I PHONE ਖਰੀਦਣ ਲਈ ਜੋੜੇ ਨੇ ਵੇਚਿਆ ਆਪਣਾ 8 ਮਹੀਨੇ ਦਾ ਬੱਚਾ, ਰੀਲਾਂ ਬਣਾਉਣ ਦੀ ਸ਼ੌਕੀਨ ਸੀ ਮਾਂ, ਵੇਖੋ ਪੂਰੀ ਵੀਡੀਓ

Поделиться
HTML-код
  • Опубликовано: 2 окт 2024
  • I PHONE ਖਰੀਦਣ ਲਈ ਜੋੜੇ ਨੇ ਵੇਚਿਆ ਆਪਣਾ 8 ਮਹੀਨੇ ਦਾ ਬੱਚਾ
    ਰੀਲਾਂ ਬਣਾਉਣ ਦੀ ਸ਼ੌਕੀਨ ਸੀ ਮਾਂ
    ਵੇਖੋ ਪੂਰੀ ਵੀਡੀਓ
    #MalukaTv #facebook #punjabpolitics #jaskarnsinghmaluka #instagram #india #cmbhagwantmaan #politics #policepunjab #shortpunjabivideo

Комментарии • 567

  • @veeransharma4307
    @veeransharma4307 Год назад +26

    ਇਹੋ ਜਿਹੇ ਪੁਲੀਸ ਮੁਲਾਜ਼ਮਾਂ ਦਾ ਅਸੀ ਦਿਲੋ ਧੰਨਵਾਦ ਕਰਦੇ ਹਾਂ ਜਿਹੜੇ ਇਹੋ ਜਿਹੀਆਂ ਭੇਡਾਂ ਨੂੰ ਸਖ਼ਤ ਸਜ਼ਾ ਦੇਣ

  • @jagdavsingh-pc3gn
    @jagdavsingh-pc3gn Год назад +86

    ਜਾਨਵਰ ਵੀ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਹਨ ਇਹਦੇ ਨਾਲੋਂ ਜਾਨਵਰ ਹੀ ਚੰਗੇ ਹਨ

  • @aniketdhaliwal384
    @aniketdhaliwal384 Год назад +51

    ਪੱਤਰਕਾਰ ਸਾਹਿਬ ਇਹ ਵਿਡੀਓ ਫੇਕ ਲੱਗਦੀ ਆ ਇਹ ਪੁਲਿਸ ਵਾਲਾ ਉਹੀ ਆ ਜੋ ਪਾਸਪੋਰਟ ਕੁੜੀ ਵਾਲੀ ਵਿਡੀਓ ਵਿਚ ਸਰਪੰਚ ਬਣਕੇ ਆਇਆ ਸੀ ਜਰਾ ਗੌਰ ਕਰਨ ਵਾਲੀ ਗੱਲ ਆ

  • @paramjeetkaurpramdeol7353
    @paramjeetkaurpramdeol7353 Год назад +6

    ਫੇਕ ਹੈ ਜੀ ਪਾਸਬੋਟਵਾਲੀ ਕੁੜੀ ਹੈ

  • @JashanGill-k5b
    @JashanGill-k5b Год назад +38

    ਏਹੋ ਜਹੈ ਮਾ ਦੀ ਫਿਲਮ ਕੋਣ ਦੈਖੀ ਜਿਨੈ ਬੱਚਾ ਪੈਦਾ ਹੋਣ ਤੋਂ ਪਹਿਲਾਂ ਹੀ ਬੈਚ ਦਿਤਾ ਏਹੋ ਜਿਹੇ ਮਾ ਨੂੰ ਫਾਂਸੀ ਹੋਵੇ ਜੀ

  • @RakeshKumar-zl3ud
    @RakeshKumar-zl3ud Год назад +27

    ਇਹ ਪਾਸਪੋਰਟ ਵਾਲੀ ਕੁੜੀ ਹੈ

    • @preetyattri7241
      @preetyattri7241 Год назад

      hmm. whi hai yeh.. scripted videos through bht ache msg dinde ne eh

  • @rajvantkaur2980
    @rajvantkaur2980 Год назад +34

    ਇਹਨਾ ਨੂੰ ਸਖਤ ਸਜਾਵਾਂ ਦੇਣ ਜੀ

  • @arshsandhu9936
    @arshsandhu9936 Год назад +2

    ਮਾਲੁਕਾ ਜੀ, ਇਸ ਨੂੰ ਮੋਦੀ ਕੋਲ ਛੱਡ ਆਉ, ਕਿਉਂਕਿ ਮੋਦੀ ਵੀ ਛੜਾ ਹੈ। ਨਾਲੇ ਤਸੱਲੀ ਪੁਰੀ ਕਰਵਾਉ ਗਾ। ਮਾਲੁਕਾ ਜੀ ਇਹ ਉਹੋ ਹੀ ਚਵਲ ਦੀ ਅਵਾਜ਼ ਲੱਗਦੀ ਹੈ। ਜਿਹੜੀ ਕਨੇਡਾ ਜਾ ਕੇ ਮੁਕਰੀ ਸੀ। ਤੇ ਇਸ ਦੇ ਸੌਹਰਿਆ ਨੇ ਪਾਸਪੋਰਟ ਖੋਹ ਲਿਆ। ਤੇ ਸਰਪੰਚ ਦੀ ਵੀ ਉਹੀ ਅਵਾਜ਼ ਹੈ। ਇਸ ਬਾਰੇ ਰਿਪਲਾਈ ਜ਼ਰੂਰ ਦੇਣਾ।

  • @gajjansingh4876
    @gajjansingh4876 Год назад +4

    ਇਹ ਸਿਰਫ਼ ਲੋਕਾਂ ਨੂੰ ਸਮਝਾਉਣ ਲਈ ਵੀਡੀਓ ਬਣਾਈ ਗਈ ਲੱਗਦੀ ਹੈ

  • @JatinderSingh-um7lm
    @JatinderSingh-um7lm Год назад +8

    मलूका साहिब आपकी सारी टीम का काम बहुत बढ़िया, आप लोगों का समाज को नेक सन्देश देने का तरीका बहुत बढ़िया ।
    ਔਰਤ ਦਾ ਰੋਲ ਕਰਣ ਵਾਲੀ ਭਣ ਦੀ ਐਕਟਿੰਗ ਤੇ ਹੌਸਲਾ ਬਹੁਤ ਕਾਬਿਲੇ ਤਾਰੀਫ ਹੈ ਜੀ।
    ਪੁਲਸ ਵਾਲਾ ਬਾਈ ਵੀ ਬੱਲੇ ਬੱਲੇ ।😂😮

  • @shamshergill8662
    @shamshergill8662 Год назад +2

    ਆਹ,, ਬੰਦੇ,, ਮੈਨੂੰ,, ਲੱਗਦਾ,, ਸਾਰੇ,, ਫਰਾਇਡ,, ਨੇ,, ਕਿਉਂਕਿ,, ਜੋ,, ਆਹ,, ਪੁਲਿਸ,, ਮੁਲਾਜ਼ਮ,, ਇਹ,, ਪਾਸਪੋਰਟ,, ਵਾਲੀ,, ਵੀਡੀਓ,, ਚ,, ਸਰਪੰਚ,, ਬਣੀਆਂ,, ਸੀ,, ਕੁੜੀ,, ਵੀ,, ਉਹੀ,, ਆ,, ਏ,,।

  • @rickyseerha5668
    @rickyseerha5668 Год назад +2

    ਇਹ ਤਾਂ ਪਾਸਪੋਰਟ ਵਾਲੀ, ਕੁੜੀ ਆ

  • @ajmersingh1983
    @ajmersingh1983 Год назад +34

    ਮਲੂਕਾ ਜੀ ਵਹਿਗੁਰੂ ਤੁਹਾਨੂੰ ਹਮੇਸ਼ਾ ਚੜਦੀਆਂ ਕਲਾਂ ਵਿੱਚ ਰੱਖਣ।ਐਡੀ ਬੇ ਸ਼ਰਮ ਕੁੜੀ ਐ ਜੀਨੂੰ ਆਪਣੀ ਕੀਤੀ ਕਰਤੂਤ ਦਾ ਕੋਈ ਪਛਤਾਵਾ ਨਹੀਂ ਮੈਂ ਥਾਣੇਦਾਰ ਸਾਹਿਬ ਜੀ ਨੂੰ ਵੀ ਬੇਨਤੀ ਕਰਦਾ ਹਾਂ ਕਿ ਲੜਕੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਵਾਈ ਜਾਵੇ ਧੰਨਵਾਦ ਸਹਿਤ 😢

    • @sanyalsaab4650
      @sanyalsaab4650 Год назад +1

      Sja khadi..oh sirf vedio bnade aa sch thori aa ..ik awearness aa loka li sirf v kdi eda v ho skda

  • @khanbhullar17
    @khanbhullar17 Год назад +6

    ਇਹ ਤਾਂ ਉਹੀ ਜਨਾਨੀ ਪਾਸਬੋਟ ਵਾਲੀ ਤੇ ਪੁਲਿਸ ਵਾਲਾ ਉਹਨਾਂ ਦੇ ਪਿੰਡ ਦਾ ਲੋਕਾਸਰਪੰਚ ਸੀ

  • @manirajput8781
    @manirajput8781 Год назад +9

    ਇਹ ਓਹੀ ਪਾਸਪੋਰਟ ਵਾਲੀ ਕੁੜੀ ਆ ਬਾਕੀ ਹੈ ਤਾਂ ਐਕਟਿੰਗ ਪਰ ਸੱਚ ਦਿਖਾਇਆ ਗਿਆ

  • @balvirsandhu
    @balvirsandhu Год назад +21

    ਮਲੂਕਾ ਸਾਹਿਬ ਵਧੀਆ ਪ੍ਰੋਗਰਾਮ ਖਿਚ ਕੇ ਰੱਖੋ ਏਸ ਬੀਬੀ ਦੀ ਇੱਕ ਡੋਕੀ ਜ਼ਰੂਰ ਲਗਵਾਓ

  • @ਸਰਪੰਚਜੱਸਸੰਘੇੜਾ

    ਬਾਈ ਜੀ ਮੇਰਾ ਵਿਆਹ 2015ਵਿੱਚ ਹੋਇਆ ਸੀ ਮੇਰੇ ਘਰ ਕੋਈ ਬੱਚਾ ਨਹੀਂ ਅਸੀਂ ਤਰਸਦੇ ਆ ਰੱਬ ਸਾਨੂੰ ਧੀ ਦੇ ਦੇ

  • @veeransharma4307
    @veeransharma4307 Год назад +7

    ਇਹੋ ਜਿਹਾ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ

  • @pindadalifestyle682
    @pindadalifestyle682 Год назад +12

    ਇਹ ਤਾਂ ਬਹੁਤ ਹੰਕਾਰੀ ਵੀ ਆ

  • @sumanlata8950
    @sumanlata8950 Год назад +1

    ਏਹ ਜੇਹਦਾ ਪਤਰਕਾਰ ਹੈ ਏਹ ਸਮਝਦਾ ਹੈ ਕਿ ਲੋਕ ਦੇਖਣ ਵਾਲੇ ਬੇਵਕੂਫ ਨੇ। ਆ ਕੁੜੀ ਪਾਸਪੋਰਟ ਵਾਲੀ ਹੈ। ਅਤੇ ਇਹ ਪੁਲਿਸ ਵਾਲਾ ਉਸ ਫਰਜ਼ੀ ਯੂਟਿਊਬ ਰੀਲ ਦਾ ਸਰਪੰਚ ਸੀ। ਜੇਕਰ ਲੋਕ ਇਸ ਨੂੰ ਪਛਾਣ ਸਕਦੇ ਹਨ। ਮੈਨੂੰ ਨਹੀਂ ਪਤਾ ਕਿ ਰਿਪੋਰਟਰ ਕੀ ਕਰਨਾ ਚਾਹੁੰਦਾ ਹੈ।

  • @gillsurjit5677
    @gillsurjit5677 Год назад +8

    302. ਦਾ ਪਰਚਾ ਜਰੂਰੀ

  • @BaljeetRandhawa-s9g
    @BaljeetRandhawa-s9g Год назад +5

    A kudi v passport Wali a police wala sarpanch a fake video na bnao g

  • @darbarasingh4527
    @darbarasingh4527 Год назад +8

    ਜਾਗਰ ਸਿੰਘ ਠਾਣੇਦਾਰ ਤੈਨੂੰ ਮੇਰੇ ਵੱਲੋਂ ਸੈਲੂਟ

  • @harbhajankaur8434
    @harbhajankaur8434 Год назад +17

    ਕਲਯੁਗੀ ਮਾਂ

  • @pubglovergaming2942
    @pubglovergaming2942 Год назад +1

    ਝੂਠ ਝੂਠ ਝੂਠ

  • @gorayaaudio
    @gorayaaudio Год назад +5

    ਬਹੁਤ ਵਧੀਆ ਨਾਟਕ

  • @pubglovergaming2942
    @pubglovergaming2942 Год назад +1

    ਕੈਨੇਡਾ ਵਾਲੀ ਕੁੜੀ

  • @reshamsingh4835
    @reshamsingh4835 Год назад +12

    ਇਹ ਲੋਕਾਂ ਦੇ ਬੱਚੇ ਚੁੱਕ ਕੇ ਵੀ ਵੇਚ ਸਕਦੀ ਹੈ ਸੂਚੈਤ ਰਹਿਣ ਦੀ ਲੋੜ ਹੈ

  • @harjitkaur2774
    @harjitkaur2774 Год назад +2

    ਇਹ ਕਨੈਡਾ ਵਾਲ਼ੀ ਕੁੜੀ ਹੈ

  • @bahadursingh9718
    @bahadursingh9718 Год назад +18

    ਬਹੁਤ ਹੀ ਵਧੀਆ ਜਾਨਕਾਰੀ ਦਿੱਤੀ ਹੈ ਧੰਨਵਾਦ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ ਵੀਰ ਇਹ ਗੱਲ ਤਾਂ ਪੱਛਮੀ ਬੰਗਾਲ ਦੀ ਹੈ

  • @cartoonista2019
    @cartoonista2019 Год назад +21

    ਗਿਆਨੀ ਕੋਈ ਸਚੀ ਖ਼ਬਰ ਦੀ ਵੀ ਵੀਡਿਓ ਬਣਾ ਲਿਆ ਕਰ ,ਹਮੇਸ਼ਾ ਹੀ ਚਵਲਪੁਣਾ 😂

    • @jassgrewaljassgrewal-vu3bq
      @jassgrewaljassgrewal-vu3bq Год назад

      ਇਹ ਨਿਉਜ ਨੀ ਇਹ ਤਾ ਐਕਟਿੰਗ ਇਹ ਪੱਤਰਕਾਰ ਫੁਦੂ ਖਿਚਦਾ ਲੋਕਾ ਨੂੰ

  • @baljeetkaur7435
    @baljeetkaur7435 Год назад +1

    eh fek vidio a

  • @inder_singh1234
    @inder_singh1234 Год назад +2

    ਇਹ ਉਹੀ ਕੁੜੀ ਹੈ ਜੌ passport video ਵਿੱਚ ਸੀ

  • @yedh901
    @yedh901 Год назад +19

    ਇਸ ਔਰਤ ਨੂੰ ਕੋਈ ਪਸ਼ਤਾਵਾ ਨਹੀਂ ਹੈ ਸਾਡਾ ਪੰਜਾਬ ਗ਼ਲਤ ਰਸਤੇ ਪੈ ਰਿਹਾ ਇਹ ਪੰਜਾਬੀ ਨੀ ਹੋ‌ ਸਕਦੀ ਵਾਹਿਗੁਰੂ ਜੀ ਏਦਾਂ ਇਨਸਾਨ ਨੂੰ ਬੱਚਿਆਂ ਦੀ ਬਖਸ਼ਿਸ਼ ਨਾ ਦੳਓ

    • @dfgFfgg-kj5rf
      @dfgFfgg-kj5rf Год назад +1

      ਭਰਾ ਇਹ ਕਮੇਡੀ ਕਲਾਕਾਰ ਨੇ ਤੂੰ ਤਾ ਸੀਰੀਅਸ ਹੋ ਗਿਆ

    • @Ramjatin
      @Ramjatin Год назад +1

      Oh eh acting krde Pye 😂😂😂😂😂😂😂😂😂😂😂

  • @sukhmandeep3238
    @sukhmandeep3238 Год назад +2

    Police wala ta jaskarn bhi passport wLi kudi nal odo sarpnch ni si??

  • @balvindersingh3030
    @balvindersingh3030 Год назад +12

    कोई बच्चा नहीं बेचा यह री ल बनाई जा रही है क्योंकि जिस तरह मैडम बोल रही है कोई डर ही नहीं

  • @vikramjeetkaur3774
    @vikramjeetkaur3774 Год назад +2

    ਪੱਤਰਕਾਰ ਸਾਹਿਬ ਇਹ ਤਾਂ ਉਹੀ ਕਨੇਡਾ ਵਾਲੀ ਕੂੜੀ ਲੱਗਦੀ ਹੈ ਜੋ ਆਪਣੇ ਘਰ-ਵਾਲੇ ਨੂੰ ਝੁੱਗੀ ਦੱਸਦੀ ਸੀ

    • @manjotdhaliwal2265
      @manjotdhaliwal2265 Год назад

      ਹਾਜੀ ਪੁਲਿਸ ਮੁਲਾਜ਼ਮ ਵੀ ੳਓਹੀ ਸਰਪੰਚ ਵੀ ੳਓਹੀ ਆ

  • @GurpreetKaur-fq6ul
    @GurpreetKaur-fq6ul Год назад +2

    ਬਹੁਤ ਬੇਸ਼ਰਮ ਜਨਾਨੀ ਇਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ

  • @KuldipKaur-yx1rz
    @KuldipKaur-yx1rz Год назад +11

    Women with Passport

  • @rangeryt5259
    @rangeryt5259 Год назад +5

    ਮੈਡਮ ਅੜਬ ਮਟੀਆਰ ਤੁਸੀਂ ਚਵਲ। ਮੁਟਿਆਰ ਆਈਡੀ ਰੱਖਣੀਸੀ

  • @daljeetkaur7595
    @daljeetkaur7595 Год назад +15

    Passport wali story wali kuri he a

  • @jogindersingh-iu5gs
    @jogindersingh-iu5gs Год назад +22

    ਮਲੂਕਾ ਸਾਹਿਬ ਜੀ ਇਸ ਲੜਕੀ ਨੂੰ ਪੈਸਿਆਂ ਦਾ ਹਿੱਸਾ ਵੱਧ ਦਿਉ ਕਿਉਂਕਿ ਇਹ ਸਭ ਤੋਂ ਵੱਧ ਹਸਾਉਂਦੇ ਹਨ

  • @HarpreetHarpreetSingh-fz1cz
    @HarpreetHarpreetSingh-fz1cz Год назад +2

    Kdee eh Canada thoo aa jñdi aa kudi ptaa ni ki ki roll dai jndé ne ehnu

  • @AllBeatsPb31
    @AllBeatsPb31 Год назад +9

    ਬੰਬੇ ਆਲੀ ਐਕਟਰਨੀ 😂😂

  • @heenaranirani2966
    @heenaranirani2966 Год назад +1

    Patekar
    Sahib
    Hea
    Tea
    Ladki
    Hel
    Deujja
    Rup
    Laggdi
    Hea
    Jo
    Thisi
    Pasvot
    Valli
    Ladki

  • @kamaldeepkaur2494
    @kamaldeepkaur2494 Год назад +1

    I think all are scripted and same character's are used in all videos....

  • @randhirkaur5356
    @randhirkaur5356 Год назад +26

    ਕਲਯੁਗ ਹੈ ਕੁੱਝ ਵੀ ਹੋ ਸਕਦਾ ਹੈ

    • @AmansohalSohal
      @AmansohalSohal Год назад

      ਕੁਤੀ ਨੂੰ ਗੋਲੀ ਮਰਦੋ ਮੈਨੂੰ ਬਹੁਤ ਰੋਣ ਉਦਾ ਮੈਂ ਬਹੁਤ ਬੱਚੇ ਬਹੁਤ ਉਖੇ ਪਾਲੇ ਧੀਆ ਪੁੱਤ ਨੂੰ ਲੋਕੀ ਤਰਸ ਦੇ😢😢😢

  • @babbu3366
    @babbu3366 Год назад +1

    A police bala passport bali kudi de chaker ch Sarpanch baneya se nale

  • @amazingthings24
    @amazingthings24 Год назад

    ਇਹ ਬੰਦੇ ਨੂੰ ਕੋਈ ਕੰਮ ਨਹੀਂ ਚਾਰ ਪੈਸੇ ਲਈ ਹਮੇਸ਼ਾ ਫੇਂਕ ਵਿਡਿਓ ਬਣਾਉਂਦਾ ਏ,, ਜਿਸ ਨੇ ਨਹੀਂ ਇਹ ਕੰਮ ਕਰਨਾ ਉਹ ਵੇਖਕੇ ਜਰੂਰ ਇਹ ਕੰਮ ਕਰੇਗਾ ,, ਚਾਰ ਵਾਓ ਤੇ ਪੈਸੇ ਲਈ ਕੀ ਕੀ ਕਰਦੇ ਪੱਤੜਕਾਰ,, ਪੱਗ ਦੀ ਲਾਜ ਰੱਖਲਾ ਵੀਰ

  • @singh2251
    @singh2251 Год назад +77

    ਪੱਤਰਕਾਰ ਬਹੁਤ ਵਧੀਆ ਇਮਾਨਦਾਰ ।

    • @jujharsingh7240
      @jujharsingh7240 Год назад +2

      ਪੱਤਰਕਾਰ। ਤੂੰ ਪੱਤਰਕਾਰੀ ਇਮਾਨਦਾਰ।ਕਰ। ਤੂੰ। ਨਹੀਂ।ਜਾਣ।ਦੇ। ਤੂੰ ਇਹ ਬਿਮਾਰੀ। ਲੈ ਕੇ ਆਇਆ

    • @singh2251
      @singh2251 Год назад +1

      @@jujharsingh7240 ਵੀਰ ਜੀ ਸਮਝ ਨਹੀ ਲੱਗੀ ਤੁਸੀ ਕੀ ਕਿਹਾ

    • @Gurmukh-gg1wc
      @Gurmukh-gg1wc Год назад

      ​@@singh22519

    • @parkashvirk
      @parkashvirk Год назад +3

      Skript aa bai eh

    • @PreetGur-dl2dw
      @PreetGur-dl2dw Год назад +2

      ​@@parkashvirkਹਾਜੀ ਇਹਤਾ ਟੀਮ ਆ ਸਾਰੀ ਪੱਤਰਕਾਰ ਦੀ, ਵੀਡੀਓ ਘੈਟ ਘੈਟ ਹੁੰਦੀਆਂ ਲੱਖਾ ਰੁਪਏ ਵਿੱਚ ਚੱਲਦੀ ਆ ਹਰ ਵੀਡੀਓ

  • @KamaljeetKaur-k7k
    @KamaljeetKaur-k7k Год назад +4

    ਇਹਦੇ ਨਾਲੋਂ ਜਾਨਵਰ ਚੰਗੇ ਨੇ 🙏🙏

  • @BalkarSingh-xc7ju
    @BalkarSingh-xc7ju Год назад +10

    । ਇਹਨਾਂ ਨੂੰ ਸਖ਼ਤ ਸਜ਼ਾਵਾਂ ਦੇਣ ਜੀ

    • @Ramjatin
      @Ramjatin Год назад +3

      😂😂😂 eh acting krde Pye a

    • @One899
      @One899 Год назад +1

      Salout to the alert police officers and media team jaskaran Singh.

  • @harrysingh1470
    @harrysingh1470 Год назад +1

    Fake news

  • @pindadalifestyle682
    @pindadalifestyle682 Год назад +3

    ਇਹ ਤਾਂ ਬਹੁਤ ਗਲਤ ਆ ਵੀਰ ਜੀ

  • @kuldeepkaur13
    @kuldeepkaur13 Год назад +2

    ਮੈ ਤਾ ਮੇਰੇ ਆਪਣੇ ਬਚੇ ਨੂੰ ਇਕ ਮਿੰਟ ਵੀ ਨੀ ਪਰਾ ਨੀ ਕਰਦੀ

  • @JAGDEEPSINGH-kx2dh
    @JAGDEEPSINGH-kx2dh Год назад +1

    Fack news lagdi a mulaka sabbh

  • @Gloriouskingdomlifeinjesus122
    @Gloriouskingdomlifeinjesus122 Год назад

    Fake video ਹੈ. ਏਹ ਕੁੜੀ ਪਾਸਪੋਰਟ ਵਾਲੀ ਹੀ ਹੈ, ਜਿਹੜਾ ਐਨਕਾਂ ਵਾਲਾ ਪੁਲਸ ਅਫਸਰ ਹੈ ਉਹ ਪਹਿਲਾਂ ehna ਦੇ ਪਿੰਡ ਦਾ ਸਰਪੰਚ ਬਣਿਆ ਸੀ ਤੇ ਪੱਗ ਵਾਲਾ ਪੁਲਸ ਅਫਸਰ ਪਾਸਪੋਰਟ ਵਾਲੀ ਕੁੜੀ ਦਾ ਪਿਓ ਬਣਿਆ ਹੋਇਆ ਸੀ

  • @SurjitSingh-qy3oc
    @SurjitSingh-qy3oc Год назад +8

    Waheguru ji da khalsa
    Waheguru ji Dee Fateh ji
    Maluka Veer ji 🌹🙏🏼🌹

  • @surjeetsighsonu7896
    @surjeetsighsonu7896 Год назад

    ਪਾਸਪੋਰਟ ਵਾਲੀ ਕੁੜੀ ਹੈ ਪਤਰਕਾਰ ਜੀ ਕੁੜੀ ਤਾਂ ਥਦਲ ਲਿਆ ਕਰੋ ਧੰਨਵਾਦ

  • @ravibajwa8045
    @ravibajwa8045 Год назад

    ਵੀਰ ਜੀ ਸਾਰੇ ਲੋਕ ਕੁਮੇਟ ਕਰਦੇ ਪੀਏ ਇਹ ਨਿਊਜ਼ ਏਕ ਸੁਨੇਹਾ ਦੇਣ ਵਾਸਤੇ ਬਣਾਈ ਗਈ ਇਹ ਅਸਲ ਵਿੱਚ fak ਇਹ ਨਿਊਜ਼ ਇਸ ਪਤਰਕਾਰ ਦਿਆ ਇਸ ਕੁੜੀ ਨਾਲ ਬਹੁਤ ਵੀਡਿਓ ਹਨ ਹੋਰ ਵੀ

  • @ranjitarsh6828
    @ranjitarsh6828 Год назад

    ਵੱਡੀਆਂ ੍ਫਿਲਮਾ ਵਿਚ ਜਾਕੇ ਇਹ ਗੋਲਗੱਪੇ ਬਣਾਉਣ ਵਾਲੇ ਨਾਲ਼ ਰਹੂਗੀ ਚਾਲਬਾਜ਼ ਜ਼ਨਾਨੀ ਇਹਨੂੰ ਉਮਰ ਕੈਦ ਹੋਣੀਂ ਚਾਹੀਦੀ ਆ ਜਿਹੜੀ ਬਾਹਰ ਨਾਂ ਆ ਸਕੇ ਤੇ ਫੇਰ ਦੁਬਾਰਾ ਬੱਚੇ ਨਾਂ ਵੇਚੇ

  • @mandeepkaursran1579
    @mandeepkaursran1579 Год назад

    ਸ਼ਰਮ ਕਰੋ ਇਸ ਚੀਜ ਨੂੰ ਲੋਕ ਤਰਸ ਦਿਆ ਹੈ ਬੱਚੇ ਤੇ ਤਰਸ ਨਹੀ ਆਈਆ ਮਾ ਨਹੀ ਢਹਿਣਾਹੈ

  • @parminderkaur354
    @parminderkaur354 Год назад +3

    Veer ji ih eho kurhi aa jis da passport sass ne kud lia si ih suneha loka nu ditta

  • @gurmeetsinghchahal5639
    @gurmeetsinghchahal5639 Год назад +1

    ਵਿਰੇ ਪਹਿਲਾਂ ਤਾਂ ਤੈਨੂੰ ਸਲੂਟ ਆ ਰਹੀ ਗੱਲ ਸਮਝਾ ਦੀ ਨਾਬਾਲਗ ਬੱਚੇ ਦੀ ਤਸਕਰੀ ਦੇ ਦੋਸ ਵਿਚ ਉਮਰ ਕੇਦ ਹੋਣੀ ਚਾਹੀਦੀ ਹੈ ਸਲੋਟ ਆ ਵਾਈ ਤੈਨੂੰ

  • @davinderkaur6522
    @davinderkaur6522 Год назад +4

    Darama sara 🤣😂🤣😂🤣😢🤣😂

  • @parmk3460
    @parmk3460 Год назад +1

    ਇਹ ਪਾਸਪੋਟ ਵਾਲੀ ਕੁੜੀ ਹੈ ਡਰਾਮਾ ਚਲ ਰਿਆ

  • @maninderkaur5484
    @maninderkaur5484 Год назад

    ਕਾਹਦੇ ਤਾਂ ਕੋਈ ਚੱਜ ਦੀ ਵੀਡੀਓ ਬਣਾ ਲਿਆ ਕਰ ਹਰ ਵਕਤ ਝੂਠ ਹਰ ਵਕਤ ਝੂਠ

  • @jashan_mannu1175
    @jashan_mannu1175 Год назад +1

    Ki I'd ehndi pls kise nu smj lgi ta dsio

  • @gagandeep7987
    @gagandeep7987 Год назад

    ਇਹ ਕੀ ਆ ਆਹ ਕੁੜੀ ਪਾਸਪੋਰਟ ਵੀਡੀਓ ਵਾਲੀ ਆ ਆਹ ਸਰਪੰਚ ਤੇ ਕੁੜੀ ਦਾ ਪਿਉ ਅੱਜ ਵੀਰ ਜੀ ਕਹਿ ਰਹੀ ਆਪਣੇ ਡੈਡ ਨੂ
    ਫੈਕ ਵੀਡੀਓ

  • @Harjinder_x01
    @Harjinder_x01 Год назад +6

    Bahut sohna msg ditta ji

  • @pindadalifestyle682
    @pindadalifestyle682 Год назад +2

    ਇਹ ਤਾਂ ਸਾਨੂੰ ਵੀ ਨੀ ਵਧੀਆ ਲਗੀ

  • @manpreetboparai733
    @manpreetboparai733 Год назад

    ਇਹ ਫੇਕ ਆ ਮਾਂ ਕਿਰਦਾਰ ਨੂੰ ਵਿਊ ਲੈਣ ਲਈ ਨਾ ਵਰਤੋ ਜੀ

  • @SukhdevSingh-of7iu
    @SukhdevSingh-of7iu 6 месяцев назад

    ਦਿਲ ਦਰਿਆ ਹੈ ਇਸ ਭੈਣ ਦਾਂ

  • @alkabegum6102
    @alkabegum6102 Год назад

    ਮੈਨੂੰ ਤਾਂ ਇਹ ਔਰਤ ਪਾਗਲ ਲਗਦੀਆ

  • @surjitkaur8724
    @surjitkaur8724 Год назад +1

    ਫਾਸ਼ੀ ਸਜਾ ਹੋਣੀ ਚਾਹਿਦੀ ਆ

  • @JasveerSalan
    @JasveerSalan Год назад +1

    Is adb mutiyar di advai smar ke khad dio

  • @landlord.7575
    @landlord.7575 Год назад +4

    Drama bhut vadia maluka sahib

  • @SukhwinderSingh-he5uq
    @SukhwinderSingh-he5uq Год назад

    ਇਹ ਮੈਟਲ ਆ ਭਰਾ।
    ਇਸ ਨੂੰ ਆੰਨਾ ਜਨੂੰਨ
    ਆ ਸਿਰ ਚੜ ਕਿ ਬੋਲ ਰਿਹਾ
    ਇਹਦੇ ਵਸ ਨਹੀ

  • @SushmaKarwal-hw6xr
    @SushmaKarwal-hw6xr Год назад +7

    Waheguru ji🙏

  • @KuldipKaur-yx1rz
    @KuldipKaur-yx1rz Год назад +6

    Lady Passport

  • @davinderbhangu4034
    @davinderbhangu4034 Год назад

    ਤੁਹਾਡੀ ਵੀਡਿਉ ਨੂੰ ਲੋਕ ਸੱਚ ਮੰਨ ਲੈਂਦੇ ਨੇ ਵੀ ਬੱਚਾ ਸੱਚ ਨਾਲ ਬੈਚ ਤਾਂ

  • @amriksingh9589
    @amriksingh9589 Год назад +3

    ਬੱਚਾ ਬਣ ਗਿਆ ਆਈ ਫੋਨ

  • @jolly154
    @jolly154 Год назад +1

    Fake video

  • @rajwinder537
    @rajwinder537 Год назад +1

    Fake video

  • @Raman.Dhillon9
    @Raman.Dhillon9 Год назад +1

    Fake video

  • @sehbaazsingh-ow6jc
    @sehbaazsingh-ow6jc Год назад +7

    Waheguru ji ke bno duniya Da

  • @gurdevsinghthind5872
    @gurdevsinghthind5872 Год назад +1

    Fake

  • @amriksingh2816
    @amriksingh2816 Год назад +7

    Very sad 😮mad woman 😮😊

  • @SagandeepkaurSagandeepkaur-f1u

    ਏਹੇ ਮਾਂ ਨਹੀਂ ਡੈਨ ਆ😡😡😡😡

  • @anshveerbirring6630
    @anshveerbirring6630 Год назад

    ਇਹ ਜਹਿ ਗਸਤੀ ਲਾਲੋ ਮਾਂ ਮਰੀ ਚੰਗੀ ਹੈ

  • @Harjinder_x01
    @Harjinder_x01 Год назад +4

    Eh ta ohi kudi lgdi jina ne passport wali video banaye c jo police wala banea os vodeo ch sarpanch banea c

  • @jaswantsingh-no9rx
    @jaswantsingh-no9rx Год назад

    ਇਹ ਵੀਡੀਓ ਸਿਰਫ ਕਮੇਂਟ ਲੈਣ ਵਾਸਤੇ ਹੈ

  • @pindadalifestyle682
    @pindadalifestyle682 Год назад +2

    ਬੂ ਮਰਜੋ ਦਵਾਰੇ ਜੰਮਿਆ ਜਾਉ ਜਿੰਨਾ ਦੇ ਹੈ ਨੀ ਓਨਾ ਨੂੰ ਪੁਛੌ

  • @ManjeetKaur-bi3qg
    @ManjeetKaur-bi3qg Год назад +1

    Eh passport wali kudi a te police wala eda papa

  • @NishanSingh-z4t
    @NishanSingh-z4t Год назад +1

    Ah passport wale hi aasarpanch and Kurt and peo

  • @SumanThakur-c3n3o
    @SumanThakur-c3n3o Год назад +4

    Maluka ji thuadi video da kirdar karan wale pehlan b m dekhe tusi patrkar ho ja movie makers

  • @gurminderdhaliwal5768
    @gurminderdhaliwal5768 Год назад +8

    Ena nu ਰੱਬ ਸਜਾ ਦੇਵੇਗਾ

  • @westnbrook
    @westnbrook 11 месяцев назад

    ਏਨਾਂ ਦੀ ਭੈਣ ਦੇ ਲਾੱਨ 🙏

  • @navstaryoyo3521
    @navstaryoyo3521 Год назад +5

    Eh passport Wali kuri a

  • @renukamboj8035
    @renukamboj8035 Год назад +1

    ah gl sach aa, bs ah apni acting krke sch dikha rhe ne, ah gl bangal di aw bangal di ik ledy ne apna bchcha bechya c phone lyi