ਚੰਗੇ ਝਾੜ ਅਤੇ ਟਾਇਮ ਨਾਲੇ ਲੇਬਰ ਦੀ ਬਚਤ ਲਈ ਇਹ ਖਾਦਾ ਮਿਕਸ ਕਰਕੇ ਪਾਓ • paddy fertilizer management

Поделиться
HTML-код
  • Опубликовано: 29 дек 2024

Комментарии • 96

  • @LovepreetRandhawa-mi7ei
    @LovepreetRandhawa-mi7ei Год назад +5

    ਇਹ ਵੀਡਿਓ ਸਾਰੇ ਕਿਸਾਨਾਂ ਲਈ ਬਹੁਤ ਕੰਮ ਦੀ ਹੈਂ, ਸਾਡਾ ਤੇ ਫਾਇਦਾ ਹੁੰਦਾ ਵਾਂ ਇੰਨਾ ਦੇ ਹਿਸਾਬ ਨਾਲ ਖਾਦ ਦਵਾਈ ਪੋਆਂਦੇ ਆ,ਵਾਹਿਗਰੂ ਜੀ ਸਬ ਦਾ ਭਲਾ ਕਰਨ

  • @LakhwinderSingh-up5tw
    @LakhwinderSingh-up5tw Год назад +1

    ਮੈਂ ਬਾਈ ਪਿਛਲੇ 10 ਸਾਲਾਂ ਤੋਂ ਸਿੰਗਲ ਸੁਪਰ ਅਤੇ 33% ਜ਼ਿੰਕ ਮਲਾ ਕੇ ਪਾ ਰਿਹਾ ਹਾਂ ਅਤੇ ਝਾੜ ਵੀ ਬਹੁਤ ਵਧੀਆ ਹੈ ਪਰ ਇਹ ਜਾਣਕਾਰੀ ਦੇਣ ਲਈ ਧੰਨਵਾਦ ਹਾਂ👍

  • @RanjeetSingh-yc2dx
    @RanjeetSingh-yc2dx 5 месяцев назад +2

    ਸਰ ਜੀ ਅਸੀਂ ਕੱਠੀ ਪਾ ਦਿੱਤੀ ਹੁਣ ਝੋਨਾ ਰੁਕ ਗਿਆ ਜੀ ਹੁਣ ਕੀ ਕਰਿਏ ਜੀ

  • @kssonuhundal5628
    @kssonuhundal5628 5 месяцев назад +1

    ਵੀਰ ਜੀ ਮੈਂ ਯੂਰੀਆ ਜਿੰਕ ਤੇ Dap ਮਿਕਸ ਕਰ ਕੇ ਪਾ ਦਿੱਤੀ ਆ ਝੋਨਾ ਰੁੱਕ ਗਿਆ ਹੈ ਤੇ ਪੀਲਾ ਹੋ ਗਿਆ ਹੈ ਹੁਣ ਕੋਈ ਹੱਲ ਦਸੋ ਕਿਰਪਾ ਕਰਕੇ

  • @gurwinderbenipal9510
    @gurwinderbenipal9510 Год назад +1

    ਧੰਨਵਾਦ ਵੀਰ ਜੀ,,,, ਬਹੁਤ ਵਧੀਆ ਜਾਣਕਾਰੀ ਹੈਂ ਜੀ,,,,,,,

  • @lovepreethazzra879
    @lovepreethazzra879 Год назад +21

    ਸਾਡੇ ਭਿੰਡਿਆ ਸੈਂਦਾ ਵੱਲ ਸਿਰਫ 2 ਘੰਟੇ ਆਉਂਦੀਆਂ ਪਨੀਰੀ ਪੱਕ ਚੱਲੀ ਸਰਕਾਰ ਤੱਕ ਗੱਲ ਪਚਾਉ❤❤❤❤❤❤ ਬਿਜਲੀ ਨਹੀਂ ਆਉਦੀ

    • @agriadvice
      @agriadvice  Год назад +9

      ਸਵੇਰੇ ਪੱਕਾ ਵਿਡੀਓ ਪਾਵਾਗੇ

    • @socialworker8306
      @socialworker8306 Год назад +1

      No. Send kareyo bhaji

    • @jagbir0751
      @jagbir0751 Год назад

      Kera area vr

    • @gurjantsingh4041
      @gurjantsingh4041 Год назад

      Ikathe ho k road jam krdo

    • @harjeetpannu4940
      @harjeetpannu4940 Год назад

      ਵੀਰ ਬਿਜਲੀ ਖਰਾਬ ਆ ਇਕ ਦੋ ਦਿਨ ਤੱਕ ਆ ਜਾਣੀ ਆ ਮੇਰਾ ਪਿੰਡ ਅਵਾਣ ਵਸਾਉ ਆ

  • @jarnailsinghbal3709
    @jarnailsinghbal3709 Год назад +3

    ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ 🌾🌾🌾🌾🌾🌾🌾🌾🌾🌾

  • @waraich_k
    @waraich_k Год назад +1

    ਬਹੁਤ ਵਧੀਆ ਉਸਤਾਦ 👌👍👍👍

  • @gurpreetdhillongopy1927
    @gurpreetdhillongopy1927 Год назад +2

    Very good veerji bhout vadia jankari veer

  • @sapindersingh9413
    @sapindersingh9413 Год назад

    ਬਹੁਤ ਵਧੀਆ

  • @KuldeepSingh-zr2jr
    @KuldeepSingh-zr2jr Год назад +1

    ਬਹੁਤ ਵਾਧੀਆ ਜੀ

  • @JagtarSingh-dp8lf
    @JagtarSingh-dp8lf Год назад +1

    Charanjeet Singh veer sat shri akala ji tusi Garth ho y ji 🙏❤🙏

  • @karan_sandhu65
    @karan_sandhu65 Год назад

    Pichli Waar v bhut vadia result milya c ah war v tenu follow krage veer

  • @ranjodhsaini5078
    @ranjodhsaini5078 Год назад +2

    ਸਤਿ ਸ਼੍ਰੀ ਅਕਾਲ ਜੀ

  • @pardeepdeep6198
    @pardeepdeep6198 Год назад +4

    ਕਿੰਨੇ ਦਿਨ ਦੇ ਝੋਨੇ ਨੂੰ ਕਿਹੜੀਆ ਖਾਦਾ ਪੋਣੀਆ ਨੇ ਇਹ ਵੀ ਦਸ ਦਿਆ ਕਰੋ ਨਾਲੇ ਜਿਹੜੀਆ ਜਰੂਰੀ ਖਾਦਾ ਨੇ ਉਹ ਵੀ ਦਸੋ ਸਾਡੇ ਵਰਗਾ ਮਾੜਾ ਕਿਸਾਨ ਇਨਾ ਖਰਚਾ ਨੀ ਕਰ ਸਕਦਾ ਕੇ ਇਹ ਸਾਰੀਆ ਚੀਜਾ ਪਾ ਦਵੇ

  • @DKyadavYadav-lt1ki
    @DKyadavYadav-lt1ki 7 месяцев назад

    Good 👍

  • @arshdoller372
    @arshdoller372 Год назад

    Good Ustad. Ji. Thouno. Folllow krda bro pichle. War. Eh cheej Dakh Dakh. M. Rey sprey. Thouda. Hisab. Nl kre c Jii

  • @kuldeepnain7362
    @kuldeepnain7362 Год назад

    Thanks veer ji

  • @gaganpreetsingh8844
    @gaganpreetsingh8844 Год назад +2

    Pehli urea kinwe din pauni veer ji......

  • @bikarsingh380
    @bikarsingh380 Год назад

    Nice video y g thanks

  • @kindabahia
    @kindabahia Год назад

    bai mai te urea de nal super te zink 33% 3kg pa diti pehli khad nal.hun nuksan te nai hauga

  • @manveermaan3984
    @manveermaan3984 Год назад +1

    ਮੈਗਨੀਸ਼ੀਅਮ ਝੋਨੇ ਦੀ ਲਵਾਈ ਤੋ ਕਿੰਨੇ ਦਿਨ ਬਾਅਦ ਪਾਈਏ

  • @RaghvirSinghDhesi
    @RaghvirSinghDhesi Год назад +3

    Bai ji zinc 33%, juria and potash kathi paa sakde aa??

  • @akashbrarbrar0
    @akashbrarbrar0 Год назад +1

    ਝੋਨਾ ਲਾਉਣ ਤੋਂ ਪਹਿਲਾਂ ਸੁੱਕੇ ਖੇਤ ਦੇ ਵਿੱਚ Ssp 150kg, urea 20kg , kali 30kg pa shakde aa please 🙏🏻 das do

  • @gaganbatti9613
    @gaganbatti9613 Год назад

    Dap de nal potash pa skde ha k

  • @JarnailSingh-ed3sm
    @JarnailSingh-ed3sm Год назад

    ਫਟਕਰੀ ਮੇਗਨੇਸਾਇਮ ਯੂਰੀਆ ਤੀਨੋ ਮਿਲਾ ਕੇ ਪਾ ਸਕਦੇ ਹਾਂ

  • @Cropkingz
    @Cropkingz Год назад +2

    Good video sirji

  • @ramandeepsingh1169
    @ramandeepsingh1169 Год назад +2

    ਬਾਈ ਯੂਰੀਆ ਦੇ ਨਾਲ ਜਿੰਕ 33% ਸਲਫਰ ਤੇ ਪੋਟਾਸ਼ ਪਾ ਸਕਦੇ ਹਾਂ ਤੇ ਕਿੰਨੀ?

  • @pawandeepsinghkhangura4417
    @pawandeepsinghkhangura4417 Год назад

    ਯੂਰੀਆ ਨਾਲ ਮੈਗਨੀਸੀਐਮ ਪਾ ਸਕਦੇ ਆ 21 ਦਿਨ ਤੇ ਫਲਾਵਟ ਜਿਆਦਾ ਵਾਸਤੇ ਮੈਗਨੀਸੀਐਮ ਵਧੀਆ ਜਾ ਪਟਾਸ ਪਾਣੀ ਖੇਤ ਵਿੱਚ ਘਟ ਰਹਿੰਦਾ ਵਾ

  • @earnestrock0063
    @earnestrock0063 Год назад +1

    Super and potash mix kar ke poun to kina din bad urea and zinc pouni hai

  • @Sidhusabb1322
    @Sidhusabb1322 Год назад

    ferrous sulphate 19% mixing + gypsum fertilizer ???? Mla sakde aa ja nee

  • @palwindersinghsingh8922
    @palwindersinghsingh8922 Год назад +1

    ਯੂਰੀਏ ਨਾਲ ਪੋਟਾਸ ਤੇ ਫਾਸਫੋਰਸ ਪਾ ਸਕਦੇ ਹਾਂ ??

  • @kuldeepsinghvirk2644
    @kuldeepsinghvirk2644 Год назад

    ਸਾਤਸ਼੍ਰੀ ਅਕਾਲ ਵੀਰ ਜੀ

  • @gagandhaliwal5345
    @gagandhaliwal5345 Год назад

    Single super to zinc kine din badh pa sakde aa y ji

  • @harwindersinghgill9621
    @harwindersinghgill9621 Год назад

    Kadu vich super and uria pa sakde han ji alag alag karke 🙏

  • @ParamjeetSarao-o4d
    @ParamjeetSarao-o4d Год назад

    Hanji vr ਪੀਲੀ ਪੂਸਾ ਪੱਤਾ ਲਾਲ ਪੀਲਾ ਹੋ ਕੇ ਸੁੱਕੀ ਜਾਦਾ ਆ ਕੀ ਕਾਰਨ ਆ ਹਰੇਕ ਸਾਲ ਇਸੇ ਤਰਾ ਹੀ ਹੁੰਦਾ ਆ Urea v 3 bag ਪਾ ਦਿੱਤੀ ਆ ਕੀ ਕਾਰਨ ਆ ਜੀ ਬਹੁਤ ਨੁਕਸਾਨ ਹੁੰਦਾ ਆ ਝੋਨਾ। ਫੋਨ ਨਹੀ ਕਰ ਰਿਹਾ। ?

  • @maths_lab_
    @maths_lab_ Год назад +1

    Ma ta DAP+21%zinc+urea pa ditti, hun ki nuksan houga g?

  • @JagdevSingh-fc5zc
    @JagdevSingh-fc5zc Год назад +1

    Iron sulfate 19% +zink+irea+sulfur paa sakde haa

  • @lovepreetsingh4991
    @lovepreetsingh4991 Год назад

    ਵੀਰ ਜੀ ਸੁਪਰ ਤੇ ਲੋਹਾ mix kr k pa skde aa

  • @angrejsingh5347
    @angrejsingh5347 Год назад +1

    1 comment 👍👌👍

  • @upkarvirk5196
    @upkarvirk5196 Год назад +1

    Magnisium kina din te paiya te kinna kg paiya

  • @swarnbehgal7601
    @swarnbehgal7601 Год назад

    Veer ji khad da na te dad do kihri khad pai ae ji

  • @harmeetkahlon4917
    @harmeetkahlon4917 Год назад

    Jhone vich sarso de khall kdo pa skde aa veer g

  • @rahulbishnoi5180
    @rahulbishnoi5180 Год назад

    Asi dap pa diti jhone vich, te koi dikkat vali gal nahi k??

  • @KirandeepSingh-c6q
    @KirandeepSingh-c6q Год назад

    ਝੋਨੇ ਨੂੰ ਯੂਰੀਆ ਡੀ ਏ ਪੀ ਜ਼ਿੰਕ ਦੀ ਸਪਰੇਹ ਕਦੋ ਕਰੀਏ

  • @SukhdevSingh-tv4wp
    @SukhdevSingh-tv4wp Год назад +1

    First view

  • @gurtejsidhu8344
    @gurtejsidhu8344 Год назад

    Dap pa ka jhona nu rang chd Jada ji

  • @Jatt673
    @Jatt673 Год назад

    Pelli grass bahut ho reha kaddo krn ton pehla Kihdi spray kriea

  • @krishansingh3365
    @krishansingh3365 Год назад

    Y Ji uria nal super pa sakda a

  • @Ramandeep-pu8le
    @Ramandeep-pu8le Год назад

    2 Bag urea te last vich 13045 di spray,,24,25 quital nikal jndi hai,,bhut hai g😊😊😊😊

  • @Singhgurwinder62
    @Singhgurwinder62 Год назад +1

    Dap + potash mix kr pa skde?

  • @sekhonshera821
    @sekhonshera821 Год назад

    veer reply jrur kri ssp pa dyi a zinc wali naal potash

  • @balkarsinghsidhunumberdar6591
    @balkarsinghsidhunumberdar6591 Год назад

    Asi ta ssp+magnesium +loha ghat +zinc 21% pa ti

  • @gurtejsidhu8344
    @gurtejsidhu8344 Год назад

    Dap Bina jhona chlda e nahi aw ji

  • @sukhmanrandhawa3536
    @sukhmanrandhawa3536 Год назад +1

    DAP+potash paa skde?

  • @sonySony-td1dd
    @sonySony-td1dd Год назад

    New Super ch zinc pehle hi hai

  • @binderpal6210
    @binderpal6210 Год назад

    ਬਾਈ 1121 ਪਨੀਰੀ ਵਿੱਚ ਪਾਪੜੀ ਦੀ ਪਰਤ ਬਣ ਗਈ ਆ

  • @arshpannu7524
    @arshpannu7524 Год назад +1

    Magnesium 1 kile da kina pyea jawe

  • @KulwinderSingh-xg9ie
    @KulwinderSingh-xg9ie Год назад

    ਡੀ ਏ ਪੀ ਯੂਰੀਆ ਪੋਟਾਸ਼ ਮਿਕਸ ਕਰਕੇ ਪਾ ਸਕਦੇ ਆ ਬਾਈ

  • @krishansingh3365
    @krishansingh3365 Год назад

    🙏🙏

  • @punjabilife1701
    @punjabilife1701 Год назад

    mop +zinc +urea pa sakde mix karke???

  • @Jhajjz_dairy_farm
    @Jhajjz_dairy_farm Год назад

    DAP te potas ਝੋਨਾਂ ਲਾਉਣ ਤੋਂ ਪਹਿਲਾਂ ਪਾ ਸਕਦੇ ਹ

  • @sonySony-td1dd
    @sonySony-td1dd Год назад

    Dap nal put hash pa sakde

  • @GauravSingh-cb1br
    @GauravSingh-cb1br Год назад

    25kg urea 25 kg dap 25 kg npk 7.5kgcalbor at transplanting

  • @Cropkingz
    @Cropkingz Год назад +1

    nic

  • @dawindersingh8238
    @dawindersingh8238 Год назад

    Pind jasraour sirf 2 hours

  • @geniusstudypoint2479
    @geniusstudypoint2479 Год назад

    ਉਸਤਾਦ ਡੀ. ਏ. ਪੀ. ਨਾਲ ਪੋਟਾਸ਼ ਮਿਕਸ ਕਰਕੇ ਪ ਸਕਦੇ ਹਾਂ k ਨਹੀਂ

  • @manbirsingh6857
    @manbirsingh6857 Год назад

    DAP da ki nuksaan hai veere ???

  • @ajaybhullar7381
    @ajaybhullar7381 Год назад

    Veer g aa uttam 33prcent wali zinc ki rate mili

  • @HarjitSingh-bw3dj
    @HarjitSingh-bw3dj Год назад

    Esto pishli video ch te baai tu keha c super te juria paa dao nll bhave gand wali dwai v pa dao te potash v paa dao ...ajj byaan hor krte eh ki chakarr???

    • @agriadvice
      @agriadvice  Год назад

      Veer ਧਿਆਨ ਨਾਲ ਸੁਣੇਓ ਓਹ ਵਿਡੀਓ ਸੁਪਰ ਪੋਟਾਸ਼ ਤੇ ਨਦੀਨਨਾਸ਼ਕ ਹੀ ਦੱਸੇ ਗਏ ਹਨ

  • @amritchahal8435
    @amritchahal8435 Год назад

    1692 nu pa diy

  • @Jatt673
    @Jatt673 Год назад

    Zn urea pastash
    ---- SSP dap

  • @sidhu-647
    @sidhu-647 Год назад

    Y jhona bhut birla a

  • @krishansingh3365
    @krishansingh3365 Год назад

    Y apka number do yaar

  • @AmritpalSingh-iq2dp
    @AmritpalSingh-iq2dp Год назад

    Sat Sri akal bai ji apna phone number jrur deo ji 😊😊

  • @gurpalsingh1224
    @gurpalsingh1224 Год назад

    Number send Karo