Shiromani Akali Dal: Punjab ਨੂੰ ਖੇਤਰੀ ਪਾਰਟੀ ਦੀ ਕਿਉਂ ਜ਼ਰੂਰਤ, ਅਕਾਲੀ ਦਲ ਨੂੰ ਕੀ ਕਰਨ ਦੀ ਲੋੜ | 𝐁𝐁𝐂 𝐏𝐔𝐍𝐉𝐀𝐁𝐈

Поделиться
HTML-код
  • Опубликовано: 27 июн 2024
  • ਭਾਰਤ ਦੀ ਸਭ ਤੋਂ ਪੁਰਾਣੀ ਖੇਤਰੀ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਸੰਕਟ ਦੀ ਘੜੀ ਦਾ ਸਾਹਮਣਾ ਕਰ ਰਹੀ ਹੈ। ਸਭ ਤੋਂ ਵੱਡਾ ਸਵਾਲ ਇਹ ਪੁੱਛਿਆ ਜਾ ਰਿਹਾ ਹੈ ਕਿ ਕੀ ਪਾਰਟੀ ਪ੍ਰਧਾਨ ਬਦਲਣ ਨਾਲ ਅਕਾਲੀ ਦਲ ਮੁੜ ਤੋਂ ਆਪਣੀ ਸਿਆਸੀ ਜ਼ਮੀਨ ਹਾਸਲ ਕਰ ਲਵੇਗਾ? ਅਕਾਲੀਆਂ ਨੂੰ ਕਾਂਗਰਸ ਤੋਂ ਕੀ ਸਿੱਖਣ ਦੀ ਲੋੜ ਹੈ?
    ਰਿਪੋਰਟ- ਨਵਦੀਪ ਕੌਰ ਗਰੇਵਾਲ, ਸ਼ੂਟ ਮਯੰਕ ਮੌਂਗੀਆ, ਐਡਿਟ- ਸਦਫ਼ ਖ਼ਾਨ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/punjabi
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

Комментарии • 46

  • @rajindersinghraj9569
    @rajindersinghraj9569 3 дня назад +5

    ਪਾਰਟੀ ਨੂੰ ਸਿੱਖ ਧਰਮ ਦੀ ਗੱਲ ਕਰਨੀ ਪਵੇਗੀ ਵੱਧ ਰਹੇ ਧਰਮ ਪਰਿਵਰਤਨ ਬਾਰੇ ਖੁੱਲ ਕੇ ਬੋਲਣ ਕਿਸੇ ਵੀ ਪਾਰਟੀ ਨਾਲ ਮਿਲਕੇ ਚਲਣ ਤੋ ਗੁਰੇਜ ਕਰਨ ਸਿੱਖ ਧਰਮ ਦੀ ਗੱਲ ਕਰਨ ਵਾਲੇ ਸਿੱਖਾ ਦੇ ਬਾਰੇ ਗਲਤ ਬਿਆਨ ਬਾਜੀ ਨਹੀਂ ਕਰਨੀ ਚਾਹੀਦੀ ਸਗੋਂ ਸਾਥ ਦੇਣਾ ਚਾਹੀਦਾ

  • @sukhpreetsinghmankoo
    @sukhpreetsinghmankoo 3 дня назад +2

    ਇਹਨਾਂ ਸਾਰਿਆਂ ਨੂੰ ਹੁਣ ਰਿਟਾਇਰ ਹੋ ਜਾਣਾ ਚਾਹੀਦਾ ਨਵੇਂ ਚੇਹਰੇ ਲੇ ਕੇ ਆਓ ਅੱਗੇ।

  • @withchinu
    @withchinu 3 дня назад +10

    ਪੰਜਾਬ ਲਈ ਅਕਾਲੀ ਦਲ ਮੁੜ ਸੁਰਜੀਤ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਪੰਜਾਬ ਲਈ ਇੱਕ ਖੇਤਰੀ ਪਾਰਟੀ ਜ਼ਰੂਰੀ ਹੈ। ਅਕਾਲੀ ਦਲ ਦੇ ਬਾਗ਼ੀ ਭਾਜਪਾ ਦੇ ਇਸ਼ਾਰੇ ਤੇ ਕੰਮ ਕਰ ਰਹੇ ।

    • @harmanjeetsingh8308
      @harmanjeetsingh8308 3 дня назад +3

      ਬਾਗੀ ਅਪਣੀ ਜਗਾ ਠੀਕ ਨੇ 37 ਸਾਲ ਤੋ ਬਾਦਲਾ ਲਾਣਾਂ ਈ ਕਾਬਜ ਹੋ ਕੇ ਬੈਠੇ ਨੇ ਹੁਣ ਸੁਖਬੀਰ ਬਾਦਲ ਨੂੰ ਅਪਣੇਂ ਆਪ ਇਜ਼ਤ ਨਾਲ ਪਾਸੇ ਹੋ ਜਾਂਣਾ ਚਾਹੀਦਾ ਹੈ ਬਾਕੀ ਤੁਸੀਂ ਇਹ ਲਿਖਕੇ ਰੱਖ ਲਵੋ ਜਿਨ੍ਹਾਂ ਚਿਰ ਬਾਦਲ ਪਰਿਵਾਰ ਕਾਬਜ ਹੈਂ ਅਕਾਲੀ ਦਲ ਉਣਾ ਚਿਰ ਇਹ ਦੁਬਾਰਾ ਨਹੀ ਉਠ ਸਕਦਾ ਇਸ ਟਾਇਮ ਪੰਜਾਬ ਦਾ ਤੇ ਸਿਖਾਂ ਦਾ ਭਲਾ ਇਸੇ ਵਿਚ ਹੈ ਕੇ ਸੁਖਬੀਰ ਬਾਦਲ ਅਸਤੀਫਾ ਦੇ ਕੇ ਲਾਂਭੇ ਹੋ ਜਾਵੇ,,ਤੇ ਭਜਨ ਬੰਦਗੀ ਕਰ ਕੇ ਆਵਦੇ ਕੀਤੇ ਗੁਨਾਹ ਬਖਸ਼ਾਉਣ ਵਾਸਤੇ ਚਾਰਾਜੋਈ ਕਰਨੀ ਚਾਹੀਦੀ ਹੈ ਚਾਹੇ ਸਰਸੇ ਹੀ ਜਾਕੇ ਪਿਤਾ ਜੀ ਕੋਲ ਹੀ ਭੁਲਾਂ ਬਖਸ਼ਵਾ ਲੱਵੇ 😱🤣😩

    • @user-gj8ne6fk8l
      @user-gj8ne6fk8l 3 дня назад

      ਤੇਰੀ ਕਿਉ ਬੁੰਦ ਮੱਚਦੀ ਆ​@@harmanjeetsingh8308

    • @sukhpreetsinghmankoo
      @sukhpreetsinghmankoo 3 дня назад +1

      ਬੋਹਤ ਜਿਆਦਾ confusing ਸਤਿਥੀ ਬਣੀ ਪਈ ਹੈ।

  • @ateekbhutto4530
    @ateekbhutto4530 3 дня назад +9

    😂😂ਢੀਂਡਸੇ ਵਰਗੇ ਲੋਕਾਂ ਨੇ ਤਾਂ ਅਕਾਲੀਦਲ ਨੂੰ ਬਰਬਾਦ ਕੀਤਾ ਹੈ

    • @deepdhillon7336
      @deepdhillon7336 2 дня назад

      O 22ji majitha aa k dekh lao,har drug milda aa oh v khuleam police protection ch,ehna Punjab nu e nhi Punjabiya nu v lutiya aa

  • @sukhpreetsinghmankoo
    @sukhpreetsinghmankoo 3 дня назад

    ਵੱਡੇ ਬਾਦਲ ਨੇ ਕਿਹਾ ਸੀ ਓਦੋਂ ਵੀ unconditional support ਦਾ ਖਮਿਆਜਾ ਬੋਹਤ ਮਾੜਾ ਹੋਊਗਾ।
    ਲੋਕੀ ਤਾਂ ਅਕਾਲੀ ਦਲ ਨਾਲ ਜੁੜਨ ਨੂੰ ਫਿਰਦੇ ਨੇ ਪਰ ਪਾਰਟੀ ਦਾ ਹਾਲ ਵੇਖੋ।
    ਖੇਤਰੀ ਪਾਰਟੀ ਬੋਹਤ ਜਰੂਰੀ ਹੈ ਪੰਜਾਬ ਲਈ।
    ਇਹਨਾਂ ਨੂੰ ਆਵਦੇ ਹਿੱਤ ਛੱਡ ਕੇ ਪੰਜਾਬ ਲਈ ਕੰਮ ਕਰਨਾ ਚਾਹੀਦਾ ਫੇਰ ਪਾਰਟੀ ਨੂੰ ਲੋਕਾਂ ਨੇ ਆਪੇ ਸੁਰਜੀਤ ਕਰ ਦੇਣਾਂ .
    ਪਰ ਕੋਈ ਸੁਣਨ ਨੂੰ ਤਿਆਰ ਨਹੀਂ ਸਾਰਿਆਂ ਨੂੰ ਆਵਦੀ ਆਵਦੀ ਪਈ ਹੈ।
    ਪੰਜਾਬ/ਪੰਜਾਬੀਅਤ ਨੂੰ ਬਚਾ ਲਓ ਪਾਰਟੀ ਆਪੇ ਬੱਚ ਜਾਊਗੀ।
    ਆਮ ਲੋਕਾਂ ਦੀ ਗੱਲ ਸੁਖਬੀਰ ਤੱਕ ਪਾਉਂਚਣ ਦਿਓ ਅਕਾਲੀਓ। 🙏🏾🙏🏾🙏🏾

  • @SurjitSingh-vf6kb
    @SurjitSingh-vf6kb 3 дня назад

    ਪੂਹਲੀ ਸਾਬ੍ਹ ਜੀ

  • @user-gj8ne6fk8l
    @user-gj8ne6fk8l 3 дня назад +1

    ਸਿਕੰਦਰ ਸਿੰਘ ਮਲੂਕਾ ਦਾ ਪਰਿਵਾਰ ਹੁਣੇ ਹੁਣੇ ਭਾਜਪਾ ਚ ਸ਼ਾਮਿਲ ਹੋਇਆ ਬਠਿੰਡਾ ਲੋਕ ਸਭਾ ਚ ਇਹਨਾਂ ਦੀ ਨੂੰਹ ਭਾਜਪਾ ਦੇ ਚੋਣ ਨਿਸ਼ਾਨ ਤੇ ਚੋਣ ਲੜਕੇ ਹਟੀਂ ਆ

  • @harmanjot1231
    @harmanjot1231 3 дня назад +4

    BJP vrgi shark 🦈 sarriya ਖੇਤਰੀ parties nu kha rhi aa te kha jaygi har ikk state ch ehhi ho reha . BJP and congress dove state politics nu centralised krna chahunde ne

  • @santokhsingh6343
    @santokhsingh6343 3 дня назад +6

    ਢਿੰਡਸਾ। ਜਗੀਰ ਕੋਰ ।ਚੰਦੂਮਾਜਰਾ ਅਤੇ ਮਲੂਕਾ ਬੀਜੇਪੀ ਨੂੰ ਸਪੋਰਟ ਕਰਦੇ ਹਨ ਇਹਨਾਂ ਨੂੰ ਅਕਾਲੀ ਦਲ ਤੋ ਅਪਣੇ ਆਪ ਵੱਖ ਹੋ ਜਾਣਾ ਚਾਹੀਦਾ ਹੈ।ਮਲੂਕਾ ਦਾ ਨੂੰਹ ਪੁੱਤਰ ਤਾਂ ਪਹਿਲਾਂ ਹੀ ਬੀਜੇਪੀ ਵਿੱਚ ਹਨ।ਸੁਖਬੀਰ ਸਿੰਘ ਬਾਦਲ ਤੋਂ ਚੰਗਾ ਅਕਾਲੀ ਦਲ ਲਈ ਹੋਰ ਕੋਈ ਲੀਡਰ ਨਹੀਂ।ਅਕਾਲੀ ਦਲ ਰਾਜਾਂ ਨੂੰ ਤੇ ਘੱਟ ਗਿਣਤੀਆਂ ਨੂੰ ਵੱਧ ਅਧਿਕਾਰਾਂ ਦੀ ਗਲ ਕਰੇ।

    • @japsegursumfam
      @japsegursumfam 2 дня назад

      ਪਰ ਉਸ ਦੇ ਘਰ ਵਾਲੀ ਪਾਰਲੀਮੈਂਟ ਵਿੱਚ ਭਾਜਪਾ ਦੀ ਬੋਲੀ ਬੋਲ ਰਹੀ ਹੈ ।

  • @GurvinderSingh-gk3kv
    @GurvinderSingh-gk3kv 3 дня назад +3

    Obc nu 33%,sc nu 33%,tickets te party che posts devo fer gal banu

  • @ajaysanyal6299
    @ajaysanyal6299 3 дня назад +4

    ਪੰਜਾਬ ਦਾ ਭਲਾ ਸ਼੍ਰੋਮਣੀ ਅਕਾਲੀ ਦਲ ਹੀ ਕਰ ਸਕਦੀ ਹੈ। ਇਸ ਲਈ ਪੰਜਾਬ ਦੇ ਲੋਕਾਂ ਨੂੰ ਵੱਧ ਤੋ ਵੱਧ ਸ਼੍ਰੋਮਣੀ ਅਕਾਲੀ ਦਲ ਸਾਥ ਦੇਣਾ ਚਾਹੀਦਾ ਹੈ।

    • @japsegursumfam
      @japsegursumfam 2 дня назад

      ਪਰ ਸੁਖਬੀਰ ਦਾ ਨਹੀ ।

  • @Iamharrysidhu
    @Iamharrysidhu 3 дня назад +1

    🙏🏼

  • @chamkauraulakh8036
    @chamkauraulakh8036 3 дня назад

    40/50 ਲੋਕ ਨੇ ਬਾਦਲ ਪਰਿਵਾਰ ਦੇ ਭੰਗੀ ਦਾਸ ।ਇਹ ਘਰ ਬੈਠ ਜਾਣ । ਅਕਾਲੀ ਦਲ ਅਪਣੇ ਆਪ ਉਭਾਰ ਹੋ ਜਾਵੇਗਾ ।ਖਾਲੀ ਦਲ ਮੁਰਦਾਬਾਦ ।

  • @user-on7ps2bx9t
    @user-on7ps2bx9t 3 дня назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਲੋਕੋ ਸਿਰਾਂ ਚ ਪੱਗ ਨਾ ਫਸਾਓ ਆਪਣੇ ਦਿਮਾਗ ਨੂੰ ਵਰਤੋ ਤੁਹਾਨੂੰ ਸੈਂਟਰ ਸਰਕਾਰ ਕਿਉਂ ਵਰਤ ਰਹੀ ਹ ਕਿਉਂ ਨਹੀਂ ਤੁਸੀਂ ਆਪਣੇ ਪੰਜਾਬ ਦਾ ਇਹ ਬਾਰੇ ਇਉਂ ਸੋਚਦੇ ਨਹੀਂ ਹੈਗੇ ਇਕ ਥੈ ਇਕੱਠੇ ਹੋ ਜਾਓ ਤੁਹਾਨੂੰ ਦਸਾਂ ਗੁਰੂਆਂ ਦੀ ਸੋਹ ਤੁਹਾਨੂੰ ਦਾ ਚਾਰ ਸਾਹਿਬਜ਼ਾਦਿਆਂ ਦੀ ਸੋ ਇੱਕ ਥੱਲੇ ਇੱਕ ਨਫਰਤ ਨਫਰਤ ਖਤਮ ਕਰਕੇ ਇੱਕ ਥਾਂ ਇਕੱਠੇ ਹੋ ਜਾਓ ਸਾਰੇ ਸਾਰੇ ਨੇ ਤਾਂ ਮਾਰ ਖਾਓਗੇ ਸਾਰੇ ਇੱਕ ਸ਼੍ਰੋਮਣੀ ਕਮੇਟੀ ਦੇ ਥੱਲੇ ਸਾਰੇ ਅੰਡਰ ਹੋ ਜਾਓ ਸਾਰੇ

  • @ShamshirSingh-b2g
    @ShamshirSingh-b2g 3 дня назад

    ਜੇਹੜੇ ਬਾਗੀ ਹੋਏ ਨੇ ਇਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਇਹ ਮਲਾਈਆਂ ਖਾ ਕੇ ਭੁੱਲ ਗਏ ਹੁਣ

  • @ajaysanyal6299
    @ajaysanyal6299 3 дня назад

    ਉਹ ਦੋਗਲੇ ਉਹ ਕੁਝ ਸ਼ਰਮ ਕਰੋ ਜਿੱਥੇ ਖਾਦਾ ਉੱਥੇ ਛੇ ਕਰਨ ਦੇ ਜੇ

  • @gurcharan79
    @gurcharan79 3 дня назад

    ehna kol thoda time hai j haje v sahi faisle nai lae ta 27 ch bilkul khatam ho javegi

  • @ajaysanyal6299
    @ajaysanyal6299 3 дня назад

    ਬੀਬੀ ਜੰਗੀਰ ਕੌਰ ਨੇ ਭਾਜਪਾ ਨੂੰ ਸ਼੍ਰੋਮਣੀ ਕਮੇਟੀ ਤੇ ਕਾਬਜ਼ ਕਰਨ ਲਈ ਭਾਜਪਾ ਨਾਲ਼ ਰਲਕੇ ਇੱਕ ਸਾਲ ਪਹਿਲਾਂ ਪ੍ਰਧਾਨਗੀ ਦੀ ਚੋਣ ਲੜੀ

  • @Muzicly87
    @Muzicly87 3 дня назад

    Je ehna ne Punjab attay pantth nu na vecheya hunda, tah ehna da eh haal nahi c hona. What you sow , so shall you reap

  • @yashandeepsingh7159
    @yashandeepsingh7159 3 дня назад

    Aaj v akalidal khda ho skda j sukhbir badl sikha lai stand la lve eh nuksan badal privar nu doglia nittia kr k hoea sikh vote tut chuki aaa meri advice aaa sukhbir badal nu sikha lai en vda stand la lve jive pania da muda te bht sare mude chuke jinne v julm hoe ne ta eh khde ho skde ne

  • @sgl8191
    @sgl8191 3 дня назад

    Sir, selfish act of Badalke to be dominant in Punjab & enjoypower madethem todeclare Punjabi party & caused the present situation in Punjab.

  • @user-dt6py9fr7q
    @user-dt6py9fr7q 3 дня назад

    Akali dal de president smet sare district block and all members nu panj bania da path kanth hona chida aa guru ghara nu smarpt hon de nal nassa bandi sikh Punjab de pani sikhi da parchar and so many more karn de jarurt aa ta ke lok akali dal faith karn all leaders should give up their ego

  • @ajaysanyal6299
    @ajaysanyal6299 3 дня назад

    ਇਹ ਸੀਨੀਅਰ ਆਗੂ ਨਹੀਂ ਇਹ ਦੋਗਲੇ ਆਗੂ ਹਨ

  • @user-gj8ne6fk8l
    @user-gj8ne6fk8l 3 дня назад

    ਅਕਾਲੀ ਦਲ ਸੁਖਬੀਰ ਦੀ ਅਗਵਾਹੀ ਚ ਦੁੱਗਣਾ ਹੋ ਕੇ ਉੱਭਰੇ ਗਾ

  • @deepdhillon7336
    @deepdhillon7336 2 дня назад

    Eh guru nanak maharaj ji da insaf aa,ehna Punjab nu ta lutiya e par Punjab de loka nu v lutiya,kadhe kisi di zameen cable mafia malls hotels te saade toh ta bus de permit Tak lut lye,baki ehna jo dere wale kanjar naal milke Sri Guru Granth Saab ji naal kita ohdi maafi ta mil e nhi sakdi kadhe v

  • @user-gj8ne6fk8l
    @user-gj8ne6fk8l 3 дня назад

    ਅਸੀ ਸੁਖਬੀਰ ਦੇ ਨਾਲ ਹਾਂ

  • @mahinderkaur8646
    @mahinderkaur8646 3 дня назад

    Bewkuf kuj lóka nu eh nhi pta lg reha k kon punjab nal sajis kr reha kon sade punjab di khetri parti nu khatm krn lai
    Sara.jor la reha waheguru ji bacha lao punjab nu eh. Guruan di dharti a surbira di dharti a sb nu sumt bakhsho parmatma ji

  • @user-jx7qh4gn2m
    @user-jx7qh4gn2m 3 дня назад

    Jo marji krlo kise ne mooh ni launa thunu fikar thunu panjab da ni apna hai ke bas khatam ok by tata krta thunu janta ne.tusi Centre nu panjab da pani ,jawani,culture,jobs, padayi, sadi sport kabadi ,hockey, factorys,itho tak darbar sahib vi ,sadi maa boli sab ohna di jholi pa dita.ki dita tusi panjab nu nasha,kharkuwaad,berojgari,
    Sarkari school band krwa te,panjabi boli layi kuj ni kita.

  • @deepdhillon7336
    @deepdhillon7336 2 дня назад

    Akali dal saadi party aa na ki akali dal badal te maan

  • @ShamshirSingh-b2g
    @ShamshirSingh-b2g 3 дня назад

    ਖੇਤਰੀ ਪਾਰਟੀ ਨੂੰ ਖਤਮ ਨਾ ਕਰੋ ਲੋਕੋ ਇਨਾ ਦੋਗਲੇ ਬੰਦਿਆ ਪਿੱਛੇ ਲੱਗ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਸਾਥ ਦਿਓ ਪੂਰਾ ਖੁਲ ਕੇ ਸੁਖਬੀਰ ਸਿੰਘ ਬਾਦਲ ਤੋਂ ਬਿਨਾ ਕੋਈ ਪ੍ਰਧਾਨਗੀ ਨਹੀਂ ਕਰ ਸਕਦਾ

    • @japsegursumfam
      @japsegursumfam 2 дня назад

      ਬਿਲਕੁਲ ਗੱਲਤ ,ਸੁਖਬੀਰ ਲਾਲਚੀ ਤੇ ਦੋਗਲਾ ਬੰਦਾ ਹੈ ਕਹਿੰਦਾ ਕੁਛ ਹੈ ਤੇ ਕਰਦਾ ਕੁਛ ਹੈ ।

  • @OlllOHD
    @OlllOHD 3 дня назад +1

    Loootere🤡💩

  • @GurjeetSingh-xt4hb
    @GurjeetSingh-xt4hb 3 дня назад +1

    Badal pariwar ne apni property bnai a sab nu pta tahi lokk ehna nu muh ni loande.......j sukveer di pardhangi ch a party dabra a gai ta us ne 🚌 hor pa dainiea ne.....sikhi lai koi kam ni kita

  • @japsegursumfam
    @japsegursumfam 2 дня назад

    ਜਸਪਾਲ ਸਿੰਘ ਦਾ ਸੁਝਾ ਬਹੁਤ ਵਧਿਆ ਹੈ ਪਰ ਕੀ ਸੁਖਬੀਰ ਕੇਂਦਰ ਦਾ ਏਜੰਡਾ ਛੱਡਣ ਨੂੰ ਤਿਆਰ ਹੋਵੇਗਾ ?

  • @japsegursumfam
    @japsegursumfam 2 дня назад

    ਸਵਾਲ ਇਹ ਪੈਦਾ ਹੂੰਦਾ ਹੈ ਕਿ ਬਾਦਲ ਨੇ ਬਿਨਾ ਸ਼ਰਤ ਹਮਾਇਤ ਕਿਉਂ ਦਿੱਤੀ ਤੇ ਉਸ ਦੇ ਬਦਲੇ ਵਿੱਚ ਆਪਣੇ ਲਈ ਕੀ ਲਿਆ ?