ਦਸਮ ਗ੍ਰੰਥ ਅਤੇ ਸੰਤਾਂ ਖਿਲਾਫ਼ ਕਿਉਂ ਬੋਲਦਾ | Sant | Baba | Gov | Today Update | Waqt De Bol |

Поделиться
HTML-код
  • Опубликовано: 10 сен 2024
  • ਦਸਮ ਗ੍ਰੰਥ ਅਤੇ ਸੰਤਾਂ ਖਿਲਾਫ਼ ਕਿਉਂ ਬੋਲਦਾ | Sant Baba Isher Singh | Sant | Baba | Gov | Today Update | Waqt De Bol | ਪ੍ਰੋ. ਇੰਦਰ ਸਿੰਘ ਘੱਗਾ | India Government |
    ਬਾਬਿਆਂ ਕੋਲ ਜਾਣ ਤੋਂ ਬਾਅਦ ਪੈਂਦਾ ਹੋਣ ਵਾਲੇ ਬੱਚੇ ਦਾ ਧਂਅ ਚੈਕ ਕਰਵਾ ਲਵੋਂ
    ਖਾੜਕੂ ਸੰਘਰਸ਼ ਸਮੇਂ ਖਾੜਕੂ ਪੁਲਿਸ ਤੋਂ ਬਚਣ ਲਈ ਸੰਤਾਂ ਕੋਲ ਰਾਤ ਕੱਟਦੇ ਸੀ ਤੇ ਉਹ ਸੰਤ ਹੀ ਪੁਲਿਸ ਨੂੰ ਖ਼ਬਰ ਦੇ ਦਿੰਦੇ ਸੀ
    #waqtdebol #todayupdate #santbabaishersinghjirarasahib #santbabaattarsinghjimastuanasahib #nanksar #nanksarkaleran #santbabaajitsinghjihansaliwale

Комментарии • 191

  • @parveensehgal7955
    @parveensehgal7955 5 месяцев назад +6

    Dhan Dhan Baba Todar Mal Ji
    Dhan Dhan Sant Baba Isar Singh Ji

  • @user-kv1mb3we2f
    @user-kv1mb3we2f 5 месяцев назад +7

    ਭਗਤ ਧਨੈ ਜੀ ਨੇ ਵੀ ਨਾਮ ਰਸੀਏ ਗੁਰਸਿਖਾਂ ਦੀ ਸੰਗਤ ਕੀਤੀ ਫਿਰ ਰੱਬ ਦੀ ਪ੍ਰਾਪਤੀ ਹੋਈ,ਪ੍ਰਮਾਣ ਗੁਰੂ ਗ੍ਰੰਥ ਸਾਹਿਬ ਜੀ,ਧੰਨੈ ਧੰਨ ਧੰਨ ਪਾਇਆ ਧਰਣੀਧਰ, ਮਿਲ ਜਨ ਸੰਤ ਸਮਾਨਿਆ।।

  • @bittusinghgill9552
    @bittusinghgill9552 5 месяцев назад +13

    ਸੰਤ ਈਸ਼ਰ ਸਿੰਘ ਜੀ ਸੱਚ ਮੁੱਚ ਹੀ ਰੱਬ ਰੂਪ ਸਨ, ਮੈ ਖੁਦ ਮਹਿਸੂਸ ਕਰਦਾ ਹਾ।

  • @Thabal__saab
    @Thabal__saab 6 месяцев назад +8

    Bilkul shi gal

    • @Anmol_preet_Singh
      @Anmol_preet_Singh 5 месяцев назад +1

      Galt hai eh, o sikho tuhadi soch nu ki ho gya,
      ਸਾਧ ਕਾ ਨਿੰਦਕ ਕੈਸੇ ਤਰੈ।।
      Bani sukhmani Sahib ji de bachan ne
      Eh moorakh lok sikhi vich dubida paida kar rhe ne,

  • @GurdailSingh-o4t
    @GurdailSingh-o4t 8 дней назад

    Very. Very Best

  • @diljeetsingh83
    @diljeetsingh83 5 месяцев назад +14

    ਘੱਗਾ ਜੀ ਦਾ ਸਹੀ ਵਿਚਾਰ ਹੈ ਪਰ ਲੋਕ ਭਰਮਾ ਚੋ ਨਹੀ ਨਿਕਲ ਦੇ ਪੜ ਲਿਖ ਕੇ ਵੀ ਲੋਕ ਨਹੀ ਸਮਝਦੇ

    • @Anmol_preet_Singh
      @Anmol_preet_Singh 5 месяцев назад +4

      ਸੰਤ ਸਰਣ ਜੋ ਜਨ ਪਰੈ ਸੋ ਜਨ ਉਧਰਣਹਾਰ।।ਸੰਤ ਕੀ ਨਿੰੰਦਾ ਨਾਨਕਾ ਬਹੁਰ ਬਹੁਰ ਅਵਤਾਰ।।
      ਇੰਨੀ ਤਪ, ਬੰਦਗੀਆਂ ਕਰਨ ਵਾਲੇ ਮਹਾਂਪੁਰਖਾਂ ਦੀ ਕਮਾਈ ਨੂੰ ਤੁਹਾਡੇ ਵਰਗੇ ਮੂਰਖ ਨਹੀਂ ਜਾਣ ਸਕਦੇ।
      ਉਹ ਤਾਂ ਕਈ ਕਈ ਦਿਨ ਚੌਂਕੜੇ ਵਿੱਚ ਹੀ ਬੈਠ ਕੇ ਬੰਦਗੀ ਕਰਨ ਵਾਲੇ।
      ਤੇ ਤੁਹਾਡੇ ਵਰਗੇ ਨਿੰਦਕਾਂ ਦੇ ਬਾਣੀ ਨੇ ਹੀ ਮੂੰਹ ਕਾਲੇ ਕੀਤੇ ਹਨ।
      ਕੀ ਤੂੰ ਕਦੇ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਜਾਪ ਕੀਤਾ?
      ਇੱਕ ਵਾਰ ਵਿਚਾਰ ਕਿ ਸੰਤ, ਸਾਧੂ, ਬ੍ਰਹਮ ਗਿਆਨੀ, ਦਾ ਸਤਿਕਾਰ ਹੈ। ਤੇ ਨਾਲ ਤੁਹਾਡੇ ਵਰਗੇ ਮੂਰਖ ਅਗਿਆਨੀ, ਮਾੜੇ ਪ੍ਰਚਾਰਕਾਂ ਦੀ ਸੰਗਤ ਕਰਨ ਵਾਲਿਆਂ ਦੇ ਬਾਰੇ ਵੀ ਕਰੜੇ ਸ਼ਬਦਾਂ ਵਿੱਚ ਕੀਤਾ ਹੈ।
      ਵੈਸੇ ਤੁਹਾਡੇ ਵਰਗੇ ਢੀਠ, ਮੋਟੇ ਦਿਮਾਗ, ਮੂਰਖ, ਅਗਿਆਨੀਆਂ, ਨਿੰਦਕਾਂ ਦੀ ਜੋ ਮਾੜੀ ਦਸ਼ਾ ਹੁਣ ਹੈ ਤੇ , ਬਾਅਦ ਵਿੱਚ ਵੀ ਜਮਾਂ ਦੀ ਮਾਰ ਤੁਹਾਨੂੰ ਝਲਣੀ ਪਵੇਗੀ।
      ਕਬੀਰ ਜਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ।। ਏਕ ਜੋ ਸਾਧੂ ਮੋਹਿ ਮਿਲਿਓ ਤਿਨ ਲੀਆ ਅੰਚਲ ਲਾਏ।।
      ਬਾਕੀ ਤੁਹਾਡੀ ਸੋਚ।
      ਬਾਣੀ ਦੇ ਗਲਤ ਅਰਥ ਕਰਦੇ ਹਨ ਕਈ ਉਹ ਪ੍ਰਚਾਰਕ ਜਿੰਨਾ ਨੂੰ ਤੁਸੀ ਸੁਣਦੇ ਹੋ।
      ਆਪ ਬਾਣੀ ਦੇ ਭਾਵ ਨੂੰ ਸਮਝੋ। ਪੰਜਵੇ ਪਾਤਸ਼ਾਹ ਆਪ ਸਮਰੱਥ ਸਨ ਪਰ ਫਿਰ ਵੀ ਮਾਤਾ ਗੰਗਾ ਜੀ ਨੂੰ ਬਾਬਾ ਬੁੱਢਾ ਜੀ ਕੋਲ ਭੇਜਿਆ।
      ਓ ਭਾਈ ਸੰਤ ਦੀ ਸੰਗਤ ਤਾਂ ਵਡਭਾਗੀਆਂ ਨੂੰ ਮਿਲਦੀ ਹੈ।
      ਮਾਫ ਕਰਨਾ।
      ਪਰਮਾਤਮਾ ਤੁਹਾਡੀ ਮੱਤ ਤੇ ਪਏ ਪੜਦੇ ਨੂੰ ਹਟਾ ਦੇਵੇ।

    • @Harpreetkaur-gx8rm
      @Harpreetkaur-gx8rm 4 месяца назад

      Ehnu pusho agr shi lgda guru Gobind Singh ne Jo apne putt ware oh sara pre plan c jiwe singha bare bolda k bhrti kite hoe c

  • @UttamSingh-rc9lz
    @UttamSingh-rc9lz 5 месяцев назад +3

    ਬਾਬਾ ਇੰਦਰ ਸਿੰਘ ਘੱਗਾ ਦੀਆਂ ਸਾਰੀਆਂ ਕਿਤਾਬਾਂ ਮੇਰੇ ਘਰ ਵਿੱਚ ਮੌਜੂਦ ਹਨ ਅਤੇ ਮੈਂ ਇਹਨਾਂ ਨਾਲ ਸਹਿਮਤ ਹਾਂ ਪਰ ਹਰਨੇਕ ਨੇਕੀ ਵਰਗੇ ਖਾਲਸਾ ਪੰਥ ਦੇ ਦੋਖੀ ਅਤੇ ਰਣਜੀਤ ਢੱਡਰੀਆਂ ਵਾਲੇ ਦੋਗਲੇ ਝੂਠਿਆਂ ਨਾਲ ਕੋਈ ਸਹਿਮਤੀ ਨਹੀ ਹੋ ਸਕਦੀ।ਬਾਕੀ ਘਗਾ ਸਾਬ ਨੂੰ ਮੈ ਨਿੱਜੀ ਤੌਰ ਤੇ ਕੲਈ ਵਾਰੀ ਮਿਲ ਚੁੱਕਿਆ ਹਾਂ।

  • @PritDhillon-ki4pd
    @PritDhillon-ki4pd 5 месяцев назад +5

    ਬਾਬਾ ਖਿੱਚੀ ਚੱਲ

  • @Yad-rp6zr
    @Yad-rp6zr 22 дня назад

    Good 👍👍👍❤❤❤❤vrer

  • @competition.concepts1438
    @competition.concepts1438 5 месяцев назад +2

    Professor sahib 100%sahi han

  • @Yad-rp6zr
    @Yad-rp6zr 22 дня назад

    Ok..ok..ok... good 👍👍👍

  • @ajmerbhurj-km8qn
    @ajmerbhurj-km8qn 5 месяцев назад +3

    ਅਸੀ ਗੁਰਬਾਣੀ ਨਾਲ ਸਹਿਮਤ ਆ ਜਿਹੜਾ ਪੜਦਾ ਸੱਚ ਪੜੇ

  • @ajmerbhurj-km8qn
    @ajmerbhurj-km8qn 5 месяцев назад +3

    ਪੱਤਰਕਾਰ ਜੀ ਗੁਰਬਾਣੀ ਦਾ ਵਿਰੋਧ ਕੋਈ ਨਹੀ ਕਰ ਸਕਦਾ

  • @SohanSingh-rv7fo
    @SohanSingh-rv7fo 5 месяцев назад +5

    ਘਗਾ।ਬੀ।ਕਿਸੇ।।ਹਰਾਮਦੇ।ਦੀ।ਉਲਾਦ

  • @Voiceoftruthxf88g
    @Voiceoftruthxf88g 6 месяцев назад +11

    ਬਹੁਤ ਵਧੀਆ ਗਿਆਨ. ਦਿਤਾ ੍ ਜੀ
    ਧੰਨ ਵਾਦ

    • @Anmol_preet_Singh
      @Anmol_preet_Singh 5 месяцев назад

      Eh gian nhi, sikha di soch da ghan hai

    • @Anmol_preet_Singh
      @Anmol_preet_Singh 5 месяцев назад

      Hanji, santa di ta sangat hi wadde bhaga waleya nu mildi hai par ajehe moorakh loka de mand bhaga karan eh Santa di nideya karde fir rhe han, ehna nu ki pta ki ਸੰਤ ਸਰਨ ਜੋ ਜਨ ਪਰੈ ਸੋ ਜਨ ਉਧਰਣਹਾਰ।। ਸੰਤ ਕੀ ਨਿੰੰਦਾ ਨਾਨਕਾ ਬਹੁਰ ਬਹੁਰ ਅਵਤਾਰ।।
      Eh ta bhule bhatke lok han
      Waheguru mehr karn 🥲

  • @diljeetsingh83
    @diljeetsingh83 5 месяцев назад +5

    ਮੈ ਵੀ1973ਵਿਚ ਛਕਿਆ ਸੀ ਘਗਾ ਜੀ ਸਹੀ ਕਹਿੰਦੇ ਹਨ

  • @user-vd9wd5cg9y
    @user-vd9wd5cg9y 6 месяцев назад +4

    Sahi gal aw jwa bhai

  • @apasinghratore
    @apasinghratore 5 месяцев назад +1

    Bapu ji sahi ne ❤

  • @jagpalkaur9371
    @jagpalkaur9371 Месяц назад +1

    Bhai shabad sant shabad ton v wada hai

  • @sadhusinghbhullar7339
    @sadhusinghbhullar7339 5 месяцев назад +3

    ਧੰਨ ਗੁਰੂ ਗਰੰਥ ਸਾਹਿਬ ਦੀ ਬਾਣੀ ਦੀ ਭਾਸਾ ਪੁਰਾਣੇ ਜੁੱਗ ਦੀ ਉਸ ਵੇਲੇ ਦੇ ਮਹਾਨ ਗਿਆਨ ਨੂੰ ਸਬਦਾ ਦੀ ਰਾਗਾ ਦੀ ਵਿੱਚ ਉਚਾਰੀ ਹੈ ਉਸ ਨੂੰ ਪੂਰੀ ਤਰਾ ਪੜ ਸੁਣ ਕੇ ਅਰਥ ਅਤੇ ਭਾਵ ਅਰਥ ਸਮਝਣੇ ਚਾਹੀਦੇ ਹਨ ਸਾਡੀ ਬੁੱਧੀ ਛੋਟੀ ਹੈ ਅਸੀ ਲਾਈ ਲੱਗ ਨਾ ਬਣੀਏ ਆਪਣੀ ਅਕਲ ਤੋ ਜਾ ਸਿੱਖਿਆ ਲੈਕੇ ਬਾਣੀ ਦੇ ਮੂਲ ਭਾਵ ਅਰਥਾ ਨੂੰ ਸਮਝਣਾ ਬਹੁਤ ਜਰੂਰੀ ਹੈ ਤਾ ਸੱਚ ਸਮਝਿਆ ਜਾ ਸਕਦਾ ਹੈ

  • @Khushwakhat
    @Khushwakhat 6 месяцев назад +3

    Good

    • @Anmol_preet_Singh
      @Anmol_preet_Singh 5 месяцев назад

      ਸੰਤਾ ਦੀ ਨਿੰਦਿਆ ਕਰਨ ਵਾਲੇ ਜੰਮ ਜੰਮ ਕੇ ਮਰ ਗਏ, ਪਰ ਇਸ ਨਾਲ ਸੰਤਾਂ ਦੀ ਸੋਭਾ ਨੂੰ ਵਰਕ ਨਹੀਂ। ਜਾ ਕੇ ਦੇਖ ਲਾ ਓਏ , ਕਿਤੇ ਵਿਰਦਾ ਹੋਵੇ ਮੂਰਖ। ਰਾੜਾ ਸਾਹਿਬ ਜਾਂ ਨਾਨਕਸਰ ਸਾਹਿਬ ਜਾ ਕੇ ਦੇਖ ਲਾ, ਅੱਧੀ ਰਾਤ ਨੂੰ ਵੀ ਸੰਗਤ ਹਜਾਰਾਂ ਦੀ ਗਿਣਤੀ ਵਿੱਚ ਆ ਜਾਵੇ, ਭੁੱਖਾ ਨੀ ਜਾਂਦਾ। ਚੁਲ੍ਹਾ ਉਥੇ ਨਹੀਂ ਤਪਦਾ। ਇੰਨੀ ਕਮਾਈ ਹੈ ਮਹਾਂਪੁਰਖਾਂ ਦੀ।
      ਸੁਖਮਨੀ ਸਾਹਿਬ ਪੜ ਲਾ ਓਏ ਤੂੰ।
      ਬਕਵਾਸ ਮਾਰ ਰਿਹਾ।
      ਮੂੂਰਖ
      ਪੱਤਰਕਾਰ ਵੀ ਸੁਸਤ ਜਾ ਹੈ।

  • @user-kv1mb3we2f
    @user-kv1mb3we2f 5 месяцев назад +2

    ਇਹੀ ਤਾਂ ਸਭ ਤੋਂ ਵੱਡੀ ਗਲਤੀ ਹੈ ਅੰਮਿਰਤ ਛਕਾਉਣ ਵੇਲੇ ਪੂਰਾ ਅਨੰਦ ਸਾਹਿਬ ਪੜਨਾ ਚਾਹੀਦਾ ਹੈ

  • @PritDhillon-ki4pd
    @PritDhillon-ki4pd 5 месяцев назад +3

    ਇਨ੍ਹਾਂ ਪਖੰਡੀ ਬਾਬਿਆਂ ਨੇ ਸਿਰਫ ਪੈਸੇ ਇਕੱਠੇ ਕੀਤੇ ਨੇ ਕੌਮ ਲਈ ਕੁਝ ਨਹੀਂ ਕੀਤਾ

  • @ranveergaming8330
    @ranveergaming8330 6 месяцев назад +4

    🌹🌹🌹🌹🌹🌹

    • @Anmol_preet_Singh
      @Anmol_preet_Singh 5 месяцев назад

      Hanji, santa di ta sangat hi wadde bhaga waleya nu mildi hai par ajehe moorakh loka de mand bhaga karan eh Santa di nideya karde fir rhe han, ehna nu ki pta ki ਸੰਤ ਸਰਨ ਜੋ ਜਨ ਪਰੈ ਸੋ ਜਨ ਉਧਰਣਹਾਰ।। ਸੰਤ ਕੀ ਨਿੰੰਦਾ ਨਾਨਕਾ ਬਹੁਰ ਬਹੁਰ ਅਵਤਾਰ।।
      Eh ta bhule bhatke lok han
      Waheguru mehr karn 🥲

  • @user-nx9qd3im6g
    @user-nx9qd3im6g 5 месяцев назад +6

    Sach boln Wale nu lok hamesha pagal kehnde aa

    • @Anmol_preet_Singh
      @Anmol_preet_Singh 5 месяцев назад

      Par eh jhoot te senseless galla kar reha
      Sikhi de siddhant te kintu kar reha

  • @Dhillonjandwala0007
    @Dhillonjandwala0007 6 месяцев назад +9

    ਸਿਰਰਾ ਬਾਬਾ ਜੀ ਘੱਗਾ ਸਾਬ ਖਿੱਚ ਕੇ ਰੱਖੋ ਕੰਮ

  • @user-we9qm9br8b
    @user-we9qm9br8b 5 месяцев назад +1

    Bilkul sahi hai 👍

    • @Anmol_preet_Singh
      @Anmol_preet_Singh 5 месяцев назад

      ਸੰਤ ਸਰਣ ਜੋ ਜਨ ਪਰੈ ਸੋ ਜਨ ਉਧਰਣਹਾਰ।।ਸੰਤ ਕੀ ਨਿੰੰਦਾ ਨਾਨਕਾ ਬਹੁਰ ਬਹੁਰ ਅਵਤਾਰ।।
      ਇੰਨੀ ਤਪ, ਬੰਦਗੀਆਂ ਕਰਨ ਵਾਲੇ ਮਹਾਂਪੁਰਖਾਂ ਦੀ ਕਮਾਈ ਨੂੰ ਤੁਹਾਡੇ ਵਰਗੇ ਮੂਰਖ ਨਹੀਂ ਜਾਣ ਸਕਦੇ।
      ਉਹ ਤਾਂ ਕਈ ਕਈ ਦਿਨ ਚੌਂਕੜੇ ਵਿੱਚ ਹੀ ਬੈਠ ਕੇ ਬੰਦਗੀ ਕਰਨ ਵਾਲੇ।
      ਤੇ ਤੁਹਾਡੇ ਵਰਗੇ ਨਿੰਦਕਾਂ ਦੇ ਬਾਣੀ ਨੇ ਹੀ ਮੂੰਹ ਕਾਲੇ ਕੀਤੇ ਹਨ।
      ਕੀ ਤੂੰ ਕਦੇ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਜਾਪ ਕੀਤਾ?
      ਇੱਕ ਵਾਰ ਵਿਚਾਰ ਕਿ ਸੰਤ, ਸਾਧੂ, ਬ੍ਰਹਮ ਗਿਆਨੀ, ਦਾ ਸਤਿਕਾਰ ਹੈ। ਤੇ ਨਾਲ ਤੁਹਾਡੇ ਵਰਗੇ ਮੂਰਖ ਅਗਿਆਨੀ, ਮਾੜੇ ਪ੍ਰਚਾਰਕਾਂ ਦੀ ਸੰਗਤ ਕਰਨ ਵਾਲਿਆਂ ਦੇ ਬਾਰੇ ਵੀ ਕਰੜੇ ਸ਼ਬਦਾਂ ਵਿੱਚ ਕੀਤਾ ਹੈ।
      ਵੈਸੇ ਤੁਹਾਡੇ ਵਰਗੇ ਢੀਠ, ਮੋਟੇ ਦਿਮਾਗ, ਮੂਰਖ, ਅਗਿਆਨੀਆਂ, ਨਿੰਦਕਾਂ ਦੀ ਜੋ ਮਾੜੀ ਦਸ਼ਾ ਹੁਣ ਹੈ ਤੇ , ਬਾਅਦ ਵਿੱਚ ਵੀ ਜਮਾਂ ਦੀ ਮਾਰ ਤੁਹਾਨੂੰ ਝਲਣੀ ਪਵੇਗੀ।
      ਕਬੀਰ ਜਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ।। ਏਕ ਜੋ ਸਾਧੂ ਮੋਹਿ ਮਿਲਿਓ ਤਿਨ ਲੀਆ ਅੰਚਲ ਲਾਏ।।
      ਬਾਕੀ ਤੁਹਾਡੀ ਸੋਚ।
      ਬਾਣੀ ਦੇ ਗਲਤ ਅਰਥ ਕਰਦੇ ਹਨ ਕਈ ਉਹ ਪ੍ਰਚਾਰਕ ਜਿੰਨਾ ਨੂੰ ਤੁਸੀ ਸੁਣਦੇ ਹੋ।
      ਆਪ ਬਾਣੀ ਦੇ ਭਾਵ ਨੂੰ ਸਮਝੋ। ਪੰਜਵੇ ਪਾਤਸ਼ਾਹ ਆਪ ਸਮਰੱਥ ਸਨ ਪਰ ਫਿਰ ਵੀ ਮਾਤਾ ਗੰਗਾ ਜੀ ਨੂੰ ਬਾਬਾ ਬੁੱਢਾ ਜੀ ਕੋਲ ਭੇਜਿਆ।
      ਓ ਭਾਈ ਸੰਤ ਦੀ ਸੰਗਤ ਤਾਂ ਵਡਭਾਗੀਆਂ ਨੂੰ ਮਿਲਦੀ ਹੈ।
      ਮਾਫ ਕਰਨਾ।
      ਪਰਮਾਤਮਾ ਤੁਹਾਡੀ ਮੱਤ ਤੇ ਪਏ ਪੜਦੇ ਨੂੰ ਹਟਾ ਦੇਵੇ।

  • @GurpreetSingh-pc2xo
    @GurpreetSingh-pc2xo 5 месяцев назад +3

    ਪ੍ਰੋਫੈਸਰ ਸਾਹਿਬ ਤੁਹਾਡੀ ਹਰ ਗੱਲ ਸਹੀ ਹੈ ਜੀ ਦਿਲੋ ਸਲਾਮ ਹੈ ਤੁਹਾਨੂੰ ਜੀ🙏ਪਰ ਤੁਹਾਡੀ ਅੰਮ੍ਰਿਤ ਵਾਲੀ ਅਤੇ ਪੰਜ ਬਾਣੀਆਂ ਵਾਲੀ ਸਾਰੀ ਗੱਲ ਗਲਤ ਹੈ ਜੀ,,,

  • @apasinghratore
    @apasinghratore 5 месяцев назад +1

    Bapu ji 💯💯💯💯 sahi ne

  • @Thabal__saab
    @Thabal__saab 6 месяцев назад +3

    Ryt

    • @Anmol_preet_Singh
      @Anmol_preet_Singh 5 месяцев назад

      Wrong❌
      Hanji, santa di ta sangat hi wadde bhaga waleya nu mildi hai par ajehe moorakh loka de mand bhaga karan eh Santa di nideya karde fir rhe han, ehna nu ki pta ki ਸੰਤ ਸਰਨ ਜੋ ਜਨ ਪਰੈ ਸੋ ਜਨ ਉਧਰਣਹਾਰ।। ਸੰਤ ਕੀ ਨਿੰੰਦਾ ਨਾਨਕਾ ਬਹੁਰ ਬਹੁਰ ਅਵਤਾਰ।।
      Eh ta bhule bhatke lok han
      Waheguru mehr karn 🥲

  • @ajmerbhurj-km8qn
    @ajmerbhurj-km8qn 5 месяцев назад +3

    ਗੁਰਬਾਣੀ ਦਾ ਪਰਚਾਰ ਨਹੀ ਕਰਦੇ ਉਹ ਆਪਣੇ ਡੇਰੇ ਨਾਲ ਜੋੜਦੇ ਆ

  • @user-ul2oc4cq6p
    @user-ul2oc4cq6p 5 месяцев назад

    ਕੁਬੁਧਿ ਮਿਟੈ ਗੁਰ ਸਬਦੁ ਬੀਚਾਰਿ।।
    ਸਰਦਾਰ ਇੰਦਰ ਸਿੰਘ ਜੀ👍✅

  • @amriksinghrandhawa8374
    @amriksinghrandhawa8374 5 месяцев назад +2

    TRUTH IS BITTER.

  • @GurdasSingh-e7q
    @GurdasSingh-e7q 5 месяцев назад

    ❤❤ very vvery nice baba ji 🙏🙏❤️🙏🙏🙏👌👌👌

  • @user-kv1mb3we2f
    @user-kv1mb3we2f 5 месяцев назад +1

    ਸ਼ਰਧਾ ਤੋਂ ਹੀਣੇ ਮਨੁੱਖ ਗੁਰਬਾਣੀ ਬਾਰੇ ਨਹੀਂ ਸਮਝ ਸਕਦੇ।

  • @GreenFodderFarming
    @GreenFodderFarming 2 месяца назад +1

    A misanariya banda eho j log panth nu gumrah krde ate khud v bhatke hoye a

  • @user-th2qy4qn5z
    @user-th2qy4qn5z 5 месяцев назад +1

    ਸ੍ੰਤ ਦੀ ਪਛਾਣ ਕਰਣ ਲਈ
    ਬੈਖਰੀ ਮ੍ਹਧਮਾ ਬਸੰਤੀ ਪਰਾ
    ,,,,,,,

  • @babajindasing
    @babajindasing 5 месяцев назад +7

    ਘੱਗਾ ਜੀ ਤੁਹਾਡੇ ਨਾਲ ਖੜੇ ਹਾਂ ਤੁਹਾਡੀ ਪੂਰੀ ਚੜ੍ਹਦੀ ਕਲਾ ਰੱਖੇ ਵਾਹਿਗੁਰੂ

    • @Anmol_preet_Singh
      @Anmol_preet_Singh 5 месяцев назад

      Mar j eh buda moorakh, sikha vich dubida paida kar reha.

    • @Anmol_preet_Singh
      @Anmol_preet_Singh 5 месяцев назад

      Hanji, santa di ta sangat hi wadde bhaga waleya nu mildi hai par ajehe moorakh loka de mand bhaga karan eh Santa di nideya karde fir rhe han, ehna nu ki pta ki ਸੰਤ ਸਰਨ ਜੋ ਜਨ ਪਰੈ ਸੋ ਜਨ ਉਧਰਣਹਾਰ।। ਸੰਤ ਕੀ ਨਿੰੰਦਾ ਨਾਨਕਾ ਬਹੁਰ ਬਹੁਰ ਅਵਤਾਰ।।
      Eh ta bhule bhatke lok han
      Waheguru mehr karn 🥲

    • @Anmol_preet_Singh
      @Anmol_preet_Singh 5 месяцев назад

      ਸੰਤਾ ਦੀ ਨਿੰਦਿਆ ਕਰਨ ਵਾਲੇ ਜੰਮ ਜੰਮ ਕੇ ਮਰ ਗਏ, ਪਰ ਇਸ ਨਾਲ ਸੰਤਾਂ ਦੀ ਸੋਭਾ ਨੂੰ ਵਰਕ ਨਹੀਂ। ਜਾ ਕੇ ਦੇਖ ਲਾ ਓਏ , ਕਿਤੇ ਵਿਰਦਾ ਹੋਵੇ ਮੂਰਖ। ਰਾੜਾ ਸਾਹਿਬ ਜਾਂ ਨਾਨਕਸਰ ਸਾਹਿਬ ਜਾ ਕੇ ਦੇਖ ਲਾ, ਅੱਧੀ ਰਾਤ ਨੂੰ ਵੀ ਸੰਗਤ ਹਜਾਰਾਂ ਦੀ ਗਿਣਤੀ ਵਿੱਚ ਆ ਜਾਵੇ, ਭੁੱਖਾ ਨੀ ਜਾਂਦਾ। ਚੁਲ੍ਹਾ ਉਥੇ ਨਹੀਂ ਤਪਦਾ। ਇੰਨੀ ਕਮਾਈ ਹੈ ਮਹਾਂਪੁਰਖਾਂ ਦੀ।
      ਸੁਖਮਨੀ ਸਾਹਿਬ ਪੜ ਲਾ ਓਏ ਤੂੰ।
      ਬਕਵਾਸ ਮਾਰ ਰਿਹਾ।
      ਮੂੂਰਖ
      ਪੱਤਰਕਾਰ ਵੀ ਸੁਸਤ ਜਾ ਹੈ।

  • @gurdialchand8068
    @gurdialchand8068 5 месяцев назад

    ਗ੍ਰੰਥ ਤੌ ਉਲਟ ਸੱਭ ਰਾਜ। ਕਰੈ। ਖ਼ਾਲਸਾ

  • @jasmeetsingh4810
    @jasmeetsingh4810 3 месяца назад

    Jehde kehnde guru granth sahib g nal mukti bulekha bulekha laina nanak ji da roop hoke angad bane si sant hi ya jo taar skda baba nand singh g dai kudh dai vachan si bhagti sokhi hojandi guru granth sahib g nl puri hhojandi pr bharam giyan sadhu hi dai skde jehna di kmayi ya. Krde rho read path heni huna kuch simran main ya

  • @user-zu3fd2xx4j
    @user-zu3fd2xx4j 5 месяцев назад

    Gurugreanth g servsangi gurbani karinitikarior anandvishavda khandan kardi ha or manaasskejat sube ek hi pahchan so bhaga great massage all sikhs

  • @gurangadsinghsandhu6205
    @gurangadsinghsandhu6205 6 месяцев назад +6

    Hanji mai sehmat ha.

  • @PrashantSharma-ml8pg
    @PrashantSharma-ml8pg 6 месяцев назад

    Truth and bitter 🙏

    • @Anmol_preet_Singh
      @Anmol_preet_Singh 5 месяцев назад

      Fake, sukhmani Sahib padh lo pehla

    • @Anmol_preet_Singh
      @Anmol_preet_Singh 5 месяцев назад

      Hanji, santa di ta sangat hi wadde bhaga waleya nu mildi hai par ajehe moorakh loka de mand bhaga karan eh Santa di nideya karde fir rhe han, ehna nu ki pta ki ਸੰਤ ਸਰਨ ਜੋ ਜਨ ਪਰੈ ਸੋ ਜਨ ਉਧਰਣਹਾਰ।। ਸੰਤ ਕੀ ਨਿੰੰਦਾ ਨਾਨਕਾ ਬਹੁਰ ਬਹੁਰ ਅਵਤਾਰ।।
      Eh ta bhule bhatke lok han
      Waheguru mehr karn 🥲

    • @Anmol_preet_Singh
      @Anmol_preet_Singh 5 месяцев назад

      ਸੰਤ ਸਰਣ ਜੋ ਜਨ ਪਰੈ ਸੋ ਜਨ ਉਧਰਣਹਾਰ।।ਸੰਤ ਕੀ ਨਿੰੰਦਾ ਨਾਨਕਾ ਬਹੁਰ ਬਹੁਰ ਅਵਤਾਰ।।
      ਇੰਨੀ ਤਪ, ਬੰਦਗੀਆਂ ਕਰਨ ਵਾਲੇ ਮਹਾਂਪੁਰਖਾਂ ਦੀ ਕਮਾਈ ਨੂੰ ਤੁਹਾਡੇ ਵਰਗੇ ਮੂਰਖ ਨਹੀਂ ਜਾਣ ਸਕਦੇ।
      ਉਹ ਤਾਂ ਕਈ ਕਈ ਦਿਨ ਚੌਂਕੜੇ ਵਿੱਚ ਹੀ ਬੈਠ ਕੇ ਬੰਦਗੀ ਕਰਨ ਵਾਲੇ।
      ਤੇ ਤੁਹਾਡੇ ਵਰਗੇ ਨਿੰਦਕਾਂ ਦੇ ਬਾਣੀ ਨੇ ਹੀ ਮੂੰਹ ਕਾਲੇ ਕੀਤੇ ਹਨ।
      ਕੀ ਤੂੰ ਕਦੇ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਜਾਪ ਕੀਤਾ?
      ਇੱਕ ਵਾਰ ਵਿਚਾਰ ਕਿ ਸੰਤ, ਸਾਧੂ, ਬ੍ਰਹਮ ਗਿਆਨੀ, ਦਾ ਸਤਿਕਾਰ ਹੈ। ਤੇ ਨਾਲ ਤੁਹਾਡੇ ਵਰਗੇ ਮੂਰਖ ਅਗਿਆਨੀ, ਮਾੜੇ ਪ੍ਰਚਾਰਕਾਂ ਦੀ ਸੰਗਤ ਕਰਨ ਵਾਲਿਆਂ ਦੇ ਬਾਰੇ ਵੀ ਕਰੜੇ ਸ਼ਬਦਾਂ ਵਿੱਚ ਕੀਤਾ ਹੈ।
      ਵੈਸੇ ਤੁਹਾਡੇ ਵਰਗੇ ਢੀਠ, ਮੋਟੇ ਦਿਮਾਗ, ਮੂਰਖ, ਅਗਿਆਨੀਆਂ, ਨਿੰਦਕਾਂ ਦੀ ਜੋ ਮਾੜੀ ਦਸ਼ਾ ਹੁਣ ਹੈ ਤੇ , ਬਾਅਦ ਵਿੱਚ ਵੀ ਜਮਾਂ ਦੀ ਮਾਰ ਤੁਹਾਨੂੰ ਝਲਣੀ ਪਵੇਗੀ।
      ਕਬੀਰ ਜਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ।। ਏਕ ਜੋ ਸਾਧੂ ਮੋਹਿ ਮਿਲਿਓ ਤਿਨ ਲੀਆ ਅੰਚਲ ਲਾਏ।।
      ਬਾਕੀ ਤੁਹਾਡੀ ਸੋਚ।
      ਬਾਣੀ ਦੇ ਗਲਤ ਅਰਥ ਕਰਦੇ ਹਨ ਕਈ ਉਹ ਪ੍ਰਚਾਰਕ ਜਿੰਨਾ ਨੂੰ ਤੁਸੀ ਸੁਣਦੇ ਹੋ।
      ਆਪ ਬਾਣੀ ਦੇ ਭਾਵ ਨੂੰ ਸਮਝੋ। ਪੰਜਵੇ ਪਾਤਸ਼ਾਹ ਆਪ ਸਮਰੱਥ ਸਨ ਪਰ ਫਿਰ ਵੀ ਮਾਤਾ ਗੰਗਾ ਜੀ ਨੂੰ ਬਾਬਾ ਬੁੱਢਾ ਜੀ ਕੋਲ ਭੇਜਿਆ।
      ਓ ਭਾਈ ਸੰਤ ਦੀ ਸੰਗਤ ਤਾਂ ਵਡਭਾਗੀਆਂ ਨੂੰ ਮਿਲਦੀ ਹੈ।
      ਮਾਫ ਕਰਨਾ।
      ਪਰਮਾਤਮਾ ਤੁਹਾਡੀ ਮੱਤ ਤੇ ਪਏ ਪੜਦੇ ਨੂੰ ਹਟਾ ਦੇਵੇ।

  • @randhirsingh8795
    @randhirsingh8795 5 месяцев назад +1

    this is a londa hai

  • @kashmirbains5568
    @kashmirbains5568 5 месяцев назад +1

    ਕੌਮ ਵਿੱਚ ਗਦਾਰ ਰਹਿਣੇ ਹੀ ਹਨ।ਸਮਾ ਵਿਚਾਰੋ ਫਿਰ ਗਲ ਕਰੋ।ਮੂਰਖਤਾ ਦਾ ਸਬੂਤ ਸਬੂਤ ਨਾ ਦਿਓ। ਸ਼ੁਕਰੀਆ

  • @Nav56757
    @Nav56757 6 месяцев назад +1

    Ghaga 🎯💯

  • @Jodhvirk-hn3ym
    @Jodhvirk-hn3ym Месяц назад

    O JA O BAPU PTA SANU TERE NAL BDI MADI HOYI TAINU SHITTR PYE C HUN TU AHI KAAM TE LG GYA DMAAG TE SAT JYADA LE GYA KNJR EHNA NU KI PTA CHORYA NU EH GHGHU KISE MIX BREAD 🍞🥖 DI SAT A JO SANTA NU EDA BOLDA YA KUJ V TAHI GHRO KDYA TKKE KHNDA FIRDA TE LOKA NU SLAAH DENDA FIRDA JAA JAKE KAAM KR PRA

  • @SarabjitDhiman-jc6tc
    @SarabjitDhiman-jc6tc 5 месяцев назад +2

    ਤੂੰ ਅਪਣਾ ਪਰਿਵਾਰ ਸਾਭ ਬਾਬਾ ਦੂਜਿਆਂ ਨੂੰ ਮੱਤ ਨਾ ਦੇਹ ਤੈਨੂੰ ਤਾ ਬਾਬਾ ਸਾਰੀਆਂ ਕਹਾਣੀਆਂ ਹੀ ਦਿਖਣਗੀਆਂ ਮੂਰਖ ਤੇਰੀ ਕਿਹੜੀ ਵਰਦੀ ਹੈ ਕਿਹੜਾ ਧਰਮ ਹੈ ਮੈਨੂੰ ਨਿੰਦਿਆ ਤੋ ਬਿਨਾਂ ਕੁੱਝ ਵੀ ਨਹੀ ਦਿਸਦਾ

  • @user-hu2xr2kc2w
    @user-hu2xr2kc2w 5 месяцев назад +4

    ਇਹ ਨੇਕੀ ਦੇ ਯਾਰ ਨੇਂ ਘੱਗੇ ਵਰਗੇ ਸਾਰੇ ਜਾਗੋ ਲੋਕੋ ਇਹ ਸੋਡੀਆ ਜੜ੍ਹਾਂ ਚ ਬੈਠਣਗੇ

  • @GurdeepSingh-nabha
    @GurdeepSingh-nabha 5 месяцев назад +1

    ਜਿਸ ਦੀ ਬਾਣੀ ਦਾ ਖੰਡਣ ਕਰ ਰਿਹਾ ਓਹ ਖੁਦ ਹੀ ਇਸ ਨੂੰ ਜਵਾਬ ਦੇਵੇਗਾ

  • @competition.concepts1438
    @competition.concepts1438 5 месяцев назад +1

    Rara Sahib bhagti da ghar nahi

  • @Harpreetkaur-gx8rm
    @Harpreetkaur-gx8rm 4 месяца назад

    Tuc ਛੇਕਣ ਦੇ e layak ho jine kdi guru granth sahib nhi chj nl ਪੜੇ
    ਗੁਰਬਾਣੀ ਵਿਚਾਰ k bolo k dhadriya wale de bol ch bol kdo

  • @pardeepgrewal9404
    @pardeepgrewal9404 5 месяцев назад +3

    ਇਹ ਸਰਕਾਰੀ ਏਜੰਟ ਐ ਹਰਾਮਜਾਦਾ।

  • @MohanaChanna22
    @MohanaChanna22 5 месяцев назад +2

    good

  • @surjeetSingh-qz2xj
    @surjeetSingh-qz2xj 5 месяцев назад +5

    Gagga pagal ho gaya hai

  • @balwindersingh-nz2hm
    @balwindersingh-nz2hm 5 месяцев назад +2

    ਘੱਗਾ ਵੀਰ ਜੀ ਬਹੁਤ ਵਧੀਆ ਅਤੇ ਸਮਝਦਾਰ ਇਨਸਾਨ ਹਨ। ਸੱਚ ਬੋਲਣਾ , ਸੱਚ ਸੁਣਨਾ ਬਹੁਤ ਔਖਾਂ।

    • @Anmol_preet_Singh
      @Anmol_preet_Singh 5 месяцев назад +2

      ਸੰਤ ਸਰਣ ਜੋ ਜਨ ਪਰੈ ਸੋ ਜਨ ਉਧਰਣਹਾਰ।।ਸੰਤ ਕੀ ਨਿੰੰਦਾ ਨਾਨਕਾ ਬਹੁਰ ਬਹੁਰ ਅਵਤਾਰ।।
      ਇੰਨੀ ਤਪ, ਬੰਦਗੀਆਂ ਕਰਨ ਵਾਲੇ ਮਹਾਂਪੁਰਖਾਂ ਦੀ ਕਮਾਈ ਨੂੰ ਤੁਹਾਡੇ ਵਰਗੇ ਮੂਰਖ ਨਹੀਂ ਜਾਣ ਸਕਦੇ।
      ਉਹ ਤਾਂ ਕਈ ਕਈ ਦਿਨ ਚੌਂਕੜੇ ਵਿੱਚ ਹੀ ਬੈਠ ਕੇ ਬੰਦਗੀ ਕਰਨ ਵਾਲੇ।
      ਤੇ ਤੁਹਾਡੇ ਵਰਗੇ ਨਿੰਦਕਾਂ ਦੇ ਬਾਣੀ ਨੇ ਹੀ ਮੂੰਹ ਕਾਲੇ ਕੀਤੇ ਹਨ।
      ਕੀ ਤੂੰ ਕਦੇ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਜਾਪ ਕੀਤਾ?
      ਇੱਕ ਵਾਰ ਵਿਚਾਰ ਕਿ ਸੰਤ, ਸਾਧੂ, ਬ੍ਰਹਮ ਗਿਆਨੀ, ਦਾ ਸਤਿਕਾਰ ਹੈ। ਤੇ ਨਾਲ ਤੁਹਾਡੇ ਵਰਗੇ ਮੂਰਖ ਅਗਿਆਨੀ, ਮਾੜੇ ਪ੍ਰਚਾਰਕਾਂ ਦੀ ਸੰਗਤ ਕਰਨ ਵਾਲਿਆਂ ਦੇ ਬਾਰੇ ਵੀ ਕਰੜੇ ਸ਼ਬਦਾਂ ਵਿੱਚ ਕੀਤਾ ਹੈ।
      ਵੈਸੇ ਤੁਹਾਡੇ ਵਰਗੇ ਢੀਠ, ਮੋਟੇ ਦਿਮਾਗ, ਮੂਰਖ, ਅਗਿਆਨੀਆਂ, ਨਿੰਦਕਾਂ ਦੀ ਜੋ ਮਾੜੀ ਦਸ਼ਾ ਹੁਣ ਹੈ ਤੇ , ਬਾਅਦ ਵਿੱਚ ਵੀ ਜਮਾਂ ਦੀ ਮਾਰ ਤੁਹਾਨੂੰ ਝਲਣੀ ਪਵੇਗੀ।
      ਕਬੀਰ ਜਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ।। ਏਕ ਜੋ ਸਾਧੂ ਮੋਹਿ ਮਿਲਿਓ ਤਿਨ ਲੀਆ ਅੰਚਲ ਲਾਏ।।
      ਬਾਕੀ ਤੁਹਾਡੀ ਸੋਚ।
      ਬਾਣੀ ਦੇ ਗਲਤ ਅਰਥ ਕਰਦੇ ਹਨ ਕਈ ਉਹ ਪ੍ਰਚਾਰਕ ਜਿੰਨਾ ਨੂੰ ਤੁਸੀ ਸੁਣਦੇ ਹੋ।
      ਆਪ ਬਾਣੀ ਦੇ ਭਾਵ ਨੂੰ ਸਮਝੋ। ਪੰਜਵੇ ਪਾਤਸ਼ਾਹ ਆਪ ਸਮਰੱਥ ਸਨ ਪਰ ਫਿਰ ਵੀ ਮਾਤਾ ਗੰਗਾ ਜੀ ਨੂੰ ਬਾਬਾ ਬੁੱਢਾ ਜੀ ਕੋਲ ਭੇਜਿਆ।
      ਓ ਭਾਈ ਸੰਤ ਦੀ ਸੰਗਤ ਤਾਂ ਵਡਭਾਗੀਆਂ ਨੂੰ ਮਿਲਦੀ ਹੈ।
      ਮਾਫ ਕਰਨਾ।
      ਪਰਮਾਤਮਾ ਤੁਹਾਡੀ ਮੱਤ ਤੇ ਪਏ ਪੜਦੇ ਨੂੰ ਹਟਾ ਦੇਵੇ।

  • @jasmeetsingh4810
    @jasmeetsingh4810 3 месяца назад

    Gal sunlo jine v ya sikh ni mai sant baba attar singh g baba isher singh g tai hansali wale. Ya budee nu kho jina ohna da tapp ya na putt teriyan crore mulan v yajann kr ni skdiya guru granth sahib g parkash ya jdo bhagti hoje fr insan v parkash hojanda sant sare parkash roop si jada maat use and apni mat nal ya hunda

  • @shivanisharma5562
    @shivanisharma5562 6 месяцев назад

    ਸਹੀ ਕਿਹਾਂ ਹੈ ਵਿਰੇ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼,😢😢😢😢

  • @Harpreetkaur-gx8rm
    @Harpreetkaur-gx8rm 4 месяца назад

    Gd question veere
    ਢਡਰੀਆਂ ਵਾਲੇ ਨੇ ਪਾਗ਼ਲ ਕੀਤਾ pea wa ...... Ne tahi ude ban ne smagam punjab ch karma ithe e aa

  • @TarlochanGarwal-it1wg
    @TarlochanGarwal-it1wg 5 месяцев назад +3

    ਪਾਗਲ ਬੰਦੇ ਨੂੰ ਜਿਆਦਾ ਸ਼ਿਰੇ ਨਾ ਚੜਾੳ

  • @Harpreetkaur-gx8rm
    @Harpreetkaur-gx8rm 4 месяца назад

    Tu guru nanak sahib nl apni compare kr rea wa .......

  • @wood_work_official1
    @wood_work_official1 5 месяцев назад +2

    Baba ji khich ke rakho 🙏🙏🙏🙏🙏🙏👍👍

  • @nashatargill1939
    @nashatargill1939 5 месяцев назад

    I am agree with Ghana sahib but not agree with dhandria wala and neky

  • @gurdialchand8068
    @gurdialchand8068 5 месяцев назад

    ਕੰਧ ਧੁਰ। ਨਹੀ ਚੜ ਸਕਦੀ ਸੀ। ਜੇ ਤੇਰੇ ਵਿੱਚ ਕੁਝ ਹੁੰਦਾ

  • @user-qz9xw8qq3b
    @user-qz9xw8qq3b 5 месяцев назад +1

    Good, 👌👌🌹✌

  • @blessings9732
    @blessings9732 5 месяцев назад

    Dhadria ਵਾਲੇ ਨੂੰ ਕਹਿ k dera bnd karvao ji,, kirat kre oh

  • @gurpreetsingh-pu6tb
    @gurpreetsingh-pu6tb 6 месяцев назад +1

    Saraya nu ik takdi ch kive tol reya,, jinu nu anrej v khe gya j sade dharm ch sant attar singh ji vrga sant hove asi sari dunya christan bna lyeye,, kutya una di nidiya krda,, tenu kidde peen gye dunya dekhegi

    • @Anmol_preet_Singh
      @Anmol_preet_Singh 5 месяцев назад

      Hanji tuci sahi o
      Eh buda moorakh sikhi de siddhant te ungali chak reha
      Eh nu ki pta ki abhiyas karna ki hunda,
      Nideya kar reha
      Sukhmani Sahib anusar, appe bhugtu ga eh, jdo dharamrai ne hath fereya ehde utte 😢

  • @Harpreetkaur-gx8rm
    @Harpreetkaur-gx8rm 4 месяца назад

    Agr sare glt ne tnu asi sach kyu mnie tu v apne ap loka nu mgr lan li apna parchar kr rea ਸੰਤ or tere ch ki frk aa

  • @YOUNG-yg9kr
    @YOUNG-yg9kr 6 месяцев назад +2

    Right a baba g

  • @ajmerbhurj-km8qn
    @ajmerbhurj-km8qn 5 месяцев назад +1

    ਸਿਖੀ ਚ ਨਹੀ ਪੱਤਰਕਾਰ ਬੂਝੜਾ ਇਹ ਫੇਕ ਢਾਚਾ ਗੁਰਬਾਣੀ ਦੇ ਉਲਟ ਆ

  • @manjitjawandha6436
    @manjitjawandha6436 5 месяцев назад

    ਉਹ ਕਿਸ਼ਤਰਾ ਹੈ ਸਹੀ ਹਨ ਇਹ ਸਮਝ ਤੋ ਬਾਹਰ ਹੈ ? ਢਡਰੀਆ ਵਾਲੇ ਬਿਲਕੁਲ ਸਹੀ ਹਨ ? ਇਹ ਤਾਂ ਕੁਅਸ਼ਨ ਹੈ ਖੈਰ ਕੀ ਬੋਲਾਂਗੇ ਅੱਖੀਂ ਰ ਨੂੰ ਚੁੱਪ ਹੀ ਕਰਨਾ ਠੀਕ ਹੈ

  • @BalwinderSingh-jw5ws
    @BalwinderSingh-jw5ws 5 месяцев назад +6

    ਏਹੋ ਜਹੇ ਪਾਗਲ ਸਮੇਂ ਸਮੇਂ ਪੈਦਾ ਹੁੰਦੇ ਰਹਿੰਦੇ ਨੇ

    • @GurpreetSingh-pc2xo
      @GurpreetSingh-pc2xo 5 месяцев назад +2

      ਸੱਚ ਸੁਣਨ ਦੀ ਹਿੰਮਤ ਰੱਖੋ

  • @ajmerbhurj-km8qn
    @ajmerbhurj-km8qn 5 месяцев назад +2

    ਇਹ ਡੇਰੇਦਾਰ ਸਮਾਜ ਤੋ ਭਗੋੜੇ ਆ ਇਹ ਦੱਲੇ ਸਮਾਜ ਦਾ ਬੇੜਾ ਗਰਕ ਕੀਤੇ

  • @vipansidhar2713
    @vipansidhar2713 5 месяцев назад

    Repoter sahib tuhade tasalli hoi k nhi hai kise gl da jwab

  • @ravinderbabby3564
    @ravinderbabby3564 5 месяцев назад

    sahi vichar prof gagha ji de

    • @Anmol_preet_Singh
      @Anmol_preet_Singh 5 месяцев назад

      Galt vichar ne,
      O tuhadi sikha di soch nu ki ho gya. Hanji, santa di ta sangat hi wadde bhaga waleya nu mildi hai par ajehe moorakh loka de mand bhaga karan eh Santa di nideya karde fir rhe han, ehna nu ki pta ki ਸੰਤ ਸਰਨ ਜੋ ਜਨ ਪਰੈ ਸੋ ਜਨ ਉਧਰਣਹਾਰ।। ਸੰਤ ਕੀ ਨਿੰੰਦਾ ਨਾਨਕਾ ਬਹੁਰ ਬਹੁਰ ਅਵਤਾਰ।।
      Eh ta bhule bhatke lok han
      Waheguru mehr karn 🥲

  • @Harpreetkaur-gx8rm
    @Harpreetkaur-gx8rm 4 месяца назад

    Guru Gobind Singh ch aa k das k gae ne ehnu ap mil k 😅😅😅😅

  • @TheMallhi81
    @TheMallhi81 6 месяцев назад

    I dont understand What was so necessary to interviewed him

  • @angrejsingh-cu7nj
    @angrejsingh-cu7nj 5 месяцев назад

    Guru.ji.sare.kam.sangat.de.same.kitte.ak.kam.guru.ji.tambu.de.ander.kitta.uah.kam.guruji.ya.akalpurkh.janan.as.vise.te.kaval.sardha.chahidi.hai.koi.kinttu.parnttu.nahi..

  • @satindersingh-f4e
    @satindersingh-f4e 5 месяцев назад +4

    ਬਿਲਕੁਲ ਗਲਤ ਬੋਲਿਆ ਹੈ ਇਸ ਨੂੰ ਗੁਰਬਾਣੀ ਦਾ ਪਤਾ ਨਹੀਂ

  • @shingaradeol8535
    @shingaradeol8535 5 месяцев назад +1

    ਬਾਬਾ ਜੀ ਤੁਸੀਂ ਗ਼ਲਤ ਬੋਲ ਰਹੇ ਹੋ ਸਾਰੇ ਸੰਤ ਮਾੜੇ ਨਹੀ ਹੁੰਦੇ ਸੰਤ ਕਮਾਇਆ ਵਾਲੇ ਹੁੰਦੇ ਓ ਬਹੁਤ ਕੁਸ਼ ਦੇ ਸਕਦੇ ਆ।ਸੰਤ ਸ਼ਰਨ ਜੋਂ ਜਨ ਪਰੇ,ਸੋ ਜਨ ਉਤਰਨ ਹਾਰ।ਸੰਤ ਕੀ ਨੀਂਦਆ ਨਾਨਕਾ ਬਹੁਰ ਬਹੁਰ ਅਵਤਾਰ

  • @JagjitSingh-hx2bu
    @JagjitSingh-hx2bu 5 месяцев назад

    Jaankari den lai Bahut Bahut Dhanwad ji

  • @competition.concepts1438
    @competition.concepts1438 5 месяцев назад

    Ihna nu oh samjhega jis ne deep study kiti hai.Ih reality hai ki pakhandi saadha ne Sikhism vich Brahmanism le aanda

  • @user-zj9rb6hx6t
    @user-zj9rb6hx6t 5 месяцев назад +1

    Good baba ik om aakaar

  • @punjablover83
    @punjablover83 5 месяцев назад

    je galat nu galat kahina nindia hai . tan sikh dharam de sabh ton pahile nindak han ..
    Aashadi vaar bani v nindia hi hai fir tan ihna pakhandian anusar

  • @gurisaggu4434
    @gurisaggu4434 5 месяцев назад

    Reporter ne ta pehla e kehta v eh virodhi ne .... sari video sunn da ki faida 😂😂😂

  • @pramodkumarsahoo723
    @pramodkumarsahoo723 6 месяцев назад +8

    ਮੈਂ ਬਿਲਕੁਲ ਇਹਨਾਂ ਦੇ ਵਿਚਾਰਾਂ ਨਾਲ ਸਹਿਮਤ ਹਾਂ ਤੇ ਭਾਈ ਰਣਜੀਤ ਸਿੰਘ ਦੇ ਵਿਚਾਰਾਂ ਨਾਲ ਵੀ ਬਿਲਕੁਲ ਸਹਿਮਤ ਹਾਂ

    • @Anmol_preet_Singh
      @Anmol_preet_Singh 5 месяцев назад

      Ranjit singh ta moorakh a, eh buda banda v

    • @ashokklair2629
      @ashokklair2629 Месяц назад

      ਦੋਗਲਾ ਢਢਰੀ, ਦੋਬਾਰਾ ਚਾਹੁੰਦੈ, ਕਿ ਕੋਈ ਛਬੀਲ ਲਾਵੇ;;;;

  • @dassguru1
    @dassguru1 5 месяцев назад +3

    ਗੁਰਬਾਣੀ ਮੁਤਾਬਕ ਵੀਚਾਰ ਚੰਗੇ ਲੱਗੇ ਘੱਗਾ ਜੀ ਦੇ

  • @JagdeepSingh-fn7ek
    @JagdeepSingh-fn7ek 6 месяцев назад +4

    ਸੰਤਾਂ ਦੀ ਨਿੰਦਿਆ ਕਰਨ ਵਾਲੇ ਨੂੰ ਜ਼ਹਿਰ ਦੇਣ ਦੀ ਲੋੜ ਨਹੀਂ ।

  • @kuldeepmann9239
    @kuldeepmann9239 6 месяцев назад +5

    ਇਹ ਸਾਰਾ ਝੂਠ ਬੋਲ ਰਿਹਾ ਅਸੀਂ ਵੀ ਰਾੜਾ ਸਾਹਿਬ ਜਾਨੇ ਆ ਮੈਂ ਤਾਂ ਇਹਦਾ ਦਾ ਕੁਝ ਨਹੀਂ ਦੇਖਿਆ

    • @Anmol_preet_Singh
      @Anmol_preet_Singh 5 месяцев назад

      Hanji, santa di ta sangat hi wadde bhaga waleya nu mildi hai par ajehe moorakh loka de mand bhaga karan eh Santa di nideya karde fir rhe han, ehna nu ki pta ki ਸੰਤ ਸਰਨ ਜੋ ਜਨ ਪਰੈ ਸੋ ਜਨ ਉਧਰਣਹਾਰ।। ਸੰਤ ਕੀ ਨਿੰੰਦਾ ਨਾਨਕਾ ਬਹੁਰ ਬਹੁਰ ਅਵਤਾਰ।।
      Eh ta bhule bhatke lok han
      Waheguru mehr karn 🥲

  • @Yuki_hatake
    @Yuki_hatake 5 месяцев назад

    sarm kro sarm umer dekh apni

  • @user-tg7xc3vk7d
    @user-tg7xc3vk7d 5 месяцев назад +4

    ਮੈਨੂੰ ਲੱਗਦਾ ਘਗਾ ਜੀ ਪਹਿਲਾਂ ਸਮਾਦ ਰਹਿੰਦਾ ਹੋਵੇਗਾ ਤੇ ਕਛਹਿਰੇ ਨਿਚੋੜ ਨਿਚੋੜ ਕੇ ਪੀਂਦਾ ਹੋਵੇਗਾ

    • @Anmol_preet_Singh
      @Anmol_preet_Singh 5 месяцев назад +1

      Hanji, santa di ta sangat hi wadde bhaga waleya nu mildi hai par ajehe moorakh loka de mand bhaga karan eh Santa di nideya karde fir rhe han, ehna nu ki pta ki ਸੰਤ ਸਰਨ ਜੋ ਜਨ ਪਰੈ ਸੋ ਜਨ ਉਧਰਣਹਾਰ।। ਸੰਤ ਕੀ ਨਿੰੰਦਾ ਨਾਨਕਾ ਬਹੁਰ ਬਹੁਰ ਅਵਤਾਰ।।
      Eh ta bhule bhatke lok han
      Waheguru mehr karn 🥲

  • @MohanSingh-qk5ry
    @MohanSingh-qk5ry 6 месяцев назад +3

    ਬਹੁਤ ਵਧੀਆ ਭੌਕਦਾ।ਚੰਗੀ ਨਸਲ ਦਾ ਕੁੱਤਾ।

  • @sarmukhsingh2075
    @sarmukhsingh2075 5 месяцев назад +3

    ਜਿਹੜੇ ਬੰਦੇ ਨੂੰ ਛਿਤਰ ਖਾ ਕਿ ਵੀ ਅੱਕਲ ਨਹੀਂ ਆਈ ਉਸ ਨੂੰ ਕੁਤਾ ਕਹਿਣ ਵਿਚ ਕੋਈ ਹਰਜ ਨਹੀਂ ം

    • @Anmol_preet_Singh
      @Anmol_preet_Singh 5 месяцев назад

      Hanji, santa di ta sangat hi wadde bhaga waleya nu mildi hai par ajehe moorakh loka de mand bhaga karan eh Santa di nideya karde fir rhe han, ehna nu ki pta ki ਸੰਤ ਸਰਨ ਜੋ ਜਨ ਪਰੈ ਸੋ ਜਨ ਉਧਰਣਹਾਰ।। ਸੰਤ ਕੀ ਨਿੰੰਦਾ ਨਾਨਕਾ ਬਹੁਰ ਬਹੁਰ ਅਵਤਾਰ।।
      Eh ta bhule bhatke lok han
      Waheguru mehr karn 🥲

    • @UttamSingh-rc9lz
      @UttamSingh-rc9lz 5 месяцев назад

      ਅਕਲ ਤਾਂਂ ਤੇਰੇ ਬਾਪ ਨੂੰ ਵੀ ਹਾਲੇ ਤੱਕ ਨਹੀ ਆਈ ਫਿਰ ਉਹ ਵੀ ਤਾਂ ਕੁੱਤਾ ਹੀ ਹੋਇਆ। 27:26

  • @budhsinghhalwai8322
    @budhsinghhalwai8322 5 месяцев назад +2

    ਪੱਤਰਕਾਰ ਸਾਹਿਬ ,ਜਿਹੜੇ ਲੋਕ ਸੀ੍ ਗੁਰੂ ਗ੍ੰਥ ਸਾਹਿਬ ਜੀ ਦੀ ਗੁਰਬਾਣੀ ਨੂੰ ਪੜਕੇ ਵੀਚਾਰ ਕਰਕੇ ਸੰਤ ਮਹਾਤਮਾਂ ਜੀ ਨੂੰ ਮੰਨਦੇ ਹਨ. ਸੰਤ ਜਨਾ ਦੀ ਗੁਰੁ ਸਾਹਿਬ ਨੇ ਵੀ ਵਡਿਆਈ ਕੀਤੀ ਹੈ. ਇਹ ਬਾਦ ਵਿਵਾਦੀ ਹਨ .ਲੋਕਾ ਦੇ ਮਨਾ ਤੋ ਵਿਸਵਾਸ ਉਠਾਉਣ ਦਾ ਕੰਮ ਕਰਦੇ ਹਨ.. ਸੰਤ ਨਾ ਛੋਡੈ ਸੰਤਈ ਭਾਵੇ ਕੋਟਿਕ ਮਿਲੇ ਅਸੰਤ. ਇਹ ਪ੍ਚਾਰਕ ਦੁਬਿੱਧਾ ਹੀ ਪੈਦਾ ਕਰਦੇ ਹਨ. ਇਹ ਪ੍ਚਾਰਕ ਸਰਕਾਰ ਦੇ ਪਿੱਠੂ ਹਨ. ਧੰਨਵਾਦ.

    • @Anmol_preet_Singh
      @Anmol_preet_Singh 5 месяцев назад +1

      Hanji, santa di ta sangat hi wadde bhaga waleya nu mildi hai par ajehe moorakh loka de mand bhaga karan eh Santa di nideya karde fir rhe han, ehna nu ki pta ki ਸੰਤ ਸਰਨ ਜੋ ਜਨ ਪਰੈ ਸੋ ਜਨ ਉਧਰਣਹਾਰ।। ਸੰਤ ਕੀ ਨਿੰੰਦਾ ਨਾਨਕਾ ਬਹੁਰ ਬਹੁਰ ਅਵਤਾਰ।।
      Eh ta bhule bhatke lok han
      Waheguru mehr karn 🥲

    • @Anmol_preet_Singh
      @Anmol_preet_Singh 5 месяцев назад

      Tuci bilkul sahi ho ji
      Loka dia socha ajehiya hundia ja rahia ne,
      Eh marhi sangat da parbav hai ji
      Waheguru ji mehr karn

    • @manjitjawandha6436
      @manjitjawandha6436 5 месяцев назад +1

      ਬਿਲਕੁਲ ਠੀਕ ਬੋਲ ਰਹੇ ਹੋ ਮੇਰੇ ਵੀਰ ਪਰ ਇਹ ਲੋਕ ਬਹੁਤ ਬੇ ਸਮਝ ਹਨ ਇਹ ਸੋਚਦੇ ਹਨ ਕਿ ਇਹਨਾ ਦੇ ਰੱਬ ਹੱਥ ਵਿਚ ਹੈ ਇਹਤਾ ਕੌਮ ਨੁੰ ਬਹੁਤ ਵੱਡਾ ਖੋਰਾ ਹੈ ਬਹੁਤ ਗਲਤ ਹਨ ਸਾਰੇ ਸੰਤ ਕੱਖ ਇਹਨਾ ਦੇ ਪੱਲੇ ਨਹੀ ਹੈ ਸੰਤਾਂ ਦੇ ਤਾਂ ਵੱਗ ਤੁਰੇ ਫਿਰਦੇ ਹਨ ਇਹ ਸਾਰਾ ਮਸਤੁਆਣੇ ਵਾਲੇ ਤੋ ਚਲਿਆ ਹੈ ਸੰਤ ਅਤਰ ਸਿੰਘ ਗੋਰਿਆਂ ਨੇ ਪੈਦਾ ਕੀਤਾ ਸੀ ਮੇਰੀ ਕੌਮ ਦੇ ਲੋਕ ਬਹੁਤ ਭੋਲੇ ਬੇ ਸਮਝ ਹਨ ਇਹ ਸਾਧ ਐਸ਼ਾਂ ਕਰਦੇ ਹਨ ਪੈ ਜ਼ਨਾਨੀਆਂ ਜਿੰਨੀਆਂ ਮਰਜ਼ੀ ਪੈਸਾ ਕਾਰਾ। ਕੋਠੀਆਂ ਪੂਰੀ ਰਾਜਿਆਂ ਵਰਗੀ ਐਸ਼ ਇਹ ਇਹ ਘੱਗਾ ਸਾਹਿਬ ਬਿਲਕੁਲ ਇੱਕ ਇੱਕ ਲਫ਼ਜ਼। ਸਹੀ ਹੈ ਇਹ ਕੌਮ ਦਾ ਭੱਠਾ ਬਿਠਾ ਦਿੱਤਾ ਇਹ ਸਾਧਾਂ ਨੇ ਖੁੰਬਾਂ ਦੀ ਤਰਾਂ ਹਨ ਘਰ ਘਰ ਸੰਤ ਹਨ ਕੀ ਕਰੋਗੇ ਸਿਆੜੇ ਵਾਲਾ ਰਾੜੇ ਵਾਲਾ ਬਲਾੜੇ ਵਾਲਾ ਪਤਾ ਨਹੀ ਹਰ ਨਮੇ ਨਮੇ ਰੋਜ਼ ਜਾ ਵੋਟ ਬੈਂਕ ਵੀ ਹੋ ਸਕਦੇ ਹਨ ਬਾਕੀ ਪਤਾ ਨਹੀ

  • @diljeetsingh83
    @diljeetsingh83 5 месяцев назад +1

    ਜੇ ਸਰ ਦੁਵਾਰਾ ਜੋੜਨੇ ਸੀ ਤਾਂ ਸਿਰ ਕਟਣ ਦੀ ਲੋੜ ਨੀ ਸੀ ਘੱਗਾ ਜੀ ਸਹੀ ਹਨ ਜੀ

  • @yadvindergarcha
    @yadvindergarcha 6 месяцев назад +1

    ਕਬੀਰ ਸਾਹਿਬ ਜੀ -
    ਪੋਥੀ ਪੜ-ਪੜ੍ਹ ਜਗ ਮੁਆ, ਪੰਡਿਤ ਭਯਾ ਨ ਕੋਯ ॥
    ਢਾਈ ਆਖਰ ਪ੍ਰੇਮ ਕਾ, ਪੜ੍ਹੈ ਸੋ ਪੰਡਿਤ ਹੋਯ ॥
    ਜਿਹੜਾ ਜੀਵ ਪਰਮਾਤਮਾ ਦਾ ਸਾਕਸ਼ਾਤ ਦਰਸ਼ਨ ਕਰ ਲੈਂਦਾ ਹੈ। ਉਸ ਨੂੰ ਸੱਚਾ ਸੰਤ ਕਹਿੰਦੇ ਹਨ। ਜਿਹੜਾ ਜੀਵ ਉਸ ਸੱਚੇ ਸੰਤ ਦੀ ਸੇਵਾ ਕਰਦਾ ਹੈ ਤਨ ਮੰਨ , ਅਤੇ ਧਨ ਨਾਲ ਪੂਰਨ ਸੇਵਾ, ਉਸ ਨੂੰ ਸੰਤ ਜਨ ਕਹਿੰਦੇ ਹਨ।
    ਜਿਸ ਤਰ੍ਹਾਂ ਬਾਬਾ ਲਹਿਣਾ ਜੀ ਨੇ ਅਤੇ ਬਾਬਾ ਸ਼੍ਰੀ ਚੰਦ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੀ ਸੇਵਾ ਕੀਤੀ ਹੈ। ਗੁਰੂ ਨਾਨਕ ਸਾਹਿਬ ਜੀ ਸੱਚੇ ਸੰਤ। ਬਾਬਾ ਲਹਿਣਾ ਜੀ ਸੰਤ ਜਨ, ਕਿਉਂਕਿ ਓਹਨਾ ਨੇ ਗੁਰੂ ਨਾਨਕ ਸਾਹਿਬ ਜੀ ਦੀ ਸੇਵਾ ਕੀਤੀ।
    ਜਿਹੜਾ ਜੀਵ ਵਰਤਮਾਨ ਸੱਚੇ ਸੰਤ ਦੀ ਸੇਵਾ ਨਹੀਂ ਕਰਦਾ ਤਾਂ ਉਹ ਜੀਵ ਤਿੰਨ ਗੁਣਾਂ ਦੇ ਅਧੀਨ ਹੁੰਦਾ ਹੈ। ਜਿਹੜਾ ਗੁਣ ਵਰਤਮਾਨ ਸਮੇਂ ਵਿੱਚ ਹਾਵੀ ਹੁੰਦਾ ਹੈ। ਵੈਸਾ ਹੀ ਵਿਵਹਾਰ ਕਰਦਾ ਹੈ ਅਤੇ ਵੈਸੇ ਹੀ ਲੋਕਾਂ ਦਾ ਸੰਗ ਭਾਲਦਾ ਅਤੇ ਵੈਸੇ ਹੀ ਪਦਾਰਥਾਂ ਦਾ ਸੇਵਨ ਕਰਨ ਦਾ ਇੱਛੁਕ ਹੁੰਦਾ ਹੈ।
    ਇਹ ਸਾਤਵਿਕ, ਰਾਜਸਿਕ, ਅਤੇ ਤਾਮਸਿਕ ਗੁਣ ਹੁੰਦੇ ਹਨ। ਪਰ ਇਹਨਾਂ ਗੁਣਾ ਤੋਂ ਪਰੇ ਜੀਵ ਜੱਦ ਮੰਨ ਦੀ ਅਵੱਸਥਾ ਕਰ ਲੈਂਦਾ ਹੈ।ਉਸ ਨੂੰ ਨਿਰਗੁਣ ਸਰੂਪ ਅਵੱਸਥਾ ਕਹਿੰਦੇ ਹਨ।
    ਜਦ ਕਿਸੇ ਵਰਤਮਾਨ ਸੱਚੇ ਸੰਤ ਤੋਂ ਪਰੋਕਸ਼ ਗਿਆਨ ਲਿਆ ਹੀ ਨਹੀਂ। ਧਰਮ ਦਾ ਗਿਆਨ ਅਪਣੇ ਆਪ ਕਿਸ ਤਰ੍ਹਾਂ ਆਵੇਗਾ। ਧਰਮ ਦਾ ਗਿਆਨ ਕ੍ਰਿਪਾ ਸਾਧਹ ਗਿਆਨ ਹੈ। ਗ੍ਰੰਥਾਂ ਦਾ ਸ਼ਾਬਦਿਕ ਮਯੀਕ ਅਰਥ ਕੁੱਛ ਹੋਰ ਹੁੰਦਾ ਹੈ ਅਤੇ ਓਹੀ ਬਾਣੀ ਦਾ ਭਾਵ ਅਰਥ ਪਰੋਕਸ਼ ਗਿਆਨ ਅਰ੍ਥ ਕੁੱਛ ਹੋਰ ਹੁੰਦਾ ਹੈ।

    • @sukhmansidhu6379
      @sukhmansidhu6379 5 месяцев назад

      Paji ਅਸੀਂ ਵੀ ਡੇਰਾ sacha ਸੌਦਾ ਸਿਰਸਾ ਤੋ ਨਾਮਦਾਨ ਲਿਆ ਆ ਤੇ ਕੋਈ ਵੀ ਨਸ਼ਾ ਜਾ ਅੰਡੇ ਮੀਟ ਸ਼ਰਾਬ ਨੀ ਖਾਂਦੇ ਤੇ ਗੁਰੂ ਗ੍ਰੰਥ ਸਾਹਿਬ g ਨੂੰ ਵੀ ਪੂਰਾ ਮੰਨਦੇ ਆ daily gurdwara ਸਾਹਿਬ ਜਾਂਦੇ ਆ ਪਰ ਲੋਕ ਡੇਰੇ ਵਿਚ ਕੁੱਸ਼ ਵੀ ਗ਼ਲਤ ਨਿਗ੍ਹਾ ਬੱਸ ਮੀਡੀਆ ਨੇ ਝੂਠ ਦਿਖਾਇਆ ਆ ਹਜ਼ਾਰਾ ਲੋਕ ਰੋਜ਼ ਨਸ਼ਾ ਛੱਡਣ ਆਉਂਦੇ ਹਨ ਅਸੀਂ ਉਂ ਦੀ ਮਦਦ ਕਰਦੇ ਆ ਪਰ ਇੰਟਰਨੈੱਟ ਤੇ ਲੋਕ ਬਹੁਤ ਮਾੜਾ ਬੋਲਦੇ ਆ ਕਿ ਸਿੱਖ ਹੋਕੇ ਗੁਰੂ ਗਰੰਥ ਸਾਹਿਬ g ਤੋਂ ਇਲਾਵਾ ਹੋਰ ਕਿੱਥੇ ਨੀ ਜਾ ਸਕਦੇ ਤੁਸੀ ਕਿਸੇ ਹੋਰ ਨੂੰ ਨੀ ਮੰਨ ਸਕਦੇ ਡੇਰੇ ਵਿੱਚ ਕਿਸੇ ਤਰਾ ਦਾ ਕੋਈ ਧਰਮ ਨੀ ਬਦਲਦੇ bs ਆਪਣੇ ਧਰਮ ਵਿੱਚ ਰਹਿ ਕੇ rab da ਨਾਂ ਜਪਣ ਨੂੰ ਕੇਂਦਰ ਹਨ ਸਾਨੂੰ 20 ਸਾਲ ਹੋਗੇ ਜਾਂਦੀਆਂ ਨੂੰ ਸਾਨੂੰ ਕੋਈ ਦਿੱਕਤ ਨੀ ਪਰ ਜਦੋਂ ਕੋਈ net to ਦੇਖ ਕੇ ਮਾੜਾ ਬੋਲਦਾ ta bhot duk ਲਗਦਾ veer g par thade ਇਸ ਕਮੇਂਟ ਨੇ ਮੈਨੂੰ ਕੁੱਸ਼ ਕਰ ਦਿੱਤਾ ਧੰਨਵਾਦ

    • @Anmol_preet_Singh
      @Anmol_preet_Singh 5 месяцев назад +1

      @@sukhmansidhu6379 nhi, eh sache saude jhoote ne
      Tuci sache satgur guru granth Sahib ji di hazoori da anand manon, kiunki jina ne guru Sahib de hukam manne oh hi parwan ne, nam ta waheguru da jappo, aj de same vich nakli guru han, bach k raho ji, par eh nhi keha ja sakda ki sache sant v nhi hunde, hunde ne, par j mathe de vadde bhag hon ta hi milap hunda,
      Eh budda ja ta eve hi Santa di nideya karda firda. Es nu pta hi nhi ki sikhi da siddhant ki hai.

    • @Anmol_preet_Singh
      @Anmol_preet_Singh 5 месяцев назад

      santa di ta sangat hi wadde bhaga waleya nu mildi hai par ajehe moorakh loka de mand bhaga karan eh Santa di nideya karde fir rhe han, ehna nu ki pta ki ਸੰਤ ਸਰਨ ਜੋ ਜਨ ਪਰੈ ਸੋ ਜਨ ਉਧਰਣਹਾਰ।। ਸੰਤ ਕੀ ਨਿੰੰਦਾ ਨਾਨਕਾ ਬਹੁਰ ਬਹੁਰ ਅਵਤਾਰ।।
      Eh ta bhule bhatke lok han
      Waheguru mehr karn 🥲

    • @sukhmansidhu6379
      @sukhmansidhu6379 5 месяцев назад

      @@Anmol_preet_Singh ਵੀਰ g ਅਸੀ ਵੀ ਸਿੱਖ a te ਗੁਰੂ ਗ੍ਰੰਥ ਸਾਹਿਬ g ਨੂੰ ਹੀ ਮੰਨਦੇ ਆ ਪਰ ਡੇਰੇ ਖਿਲਾਫ ਜੋ ਵੀ ਮੀਡੀਆ ਚ ਦਿਖਾਇਆ o sab ਝੂਠ ਆ ਸਾਡੀ family 30 ਸਾਲ ਤੋ ਡੇਰੇ ਨਾਲ ਜੁੜੀ ਆ ਕੇ ਵੀ ਬਾਬਾ g ne ਕਿੱਸੇ ਧਰਮ ਨੂੰ ਮਾੜਾ ਨੀ ਕਿਆ ਅਸੀਂ ਹਮੇਸ਼ਾ ਸਾਰਿਆ ਲੋਕਾਂ ਦੀ ਹੈਲਪ ਹੀ ਕਰੀਦੀ ਪਰ ਲੋਕ ਕਦੇ ਡੇਰੇ ਅੰਦਰ ਗਏ ਨੀ ਹੁੰਦੇ ਬਸ ਨੇਟ ਤੋ ਦੇਖ ਕੀ ਗ਼ਲਤ ਬੋਲਣ ਲੱਗ ਜਾਂਦੇ ਆ ਆਪਾ ਕਿਸੇ ਨੂੰ ਨੀ kende ki ਡੇਰੇ ਜਾਓ ਜਾ ਨਾ ਜਾਓ ਬਸ ਕਿਸੇ ਦੀਆ ਭਾਵਨਾਵਾਂ ਨੂੰ ਨਾ ਠੇਸ ਪੋਂਚਾਓ 👋 waheguru Agee ਅਰਦਾਸ ਕਰਦਾ ਕੀ ਸਭ ਠੀਕ ਹੋਜੇ ਸਾਰੇ ਪਿਆਰ ਕਰਨ ਇਕ ਦੂਜੇ ਨੂੰ ਤੇ ਨਫ਼ਰਤ ਕਤਮ ਹੋਜੇ

    • @Anmol_preet_Singh
      @Anmol_preet_Singh 5 месяцев назад

      @@sukhmansidhu6379 nhi dere ale akhuti ne

  • @amanjeetsingh730
    @amanjeetsingh730 6 месяцев назад +3

    ਇਸ ਦੇ ਇੰਟਰਵਿਊ ਲੈਣ ਵਾਲੇ ਨੂ ਵੀ ਦੋਸ਼ ਲਗੇਗਾ ਨਿੰਦਾ ਦਾ ।ਇਸ ਦਾ ਪ੍ਰਚਾਰ ਜੋ ਕਰ ਰਿਹਾ

  • @karamjits1614
    @karamjits1614 6 месяцев назад +9

    ਬਹੁਤ ਗਲਤ ਕਹਿ ਰਿਹਾ ਬਾਬਾ

    • @Anmol_preet_Singh
      @Anmol_preet_Singh 5 месяцев назад +3

      Hanji, santa di ta sangat hi wadde bhaga waleya nu mildi hai par ajehe moorakh loka de mand bhaga karan eh Santa di nideya karde fir rhe han, ehna nu ki pta ki ਸੰਤ ਸਰਨ ਜੋ ਜਨ ਪਰੈ ਸੋ ਜਨ ਉਧਰਣਹਾਰ।। ਸੰਤ ਕੀ ਨਿੰੰਦਾ ਨਾਨਕਾ ਬਹੁਰ ਬਹੁਰ ਅਵਤਾਰ।।
      Eh ta bhule bhatke lok han
      Waheguru mehr karn 🥲

    • @user-nc6mj5cg8z
      @user-nc6mj5cg8z 5 месяцев назад +1

      Ki galt?

    • @inderpreetsodhi1541
      @inderpreetsodhi1541 5 месяцев назад

      ​@@user-nc6mj5cg8zkhalli Phanda bhut khadkada.
      Iss kamle nu Naam di Stages da kuch nhi Pata.
      Naam jo aapa Waheguru Mantar Japde hai jado Guru Sahib di kirpa naal andar Man ch vasda phir naam agge taraqii karda phir annahad naad chlda iss kamle nu kuch nhi pta.
      100 ch 95 bandiyan nu Naam di stages da pta na hon karke iss tra de kamle bandiyaan nu sahi keh dinde han.
      Naam jado Guru Di kirpa naal taraqi karda phir kya awastha bandi iss nu kuch nhi pata.
      Naam kanth ch chlda naam pher Tarqi karda ajapa jaap banda phir rom rom phir Dasam doar khulda virliyan da othe di Nishaniyaan hai.
      Iss bande nu kuch nhi pata khalli phanda hai jo khadkada bhut hai.
      Ah ta naam Japan nu totta rotan samjda means gurumantar japan nu jo waheguru hai. Isnu kuch nhi pta. Khalli phanda.
      Punjab ch 100 ch 95 saint vi naam toh khaali hai.
      Kisse virle di hi naam ch taraqi hundi. Jina ch lagan bhut hundi.
      Ah khallli Phanda kuch nhi isde Pale isde.

    • @sadhusinghbhullar7339
      @sadhusinghbhullar7339 5 месяцев назад +3

      ਸਾਡੇ ਲੋਕ ਸਾਡੇ ਬਾਬਿਆਂ ਦੇ ਝੂਠੇ ਪ੍ਰਚਾਰ ਦੇ ਰੱਸ ਵਿੱਚ ਰੰਗੇ ਹੋਏ ਨੇ ਇਹਨਾਂ ਲੋਕਾਂ ਨੂੰ ਚਸਕਾ ਝੂਠੀਆਂ ਕਹਾਣੀਆਂ ਦਾ ਸਾਡੇ ਪੰਥਕ ਆਗੂ ਸਾਨੂੰ ਪੱਛੜੇ ਛੱਡ ਕੇ ਸਾਡਾ ਸ਼ੋਸ਼ਣ ਕਰਦੇ ਰਹੇ ਹਨ ਸਾਨੂੰ ਰੂਹਾਨੀਅਤ ਦਾ ਰਾਹ ਨਹੀਂ ਦਿਖਾਇਆ ਗਿਆ ਪੇਸ਼ੇ ਲੁੱਟਣ ਵਾਲੇ ਸਾਨੂੰ ਗਿਆਨ ਵਾਨ ਬਣਨ ਨਹੀਂ ਦੇਣਗੇ ਕਾਰਨ ਸਾਡੀ ਸੋਝੀ ਮੱਤ ਅਕਲ ਥੋੜੀ ਹੈ ਇਹ ਵੱਡਾ ਕਾਰਨ ਹੈ ਅਸੀਂ ਆਪਣੀ ਅਕਲ ਨਹੀਂ ਵਰਤਦੇ ਅਸੀਂ ਲਾਈ ਲੱਗ ਹਾਂ ਦੁਸਰਿਆਂ ਦੀ ਗੱਲਾਂ ਬਿਨਾਂ ਪਰਖ ਸਵੀਕਾਰਦੇ ਹਾਂ

    • @kissansilage8580
      @kissansilage8580 5 месяцев назад

      ki galat a

  • @Harpreetkaur-gx8rm
    @Harpreetkaur-gx8rm 4 месяца назад

    ਆਪਣੀ ਮਨ ਘੜਤ ਗੱਲਾਂ ਕਰਦਾ........

  • @inderjitsingh1912
    @inderjitsingh1912 5 месяцев назад

    ਇਹ ਲੌਂਡਾ ਏਦੀ ਬੁੰਡ ਚੈਕ ਕਰਾਲੋ

    • @Anmol_preet_Singh
      @Anmol_preet_Singh 5 месяцев назад +3

      Eh galt hai jaroor
      Par tuci apni boli sudharo
      Tuhade nam piche singh hai
      Tuhadi ajehi boli karn lok samjhan ge ki singha di boli ajehi hai.
      Eh galt jaroor hai.
      Meri gal da gussa v na kareyo