virsingh2258 2 месяца назад

    ❤❤❤❤❤🎉🎉

  • @JagtarGill-u1z
    @JagtarGill-u1z 2 месяца назад +1

    Very good ji harpreet ji thanks akalidal best partey ❤😂🎉

  • @amardeepgosal3239
    @amardeepgosal3239 Месяц назад

  • @BalkarSingh-h3w
    @BalkarSingh-h3w 2 месяца назад

    ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ

  • @BindaSingh-xi5ir
    @BindaSingh-xi5ir 2 месяца назад

    ਲੋਕੋ ਬਚਾਲੳ. ਪੰਜਾਬ ਨੂੰ.ਵਿਰੋਧ ਕਰਨਾ ਅਕਾਲੀ ਪਾਰਟੀ ਦਾ. ਮੈ ਮੰਨਦਾ ਗਲਤੀਆ. ਕਰੀਆ. ਅਕਾਲੀਦਲ. ਨੇ. ਪਰ. 84.ਤਾ. ਆਪਾਂ ਸਾਹਮਣੇ ਦੇਖੀਆ

  • @jagjitsinghkubey145
    @jagjitsinghkubey145 2 месяца назад

    Bade suall ne veer for Punjab who Are responsible for further sistem and situation momk

  • @parminderkaur7844
    @parminderkaur7844 2 месяца назад

    Gyani jail Singh, Buta singh and S.Surjit Singh Barnala ji bare eyes opener statements bare desya hi ji.👍👍👍

  • @jagdeepsandhu2144
    @jagdeepsandhu2144 Месяц назад

    ਅਕਾਲੀ ਦਲ ਤਕੜਾ ਹੋਏਗਾ ਵਾਹਿਗੁਰੂ ਜੀ ਕਿਰਪਾ ਕਰੋ

  • @haripalgill3471
    @haripalgill3471 2 месяца назад

    ਬਾਈ ਜੀ ਰਾਜ ਸਭਾ ਦੇ ਮੈਂਬਰ ਪੰਜਾਬ ਦੇ ਹਿੱਤ ਵਿੱਚ ਨਹੀਂ

  • @parminderkaur7844
    @parminderkaur7844 2 месяца назад

    Jathedhar Harpreet singh Pollitical kedeh reha ne.24 minutes tu onwards bahut vedya keha hi ji .

  • @parminderkaur7844
    @parminderkaur7844 2 месяца назад

    Good . History bane gi Jathedhar Harpreet singh de k os ne Pollitics kar k Akali Dal nu taha leye hi.

  • @haripalgill3471
    @haripalgill3471 2 месяца назад

    ਜਥੇਦਾਰ BJP ਦੇ ਇਸ਼ਾਰੇ ਤੇ ਚੱਲਦੇ ਹਨ

  • @parminderkaur7844
    @parminderkaur7844 2 месяца назад

    35 minutes to onwards bahut vedya advices deete hi.

  • @JaswinderSingh-qe7ok
    @JaswinderSingh-qe7ok 2 месяца назад

    ਪਾਲੀ ਵੀ ਬਾਦਲ ਦੀ ਚਮਚਾਗਿਰੀ ਕਰਨ ਲੱਗ ਗਿਆ ਇਸ ਨੂੰ ਵੀ ਕੋਈ ਲਾਲਚ ਹਉ

  • @jagjitsinghkubey145
    @jagjitsinghkubey145 2 месяца назад

    Why pointed Mr saddxiny as a carual

  • @amardeepgosal3239
    @amardeepgosal3239 Месяц назад

    Wow what an ideology 😂

  • @applesamsung4531
    @applesamsung4531 2 месяца назад

    Harpreet Jathdar. Dad

  • @jagjitsinghkubey145
    @jagjitsinghkubey145 2 месяца назад

    Kion zaar gap mari janai

  • @raijs7842
    @raijs7842 2 месяца назад

    Who's capture SGPC... that's will be President of Aakali Dal.... now political system try to capture SGPC.....As you sow..so shell you real.... now Sromany Aakali Dal... now become Badal Aakali Dal.....🙏🙏

  • @DaljitSingh-cn8wk
    @DaljitSingh-cn8wk 2 месяца назад

    SAD di chardikala hovegi ji

  • @hardevsinghsidhu4557
    @hardevsinghsidhu4557 Месяц назад

    ਇਸਨੂੰ ਪੰਥਕ ਮਰਯਾਦਾ ਦਾ ਕੀ ਗਿਆਨ ਹੈ

  • @GurdevSingh-k3m
    @GurdevSingh-k3m 2 месяца назад

    Kio nhi blae gae mumtaji jathedar jihna ton badh sikhan da nuksan Kise nhi kita ?

  • @mithusinghsingh5948
    @mithusinghsingh5948 2 месяца назад

    PALI BHUPINDER JI SAT SHRI AKAL JI .AKALIDAL NE GALTIA KITIYA NE VEER JI. SAJA AKALPURKH JARUR DENGE.🙏🙏

  • @Anonymouspunjabi
    @Anonymouspunjabi 2 месяца назад

    Pali sire da kalan hai
    Saini nu DGP launa galti nahi si
    Jaan bujh k kite kam nu galti ni kehna janda
    Sikhan di dhiyan di patt luttan wale nu inaam dita si sukhbir badal ne